ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਪਿਛਲੇ ਪੰਜ ਸਾਲਾਂ ਤੋਂ ਜਦੋਂ ਵੀ ਪਰਮੇਸਰ ਦੁਆਰ ਆਈ ਤਾਂ ਆਪ ਜੀ ਨੂੰ ਦਰਬਾਰ ਵਿੱਚ ਕਥਾ -ਕੀਰਤਨ ਕਰਦਿਆਂ ਸੁਣਿਆ 🙏ਕੱਲ ਮੇਰਾ ਬਹੁਤ ਮਨ ਭਰਿਆ ਜਦੋਂ ਪਤਾ ਲੱਗਿਆ ਆਪ ਪਰਮੇਸਰ ਦੁਆਰ ਹੁੰਦਿਆਂ ਵੀ ਦਿਵਾਨ ਨਹੀਂ ਲਗਾ ਰਹੇ 🙏ਜੇ ਇਹ ਪਾਬੰਦੀ ਸਰਕਾਰ ਵੱਲੋਂ ਸੀ ਤਾਂ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਸ਼ਹੀਦੀ ਸਮਾਗਮ ਜਰੂਰ ਕਰਨ ਦਿੱਤੇ ਜਾਣ ਕਿਉਂ ਕਿ ਸ਼ਹੀਦੀ ਦਿਨਾਂ ਵਿੱਚ ਸਹੀਦਾਂ ਨੂੰ ਯਾਦ ਕਰਨ ਤੋਂ ਰੋਕਣਾ ਲੱਖਾਂ ਭਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ 😭
😢
Waheguru ji sab da bhala karna🙏❤️🤲
@kaurpreeti633right
ਇਸ ਟੇਮ ਪੰਜਾਬ ਦੇ ਨੰਬਰ ਇੱਕ ਤੇ ਭਾਈ ਸਾਹਿਬ ਜੀ ਦੁਨੀਆਂ ਨੂੰ ਸੇਧ ਦੇ ਰਹੇ ਨੇ ਹੋਰ ਕੋਈ ਵੀ ਰੀਸ ਨਹੀਂ ਕਰ ਸਕਦਾ
ਮੇਰੇ ਵੀਰ ਦੀ ਹਰ ਮੈਦਾਨ ਫ਼ਤਹਿ ਹੋਵੇ, ਗੁਰੂ ਸਾਹਿਬ ਅੰਗ -ਸੰਗ ਸਹਾਈ ਹੋ ਕੇ ਵਰਤਣ 🙏ਕੋਟਿ -ਕੋਟਿ ਧੰਨਬਾਦ ਭਾਈ ਸਾਹਿਬ ਜੀ ਅਨੇਕਾਂ ਜਿੰਦਗੀਆਂ ਸਵਾਰਨ ਲਈ 🙏
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਜੀਓ
ਭਾਈ ਸਾਹਿਬ ਜੀ ਇੱਕ ਇੱਕ ਵਚਨ ਸੋਲਾਂ ਆਨੇ ਸੱਚ ਸਮਝ ਆਗੀ ਰਮਜ ਜਿੰਦਗੀ ਦੀ🙏ਸ਼ੁਕਰੀਆ ਜੀ ਤਹਿ ਦਿਲੋਂ 🙏
Waheguru ji🙏🙏🙏
❤❤❤❤❤❤❤❤❤❤❤❤❤❤❤❤❤❤❤❤❤❤
ਪਹਿਲਾ ਮਰਣੁ ਕਬੁਲਿ ਜੀਵਣ ਕੀ ਛਡਿ ਆਸੁ ਸੱਚ ਦੇ ਪਾਂਧੀ ਬਣਾਈ ਰੱਖਿਓ 🙏ਅੰਗ ਸੰਗ ਰਹਿਣਾ ਧੰਨ shri ਗੁਰੂ ਗਰੰਥ ਸਾਹਿਬ ਜੀ 🙏
🙏
ਹਮੇਸ਼ਾਂ ਚੜ੍ਹਦੀ ਕਲਾ ਦਾ ਹੋਕਾ ਦੇਣ ਵਾਲੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ਦੀ ਸਦਾ ਚੜ੍ਹਦੀ ਕਲਾ ਰਹੇ 🙏🏻🙏🏻 ਸੱਚੇ ਪਾਤਸ਼ਾਹ ਸਦਾ ਦੀ ਤਰ੍ਹਾਂ ਆਪ ਜੀ ਤੇ ਮਿਹਰ ਭਰਿਆ ਹੱਥ ਰੱਖਣ ਜੀ🙏🏻🙏🏻
ਭਾਈ ਸਾਹਿਬ ਜੀ ਦੀ ਹਰ ਗੱਲ 100% ਸੱਚੀ ਹੈ ਵਾਹਿਗੁਰੂ ਜੀ ❤🙏
ਭਾਈ ਸਾਹਿਬ ਜੀ ਗੁਰਬਾਣੀ ਤੇ ਅਮਲ ਕੀਤਾ 🙏ਵਿਸ਼ਵਾਸ ਕਰਦੇ ਸੀ ਤੇ ਰਹਾਂਗੇ ਤੇ ਕਰਦੇ ਹਾਂ ਤੇ ਸੱਚ ਜਿੱਤਿਆ ਸ਼ੁਕਰੀਆ ਜੀ ਜਿੰਦਗੀਆਂ ਸੰਵਾਰਨ ਲਈ ਜੀ 🙏ਨਿੱਤ ਖੈਰ ਮੰਗਾਂ ਭਰਾਵਾ ਮੇਰਿਆ ਵਾਹਿਗੁਰੂ ਤੋਂ 🙏
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
ਜੀ।ਧਂਨ। ਚਾਰ ਸਾਹਿਬਜਾਦੇ।।ਜੀ।ਜੀ। ਧਰਮ ਨਹੀਂ ਹਾਰਿਆ। ਨੀਹਾਂ ਤੇ ਚੜ ਗਏ। ਕੁਰਬਾਨੀਆਂ ਦਿੱਤੀਆਂ।ਸਹੀਦਾਂ ਨੂੰ। ਲੱਖ ਲੱਖ ਵਾਰ।ਪ੍ਰਣਾਮ।ਜੀ।।
ਪਿਆਰੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਚੜਦੀ ਕਲਾ ਹੋਵੇ ਜੀ ਆਪ ਜੀ ਦੀ 🙏ਗੁਰਜੀਤ ਕੌਰ ਲਹਿਰਾਗਾਗਾ ਜੀ🙏
