ਕੱਢਤੇ ਪੈਰਾਂ ਤੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ! ਕਰਵਾਉਣਗੇ ਏਕਤਾ ਜਥੇਦਾਰ…Punjab Television

แชร์
ฝัง
  • เผยแพร่เมื่อ 1 พ.ย. 2024

ความคิดเห็น • 194

  • @baljitsingh6957
    @baljitsingh6957 วันที่ผ่านมา +8

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @Nanak-rc1go
    @Nanak-rc1go 18 ชั่วโมงที่ผ่านมา +5

    ਭੁਦੜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਨਾਮੇ ਨੂੰ ਦਰਕਿਨਾਰ ਕਰਕੇ ਲੱਖਾ ਨਾਨਕ ਲੇਵਾ ਸੰਗਤਾਂ ਨੂੰ ਗਲਤ ਸੁਨੇਹਾ ਦਿੱਤਾ ਹੈ ਜੀ। ਸ੍ਰੀ ਅਕਾਲ ਤਖ਼ਤ ਸਾਹਿਬ ਨਾਲੋ ਸੁਖਬੀਰ ਤੇ ਵਲਟੋਹਾ ਵੱਧ ਤਾਕਤਵਰ ਹਨ ਜੀ। ਸ਼ਰਮ ਵਾਲੀ ਗੱਲ ਹੈ।

    • @rajkumar-ft6ow
      @rajkumar-ft6ow 16 ชั่วโมงที่ผ่านมา

      ਵੀਰ ਜੀ ਸ਼ਰਮ ਵਾਲੀ ਗੱਲ ਨਹੀਂ ਬਸ਼ਰਮਾ ਵਾਲੀ ਗੱਲ ਹੈ

  • @JARNAILSINGH-vc2mt
    @JARNAILSINGH-vc2mt วันที่ผ่านมา +27

    ਕਈ ਵੀਰ ਪੱਤਰਕਾਰ ਸਾਹਿਬਾਨ ਜਗਤਾਰ ਸਿੰਘ ਜੀ ਹੋਰਾਂ ਨੂੰ ਤੂੰ ਕਹਿ ਕੇ ਕੂਮੈਂਟ ਕਰਦੇ ਹਨ,jo ਬਹੂਤ ਮਾੜੀ ਗੱਲ ਹੈ, ਜੇਕਰ ਤੁਹਾਨੂੰ ਉਹ ਵਿਚਾਰ ਰੱਖਦੇ ਚੰਗੇ ਨਹੀਂ ਲਗਦੇ ਤਾਂ ਨਾਂ ਸੁਣੋ , ਅਕਾਲੀ ਦਲ ਦਾ ਮੁੱਦਾ ਨਹੀਂ ਸਮਝਦੇ, ਲਗਦਾ ਹੈ ਅਕਾਲੀ ਦਲ ਦੇ ਖਿਲਾਫ ਕੋਈ ਸੁਝਾਅ ਸੁਣਨ ਦਾ ਤੁਹਾਡਾ ਮਾਦਾ ਹੈ ਹੀ ਨਹੀ ਜੀ

    • @rajkumar-ft6ow
      @rajkumar-ft6ow 16 ชั่วโมงที่ผ่านมา

      ਇਹ ਅਕਾਲੀ ਦਲ ਦੇ ਦੱਲੇਬੰਦੇ ਹਨ

  • @deepbrar.
    @deepbrar. วันที่ผ่านมา +14

    ਰਾਤ ਉਹੀ ਹੈ
    ਕੁਝ ਨੂੰ ਹਨ੍ਹੇਰਾ ਦਿੱਖਦਾ ਹੈ
    *ਕੁਝ ਨੂੰ ਆਉਣ ਵਾਲੀ ਸਵੇਰ*

  • @mukhtiarsingh8088
    @mukhtiarsingh8088 วันที่ผ่านมา +16

    ਵੱਡੇ ਮਸਲਿਆ ਤੇ ਸਾਰੀਆ ਪੰਥਕ ਜੱਥੇਬੰਦੀਆ ਦੀ ਰਜਾਮੰਦੀ ਜਰੂਰੀ ਹੋਵੇ। ਇਕੱਲੇ ਪ੍ਧਾਨ ਨੂੰ ਠੇਕਾ ਨਾ ਦਿੱਤਾ ਜਾਵੇ

    • @gurnamsingh-es9bo
      @gurnamsingh-es9bo 14 ชั่วโมงที่ผ่านมา

      Mukhtiar singh ji SGPC Vi panth di hi elected body hai.Eh Sanstha bahut sangharsh naal hond vich aayi hai.Iss ton vadh ki kiha jave.So SGPC de pardhan baare glt comment na kro ji.
      2.Jathedar Sahib di bahut respect hai but Mainu lgda hai ke Singh Sahib ji Sudhar tolle de pressure haith hn & Sudhar tolle te BJP ne danda charhiya hoya to finish SAD.
      BAKKI TUSI KHUD WISE HO.

    • @rajansingh9216
      @rajansingh9216 13 ชั่วโมงที่ผ่านมา

      ੮੦% ਜਥੇਬੰਦੀਆਂ ਤੇ RSS/BJP ਦੇ ਤਲਵੇ ਚੱਟ ਰਹੀਆਂ ਨੇ ਕੰਮ ਦੀ ਗੱਲ ਕੌਣ ਕਰੂ

  • @baljitsingh6957
    @baljitsingh6957 วันที่ผ่านมา +10

    ਇੱਕ ਬਹੁ ਗਿਣਤੀ ਰਾਜ ਵਿੱਚ ਅਕਾਲੀ ਦਲ ਵੱਲੋਂ ਜ਼ਿਮਨੀ ਚੋਣਾਂ ਨਾ ਲੜਨ ਦਾ ਫ਼ੈਸਲਾ ਵੀ ਕਈ ਸੁਆਲ ਮੂੰਹ ਅੱਡੀ ਖੜ੍ਹਾ ਹੈ। ਅੱਜ ਦਾ ਪੰਜਾਬ ਅੱਜ ਦੀ ਮਿਤੀ ਵੇਲੇ ਹੋਂਦ ਵਿੱਚ ਆਉਣ ਵੇਲੇ ਕਦੇ ਕਿਸੇ ਨੇ ਨਹੀਂ ਸੋਚਿਆ ਹੋਣਾ ਕਿ ਅਕਾਲੀ ਦਲ ਦੀ ਇਹੋ ਜਿਹੀ ਮਾੜੀ ਸਥਿਤੀ ਆਵੇਗੀ।

  • @ksbrar4893
    @ksbrar4893 วันที่ผ่านมา +9

    ਗੁਰੂ ਲਾਧੋ ਰੇ, ਅੱਜ ਰਸਤਾ ਲਾਧੋ ਰੇ।
    ਅਕਾਲ ਪੁਰਖ ਆਪ ਬਲ ਬਖਸ਼ਣ।

  • @baljitsingh6957
    @baljitsingh6957 วันที่ผ่านมา +9

    ਸਿੱਖ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲ ਬੜੀ ਨੀਝ ਲਾ ਕੇ ਆਉਣ ਵਾਲੇ ਫੈਸਲਿਆਂ ਨੂੰ ਉਡੀਕ ਰਹੀ ਹੈ।

