ਜੇਠ ਭਰਜਾਈ ਦੀ ਸਾਂਝੀ VISHAL ਕੰਬਾਇਨ | Latest New Punjabi Comedy Movie 2024 | Best New Punjabi Film 2024

แชร์
ฝัง
  • เผยแพร่เมื่อ 23 ธ.ค. 2024

ความคิดเห็น • 81

  • @SatgurAujla-tb9pu
    @SatgurAujla-tb9pu 9 หลายเดือนก่อน +5

    ਬਹੁਤ ਸੋਹਣੀ ਵੀਡੀਓ ਬਣੀ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਨਜ਼ਾਰਾ ਗਿਆ ਪੂਰੀ ਹਾਸੇ ਵਾਲੀ ਵੀ ਵੀਡੀਓ ਆ🎉🎉🎉🎉🎉👌👌👌👌👌🙏🙏🙏🙏🌹🌹🌹🌹 ਸਤਗੁਰ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ ਰੈਸਲੀਏ 💪💪💪

  • @championgamemap6485
    @championgamemap6485 9 หลายเดือนก่อน +5

    ❤😂ਤੋਏ ਤੋਏ ਲੱਡੂ ਵੰਡੇ 😂❤

  • @SukhwinderSingh-wq5ip
    @SukhwinderSingh-wq5ip 9 หลายเดือนก่อน +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @GurmeetKaur-kl7zs
    @GurmeetKaur-kl7zs 9 หลายเดือนก่อน +5

    ਸੋਹਣੀ ਵੀਡੀਓ ਸੋਹਣੀ ਫੈਮਿਲੀ ਫੁੱਲ ਹਾਂਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @amarjitsingh1946
    @amarjitsingh1946 9 หลายเดือนก่อน +3

    ਬਹੁਤ ਵਧੀਆ ਵੀਡਿਓ ਆ ਵਾਈ ਭੋਲੇ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @HarjinderBhullar6076
    @HarjinderBhullar6076 8 หลายเดือนก่อน +2

    ਸਹੁੰ ਲੱਗੇ ਭੋਲੇ ਬਾਈ ਤੇਰੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ ਸੁਣਕੇ ਬਹੁਤ ਹਾਸੀ ਆਉਂਦੀ ਆ ਭੋਲਾ ਬਾਈ ਘੈਂਟ ਤੇ ਮਿੱਠੂ ਤੇ ਪੰਮੀ ਬਾਈ ਘੈਂਟ ਹੈ ਯਾਰਾ ਦੇ ਯਾਰ ਬੰਦੇ ਦਿਲਦਾਰ

  • @championgamemap6485
    @championgamemap6485 9 หลายเดือนก่อน +2

    ❤😂ਬਹੁਤ ਵਧੀਆ ਸੁਨੇਹਾ ਦਿੱਤਾ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਭੋਲਾ ਸਰਪੰਚ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤😂😂😂😂😂😅😅😅

  • @reshamsingh7501
    @reshamsingh7501 9 หลายเดือนก่อน +24

    ਬਹੁਤ ਹੀ ਵਧੀਆ ਵਾਡੀਉ ਨਜ਼ਾਰਾ ਆ ਗਿਆ ਚੱਕ ਕੇ ਰੱਖੋ ਖੁਸ ਰਹੋ ਸਾਰੇ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਰੇਸ਼ਮ ਸਿੰਘ ਨਵਾਂ ਸ਼ਹਿਰ ਵਾਲਾ ਕਵੈਤ ਤੋ

  • @jagvirsinghbenipal5182
    @jagvirsinghbenipal5182 9 หลายเดือนก่อน +9

    ਸਿਰਾ ਬਾਈ ਜੀ 👌👌🔥🔥

  • @PalaAULAKH
    @PalaAULAKH 9 หลายเดือนก่อน +7

    ਆ ਗਏ ਉਏ ਹਮੀਰਗੜ੍ਹ ਆਲੇ ਭੋਲੇ ਤੇ ਮਿੱਠੂ ਹੋਰੀ ਆ ਗਏ ਜਿਹੜੇ ਜਿਹੜੇ ਵੀਰ ਇਹਨਾਂ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜਰੀ ਲਵਜੂ ਬਾਈ ਸਾਰੀ ਟੀਮ ਨੂੰ ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾ ਨੂੰ ਲਵਜੂ ਬਾਈ ਜੀ ❤❤👍👍

