Eh road ch meri zmeen v aundi sade pind di kaafi zmeen a attaulapur vich othe burjia de hisab nal rest area bnuga but thode map ch ni onda hor ik hor map a ohde ch dikhda road cometty ne paya c oh wala map group vich
This road project is very important for the development of Punjab. This road should be immediately constructed it is the need of the day. This route will draw the huge rush of traffic.
@@JagjitTH-camHighway hello kardo please map di video, i am sitting in canada and watch your every video. We have our land on 2 highway, so just wanna check how the highway gonna look like?
Hailo brother ' tuhada kis road nal khet lagde ne apne pind da name das sakde ho Ta jo chngi tarah dekha ja sake and brother tuhada thanks karde haa tusi sanu tih dil toh support karade ho, Thank you very much for your support.
@@JagjitTH-camHighway Ludhiana Southern Bypass and Ludhiana Bathinda Expressway ( This one you have covered really thanks for that). Now just Ludhiana Southern Bypass is left to make video of.
ha bhai kafi Problem ho gai si. bimar hona se kafi day hospital vich admit hona pada. ab kuch thek hai. es lia koi video our comment ka reply nahi kar paei . ap ka comment aj dekh kar bahut khusi mehsos hoi waheguru apko Chardi Kala vich rakhe. thank you so much bro .
Good video ji
ਧੰਨਵਾਦ ਕਰਦੇ ਹਾਂ ਜਾਣਕਾਰੀ ਦਿੱਤੀ ਗਈ ਜੀ।
Welcome bro 🙏🙏
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ
thank you bro ,🙏🙏
Uj@@JagjitTH-camHighway
Good information veer ❤❤❤❤
ਜਾਣਕਾਰੀ ਦੇਣ ਲਈ ਧੰਨਵਾਦ
Thankyou so much 🙏🙏
Best Jankari
ਬੁਹਤ ਵਧੀਆ ਬਾਈ
ਮੇਰਾ ਪਿੰਡ ਗਹਿਲ ਹੈ ਮੇਰੇ ਨਾਲ ਦੇ ਪਿੰਡ ਮੂਮ ਵਿੱਚ ਦੀ ਜਾਂਦਾ
ਵੀਰ ਦੱਸ ਸਕਦੇ ਹੋ ਕਿ ਕੰਮ ਸ਼ੁਰੂ ਹੋਇਆ ਕੇ ਨਹੀ ਹੋਇਆਂ।
@@JagjitTH-camHighwaynhi bai
Mara pind sehna a ga
ਪੈਸੇ ਕਦੋਂ ਪੈਣ ਗਏ ਬਾਈ
ਪਤਾ ਕਿਸੇ ਨੂੰ
Good information 👍👍👍👍
So nice of you ❤️❤️
Good information
Very nice Map 🙏🙏
Thanks for the support 🙏🙏
Good ji
Thanks bro 🙏🙏
Thank You Bi Ji 🙏🙏🙏🙏🙏
Welcome bro ❤️❤️
Y jis jis bande di jmeen is road vich ayi a usda kive pta lagu y ji
ਰੋਡ ਬਣ ਗਿਆ
👍
Thanks bro
❤❤❤🎉🎉
Malout to shri muktsar sahib road barre dso plz .. Thnx
ਭਾਈ ਜੀ ਅੰਮ੍ਰਿਤਸਰ ਜਾਮਨਗਰ ਰੋਡ ਦਾ ਪੰਜਾਬ ਵਿੱਚ ਜੋ ਕੰਮ ਹੋਇਆ ਉਸ ਤੇ ਵੀਡੀਓ ਜਰੂਰ ਪਾਉ
ਵੀਰ ' ਮੈ ਇੱਕਲਾ ਜਾਣਾ ਹਾਂ। ਅਤੇ ਮੈ ਟਰੱਕ ਡਰਾਈਵਿੰਗ ਵੀ ਕਰਦਾ ਹਾਂ। ਪਰ ਫਿਰ ਵੀ ਕੋਸ਼ਿਸ ਜ਼ਰੂਰ ਕਰਾਂਗੇ
Ok ji😊
Bathinda tak bani a aje ta bai
Eh road ch meri zmeen v aundi sade pind di kaafi zmeen a attaulapur vich othe burjia de hisab nal rest area bnuga but thode map ch ni onda hor ik hor map a ohde ch dikhda road cometty ne paya c oh wala map group vich
ਜਿਸ ਮੈਂਪ ਦਾ ਤੁਸੀ ਜ਼ਿਕਰ ਕੀਤਾ ਵੀਰ ਜੀ ' ਉਹ ਮੈਂਪ ਕਿਸ ਸਾਈਟ ਤੋ ਚੁੱਕਿਆਂ ਗਿਆ ਕੋਈ ਜਾਣਕਾਰੀ ਹੈ। ਤਾ ਕ੍ਰਿਪਾ ਕਰਕੇ ਜਰੂਰ ਦੱਸਣਾ ਆਪ ਦਾ ਧੰਨਵਾਦ ਹੋਵੇਗਾ।
Thanks veer ji
Welcome ❤️❤️🙏🙏
Ludhiana Ring Road di Video Karo
This road project is very important for the development of Punjab. This road should be immediately constructed it is the need of the day. This route will draw the huge rush of traffic.
