Hanji eh Sach hai But koi gal ni veer rab Ohna da v Bhalla kre Menu dekhde ta hai Kuj tuhade warge veera de comment dekh Dil nu hosla milda k main v kuj changa krda 🙏🙏🙏🙏🙏🙏
Buhat vadia kothi dikhan wale veer ji salute hi koi kami nai tuhadi boli ch. Salute beta ji waheguru ji tuhadi mehnat nu rang lawe. Thank u so much beta ji❤..😊
All was good except one thing major. If guest come, first make food in kitchen and then come to guest area in basement for serving. Not ideal for people who can't use stairs. Very bad planning for this issue.
Jakar mare kol Eine paise hounde Mai khried landi Manu bhiout hi sohni khoti lagi hai mari bati Raab kolo har roj sohni khoti magdi a 🤲 khaindi Allah Sanu sohni khoti De davo 🤲🤲 Allah paak mari bati di v eiho johi sohni khoti De ke khvahish poori kre ♥️♥️🤲🤲
Bhai ji very nice bahut jayaj rate hai aisi property koi Chandigarh ne kol hove taan video banao location apne kolo thodi dur hai agar pass hundi taan best kothi at best price hai. Jis veer nu location suit kardi jaroor dekho
Naa hi paint sohne andar old style, ek underground basement lobby jeri bhoot bangla, paudian utar k, koi khaas practical nahi lga. Wood work theek a. Underground di bajaye ground floor te hundi lobby fer theek c.
ਵੀਰ ਕੋਠੀ ਬਹੁਤ ਸੋਹਣੀ ਬਣੀ ਹੈ ਵੀਰ ਜੀ ਤਾਂ ਨੀ ਕਰਦਾ ਹੋਣਾ ਕੋਠੀ ਵੇਚਣ ਨੂੰ ਮਜਬੂਰੀ ਸਭ ਕੁੱਝ ਕਰਵਾ ਦਿੰਦੀ ਹੈ
ਬਹੁਤ ਹੀ ਸੋਹਣੀ ਕੋਠੀ ਆ ਭਰਾ ਬਹੁਤ ਰੀਝ ਨਾਲ ਬਣਾਈ ਲਗਦੀ ਆ ਵੀਰ ਨੇ। ਨਜਾਰਾ ਆ ਗਿਆ ਦੇਖ ਕੇ । ਕੋਠੀ ਦਿਖਾਉਣ ਦਾ ਢੰਗ ਵੀ ਬਹੁਤ ਵਧੀਆ ਤੁਹਾਡਾ।
ਕੋਠੀ ਵਾਕਿਆ ਬਹੁਤ ਸਹੋਣੀ ਬਣੀ ਏ ਵੀਰ ji
ਕੋਠੀ ਤੇ ਬਹੁਤ ਹੀ ਸੋਹਣੀ ਆ ਵੀਰੇ ❤ ਰੇਟ ਵੀ ਬਹੁਤ ਜਾਇਜ਼ ਹੈ ਕਿਤੇ ਮੇਰੇ ਕੋਲ ਏਨੇ ਪੈਸੇ ਹੁੱਦੇ ਤੇ ਮੈਂ ਖਰੀਦ ਲੈਣੀ ਸੀ ਏ ਕੋਠੀ 😊😢