ਬਾਈ ਜੀ ਨਾਲ ਖੜੇ ਆਂ 👍ਬੱਬਰ ਸ਼ੇਰ ਓ ਸਾਡੇ ਤੁਸੀਂ 💪ਲਵ ਯੂ ਟਰੱਕ ਭਰ ਕੇ ❤️
ਧੰਨ ਧੰਨ ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏
ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ।❤❤❤❤❤❤❤❤❤❤❤❤
ਬਿਲਕੁੱਲ ਸੋਲਾਂ ਆਨੇ ਸੱਚੀ ਗੱਲ ਹੈ ਭਾਈ ਸਾਬ ਜੀ 👌🏻💯🫡
ਜੀ। ਆਪ ਜੀ ਨੇ ਸੱਚਾ।ਗਿਆਨ।ਦੇਕੇ।ਜੀ ਗੁਰਬਾਣੀ ਨਾਲ ਜੋੜ ਕੇ। ਜਿਉਣਾ ਸਿਖਾ ਦਿੱਤਾ ਹੋਰ ਕੀ ਚਾਹੀਦਾ ਜੀ।।। ਸ਼ੁਕਰ ਕਰਾਂ ਆਪਣੇ । ਸਤਿਗੁਰੂ ਜੀ ਦਾ ਜੀ।
ਜੀ। ਵਾਹਿਗੁਰੂ ਜੀ ਜੀ। ਭਾਈ ਸਾਹਿਬ ਜੀ। ਅੰਜ।ਸਵੇਰ।।ਦੀ। ਸਾਡੇ ਵੱਲੋਂ ਫਤਿਹ।ਪ੍ਰਵਾਨ।ਕਰਨੀ।ਜੀ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏
ਜੀ। ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬ। ਦਾ।ਭਲਾ।ਜੀ।
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇਓ🙏 ਸਾਡੀ ਇਹੋ ਅਰਦਾਸ ਕਰਦੇ ਹਾਂ❤
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤❤❤❤
Amritsar Darbar sahib Sukoon milda hai❤❤❤❤❤❤❤❤❤❤❤❤❤❤ 12:43
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵੀਰ ਜੀ ਮੈਂ ਤਾਂ ਪਹਿਲਾਂ ਦਵਿਨ ਕਾਲਾਂਵਾਲੀ ਮੱਡੀ ਵਿੱਚ ਸੁਣਿਆ ਸੀ ਬਹੁਤ ਵਧੀਆ ਲੱਗਿਆ ਉਦੋਂ ਤੋਂ ਹੀ ਸੁਣ ਲੱਗੀ ਹੋਈ ਆ ਵੀਹਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ
ਜੀ ਸ਼ਹੀਦੀ ਦਿਹਾੜਿਆਂ ਦੇ ਦਿਨ ਚੱਲ ਰਹੇ ਨੇ ਕੋਈ ਕਥਾ ਵੀ ਸੁਣਾਉ ਇਹ ਗੱਲਾਂ ਤਾਂ ਹਰ ਰੋਜ਼ ਹੁੰਦੀਆਂ ਨੇ ❣
Waheguru ji sarbat da bhala kro ji thank you baba ji meri zindagi badlan le God bless you
ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ।
Waheguru ji waheguru ji waheguru ji waheguru ji waheguru ji🎉🎉🎉🎉🎉
whaguru g ka khalsa waheguru g ke fetha baba g ❤❤❤😊
WMk JI ਸਭ ਤੇ
Bakamaal bhai sahib ji
Waheguru ji sarbat Da bhala kari
Thanks ji God bless u ji🙏🙏Hamesha charde kla ch rho ji 🙏🙏♥️♥️🙏🙏
❤❤❤❤❤❤❤❤❤❤❤❤ waheguru Ji Bhai Sahab
Bhai ਸਾਹੇਬ ਜ਼ਿੰਦਾਬਾਦ
Satnam waheguru ji
waheguru. ji. 🙏🙏🙏🙏🙏❤️❤️❤️❤️❤️🌷🌷🌷🌷🌷🌹🌹🌹🌹🌹
Excellent informative suggestive presentation thanks Bhai sahib
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻
Waheguru jii ka khalsa waheguru jii kii fathe Dhan Dhan Shri Guru Granth sahib jiiiii mehar karo sab te
वाहेगुरु जी चडदीकला रहो जी ❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏
Ranjeet Singh ji right man ❤❤❤❤❤
ਬਹੁਤ ਵਧੀਆ ਲੱਗਿਆ,ਸਚਾਈ ਹੈ
501.Right.bhai.shib.ji❤
Waheguru ji waheguru ji 🙏🙏🙏🙏
Waheguru g satnam g🙏🙏🙏🙏🙏🙏🙏🙏🙏🙏🙏🙏🙏🙏🌹💐🌻🌷🌼🌹💐🌸🌺🌻🌷🌼🌹💐🌸🌺🌻🌷🌼🌹💐🌸🌺🌻🌷🌼💐🌸🌺😊😊😊😊😊😊😊😊😊😊
Mind set maya hai ...mind bech satgur nu ..man tu joth saroop hai mul penchan❤❤❤❤❤
Waheguru waheguru ji ❤️🌹🌹🌹🌹🌹❤️
👏👏👏🎉🎈🎉waheguru ji
Bahut vadhiya bhai sahib ji ❤❤
ਵਾਹਿਗੁਰੂ ਸਾਹਿਬ ਜੀ 🙏🙏
Kom de heere no. 1 bhai sahib ji🙏🏻🙏🏻
Wah wah bhai sab ji
वाहेगुरु जी
Waheguru ji k kalsha waheguru ji k fathy 🙏🌹
Sade veer ji da waheguru ji jroor sath denge
ਵਾਹਿਗੁਰੂ ਜੀ ❤❤❤❤❤❤❤❤
Waheagure ji ka kalsa Waheagure ji ke fathe ji 🙏
Waheguru ji ka Khalsa waheguru ji ki Fateh ji 🙏
🙏🙏🙏Dhanbad Bhai sahib ......jindgi jion da njara oda ...jdo da tuhade vichar sunann luge aa
Bss ahi gll aj mai soch reha sii❤
Waheguru ji 🙏
Satnam shre waheguru ji waheguru ji
Bhai sab god bless you ❤❤❤
Bhai saab jio 🎉
WAHEGURU JI 🙏
Anand aa gea baba ji 🙏
Baba ji Assa puri karda ksrda banda fur kar janda hai par rab nam vich anad hai
whaguruji
Guru Fathe ji ❤❤❤
Ranjit singh is great parcharak in sikh kom
Thanks baba ji meh dukhi siga
Thanks bahi shib ji very nice vicher very nice ghian ❤🙏👍🌹
ਦੱਸੋ ਭਾਈ ਸਾਹਿਬ ਜੀ
100% shi kiha g
You are too good bahi sabb ji
Schi gal a baba g❤
balwinder kaur❤❤❤❤❤
Love you bro ❤
Baba ji iinna ru raj ge o badsah hai amèn
Good morning bhai sahib
Zindagi jeeon di jaach dsde ne bhai sahib ji, eda kdi v nai dsde koi v. Tahi ty machde ne virodhi. E sochde ne loki budhu hi bne rehn
Very nice 🎉🎉🎉🎉
