Mere kol ve a baba ji lal chini oho ve 30 30 min tk eda he udi jndi bina palle mare 3 sall pind baji jitdi rhi oho 7 to 6 full grmi vich ud jandi a Niki jhi a
Unkal ji. Apne kol pass joda vaa ji.. Ohna dee patheya daa joda aaps ch lga skde aa .. Bhain 3 saal pehla di aa kabutr pichli vaar Rookeya c.. Falod jiteya c . tee Nurpur bet 2 baziya winer reha c.. Kabutri Maherne Dusar vich har gyi c. Fr duji baazi Jatiwal to Winer rahi ji 🙏🙏
Garam ho janda na Mai v s tra bahut kar k dekh a hai Ghar bahut udh da na jath vich 6 to 5 pm ta Par bahar sehi nhi hai Bahut dour kar k near karna painda na faar khar janda na
ਮਾ ਤੇ ਪੁੱਤ ਦਾ
ਜ ਪਿਅੋ ਤੇ ਧੀ
100 percent sachiya gallan
ਵਾ ਬਾਬਾ ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਛੇ
Good 👍
Veery 2 ok Baba ji
ਵੀਰ ਜੀ ਆਹ ਤਾਂ ਸਿਰਾ ਹੀ ਕਰਤਾ
ਧੰਨਵਾਦ ਜੀ
Bohat khoob g Allah pak kush rakhy
Nice
Bhut bhut vadia information diti tusi video vich 🙏🙏
Bhut vdia g 🙏 bappu g
Waheguru ji ka khalsa, waheguru ji ki fateh, Parmatma chrdi kala rakhe information video
ok bapu
ਬਾਬਾ ਜੀ ਬਾਲਾ ਜੋਰ ਲਾ ਕੇ ਆਏ ਕਬੂਤਰ ਕੇਵੇ ਸ਼ੰਭਨਾ ਇਸ
ਤੇ ਵੀਡੀਓ ਬਣਾਉ ਜੀ
Very nice
Thanks 🙏
🙏_ ਬਹੁਤ ਵਧੀਆ ਗੱਲਬਾਤ ___ਰਾਮਨਿਵਾਸ___(ਬਠਿੰਡਾ)___🙏
ਵੱਟ ਸੈਪ ਨੰਬਰ ਦਿਉ ਜੀ
@@tumerarakhatumerarakha9015 koi kam a veer___
❤❤
Sira lga dina bapu ji
Kabotr ko mor kasa dava da mor ki davae banana ka treka lagana ka treka
ਬਾਈ ਜੀ ਕਬੂਤਰਾਂ ਦੇ ਪੇਟ ਦੇ ਕੀੜਿਆਂ ਲਈ ਕੋਈ ਇਲਾਜ ਦੱਸਿਓ ਧੰਨਵਾਦ ਜੀ
I already made one video for worms you can watch videos
❤❤❤❤
Eda ta line breed hougy bimari ta augy jda eda kdvon nal
chhatri te kive gijaiye baiਛ
ਬਿੰਦੂ ਰੋਪੜ ਤੋਂ🕊️🕊️🕊️🙏🙏🙏🙏
Good job ji💯👌👌🙏
Female 100% sahi howe g fr vadia result milda male 70% ਚੱਲ ju
Very nice waheguru mehar kre ji 🙏
Sat srikal Bai ji thek thak hu
🙏🏻🙏🏻🙏🏻