Kinne haige
ਬਾਈ ਜੀ ਕੋਠੀ ਬਹੁਤ ਸੋਹਣੀ ਹੈ ਕੋਈ ਗੱਪ ਵਾਲੀ ਗੱਲ ਨਹੀ ਕੋ ਠੀ ਬਹੁਤ ਹੀ ਸੌਕ ਨਾਲ ਬਣਾਈ ਗਈ ਹੈ ਕੋਠੀ ਬਹੁਤ ਵਧੀਆ ਲੋਕੇਸਨ ਤੇ ਹੈ
ਬਹੁਤ ਵਧੀਆ ਲੱਗਿਆ ਬਾਈ ਬਹੁਤ ਗਹਿਰਾਈ ਨਾਲ ਜਾਣਕਾਰੀ ਦਿੱਤੀ ਇਸ ਤਰ੍ਹਾਂ ਲਗਦਾ ਜਿਵੇਂ ਤੁਹਾਡੇ ਨਾਲ ਨਾਲ ਹੀ ਤੁਰੇ ਫਿਰਦੇ ਆ
ਬਹੁਤ ਹੀ ਲਾ ਜਵਾਬ ਕੋੱਠੀ ਹੈ ਜੀ ਬਹੁਤ ਹੀ ਜਾਇਜ ਰੇਟ ਮੰਗਿਆ ਹੈ 🙏
Both vadea, ਕੋਠੀ ਹੈ ਵੀਰ ਜੀ ਬਹੁਤ ਮੇਹਨਤ ਲੱਗੀ ਹੈ ਬਹੁਤ ਰੀਜਾਂ ਨਾਲ ਬਣਾਈ ਹੈ ਵੀਰ ਜੀ
ਬਹੁਤ ਵਧੀਆ ਕੋਠੀ ਕਿਵੇਂ ਵੇਚਣ ਨੂੰ ਜੀਅ ਕਰਦਾ ਹੈ ਵਿਖਾਉਣ ਦਾ ਢੰਗ ਬਹੁਤ ਵਧੀਆ ਧੰਨਵਾਦ
ਕੋਠੀ ਦਾ ਕੀ ਅੰਤ ਆ ਵੀਰੇ
ਲਾਜਵਾਬ ❤️❤️
ਬਹੁਤ ਘੈਟ ❤❤
🙏🙏
ਸੱਚੀ ਯਾਰ ਵੀਰੇ ਤੁਸੀਂ ਬਹੁਤ ਮਿਹਨਤ ਨਾਲ ਵੀਡੀਓ ਬਣਾਉਦੇ ਆ ਪਰ ਮੈਂ ਦੇਖਿਆ ਕੁਝ ਲੋਕ ਕਮੈਂਟਾਂ ਵਿੱਚ ਫਿਰ ਵੀ ਕੋਈ ਨਾ ਕੋਈ ਕਮੀ ਕੱਢ ਹੀ ਜਾਂਦੇ ਆ ਲੋਕਾਂ ਦਾ ਤਾਂ ਔਖਾ ਯਾਰ
Hanji eh Sach hai
But koi gal ni veer rab Ohna da v Bhalla kre
Menu dekhde ta hai
Kuj tuhade warge veera de comment dekh
Dil nu hosla milda k main v kuj changa krda
🙏🙏🙏🙏🙏🙏
@@propertylover1832mere koi v comant da tusi reply ni krya ji mai ta guse aa thode tou...2 no dite tusi 2 no off h 🤷🤷🤷
ਕੋਠੀ ਬਹੁਤ ਸੋਹਣੀ ਵੀਰੇ ਵੇਖਕੇ ਦਿਲ ਖੁਸ਼ ਹੋ ਗਿਆ ਪੰਜਾਬ ਨੂੰ ਲੱਗਦਾ ਨਜ਼ਰ ਲੱਗ ਗਈ ਸਾਰੇ ਲੋਕ ਬਾਹਰ ਨੂੰ ਭੱਜਦੇ ਚਲੋ ਜਿੱਥੇ ਵੀ ਰਹਿਣ ਪਰਮਾਤਮਾ ਖੁਸ਼ ਰੱਖੇ❤❤🎉🎉 ਲੁਧਿਆਣੇ ਡੁਗਰੀ ਜਾਂ ਪੰਜਾਬ ਪੈਲਸ ,ਨਿਰਮਲ ਨਗਰ ਵਿਚ ਕੋਈ ਘਰ ਹੋਇਆ ਤਾਂ ਜਰੂਰ ਦੱਸਣਾ ਘੱਟ ਰੇਟ ਹੋਵੇ 🙏🏻
p
😊
ਬਹੁਤ ਵਧੀਆ ਪੂਰੀ ਮਿਹਨਤ ਨਾਲ ਤਿਆਰ ਕੀਤੀ ਗਈ ਕੋਠੀ
ਵੀਰ ਜੀ ਕੋਠੀ ਬਹੁਤ ਜ਼ਿਆਦਾ ਸੋਹਣੀ ਹੈ ਰੇਟ ਬਹੁਤ ਠੀਕ ਹੈ ਦੇਖ ਕੇ ਦਿਲ ਖੁੱਸ਼ ਹੋਗਿਆ ❤❤❤
ਬਹੁਤ ਵਧੀਆ ਵੀਰ ਜੀ ਕਮਾਲ ਦੀ ਕੋਠੀ ਤੁਹਡੀ ਜਾਣਕਾਰੀ ਦਾ ਤਰੀਕਾ ਬਹੁਤ ਵਧੀਆ
ਵੀਰ ਜੀ ਡਿਜਾਈਨਿਂਗ ਦੇ ਹਿਸਾਬ ਨਾਲ ਰੇਟ ਬਿੱਲਕੁੱਲ ਜਾਇਜ ਹੀ ਹੈ ਪਰ ਮੈੰਨੂ ਲਗਦਾ ਮਾਲਕਾਂ ਕੋਲੋਂ ਰੇਟ ਘੱਟ ਮੰਗ ਹੋ ਗਿਆ ਬਹੂਤ ਘੈਂਟ ਕੋਠੀ ਦਿਖਾਈ ਤੁਸੀਂ
Very lovely and beautiful kothi in 500 S.Q.GAJJ RATE IS ALSO VERY GENUINE GENUINELY DEMANDING BY THE NRI OWNER.
