ਜਹਾਜ਼ ਵਿੱਚ ਕ੍ਰਿਪਾਨ ਨਾਲ ਸਫ਼ਰ ਕਿਵੇਂ ਕਰੀਏ ? Kirpan in plane | Dubai 3

แชร์
ฝัง
  • เผยแพร่เมื่อ 6 ต.ค. 2024
  • Google Location :
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 164

  • @Khalsaraj1313
    @Khalsaraj1313 2 ปีที่แล้ว +20

    ਕਿੰਨਾ ਚੰਗਾ ਹੋਵੇ ਜੇਕਰ ਕਿਰਪਾਨ ਉਤਾਰ ਕੇ ਜਾਣ ਦੀ ਥਾਂ ਬਾਹਰਲੇ ਦੇਸ਼ਾਂ ਵਿੱਚ ਜਾਣਾ ਬੰਦ ਕੀਤਾ ਜਾਵੇ ਤਾਂ ਕਿ ਬਾਹਰਲੇ ਦੇਸ਼ਾਂ ਦੇ ਸਿੱਖ ਇਸ ਮੁੱਦੇ ਨੂੰ ਇੰਟਰਨੈਸ਼ਨਲ ਪੱਧਰ ਤੇ ਚੁੱਕ ਸਕਣ ਤੇ ਕਿਰਪਾਨ ਪਾ ਕੇ ਜਾਣ ਦੀ ਮੰਗ ਪੂਰੀ ਕਰਵਾਉਣ

    • @kawansinghdhindsa
      @kawansinghdhindsa ปีที่แล้ว +2

      khalsa ji ਅਸੀਂ ਇੱਕ association bellingham ਵਿੱਚ ਬਣਾਉਣ ਦੀ ਕੋਸ਼ਿਸ ਕਰ ਰਹੇ ਹਾਂ| ਪਹਲੀ ਮਿਸ਼ਨ ਅਮਰੀਕਾ ਵਿੱਚ ਦੀ ਜਾ ਸਕਣ ਦੀ ਹੋਵੇਗੀ ਉਸਤੋਂ ਬਾਅਦ ਸਾਡੀ ਮਿਸ਼ਨ ਇੰਟਰਨਾਸ਼ਨਲ ਜਾਣ ਲਈ ਹੋਵੇਗੀ| ਗੁਰੂ ਜੀ ਕਿਰਪਾ ਕਰਨ ਤਾਂ success ਹੋਵੇ|

  • @BaljinderSingh-ri9gw
    @BaljinderSingh-ri9gw 2 ปีที่แล้ว +15

    ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ
    ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ
    ਸਿੱਖਾਂ ਦਾ ਰਾਖਾ ਜੀ ਆਪ ਵਾਹਿਗੁਰੂ

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @bindersingh1452
    @bindersingh1452 2 ปีที่แล้ว +4

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @gurpreetkaur3903
    @gurpreetkaur3903 2 ปีที่แล้ว +5

    ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰੱਖੇ ਤੁਹਾਨੂੰ ਤੰਦਰੁਸਤੀ ਬਖਸੇ🙏🏻🙏🏻

  • @KuldeepSingh-cx2iq
    @KuldeepSingh-cx2iq 5 หลายเดือนก่อน +1

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਿ ਫਤਿਹ ਜੀ ਭਾਈ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਸ੍ਰੀ ਸਾਹਿਬ ਬਾਰੇ ਦਿੱਤੀ ਦੁਬੱਈ ਸਹਿਰ ਬਹੁਤ ਸੋਹਣਾ ਹੈ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਪਿੰਡ ਦੋਸਾਂਝ ਮੋਗਾ ।।