  • @nirmalsinghsandhu6289
    @nirmalsinghsandhu6289 วันที่ผ่านมา +11

    ਇਹਨਾ ਤਿਨਾ ਭਰਾਵਾ ਨੂੰ ਕੀ ਇਹ ਮਹਿਸੂਸ ਨਹੀ ਹੁੰਦਾ, ਬੀ ਜੇ ਪੀ ਦੇ ਨੇਤਾ ਤੇ ਮੁੱਖ ਅਕਾਲੀ ਨੇਤਾ ਅੰਦਰੋ ਇਕ ਹੀ ਪਲੈਟਫਾਰਮ ਤੇ ਹਨ, ਨਹੀ ਤੇ ਐਸ ਜੀ ਪੀ ਸੀ ਦੀ ਓਵਰ ਡਿਉ ਚੋਣਾ ਮਨਜੂਰ ਕਰ ਦਿੰਦੇ! ਗੱਲ ਅੰਦਰੋ,ਤੇ ਸੀਟਾ ਦੀ ਵਿਉਪਾਰਕ ਵੰਡ ਦੀ ਹੈ, ਬੀ ਜੇ ਪੀ ਪੰਜਾਬ ਦੇ ਮੁਕੰਮਲ ਹਿੰਦੂ ਭਾਈਚਾਰਕ ਦੇ ਨੇਤਰਤਵ ਦਾ ਹੱਕ ਪੱਕਾ ਕਰਨ ਦਾ ਹੈ, ਜਿਸ ਤੇ ਮੌਜੂਦਾ ਅਕਾਲੀ ਨੇਤਾ ਫਿਲਾਹਲ ਸਹਿਮਤ ਨਹੀ ?

    • @balwantsinghmangat5637
      @balwantsinghmangat5637 16 ชั่วโมงที่ผ่านมา +1

      💯 ਪ੍ਰਸੈਂਟ ਸਹੀ, (ਐਸ ਜੀ ਪੀ ਸੀ) ਦੀ ਇਲੈਕਸ਼ਨ ਬੀਜੇਪੀ ਅਤੇ ਅਕਾਲੀ ਦਲ ਬਾਦਲ ਦੀ ਮਿਲੀ ਭੁਗਤ ਕਾਰਣ ਨਹੀਂ ਕਰਵਾਈ ਜਾ ਰਹੀ।

  • @deepbrar.
    @deepbrar. วันที่ผ่านมา +13

    ਮੇਰੇ ਵੱਲੋਂ ਦੀਵਾਲੀ ਉਹਨਾਂ ਨੂੰ ਜਿਆਦਾ ਮੁਬਾਰਕ ਜਿਹੜੇ ਮੇਰੇ ਵਰਗੇ ਪਿੰਡ, *ਘਰ-ਬਾਰ ਛੱਡ ਰੋਜੀ ਰੋਟੀ ਪ੍ਰਦੇਸਾਂ ਚ ਆਪਣੇ ਪਰਿਵਾਰਾਂ ਬਿਨਾਂ ਬੈਠੇ ਨੇ*

    • @ksbrar4893
      @ksbrar4893 วันที่ผ่านมา +1

      ਊਂ ਹੂ, ਪੂਤਰ ਲੜਾਈ ਕਰਕੇ ਇਥੇ ਹੀ ਥਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।

  • @kanwaljitsingh3248
    @kanwaljitsingh3248 23 ชั่วโมงที่ผ่านมา +8

    ਸਰਦਾਰ ਜਗਤਾਰ ਸਿੰਘ ਜੀ ਦੀ ਸਿਧਾਂਤਕ ਸੂਝ ਕਾਬਿਲੇ ਤਰੀਫ ਹੈ

    • @SurinderSingh-jk4er
      @SurinderSingh-jk4er 21 ชั่วโมงที่ผ่านมา +1

      Most partial and Badal parwar virodhi person is he

    • @sukhmindersingh7565
      @sukhmindersingh7565 18 ชั่วโมงที่ผ่านมา

      Yes​@@SurinderSingh-jk4er

  • @lashkarsingh5615
    @lashkarsingh5615 19 ชั่วโมงที่ผ่านมา +3

    ਸਦੀਆਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਹੋਂਦ ਅਤੇ ਅਜਾਦ ਹਸਤੀ ਦਾ ਪ੍ਰਗਟਾਵਾ ਕੀਤਾ ਹੈ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ।ਸਮੁੱਚੇ ਸਿੱਖ ਪੰਥ ਨੂੰ ਸਿੰਘ ਸਾਹਿਬਾਨ ਜੀ ਦੇ ਨਾਲ ਖੜ੍ਹੇ ਹੋਣ ਦੀ ਲੋੜ ਹੈ ।

  • @gurdeepsingh1403
    @gurdeepsingh1403 21 ชั่วโมงที่ผ่านมา +2

    ਅੱਜ ਪੂਰੇ ਪੰਥ ਦੀ ਨਜ਼ਰ ਅਕਾਲਤਖਤ ਸਾਹਿਬ ਤੇ ਹੈ ਜੇਕਰ ਫ਼ੈਸਲਾ ਕਿਸੇ ਵੀ ਤਰੀਕੇ ਪ੍ਰਧਾਨ ਨੂੰ ਬਚੌਣ ਯਾਂ ਪ੍ਰਧਾਨ ਦਾ ਪੱਖ ਕਰੇਗਾ ਤਾਂ ਬਹੁਤ ਹੀ ਮੰਦਭਾਗਾ ਹੋਵੇਗਾ ਕਿਊ ਜੋਂ ਅੱਜ ਸਿੱਖ ਸੰਗਤ ਮਜੂਦਾ ਨਿਜਾਮ ਨੂੰ ਮੁਆਫ਼ ਨਹੀਂ ਕਰਨਾ ਚਾਉਂਦੀ,,, ਬਾਕੀ ਸਿੰਘ ਸਹਿਬ ਬਣਦਾ ਫ਼ੈਸਲਾ ਲੈਣਗੇ ਪੰਥ ਬਹੁਤ ਗਰਤ ਵੱਲ ਜਾ ਰਿਹਾ ਹੈ ਜੀ,,,,

  • @RavinderSingh-ki3bg
    @RavinderSingh-ki3bg วันที่ผ่านมา +24

    ਸੁਖਬੀਰ ਬਾਦਲ ਨੂੰ ਜੇ ਉਸ ਦੇ ਗੁਨਾਹਾਂ ਦੀ ਸਜ਼ਾ ਦੇਣ ਦੀ ਬਜਾਏ ਅਕਾਲੀ ਦਲ ਦਾ ਆਗੂ ਰਹਿਣ ਦਿੱਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਬਾਬੇ ਅਤੇ ਸਾਧ ਸਾਡੇ ਜਥੇਦਾਰ ਹੋਣਗੇ।

    • @baldevsinghgill6557
      @baldevsinghgill6557 วันที่ผ่านมา

      ਬਿਲਕੁਲ ਸਹੀ ਫਰਮਾਇਆ ਹੈ ਜੀ ਆਪ ਜੀ ਨੇ

    • @amrindersingh1965
      @amrindersingh1965 วันที่ผ่านมา

      ਮੋਹਨ ਭਾਗਵਤ ਨੂੰ ਵੀ ਜਥੇਦਾਰ ਲਾ ਦੇਣਗੇ ਇਹ ਜੇ ਲਾਲਚ ਮਿਲਿਆ ਤਾਂ।

    • @kamaljitsingh7633
      @kamaljitsingh7633 21 ชั่วโมงที่ผ่านมา +2

      ਗੁਰੂ ਸਾਹਿਬ ਨੇ ਸਿੱਖਾਂ ਨੂੰ ਸਾਧ ਸੰਤ (ਸਾਧ ਸੰਗਤ) ਹੀ ਬਣਿਆ ਸੀ ਨਾਂ ਕਿ ਕਾਮਰੇਡ ਪੜ੍ਹਾਈ ਪੜੇ ਹੋਏ ਬੁੱਧੂ ਜੀਵੀ ।