yes, these projects are very important as per the need of the time.❤️❤️Thanks for the support🙏🙏
👍🙏👍
❤️❤️🙏🙏
Ee
🤔🤔
Koi list hai
Sir, please make a video on ludhiana southern bypass. If you can tell height exit and underpass it would be awesome.
ok brother ' ਬਾਈਪਾਸ ਦਾ ਮੈਪ ਆਪਣੇ ਕੋਲ ਹੈ। ਜਲਦੀ ਕੋਸ਼ਿਸ ਕਰਾਗੇ।
@@JagjitTH-camHighway thank you so much sir.
@@JagjitTH-camHighway hello kardo please map di video, i am sitting in canada and watch your every video. We have our land on 2 highway, so just wanna check how the highway gonna look like?
Hailo brother ' tuhada kis road nal khet lagde ne apne pind da name das sakde ho Ta jo chngi tarah dekha ja sake and brother tuhada thanks karde haa tusi sanu tih dil toh support karade ho, Thank you very much for your support.
@@JagjitTH-camHighway Ludhiana Southern Bypass and Ludhiana Bathinda Expressway ( This one you have covered really thanks for that). Now just Ludhiana Southern Bypass is left to make video of.
Veere kaha ho, koi new video nahi aayi channel tey, sab theek to ha, rab apko humesha khush rakhe
ha bhai kafi Problem ho gai si. bimar hona se kafi day hospital vich admit hona pada. ab kuch thek hai. es lia koi video our comment ka reply nahi kar paei . ap ka comment aj dekh kar bahut khusi mehsos hoi waheguru apko Chardi Kala vich rakhe. thank you so much bro .
@@JagjitTH-camHighway rab aapmu khush rakhe success deve
Paaji nitin gadkri ne hoshiarpur ch jo announcements kiti oh sare projects map raahi samjo ..
ok ਕੋਸ਼ਿਸ਼ ਕਰਾਦੇ ਹਾਂ। ਕੁਮੈਂਟ ਲਈ ਧੰਨਵਾਦ ਜੀ '
Fazilka naa related koi project ha ta video bnao please
ok ' ਜਲਦੀ ਵਿਡੀਉ ਅੱਪਲੋਡ ਕਰਨ ਦੀ ਕੋਸ਼ਿਸ ਕਰਾਗੇਂ।
Kis company kol kam ha es project da
Delhi katra expressway punjab 3d map?