Buhat vadia kothi dikhan wale veer ji salute hi koi kami nai tuhadi boli ch. Salute beta ji waheguru ji tuhadi mehnat nu rang lawe. Thank u so much beta ji❤..😊
ਮਾੜੀ ਕਿਸਮਤ ਵੇਚਣ ਵਾਲੇ ਦੀ, ਕਦੇ ਪਛਤਾਵੇਗਾ।
Kothi nahi Bangla ha . Beautiful Mahal . Aise kothi Banga Hunda tha jarur baat Bandi. Cost very reasonable. Great Brother
ਬਾਈ ਜੀ ਕੋਠੀ ਬਹੁਤ ਵਧੀਆ ਰੇਟ ਵੀ ਜਾਇਜ਼ ਵਖਾਉਣ ਦਾ ਢੰਗ ਵੀ ਵਧੀਆ ਤੁਸੀਂ ਆਪ ਵੀ ਵਧੀਆ ਹੋਂ ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ
ਬਹੁਤ ਵਧੀਆ ਕੋਠੀ ਹੈ ਬਾਈ ਧੰਨਵਾਦ ਕਰਦੇ ਹਾਂ ਜੀ ਬਾਕੀ ਵੀਰ ਮਾੜੇ ਦਾ ਨਿੰਦਣ ਕੀ ਤੇ ਤਕੜੇ ਦਾ ਸਲਾਹੁਣ ਕੀ
ਜੜਾਂ ਰੱਖੋ ਪੰਜਾਬ ਚ ਪੰਜਾਬੀ ਫੇਰ ਹੀ ਹਾਂ
ਬਹੁਤ ਵਧਿਆ ਕੋਠੀ ਹੈ ਵੀਰ ਜੀ ਘੈਟ ਕੋਠੀ ਜੀ
ਮਾਣੂ ਕੇ ਵਾਲੀ ਬੀਬੀ ਦਸਣ ਦੀ ਕੋਸ਼ਸ਼ ਕਰੋ ਜੀ ੳੁਹਨਾਂ ਨੂੰn r i ਪ੍ਰਾਪਰਟੀ ਦੀ ਕਾਫੀ ਲੋੜ ਰਹਿੰਦੀ ਹੈ ਜੀ!
EXCELLENT , Bahut Vadhiya , Rate Vee Reasonable Hai .
ਬਾਈ ਜੀ ਨਾ ਵੇਚੋ ਕੋਠੀ ਨੂੰ।
ਵਾਹ ਬਹੁਤ ਸੁੰਦਰ ਕੋਠੀ ਜੀ
ਬਹੁਤ ਹੀ ਸੋਹਣੀ ਕੋਠੀ। ਤੁਹਾਡੀ ਪੇਸ਼ਕਾਰੀ ਦਾ ਤਰੀਕਾ ਸੰਪੂਰਨ ਅਤੇ ਵਧੀਆ ਹੈ। ਕੀ ਇਹ ਹੁਣ ਵੀ ਉਪਲਬਧ ਹੈ. ਮੈਂ ਇਸ ਨੂੰ ਖਰੀਦਣ ਵਿੱਚ ਦਿਲਚਸਪੀ ਰੱਖਦਾ ਹਾਂ
Sir ji thanks
But eh available nhi a
Sale ho gai
So nice kotthi .Appreciated everything is good ...Thanks .