    • @gurdeepsingh1403
      @gurdeepsingh1403 21 ชั่วโมงที่ผ่านมา +2

      ਇੱਕ ਪਰਿਵਾਰ ਨੂੰ ਪੰਥ ਤੋਂ ਵੱਡਾ ਦਿਖਾਇਆ ਜਾ ਰਿਹਾ ਹੈ ਬਹੁਤ ਖ਼ਤਰਨਾਕ ਖੇਡ ਚਲ ਰਹੀ ਹੈ ਜੀ,,,,

    • @JaswinderKaur-ck6tn
      @JaswinderKaur-ck6tn 19 ชั่วโมงที่ผ่านมา +2

      @@kamaljitsingh7633ਸੁਖਬੀਰ ਬਾਦਲ ਆਪਣੇ ਆਪ ਨੂੰ ਸਿੱਖਾਂ ਦਾ ਬਾਬਾ ਦੱਸਦਾ ਸੀ ਅਤੇ ਸੌਦਾ ਸਾਧ ਨੂੰ ਉਨ੍ਹਾ ਦਾ ਬਾਬਾ, ਮਾਫ਼ੀਨਾਮਾ ਬਣਾ ਕੇ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿਵਾਉਣ ਦਾ ਕੰਮ ਕਰਵਾਇਆ ਵੋਟਾਂ ਖਾਤਰ, ਸਿੱਖਾਂ ਨੂੰ ਇਨ੍ਹਾਂ ਬਾਬਿਆਂ ਦਾ ਖਤਰਾ ਹੈ ਨਾ ਕਿ ਸਿੱਖ ਮਰਿਆਦਾ ਦਾ ਸਤਿਕਾਰ ਕਰਨ ਵਾਲੇ ਬਾਬੇ ਅਤੇ ਸੰਤਾਂ ਦਾ।

  • @nirmalsingh6798
    @nirmalsingh6798 23 ชั่วโมงที่ผ่านมา +8

    ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫਤੇਹਿ ।। ਭਾਈ ਸਾਹਿਬ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਸਿੰਘ ਸਾਹਿਬਾਨ ਦੇ ਸਲਾਹਕਾਰ ਬੋਰਡ ਬਣਾਏ ਜਾਣ ਦੀ ਗੱਲ ਚੱਲ ਰਹੀ ਹੈ ਉਸ ਬਾਰੇ ਮੇਰਾ ਖਿਆਲ ਹੈ ਕਿ ਉਹ ਫੈਸਲਾਕੁਨ ਕਿਵੇਂ ਹੋ ਸਕਦਾ ਹੈ ? ਉਹ ਤਾਂ ਸਲਾਹਕਾਰ ਬੋਰਡ ਹੈ ਜੋ ਕਿਸੇ ਵੀ ਪੰਥਕ ਮਸਲੇ ਤੇ ਅਗਰ ਸਿੰਘ ਸਾਹਿਬਾਨ ਚਾਹੁੰਣ ਤਾਂ ਸਲਾਹ ਤਾਂ ਦੇ ਸਕਦਾ ਹੈ ,ਫੈਸਲਾਕੁਨ ਨਹੀਂ ਹੋ ਸਕਦਾ ।ਫੈਸਲਾ ਤਾਂ ਸਿੰਘ ਸਾਹਿਬਾਨ ਹੀ ਉਨਾ ਦੀ ਸਲਾਹ ਨੂੰ ਵਿਚਾਰ ਕੇ ਕਰਨਾ ਹੈ । ਸਿੰਘ ਸਾਹਿਬਾਨ ਸਮੁੱਚੇ ਪੰਥ ਦੇ ਨੁਮਾਇੰਦੇ ਹਨ ,ਉਹ ਇੰਨਾਂ ਦੀ ਸਲਾਹ ਮੰਨਣ ਜਾਂ ਨਾ ਮੰਨਣ ,ਇਹ ਉੱਨਾਂ ਦਾ ਅਧਿਕਾਰ ਹੈ ਕਿਉਂਕਿ ਉਹ ਪੰਥ ਨੂੰ ਜਵਾਬਦੇਹ ਹਨ ।ਸਿਧਾਂਤਕ ਤੌਰ ਤੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਇਕੱਲੇ ਫੈਸਲਾ ਨਹੀਂ ਲੈ ਸਕਦੇ ਕਿਉਂਕਿ ਉੱਨਾਂ ਦੀ ਅਗਵਾਈ ਵਿਚ ਪੰਜ ਸਿੰਘ ਸਾਹਿਬਾਨ ਰੂਪੀ ਪੰਚਾਇਤ ਕੋਲ ਹੀ ਪੰਥ ਦੀ ਨੁਮਾਇੰਦਗੀ ਹੈ, ਇਕੱਲਿਆਂ ਕੋਲ ਨਹੀ ।ਕਿਸੇ ਵੱਡੇ ਪੰਥਕ ਮਸਲੇ ਲਈ ਤਾਂ ਸਰਬੱਤ ਖ਼ਾਲਸਾ ਹੀ ਫੈਸਲਾਕੁਨ ਹੋ ਸਕਦਾ ਹੈ ।ਯਾਦ ਰਹੇ ਸਰਬੱਤ ਖ਼ਾਲਸਾ ਕੋਈ ਭੀੜਾਂ ਨਹੀ ਹੁੰਦਾ ,ਜਿਵੇ ਅੱਜ ਰਿਵਾਜ ਚੱਲ ਪਿਆ ਹੈ । ਸਗੋਂ ਪੰਥ ਦੀਆਂ ਸਮੁੱਚੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਬੁੱਧੀ ਜੀਵੀਆਂ ਦੀ ਨੁਮਾਇੰਦਗੀ ਦੇ ਇਕੱਠ ਦਾ ਨਾਂ ਸਰਬੱਤ ਖ਼ਾਲਸਾ ਹੈ ।ਇਹ ਪੁਰਾਤਨ ਇਤਿਹਾਸ ਨੂੰ ਘੋਖਣ ਤੋਂ ਪਤਾ ਲੱਗਦਾ ਹੈ ।ਸੋ ਸਲਾਹਕਾਰ ਬੋਰਡ ਲੋੜ ਪੈਣ ਤੇ ਸਲਾਹ ਤਾਂ ਦੇ ਸਕਦਾ ਹੈ ,ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕੰਟਰੋਲਰ ਨਹੀ ਹੋ ਸਕਦਾ ।ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ।ਧੰਨਵਾਦ ।ਪੰਥ ਦਾ ਦਾਸ ਨਿਰਮਲ ਸਿੰਘ ।

    • @ParamjitsinghButtar
      @ParamjitsinghButtar 16 ชั่วโมงที่ผ่านมา

      Bilkul shi kiha ji .is gal di ghaat mehsoos ho rhi c .app ne puri kiti dhanvaad ji

  • @gurcharansinghbasiala8790
    @gurcharansinghbasiala8790 วันที่ผ่านมา +5

    ਸਰਦਾਰ ਜਗਤਾਰ ਸਿੰਘ ਜੀ ਨੇ ਬਿਲਕੁਲ ਸਹੀ ਕਿਹਾ ਹੈ ਸ. ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਦਾ ਖਹਿੜਾ ਛੱਡਕੇ ਕੌਮ ਦੇ ਭਲੇ ਵਿੱਚ ਆਪਣਾ ਵਕਾਰ ਉੱਚਾ ਰੱਖਣ ਦੀ ਪਹਿਲ ਕਰਨੀ ਚਾਹੀਦੀ ਹੈ।