ਬਾਈ ਜੀ ਇੱਕ ਨਵੇਂ ਹਾਈਵੇ ਦਾ ਸਰਵੇ ਚੱਲ ਰਹਿਆ ਫਿਰੋਜ਼ਪੁਰ ਤੋਂ ਪਾਤੜਾਂ ਤੱਕ ਦਾ ਭੀਖੀ ਤੱਕ ਸਰਵੇ ਪੂਰਾ ਹੋ ਚੁੱਕਿਆ ਉਸ ਬਾਰੇ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਜ਼ਰੂਰ ਚਾਨਣਾ ਪਾਉ ਇਸ ਬਾਰੇ
Paji ehdi file mil sakdi aa manu chahidi si
Bayi yr aa saari detail kitho mildi aa....aa saare official document information
ਫਿਰੋਜ਼ਪੁਰ ਪੱਟੀ ਰੇਲ ਲਾਈਨ ਬਣਨ ਦੀ ਵੀਡਿਉ ਪਾਉ ਜੀ
ਰੇਲ ਪ੍ਰੋਜੈਕਟ ਬਾਰੇ ਜ਼ਿਆਦਾ ਜਾਣਕਾਰੀ ਨਹੀ ਵੀਰ ' ਪਰ ਕੋਸ਼ਿਸ ਜਰੂਰ ਕਰਾਗੇ ,
ਇੱਕ ਬਾਈ ਜੈਤੋ ਵਿੱਚ ਦੀ ਨਿਕਲਣਾ ਰੋਡ ਓਦੇ ਬਾਰੇ ਜਾਣਕਾਰੀ ਦਿਓ ਕਿਹੜਾ ਕਿਹੜਾ ਪਿੰਡ ਆਊਗਾ।
ਜੈਤੋ ਵਿੱਚ ਦੀ ਹੋ ਕੇ ਕਿੱਧਰ ਜਾ ਰਿਹਾ ਉਹ ਦੇ ਵਾਰੇ ਦੱਸੋ ਵੀਰ ' ਫੇਰ ਲੱਭਣ ਵਿਚ ਅਸਾਨ ਹੋ ਜਾਦਾ ਐਵੇ ਪਤਾ ਨੀ ਚੱਲ ਰਿਹਾ ਕਿਹੜਾ ਰੋਡ ਹੈਂ ' ਇਹ ਮੇਰੇ ਵੀ ਧਿਆਨ ਵਿਚ ਹੈ ਨੀ ਕ੍ਰਿਪਾ ਕਰਕੇ ਦੱਸਣ ਦੀ ਕੋਸਿਸ ਕਰਿਉ ਧੰਨਵਾਦ '
ਬਾਈ ਜੈਤੋ ਵਿੱਚ ਦੀ ਕਿਹੜਾ ਨਿਕਲਣਾ ਰੋਡ ਨਾਮ ਵਗੈਰਾ ਪਤਾ ਕੋਈ ਰੋਡ ਦਾ??
Amritsar to mehta ghoman una road project video
Amritsar ring road di video de nal eh road da video upload karaga.
Very good💤💤💤💤💤💤💤💤💤💤 य क्.
ਭਾਈ।ਜੀ।ਇਕ।ਏ।ਦਸੋ।ਵੀ।।ਵਜੀਦਕੇ।ਅਮਲਾ।ਸਿ।ਵਾ।ਠੀਕਰੀਵਾਲ।ਕਟ।ਕੇ।ਮਹਿਲ।ਕਲਾ।ਜਿਹੜਾ।ਵਿਚ।ਦੀ।ਕਰ।ਦਿਤਾ।ਸਹੀ।ਜਾਂ।ਗਲਤ।ਆ।ਇਸ।ਬਾਰੇ।ਦਸੋ
veere eh Road Di information hta diti google too Eh road hun nhi bn reha
Khanna. Bay. Pass. Ke
Mera pind Nurpura
ਪੈਸੇ ਕਦੋਂ ਪੈਣ ਗਏ ਬਾਈ
ਦਿੱਲੀ ਕਟਰਾ ਐਕਸਪਰੈਸ ਵੇ ਦੇ ਪੰਜਾਬ ਵਿੱਚ ਐਂਟਰੀ ਪੁਆਇੰਟ ਕਿੱਥੇ ਕਿੱਥੇ ਹੋਣਗੇ
Very good💤💤💤💤💤💤💤💤💤💤💤💤💤💤💤💤.
ਭਰਾ ਜੀ 'ਦਿੱਲੀ ਕੱਟੜਾ ਰੂਟ ਪਰ ਵਿਡੀਉ ਬਣਾਉਣ ਦੀ ਕੋਸ਼ਿਸ ਕਰਾਂਗੇ
ਸਹਿਯੋਗ ਲਈ ਬਹੁਤ ਬਹੁਤ ਧੰਨਵਾਦ ਜੀ।
12 fot up road bana java div sid pani nali paki bani java.
Rayya to batala dera baba nanak road project video
Batala , dera baba nanak route map nhi milya veer ji. Kosis kardea hai.
Sir Amritsar to Hoshiarpur da road map da bare dasyo
ਅੰਮ੍ਰਿਤਸਰ ਸਾਹਿਬ ਤੋ ਸ੍ਰੀ ਹਰਗੋਬਿੰਦਪੁਰ ਤੱਕ ਦਾ ਮੈਪ ਹੀ ਆਈਆ ਵੀਰ ਉਸ ਤੋ ਅੱਗੇ ਦਾ ਮੈਪ ਨਹੀ ਮਿਲ ਰਿਹਾਂ I
@@JagjitTH-camHighway very. Good💤💤💤💤💤💤💤💤💤💤💤💤.
Dosto ... Dosto use very less .Thanks for information.
Sorry for that
Topi Drame kug ni bnana bai sab chor bethe ete
RAYYA MAIN MARKET BRIDGE PROJECT VIDEO😊
Ok veer kosis jari hai.
