Veer ji mai v vrodh kita c gurughar di managemnt commeettee da ..sare pind ch mnu nasthik kehn lg gye ... eh kehnda gurughar thaa do. Eh kehnda aardasa nal ki hunda . Hor bhut kuch ..but puchle 2 saaal to chup ha hun .. k agle kuch v kr skde ha. Koi police kra ta fr aaam bande li aukha ho jnda . Ohna de kaam v kuch eda de hi ne ..
Sir .mai cristian aa ..tuhadia saria vedio bahut der too dekhda mai ...bahut achha lgda .sir ....bahut kuchh sikhan nu milda sir .tuhadia vedio dekh k ...thanks sir ...
Aaho bhai sahib ne security kol hai ta galat hai j koi hor private security hai kise kol rifla ak 47 hai ta thik Dogle lok gal ta sahi kro Bhindrawale wale di dp layi hai ona de jo guard c ona kol ki c Amritpal kol ki c
ਬਾਬਾ ਜੀ ਦੀਆ ਗੱਲਾ ਸੱਚ ਨੇ💯 ਪਰ ਹਜਾਮ ਕਿਥੇ ਤਗੜੇ ਬੰਦਿਆ ਨੂੰ ਹੁੰਦਿਆ ਨੇ💪💪💪💪
ਸਲਾਮ ਤੁਹਾਡੀ ਸੋਚ ਨੂੰ ਬਲਿਹਾਰੀ ਕੁਦਰਤ ਵਸੇਆ ਇਨਸਾਨੀਅਤ ਜ਼ਿੰਦਾਬਾਦ
ਬਾਬਾ ਜੀ ਤੁਸੀਂ ਬਹੁਤ ਦੁਨੀਆਂ ਦਾ ਸੁਧਾਰ ਕੀਤਾ ਬਹੁਤ ਦੁਨੀਆਂ ਸੁਧਰ ਗਈ ਹੈ ਗਰੀਬਾਂ ਦੀ ਜਿਨ੍ਹਾਂ ਨੂੰ ਸਰੀਰ ਨੂੰ ਰੋਗ ਲੱਗੇ ਮਾਇਆ ਕਰਕੇ ਬਾਬਾ ਜੀ ਉਹਨਾਂ ਦੀ ਸੇਵਾ ਕਰੋ ਤਾਂ ਬਹੁਤ ਜ਼ਿਆਦਾ ਤਰੱਕੀ ਹੋ ਜੋਗੀ ਬਾਬਾ ਹੱਦੋਂ ਬਹੁਤ ਜ਼ਿਆਦਾ ਤਰੱਕੀ ਹੈ ਕਿ ਧੰਨਵਾਦ
ਭਾਈ ਸਾਹਿਬ ਧੰਨਵਾਦ ਤੁਹਾਡਾ ਸੱਚ ਦੇ ਰਾਹ ਪਾਉਣ ਲਈ 🙏
ਬਿਲਕੁਲ ਸਹੀ ਕਿਹਾ ਬਾਈ ਜੀ ਬਹੁਤ ਵਧੀਆ ਵਿਚਾਰਾਂ ਪੇਸ ਕਰਦੇ ਹੋ, ,ਸੱਚਾਈ ਪੇਸ. ਕਰਦੇ ,ਤੁਹਾਡੀਆ ਵਿਚਾਰਾਂ ਸੁਣ ਕੇ ਬਹੁਤ ਬਦਲਾਅ ਆਉਂਦਾ ਜਿੰਦਗੀ ਵਿੱਚ ,,ਸਹੀ ਗੱਲ ਹੈ ਬਾਈ ਅਖੌਤੀ ਜਥੇਦਾਰ ਲੁੱਟ ਕੇ ਖਾ ਰਹੇ ਨੇ
ਸਚੀ ਗਲ਼ ਆ ਤੁਹਾਡੀ 👌👌👌🙏🙏🙏🌷🌷