  • @harmindersinghpammu553
    @harmindersinghpammu553 2 ปีที่แล้ว +6

    ਸਤਿ ਸ੍ਰੀ ਅਕਾਲ ਜੀ 🙏
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਹੈ ਜੀ 🌹🙏

  • @manpreetbatth4343
    @manpreetbatth4343 2 ปีที่แล้ว +12

    ਵੀਰ ਜੀ ਅਸੀਂ ਆਪਣਾ ਬੇਟਾ ਵਿਦੇਸ਼ ਭੇਜਣਾ ਚਾਹੁੰਦੇ ਪਰ ਸ੍ਰੀ ਸਾਹਿਬ ਨੂੰ ਸਾਡੇ ਸਰੀਰ ਤੋ ਅਲੱਗ ਨਾ ਕੀਤਾ ਜਾਵੇ ਸਿੱਖ਼ੀ ਮਿਲਦੀ ਬਹੁਤ ਅੌਖੀ ਵਹਿਗੁਰੂ ਜੀ

  • @jagdeepsodhi8876
    @jagdeepsodhi8876 2 ปีที่แล้ว +3

    🙏🙏🙏❤️❤️ waheguru waheguru waheguru ji 🙏🌹☀️ tuhanu chadadikla vich rakhan 🙏🙏❤️🌹 GBU beta

  • @virendersandhu3422
    @virendersandhu3422 2 ปีที่แล้ว +6

    Guru bless you 🙏

  • @Punjab-96krodpanthkhalsa
    @Punjab-96krodpanthkhalsa 2 ปีที่แล้ว +4

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @paramjitsinghkhalsa8358
    @paramjitsinghkhalsa8358 2 ปีที่แล้ว +3

    ਸਤਿਨਾਮ ਸ਼੍ਰੀ ਵਾਹਿਗੁਰੂ

  • @amrindersingh9685
    @amrindersingh9685 2 ปีที่แล้ว +1

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @PritamSingh-ry6mo
    @PritamSingh-ry6mo 2 ปีที่แล้ว +2

    Waheguru ji ka Khalsa waheguru ji ki fateh ji enjoy your holidays brother

  • @sabadguru1713
    @sabadguru1713 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ

  • @geetajoshi6759
    @geetajoshi6759 2 ปีที่แล้ว +5

    Waheguru Ji ka Khalsa Waheguru Ji ki Fateh 🙏🙏🙏❤️❤️❤️i

  • @kramaatsingh
    @kramaatsingh 2 ปีที่แล้ว +5

    Waheguru ji

    • @kramaatsingh
      @kramaatsingh 2 ปีที่แล้ว +1

      Gurdwara sahib hai koi ithais

  • @niranjansinghjhinjer1370
    @niranjansinghjhinjer1370 2 ปีที่แล้ว +3

    Waheguru Chardikla Bakhshey ji 🙏

  • @HARRYSINGH210
    @HARRYSINGH210 2 ปีที่แล้ว +4

    Waheguruji ka khalsa Waheguruji ki fathe 🙏 🙏🙏🙏

  • @rajbirsidhu7666
    @rajbirsidhu7666 2 ปีที่แล้ว +4

    ਬਾਬਾ ਜੀ ਬੇਨਤੀ ਹੈ ਸਿੱਖਾਂ ਕੌਮੀ ਘਰ ਨਹੀਂ ਹੈ ਇਸ ਕਰਕੇ ਸਿੱਖਾਂ ਨੂੰ ਸ੍ਰੀ ਸਾਹਿਬ ਉਤਾਰਨਾ ਪੈਂਦਾ ਹੈ ਜਦੋਂ ਸਿੱਖਾਂ ਦਾ ਆਪਣਾ ਦੇਸ਼ ਖ਼ਾਲਿਸਤਾਨ ਹੋਇਆ ਓਦੋਂ ਸਿੱਖਾਂ ਸ੍ਰੀ ਸਾਹਿਬ ਨਹੀਂ ਉਤਾਰਨਾ ਪਵੇਗਾ ਉਹ ਦਿਨ ਦੂਰ ਨਹੀਂ ਜਿਸ ਦਿਨ ਆਪਣਾ ਘਰ ਖਾਲਿਸਤਾਨ ਹੋਵੇਗਾ ਕਿਉਂਕਿ ਸਿੱਖ ਭਾਰਤ ਦੇ ਗੁਲਾਮ ਹਨ ਕਈ ਦੇਸ਼ ਸਿੱਖਾਂ ਦੀਆਂ ਤਾਂ ਪੱਗਾਂ ਉਤਾਰ ਦਿੰਦੀਆਂ ਜਦੋਂ ਸਿੱਖਾਂ ਦਾ ਆਪ ਦਾ ਰਾਜ ਹੋ ਗਿਆ ਉਦੋਂ ਕਿਸੇ ਦੀ ਮਜ਼ਾਲ ਹੈ ਕੋਈ ਕੁਝ ਕਹਿ ਜਾਈ ਖਾਲਿਸਤਾਨ ਜਿੰਦਾਬਾਦ 🚩

