@@HarpreetKaur-yd4gb meri bhain .ma v edr da sewadar c ma bohat kush deakhyaa edr ok baba nanad singh ji baba isher singh ji baba kundan singh ji vrgaa koi nhi baki stikaar yog na
BIBI TAN KEHNDIA KI MNU NANKSAR CH RAKHE O BABE TNU TAN BABA BI NI KEHNA CHAHIDA SHREAM JHUTH BOLI JANA.NISHANA HAJE BI NISHANA TERA GRHBA CHUKIN FIRDA SI SHRM KARLO YARO
Oye baba sryam tuhadia bache nal asleel awaja sunia ja rhia ne kinnia vdo dekhia gyia aap tusi kende ho, man da ki pta kdo kidhar nu ho jawe ,jdo tuhada man te control hi nhi fer tusi sadh kahde tuhanu sja ta jrur milni chahidi he, milugi v lajmi
Tusi jo phele din ton karde iaa rhe ho oh hi thuade sewadarn ne hi karna hai ,tusi apne bhanje bhathje lya lya k gundagardi karde rhe ho ,oh hi karn ge sare
ਧੰਨ ਧੰਨ ਬਾਬਾ ਨੰਦ ਸਿੰਘ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ❤❤❤❤❤
ਨਾਨਕ ਸਰ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਤੋਂ ਕੋਹਾਂ ਦੂਰ ਹੈ, ਏਥੇ ਸਾਰਾ ਕੁਝ ਬਿਪਰ ਵਾਦੀ ਸਿਧਾਂਤਾਂ ਅਨੁਸਾਰ ਹੀ ਸਭਕੁਝ ਹੁੰਦਾ ਹੈ।
ਇਸ ਲਈ ਏਥੇ ਸਭ ਕੁਝ ਪਖੰਡ ਹੈ।
ਤੁਸੀ ਕਿਹੜੇ ਵਿਦਵਾਨ ਹੋ ਜਿਹੜਾ ਫੈਸਲਾ ਲਿਖ ਦਿੱਤਾ ਕਿੰਨੀ ਵਾਰ ਗਏ ਓਥੇ ਥੋਨੂੰ ਪਤਾ ਨੀ ਤੁਸੀ ਕਿੱਥੇ ਦੇਣਾ
@@gianiramsinghmissionary161 ਪਾਪੀ ਭਗਤ ਨਾ ਭਾਵਈ ਹਰਿ ਪੂਜਾ ਨ ਸੁਹਾਏ
@@gianiramsinghmissionary161 ਇਹਨਾ ਅਸਥਾਨਾ ਤੇ ਮਸੰਦ ਕਾਬਜ ਹੋ ਗਏ ,ਤੇ ਸੇਵਕ ਵੀ ਉਹ ਜੋ ਗਿਆਨ ਤੋ ਸਖਣੇ,ਅੰਨੀ ਸਰਧਾ ਵਾਲੇ, ਦੀਵੇ,ਧੂਫਾ ,ਨਾਰੀਅਲ ਦੇ ਪੂਜਾਰੀ,ਤੇ ਜਦੋ ਕੋਈ ਇਹਨਾ ਦੇ ਬੂਬਨਿਆ ਦੀ ਗੱਲ ਕਰਦਾ ਫ਼ਿਰ ਮਿਰਚਾਂ ਲਗਦੀਆਂ
@@ParamveerSinghvartia ਸੰਤਾਂ ਦੀ ਚੜ੍ਹਦੀ ਕਲਾ ਵੇਖ ਕੇ ਮਿਰਚਾਂ ਤੁਹਾਡੇ ਲੜਦੀਆਂ ਬਾਕੀ ਨਾਨਕਸਰ ਦੀ ਚੜ੍ਹਦੀ ਕਲਾ ਸਦਾ ਰਹੇਗੀ ਨਿੰਦਕ ਬੜੇ ਆਏ ਬੜੇ ਚਲੇ ਗਏ।ਨਾਮ ਰਹਿਉ ਸਾਧੂ ਰਹਿਉ ਰਹਿਉ ਗੁਰ ਗੋਬਿੰਦ।