ਪਿੰਡ ਢੱਡਰੀਆ ਜਨਮ ਉਸ ਦਾਮਾਂ ਪਰਮਿੰਦਰ ਕੌਰ ਦਾ ਜਾਇਆ।ਪਟਿਆਲੇ ਨੇੜੇ ਸ਼ੇਖੂਪੁਰਾਜਿੱਥੇ ਪਰਮੇਸ਼ਰ ਦੁਆਰ ਬਣਾਇਆ।ਗਿਆਨ ਗੁਰੂ ਦੀ ਗੱਲ ਸਮਝਾਕੇ ।ਗੁਰੂ ਗ੍ਰੰਥ ਸਾਹਿਬ ਲਈ ਖਿੱਚ ਵਧਾਈ ।ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ ਉਹ ਸਾਡਾ ਬਾਈ।2ਔਖੇ ਵਿਸੇ ਨੂੰ ਵੀ ਉਹ ਸੌਖਾ ਕਰ ਸਮਝਾਵੇl ਪੌਣਾਂ ਵਿਚ ਸੰਗੀਤ ਭਰ ਜਾਵੇਜਦ ਉਹ ਵਾਜੇ ਨੂੰ ਹੱਥ ਲਾਵੇ।ਜਿੰਦਗੀ ਆਪਣੀ ਦੀ ਪੂੰਜੀ ਸਾਰੀ।ਗੁਰੂ ਗ੍ਰੰਥ ਸਾਹਿਬ ਨਾਮ ਕਰਾਈ।ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ ਉਹ ਸਾਡਾ ਬਾਈ।2ਕਹਿਣੀ ਕਰਨੀ ਦੇ ਉਹ ਮਾਲਕ ਜੋ ਕਹਿੰਦੇ ਉਹ ਕਰਦੇ। ਬਾਕੀ ਬਾਬਿਆ ਤੋ ਇੰਝ ਨਾ ਹੋਵੇ।ਇਸ ਕਰਕੇ ਨੇ ਸੜਦੇ।ਸਾਰੇ ਪਰਚਾਰਕਾਂ ਵਿੱਚ ਰੁੱਤਬਾ ਇਸਦਾ।ਜਿਵੇਂ ਪਹਾੜ ਤੇ ਰਾਈ।ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ ਉਹ ਸਾਡਾ ਬਾਈ।2ਇਹਦੀ ਆਵਾਜ਼ ਨੂੰ ਬੰਦ ਕਰਨ ਲਈ ਗੁੰਡਿਆ ਪਲੈਨ ਬਣਾਇਆ।ਭਾਈ ਭੁਪਿੰਦਰ ਸਿੰਘ ਦਾ ਕਤਲ ਕਰਕੇ ਜਿਹਨਾਂ ਕਲੰਕ ਛਬੀਲ ਨੂੰ ਲਾਇਆ।ਆਖਰ ਇਕ ਦਿਨ ਪੈਣਾ ਪਛਤਾਉਣਾ।ਜਿਹਨਾਂ ਗੋਲੀ ਚਲਾਈ।ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ ਉਹ ਸਾਡਾ ਬਾਈ।2ਸੱਚ ਨੂੰ ਵਿਰੋਧੀਆ ਨੇ ਬਦਨਾਮ ਕਰਨ ਲਈ।ਇਲਜਾਮ ਬਹੁਤ ਨੇ ਲਾਏ।ਸੱਚਾ ਬੰਦਾ ਸਹਿਜ ਵਿੱਚ ਰਹਿੰਦਾ।ਝੂਠੇ ਨੂੰ ਚੈਨ ਨਾ ਆਏ।ਮੂੰਹ ਇਹਨਾਂ ਨੂੰ ਛਪਾਉਣਾ ਪੈਣਾ।ਜੋ ਮੀਡੀਆ ਤੇ ਜਾਣ ਚਿਲਾਈ।ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ ਉਹ ਸਾਡਾ ਬਾਈ।2ਸਾਡੇ ਦਿਲਾਂ ਵਿੱਚ ਸਤਿਕਾਰ ਬਾਈ ਦਾ ਹਮੇਸ਼ਾਂ ਕਾਇਮ ਹੈ ਰਹਿਣਾ।ਜੋ ਸਾਡੇ ਲਈ ਇਹਨਾਂ ਕੀਤਾ।ਨਹੀਂ ਦੇ ਸਕਦੇ ਅਸੀਂ ਦੇਣਾ।ਮਰਨਾ ਇਕ ਦਿਨ ਸੀਰੇ ਸਭ ਨੇ।ਜਿਉਣ ਦੀ ਜਾਂਚ ਇਹਨਾਂ ਸਿਖਾਈ।ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ ਉਹ ਸਾਡਾ ਬਾਈ।2ਬਠਿੰਡੇ ਵਾਲੇ ❤❤❤❤
🙏🙏
❤❤❤❤❤
Bhuttt sohniyaaa lines
@AshneetKaur-li9ew 🙏🙏
🌸🌸🙏🙏🙏🙏🙏🌸🌸
👍🏼
❤❤️🙏🙏
❤❤❤🎉🎉🎉
🙏🙏🙏🙏🙏🙏❤❤❤❤❤❤❤
🙏🙏🙏💯✅
Baba ji dawan loo
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਪਰ ਲਾਈਫ ਸੈਟ ਸੈਟ ਕਰਦੇ ਕਰਦੇ ਅੰਤ ਵਿੱਚ ਆਪ ਜਾਂ ਕੇ ਸੱਚ ਖੰਡ ਵਿਚ ਕੁਝ ਪਲ ਲਈ ਸੈਟ ਹੋ ਜਾਦੇ ਹਾ।
❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਹੋਰ ਤਾਂ ਸਭ ਕੁਝ ਸੈੱਟ ਅ ਭਾਈ ਸਾਬ ਏਸ ਤੋ ਵਧ ਕੁਝ ਨੀ ਚੜਦੀਕਲਾ ਅ ਸਭ ਮੋਦੀ ਨੀ ਸੈੱਟ ਹੋ ਰਿਹਾ 4ਸਾਲ ਹੋ ਗਏ ਓਹ ਕਿਵੇਂ ਸੈੱਟ ਹੋਊ ਹੁਣ ਤਾਂ ਉਸੇ ਨੇ ਦੁਖੀ ਕਰੇ ਪਏ ਹਾਂ 😂😂
Banga
ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਪੈਸੇ ਨਾਲ ਗਲਤ ਆ ਜਾ ਸਹੀ ਆ
Virodio fitte mooh tuhade 🤐👋
😅
🙏🏻🙏🏻