    • @SurinderSingh-jk4er
      @SurinderSingh-jk4er 21 ชั่วโมงที่ผ่านมา

      Mere partial and jealous person

  • @bachittargill8988
    @bachittargill8988 วันที่ผ่านมา +9

    ਅੱਜਕਲ ਦੇ ਖੁਦਗਰਜ ਅਕਾਲੀ ਲੀਡਰਾਂ ਤੇ ਸਿੰਘ ਸਾਹਿਬਾਨ ਦੀਆਂ ਗਲਾਂ ਦਾ ਕੋਈ ਅਸਰ ਨਹੀ ਹੋਵੇਗਾ।

    • @ParamjitsinghButtar
      @ParamjitsinghButtar 16 ชั่วโมงที่ผ่านมา

      Amar hovega je guru sahib de bhai vich ate raajnitkaan ton nirbhay ho ke faisla kita jave

    • @ParamjitsinghButtar
      @ParamjitsinghButtar 16 ชั่วโมงที่ผ่านมา

      Amar nhi ashar

  • @ksbrar4893
    @ksbrar4893 วันที่ผ่านมา +3

    ਵਾਹ ਵਾਹ,ਵਾਰੇ ਜਾਈਏ ਸਿੰਘ ਸਾਹਿਬਾਨ ਜੀਆਂ ਦੇ। ਸਾਰੀ ਕੌਮ ਉਨ੍ਹਾਂ ਦੇ ਨਾਲ ਹੈ।

  • @Kiranpal-Singh
    @Kiranpal-Singh วันที่ผ่านมา +5

    ਅਕਾਲ ਤਖਤ ਦੇ ਜਥੇਦਾਰ ਨੂੰ, ਪੰਥਕ ਨਾਮ-ਬਾਣੀ ਅਭਿਆਸੀ ਸਖਸ਼ੀਅਤਾਂ ਦੀ ਰਾਇ ਲੈ ਕੇ ……
    *ਸਿੱਖ ਪੰਥ ਨੂੰ ਦਿਸ਼ਾ-ਨਿਰਦੇਸ਼ ਦੇਣੇ ਚਾਹੀਦੇ ਹਨ* !

  • @gurpreetsingh-gz3kc
    @gurpreetsingh-gz3kc 14 ชั่วโมงที่ผ่านมา +1

    This is an opportunity for Sikh Institutions to become firm, strong, independent and regain the primacy in Sikh affairs.

  • @ginderkaur6274
    @ginderkaur6274 วันที่ผ่านมา +13

    ਬਹੁਤ ਵਧੀਆ ਵਿਸ਼ਲੇਸ਼ਣ ਅਤੇ ਵਧੀਆ ਗੱਲਬਾਤ ਧਨਵਾਦ

  • @bb-vi5db
    @bb-vi5db วันที่ผ่านมา +5

    ਰੰਧਾਵਾ ਜੀ ਜਥੇਦਾਰਾ ਦੀ ਕਿਸ ਨੇ ਸੁਣਨੀ ਹੈ ਮੁਗਲ ਇਕੱਠੇ ਹੋਏ ਹਨ ਜਥੇਦਾਰਾ ਦੁਆਲੇ ਜਥੇਦਾਰ ਵਿਚਾਰੇ ਕੀ ਕਰਨ ਗੇ ਰੰਧਾਵਾ ਜੀ ਕਬਜੇ ਦੀ ਹੋੜ ਹੈ ਬੰਦੀ ਸਿੰਘਾ ਦਾ ਕੋਈ ਵਾਰਸ ਬਣੇ ਗਾ ਕਿਨੇ ਉਨਾ ਦੇ ਬੱਚੇ ਬੱਚੀਆ ਮਾ ਬਾਪ ਭੈਣ ਭਰਾ ਪਤਨੀਆ ਰੋਜ ਮਰਨ ਹੁੰਦਾ ਸਾਰੇ ਰਿਸ਼ਤੇਦਾਰਾ ਦਾ ਇਨਾ ਲੋਕਾ ਨੁ ਗੋਲਕ ਕਬਜਾ ਨਾਦਰ ਸ਼ਾਹੀ ਹੰਕਾਰ ਹੀ ਬਹੁਤ ਹੈ ਵਹਿਗੁਰੂ ਭਲੀ ਕਰੇ ਜੀ

  • @mohangrewal3411
    @mohangrewal3411 วันที่ผ่านมา +2

    WAHEGURU JI

  • @deepbrar.
    @deepbrar. วันที่ผ่านมา +10

    ਝੂਠ ਦਾ ਹਨ੍ਹੇਰਾ ਸੱਚ ਦੇ ਪ੍ਰਕਾਸ਼ ਮੂਹਰੇ
    *ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਦਾ*

  • @rajansingh9216
    @rajansingh9216 13 ชั่วโมงที่ผ่านมา +1

    ਪ੍ਰਧਾਨ ਸਾਹਿਬ ਨੇ ਛਿੱਤਰਾਂ ਦੀ ਬਾਰਿਸ ਤੋਂ ਡਰਦੇ ਬਿਆਨ ਬਦਲੀ ਕੀਤਾ ਹੈ ਸਲਾਹਕਾਰ ਬੋਰਡ ਬਾਰੇ

  • @Nanak-rc1go
    @Nanak-rc1go 17 ชั่วโมงที่ผ่านมา +1

    ਕਲੀਅਰ ਤਾਂ ਲੋਕਾਂ ਦੇ ਰੋਹ ਨਾਲ ਹੋਇਆ ਜੀ । ਪਹਿਲਾਂ ਤਾਂ ਦੱਬਣ ਦੀ ਕੋਸ਼ਿਸ਼ ਸੀ ਜੀ।

  • @paramjitdhamrait5185
    @paramjitdhamrait5185 วันที่ผ่านมา +2

    Waheguru ji bless you all.

  • @blissfullifebygurmat9034
    @blissfullifebygurmat9034 18 ชั่วโมงที่ผ่านมา +1

    Timeline 36.30 ਅਜਕਲ ਦੇ ਜੂਮ-ਮੀਟਿੰਗ ਦੇ ਜਮਾਨੇ ਵਿੱਚ, ਸਲਾਹਕਾਰ ਬੋਰਡ ਦੇ ਮੈਂਬਰ , ਸੰਸਾਰ ਦੇ ਕਿਸੇ ਵੀ ਹਿੱਸੇ ਤੋਂ ਇਕੱਠੇ ਹੋ ਸਕਦੇ ਹਨ। ਹਰ ਵਿਸ਼ੇ ਦੇ ਮਾਹਰਮੈਂਬਰਾਂ ਦੀ ਗਿਣਤੀ ਵਧਾਕੇ, ਔਨਲਾਈਨ ਮੀਟਿੰਗ ਕੀਤੀ ਜਾ ਸਕਦੀ ਹੈ, ਇਹ ਕੋਈ ਸਮੱਸਿਆ ਨਹੀਂ , ਸਿਰਫ ਇਛਾ ਸ਼ਕਤੀ ਚਾਹੀਦੀ ਹੈ।

  • @Kiranpal-Singh
    @Kiranpal-Singh วันที่ผ่านมา +2

    ਸਿੱਖਾਂ ਦਾ ਵਿਰਸਾ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦਾ ਹੈ …..
    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @gurpreetsingh-gz3kc
    @gurpreetsingh-gz3kc 14 ชั่วโมงที่ผ่านมา

    Sardar Jagtar Singh jee is absolutely correct. There has to be a method to move ahead step by step to establish and fortify the entire structure of our Institutions.