@@Tajindersingh-v1p ਸਾਡੀ ਤਾ ਉਨਾ ਨਾਲ ਦੁਸਮਣੀ ਹੈ ਜੋ ਗੁਰੂ ਦੇ ਸਰੀਕ ਬਣ ਬੈਠੇ ਹਨ,ਗੁਰੂ ਅਟੱਲ ਸੀ, ਅਟੱਲ ਹੈ,ਸਦਾ ਅਟੱਲ ਰਹੇਗਾ,ਬਾਕੀ ਰਹੀਗੱਲ ਇਹ ਸਭ ਜੰਮਦੇ ਮਰਦੇ ਰਹਿਣਗੇ,
ਧਰਮ ਦੇ ਨਾਮ ਅਤੇ ਧਾਰਮਿਕ ਪਹਿਰਾਵੇ ਚ ਲੋਕਾਂ ਨੂੰ ਧੋਖਾ ਦੇਣਾ ਬਹੁਤ ਆਸਾਨ ਹੈ 🙏
ਬਾਬੇ ਮੋਦੀ ਤੇਰਾ ਯਾਰ ਹੋਵੇ ..ਨਾਨਕਸਰ ਭਗਤੀ ਕਰਕੇ ਹੀ ਜਾਣਿਆ ਜਾਂਦਾ ਹੈ ਸਤਿਕਾਰ ਹੈ ਪਰ ਤੁਹਾਡੇ ਜਿਹੇ ਲੋਕਾਂ ਨੇ ਬਦਨਾਮ ਕੀਤਾ ਹੈ
ਨਾਨਕਸਰ ਨਾਮ ਗਲਤ ਵਰਤੋਂ ਕੀਤੀ ਗਈ ਹੈ । ਇਸ ਜਗਾਹ ਦਾ ਨਾਮ ਮਹਾਂਪੁਰਖ ਬਾਬਾ ਨੰਦ ਸਿੰਘ ਜਾਂ ਮਹਾਂਪੁਰਖ ਬਾਬਾ ਈਸ਼ਰ ਸਿੰਘ ਦੇ ਨਾਂਅ ਤੇ ਨੰਦਸਰ ਜਾਂ ਈਸ਼ਰਸਰ ਰੱਖ ਲਓ ਤਾਂ ਕਿ ਗੁਰੂ ਨਾਨਕ ਦੇਵ ਜੀ ਦੇ ਨਾਮ ਦੀ ਬਦਨਾਮੀ ਨਾਂ ਹੋਵੇ ।।
ਨਿਸਾਨ ਸਾਹਿਬ ਲਾਵੋ, ਲੰਗਰ ਪਕਾਉਣ ਦੀ ਡੇਰੇ ਵਿਚ ਪ੍ਥਾ ਆਰੰਭ ਕੋ,ਕੜਾਹ ਪ੍ਸਾਦੁ ਬਾਣਾਉ ਭੋਗ ਲਾਵੋ ਸੰਗਤਾ ਨੂੰ ਵੰਡੋ, ਨਗਾਰਾ ਹਰ ਗੁਰਦਵਾਰੇ ਵਿਚ ਹੋਵੇ,ਇਹ ਮਰਿਆਦਾ ਗੁਰਦਆਰਾ ਸਾਹਿਬ ਦੀ ਹੈ
ਸਿੱਖ ਕੌਮ ਦੀ ਜਿਹੜੀ ਰਹਿਤ ਮਰਯਾਦਾ ਬਣੀ ਹੋਈ ਹੈ ਉਸਨੂੰ ਲਾਗੂ ਕਰੋ
Oh ja kam kar apna eh gurdwara nhi thath a ok tu baba nand singh ji nalo wada ni theek a
Sahi bai ji@@matharoomatharoo7546
ਠਾਠ ਆ ਨਾਨਕਸਰ ਤੇ ਇਹ ਪਰਸ਼ਾਦਾ ਨਾ ਬਣੋਨਾ ਗੁਰੂ ਨਾਨਕ ਦੇਵ ਜੀ ਨਾਲ ਬਚਨ ਬਾਬਾ ਨੰਦ ਸਿੰਘ ਜੀ ਦੇ ਹੋਏ ਤਾਂ ਨਹੀਂ ਬਣਦਾ ਬਾਕੀ ਤੁਸੀ ਜੌ ਮਰਜੀ kho ਇਹ ਜਗ੍ਹਾ ਗੁਰੂ ਨਾਨਕ ਜੀ ਦੇ ਨਾਮ ਤੇ ਹੈ
@@HarpreetKaur-yd4gb tuhanu Kaun das gega ke guru Nanak ji de bachan nand Singh nal kite?
ਧੰਨ ਧੰਨ ਬਾਬਾ ਨੰਦ ਸਿੰਘ ਜੀ 🙏ਧੰਨ ਧੰਨ ਬਾਬਾ ਈਸ਼ਰ ਸਿਂਘ ਜੀ🙏 ਉਨਾ ਵੱਲ ਕੋਈ ਉਂਗਲ ਨਹੀਂ ਕਰ ਸਕਦਾ॥ ਉਨਾ ਦੀ ਕਮਾਈ ਤੁਸੀ ਸਾਰੇ ਖਾ ਰਹੇ ਹੋ ਤੇ ਸੰਗਤ ਉਹਨਾਂ ਕਰਕੇ ਹੀ ਜੁੜੀ ਹੋਈ ਹੈ ਨਾ ਕਿ ਕਿਸੇ ਵੀ ਹੋਰ ਕਰਕੇ॥ ਬਦਨਾਮੀ ਤਾਂ ਹੋਵੇ ਜੇ ਕੋਈ ਝੂਠ ਬੋਲਦਾ ਹੋਵੇ ਜੋ ਗੱਲ ਜੱਗ ਜ਼ਾਹਰ ਹੋ ਰਹੀ ਹੈ ਸਬੂਤਾਂ ਸਮੇਤ ਉਸਤੇ ਪੜਦੇ ਪਾਉਣਾ ਵੀ ਗਲਤ ਹੈ॥ ਤੇ ਉਸਦੀ ਜਿੰਮੇਵਾਰੀ ਪ੍ਰਬੰਧਕਾਂ ਤੇ ਵੀ ਬਣਦੀ ਹੈ॥ ਇਹ ਕਹੀ ਜਾਣਾ ਗਲਤੀ ਕੋਈ ਵੀ ਕਰ ਸਕਦਾ ਹੈ ਇਸਦਾ ਹੱਲ ਨਹੀ॥ ਜੇ ਗੁਰਦੁਆਰਿਆਂ ਵਿੱਚ, ਸਕੂਲਾਂ ਵਿੱਚ ਬੱਚੇ ਤੇ ਔਰਤਾਂ ਸੁਰੱਖਿਅਤ ਨਹੀਂ ਤਾਂ ਫਿਰ ਕਿੱਥੇ ਜਾਣ ਲੋਕ॥ ਕਿਸਤੇ ਵਿਸ਼ਵਾਸ਼ ਕਰਨ॥ ਬਦਨਾਮ ਲੋਕ ਨਹੀਂ ਕਰ ਰਹੇ ਉਨਾ ਦੀ ਅਥਾਹ ਸ਼ਰਧਾ ਹੈ ਪਰ ਤੁਸੀਂ ਲੋਕ ਨਾਨਕਸਰ ਨੂੰ ਬਦਨਾਮ ਕਰਨ ਲਈ ਜ਼ਿੰਮੇਵਾਰ ਹੋ ਤੇ ਲੋਕਾਂ ਦੀ ਆਸਥਾ ਤੋੜ ਰਹੇ ਹੋ॥ ਆਪਣੇ ਅੰਦਰ ਝਾਤੀ ਮਾਰੋ ਬਾਬਾ ਜੀ ਕਿਸੇ ਨੂੰ ਨਹੀਂ ਬਖਸ਼ਣਗੇ ਸੱਭ ਨੰਗੇ ਹੋ ਜਾਣਗੇ ਜੋ ਵੀ ਗਲਤ ਹੋਵੇਗਾ॥ ਇਹ ਇੰਨਾ ਪਵਿੱਤਰ ਸਥਾਨ, ਭਗਤੀ ਦਾ ਘਰ ਤੇ ਹੁਣ ਇੱਥੇ ਕੀ ਹੋ ਰਿਹਾ ਹੈ ਸੱਭ ਜੱਗ ਜ਼ਾਹਰ ਹੈ ਜਿੰਨੇ ਮਰਜ਼ੀ ਪੜਦੇ ਪਾਉਣ ਦੀ ਕੋਸ਼ਿਸ਼ ਕਰੋ॥
Very very very nice jawab
ਕਲੇਰਾਂ ਵਾਲਾ ਡੇਰਾ ਨਰਕਸਰ ਤਾਂ ਹੋ ਸਕਦਾ, ਨਾਨਕ ਸਰ ਨਹੀਂ। ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਤੋਂ ਬਿਲਕੁਲ ਉਲਟ ਹੈ।
ਕਿਸੇ ਮਹਾਂਪੁਰਖ ਦੀ ਜਗ੍ਹਾ ਬੈਠਾ ਵਿਅਕਤੀ ਮਹਾਂਪੁਰਖ ਨਹੀਂ ਪ੍ਰਬੰਧਕ ਹੋ ਸਕਦਾ
ਬਾਬਾ ਜੀ ਜਿਹੜੇ ਮੁੱਖ ਪ੍ਰਬੰਧਕਾਂ ਨੂੰ ਸਖ਼ਤ ਫ਼ੈਸਲੇ ਲੈਣੇ ਪੈਣਗੇ।ਕੋਈ ਵੀ ਗਲਤੀ ਕਰਦੈ ਠਾਠ ਤੋਂ ਬਾਹਰ ਕਰੋ।
ਉਹ ਲੋਕੋ ਰੱਬ ਨੂੰ ਮੰਨਣ ਵਾਲੇ ਡੇਰੀਆ ਚਾ ਨਹੀ
ਬਾਬਾ ਜੀ ਲੋਕਾਂ ਦੀ ਅਣੱਖ ਮਰ ਚੁੱਕੀ ਹੈ ਜੇਹੜੇ ਗੁਰੂ ਘਰ ਦੀ ਨਿੰਦਿਆ ਕਰਦੇ ਨੇ
ਤੇਰੇ ਵਰਗੇ ਬਦਮਾਸ਼ ਵਿਹਲੜਾ ਨੇ ਧੰਨ ਧੰਨ ਬਾਬਾ ਨੰਦ ਸਿੰਘ ਜੀ 🎉 ਬਾਬਾ ਈਸ਼ਰ ਸਿੰਘ 🎉 ਦੇ ਪਵਿੱਤਰ ਅਸਥਾਨ ਦਾ ਨਾਮ ਬਦਨਾਮ ਕਰ ਦਿੱਤਾ ਐ
ਕਿਰਤ ਕਰੋ ਪਾਖੰਡ ਛੱਡ ਕੇ ਆਮ ਇਨਸਾਨ ਬਣੂ
ਸ਼ੁਕਰ ਹੈ ਅੱਖ ਖੁੱਲੀ, ਨਹੀਂ ਤਾਂ ਕੁੰਭਕਰਨੀ ਨੀਂਦ ਸੁੱਤੇ ਪਏ ਸੀ।
ਬਾਬਾ ਜੀ ਤੁਸੀ ਸਿਰਫ ਭਗਤੀ ਕਰੋ ਇਹ ਲੋਕ ਤਾਂ ਕਲਗੀਆਂ ਵਾਲੇ ਦੇ ਸਕੇ ਨੀ ਹੋਏ ਤੁਸੀ ਬਹੁਤ ਦੂਰ ਦੀ ਗੱਲ ਆ ਤੇ ਨਾਨਕਸਰ ਬਾਬਾ ਨੰਦ ਸਿੰਘ ਜੀ ਦਾ ਸਥਾਨ ਪਵਿੱਤਰ ਹੈ ਤੇ ਰਹਿਣਾ 🙏🏽🙏🏽🙏🏽🙏🏽
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ
Waheguru 👍🏽🙏🏼🙏🏼ਧੰਨ ਬਾਬਾ ਨੰਦ ਸਿੰਘ ਜੀ
ਜਿਹੜੇ ਨਾਨਕ ਸਰ ਨੂੰ ਬਦਨਾਮ ਕਰ ਰਹੇ ਹਨ ਸਭ ਬਦਮਾਸ਼ ਤੇ ਸਿਖ ਪੰਥ ਵਿਰੋਧੀ ਅਜੰਸੀਆਂ ਦੇ ਬੰਦੇ ਹਨ