ਪਿਛਲੇ ਪੰਜ ਸਾਲਾਂ ਤੋਂ ਜਦੋਂ ਵੀ ਪਰਮੇਸਰ ਦੁਆਰ ਆਈ ਤਾਂ ਆਪ ਜੀ ਨੂੰ ਦਰਬਾਰ ਵਿੱਚ ਕਥਾ -ਕੀਰਤਨ ਕਰਦਿਆਂ ਸੁਣਿਆ 🙏ਕੱਲ ਮੇਰਾ ਬਹੁਤ ਮਨ ਭਰਿਆ ਜਦੋਂ ਪਤਾ ਲੱਗਿਆ ਆਪ ਪਰਮੇਸਰ ਦੁਆਰ ਹੁੰਦਿਆਂ ਵੀ ਦਿਵਾਨ ਨਹੀਂ ਲਗਾ ਰਹੇ 🙏ਜੇ ਇਹ ਪਾਬੰਦੀ ਸਰਕਾਰ ਵੱਲੋਂ ਸੀ ਤਾਂ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਸ਼ਹੀਦੀ ਸਮਾਗਮ ਜਰੂਰ ਕਰਨ ਦਿੱਤੇ ਜਾਣ ਕਿਉਂ ਕਿ ਸ਼ਹੀਦੀ ਦਿਨਾਂ ਵਿੱਚ ਸਹੀਦਾਂ ਨੂੰ ਯਾਦ ਕਰਨ ਤੋਂ ਰੋਕਣਾ ਲੱਖਾਂ ਭਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ 😭
😢
Waheguru ji sab da bhala karna🙏❤️🤲
@kaurpreeti633right
ਇਸ ਟੇਮ ਪੰਜਾਬ ਦੇ ਨੰਬਰ ਇੱਕ ਤੇ ਭਾਈ ਸਾਹਿਬ ਜੀ ਦੁਨੀਆਂ ਨੂੰ ਸੇਧ ਦੇ ਰਹੇ ਨੇ ਹੋਰ ਕੋਈ ਵੀ ਰੀਸ ਨਹੀਂ ਕਰ ਸਕਦਾ
ਮੇਰੇ ਵੀਰ ਦੀ ਹਰ ਮੈਦਾਨ ਫ਼ਤਹਿ ਹੋਵੇ, ਗੁਰੂ ਸਾਹਿਬ ਅੰਗ -ਸੰਗ ਸਹਾਈ ਹੋ ਕੇ ਵਰਤਣ 🙏ਕੋਟਿ -ਕੋਟਿ ਧੰਨਬਾਦ ਭਾਈ ਸਾਹਿਬ ਜੀ ਅਨੇਕਾਂ ਜਿੰਦਗੀਆਂ ਸਵਾਰਨ ਲਈ 🙏
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਜੀਓ
ਭਾਈ ਸਾਹਿਬ ਜੀ ਇੱਕ ਇੱਕ ਵਚਨ ਸੋਲਾਂ ਆਨੇ ਸੱਚ ਸਮਝ ਆਗੀ ਰਮਜ ਜਿੰਦਗੀ ਦੀ🙏ਸ਼ੁਕਰੀਆ ਜੀ ਤਹਿ ਦਿਲੋਂ 🙏
Waheguru ji🙏🙏🙏
❤❤❤❤❤❤❤❤❤❤❤❤❤❤❤❤❤❤❤❤❤❤
ਪਹਿਲਾ ਮਰਣੁ ਕਬੁਲਿ ਜੀਵਣ ਕੀ ਛਡਿ ਆਸੁ ਸੱਚ ਦੇ ਪਾਂਧੀ ਬਣਾਈ ਰੱਖਿਓ 🙏ਅੰਗ ਸੰਗ ਰਹਿਣਾ ਧੰਨ shri ਗੁਰੂ ਗਰੰਥ ਸਾਹਿਬ ਜੀ 🙏
🙏
ਹਮੇਸ਼ਾਂ ਚੜ੍ਹਦੀ ਕਲਾ ਦਾ ਹੋਕਾ ਦੇਣ ਵਾਲੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ਦੀ ਸਦਾ ਚੜ੍ਹਦੀ ਕਲਾ ਰਹੇ 🙏🏻🙏🏻 ਸੱਚੇ ਪਾਤਸ਼ਾਹ ਸਦਾ ਦੀ ਤਰ੍ਹਾਂ ਆਪ ਜੀ ਤੇ ਮਿਹਰ ਭਰਿਆ ਹੱਥ ਰੱਖਣ ਜੀ🙏🏻🙏🏻
ਭਾਈ ਸਾਹਿਬ ਜੀ ਦੀ ਹਰ ਗੱਲ 100% ਸੱਚੀ ਹੈ ਵਾਹਿਗੁਰੂ ਜੀ ❤🙏
ਭਾਈ ਸਾਹਿਬ ਜੀ ਗੁਰਬਾਣੀ ਤੇ ਅਮਲ ਕੀਤਾ 🙏ਵਿਸ਼ਵਾਸ ਕਰਦੇ ਸੀ ਤੇ ਰਹਾਂਗੇ ਤੇ ਕਰਦੇ ਹਾਂ ਤੇ ਸੱਚ ਜਿੱਤਿਆ ਸ਼ੁਕਰੀਆ ਜੀ ਜਿੰਦਗੀਆਂ ਸੰਵਾਰਨ ਲਈ ਜੀ 🙏ਨਿੱਤ ਖੈਰ ਮੰਗਾਂ ਭਰਾਵਾ ਮੇਰਿਆ ਵਾਹਿਗੁਰੂ ਤੋਂ 🙏
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
ਜੀ।ਧਂਨ। ਚਾਰ ਸਾਹਿਬਜਾਦੇ।।ਜੀ।
ਜੀ। ਧਰਮ ਨਹੀਂ ਹਾਰਿਆ। ਨੀਹਾਂ ਤੇ ਚੜ ਗਏ। ਕੁਰਬਾਨੀਆਂ ਦਿੱਤੀਆਂ।ਸਹੀਦਾਂ ਨੂੰ। ਲੱਖ ਲੱਖ ਵਾਰ।ਪ੍ਰਣਾਮ।ਜੀ।।
ਪਿਆਰੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਚੜਦੀ ਕਲਾ ਹੋਵੇ ਜੀ ਆਪ ਜੀ ਦੀ 🙏ਗੁਰਜੀਤ ਕੌਰ ਲਹਿਰਾਗਾਗਾ ਜੀ🙏
ਬਾਈ ਜੀ ਨਾਲ ਖੜੇ ਆਂ 👍ਬੱਬਰ ਸ਼ੇਰ ਓ ਸਾਡੇ ਤੁਸੀਂ 💪ਲਵ ਯੂ ਟਰੱਕ ਭਰ ਕੇ ❤️