ਕੋਠੀ ਬਹੁਤ ਸੁੰਦਰ ਹੈ ।
Bohut hi wdiya kothi hai G. Puri reejh nal bnai a. Thanwad veer tera.
ਵੀਰ ਜੀ ਬਹੁਤ ਵਧੀਆ ਵੀਡੀੳ ਤੇ ਬਹੁਤ ਹੀ ਵਧੀਆ ਕੋਠੀ ਹੈ ਜੀ
ਕਾਸ਼ ਕਿਸ਼ਤਾਂ ਤੇ ਬਿਨਾਂ ਵਿਆਜ਼ ਦੇ ਦੇਣ ਤਾਂ ਫਿਰ ਗੱਲ ਬਣ ਸਕਦੀ ਹੈ।
All was good except one thing major. If guest come, first make food in kitchen and then come to guest area in basement for serving. Not ideal for people who can't use stairs. Very bad planning for this issue.
ਇਹ ਬੁੱਢਿਆ ਵਾਸਤੇ ਨਹੀਂ ਹੋਣੀ ਸਿਰਫ। ਆਸ਼ਿਕਾਂ ਵਾਸਤੇ ਹੋਏਗੀ😂😂😂😂😂😢😢🎉❤
Bahut wadia kothi man pasand kothi aur bahut wadia Rate hai.
ਆਪਣੇ ਘਰ ਜਮੀਨਾਂ ਵੇਚ ਕੇ ਪੰਜਾਬ ਛੱਡ ਕੇ 22 canada ਨਾ ਜਾਓ ਜੀ
Right
Awesome, amazing, very nice no alternative no words how to appreciate.
LUDHIANA AIRPORT HOW MANY KILOMETERS
ਬਹੁਤ ਵਧੀਆ ਜਾਣਕਾਰੀ ਹੈ 👍🏻
ਬਾਈ ਮੈਂ ਕੋਠੀ ਖਰੀਦੀ ਸੀ 10 ਸਾਲ ਪਹਿਲਾ ,ਸਾਲੇ ਬਁਲਬ ਤੇ ਪਰਦਿਆ ਦੇ ਡੰਡੇ ਵੀ ਲਾਹ ਕੇ ਲੈ ਗਏ।
ਬਹੁਤ ਜਾਇਜ ਰੇਟ
Paji rat t bilkul thek ha aj de time c dil kush ho ga kothi dakh k
Bahot bahot hi sundar kothi bani hai I love it❤
ਧੰਨਵਾਦ ਵੀਰ ਜੀ ਵੀਡੀਓ ਬਹੁਤ ਵਧੀਆ ਸੀ
ਇੱਕ ਗੱਲ ਨੂੰ ਵਾਰ ਵਾਰ ਹੀ ਕਹੀ ਜਾਂਦਾ ਭਾਈ to the point ਗੱਲ ਕਰਿਆ ਕਰੋ ਗੱਲ ਨੂੰ ਰਬੜ ਦੀ ਤਰਾ ਖਿੱਚਿਆ ਨਾ ਕਰੋ ਮੇਨ ਗੱਲ ਤੇ ਜਲਦੀ ਆਇਆ ਕਰੋ ?