  • @boharsingh7725
    @boharsingh7725 9 หลายเดือนก่อน +8

    ਵਾਹ ਜੀ ਕਿਆ ਬਾਤ ਬਾਈ ਬਹੁਤ
    ਹੀ ਵਧੀਆ ਜੀ ਕਮਾਲ਼
    👍👍👍👍👍
    👌👌👌👌👌

  • @rachhpalsingh78466
    @rachhpalsingh78466 9 หลายเดือนก่อน +3

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਕੰਬਾਈਨਾਂ ਵਾਲਿਆਂ ਦੀਆਂ ਮੁਸਕਲਾਂ ਬਿਲਕੁਲ ਸਹੀ ਢੰਗ ਨਾਲ ਪੇਸ਼ ਕੀਤਾ ਹੈ ਜੀ ।

  • @rachhpalsingh78466
    @rachhpalsingh78466 9 หลายเดือนก่อน +3

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @darshancheema1376
    @darshancheema1376 9 หลายเดือนก่อน +5

    ਚਾਹ ਚ ਮਿਠਾ ਠੀਕ ਐ ਭੋਲੇ

  • @SandeepDhaliwal-ko9zf
    @SandeepDhaliwal-ko9zf 9 หลายเดือนก่อน +9

    ਮਿਸ ਪੂਜਾ ਤੇ ਬੀਰ ਸੁਖਵੰਤ ਜੀ ਦੇ ਗਾਣੇ ਅੱਜ ਵੀ ਸਦਾ ਬਹਾਰ ਨੇ 👍👍👍👍

  • @GurpreetSingh-oj3kn
    @GurpreetSingh-oj3kn 9 หลายเดือนก่อน +2

    Bhot vadia bhole bai

  • @sarbjeetdhiman7859
    @sarbjeetdhiman7859 9 หลายเดือนก่อน +6

    ਬਹੁਤ ਵਧੀਆ ਮੂਵੀ

  • @gurjindersingh3638
    @gurjindersingh3638 9 หลายเดือนก่อน +11

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਭੋਲੇ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਨਜ਼ਾਰਾ ਆ ਗਿਆ ਜੀ 🙏🥀💛🥀👌 ਯਮੂਨਾ ਨਗਰ

  • @RajuMaan-k6y
    @RajuMaan-k6y 9 หลายเดือนก่อน +2

    Sirra, video👌👌👌👌👌👌👌

  • @ToniPunch
    @ToniPunch 9 หลายเดือนก่อน +7

    Vah ji bhole Bhai te Mithu te gagan pammi Da Kam at at parmatma Lambi umar kre vpo kala bakra Jalandhar

  • @rajsinghrai
    @rajsinghrai 9 หลายเดือนก่อน +2

    Very nice 👍👍

  • @MakhanSinghbrar-k1u
    @MakhanSinghbrar-k1u 9 หลายเดือนก่อน +2

    Good bai ji 🎉🎉🎉❤❤❤

  • @karmjitrai146
    @karmjitrai146 4 หลายเดือนก่อน +1

    ਬਹੁਤ ਵਧੀਆ ਫਿਲਮ ਆ ਬਾਈ ਜੀ ਪੰਮੀ ਵਧੀਆ ਸੀਪ ਲਾ ਗਿਆ 😂😂 ਰਾਏ ਨਾਭੇ ਤੋਂ ❤

  • @AmritpalSingh-in3lg
    @AmritpalSingh-in3lg 9 หลายเดือนก่อน +7

    very.good.bhola.bai

  • @dhara1449
    @dhara1449 9 หลายเดือนก่อน +3

    W WAHEGURU JI ! !