ਸੱਚੀ ਗੱਲ ਹੈ ਜੀ 🙏🏻 ਤੁਸੀਂ ਅੰਦਰਲਾ ਸੱਚ ਸਾਹਮਣੇ ਲੈ ਆਉਂਦੇ ਓ ਪੰਥ ਬਣੇ ਹੋਇਆਂ ਦਾ ਤੇ ਉਹ ਕੌੜਾ ਸੱਚ ਚੁਭਦਾ ਹੈ ਇਹਨਾਂ ਨੂੰ ਜੀ 🙏🏻 ਹਮੇਸ਼ਾਂ ਐਵੇਂ ਹੀ ਚੜ੍ਹਦੀ ਕਲਾ ਵਿੱਚ ਰਹੋ ਜੀ 🙏🏻
ੴਧੰੰਨ ਹੈ ਗੁਰੂ ਨਾਨਕ ਦੇਵ ਜੀ🙏 ਗੁਰੂ ਅੰਗਦ ਦੇਵ ਜੀ🙏 ਗੁਰੂ ਅਮਰਦਾਸ ਜੀ🙏 ਰਾਮਦਾਸ ਜੀ🙏 ਗੁਰੂ ਅਰਜਨ ਦੇਵ ਜੀ🙏
🙏🌹🌹🙏 WAHEGURU JI
ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਬਹੁਤ ਵਧੀਆ ਸੇਧ ਮਿਲੀ ਇਨ੍ਹਾਂ ਗੱਲਾਂ ਨੂੰ ਸੁਣ ਕੇੇ ਧੰਨਵਾਦ ਜੀ
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
❤❤ ਬਹੁਤ ਹੀ ਵਧੀਆ ਵਿਚਾਰਾਂ ਭਾਈ ਸਾਹਿਬ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ 🎉🎉
ਭਾਈ ਸਾਹਿਬ ਜੀ ਕਿਸੇ ਨੂੰ ਵੀ ਲੋਕ ਚੁਣ ਲੈਣਾ ਸਾਰੇ ਇਕੋ ਜਹੇ ਹੀ ਨੇ ਪਰ ਸਾਡੀ ਪੜ੍ਹਾਈ ਨੂੰ ਵਿਗਾੜ ਦਿੱਤਾ
ਬਹੁਤ ਬਹੁਤ ਧੰਨਵਾਦ ਭਾਈ ਸਾਹਬ ਜੀ ਦਾ
ਸਾਡੇ ਭਾਈ ਸਾਹਿਬ ਜੀ ਸੱਚ ਕਿਹਾ ਹੈ ਧੰਨਵਾਦ ਭਾਈ ਸਾਹਿਬ ਜੀ
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਜੀ
ਪਾਖੰਡਵਾਦ, ਲੁਟੇਰਿਆਂ ਤੋਂ ਸਾਵਧਾਨ ਕਰਦਾ ਤੁਹਾਡਾ ਇਹ ਕਲਿੱਪ ਬਹੁਤ ਕੁੱਝ ਸਮਝਾ ਗਿਆ ਭਾਈ ਸਾਹਿਬ ਜੀ 🙏🏻 ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ਼ ਹਮੇਸ਼ਾਂ ਜੁੜੇ ਰਹਿਣਾ ਤੇ ਬਾਣੀ ਨੂੰ ਸਮਝਣ ਲਈ ਤੇ ਆਪਣੇ ਜੀਵਨ ਵਿੱਚ ਲਾਗੂ ਕਰਨ ਲਈ ਤੁਸੀਂ ਹਮੇਸ਼ਾਂ ਸਾਨੂੰ ਪ੍ਰੇਰਿਤ ਕਰਦੇ ਆਏ ਹੋ ਭਾਈ ਸਾਹਿਬ ਜੀ 🙏🏻 ਧੰਨਵਾਦ ਭਾਈ ਸਾਹਿਬ ਜੀ 🙏🏻
Ez
ਓਸ਼ੋ ਤੋਂ ਬਾਅਦ ਪੰਜਾਬ ਦਾ ਦਲੇਰ ਸੰਤ
ਬਿਲਕੁਲ ਸਹੀ
ਬਾਬਾ ਜੀ ਤੁਹਾਡੀ ਆਵਾਜ਼ ਸੁਣ ਕੇ ਅਨੰਦ ਆ ਗਿਆ ਜੀ
ਭਾਈ ਰਣਜੀਤ ਸਿੰਘ ਢੱਢਰੀਆ ਦਾ ਧੰਨਵਾਦ
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਜੀ
ਭਾਈ ਸਾਹਿਬ ਜੀ ਗੁਰੂ ਫਤਿਹ ਸਾਂਝੀ ਕਰਦੀ ਹਾਂ 🙏
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ , ਐਵੇਂ ਈ ਪਾਣੀ ਚ ਮਧਾਣੀ ਪਾਈ ਰੱਖਿਆ ਕਰੋ ਜੀ , ਪੰਜਾਬ ਦਿਆਂ ਮੁਦਿਆਂ ਵਾਰੀ ਬੁੰਡ ਘੁੱਟ ਲਿਆ ਕਰੋ ਜੀ 🙏🙏
