ਚੱਲਦੇ ਕੰਮ ਨੂੰ ਨਜਰ ਹੀ ਲੱਗ ਗਈ // ਦਸਮੇਸ ਦਾ ਵੱਡਾ ਟੈਰ ਮਾਰ ਗਿਆ ਪਟਾਕਾ // 1 ਲੱਖ ਦਾ ਹੋ ਗਿਆ ਨੁਕਸਾਨ

แชร์
ฝัง

ความคิดเห็น • 32

  • @manisidhumani205
    @manisidhumani205 25 วันที่ผ่านมา +1

    ਨਿੰਦਰ ਬਾਈ ਟਾਇਰ ਦੇ ਉੱਪਰ ਸੰਨ ਦੇਖਿਆ ਕਰੋ ਕੇ ਕਿਹੜੇ ਸੰਨ ਦਾ ਬਣਿਆ ਹੋਇਆ ਹੈ ਜਿਵੇ ਹੁਣ 2024 ਚੱਲ ਰਿਹਾ ਹੈ ਤਾ 2022 ਤੋ ਪਹਿਲਾ ਦਾ ਬਣਿਆ ਟਾਇਰ ਨਾ ਲਵੋ ਕਿਉ ਕਿ ਉਹ ਦੇਖਣ ਨੂੰ ਵਧੀਆ ਲੱਗਦਾ ਹੈ ਪਰ ਸੁੱਕਿਆਂ ਹੁੰਦਾ ਹੈ ਜਿਸ ਨੂੰ ਲਾ ਕੇ ਜਦੋ ਲੰਮੇ ਰੂਟ ਤੇ ਜਾਉਗੇ ਤਾ ਫੱਟਣ ਦਾ ਪੂਰਾ ਡਰ ਰਹਿੰਦਾ ਹੈ

  • @sidhubai1946
    @sidhubai1946 26 วันที่ผ่านมา +3

    ਏਥੇ ਬੇੜਾ ਬੈਠਿਆ ਹੋਇਆ , ਤਹਿ ਤੇ ਭਰਾਵਾਂ ਨਵੀ ਨਿ ਲ਼ਈ machine, ਪੁਰਾਣੀ ਵਦੀਆ ਚੱਲਦੀ ,rate nu ਮਰਦੇ ਲੋਕ ,ਉਤੋ machina walea da ਕੋਇ ਏਕਾ ਨਿ rate ਓਥੇ ਹਿ ਖੜਾ , ਝਾੜ 25 ਤੋ 40-45 quantal ਤੇ ਚਲਾ ਗਿਆ , ਭਈਆਂ n b rate de ਦਿੰਦੇ ਝੋਨਾ ਲਵਾਈ , ਪਰ ਵਾਢੀ ਨਿ ਪਿੱਟਣ ਲੱਗ ਜਾਂਦੇ ,

  • @varindersinghsingh
    @varindersinghsingh 26 วันที่ผ่านมา +1

    Ssa 22 G 🎉🎉jdo chaln gi ya nuksan ja tod bhann vi hove gi ghr khadi nu thodi kuj hona nzar nuar wala koi kam ni bki Waheguru ਮੇਹਰ kre🙏🙏

  • @hardeepsinghchahal3209
    @hardeepsinghchahal3209 26 วันที่ผ่านมา +1

    ਜੀਦੇ ਹਿਸਾਬ ਨਾਲ ਵੀਰ ਚਲਦੇ ਆ ਇਸ ਹਿਸਾਬ ਨਾਲ ਹੱਬ ਵੀ ਤੋੜਾਂਗੇ

  • @JaspalSingh-x9d
    @JaspalSingh-x9d 26 วันที่ผ่านมา +3

    ਘਾਟੇ ਵਾਧੇ ਜ਼ਿਦਗੀ ਰੈਣ ਚੱਲਦੇ ਜੱਟ ਕਾਹਦਾ ਜੇ ਛੱਡ ਗਿਆ ਮੈਂ ਮੜਕਾ

  • @baburandhawa7580
    @baburandhawa7580 26 วันที่ผ่านมา +3

    Bai pra ਵਾਲੀ cluth plate pa kdi ni mrdi sada 3 sijan ਹੋ ga aa ohi chali jandi aa 4by 4 nal v boht wadia aa