Bai manu ehdi kml file bhej do please
Veer construction projects kis kis company nu milya
ਸਹੀ ਪ੍ਰੋਣਾਸੀਏਸ਼ਨ ਕਰੋ
ਔਖਾ ਕੰਮ ਐ
Eh road start kado hona bai
Service lane hoyegi veer local traffic lai ?
ਮੇਨ ਥਾਵਾਂ ਤੇ ਸਰਵਿਸ ਰੋਡ ਦਿੱਤੇ ਹਨ।
Veer eh bnnu kdo
Amritsar Ring Road Animation Please
Amritsar sahib ring road video jaldi upload kite javagi.
Sir abohar fazilka 4 line ka bhi bata do
Veer map nhi milya Map milega to jaldi video upload kite javagi. 🙏 🙏
Veer Chaunda to mohali kine km bn da ?
ਵੀਰ ਤੇਰੇ ਪਿੰਡ ਤੋ 64 Km ਦੇ ਲਗਭਗ ਪੈ ਜਾਣਾ NH 205A ਤੱਕ ਜਿਸ ਜਗ੍ਹਾ ਤੋ ਇਹ ਸੁਰੂ ਹੋ ਰਿਹਾ ਹੈ। ਇਹ ਰੋਡ ਜੋ ਨਵਾਂ ਬਣਨ ਵਾਲਾ ਹੈ।
ਵੀਡੀਓ ਪਾਉਣ ਤੋਂ ਪਹਿਲਾਂ ਅੰਗਰੇਜ਼ੀ ਦੀ ਬੀਏ ਕਰ ਲੈਣੀ ਸੀ।
1.52-53 'ਮੰਜੋਰ ਬ੍ਰਿਜ' ਇਹ ਸ਼ਬਦ ਕਿਹੜੀ ਡਿਕਸਨਰੀ ਵਿੱਚੋਂ ਲਿਆ ਹੈ ?
English di ba nhi ma hundi
22 pinda de name ta galat parri jana mara mta par lia karo video banoun lag jane aa
ਵੀਰ ਤੁਹਾਡੀ ਗੱਲ ਨਾਲ ਸਹਿਮਤ ਹਾਂ। ਕੋਈ ਨਾ ਕੋਈ ਮਸਟੇਕ ਰਹਿ ਜਾਂਦੀ ਹੈ। ਪਰ ਪਿੰਡ ਬਹੁਤ ਹੁੰਦੇ ਹਨ। ਕੱਲੇ ਕੱਲੇ ਪਿੰਡ ਦਾ ਨਾਮ ਪੜ੍ਹਦਿਆਂ ਕੋਈ ਗ਼ਲਤ ਵੀ ਪੜ੍ਹਿਆ ਜਾਂਦਾ ਹੈ। ਇਸ ਲਈ ਵਿਡੀਉ ਵਿਚ ਵੀ ਜ਼ਿਕਰ ਕਰਦੇ ਹਾਂ। ਬਾਕੀ ਸਹਿਯੋਗ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
kml file send kreo bai
ਆਦਮਪੁਰ ਕੋਲ ਨੀਚੇ ਉਤਰਨ ਲਈ ਪਾਸ ਬਣੇਗਾ ?
Entry ਅਤੇ exit NH 44 ਤੋ ਬਆਦ ਨਾਭਾ - ਖੰਨਾ ਰੋਡ SH 12 A ਤੇ ਦਿੱਤਾ ਗਿਆ ਹੈ।
@@JagjitTH-camHighwayveer nabha malerkotla road te entry exit haiga …?
Banuga Bai..tuhada pind kehda ? Balpur dhatonda?
ਕਿੰਨੇ ਲੱਖ ਰੁਪਏ ਆ ਬਾਈ 🙏🙏
ਅੰਮ੍ਰਿਤਸਰ ਬਠਿੰਡਾ ਜਾਮਨਗਰ ਐਕਸਪ੍ਰੈੱਸਵੇਅ ਦੇ ਬਠਿੰਡੇ ਏਰੀਏ ਵਿੱਚ 53 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੇ ਹਨ।
Veer sehna road de paise kado painge
Koi kehnda eh road nahi ban na
Galt jaankari esda end sidana pind ja ke hinda
ਰੋਡ ਦੇ ਕਿੰਨੇ ਪੈਸੇ ਆ ਬਾਈ 🙏
ਸਾਡੇ ਵੱਲ ਤਾ 53 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੇ ਹਨ।
@@JagjitTH-camHighway Keha pind aa vir thoda?
village mansa khurd , bathinda
@@ONEmediamodified sehna bai
ਪੈਸੇ ਕਦੋ ਦਿੱਤੇ ਸੀ ਬਾਈ
He is not clear in information
Bakvas