  • @tejindersingh890
    @tejindersingh890 8 ชั่วโมงที่ผ่านมา

    ਅਕਾਲ ਪੁਰਖ ਪਰਮਾਤਮਾ ਜੀ,, ਸਿੱਖ ਸਿਆਸਤ ਨੂੰ ਸਿੱਧੇ ਰਾਹ ਪਾਓ ਜੀ।

  • @Ravisher0770
    @Ravisher0770 วันที่ผ่านมา +1

    ਵਾਹਿਗੁਰੂ ਭਲੀ ਕਰੇ ❤❤❤❤

  • @adv.madanlal13
    @adv.madanlal13 21 ชั่วโมงที่ผ่านมา +1

    Sirs , it is a general perception that Akal Takhat is Supreme.....while sitting on the Temporal seat in the process of decision making ,the Jathedars can not be harassed And anything against the them will be against Sikh Panth.... 30:30

  • @ਸੁਰਜੀਤਸਿੰਘਲੱਟੀ
    @ਸੁਰਜੀਤਸਿੰਘਲੱਟੀ วันที่ผ่านมา +1

    👍👍👌

  • @Nanak-rc1go
    @Nanak-rc1go 17 ชั่วโมงที่ผ่านมา +1

    ਬੋਰਡ ਦਾ ਮਤਲਬ ਸੁਖਬੀਰ ਨੂੰ ਮਾਫ ਕਰਵਾਉਣ ਦਾ ਉਪਰਾਲਾ ਹੈ ਜੀ। ਲੋਕ ਤਾਂ ਬੋਲਣਗੇ ਜੀ। ਜੇ ਸਹੀ ਫੈਸਲੇ ਨਹੀ ਕਰ ਸਕਦੇ ਤਾਂ ਅਸਤੀਫ਼ਾ ਦੇ ਜਾਣ ।ਕੋਮ ਤੇ ਪੰਥ ਨੂੰ ਮਾਫ ਕਰ ਦੇਣ।

  • @jagtarsinghbassi395
    @jagtarsinghbassi395 วันที่ผ่านมา +1

    V good

  • @KamaljitSinghMalhi
    @KamaljitSinghMalhi วันที่ผ่านมา +1

    ਦੇਖੋ ਤੇ ਸੁਣੇ ਸਿੱਖ ਕੋਮ ਨੂੰ ਕੀ ਕਿਹਾ ਸਿੰਘ ਸਾਹਿਬ ਨੇ । ਕਿੱਡੀ ਉੱਚੀ ਸੋਚ ਹੈ ਸਾਡੇ ਜਥੇਦਾਰ ਸਾਹਿਬਾਨਾਂ ਦੀ । ਪਿਛਲੇ ਦਿਨੀ ਇਕ ਦੁੱਕੀ ਦੇ ਬੰਦੇ ਨੇ ਸਾਡੇ ਜਥੇਦਾਰ ਸਾਹਿਬਾਨ ਬਾਰੇ ਬਕਵਾਸ ਕੀਤੀ ਸੀ ਤੇ ਸਾਡੇ ਭੋਲ਼ੇ ਪੰਜਾਬੀ ਉਹਦੀਆਂ ਗੱਲਾਂ ਵਿਚ ਆ ਗਏ ਜਦ ਕੀ ਉਹ ਰੋਲਾ ਹੀ ਸਾਰਾ ਪੈਸਿਆਂ ਦਾ ਸੀ ਜੇ ਬਾਅਦ ਵੀ ਆਡੀਉ ਵਿੱਚ ਸਾਹਮਣੇ ਵੀ ਆ ਗਈ ਸਚਾਈ 1,2 ਮਹਿਨਿਆ ਵਿੱਚ ਸਭ ਸਾਹਮਣੇ ਹੋਏਗੀ ਸਚਿਆਈ ਤੇ ਖਾਨਦਾਨੀ ਲੀਡਰ ਹੁਣ ਚੜਦੇ ਸੂਰਜ ਵਾਂਗ ਚਮਕਣਗੇ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਣਗੇ

    • @Dhaliwalmanilegendfan
      @Dhaliwalmanilegendfan วันที่ผ่านมา

      ਤੁਸੀ ਕਿਸ ਬਾਰੇ ਗੱਲ ਕਰ ਰਹੇ ਹੋ ਵੀਰ ਵਲਟੋਹੇ ਬਾਰੇ ਜਾ ਕਿਸੇ ਹੋਰ ਬਾਰੇ

  • @Nanak-rc1go
    @Nanak-rc1go 17 ชั่วโมงที่ผ่านมา +1

    ਵਿਆਖਿਆ ਨਾਲ ਘਰ ਪੂਰਾ ਨੀ ਹੋਣਾ ਜੀ।

  • @jagtarsinghbassi395
    @jagtarsinghbassi395 วันที่ผ่านมา +1

    Jagtar singh ji you are great

    • @SurinderSingh-jk4er
      @SurinderSingh-jk4er 21 ชั่วโมงที่ผ่านมา

      Most biased person filled with enemity

  • @harjinderkaur3978
    @harjinderkaur3978 16 ชั่วโมงที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @JASMAILDHALIWAL-w2l
    @JASMAILDHALIWAL-w2l วันที่ผ่านมา

    Great 👍

  • @Nanak-rc1go
    @Nanak-rc1go 18 ชั่วโมงที่ผ่านมา +1

    ਬਾਦਲ, ਚੀਮਾ , ਭੂਦੜ, ਗਰੇਵਾਲ, ਵਲਟੋਹਾ , ਅਰਸ਼ਦੀਪ, ਸਾਰੇ ਕਹਿੰਦੇ ਨੇ ਸਮਰਪਤ ਹਾ।ਪਰ ਗੱਲਾਂ 2 ਚ ।

  • @jagjitsingh5212
    @jagjitsingh5212 วันที่ผ่านมา

    Good news and views thanks Randhawa saab jagtar saab and Amarjit saab ❤🙏🏻🙏🏻🙏🏻

  • @mohansinghghotra4444
    @mohansinghghotra4444 วันที่ผ่านมา +1

    Ssa ji
    I don't understand why we need another panel for advice to Singh Sahebaan.
    SGPC itself is sikh parlemement .Any issue should be discussed at SGPC meetings and could work as advice for Jathedaar Sahib Ji.

  • @rashpalsingh5699
    @rashpalsingh5699 11 ชั่วโมงที่ผ่านมา

    ਜਥੇਦਾਰਾਂ ਨੂੰ ਏਹ ਵੀ ਦੱਸਣਾਂ ਚਾਹੀਦੈ, ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ, ਜੁਆਕਾਂ ਨੂੰ, ਜਿਹੜੀਆਂ ਅੱਜ ਰੀਲਾਂ ਬਣਾਉਣ ਚ ਮਗਨ ਨੇ, ਦਾ ਕਿਵੇਂ ਸੁਧਾਰ ਕਰਨਾ, ਤੇ ਉਹ ਏਹਦੇ ਵਿੱਚ ਕੀ ਯੋਗਦਾਨ ਪਾ ਰਹੇ ਨੇ !!