ਮੇਰੇ ਪਿੰਡ ਦੇ ਗੁਰਦੁਆਰੇ ਦੇ ਮੈਂਬਰ ਸ਼ਰਾਬ ਪੀਣ ਵਾਲੇ ਸਨ
ਮੈਂ ਕੇਮਟੀ ਮੈਂਬਰ ਦਾ ਵਿਰੋਧ ਕੀਤਾ ਪਿੰਡ ਦੇ ਲੋਕ ਮੈਂਬਰਾਂ ਵੱਲ ਹੋ ਗਏ
ਬਾਪੂ ਜੀ ਦੇ ਲੈਕਚਰ ਸੁਣ ਕੇ ਬੜੀ ਹਿੰਮਤ ਤੇ ਹੌਸਲਾ ਮਿਲਿਆ
ਚਾਰ ਮਹੀਨੇ ਬਾਅਦ ਸਫ਼ਲਤਾ ਪ੍ਰਾਪਤ ਕੀਤੀ
ਬਾਪੂ ਜੀ ਦੇ ਲੈਕਚਰ ਤੋਂ ਵੱਡੇ ਵੱਡੇ ਹੌਸਲੇ ਮਿਲਦੇ ਹਨ
ਬਾਪੂ।ਮਰਤੇ।ਗੁਰੂ।ਸਹਿੰਬ।ਤੋ।ਜਞਾਬ।ਦੇਤਾ।ਕਹਿਦੇ।ਅਸੀ।ਨਹੀ।ਮਨਦੇ।।ਗੁਰੂ।ਦੀ।ਪੰਜਾਬ।ਹਰ।ਮਨੁਖ।ਸੱਚ।ਬੋਲੋ
Veer ji mai v vrodh kita c gurughar di managemnt commeettee da ..sare pind ch mnu nasthik kehn lg gye ... eh kehnda gurughar thaa do. Eh kehnda aardasa nal ki hunda . Hor bhut kuch ..but puchle 2 saaal to chup ha hun .. k agle kuch v kr skde ha. Koi police kra ta fr aaam bande li aukha ho jnda . Ohna de kaam v kuch eda de hi ne ..
@@prof.simrawaulakh1260 bilkul veer glt ly bolna aukha apna system mara bhai sahib kol support aa fir v tang kerde aa appa ta amm aa
@@prof.simrawaulakh1260mtbl ardaas karan naal veer kuj hunda ja nahi?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏🙏🙏🙏🙏🙏🙏🙏🙏🙏🙏🙏🙏
ਠੀਕ ਹੈ ਜੀ ਲੀਡਰ ਲੁੱਟ ਕੇ ਖਾ ਗਏੇ ਪੰਜਾਬ ਨੂੰ ਪਰਮਾਤਮਾ ਗਿਆਨ ਬਖਸ਼ੇ ਲੋਕਾਂ ਨੂੰ ਵਾਹਿਗੁਰੂ 🙏🙏🙏🙏🙏🙏
ਬਿਲਕੁਲ ਸਹੀ ਕਿਹਾ ਵੀਰ ਜੀ,🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji ka kalsa waheguru ji ke fathe🙏🏻🙏🏻🙏🏻🙏🏻👍👍👍👍❤❤❤❤❤🌹🌹🌹
Sir .mai cristian aa ..tuhadia saria vedio bahut der too dekhda mai ...bahut achha lgda .sir ....bahut kuchh sikhan nu milda sir .tuhadia vedio dekh k ...thanks sir ...