ਏਹ ਤਾਂ ਖੁਦ ਬਾਦਲ ਏਜੰਸੀ ਦਾ ਬੰਦਾ ਜਦੋਂ ਏਦੇ ਗੜਵਈ ਦੀ ਵੀਡੀਓ ਆਈ ਸੀ ਓਦੋਂ ਕਿਉਂ ਨੀ ਬੋਲਿਆ ਏ ਸਬੂਤ ਬੋਲਦੇ ਆ ਬਾਅਅਅਅਅਬਾਅਅਅਅ ਜੀ਼਼਼਼਼਼਼਼਼਼਼਼
ਬਾਬਾ ਜੀ ਤੁਸੀ ਸਤਿਕਾਰਯੋਗ ਹੋ ਪਰ ਕਿਰਪਾ ਕਰਕੇ ਜੋ ਦੁਕਾਨਾਂ ਨਾਨਕਸਰ ਗੁਰੂਘਰ ਅੰਦਰ ਹਨ ਉਹ ਜ਼ਰੂਰ ਬਾਹਰ ਕਰਾ ਦਿਉ
Baba ji waheguru ਗੁਰਮੰਤ੍ਰ ਦਾ ਅਭਿਆਸ ਕਰਿਆ ਕਰੋ
ਸੰਗਤ ਨੂੰ ਕਰਾਇਆ ਕਰੋ
ਨਾਨਕਸਰ ਸਿਰਫ ਗੁਰਬਾਣੀ ਕੀਰਤਨ ਹੁੰਦਾ waheguru ਦਾ ਸਿਮਰਨ bhot ਜ਼ਰੂਰੀ ਹੈ
Koi gall ni aundi
ਨਾਨਕਸਰ ਨੀ ਮਾੜਾ ਭਗਤੀ ਦਾ ਘਰ ਨੀ ਮਾੜਾ ਭਗਤੀ ਕਰੋ ਸੰਗਤ ਨੂੰ ਚੰਗੇ ਪਾਸੇ ਲਾਉ ਪਰ ਤੁਸ਼ੀ ਤੇ ਚਿਟ ਕਪੜੀਏ ਭਗਤੀ ਕਰਨ ਆਏ ਪਾੜ ਤੇ ਲੋਕ ਤੋਹਾਡੇ ਇੱਜਣ ਬਹੁਤ ਤਾਕਤ ਵਾਰ ਆ ਖਾ ਖਾ ਕੇ ਬਦਨਾਮ ਸੋਗੀਆ ਕਿਸ ਮਿਸ ਹਰੀ ਲਾਚੀ ਮਿਸਰੀ ਭਗਤੀ ਦੇ ਘਰ ਵਿੱਚ ਤੁਸ਼ੀ ਜੁਗਤੀ ਘੜ ਦੇ ਉ ਬਹੁਤ ਨਜਾਰੇ ਲੈਈਨੇ ਉ ਰੋਜ ਬੀਬੀ ਨਵੀ ਨਕੋਰ ਵਰਤਦੇ ਉ ਚਿਟ ਕਪੜੀਉ
@@RAJINDERSINGH-ux6zr ਬਾਬਿਆ ਨੂੰ ਰੋਜ ਵਧੀਆ ਖਜੂਰਾਂ ਛੁਹਾਰੇ ਸੋਗੀ ਮਨੱਕਾ ਕਾਜੂ ਪਿਸਤਾ ਬਦਾਮ ਅਖਰੋਟ ਮਗਜ 8ਫ਼ੈਟ ਤਾਜਾ ਦੁੱਧ ਦੇਸੀ ਗਾਂਵਾ ਦਾ ਘਿਉ ਵਧੀਆ ਦੁੱਧ ਦਾ ਪਨੀਰ,ਐਨੀ ਸਮੱਗਰੀ ਖਾ ਕੇ ਫਿਰ ਉਹ ਕੀ ਕਰਨ ਵਿਚਾਰੇ ,ਕੰਮ ਨਾ ਕਾਰ ਵਿਹਲੇ ਖੱਚਾ ਮਾਰ,
ਧੰਨ ਗੁਰੂ ਨਾਨਕ ਸਾਹਿਬ ਜੀ
ਬਦਨਾਮ ਤਾਂ ਬਾਬਾ ਤੇਰੇ ਡੇਰੇ ਦੇ ਬਾਬੇ ਕਰਦੇ ਨੇ ਗਲਤ ਕੰਮ ਕਰ ਕੇ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਧ ਸੰਤ ਸ਼ਬਦ ਬਹੁਤ ਥਾਈਂ ਗੁਰੂ ਲੲਈ ਵਰਤਿਆ ੬੯੬ ਅੰਗ ਪੜੋ ਗੁਰੂ ਨੂੰ ਕਿਨੀ ਵਾਰ ਸਾਧ ਲਿਖਿਆ ਹੈ ਸਾਧ ਤੋਂ ਭਾਵ ਜਿਨ ਪੰਜ ਵਿਕਾਰ ਖਤਮ ਕਰ ਦਿਤੇ ਕੀ ਸਾਡੇ ਖਤਮ ਹੋ ਗੲਏ ਜਿਹੜੇ ਅਸੀਂ ਸਾਧ ਸੰਤ ਬਣ ਗਏ ਸਾਰੇ ਭਾਈ ਬਣੋ
@@waheguru-nm9wu ਚਿਟੀ ਸਿਉਂਕ ਕਿਥੇ ਭਾਈ ਬਣਨ ਨੂੰ ਤਿਆਰ? ਇਹ ਤਾ ਹਰ ਵਕਤ ਮਹਾਪੁਰਖ਼ਾਂ ਵਾਲਾ ਟੈਗ ਲਾਈ ਫ਼ਿਰਦੇ ਵੱਡੇ ਵੱਡੇ ਢਿੱਡ, ਤੁਰਨੋ ਅਵਾਜਾਰ ਵੀਲਚੇਅਰ ਤੇ ਬੈਠੇ ਵੀ ਲੋਕਾ ਦਾ ਖ਼ੈਹੜਾ ਨਹੀ ਛੱਡਦੇ
ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ❤️ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ❤️ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਜੀ ❤️