  • @JattMediaਜੱਟਮੀਡੀਆ
    @JattMediaਜੱਟਮੀਡੀਆ 20 ชั่วโมงที่ผ่านมา

    ਤਿੰਨੇ ਕਿੱਸਾਕਾਰਾਂ ਨੂੰ ਸੱਤ ਸ਼੍ਰੀ ਆਕਾਲ ਜੀ ਵਡਮੁੱਲਾ ਵਿਸ਼ਾ ਸਾਂਝਾ ਕਰਨ ਲਈ ਵਿਸ਼ੇਸ਼ ਧੰਨਵਾਦ ਜੀ

  • @jarnailsingh9949
    @jarnailsingh9949 23 ชั่วโมงที่ผ่านมา +1

    928th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤

  • @angrejsingh-zk5lj
    @angrejsingh-zk5lj 21 ชั่วโมงที่ผ่านมา

    🙏🙏👍

  • @007winty
    @007winty วันที่ผ่านมา

    Excellent work randhawa ji..

  • @romysandhusandhu3359
    @romysandhusandhu3359 วันที่ผ่านมา +4

    ਇਹ ਵਹਿਮ ਹੈ ਰੰਧਾਵਾਂ ਜੀ ਤਹਾਡੇ,,,,

    • @KamaljitSinghMalhi
      @KamaljitSinghMalhi วันที่ผ่านมา

      ਰੋਮੀ ਜੀ ਜੇ ਚੜਦੀ ਕਲਾ ਵਾਲਾ ਸੋਚੀਅੇ ਤਾਂ ਚੜਦੀ ਕਲਾ ਹੀ ਹੁੰਦੀ ਹੈ । ਬਹੁਤਾ ਕਹਿਏ ਬਹੁਤਾ ਹੋਏ ।

  • @Nanak-rc1go
    @Nanak-rc1go 18 ชั่วโมงที่ผ่านมา +1

    ਭੂਦੜ ਨੂੰ ਸਾਰੇ ਪੰਥ ਚੋ ਤੁਰੰਤ ਛੇਕਿਆ ਜਾਵੇ ਜੀ।

  • @Nanak-rc1go
    @Nanak-rc1go 17 ชั่วโมงที่ผ่านมา +1

    ਧਾਮੀ ਜੀ ਤਾਂ ਸੁਖਬੀਰ ਦਾ ਚੂਰੀ ਖਾਣਾ 🦜 ਹੈ ਜੀ।

  • @HarjinderSingh-ku9bh
    @HarjinderSingh-ku9bh 16 ชั่วโมงที่ผ่านมา +1

    Mere khial vich Prof puran singh ne keha Punjab jionda guran de naa te na ke bhai gurdass ji ne

  • @Mensfashioncouture
    @Mensfashioncouture 17 ชั่วโมงที่ผ่านมา +1

    AKALI DAL LEAVE ELECTION AND STRUGLE FOR THIER RIGHTS

  • @BalwinderSingh-mj9dm
    @BalwinderSingh-mj9dm วันที่ผ่านมา

    We salute to you

  • @kuldipsinghdhesi7018
    @kuldipsinghdhesi7018 วันที่ผ่านมา +4

    ਧੰਨਵਾਦ ਸਾਰੇ ਵਿਦਵਾਨ ਸਾਹਿਬਾਨ ਨੂੰ।

  • @bhagwantsingh611
    @bhagwantsingh611 17 ชั่วโมงที่ผ่านมา +3

    ਜਿਹੜੇ ਡੰਗਰ ਨੂੰ ਰੱਸਾ ਚੱਬਣ ਦੀ ਆਦਤ ਪੈ ਜਾਵੇ ਉਸ ਨੂੰ ਜਿਵੇ ਮਰਜੀ ਨੱਥ ਪਾ ਕੇ ਕੱਸ ਕੇ ਬੱਨ ਦਿੱਤਾ ਜਾਵੇ ਉਹ ਨਹੀ ਸੁਧਰ ਦਾ

  • @ajaibsinghpanesarCanada
    @ajaibsinghpanesarCanada วันที่ผ่านมา

    S S A 🙏🙏🙏🙏🙏🙏🙏🙏🙏🙏 to all members present in program

  • @sekhonsekhon4142
    @sekhonsekhon4142 20 ชั่วโมงที่ผ่านมา +1

    ਬੀਬੀ ਧਾਮੀ /ਪਤਨੀ ਬਾਦਲ ਪ੍ਰਵਾਰ ਦਾ ਇਕਬਾਲੀਆ ਬਿਆਨ 🤪ਘਰੇਲੂ ਤੀਵੀਂ ਖਸਮ ਮੂਹਰੇ ਨਹੀਂ ਬੋਲਦੀ ਹੁੰਦੀ

  • @Gursharanpreet133
    @Gursharanpreet133 18 ชั่วโมงที่ผ่านมา

    ਬਹੁਤ ਵਧੀਆ ਗੱਲਬਾਤ

  • @dalipsingh1507
    @dalipsingh1507 วันที่ผ่านมา

    Sat shri akal v intelligent anylsist

  • @sarbjitsinghspall2821
    @sarbjitsinghspall2821 วันที่ผ่านมา +2

    Late but OK

  • @DarshanSingh-l2d
    @DarshanSingh-l2d 13 ชั่วโมงที่ผ่านมา +1

    What. Is. Present

  • @Nanak-rc1go
    @Nanak-rc1go 23 ชั่วโมงที่ผ่านมา

    Ssa ji

  • @gurpreetsingh-gz3kc
    @gurpreetsingh-gz3kc 14 ชั่วโมงที่ผ่านมา

    Maryada, Discipline and the highest respect for Sikh Institutions must be maintained to preserve our traditions. Politics, political control, political persons must be kept strictly away from having any say in matters of Akal Takht and SGPC.

  • @maineastcarwash4274
    @maineastcarwash4274 วันที่ผ่านมา +1

    Akal Thakhat de jathedar jee sukbir nu akali politics shadni pavegi. This is the only solution to revive Sikh politics.

  • @manjitsinghmatharu
    @manjitsinghmatharu วันที่ผ่านมา

    🙏🙏🙏

  • @mohansinghghotra4444
    @mohansinghghotra4444 วันที่ผ่านมา

    First priority should be SGPC general elections. Fresh members fresh beginning

  • @mohansinghghotra4444
    @mohansinghghotra4444 วันที่ผ่านมา +2

    Thanks!

  • @Nanak-rc1go
    @Nanak-rc1go 23 ชั่วโมงที่ผ่านมา +1

    ਸੁਖਬੀਰ ਤੋ ਅਸਤੀਫਾ ਲੈ ਕਿ ਜਥੇਦਾਰ ਸਾਹਿਬ ਏਕਤਾ ਕਰਾ ਸਕਦੇ ਹਨ। ਅਕਾਲੀ ਦੱਲ ਤੁਰੰਤ ਪੈਰਾਂ ਸਿਰ ਖੜਾ ਹੋ ਜਾਵੇਗਾ ਜੀ। ਜੋ ਹੁਣ ਸਿਰਫ ਇੱਕ ਪ੍ਰੀਵਾਰ ਦੀ ਨੀਂਹ ਤੇ ਖੜਾ ਹੈ।