  • @krishansharma-me6md
    @krishansharma-me6md 9 หลายเดือนก่อน +2

    Sira Mansa tu

  • @mandepsingh1564
    @mandepsingh1564 9 หลายเดือนก่อน +2

    Good work all teem

  • @seemabansal1671
    @seemabansal1671 9 หลายเดือนก่อน +8

    🌹 Jai 💐 mata 💐 di 🌹💐💐🌹💐🌹💐🌹💐🌹💐🌹💐🌹💐🌹

  • @jaskarandhindsa6818
    @jaskarandhindsa6818 9 หลายเดือนก่อน +8

    ❤❤❤❤

  • @SabhiDhesi-k9g
    @SabhiDhesi-k9g 9 หลายเดือนก่อน +7

    👍 👌

  • @krishansaini9687
    @krishansaini9687 9 หลายเดือนก่อน +2

    Kulrian vala thrky sira ,😂😂😂😂😂😂

  • @RajuMaan-k6y
    @RajuMaan-k6y 9 หลายเดือนก่อน +2

    Nice, ❤❤❤❤❤❤❤❤❤

  • @jaspaljassar2582
    @jaspaljassar2582 9 หลายเดือนก่อน +1

    ਜਿਹੜੀ ਵੀਡੀਓ ਵਿੱਚ ਭੋਲੇ ਨਾਲ ਮਿੱਠੂ ਹੁੰਦਾ ਵੀਡੀਓ ਸਿਰਾ ਹੁੰਦੀ ਆ ਕਿਆ ਬਾਤ ਆ ਮਿੱਠੂ ਵੀਰੇ! ਨਿੱਕਾ ਜੱਸੜ ਹਾਕਮਵਾਲਾ (ਮਾਨਸਾ)

  • @HarjinderBhullar6076
    @HarjinderBhullar6076 8 หลายเดือนก่อน +1

    ਗਗਨ ਤੇ ਬੁਲਬੁਲ ਬਹੁਤ ਬੈਚਰਾ ਤੀਵੀਂਆਂ ਆਪਣੇ ਘਰਵਾਲੇ ਨੂੰ ਸਿੰਗਾਂ ਤੇ ਚੱਕਦੀ ਆ ਦੋਵੇਂ,ਤੀਜੀ ਰਾਜ ਸੁਨੀਤਾ ਮੇਲੇ ਨੂੰ ਗਲ ਤੋਂ ਫੜਦੀ ਆ

  • @KultarSingh-ji3qy
    @KultarSingh-ji3qy 2 หลายเดือนก่อน +1

    ਵੀਡੀਓ ਬਹੁਤ ਬਹੁਤ ਵਧੀਆ ਭੋਲੇ ਵੀਰ ਮਿੱਠੂ ਨੇ ਦੇਖਿਆ ਰੋਟੀ ਦਾ ਆਡਰ ਦਿੱਤਾ ਮਿੱਠੂ ਦਾ ਪੂਰਾ ਰੋਅਬ ਆ ਘਰ ਵਾਲੀ ਤੇ

  • @sarwandassmehton3421
    @sarwandassmehton3421 9 หลายเดือนก่อน +5

    Haanji ki Haal ehh ji thodaaaaaaaaaaaaaaaaaaaaaaaa VCR Wale Jatt Team Waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 👏👏👏👏👏

  • @ArjunBallu-m4f
    @ArjunBallu-m4f 2 หลายเดือนก่อน +2

    Nice beautiful super funny comedy good video👍👍👍👍👍😅😅😅🎉🎉🎉🎉❤❤

  • @jagmeetsingh7334
    @jagmeetsingh7334 9 หลายเดือนก่อน +6

    Nice video y 😂😂😂😂😂

  • @suchasingh3466
    @suchasingh3466 9 หลายเดือนก่อน +2

    Very nice video 🙏🏼🙏🏼👌🏻👌🏻👌🏻👌🏻❤💙💙💯💯💯💯💯✌✌✌✌

  • @harmandhaliwal2842
    @harmandhaliwal2842 9 หลายเดือนก่อน +1

    Very nice Video Bhai ji

  • @nippyjeepmodificationssing4885
    @nippyjeepmodificationssing4885 7 หลายเดือนก่อน +1

    Jo bhole di wife bni aa o mdm nu jeev marn di adat wali aa jive mooh skuda hove koi problm aa ta dr kol dikhao acting sbb di ghnt aa mdm ji de v aci fain aa bhola bai v att mdm v att god bless all of you