ਬਾਬਾ ਜੀ ਬਹੁਤ ਵਧੀਆ ਮਹਾਂਪੁਰਖ ਹਨ ਇਨ੍ਹਾਂ ਨੂੰ ਬਦਨਾਮ ਕਰਨਾ ਠੀਕ ਨਹੀਂ।
@@INDERVARAN-b9c ਗੁਰੂ ਨਾਨਕ ਜਦ ਸਰੀਰ ਕਰਕੇ ਸਨ ਓਨਾ ਨੂੰ kruhia ਭੂਤਨਾਂ ਬੇਤਾਲਾ ਥੋਡੇ ਵਰਗੇ ਕਹਿੰਦੇ ਹੋਣੇ ਹੁਣ ਸਾਡੇ ਗੁਰੂ ਸਾਹਿਬ ਆਖਦੇ ਸੋ ਕਿਸੇ ਨੂੰ ਬੀ ਮਾੜਾ ਕਹਿਣ ਤੋ ਪਹਿਲਾ ਇਕ ਬਾਰ ਆਪਣੀਆਂ ਗਲਤੀਆਂ ਬਹਿ ਕੇ ਸੋਚਿਆ ਕਰੋ ਸਭ ਮਾੜੇ ਨਹੀਂ ਹੁੰਦੇ
@@HarpreetKaur-yd4gb waheguru ji
@@HarpreetKaur-yd4gb meri bhain .ma v edr da sewadar c ma bohat kush deakhyaa edr ok baba nanad singh ji baba isher singh ji baba kundan singh ji vrgaa koi nhi baki stikaar yog na
ਨਾਨਕ ਸਰ ਨੂੰ ਨਿਸ਼ਾਨਾ ਨਹੀਂ ਵਿਗੜੇ ਸਾਧਾਂ ਨੂੰ ਨਿਸ਼ਾਨਾ
ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ ਗੇ ਬਾਬਾ ਜੀ
ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਵਾਇਰਸ ਤੈਰੀ ਹੈ ੴਹਾ ਗੋਵਿੰਦ ਸਿੰਘ ਵਾਰਸ ਜਗਤ ਕੈਪੰਜਾਬ ਕੈਹਨ
ਸਤਿਨਾਮੁ ਵਾਹਿਗੁਰੂ ਜੀ
Dhan dhan baba geja singh g maharaj
ਸਕਲ ਧਰਮ ਮਹਿ ਗ੍ਰਹਿਸਤ ਪ੍ਰਧਾਨ ਹੈ ਗ੍ਰਹਿਸਤ ਤੋਂ ਨਫਰਤ ਨਾ ਕਰੋ ਇਸ ਨੂੰ ਅਪਣਾਉਣਾ ਕਰੋ ਇਹ ਮਸਲਾ ਤਾਂ ਹੀ ਹੱਲ ਹੋ ਸਕਦਾ ਹੈ ਜੇ ਗੁਰੂ ਦੇ ਦੱਸੇ ਮਾਰਗ ਨੂੰ ਅਪਣਾਈਏ ਪੰਜ ਰਹਿਤਾਂ ਰੱਖੀਏ ਚਾਰ ਕੁਰਹਿਤਾਂ ਤੋਂ ਬਚੀਏ ਗੁਰਬਾਣੀ ਦੀ ਵਿਚਾਰ ਨੂੰ ਮਨੋ ਹੋ ਕੇ ਮੰਨੀਏ
ਧੰਨ ਧੰਨ ਬਾਬਾ ਨੰਦ ਸਿੰਘ ਜੀ
ਨਾਨਕਸਰ ਬਾਬਾ ਨੰਦ ਸਿੰਘ ਜੀ ਨੂੰ ਕੋਈ ਮਾੜਾ ਨਹੀ ਕਹਿੰਦਾ ਜੀ, ਪਰ ਹੁਣ ਜੋ ਕੁੱਝ ਹੋ ਰਿਹਾ ਹੈ ਜੀ ਉਸੇ ਕਰਕੇ ਲੋਕ ਕਹਿੰਦੇ ਹਨ ਜੀ, ਬਾਕੀ ਤੁਹਾਡੇ ਕੋਲ ਤਾਂ ਸਮਾਂ ਹੈ ਨਹੀ ਕਿ ਇਥੇ ਪ੍ਰਬੰਧ ਨੂੰ ਦੇਖਣਾ ਫਰਜ ਬਣਦਾ ਸੀ, ਪਰ ਇਸ ਦੇ ਉਲਟ ਆਪਾਂ ਰਾਜਨੀਤੀ ਵਿੱਚ ਵੜ ਗਏ, ਕਦੇ ਮੋਦੀ ਕਦੇ ਸੁਖਬੀਰ ਬਾਦਲ ਦੇ ਨਾਲ ਤੁਰੇ ਫਿਰ ਰਹੇ ਹੋ ਜੀ,
ਜੇਕਰ ਰਾਜਨੀਤਕ ਲੋਕਾਂ ਨੇ ਆਉਣਾ ਹੈ ਤਾਂ ਉਹ ਆਪ ਆਉਣ ਚਲਕੇ ਜੀ,
ਬਾਬਾ ਜੀ ਤੁਸੀਂ ਸਿਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਆਪਣੇ ਗੁਰੂ ਘਰ ਵਿੱਚ ਲਾਗੂ ਕਰੋ ਜੀ