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏❤️❤️
🙏🌹🌹🙏 WAHEGURU JI
ਵੀਰ ਜੀ ਦਿਲੋਂ ਧੰਨਵਾਦ ਕਰਦਾ ਹਾ
Satnam Shri waheguru ji 🙏🙏🌹🌹 thank you thank you thank you mere baba ji ♥️♥️🤗🤗
ਭਾਈ ਸਾਹਿਬ ਜੀ ਬਹੁਤ ਖੂਬ, ਹੁਣ ਤੁਹਾਡੀ ਪ੍ਰੀਤ ਸਿੰਘ ਸੈਣੀ ਨੂੰ ਬਹੁਤ ਲੋੜ ਹੈ
ਸਚ ਕਿਹਾ ਭਾੲੀ ਸਾਹਿਬ ਜੀ
Sant ji dil se dua Aap hameshaa chardi kalan mein raho apnl sangat ko Nihal karte raho🙏🌹🙏🌹🙏🌹🙏🌹❤️❤️
🌷🌿💮⚘🌷🌿💮⚘🌷🌿💮⚘🌷🌿💮⚘
🙏🙏🙏🙏ਅੱਜ ਦਾ ਵਿਚਾਰ 🙏🙏🙏🙏
ਜਿੰਦਗੀ ਨਾਲ ਵਾਹ ਪਿਆ
ਤਾਂ ਪਤਾ ਲੱਗਾ ਕਿ ਹਾਸਾ
ਸਿਰਫ ਖੁਸ਼ ਹੋਣ ਲਈ ਨਹੀਂ
ਦੁੱਖ ਲੁਕਾਉਣ ਲਈ ਵੀ ਹੁੰਦਾ ।
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ।
Right,👌👌
@@gureksinghgill8279 ਧੰਨਵਾਦ ਜੀ
Love you Bhai ji Good speech and information keep it up 💪
Waheguru ji ka khalsa waheguru ji ki Fateh🙏🙏 Bhai sahib ji
ਭਾਈ ਸਾਹਿਬ ਸੱਚ ਦਾ ਪ੍ਰਚਾਰ ਕਰਦੇ ਹਨ ਬਿਨਾਂ ਕਿਸੇ ਡਰ ਭਊ ਦੇ
ਜੇ ਇਹ ਭਾਈ ਭੈ ਭਉ ਤੋ ਰਹਿਤ ਹੈ ਤਾਂ
ਬਾਡੀਗਾਰਡ ਤੇ ਸਕੋਰਟੀ ਕਿਉ ਲਈ ਫਿਰਦਾ
Aaho bhai sahib ne security kol hai ta galat hai j koi hor private security hai kise kol rifla ak 47 hai ta thik
Dogle lok gal ta sahi kro
Bhindrawale wale di dp layi hai ona de jo guard c ona kol ki c
Amritpal kol ki c
@@inderjitdhillon2479❤
Ik Ik gall da koi Mull nahin dillon Dhanwad Bhai Sahib Ji
ਧੰਨ ਗੁਰੂ ਨਾਨਕ ਦੇਵ ਜੀ
🙏❤️ Waheguru ji ka khalsa waheguru ji ki Fateh ji 🙏❤️🌹