  • @narinderkaur3868
    @narinderkaur3868 2 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਧੰਨਵਾਦ 🙏

  • @dhillon1539
    @dhillon1539 2 ปีที่แล้ว +2

    Bhaji mind fresh Kar Dita tour karva ke free Che. Thanks ji

  • @deosiharpreet9
    @deosiharpreet9 2 ปีที่แล้ว +7

    Waheguru ji ka khalsa, waheguru ji ki fateh ji... beautiful journey and great compilation of the video.. 🙏🙏

  • @babbuwoodworks
    @babbuwoodworks 2 ปีที่แล้ว +6

    ਸਿੰਘਾਂ ਦੀ ਟੌਹਰ ਆ👌🏻👌🏻

  • @karanvirdhillon3115
    @karanvirdhillon3115 2 ปีที่แล้ว +3

    Waheguru tuhanu sehatyaab kare ❤️❤️🙏🙏

  • @jaswantsandhu2701
    @jaswantsandhu2701 2 ปีที่แล้ว +1

    Sab sristyi te satguru nanak dev ji da raj he ji sarb sanjhiwalta hojuji

  • @mahinderkaur6760
    @mahinderkaur6760 2 ปีที่แล้ว

    ਬਹੁਤ ਵਧੀਆ ਭਾਜੀ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ

  • @Punjab-qb2zr
    @Punjab-qb2zr 2 ปีที่แล้ว +1

    ਇਸ ਏਰੀਏ ਵਿੱਚ ਮੈਂ 1996 ਵਿੱਚ ਕੰਮ ਕੀਤਾ ਸੀ, ਪੁਰਾਣੀ ਯਾਦ ਤਾਜ਼ਾ ਕਰਵਾ ਦਿੱਤੀ ਸਿੰਘਾਂ ਨੇ

  • @harshsodhi9302
    @harshsodhi9302 2 ปีที่แล้ว

    ਵਾਹਿਗੁਰੂ ਜੀ। ਬਹੁਤ ਵਧੀਆ ਜਾਣਕਾਰੀ ਦਿੱਤੀ,। ਬਹੁਤ ਬਹੁਤ ਧੰਨਵਾਦ ਵੀਰ ਜੀ

  • @KuldeepKaur-xb9jk
    @KuldeepKaur-xb9jk 2 ปีที่แล้ว +3

    Waheguru ji 🙏🏻🙏🏻🙏🏻

  • @NarinderKaur-bk1qx
    @NarinderKaur-bk1qx 2 ปีที่แล้ว

    ਵੀਰ ਜੀ ਤੁਸੀਂ ਕਿਰਪਾਨ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @GurpreetSingh-sy9bx
    @GurpreetSingh-sy9bx 2 ปีที่แล้ว +1

    Waheguru ji meher rakhi khalsa ji tey 🙏🙏

  • @SurinderSingh-uq1wx
    @SurinderSingh-uq1wx 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰ ਜੀ ਕੀ ਫਤਿਹ, ਖਾਲਸਾ ਜੀ ਆਪ ਵੀਡਿਓ ਵਿੱਚ ਦੁਬੱਈ ਗੁਰੂਘਰ ਦੇ ਦਰਸ਼ਨ ਕਰਵਾਏ, ਜਹਾਜ ਵਿੱਚ ਸਫਰ ਕਰਨ ਲੱਗਿਆ ਸ੍ਰੀ ਸਾਹਿਬ ਪਾਉਣ ਸਬੰਧੀ ਜਾਣਕਾਰੀ ਦਿੱਤੀ ਆਪ ਜੀ ਦਾ ਬਹੁਤ ਧੰਨਵਾਦ।