ਧੰਨ ਧੰਨ ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏
ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ।❤❤❤❤❤❤❤❤❤❤❤❤
ਬਿਲਕੁੱਲ ਸੋਲਾਂ ਆਨੇ ਸੱਚੀ ਗੱਲ ਹੈ ਭਾਈ ਸਾਬ ਜੀ 👌🏻💯🫡
ਜੀ। ਆਪ ਜੀ ਨੇ ਸੱਚਾ।ਗਿਆਨ।ਦੇਕੇ।
ਜੀ ਗੁਰਬਾਣੀ ਨਾਲ ਜੋੜ ਕੇ। ਜਿਉਣਾ ਸਿਖਾ ਦਿੱਤਾ ਹੋਰ ਕੀ ਚਾਹੀਦਾ ਜੀ।।। ਸ਼ੁਕਰ ਕਰਾਂ ਆਪਣੇ । ਸਤਿਗੁਰੂ ਜੀ ਦਾ ਜੀ।
ਜੀ। ਵਾਹਿਗੁਰੂ ਜੀ
ਜੀ। ਭਾਈ ਸਾਹਿਬ ਜੀ। ਅੰਜ।ਸਵੇਰ।।
ਦੀ। ਸਾਡੇ ਵੱਲੋਂ ਫਤਿਹ।ਪ੍ਰਵਾਨ।ਕਰਨੀ।ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏
ਜੀ। ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬ। ਦਾ।ਭਲਾ।ਜੀ।
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇਓ🙏 ਸਾਡੀ ਇਹੋ ਅਰਦਾਸ ਕਰਦੇ ਹਾਂ❤
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤❤❤❤
Amritsar Darbar sahib
Sukoon milda hai❤❤❤❤❤❤❤❤❤❤❤❤❤❤ 12:43
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵੀਰ ਜੀ ਮੈਂ ਤਾਂ ਪਹਿਲਾਂ ਦਵਿਨ ਕਾਲਾਂਵਾਲੀ ਮੱਡੀ ਵਿੱਚ ਸੁਣਿਆ ਸੀ ਬਹੁਤ ਵਧੀਆ ਲੱਗਿਆ ਉਦੋਂ ਤੋਂ ਹੀ ਸੁਣ ਲੱਗੀ ਹੋਈ ਆ ਵੀਹਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ
ਜੀ ਸ਼ਹੀਦੀ ਦਿਹਾੜਿਆਂ ਦੇ ਦਿਨ ਚੱਲ ਰਹੇ ਨੇ ਕੋਈ ਕਥਾ ਵੀ ਸੁਣਾਉ
ਇਹ ਗੱਲਾਂ ਤਾਂ ਹਰ ਰੋਜ਼ ਹੁੰਦੀਆਂ ਨੇ ❣
Waheguru ji sarbat da bhala kro ji thank you baba ji meri zindagi badlan le God bless you
ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ।
Waheguru ji waheguru ji waheguru ji waheguru ji waheguru ji🎉🎉🎉🎉🎉
whaguru g ka khalsa waheguru g ke fetha baba g ❤❤❤😊
WMk JI ਸਭ ਤੇ
Bakamaal bhai sahib ji
Waheguru ji sarbat Da bhala kari
Thanks ji God bless u ji🙏🙏Hamesha charde kla ch rho ji 🙏🙏♥️♥️🙏🙏
❤❤❤❤❤❤❤❤❤❤❤❤ waheguru Ji Bhai Sahab
Bhai ਸਾਹੇਬ ਜ਼ਿੰਦਾਬਾਦ
Satnam waheguru ji
waheguru. ji. 🙏🙏🙏🙏🙏❤️❤️❤️❤️❤️🌷🌷🌷🌷🌷🌹🌹🌹🌹🌹
Excellent informative suggestive presentation thanks Bhai sahib
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻
Waheguru jii ka khalsa waheguru jii kii fathe
Dhan Dhan Shri Guru Granth sahib jiiiii mehar karo sab te