🙏ਜੈ ਰਾਜਾ ਸਾਹਿਬ ਜੀ ਦੀ🙏ਮੇਰੇ ਪਿੰਡ ਗੁਰਦੁਆਰੇ ਤਕਰੀਬਨ ਦਸ ਲੱਖ ਰੁਪਏ ਲਾਕੇ ਧੁੱਪ ਤੋ ਬਿਜਲੀ ਪੈਦਾ ਕਰਨ ਦਾ ਸਿਸਟਮ ਲਾਇਆ ਜੋ ਦਸ ਦਿਨ ਨੀ ਚੱਲਿਆ, ਫਿਰ ਅਨਾਸ਼ਮੈੱਟ ਹੋਈ ਵੱਡਾ ਜਰਨੇਟਰ ਲੈਣਾ ਹੈ ਪੈਸੇ ਦਿਉ ਲੋਕੋ ਦਾਨ, ਪਹਿਲਾ ਧੁੱਪ ਤੋ ਬਿਜਲੀ ਦਾ ਸਿਸਟਮ ਉਵੇ ਪਿਆ ਕੋਠੇ ਤੇ ਸਾਰੇ ਲੋਕ ਨੀ ਬੋਲਦੇ
ਬੱਹੋਤ,ਵੱਦੀਆ,ਭਾਈਰੱਣਜੀਤ,ਸਿੰਘਜੀ,
ਗੁਰਪੀ੍ਤ ਸਿੰਘ ਝੱਬਰ ਅੱਜ ਬਦੇਸ਼ਾਂ ਦੀ ਧਰਤੀ ਤੇ SGPC ਦੇ ਪੈਸੇ ਦੀ ਦੁਰਵਰਤੋਂ ਕਰਦਾ ਫਿਰਦਾ ਅੱਜ ਧਰਮ ਦਾ ਦਿਖਾਵਾ ਵੱਧ ਹੋ ਗਿਆ ਭਾਈ ਸਾਬ ਜੀ
100 ਪ੍ਰਸੈਂਟ ਸਹੀ ਵਿਚਾਰ
ਬਹੁਤ ਵਧੀਆ ਜੀ
Dillon Dhanwad Bhai Sahib Ji K Moge ton
Waheguru ji ka Khalsa waheguru ji ki Fateh 🎉🎉🎉
Waheguru ji mehar kro 🙏💯✅
waheguru ji ka khalsa waheguru ji ki fateh bhai sahib ji 🙏🙏🙏🙏🙏🙏🙏🙏
Good,bhai,j
Baba Ranjit Singh ji Jindabad jindabad jindabad jindabad 🙏💯💯💯💯🙏🙏🙏🙏💯💯💯💯🙏
Baba ji tusi satkar jog ho
ਧੰਨਵਾਦ ਜੀ 🙏👍💯
Com da star parchak Bhai shab.
Truly revolutionary Saint. Hats off to you sir. 🎉🎉🎉
Right 👍👍👌👌🙏 waheguru ji 🙏
Kia batta bhai sahib g waheguru keep you chardikala RAI canada
Saying truth
Encouraging views.
Long live, Bhai sahib ji
Very good bhai sahib ji
Very good baba je we like you long live
Thanks you bhai Sahib Ji 🌹🌹❤️❤️
Shi gall a bhai saab ji thadi❤❤
Waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Satnam shree waheguru ji 🙏🌹🙏🌹🙏🌹
I.full support. Dhandrian wale.