  • @sukhbirsingh54682
    @sukhbirsingh54682 2 ปีที่แล้ว +1

    ਬਹੁਤ ਖੁਬ ਜੀ

  • @SunderSingh-zu9fc
    @SunderSingh-zu9fc ปีที่แล้ว +1

    Bahut badhiya

  • @JasveerSingh-ji4sl
    @JasveerSingh-ji4sl ปีที่แล้ว

    ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ

  • @AmritpalSingh-vo4qr
    @AmritpalSingh-vo4qr 2 ปีที่แล้ว

    ਬਹੁਤ ਬਹੁਤ ਧੰਨਵਾਦ ਸਿਰੀ ਸਾਹਿਬ ਬਾਰੇ ਜਾਣਕਾਰੀ ਦੇਣ ਲਈ🙏🙏🙏🙏

  • @rhinosingh3235
    @rhinosingh3235 2 ปีที่แล้ว +4

    WAHEGURU JI 🙏🙏🙏🙏

  • @kuldeepsingh-cy8jt
    @kuldeepsingh-cy8jt 2 ปีที่แล้ว +1

    WAHEGURU..G..KA..KHALSA..SHRE...WAHEGURU..G..KE..FATEH..G..

  • @mohindersingh2668
    @mohindersingh2668 2 ปีที่แล้ว +1

    Good you are showing religious places which is quite impossible for the normal Sikh

  • @HARJEETSINGH-yv1np
    @HARJEETSINGH-yv1np 6 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @simranjeetkaur3918
    @simranjeetkaur3918 2 ปีที่แล้ว +1

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @sukdeepsingh866
    @sukdeepsingh866 2 ปีที่แล้ว +1

    Wahegurujikakhalsawahegurujikifateh

  • @Satindersinghcheema37
    @Satindersinghcheema37 2 ปีที่แล้ว

    ਯਾਦਾਂ ਤਾਜੀਆਂ ਕਰਵਾ ਦਿੱਤੀਆਂ ਗੁਰੂ ਪਿਆਰਿਉ

  • @KuldeepKaur-gl2kt
    @KuldeepKaur-gl2kt 2 ปีที่แล้ว +1

    Waheguru ji ka khalsa waheguru ji ki fateh ji 🙏🙏

  • @satpalkaur2899
    @satpalkaur2899 6 หลายเดือนก่อน

    ਵਾਹਿਗੁਰੁ ਜੀ

  • @gurbhajankaur3281
    @gurbhajankaur3281 2 ปีที่แล้ว +1

    Waheguru ji ka Khalsa Waheguru ji ki Fateh ji 🙏🏻🌹🙏🏻🌹

  • @kiranpreetkaur1370
    @kiranpreetkaur1370 2 ปีที่แล้ว +1

    Waheguru ji ka khalsa waheguru ji ki fathe

  • @MannatandAshmeet0911
    @MannatandAshmeet0911 2 ปีที่แล้ว +3

    🌹🌹🙏Waheguru ji🙏🌹

  • @harpreetsinghthind6181
    @harpreetsinghthind6181 2 ปีที่แล้ว +1

    7 ਲਾਈਨ ਸੜਕ ਤੇ ਸੋਹਣਾ ਹੀ ਸੋਹਣਾ ਪਰ ਕੋਈ ਖਾਸ ਗੱਲ ਨਈ 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @ajitpalkharoud7608
    @ajitpalkharoud7608 5 หลายเดือนก่อน

    Wahaguru g

  • @palvindersingh3955
    @palvindersingh3955 2 ปีที่แล้ว +1

    Waheguru ji waheguru ji 🙏🙏

  • @varinderkaur8266
    @varinderkaur8266 2 ปีที่แล้ว

    Waheguru ji ka khalsa waheguru ji ki fahte ji nice

  • @KAUR_SHINGNI
    @KAUR_SHINGNI 3 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਵਾਹਿਗੁਰੂ ਜੀ ਮੈਂ ਦੁਬਈ ਜਾਣਾ ਵਾ ਕਿ ਮੈਂ ਆਪਣੇ ਬੈਕ ਚ ਕੜੇ ਔਰ ਕਿਰਪਾਨ ਰੱਖ ਕੇ ਲੈ ਜਾ ਸਕਦੀ ਹ?