    • @SurinderSingh-jk4er
      @SurinderSingh-jk4er 21 ชั่วโมงที่ผ่านมา

      Mere jealousy to Badal parwar

    • @ParamjitsinghButtar
      @ParamjitsinghButtar 12 ชั่วโมงที่ผ่านมา

      Badal da kalidalfail

    • @ParamjitsinghButtar
      @ParamjitsinghButtar 12 ชั่วโมงที่ผ่านมา

      Randhawa ji theek ne puraane Leader Bahar kro

  • @ajaibsinghpanesarCanada
    @ajaibsinghpanesarCanada วันที่ผ่านมา

    S S A 🙏🙏🙏 Randhawa Sahib ji S.Jagtar Singh ji and Dr Amarjit Singh ji

  • @bakhtawarsinghdhaliwal5011
    @bakhtawarsinghdhaliwal5011 วันที่ผ่านมา +2

    ਰੰਧਾਵਾ ਸਾਹਿਬ, ਸ ਜਗਤਾਰ ਸਿੰਘ ਜੀ ਅਤੇ ਸ ਅਮਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ।

    • @SurinderSingh-jk4er
      @SurinderSingh-jk4er 21 ชั่วโมงที่ผ่านมา

      S Amarjit Singh is most learned and impartial leader

  • @ਹਰਦੀਪਸਿੰਘBrar
    @ਹਰਦੀਪਸਿੰਘBrar วันที่ผ่านมา

    🙏🙏🙏🙏🙏

  • @sujindersangha6543
    @sujindersangha6543 วันที่ผ่านมา

    Sirs, suggested via X that the Advisory Board should be inclusive - gender, caste, disabilityl, pan-India, diaspora, cross-section of intelligentsia...
    X @SanghaDr

  • @sidhualbumsphotos769
    @sidhualbumsphotos769 17 ชั่วโมงที่ผ่านมา

    Congratulations to Harjinder Singh Randhawa s jagtar singh and bhai Sahib. So many Akal Thakat jathedars have come and gone.But Today message of Akal Thakat Jathedar GIANI Raghbir Singh is arare message to Sikh PANTH and so called Political leaders of Akali Dal in particular and other Sikh leaders in other Political Parties and Sikh Intelligentsia. Jarnail singh

  • @Nanak-rc1go
    @Nanak-rc1go 23 ชั่วโมงที่ผ่านมา +3

    ਮਨਪ੍ਰੀਤ ਇਆਲੀ ਨੂੰ 6 ਮਹੀਨੇ ਲਈ ਪ੍ਰਧਾਨ ਬਣਾ ਦੇ । ਸਾਰੇ ਸਹਿਮਤ ਹੋ ਜਾਣਗੇ ਜੀ।

    • @ParamjitsinghButtar
      @ParamjitsinghButtar 16 ชั่วโมงที่ผ่านมา

      Puraane saare chihre reject karne painge

  • @gurmailsingh994
    @gurmailsingh994 วันที่ผ่านมา

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @singhdidar2990
    @singhdidar2990 วันที่ผ่านมา +1

    Sukhbir Badal should step down from the post of President or he should be removed to save future of Akali Dal otherwise Akali Dal and Sikh Siasat will further get ruined.

    • @hsingh9180
      @hsingh9180 วันที่ผ่านมา

      Sukhbir badal ton baad no 2 number 3, 4,5 sare badal naalde hi chor and sikhi de gadaar ne, jina marji koi jor lale, jinu marji pardhan bnalo, akali dal bjp rss da chamcha c and always rahuga

  • @harpreetbrar7717
    @harpreetbrar7717 วันที่ผ่านมา +1

    For all THIS BADAL FAMILY RESPONSIBLE.

  • @surindersingh2406
    @surindersingh2406 วันที่ผ่านมา

    Waheguru ji ka khalsa waheguru ji ki fateh dr. Amarjeet singh n Jagtaar singh ji

  • @SukhdevSingh-uv6sx
    @SukhdevSingh-uv6sx วันที่ผ่านมา

    I have all respects for both these journalists Sikh Scholars,but sorry say that the aspect of sacrifice is missing especially with the front line of Sikhism,At this stage I Would pray to all journalists scholars to be fearless

  • @manjitsingh6788
    @manjitsingh6788 วันที่ผ่านมา +7

    ਜਥੇਦਾਰ ਜੀ, ਸਿੱਖ ਸੰਗਤ ਜੀ, ਹਰ ਹਾਲਤ ਸਿੰਘ ਸਾਹਿਬ ਸਬ ਨੂੰ ਇਕੱਠੇ ਕਰੋ, ਜੇ ਸੁਖਬੀਰ ਦੀ ਕੁਰਬਾਨੀ ਵੀ ਜਰੂਰੀ ਹੋਵੇ, ਤਾਂ ਸੁਖਬੀਰ ਨੂੰ ਆਪ ਸਮਹਜਣਾ ਚਾਹੀਦਾ ਹੈਂ.ਅਕਾਲੀ ਦਲ ਦੀ ਹਾਲਤ ਬਹੁਤ ਬੁਰੀ ਹੈਂ. ਗਿਆਨੀ ਹਰਪ੍ਰੀਤ ਤੇ ਜਥੇਦਾਰ ਰਘਬੀਰ ਸਿੰਘ ਸੁਲਝੇ ਬੰਦੇ ਹਨ. ਸਬ ਤੋਂ ਪਹਿਲੇ ਜਰੂਰੀ ਕਦਮ ਬੀਜੇਪੀ ਨੂੰ ਮਗਰੋਂ ਲਾਹੋ. ਇਹ ਕਦੇ ਵੀ ਸਿੱਖਾਂ ਦੇ ਭਲੇ ਲਈ ਨਹੀਂ. ਰਾਹੁਲ ਕਾਂਗਰਸ ਅੱਜ ਦੇ ਸਮੇਂ ਬਹੁਤ ਢੁੱਕਵੀ ਪਹਿਲ ਹੈਂ. ਪਿਛਲੀ ਗਲਤੀ ਲਈ ਰਾਹੁਲ ਕਾਂਗਰਸ ਜਿੰਮੇਵਾਰ ਨਹੀਂ ਬਣਾ ਸਕਦੇ. ਸਿੰਘੋ, ਕੁਛ ਸਿੱਖੋ. ਬੀਜੇਪੀ ਕਦੇ ਵੀ ਸਕੀ ਨਹੀਂ ਹੋ ਸਕਦੀ. ਕਾਂਗਰਸ ਅਕਾਲੀ ਇਕੱਠੇ ਹੋ ਜਾਓ, ਸਬ ਦੀ ਜਮਾਨਤ ਜ਼ਬਤ ਹੋਵੇਗੀ. ਇਕੱਠੇ ਹੋਣਾ ਜਰੂਰੀ ਹੈਂ

  • @jagjitsingh379
    @jagjitsingh379 18 ชั่วโมงที่ผ่านมา

    Good. Order. By. Akal. Thakht. Jather

  • @balrajsandhu6161
    @balrajsandhu6161 วันที่ผ่านมา

    🌷💟🌷🙏🌷🌷

  • @SwaranSinghBaidwan
    @SwaranSinghBaidwan 17 ชั่วโมงที่ผ่านมา

    ਸਿਰਫ ਰੁਹਾਨੀ ਤਾਕਤ ਰੱਖਣ ਵਾਲਾ ਸਿੱਖ ਹੀ ਸਹੀ ਅਰਥਾਂ ਵਿਚ ਸਿੱਖ ਸਮਾਜ ਦੀ ਅਗਵਾਈ ਕਰ ਸਕਦਾ ਹੈ। ਜਥੇਦਾਰ ਦਾ ਆਦੇਸ਼ ਪ੍ਰਸ਼ਾਸਨਿਕ ਹੈ ਪੰਥਕ ਨਹੀਂ ਹੈ।

  • @balwantsamra8982
    @balwantsamra8982 วันที่ผ่านมา

    Talk about farmers

  • @joginderkumar-fz7ph
    @joginderkumar-fz7ph 9 ชั่วโมงที่ผ่านมา

    ਪੰਜਾਬ ਵਿਚ ਸ਼ਾਂਤੀ ਹੈ ਬਕਵਾਸ

  • @sekhonsekhon4142
    @sekhonsekhon4142 20 ชั่วโมงที่ผ่านมา

    ਬੇ ਹੱਦ ਨਿਮਾਣਾ ਅਭਿਲਾਸ਼ੀ ਹਾਂ ਜੀ 🙏ਕਿ ਛੇਵੇਂ ਪਾਤਸ਼ਾਹ ਤੋਂ ਬਾਅਦ ਅਕਾਲ ਤਖ਼ਤ ਦੀ ਕਾਰਜ ਸ਼ੀਲਤਾ ਕਿਵੇਂ ਰਹੀ? ਅੱਜ ਦੇ ਸੰਦਰਭ ਵਿੱਚ ,ਕਿਵੇਂ ਵਿਆਖਿਆ ਕਰੋਗੇ?