ਬਾਬਾ ਜੀ ਗਲਤ ਬੰਦਿਆਂ ਦੀ ਸੰਟੀ ਕਰਕੇ ਘਰਾਂ ਨੂੰ ਭੇਜੋ ਜਮੀਨ ਦਾ ਘੇਰਾ ਥੋੜਾ ਘੱਟ ਕਰ ਲਓ ਕਰੋ ਵਧੀਆ❤ ਜੇਕਰ ਕੰਟਰੋਲ ਨਾ ਕਰ ਸਕੇ ਚਾਰ ਯੁਗ ਤੁਹਾਡੀ ਕਥਾ ਜਾਊ❤ ਸਾਧੂ ਸਮਾਜ ਕਰੇ ਚਾਰ ਜੁਗ ਜਾਣੀਏ
ਵਾਹਿਗੁਰੂ ਜੀ
ਸਾਰੇ ਫੜੇ ਜਾਣਗੇ।
ਬਾਬਾ ਜੀ ਗ਼ਲਤ ਨੂੰ ਹੀ ਗ਼ਲਤ ਕਿਹਾ ਜਾਂਦਾ।
ਬਾਬਾ ਜੀ ਬੱਚਿਆਂ ਨਾਲ ਬਲਾਤਕਾਰ ਹੋ ਰਹੇ ਹਨ ਤੇਤੁਸੀ ਕਹਿ ਰਹੇ ਹੋ ਬਦਨਾਮ ਕਰ ਰਹੇ ਹਨ ।ਗੁਰੂ ਨਾਨਕ ਦੀ ਮਰਿਆਦਾ ਦਾਘਾਣ ਹੋ ਰਿਹਾ ਨਾਨਕਸਰ ਬਾਬਾ ਜੀ ।ਸਿੱਖ ਧਰਮ ਵਿੱਚ ਗ੍ਰਹਿਸਤ ਪ੍ਰਧਾਨ ਹੈ ਤੇ ਤੁਸੀ ਡੇਰੇਦਾਰ ਵਿਆਹ ਕਿਉ ਨਹੀ ਕਰਵਾਉਂਦੇ
ਤੂੰ ਐਥੇ ਹੀ ਰਹਿੰਦਾ ਮੇਲੇ ਗਿਆ ਨਾਨਕਸਰ ਗੁਰਦੁਆਰੇ ਵਿੱਚ। ਬੰਦਾ ਫੜਕੇ ਲੈ ਕੇ ਗਏ ਕਹਾਣੀ ਕਿਹੋ ਜਹੀ ਘੜੀ ਤੂੰ ਮਨ ਘੜਨ ਕਹਾਣੀ ਨੀ ਸਚੀ ਖਬਰ ਆਈ ਆ ਫੋਨ ਤੇ
ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਲਾਗੂ ਕਰੋ ਨਾਨਕਸਰ ਵੀ
Waheguru Ji🙏🏻
Waheguru ji
❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ 🎉🎉🎉
Waheguru Jio
Jine chite kpre tusi poune
Kmm tuhade aam insana nalo
Bhi kale
Hun jo mrji sfai dedo
Dhan baba Nand Singh ji
Dhan dhan baba nand singh ji dhan dhan baba isher singh ji dhan dhan baba kuden singh ji 🙏
Nanaksar Gurumat dey ult kam karda hei. Brahamanvadi soch hei Nanaksaria dee.
Weheguru weheguru weheguru weheguru weheguru ❤❤❤🎉
ਲੋਕੋ ਜਿਹੜੇ ਸਾਧ ਸ਼ੜੇ ਹਨ ਇਹਨਾਂ ਕੋਲ ਨਾਂਹ ਜਾਓ, ਜੇ ਇਹਨਾਂ ਨਾਲ ਕੋਈ ਬੱਚਾ ਹੈ ਤਾਂ ਸਮਜੋ ਗੜਬੜ ਹੈ
Wahaguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਨਰਕਸਰੀਓ ਤੁਹਾਨੂੰ ਨਰਕਾਂ ਵਿੱਚ ਵੀ ਜਗ੍ਹਾ ਨਸੀਬ ਨਹੀਂ ਹੋਣੀ।
Very good baba ji
Please talk about charn ghat jagron clear your views
Tera har ik ang tutega……Kudi kithe a jinu mar k suteya….Waheguru …Dhan baba Nand singh G.
Vahguru sabh te kirpa karan
Jo thode dere ch hoya o bhot galat si. Besharmi wali gall si. Mera sawal hai dere Banan di ki lod hai tohanu.