  • @urmindersamra2974
    @urmindersamra2974 26 วันที่ผ่านมา +4

    ਏਹ ਨੁਕਸਾਨ ਹੋਣਾ ਹੀ ਚਲੋ ਟਾਇਰ ਤੇ ਗ੍ਰਹਿ ਟਲ ਗਿਆ ਤੈਨੂੰ ਕਿੰਨੇ ਵਾਰ ਸਮਝਾਇਆ ਭਾਊ ਕੇ ਲੋਕਾ ਦੀ ਨਜ਼ਰ ਤੋ ਬਚੀ ਹੋਰ ਜੋ ਮਰਜੀ ਕਰੀ ਜਾਈ ਤੂੰ ਵੀ ਟਲਿਆ ਨੀ ਭਾਊ ਕਈਆ ਦੀਆ ਨਵੀਆ ਖੜੀਆ ਨੇ ਕੰਮ ਤੋ ਅਗਲੇ ਹਾਓਕਾ ਲੈਦੇ ਆ ਕੇ ਏਹ ਪੁਰਾਣੀ ਲੈ ਕੇ ਕਾਮਯਾਬ ਹੋ ਰਿਹਾ ਲੋਕਾ ਸਾਹਮਣੇ ਕਦੇ ਆਪਣੀ ਮਸੀਨਰੀ ਦੀ ਸਿਫਤ ਨਾ ਕਰੋ ਹੋ ਸਕਦਾ ਗੱਲ ਨਾ ਕਰੋ ਚਲਝ ਵੀਡੀਓ ਬਣਾਉਣ ਲਈ ਗੱਲ ਕਰਨੀ ਪੈਂਦੀ ਆ ਪਰ ਗੋਲ ਮੋਲ ਕਰਕੇ ਗੱਲ ਕਰਿਆ ਕਰੋ
    ਲੋਕਾ ਨੂੰ ਪੁਰਾਣੀ ਮਸੀਨ ਨਵੀ ਬਰਾਬਰ ਚਲਦੀ ਤਾ ਦਿਖਦੀ ਆ ਸਾਰਾ ਦਿਨ ਜਿਹੜੀ ਭਕਾਈ ਹੁੰਦੀ ਆ ਗਰਮੀ ਚ ਓਹ ਨੀ ਦਿਸਦੀ ਕੇ ਆਪਢੇ ਭੋਰਾਭੋਰਾ ਜਵਾਕ ਛੱਡ ਕੇ ਤੁਰੇ ਫਿਰਦੇ ਆ
    ਅਜੇ ਵੀ ਮੰਨ ਲੈ ਗੱਲ ਲੋਕਾ ਤੋ ਬਚਕੇ

  • @user-xd7vy6el8y
    @user-xd7vy6el8y 26 วันที่ผ่านมา +2

    ਸਤਿ ਸ੍ਰੀ ਅਕਾਲ

  • @PROGAMER-rj3hc
    @PROGAMER-rj3hc 26 วันที่ผ่านมา

    ਹੰਜੀ ਨਿੰਦਰ ਬਾਈ ਕੰਪਲੇਨ ਦੇ ਉਪਰ ਬੇਅਰਿੰਗ ਜਿਆਦਾ ਕਾਮਜਾਬ ਆ ਦੁਜੂ ਫਿੰਗਰ ਹਫ਼ਤਾ ਕੁ ਹੀ ਚੱਲਦਿਆ ਲੋਡ ਤੇ ਅਸੀ 21 model 22 model ਦੋਨਾ ਦੇ ਹੀ ਇਹ ਸਿਸਟਮ ਕਰਤਾ