  • @sonufarmer255
    @sonufarmer255 2 ปีที่แล้ว +1

    Satnam wahguru g

  • @suchasingh2663
    @suchasingh2663 2 ปีที่แล้ว

    Waheguru ji mehar karan sabh te Nishan Singh Australia g

  • @entertainmentpetsanimal
    @entertainmentpetsanimal 2 ปีที่แล้ว

    ਵਾਹਿਗੁਰੂ ਜੀ

  • @satyadevg
    @satyadevg 2 ปีที่แล้ว +1

    🙏SatnaamSreeWaheguruji🙏

  • @jaideepsingh5014
    @jaideepsingh5014 2 ปีที่แล้ว +1

    WAHEGURU JI KA KHALSA WAHEGURU JI KI FATEH

  • @myvideotablemyvideotable528
    @myvideotablemyvideotable528 2 ปีที่แล้ว +2

    Veerji Video lambi banao ji. bahut wadiya content. team members nu vi bolna chaheeda.

  • @inderjeetkaur9380
    @inderjeetkaur9380 2 ปีที่แล้ว

    tusi Sanu itni achi jagah de darshan karvaye bahut beautjful jagan hai bahut bahut meharbani tuhadi 🙏

  • @amritsingh5575
    @amritsingh5575 2 ปีที่แล้ว +3

    WOULD BE BETTER IF RAISE ISSUE OF PERMISSION FOR KIRPAN DURING INTERNATIONAL TRAVEL .

    • @YOYO-dl6fe
      @YOYO-dl6fe 2 ปีที่แล้ว +1

      Yes Canada Allows India should also allow

    • @kawansinghdhindsa
      @kawansinghdhindsa ปีที่แล้ว

      @@YOYO-dl6fe I have a question can I wear my kirpan from Delhi to Canada.

    • @YOYO-dl6fe
      @YOYO-dl6fe ปีที่แล้ว

      @@kawansinghdhindsa most probably no brother because Canada allows but not India in International Flights

    • @kawansinghdhindsa
      @kawansinghdhindsa ปีที่แล้ว

      @@YOYO-dl6fe why does canada but not india. punjab is in india.

    • @YOYO-dl6fe
      @YOYO-dl6fe ปีที่แล้ว

      @@kawansinghdhindsa hmm I don't know bro.

  • @gwraman589
    @gwraman589 2 ปีที่แล้ว +1

    Waheguru ji waheguru ji

  • @Kuldeepsingh-zx9cm
    @Kuldeepsingh-zx9cm 2 ปีที่แล้ว

    🙏🙏🙏🙏🙏🌹🌹🌹🌹🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🌹🌹🌹🌹🌹🙏🙏🙏🙏🙏🛐

  • @jspawaar675
    @jspawaar675 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਬਾਬਾ ਜੀ ਧੰਨਵਾਦੀ ਹਾਂ ਤੁਹਾਡੇ ਜੀ ਕਿਉਂਕਿ ਇਹ ਵੀਡੀਓ ਮੈਂ ਰਾਤ ਨੂੰ ਤਿੰਨ ਵਜੇ ਦੇ ਕਰੀਬ ਵੇਖੀ ਹੈ ਅਤੇ ਦੁਬਈ ਦੇ ਦਰਸ਼ਨ ਕੀਤੇ। ਸਿਹਤ ਮੇਰੀ ਵੀ ਕੁੱਝ ਖਰਾਬ ਹੋਣ ਕਾਰਨ ਹਲਕਾ ਬੁਖਾਰ ਹੋ ਗਿਆ ਸੀ ਅਤੇ ਮੈਂ ਟੈਬਲੈਟ ਲੈ ਕੇ ਸੋਚਿਆ ਕਿ ਚਲੋ ਨੀਂਦ ਨਹੀਂ ਆਉਂਦੀ ਹੈ ਅਤੇ ਮੋਬਾਈਲ ਖੋਲਿਆ ਤਾਂ ਸਬਸਕਰਾਈਬਡ ਹੋਣ ਕਾਰਨ ਸਭ ਤੋਂ ਉਪਰ ਹੀ ਇਹ ਵੀਡੀਓ ਵੇਖ ਕੇ ਮੈਂ ਸ਼ੁਰੂ ਕੀਤੀ ਤਾਂ ਵੇਖਿਆ ਕਿ ਨਾਲੇ ਤਾਂ ਬੁਖਾਰ ਤੋਂ ਵੀ ਰਾਹਤ ਮਿਲੀ ਅਤੇ ਦੁਬਈ ਦੇ ਅਤੇ ਗੁਰੂ ਘਰ ਦੇ ਦਰਸ਼ਨ ਵੀ ਕੀਤੇ।ਕੋਟਿਨ ਕੋਟਿ ਧੰਨਵਾਦ ਕਰਦੇ ਹਾਂ ਜੀ
    ਵਾਹਿਗੁਰੂ ਜੀ