ਹੁਣ ਨਾਨਕਸ਼ਰ ਨਹੀ ਹੁਣ ਤਾ ਸ਼ਾਧਾ ਨੇ ਕੰਜਰ ਖਾਨਾ ਬਣਾ ਰੰਖਿਆ ਹੈ ਲੋਕੋ ਨਾਨਕਸ਼ਰ ਨਾ ਜਾਉ ਸ਼ਾਧ ਹਲਕੇ ਫਿਰਦੇ ਹੇ 🐒
Tuhada berha gark hoea a dushaman nanaksar de
Pakhand wad nanaksarbacha da dukh bhut hunda
🙏🏼🙏🏼🙏🏼🙏🏼🙏🏼
ਨਾਨਕ ਸਰ ਵਾਲੇ ਕਚੀ ਬਾਣੀ ਵਧ ਸਚੀ ਬਾਣੀ ਘਟ ਪੜਦੇ
ਗੁਰੂ ਨਾਨਕ ਦੇਵ ਜੀ ਤੋ ਲੈਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਲਖਾ
ਸਿਖ ਬ੍ਰਹਮ ਗਿਆਨੀ ਹੋਏ ਸਾਰਿਆਂ ਨੂੰ ਭਾਈ ਕਿਹਾ ਨਾਨਕ ਸਰੀਏ ਜਮਦੇ ਹੀ ਸੰਤ
Tu kehra ght aw tu v sirse wale da chela lgda aw
🙏🙏
❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🏽🙏🙏
ਕੋਈ ਵੀ ਵਿਅਕਤੀ,ਭਾਵੇਂ ਕਿਸੇ ਵੀ ਧਾਰਮਿਕ ਸਥਾਨ ਤੇ ਰਹਿੰਦਾ ਹੋਵੇ,ਉਹ ਕਮੀਨਾ ਹੀ ਹੋਵੇਗਾ,ਬੱਸ ਮਸਲਾ ਇਹ ਐ ਕਿ ਉਹ ਅਜੇ ਰੰਗੇ ਹੱਥੀਂ ਫੜਿਆ ਨਹੀਂ ਗਿਆ ਹੋਵੇਗਾ।ਭੋਲੇ ਭਾਲੇ ਲੋਕੋ,ਬੱਚ ਜਾਓ ਇਹਨਾਂ ਤੋਂ ਇਹ ਵੀ ਤੁਹਾਡੇ ਵਰਗੇ ਆਮ ਬੰਦੇ ਨੇ ਇਹ ਅਨਾਜ ਖਾਂਦੇ ਨੇ ਤੇ ਤੁਹਾਡੇ ਵਰਗੀਆਂ ਹੀ ਸਰੀਰਕ ਪ੍ਰੀਕਿਰਿਆਵਾਂ ਕਰਦੇ ਨੇ,ਇਹਨਾਂ ਵਿੱਚ ਵੀ ਕਾਮਵਾਸ਼ਨਾ ਤੁਹਾਡੇ ਵਾਂਗ ਐ,ਸੋ ਬਚਾਓ ਇਹਨਾਂ ਤੋਂ ਆਪਣੇ ਬੱਚਿਆਂ ਨੂੰ,ਪਲੀਜ਼,ਪਲੀਜ਼।ਧੰਨਵਾਦ।
Durfity muh tera knjra tu sb nu iko jeha dss reha aw tu pka kamred lgda
Tera peo v ik bnda nhi hona
Very good
Ki good
Jinne babe krupt hunde uh tuhade nanaksar de hunde hai. Gundia ne kabja kar liya hai nanaksar te
9 guru sahib gristi San tusi share rhi k kihra panth chalaia hai
ਸਾਰਾ ਕੁਝ ਸਾਹਮਣੇ ਆਇਆ ਹਾਲੇ ਸੱਚੇ ਬਣਦੇ ਆ,ਥੋਨੂੰ ਬਾਬੇ ਕਿਹੜੇ ਮੂੰਹ ਨਾਲ ਕਿਹਾ ਜਾਵੇ ।
ਸੰਗਤ ਜੀ ਤੁਸੀ ਸਮਜ ਨਹੀਂ ਰਹੇ ਗੁਰੂ ਘਰ ਜਿਹੜੇ ਨਾਮ ਨਾਲ ਜੋੜ ਦੇ ਓਨਾ ਅੰਦਰ ਗ਼ਲਤ ਕੁਛ ਕ ਲੋਕ wad ਕੇ ਤੋੜਿਆ ਜਾ ਰਿਹਾ ਗੁਰੂ ਘਰ ਕੋਈ ਮਾੜਾ ਨਹੀਂ ਤੇ ਸਾਰੇ ਮਹਾਂਪੁਰਸ਼ ਮਾੜੇ ਨਹੀਂ ਸਾਧੂ ਤੋ ਬਿਨਾ ਗਤ ਨਹੀਂ ਬੱਸ ਸਤਰਕ ਰਹੋ ਕਲ ਦੀ ਨਿਊਜ਼ ਅੰਮ੍ਰਿਤਸਰ ਤਰਨਤਾਰਨ ਦਾ ਪਾਣੀ ਸਭ ਤੋਂ ਵੱਧ ਖ਼ਤਰਨਾਕ ਕਿ ਹ ਰਹੇ ਹੁਣ ਦਰਬਾਰ ਸਾਹਿਬ ਤਰਨਤਾਰਨ ਜਾਣਾ ਛੱਡ dwoge ਹਾ ਓਹ ਹਟ ਜਾਣਗੇ ਜਿਨ੍ਹਾਂ ਨੂੰ ਪਿਆਰ ਨਹੀਂ ਪਿਆਰ ਨੇ ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾ ਦਿੱਤਾ ਸੋ ਗੁਰੂ ਘਰਾ ਨੂੰ ਨਾ ਨਿੰਦੋ ਇਥੇ ਹੀ ਲੇਖਾ dwoge ਕਿੱਦਾ ਇਹ ਪਤਾ ਨੀ ਲੱਗਣਾ🙏🙏🙏🙏🙏🙏
Jee b. ande
Dhan baba lakha singh ji❤🙏
Hlaa v akha ta pardaa na tera video deakh jasi baba di
Very good Baba ji ठीक-ठाक gal hai ji ❤❤❤❤
Baba ji pooray staff the ਜਾਂਚ करो
Fish kon banouda
Lakha.siha.bibi.kalli.gy.us.da.ghar.vala.dere.vich.c.hisab.uthe.dena.jithe.tu.dena.sudher
.jao
Babe jassi wala vjhooth hai
BIBI TAN KEHNDIA KI MNU NANKSAR CH RAKHE O BABE TNU TAN BABA BI NI KEHNA CHAHIDA SHREAM JHUTH BOLI JANA.NISHANA HAJE BI NISHANA TERA GRHBA CHUKIN FIRDA SI SHRM KARLO YARO