  • @satyapal3182
    @satyapal3182 7 วันที่ผ่านมา

    4by 4 ka reparing video banao

  • @SurendraSinghSirohi
    @SurendraSinghSirohi 26 วันที่ผ่านมา

    Nice vlog veere

  • @PawanYadav-rg3ji
    @PawanYadav-rg3ji 26 วันที่ผ่านมา

    Bhai aap ka bar awo hmra machine chlne Bihar me

  • @mahindersinghbrar3653
    @mahindersinghbrar3653 26 วันที่ผ่านมา

    ਮੇਰੇ ਕੋਲੋ ਸਿਵਰਾਜ 2018 ਮਾਡਲਾਂ ਹੈ ਪਰ ਕਲਚਪਾਟ ਨਾਲੀ ਹੈ

  • @Wakhrevlogs-zn9pl
    @Wakhrevlogs-zn9pl 25 วันที่ผ่านมา

    Bai tyer kina da a cheat da

  • @newheraalagurjar100
    @newheraalagurjar100 26 วันที่ผ่านมา

    Makki Chhindwara bhi hai ki hai

  • @amritpalsinghdhillon7499
    @amritpalsinghdhillon7499 26 วันที่ผ่านมา +1

    Good Program

  • @Kunal_Pareek5911
    @Kunal_Pareek5911 24 วันที่ผ่านมา

    ❤❤❤❤❤❤❤❤❤

  • @newheraalagurjar100
    @newheraalagurjar100 26 วันที่ผ่านมา

    Makka Guna Mp area ma be ha

  • @user-xs3em2mx6v
    @user-xs3em2mx6v 26 วันที่ผ่านมา +6

    ਕੰਪਨੀਆ ਕੋਲੋ ਕਲੱਚ ਪਲੇਟ ਸਿਸਟਮ ਨੀ ਸਹੀ ਹੋਈਆ ..ਬਾਹਰ ਦੀਆ ਮਸੀਨਾ ਕਲੱਚ ਪਲੇਟਾ ਛੇਤੀ ਖੁਲ ਦੀਆ ਹੀ ਨਹੀ.....ਆਪਣੇ ਉਹੀ ਪੁਰਾਣਾ ..ਕੋਈ ਸੁਧਾਰ ਨੀ

  • @RohitKumar-tr5po
    @RohitKumar-tr5po 26 วันที่ผ่านมา

    Nice ❤❤❤

  • @amritsinghdhanoa5434
    @amritsinghdhanoa5434 26 วันที่ผ่านมา

    Veer lokka di najer mardi a

  • @gurcharansinghdhillon9575
    @gurcharansinghdhillon9575 26 วันที่ผ่านมา

    ❤❤

  • @hardeepsinghchahal3209
    @hardeepsinghchahal3209 26 วันที่ผ่านมา

    ਵੀਰ ਕਟਰ ਭਾਰਾ ਆਉਂਦਾ ਲਾ ਲਿਆ ਕਰੋ

  • @flanasingh0435
    @flanasingh0435 26 วันที่ผ่านมา

    🧿🧿

  • @raguvindersidhu4741
    @raguvindersidhu4741 25 วันที่ผ่านมา

    22 punch nu kapda laoo sohni ni lagdi Bina kapde tohnn

  • @GurveerSinghSandhu963
    @GurveerSinghSandhu963 26 วันที่ผ่านมา

    Vashla rakhda jhotta marno hatjo free ni hundi clutchplate thodi

  • @happykokri-337
    @happykokri-337 26 วันที่ผ่านมา

    55000 da

  • @newheraalagurjar100
    @newheraalagurjar100 26 วันที่ผ่านมา

    Veer mp makki cutter le kare jaye veer

  • @user-wf1qd3ez4n
    @user-wf1qd3ez4n 26 วันที่ผ่านมา

    Hiji 22 g

  • @PindersinghKhatkar
    @PindersinghKhatkar 26 วันที่ผ่านมา

    ❤❤❤❤❤❤❤❤❤