  • @samaajsewak644
    @samaajsewak644 2 ปีที่แล้ว

    Waheguruji meher karan

  • @gurnoorkaur2509
    @gurnoorkaur2509 2 ปีที่แล้ว +1

    waheguru ji 🙏🙏

  • @kuldipsingh3496
    @kuldipsingh3496 5 หลายเดือนก่อน

    ਵਾਹਿਗੁਰੂ ਜੀ ਇਸ ਤਰਹ ਹੋ ਸਕਦਾ ਹੈ ਜੀ ਕਿ
    ਇਕ ਬਕਸੇ ਵਿਚ ਕਿ੍ਪਾਨ ਸਾਹਿਬ ਨੂੰ ਤਾਲਾ ਲਾ ਕੇ ਚਾਬੀ ਸਟਾਫ ਮੈਬਰ ਕੋਲ ਹੋਵੇ ਬਾਕਸ ਖੁਦ ਕੋਲ

    • @sakinderboparai3046
      @sakinderboparai3046 5 หลายเดือนก่อน

      ਵੀਰ ਜੀ ਸਰੀਰ ਤੋਂ ਤਾਂ ਵੱਖ ਹੋ। ਗਈ। ਥੋੜਾ ਨੇੜੇ ਹੋਵੇਗੀ।

  • @SandeepKaur-dv9ol
    @SandeepKaur-dv9ol 2 ปีที่แล้ว

    Thanku so much veer g

  • @remanpreet5585
    @remanpreet5585 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਖਾਲਸਾ ਜੀ ਅਸੀਂ ਇਕ ਸਵਾਲ ਪੁੱਛਣਾ ਜੀ, ਖਾਲਸਾ ਜੀ ਰਾਤ ਵੇਲੇ ਵਿਸ਼ਰਾਮ ਕਰਨ ਸਮੇਂ, ੫ ਕਾਕਰਾ ਸਾਹਿਬ ਜੀ ਦੀ ਕਿਵੇਂ care ਕੀਤੀ ਜਾਵੇ

  • @RavneetKaur-y2z
    @RavneetKaur-y2z 5 หลายเดือนก่อน

    ਬਾਬਾ ਜੀ ਹੈ ਹਮਲਾ ਹੋ ਜਾਵੇ ਤਾਂ ਸਾਡਾ ਹਥੀਆਰ ਤਾਂ ਸਾਡੇ ਕੋਲ ਨਹੀਂ ਹੁੰਦਾ,,,

    • @tashneetsinghq
      @tashneetsinghq 4 หลายเดือนก่อน

      Jehda hmla krega ude kol v hatheyaar nhi hovega

  • @good_vibes849
    @good_vibes849 ปีที่แล้ว +1

    Baba ji sirf guman firn man parchon vaste nviaa maryaada tyaar ho gyiaa chote sahibjade bnai mani Singh bhai taaru Singh ne enna kuj tann te handaya tseehe chle Singha de siraa de mull pye te esi te kuj vi nj krnaa tahi marji di maryaada

  • @reshamsinghpalqadiam4806
    @reshamsinghpalqadiam4806 2 ปีที่แล้ว +1

    Veer ji, Al ghail ch Guru Ghar hai ji, ethe Darshan Kar ke jaanna ji

  • @rampaulsingh2610
    @rampaulsingh2610 2 ปีที่แล้ว +1

    ਕੀ ਸ਼ਿਪ ਰਾਹੀ ਸਫਰ ਦੌਰਾਨ ਵੀ ਸ੍ਰੀ ਸਾਹਿਬ ਉਤਾਰਨਾ ਪੈਦਾ ਹੈ?