E SAB THAG NE
ਬਾਬਾ ਜੀ ਪ੍ਰਵਾਹ ਨਾ ਕਰੋ ਨਿੰਦਕਾਂ ਦੀ ਇਹ ਗੁਰੂ ਸਾਹਿਬ ਜੀ ਵਲੋਂ ਫਿਟਕਾਰੇ ਹੋਏ ਹਨ।
ki jhoot bolya babe ne explain v ta kr kuj
ਲਂਲ ਲਾਣੇ ਦਾ ਮੁਖੀ
Ih Baba.sarkari.banda.koi mahapurkh nhi.koi
You just Leave the Nanaksar gurdwara if you are really true person
Oye baba sryam tuhadia bache nal asleel awaja sunia ja rhia ne kinnia vdo dekhia gyia aap tusi kende ho, man da ki pta kdo kidhar nu ho jawe ,jdo tuhada man te control hi nhi fer tusi sadh kahde tuhanu sja ta jrur milni chahidi he, milugi v lajmi
ਤੁਸੀਂ ਗੜ੍ਹਵਈ ਰੱਖਦੇ ਹੋ 😂😂😂
Tusi jo phele din ton karde iaa rhe ho oh hi thuade sewadarn ne hi karna hai ,tusi apne bhanje bhathje lya lya k gundagardi karde rhe ho ,oh hi karn ge sare
Hun tere nl v koi ghtna wapr gyi k bibi ji
Dove hath tari bajdi hai baba ji
ਬਾਬਾ ਜੀ ਝੂਠ ਨਾ ਬੋਲੋ,ਕੀ ਤੂਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਦਾ ਪਾਲਨ ਕਰਦੇ ਹੋ?ਸਭ ਕੁਝ ਜ਼ਾਹਰ ਹੋ ਚੁੱਕਿਆ ਹੈ ਅਤੇ ਹੁਣ ਕਿਸੇ ਨੂੰ ਕੋਈ ਓਲਾ ਨਹੀਂ ਰਿਹਾ।ਤੂਸੀਂ ਹਾਲੇ ਵੀ ਕਹੀ ਜਾਂਦੇ ਹੋ ਕਿ ਜੇ ਕਿਸੇ ਨੇ ਗਲਤ ਕੰਮ ਕੀਤਾ ਉਹ ਭਰੇਗਾ ਪਰ ਤੁਹਾਨੂੰ ਵਿੱਚ ਨਾ ਲਿਆਓ। ਕੀ ਤੁਹਾਡੇ ਪ੍ਰਬੰਧ ਠੀਕ ਸਨ ? ਤੂਸੀਂ ਸੰਗਤ ਨੂੰ ਗੁਮਰਾਹ ਕਰਕੇ ਵਰ ਦਿੰਦੇ ਹੋ ਅਤੇ ਉਹਨਾਂ ਕੇ ਕੰਮ ਰੱਬ ਕੋਲੋ ਕਰਵਾਉਂਦੇ ਹੋ ਪਰ ਤੁਹਾਡੇ ਸਾਥੀ ਕੀ ਕਰਦੇ ਹਨ ਇਹਦੀ ਤੁਹਾਨੂੰ ਮਹਾਂ ਪੁਰਖਾਂ ਨੂੰ ਕੋਈ ਸੁੱਧ ਹੀ ਨਹੀਂ ਹੈ।ਜੇ ਹਾਲੇ ਵੀ ਕੋਈ ਸ਼ਰਮ ਹੈ ਤਾਂ ਰੱਬ ਤੋ ਡਰੋ ਅਤੇ ਸਾਧਾਂ ਵਾਲੇ ਚੋਲੇ ਅਤੇ ਕੰਮ ਛੱਡਕੇ ਇਨਸਾਨ ਬਣੋ ਤਾਂ ਕਿ ਤੁਹਾਡਾ ਵੀ ਪਾਰ ਉਤਾਰਾ ਹੋ ਜਾਏ।
ਚਿੱਟੀ ਸਿਓਂਕ
Baba ji jassi .kuta vi tuhade koL hi cee oh ni disda cee tuhanu kahde tusi .Mahapur ho
ਬਸ ਕਰੋ ਹੁਣ ਸਭ ਪਤਾ ਆ ਤੁਹਾਡੇ ਵਾਰੇ
A maro apne guru da ni banheya,baba ji ene thada,sada,sade guru da v ni honha,a msand a
ਉਹ ਸਧੋ 😆ਅੱਗੇ ਕੋਈ ਨਰਕ ਸੁਰਗ ਨੀ ਦੁਨੀਆ ਨੂੰ ਗੁਮਰਾਹ ਨਾ ਕਰੋ ਆਪਦੇ ਲੁੱਟਣ ਲਈ 😀
Eh banda v ohi kuchh hai jo
Poche pa riha
Baba ji tusi fikar na karo,a koi hor a jo maro de mode te bandook rukh k chlaa reha,jnanian nu v koi lalich de k sikhi nu ttaa la rahe a
Nanaksar daa Joni baba ik joker dee tarran gallan karda hei.
Nanaksar pakhand da ghar hai manmat karde han waheguru ji ka Khalsa waheguru ji ki Fateh ardash vakhri NISHAN SAHIB lagavao ji
Tu chla le apni mryada knjr kise than da
Shame shame DHAN DHAN sadh nu keh rahe ho