Na hun thonu sida appointment le k tahsildaar kol khda kr dve agla... Hadd aa
ਜਿੰਨੇ ਜਿਆਦਾ ਮਿੰਟ ਤੁਸੀ ਵੇਖੋਗੇ ਅਗਲੇ ਨੂੰ ਉੰਨਾ ਹੀ ਜਿਆਦਾ ਪੈਸਾ ਮਿਲੇਗਾ
ਬਾਈ ਅਗਲਾ ਆਪ ਦੀ ਮਹਿਨਤ ਕਰਦਾ ਪਿਆ ਪੂਰੀ ਵਾਹ ਲਾ ਰਿਹਾ ਆਪਣੀ ਮਹਿਨਤ ਕਰਦਾ। ਤੂ ਆਪਣਾ ਹੀ ਗਿਆਨ ਦੇਣ ਲੱਗ ਪਿਆ। ਕਿਸੇ ਦੇ ਕੰਮ ਨੂੰ appreciate ਤਾਂ ਕੀ ਕਰਨਾ ਅਗਲੇ ਦੀਆਂ ਗਲਤੀਆਂ ਕੱਡਣ ਲੱਗ ਪਿਆ ਕਰੋ। ਪੱਲੇ ਭਾਵੇ ਚਵਾਨੀ ਨਾ ਹੋਵੇ ਪਰ ਗਿਆਨ ਦੇਣਾ ਆਉਂਦਾ
I agree 👍
Theek aa, theek aa ,, theek aa
ਕੋਠੀ ਤਾਂ ਵੀਰ ਬਹੁਤ ਹੀ ਸੋਹਣੀ ਹੈ ਯਾਰ ਦਿਲ ਖੁਸ਼ ਹੋ ਗਿਆ ਬਚਪਨ ਦਾ ਇੱਕ ਖੋਆਬ ਸੀ ਅਸੀਂ ਵੀ ਆਪਣੀ ਇਹੋ ਜਿਹੀ ਕੋਠੀ ਬਨਾਵਾਂ ਗੇ ਪਰ ਸਾਲਾ ਸੁਫ਼ਨਾ ਹੀ ਰਹਿ ਗਿਆ ਜੇ ਮੇਰੀ ਐਨੀ ਹੈਸਿਅਤ ਹੁੰਦੀ ਮੈਂ ਖਰੀਦ ਲੇਨੀ ਸੀ ਇਨੀ ਔਕਾਤ ਨਹੀਂ ਸਾਡੀ ਚਲੋ ਕੋਈ ਗੱਲ ਨਹੀਂ ਪਰ ਦਿਲ ਖੁਸ਼ ਹੋ ਗਿਆ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਇਨਾ ਪਰਿਵਾਰ ਵਾਲਿਆਂ ਨੂੰ ਨਾ ਵੇਚੋ ਵੀਰ ਤੁਸੀਂ ਕਿੰਨੀ ਰਿਜ ਨਾਲ ਬਨਾਈ ਹੈ ਉਂਝ ਜਾਨਾ ਬਾਹਰ ਜਾਓ 6 ਮਹੀਨੇ ਸਾਲ ਬਾਅਦ ਆ ਜਾਏਆ ਕਰੋ ਵਾਹਿਗੁਰੂ ਜੀ 🎉🎉🎉
Very nice kothi and very nice price ❤🎉 Good bless you 👍👌
ਵੀਰ ਜੀ ਕੋਠੀ ਬਹੁਤ ਸੋਹਣੀ ਹੈ ਬੜੇ ਸ਼ੌਕ ਨਾਲ ਬਣਾਈ ਹੈ ਨਾਂ ਵੇਚੋ ਅਜ਼ੇ ਵੀ ਸੋਚ ਲਵੋ
ਬਾਈ ਜੀ ਬਹੁਤ ਦਿਲ ਦੁਖੀ ਹੋ ਰਿਹਾ ਹੈ ਕੇ ਪੰਜਾਬ ਉਜੜ ਕੇ ਬਾਹਰ ਜਾ ਰਿਹਾ ਹੈ। ਬਾਈ ਜੀ ਹੁਣ ਕੋਈ UP ਦਾ ਬੲਈਆ ਹੀ ਲੳਉਗਾ ਇਹ ਕੋਠੀ
Q
Aqqqqqqqqq
Jakar mare kol Eine paise hounde Mai khried landi Manu bhiout hi sohni khoti lagi hai mari bati Raab kolo har roj sohni khoti magdi a 🤲 khaindi Allah Sanu sohni khoti De davo 🤲🤲 Allah paak mari bati di v eiho johi sohni khoti De ke khvahish poori kre ♥️♥️🤲🤲
ਬਹੁਤ ਵਧੀਆ ਕੋਠੀ
ਕੋਠੀ ਬਹੁਤ ਹੀ ਸੋਹਣੀ ਆ ਵੀਰ ਜੀ ਬਹੁਤ ਸੋਹਣੇ ਕੋਠੀ ਆ
ਬੋਹੁ ਤ ਸਸਤੀ ਆ ਘੈਂਟ ਕੋਠੀ ਆ
Bht vadhya kothi bani ha har cheeze proper tha te rakhi hoi ha
Well maintained house. Well managed.
Veer g panchkula army area vich koi polit hai ta dso
Bro, this is a design nightmare. Minimal windows, horrendous colors, bizarre art, dysfunctional space usage. It had so much promise on the outside.
ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ ਵਾਲੀ ਗੱਲ ਤੇ ਨਹੀਂ ਹੋਵੇਗੀ।।
ਪਹਿਲੀ ਗੱਲ ਤਾਂ ਕੋਠੀ ਦੇ ਮੇਨ ਗੇਟ ਦੇ ਕੌਲੇ ਨਮੇ ਡਿਜਾਈਨ ਦਿਤਾ ਤੇ ਗੱਡੀ ਧੋਣ ਵਾਸਤੇ ਨਮੀ ਚੀਜ ਦੇਖੀਆ👍
Woow Kothi Bahut wdyaa 🙏 , Rehnaa te Bai Acee be Bahr he hai , Dil te karta lain nu 😂
ਬਹੁਤ ਸੋਹਣੀ ਆ yg
Veere kothi bhut sohni aa and tusi video v bhut sohni banai e
ਬਾਈ ਕੋਠੀ ਕਿ ਐ ਮਹਿਲ ਹੀ ਹੈ ਇਹੋ ਜਹੇ ਬੱਗਲੇ ਮੁਬੰਈ ਵੱਲ ਹੁੰਦੇ ਸੀ ਕੋਠੀ ਦਾ ਮੁਲ ਕੋਠੀ ਦੇ ਹਿਸਾਬ ਨਾਲ ਕੋਈ ਵੱਧ ਨਹੀਂ ਨਜ਼ਾਰਾ ਆ ਗਿਆ ਕੋਠੀ ਦੇਖ ਕੇ
Kharid le
ਬਹੁਤ ਹੀ ਸੁੰਦਰ
ਬਹੁਤ ਵਧੀਆ
ਬਹੁਤ ਹੀ ਜ਼ਿਆਦਾ ਸੋਹਣੀ ਕੋਠੀ ਆ
watching from Delhi... sachi mazaa aa gya ji. kothi dekh ke. 25 mint ho gye dekhde still waiting for price... sidha end me jane ka mann nhi manda...
Thanks
@@propertylover1832 paaji koi firozpur surrounding mei achi kothi ho to batao. low budget but good condition and good city
Very Very Good Kothi My Broder ji
ਕੋਠੀ ਬਹੁਤ ਹੀ ਵਧੀਆ ਹੈ ਰੇਟ ਵੀ ਠੀਕ ਹੈ
Ki rait h ji nd kithe h
More than 10 years old. Well furnished. Rate is very genuine
Buhat sohni kothy a veer ji👌
ਪੇਸ਼ਕਾਰੀ ਬਹੁਤ ਵਧੀਆ, ਪਰ ਸ਼ਬਦਾਂ ਦੇ ਉਚਾਰਣ ਦਾ ਧਿਆਨ ਰੱਖਣਾ ਬਣਦਾ। 'ਸ਼ ' ਦੀ ਆਵਾਜ 'ਸ' ਚੰਗੀ ਨਹੀਂ ਲਗਦੀ,ਜਿਵੇੰ ਸ਼ਹਿਰ ਨੂੰ ਸਹਿਰ ਕਿਹਾ ਜਾਣਾ।
ਬਹੁਤ ਬਹੁਤ ਸੋਹਣੀ ਕੋਠੀ ਤੇ ਤੁਹਾਡਾ ਲ ਭ ਸਭ 😂😂❤❤
Bhai ji very nice bahut jayaj rate hai aisi property koi Chandigarh ne kol hove taan video banao location apne kolo thodi dur hai agar pass hundi taan best kothi at best price hai. Jis veer nu location suit kardi jaroor dekho
Very nice veer ji Beautiful kothi❤❤❤❤
ਬਹੁਤ ਵਧੀਆ ਵੀਰ ਜੀ ਕੋਠੀ ਬਹੁਤ ਸੋਹਣੀ ਆ
ਬਿਹਾਰੀਆਂ ਨੇ ਖਰਿਦਨੀ,,, ਪੰਜਾਬੀ ਤਾਂ ਵੇਚਨ ਵਾਲੇ,,,ਸਾਰੇ ਪੰਜਾਬ ਵਿੱਚ
veer je 15 sall parane ha kote 80 lack to vad rate ne