वाहेगुरु जी चडदीकला रहो जी ❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏
Ranjeet Singh ji right man ❤❤❤❤❤
ਬਹੁਤ ਵਧੀਆ ਲੱਗਿਆ,ਸਚਾਈ ਹੈ
501.Right.bhai.shib.ji❤
Waheguru ji waheguru ji 🙏🙏🙏🙏
Waheguru g satnam g🙏🙏🙏🙏🙏🙏🙏🙏🙏🙏🙏🙏🙏🙏🌹💐🌻🌷🌼🌹💐🌸🌺🌻🌷🌼🌹💐🌸🌺🌻🌷🌼🌹💐🌸🌺🌻🌷🌼💐🌸🌺😊😊😊😊😊😊😊😊😊😊
Mind set maya hai ...mind bech satgur nu ..man tu joth saroop hai mul penchan❤❤❤❤❤
Waheguru waheguru ji ❤️🌹🌹🌹🌹🌹❤️
👏👏👏🎉🎈🎉waheguru ji
Bahut vadhiya bhai sahib ji ❤❤
ਵਾਹਿਗੁਰੂ ਸਾਹਿਬ ਜੀ 🙏🙏
Kom de heere no. 1 bhai sahib ji🙏🏻🙏🏻
Wah wah bhai sab ji
वाहेगुरु जी
Waheguru ji k kalsha waheguru ji k fathy 🙏🌹
Sade veer ji da waheguru ji jroor sath denge
ਵਾਹਿਗੁਰੂ ਜੀ ❤❤❤❤❤❤❤❤
Waheagure ji ka kalsa Waheagure ji ke fathe ji 🙏
Waheguru ji ka Khalsa waheguru ji ki Fateh ji 🙏
🙏🙏🙏Dhanbad Bhai sahib ......jindgi jion da njara oda ...jdo da tuhade vichar sunann luge aa
Bss ahi gll aj mai soch reha sii❤
Waheguru ji 🙏
Satnam shre waheguru ji waheguru ji
Bhai sab god bless you ❤❤❤
Bhai saab jio 🎉
WAHEGURU JI 🙏
Anand aa gea baba ji 🙏
Baba ji Assa puri karda ksrda banda fur kar janda hai par rab nam vich anad hai
whaguruji
Guru Fathe ji ❤❤❤
Ranjit singh is great parcharak in sikh kom
Thanks baba ji meh dukhi siga
Thanks bahi shib ji very nice vicher very nice ghian ❤🙏👍🌹
ਦੱਸੋ ਭਾਈ ਸਾਹਿਬ ਜੀ
100% shi kiha g
You are too good bahi sabb ji
Schi gal a baba g❤
balwinder kaur❤❤❤❤❤
Love you bro ❤
Baba ji iinna ru raj ge o badsah hai amèn
Good morning bhai sahib
Zindagi jeeon di jaach dsde ne bhai sahib ji, eda kdi v nai dsde koi v. Tahi ty machde ne virodhi. E sochde ne loki budhu hi bne rehn
Very nice 🎉🎉🎉🎉
ਪਿੰਡ ਢੱਡਰੀਆ ਜਨਮ ਉਸ ਦਾ
ਮਾਂ ਪਰਮਿੰਦਰ ਕੌਰ ਦਾ ਜਾਇਆ।
ਪਟਿਆਲੇ ਨੇੜੇ ਸ਼ੇਖੂਪੁਰਾ
ਜਿੱਥੇ ਪਰਮੇਸ਼ਰ ਦੁਆਰ ਬਣਾਇਆ।
ਗਿਆਨ ਗੁਰੂ ਦੀ ਗੱਲ ਸਮਝਾਕੇ ।
ਗੁਰੂ ਗ੍ਰੰਥ ਸਾਹਿਬ ਲਈ ਖਿੱਚ ਵਧਾਈ ।
ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ
ਉਹ ਸਾਡਾ ਬਾਈ।2
ਔਖੇ ਵਿਸੇ ਨੂੰ ਵੀ ਉਹ ਸੌਖਾ ਕਰ ਸਮਝਾਵੇl
ਪੌਣਾਂ ਵਿਚ ਸੰਗੀਤ ਭਰ ਜਾਵੇ
ਜਦ ਉਹ ਵਾਜੇ ਨੂੰ ਹੱਥ ਲਾਵੇ।
ਜਿੰਦਗੀ ਆਪਣੀ ਦੀ ਪੂੰਜੀ ਸਾਰੀ।
ਗੁਰੂ ਗ੍ਰੰਥ ਸਾਹਿਬ ਨਾਮ ਕਰਾਈ।
ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ
ਉਹ ਸਾਡਾ ਬਾਈ।2
ਕਹਿਣੀ ਕਰਨੀ ਦੇ ਉਹ ਮਾਲਕ
ਜੋ ਕਹਿੰਦੇ ਉਹ ਕਰਦੇ।
ਬਾਕੀ ਬਾਬਿਆ ਤੋ ਇੰਝ ਨਾ ਹੋਵੇ।
ਇਸ ਕਰਕੇ ਨੇ ਸੜਦੇ।
ਸਾਰੇ ਪਰਚਾਰਕਾਂ ਵਿੱਚ ਰੁੱਤਬਾ ਇਸਦਾ।
ਜਿਵੇਂ ਪਹਾੜ ਤੇ ਰਾਈ।
ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ
ਉਹ ਸਾਡਾ ਬਾਈ।2
ਇਹਦੀ ਆਵਾਜ਼ ਨੂੰ ਬੰਦ ਕਰਨ ਲਈ
ਗੁੰਡਿਆ ਪਲੈਨ ਬਣਾਇਆ।
ਭਾਈ ਭੁਪਿੰਦਰ ਸਿੰਘ ਦਾ ਕਤਲ ਕਰਕੇ
ਜਿਹਨਾਂ ਕਲੰਕ ਛਬੀਲ ਨੂੰ ਲਾਇਆ।
ਆਖਰ ਇਕ ਦਿਨ ਪੈਣਾ ਪਛਤਾਉਣਾ।
ਜਿਹਨਾਂ ਗੋਲੀ ਚਲਾਈ।
ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ
ਉਹ ਸਾਡਾ ਬਾਈ।2
ਸੱਚ ਨੂੰ ਵਿਰੋਧੀਆ ਨੇ ਬਦਨਾਮ ਕਰਨ ਲਈ।
ਇਲਜਾਮ ਬਹੁਤ ਨੇ ਲਾਏ।
ਸੱਚਾ ਬੰਦਾ ਸਹਿਜ ਵਿੱਚ ਰਹਿੰਦਾ।
ਝੂਠੇ ਨੂੰ ਚੈਨ ਨਾ ਆਏ।
ਮੂੰਹ ਇਹਨਾਂ ਨੂੰ ਛਪਾਉਣਾ ਪੈਣਾ।
ਜੋ ਮੀਡੀਆ ਤੇ ਜਾਣ ਚਿਲਾਈ।
ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ
ਉਹ ਸਾਡਾ ਬਾਈ।2
ਸਾਡੇ ਦਿਲਾਂ ਵਿੱਚ ਸਤਿਕਾਰ ਬਾਈ ਦਾ
ਹਮੇਸ਼ਾਂ ਕਾਇਮ ਹੈ ਰਹਿਣਾ।
ਜੋ ਸਾਡੇ ਲਈ ਇਹਨਾਂ ਕੀਤਾ।
ਨਹੀਂ ਦੇ ਸਕਦੇ ਅਸੀਂ ਦੇਣਾ।
ਮਰਨਾ ਇਕ ਦਿਨ ਸੀਰੇ ਸਭ ਨੇ।
ਜਿਉਣ ਦੀ ਜਾਂਚ ਇਹਨਾਂ ਸਿਖਾਈ।
ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ
ਉਹ ਸਾਡਾ ਬਾਈ।2
ਬਠਿੰਡੇ ਵਾਲੇ ❤❤❤❤
🙏🙏
❤❤❤❤❤
❤❤❤❤❤
Bhuttt sohniyaaa lines
@AshneetKaur-li9ew 🙏🙏
🌸🌸🙏🙏🙏🙏🙏🌸🌸
👍🏼
❤❤️🙏🙏
❤❤❤🎉🎉🎉
🙏🙏🙏🙏🙏🙏❤❤❤❤❤❤❤
🙏🙏🙏💯✅
Waheguru ji 🙏
Baba ji dawan loo
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਪਰ ਲਾਈਫ ਸੈਟ ਸੈਟ ਕਰਦੇ ਕਰਦੇ ਅੰਤ ਵਿੱਚ ਆਪ ਜਾਂ ਕੇ ਸੱਚ ਖੰਡ ਵਿਚ ਕੁਝ ਪਲ ਲਈ ਸੈਟ ਹੋ ਜਾਦੇ ਹਾ।
❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਹੋਰ ਤਾਂ ਸਭ ਕੁਝ ਸੈੱਟ ਅ ਭਾਈ ਸਾਬ ਏਸ ਤੋ ਵਧ ਕੁਝ ਨੀ ਚੜਦੀਕਲਾ ਅ ਸਭ
ਮੋਦੀ ਨੀ ਸੈੱਟ ਹੋ ਰਿਹਾ 4ਸਾਲ ਹੋ ਗਏ ਓਹ ਕਿਵੇਂ ਸੈੱਟ ਹੋਊ ਹੁਣ ਤਾਂ ਉਸੇ ਨੇ ਦੁਖੀ ਕਰੇ ਪਏ ਹਾਂ 😂😂
Banga
ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਪੈਸੇ ਨਾਲ ਗਲਤ ਆ ਜਾ ਸਹੀ ਆ
Virodio fitte mooh tuhade 🤐👋
😅
🙏🏻🙏🏻