  • @HarjinderBhullar6076
    @HarjinderBhullar6076 8 หลายเดือนก่อน +1

    ਰਾਜ ਬਿੱਲੇ ਰਾਮ ਦੀ ਸੁਨੀਤਾ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ ਬਹੁਤ ਵਧੀਆ ਰਾਜ ਸੁਨੀਤਾ ਭਾਬੀ ਦੀ ਐਕਟਿੰਗ ਡਾਈਲਾਗ ਸੁਣਕੇ ਦਿਲ ਖੁਸ਼ ਹੋ ਜਾਂਦਾ

  • @vakilmohhamed6275
    @vakilmohhamed6275 5 หลายเดือนก่อน +2

    Very nice video 😅😅

  • @KultarSingh-ji3qy
    @KultarSingh-ji3qy 2 หลายเดือนก่อน +2

    ਭੋਲੇ ਤੇਰੇ ਨਾਲੋ ਤਾ ਕਤੂਰੇ ਈ ਚੰਗੇ ਆ
    ਤੁਸੀ ਫੋਰਮੈਨ ਨੂੰ ਨਾਲ ਲੈ ਕੇ ਜਾਣਾ ਸੀ ਇਹ ਲੈ ਕੇ ਆਉਦਾ ਉਚਾ ਮਾਡਲ ਕਿਉ ਫੋਰਮੈਨਾ ਭੋਲੇ ਦੇ ਪਿਉ ਨੂੰ ਡਰਾਈ ਜਾਨਾ
    ਸੁਣ ਲਉ ਤਜਰਬਾ ਭੋਲੇ ਦੀ ਗੱਲ ਸਹੀ ਆ ਬਾਪੂ ਕਹਾਉਣਾ ਸੌਖਾ ਘਰੇ ਵਗ ਜਾ ਮੱਝ ਸੂਣ ਵਾਲੀ ਆ 😂😂😂😂

  • @karamjitsingh5773
    @karamjitsingh5773 9 หลายเดือนก่อน +4

    Very Nice ❤❤❤❤

  • @soniuppal161
    @soniuppal161 9 หลายเดือนก่อน +5

    Nice video

  • @GurlalSinghKhivakalan
    @GurlalSinghKhivakalan 9 หลายเดือนก่อน +4

    Very nice video ❤

  • @tejwindersinghkamboj9042
    @tejwindersinghkamboj9042 9 หลายเดือนก่อน +3

    Nice video 👍🏿👍🏿👍🏿👍🏿👍🏿❤❤❤❤❤😊😊😊😊😊🎉🎉🎉🎉🎉

  • @manjitvirk8548
    @manjitvirk8548 9 หลายเดือนก่อน +4

    Very nice video ji😂😂😂😂❤❤

  • @deepsinghdeep6362
    @deepsinghdeep6362 9 หลายเดือนก่อน +1

    Gant gal baat ji 😂😂😅

  • @Manjot1234-e4g
    @Manjot1234-e4g 9 หลายเดือนก่อน +5

    Nice video 📷📷📸

  • @JagseerSingh-nt1yp
    @JagseerSingh-nt1yp 9 หลายเดือนก่อน +4

    Very nice y

  • @HarjinderBhullar6076
    @HarjinderBhullar6076 8 หลายเดือนก่อน +1

    ਭੋਲੇ ਬਾਈ ਘੈਂਟ ਤੇ ਮਿੱਠੂ ਜੂੰਡਲ ਤੇ ਪੰਮੀ ਬਾਈ ਘੈਂਟ ਤਿੰਨਾਂ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ ਤੇ ਘੱਟ ਗਗਨ ਘੈਂਟ ਭਾਬੀ ਤੇ ਬੁਲਬੁਲ ਬੈਚਰ ਲੜਾਈ ਦੀ ਜੜ ਸ਼ਰੀਕੇ ਦੀ ਜੜ੍ਹ ਤੀਜੀ ਰਾਜ ਸੁਨੀਤਾ ਬੈਚਰ ਆ