Mere kol ve a baba ji lal chini oho ve 30 30 min tk eda he udi jndi bina palle mare 3 sall pind baji jitdi rhi oho 7 to 6 full grmi vich ud jandi a Niki jhi a
ਬਾਬਾ ਜੀ ਬਰੀਡਗ ਦੀ ਇਕ ਵੀਡੀਉ ਹੋਰ ਬਣਾਉ ਚੰਗੀ ਤਰਾ ਸਮਝ ਨੀ ਲੱਗੀ ਬੱਚੇ ਕਿਸ ਤਰਾ ਅਲਟੀ ਪਲਟੀ ਕਰਨੇ ਆ ਵੀਡੀਉ ਤਾ 2=3 ਵਾਰ ਵੇਖ ਲਈ ਪਰ ਪਰ ਦਿਮਾਗ ਵਿਚ ਬੇਠੀ ਨੀ ਬੇਨਤੀ ਆ ,🙏🙏🙏🙏🙏🙏🙏🙏🙏🙏🙏🙏
ਬਾਈ ਮੰਨ ਕੇ ਚਲ ਤੇਰੇ ਕੋਲ ਇਕ ਨਰ ਆ ਚੰਗੇ ਰਿਜਲਟ ਆਲਾ, ਉਹਦੇ ਨਾਲ਼ ਦੋ ਕਬੂਤਰੀਆ ਲਾ ਦੇ ਮੰਨ ਕੇ ਚਲ ਇੱਕ ਕਬੂਤਰੀ ਦਾ ਨਾਮ ਦੀਪੀ ਆ ਤੇ ਦੂਜੀ ਦਾ ਨਾਮ ਪ੍ਰੀਤੀ ਆ ਆਵਦੇ ਵੱਡੇ ਨਰ ਨਾਲ਼ ਦੀਪੀ ਤੇ ਪ੍ਰੀਤੀ ਦੇ ਬੱਚੇ ਲੈ ਲਏ ਤੂੰ ਹੁਣ ਕਰਨਾ ਕਿ ਆ ਉਹਨਾਂ ਬੱਚਿਆ ਦਾ ਪਿਓ ਇੱਕ ਆ ਤੇ ਮਾਵਾਂ ਅਲਗ , ਹੁਣ ਗੌਰ ਕਰੀ ਦੀਪੀ ਦੇ ਨਰ ਬੱਚੇ ਨੂੰ ਪ੍ਰੀਤੀ ਦੀ ਮਾਦੀ ਬੱਚੇ ਨਾਲ ਲਾ ਦੇ ਤੇ ਪ੍ਰੀਤੀ ਦੇ ਨਰ ਬੱਚੇ ਨੂੰ ਦੀਪੀ ਦੀ ਮਾਦੀ ਬੱਚੇ ਨਾਲ ਲਾ ਕੇ ਬੱਚੇ ਕੜਾ ਲਈ ਠੀਕ ਆ ਬਾਈ
Bohat vadyia dasyia baba g
Thanks baba g
Waheguro ji 🙏
GRAT VEER G GRAT
1 video sbaal pr bnawo guru g
Nice sir ji
ਇੱਕ ਏਹੇ ਗੱਲ ਦੱਸੋ ਜੀ ਕਬੂੱਤਰ ਨੂੰ ਗੱਰਮ ਠੰਡਾ ਕਿਵੇ ਵੇਖੀਏ । ਵੈਸੇ ਤਾਂ ਸੱਬ ਨੂੰ ਪਤਾ ਗਾ ਫੇਰ ਵਿ ਤੁਸੀ ਜਰੂਰ ਦੱਸੋ ਤੁਹਾਡੀ ਜਾਨਕਾਰੀ ਵਿ ਦੇਓ ।
Nice ji❤️❤️❤️🕊️🕊️👌👌
Nice aa g
Jassa lehra Gaga 🕊️🕊️🕊️🙏🙏🙏🙏
👍👍👍
And interview baba g 🙏 👌 ❤
22 ਜੀ ਸਤਸ਼੍ਰੀਅਕਾਲ਼ ਨਵੇਂ ਪਠਾ ਪਠੀ ਕਦੋ ਸਹੀ ਆਡੇ ਰਖਦੇ ਆ ਜੀ ਕਿਨੇ ਟਾਈਮ ਦੇ ਹੋ ਕੇ
ਆਂਡੇ 9,10 ਕਲੀ ਵਿੱਚ ਵੀ ਧਰ ਲੈੰਦੀ ਹੈ ਪਰ ਆਂਡੇ ਕਈ ਵਾਰ ਕੱਚੇ ਹੁੰਦੇ ਹਨ ਪਰ ਸਹੀ ਆਂਡੇ ਦਸ ਖੰਭ ਸਾਫ਼ ਕਰਨ ਤੋਂ ਬਾਅਦ ਹੀ ਹੁੰਦੇ ਹਨ ।
@@ranicanada2492 22 ਜੀ ਮੇਰੇ ਪਠੇ ਦਸ ਪਰ ਸਾਫ ਹੋ ਕੇ ਵੀ ਕਚੇ ਲਾਈ ਜਾਂਦੀ ਹੈ ਕੋਈ ਹਲ
Nice 👍👍
Jode kon bar bhut vadya dasya ji🙏🙏🙏
Mare bat ap sa kasa ho sakti ha
Jo NMR deya ha ap na os pa watsap Pakistan ma show in ho ri Koe international nmbr da
Nice ❤️❤️
Enddd
👌👌🕊
ਬਾਬਾ ਜੀ ਜ਼ੇਰਾ ਕਬੂਤਰ ਜੋਰ ਲਾ ਲੈਦਾ ਓਦੀ ਸਬਾਲ ਦਸੋ
Recovery Wala powder
G Baba g🙏🙏
ਭੈਣ ਭਰਾ ਦੇ ਬੱਚੇ ਕਿਵੇਂ ਰਹਿਣਗੇ ਕਿਵੇਂ ਉੱਡਦੇ ਨੇਂ
ਜੇ ਰੰਗ ਵੱਖਰਾ ਵੱਖਰਾ ਹੋਵੇ
Veer g Apna naber dasso saade nall gall karro pales rekvast
1-204-999-8406
sat sari akal g 🙏🙏🙏
🙏🏻 uncle ji
ਭੈਣ ਤੇ ਭਰਾ ਦ ਜੋੜਾ ਲਾਨਾ ਚਾਹੀਦਾ