ਵੀਰ aluminium ਦੀ powder ਕੋਟਿੰਗ ਦਾ ਰੰਗ , AC ਦੇ ਮਾਡਲ ਤੇ ਬਿਜਲੀ ਦੀ ਫਿਟਿੰਗ ਦੱਸਦੀ ਏ ਕਿ ਮਕਾਨ 10 ਸਾਲ ਤੋਂ ਜਾਂਦਾ ਪੁਰਾਣਾ, denting penting ਹੋਈ ਏ , window ਪੁਰਾਣੇ ਸਮੇ ਦੇ ਨੇ , ਕੀਮਤ ਜਾਂਦਾ
Pipe v ਲੋਹੇ ਦੇ ne ਜੋ k ਬਹੁਤ pehle use ਹੁੰਦੇ c
Lakad da kam v dasda v kothi 20 Sal purani aan kitchen da kam
@lallybrar nahi ena jhooth ni koi bold hunda,Agle nu v pta k jehda kharidu oh ass pass de lokan ton v pta kr sakda,2,4 saal da jhooth chal jnda
Wonderful kothi ji ❤
Nice pagi ok aa but 7/8/9/6 lakh Tak je koi kothi hagi tae daseyo veer ji
Very nice 👌
🎉❤ ਬਰਦਰ 70 ਲੱਖ ਰੁਪਏ ਤੱਕ ਲਾਣ ਇਹਦੇ ਤੇ 70 ਲੱਖ
ਮੇਨ ਗੰਲ ਤੇ ਆਇਆ ਕਰੋ ਵੀਰ ਜਲਦੀ
ਮਾਣੂਕੇ ਸਹਿਬ ਨਾਲ ਗੰਲ ਕਰਲੋ
Excellent House 🌟🌟🌟🌟🌟
Nice rates good job ji thankyou
ਵੀਰ ਜੀ ਤੁਸੀਂ ਟਾਈਮ ਜਿਆਦਾ ਲਗਾ ਰਹੇ ਹੋ, ਵਾਰ ਵਾਰ ਇੱਕ ਗੱਲ ਨੂੰ ਹੀ ਦੁਹਰਾਈ ਜਾਦੇਂ ਹੋ, ਇਹ ਵੀਡੀਓ ਇਸ ਤੋਂ ਅੱਧੇ ਸਮੇਂ ਵਿੱਚ ਬਣ ਸਕਦੀ ਸੀ।
22G sumbercible pump da bor hai?
ਬਾਈ ਜੀ ਕੋਠੀ ਬਕਮਾਲ ਆ ਕੋਈ ਸ਼ਕ ਨਹੀਂ , ਤੁਸੀ ਫੈਮਿਲੀ ਮੈਂਬਰ ਨੂੰ ਵੀ cover up ਕਰਨਾ ਚਾਹੀਦਾ ਸੀ ਤਾਂਕਿ ਹੋਰ ਜਿਆਦਾ ਵਦੀਆ video present ਹੋ ਸਕਦੀ ਸੀ ਤੇ ਵਧ ਤੋਂ ਵੱਧ ਜਾਣਕਾਰੀ ਸਾਂਝੀ ਹੋ ਜਾਣੀ ਸੀ ਧੰਨਵਾਦ ਜੀ ਬਹੁਤ ਬਹੁਤ
ਭਾਜੀ ਬਿਲਕੁਲ ਜਾਇਜ਼ ਹੈ
Amazing kothi can be considered as Haveli ❤
Excellent ❤❤❤veerji
Aasmani bijli to Earth krayi hai, chori to safe hai area,rating ki aa bro
great property .
Bahut soni kothi ta Bahut soni Jann kari deti app g na
Naa hi paint sohne andar old style,
ek underground basement lobby jeri bhoot bangla, paudian utar k,
koi khaas practical nahi lga.
Wood work theek a. Underground di bajaye ground floor te hundi lobby fer theek c.
Vadiya hai kya baat hai very much butiful nice 👍👍👍👍👍👍
Rate te daso galan Bohute karde ho Gal nu khichde Bohut ho Tusi
Very nice ❤
ਕਿਸੇ ਡੀਲਰ ਨੇ 1 ਕਰੋੜ 10 ਲੱਖ ਦੀ ਲੈ ਕੇ ਦੋ ਢਾਈ ਕਰੋੜ ਦੀ ਵੇਚੂ ਵਿਕ ਵੀ ਜਾਓ ਆਰਾਮ ਨਾਲ