  • @karmjitsingh2081
    @karmjitsingh2081 วันที่ผ่านมา

    ਸਤਿ ਸ੍ਰੀ ਅਕਾਲ

  • @dalipsingh1507
    @dalipsingh1507 วันที่ผ่านมา +2

    Only badal tabar responseble for this problem

  • @rozanasamvadtv9034
    @rozanasamvadtv9034 16 ชั่วโมงที่ผ่านมา

    Thanks for 51 Subscriber completed 🎉🎉❤

  • @rozanasamvadtv9034
    @rozanasamvadtv9034 16 ชั่วโมงที่ผ่านมา

    Thanks for 51 Subscriber completed ❤❤

  • @tirthanandraghbirsingh9266
    @tirthanandraghbirsingh9266 วันที่ผ่านมา +1

    ਜਗਤਾਰ ਸਿੰਘ ਜੀ ਵਿੰਗੇ ਟੇਡੇ ਢੰਗ ਨਾਲ ਕੁੱਛ ਕਹਿਣਾ ਚਾਹੁੰਦੇ ਹੋ ਕਹਿ ਦੇਵੋ।

  • @premsingh-qr7wi
    @premsingh-qr7wi 12 ชั่วโมงที่ผ่านมา

    ਕਾਬਲੇ ਤਾਰੀਫ ਜੱਥੇਦਾਰ ਆਕਾਲ ਤਖਤ ਸਾਹਿਬ ਦਾ ਸੰਦੇਸ਼। ਇਸ ਸੰਦੇਸ਼ ਵਿੱਚ ਜੱਥੇਦਾਰ ਜੀ ਦੀ ਦੁਰ ਅੰਦੇਸੀ ਅਤੇ ਵਿਦਵਤਾ ਝਲਕਦੀ ਹੈ।

  • @kanwaljitsingh9725
    @kanwaljitsingh9725 วันที่ผ่านมา +1

    Akta honi zarori haa Sikh Kom akhathi rahu gi taa hi aggaa wadhaa gi

  • @balwinderpannu2765
    @balwinderpannu2765 วันที่ผ่านมา +1

    Jagtar singh ji good u have good knowledge

  • @pritpalsingh4312
    @pritpalsingh4312 วันที่ผ่านมา +1

    Jathedar akal takhat sahib ji ne thik kiha ha margdarshan karan da uprala. Kita ha ji

  • @sandhu3507
    @sandhu3507 23 ชั่วโมงที่ผ่านมา

    ਜੱਥੇਦਾਰ ਜੀ ਸਿੱਖ ਕੋਮ ਨੂੰ ਬਚਾ ਲਓ “ ਡੇਰਾ ਸਿਰਸਾ ਪ੍ਰੇਮੀ ਸੁਖਬੀਰ ਇੰਸਾ ਬਾਦਲ ਨੂੰ ਪੰਥ ਵਿੱਚੋਂ ਛੇਕ ਦਿਓ,

  • @baldevmankoo1049
    @baldevmankoo1049 วันที่ผ่านมา

    ਸਾਂ ਜਗਤਾਰ ਸਿੰਘ ਜੀ ਹੋਰਾਂ ਦੀ ਗੱਲ ਤਾਂ ਛੱਡੋ ਰੰਧਾਵਾ ਜੀ ਨੇ ਵੀ ਇਸ ਨੂੰ ਵੀ ਅਜ ਨਹੀਂ ਪੜ੍ਹਿਆ। ਉਹਨਾਂ ਨੇ ਵੀ ਹੁਣ ਤੱਕ ਇਸ ਵਿਸ਼ੇ ਤੇ ਵੀ ਦਲੇਰੀ ਨਾਲ ਗੱਲ ਕਰਨ ਦੀ ਜੁਅਰੱਤ ਨਹੀਂ ਕੀਤੀ।

  • @RachhpalSingh-n3l
    @RachhpalSingh-n3l 20 ชั่วโมงที่ผ่านมา

    ਬਾਦਲ ਸਮੇਤ ਧਾਮੀ ਤੇ ਸਾਰੇ ਮੈਂਬਰ ਇਹਨਾ ਦੇ ਬਚੇ ਪਤਿਤ ਗੁਰੂ ਸਾਹਿਬ ਤੋ ਕੋਹਾ ਦੂਰ ਨੇ ਕੋਈ ਵਿਰਲੇ ਨੇ ਗੁਰਸਿੱਖ ਪਰ ਓਹ ਵੀ ਬਾਦਲ ਮਗਰ ਲੱਗ ਕੇ ਗੁਰੂਘਰ ਦੇ ਦੋਸ਼ੀ ਹਨ ਗਲਾ ਕਰਨ ਨੂੰ ਬਹੁਤ ਕਰਦੇ ਹਨ ਪਰ ਜਮੀਰ ਮਰ ਚੁਕੀ ਹੈ ਇਹਨਾ ਦੀ ਸਵਾਦ ਤਾ ਏ ਜੇ ਇਹਵੀ ਬਾਦਲ ਦੋਸ਼ੀਆ ਵਿਰੁਧ ਬੋਲਣ ਆਪਣੀ ਜਮੀਰ ਨੂੰ ਜਗਾਓ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਤਾ ਕਾਇਮ ਰਹੇ ਸਕਦੀ ਹੈ ਜੇ ਗੁਰੂ ਘਰ ਮਗਰ ਬੋਓ ਪਤਿਤ ਪ੍ਰਵਾਰ ਕਿਵੇ ਪ੍ਰਚਾਰ ਕਰ ਸਕਦਾ ਹੈ ਬਹੁਤ ਸਿੰਘ ਸਾਰੇ ਗੁਰਸਿੱਖ ਪ੍ਰਵਾਰ ਹਨ ਓਹਨਾ ਨੂੰ ਸੇਵਾ ਦੇਣੀ ਚਾਹੀ ਦੀ ਹੈ ਜੋ ਗੁਰਸਿੱਖ ਹੀ ਕਰ ਸਕਦਾ ਹੈ ਕਠੇ ਹੋਵੋ ਨਾ ਕੇ ਬਾਦਲਾ ਨੂੰ ਬਚਾਉਣ ਲਈ ਨਾ ਕਰੋ ਦੋਸ਼ੀ ਮਗਰ ਨਾ ਲਗੋ ਇਹਨੂੰ ਬਾਹਰ ਦਾ ਰਸਤਾ ਦਿਖਾਓ