  • @prabhdeepsingh7456
    @prabhdeepsingh7456 9 หลายเดือนก่อน +2

    Very nice

  • @BittuSaini-q2x
    @BittuSaini-q2x 9 หลายเดือนก่อน +6

    Baljeet sandhu sira

  • @TarlochansinghPalia1234
    @TarlochansinghPalia1234 9 หลายเดือนก่อน +1

    Very nice bro

  • @HarjinderBhullar6076
    @HarjinderBhullar6076 8 หลายเดือนก่อน +1

    ਭੋਲੇ ਤੇ ਪੰਮੀ ਤੇ ਮਿੱਠੂ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ ਵਧੀਆ ਵੀਡੀਓ ਬਣਾਉਂਦੇ ਨੇ ਸਿਰਾ ਕਰਾਉਂਦੇ ਆ

  • @sumarbhaati4885
    @sumarbhaati4885 9 หลายเดือนก่อน +4

    👌👌🙏🙏🙏😂😂❤️❤️

  • @KuldeepSingh-rv1uo
    @KuldeepSingh-rv1uo 9 หลายเดือนก่อน +5

    ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ

  • @h_a_r_j_e_e_t9711
    @h_a_r_j_e_e_t9711 9 หลายเดือนก่อน +4

    😂😂😂

  • @BittuSaini-q2x
    @BittuSaini-q2x 9 หลายเดือนก่อน +4

    Kulrin vala gante

  • @jaspaljassar2582
    @jaspaljassar2582 9 หลายเดือนก่อน +1

    ਭੋਲਾ ਘਰਵਾਲੀ ਨੂੰ ਬਹੁਤ ਮਿੱਠਾ ਬੋਲਦਾ

  • @nikkigill733
    @nikkigill733 9 หลายเดือนก่อน +1

    Very,good

  • @gulbaharsinghshahpuria3682
    @gulbaharsinghshahpuria3682 4 หลายเดือนก่อน +2

    Very nice video 😂😂😂😂😂😂😂😂😂😂😂😂😂😂😂❤❤❤❤❤❤❤❤❤❤❤❤❤❤❤❤

  • @bittuandseema65
    @bittuandseema65 9 หลายเดือนก่อน +1

    Part 2

  • @DeepSidhu-7945
    @DeepSidhu-7945 9 หลายเดือนก่อน +1

    😂😂

  • @ChahalCom
    @ChahalCom 5 หลายเดือนก่อน +1

    Ki yar jannia sister ee khna sire de khech benda

  • @Golugolu-r7u
    @Golugolu-r7u 9 หลายเดือนก่อน +4

    Veer tusi sare ik duje nu copy kari jande o khuj alag v bana dya karu

  • @GuruDavdass
    @GuruDavdass 9 หลายเดือนก่อน +5

    ਸੱਭ ਭੋਲੇ ਦਾ ਕਸੁਰ੍ਹ ਆ ਵਿਚਾਰੇ ਦਾ ਭੋਲੇ ਪੁਤ ਬੁੜੇ ਨੁ ਕੋਠੜੀ ਚ ਸੰਗਲ ਲਾ ਦਿਉ

  • @HarjinderBhullar6076
    @HarjinderBhullar6076 8 หลายเดือนก่อน +1

    ਗਗਨ ਤੇ ਬੁਲਬੁਲ ਬੈਤਲ ਤੀਵੀਂ ਦੋਵੇਂ ਬੈਚਰਾ ਤੀਜੀ ਰਾਜ ਸੁਨੀਤਾ ਬੈਚਰ ਆ

  • @gurdeepaujla1442
    @gurdeepaujla1442 9 หลายเดือนก่อน +5

    Very nice video

  • @NavjotKaur-mv2bq
    @NavjotKaur-mv2bq 9 หลายเดือนก่อน +2

    Very good

  • @dhillonjattbathindewala88
    @dhillonjattbathindewala88 9 หลายเดือนก่อน +1

    😂😂😂😂

  • @Shivjisarawan
    @Shivjisarawan 9 หลายเดือนก่อน +1

    Very nice

  • @KultarSingh-ji3qy
    @KultarSingh-ji3qy 2 หลายเดือนก่อน +1

    😂😂😂😂