Very Nice Bhai Sahb je 👍JODHPUR PAKHAR ( Maur mandi)
Waheguru ji mehar bharya hatth rakhi datya 🙏 baba ji tuhanu sun ke bahut khushi mildi hai har ik video sunda ha sach bolde ho hamesha 🙏🙏🙏🙏💛💛❤️❤️🤗
belkul scha a bahi sihb g i prud of you 🙏🏿👍💪💪💪
Very true conversation 🙏
Bahut vadia vichar aa g Sachai bol
ਵਹਿਗੁਰੂ ਜੀ ਬਿਲਕੁਲ ਸਹੀ ਜੁ
Waheguru ji k kalsha waheguru ji k fathy 🙏🌹
Waheguru ji ka Khalsa Waheguru ji ki fateh ji🙏🙏❤❤🙏🙏
ਵਾਹਿਗੁਰੂ ਜੀ, ਸਿੱਖ ਕੌਮ ਦਾ ਕੋਇਨੂਰ ਹੀਰਾ ਏ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਸਮਝ ਦੇ ਸਿਰ ਤੇ ਜੱਟ ਰਾਜ ਕਰਦਾ ਐਂ 10+ਨੂੰ ਅਮ੍ਰਤ ਛਕਾਇਆ ਕੲਈ, ਚੀਚੀ ਤੇ ਖ਼ੂਨ ਲਾ ਕੇ ਸ਼ਹੀਦ ਬਣਦੇ ਨੇ ਸੂਰਮਾ ਜੱਟ ਐ, ਮੁਕਾਬਲਾ ਕਰ ਕੇ,ਵਿਖਾਉ
W WaheGuru Ji ka Khalsa WaheGuru Ji ki Fateh bahut badhiya message hai waheguru ji
kya baat hei g
❤ waheguru g
वाहेगुरू जी
निस्वार्थ कर्म सेवा।
God bless you g
जिन प्रेम कियो तिन प्रभ पायो ।
Good luck ji Weheguru mar kari
Sarbat tha pala🙏👨👩👦👦
True Bhai sahab
Baba ji tuci great ho
BABA JI SUCH BOLDE O WAHEGURU
Baba ji bilkul sahi keha🙏
Wahe guru jii satya vachan
Waheguru ji ka khalsa waheguru ji ki Fateh 🙏🙏🌹🥀🌹🥀 Rajpura wala
Whaheguru ji 🙏🙏🙏🙏🙏
Good thinking Bhai Saab ji
ਵੀਰ ਜੀ ਸੱਚ ਬੋਲਣ ਵਾਲੇ ਨੂੰ ਹਮੇਸ਼ਾ ਦਬਾਇਆ ਗਿਆ। ਢੱਡਰੀਆਂ ਵਾਲੇ ਦੇ ਪ੍ਰਚਾਰ ਨੇ ਡੇਰੇਦਾਰ, ਸਾਧਾਂ ਅਤੇ ਸੰਪ੍ਰਦਾਈਆਂ ਨੂੰ ਭਾਜੜਾਂ ਪਾ ਦਿੱਤੀਆਂ। ਹੁਣ ਤਾਂ ਬਸ ਵੇਖਣ ਹੀ ਵਾਲ਼ਾ ਕੀ ਹਾਲ ਹੁੰਦਾ ਇਹਨਾਂ ਪੁਜਾਰੀਆਂ ਦਾ 😂
ਕੋਈ ਫ਼ਰਕ ਨਹੀਂ ਪਿਆ ਲੱਖਾਂ ਲੋਕ ਫਿਰ ਵੀ ਪਾਖੰਡੀ ਸਾਧਾਂ ਦੇ ਡੇਰਿਆਂ ਤੇ ਤੁਰੇ ਫਿਰਦੇ ਨੇ ਲੋਕਾਂ ਨੂੰ ਕੋਈ ਵੀ ਨਹੀਂ ਸਮਝਾ ਸਕਦਾ
ਵਾਹਿਗੁਰੂ ਜੀ ਵਾਹਿਗੁਰੂ ਜੀ
Shidha rhsta rab vali gal Bhoot😎vadia ji
waheguru ji 🙏🙏🌺🌺🌺🙏🙏
Thanks JI
Bhai saab g salute a
ਵਾਹਿਗੁਰੂ ਜੀ
ਆਪਣੇ ਕੋਲੋਂ ਟੈਸਟ ਕਰਵਾ ਲੈਣੇ ਸੀ,,, ਖਾਲਸਾ ਲੈਬ ਬਜੀਦਪੁਰ ਫਿਰੋਜ਼ ਪੁਰ
Good vir ji
Waheguru ji Maher kro
waheguru ji 🙏
Dhanbad G ❤