ਬਾਈ ਜੇਕਰ ਤੇਰਾ ਜੋੜਾ ਨਸਲੋ ਚੰਗਾ ਤੇ ਰਿਜਲਟ ਚੰਗਾ , ਫੇਰ ਭੈਣ ਭਰਾ ਦਾ ਜੋੜਾ ਲਾ ਲਈ, ਨਰ ਤੇ ਮਾਦੀ ਚ ਘਟੋ ਘੱਟ 3-4 ਝੋਲੀਆਂ ਦਾ ਫ਼ਰਕ ਹੋਵੇ , ਜਦੋਂ ਭੈਣ ਭਰਾ ਦੇ ਬੱਚੇ ਲੇ ਲਏ ਫੇਰ ਓਹਨਾ ਦੀ ਦੋ ਝੋਲੀਆਂ ਕੜਾ ਕਿ ਪਹਿਲੀ ਝੋਲੀ ਦਾ ਬੱਚਾ ਦੂਜੀ ਝੋਲੀ ਦੇ ਬੱਚੇ ਨਾਲ ਲਾ ਕੇ ਤੇਰਾ ਮੇਨ ਜੋੜਾ ਜਮਾ ਪੀਓਰ ਬਣ ਨੂੰ , ਪਰ ਬਾਈ ਬੱਚੇ ਬਾਜ਼ੀ ਚ ਨੀ ਉੱਡਣੇ ਕਿਉ ਕਮਜ਼ੋਰ ਹੀ ਜਾਣ ਗੇ
🙏🏼🙏🏼
Bapu sashiriakal
Tusi buite sona das da aa puri samja aa jandi aa
Unkal ji. Apne kol pass joda vaa ji.. Ohna dee patheya daa joda aaps ch lga skde aa .. Bhain 3 saal pehla di aa kabutr pichli vaar Rookeya c.. Falod jiteya c . tee Nurpur bet 2 baziya winer reha c.. Kabutri Maherne Dusar vich har gyi c. Fr duji baazi Jatiwal to Winer rahi ji 🙏🙏
When you mate them they will more pure ho jayde flew gat keroge but agr is ok Jason hit se Mila dage to baiut fly karege
ਅੰਕਲ ਜੀ ਬੰਤ ਕੰਗਣਵਾਲ ਵੀ ਆਪ ਦੇ ਪਿੰਡ ਤੋਂ ਸੀ ਕੇ ਉਹ ਹੋਰ ਕੰਗਣਵਾਲ ਹੈ ਪਲੀਜ਼ ਦੱਸੇ ਓ ਜਰੂਰ
@@gurpreetsinghgurpreetsingh8593 ਬੰਤ ਕਬੂਤਰਬਾਜ਼ ?
@@ranicanada2492 ਹਾਂ ਜੀ
Akall veer ji
Thanks 🙏
Bazi ta nhi khar da turr janda na
Maybe you have not a good nasal.or maybe you don’t know how to ready for bazi
@@ranicanada2492 gulzar sidhwan da pind to veer
Mera kool sarra gulzar wala kabuter na
Dhanna walla laal cheena v na
Garam ho janda na
Mai v s tra bahut kar k dekh a hai
Ghar bahut udh da na jath vich 6 to 5 pm ta
Par bahar sehi nhi hai
Bahut dour kar k near karna painda na faar khar janda na
Sada pind nasal da ghatta nhi
Sara punjab di nasal hai y
ਗਲ ਨਸਲ ਦੀ ਨਹੀ ਤੈਨੂੰ ਸਾਭਣਾ ਨਹੀ ਆਉਦਾ ਜਿਆਦਾ ਗਰਮ ਹੋ ਕੇ ਪਾਗਲ ਹੋ ਜਾਦਾ ਇਵੇ ਠੰਡੇ ਨਾਲ
ਨੰਬਰ ਭੇਜ ਦੋ ਜੀ
Number v send kardo g asi hun hi jade aa
Phn no send krda ji apna
ਬਾਬਾ ਜੀ ਮੈਂ ਇਟਲੀ ਵਿੱਚ ਆ ਮੈਂ ਵੀ ਕਬੂਤਰ ਰੱਖੇ ਆ । ਇਥੇ ਬੇਹਰੀ ਬੁਹਤ ਪੈਂਦੀ ਆ ਕਈ ਕਬੂਤਰ ਲੈ ਗਈ ਆ। ਕੋਈ ਬੇਹਰੀ ਦਾ ਇਲਾਜ਼ ਦਸੋ। ਧੰਨਵਾਦ
ਬਾਈ ਜਦੋਂ ਉੱਤੇ ਆਉਂਦੀ ਆ ਉਦੋਂ ਆਤਸ਼ਬਾਜ਼ੀ ਚਲਾ ਦਿਆ ਕਰੋ ਇਹੀ ਇਲਾਜ ਆ ਬੱਸ ।
Sir please share your contact
Good 👍
Good
❤❤
🙏🙏🙏
🙏🙏🙏