  • @virkvicky48
    @virkvicky48 ปีที่แล้ว

    Waheguru ji ka khalsa waheguru ji ki fateh
    Ki 2 siri sahib vi checkin bag vich rakh skde han. 12 inch siri sahib each

    • @johnjones-zq2uf
      @johnjones-zq2uf 5 หลายเดือนก่อน

      What ever you like to,as long as fits in bag

  • @deepsamra3003
    @deepsamra3003 2 ปีที่แล้ว

    Waheguru g

  • @sabadguru1713
    @sabadguru1713 2 ปีที่แล้ว +1

    ਦਾਸ ਅਮਰਜੀਤ ਸਿੰਘ ਅੱਬੂ ਧਾਬੀ

  • @SatnamSingh-ds9dc
    @SatnamSingh-ds9dc 5 หลายเดือนก่อน

    Mein check in baggage wich Canada Sri Sahib le ke Aya han ji

  • @gopinahal7062
    @gopinahal7062 2 ปีที่แล้ว +1

    Tell us about Sri sehib

  • @puneets100
    @puneets100 2 ปีที่แล้ว +1

    Bhai randhir singh g

  • @Jatinsingh1699
    @Jatinsingh1699 10 หลายเดือนก่อน

    Carry bag ch bhai sahib waddi kirpan laike ja sakde han daseo ji

  • @SinghG96k
    @SinghG96k 2 ปีที่แล้ว

    Ki asi vaddi kirpan ja tegh idda hi la ya le ja skde aa international flight ch ?

  • @kathakirtan1594
    @kathakirtan1594 2 ปีที่แล้ว

    Nice smile ji 😀 2:10👍👍

  • @royelblood2353
    @royelblood2353 2 ปีที่แล้ว +1

    Main v dubai he a ji 9 saal to

  • @roxykaur9034
    @roxykaur9034 2 ปีที่แล้ว

    Waheguru ji, meharbani for showing Gurdwara Sahib ji 🙏 who was the singer for the shabad in the background?

    • @sandeepsohal1543
      @sandeepsohal1543 2 ปีที่แล้ว

      Bhai Randhir singh ji s voice is in background.

    • @pinderpalkaur4927
      @pinderpalkaur4927 ปีที่แล้ว

      Bhai sahib Randhir singh ji hazoori ragi darbar sahib ji

  • @ParamjeetKaur-zy3km
    @ParamjeetKaur-zy3km ปีที่แล้ว

    🙏🏻🙏🏻🙏🏻

  • @sukhdarshansingh809
    @sukhdarshansingh809 2 ปีที่แล้ว

    Singh sabh ji... Saudi Arabia ch jake pay sakh de hai.. Shiri sabh..

  • @baljindersingh7802
    @baljindersingh7802 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 😂😂

  • @royelblood2353
    @royelblood2353 2 ปีที่แล้ว +1

    Singh ji asi v tohanu sunde a te ji kirpa kr k tusi sanu v darshan deo ji

    • @NishanSinghAustralia
      @NishanSinghAustralia  2 ปีที่แล้ว +1

      ਕਿਥੇ ਰਹਿੰਦੇ ਹੋ ?

    • @royelblood2353
      @royelblood2353 2 ปีที่แล้ว

      ਸਿੰਘ ਜੀ ਤੁਸੀਂ ਕਿੰਨੇ ਦਿਨ ਹੋ ਦੁੱਬਈ ਜੀ? ਜੀ ਤੁਸੀਂ ਮੈਨੂੰ ਦੱਸ ਦਿਓ ਮੈਂ ਆਪ ਆ ਜਾਓਗਾ ਜੀ ਤੁਹਾਨੂੰ ਮਿਲਣ ਜੀ 🙏

    • @NishanSinghAustralia
      @NishanSinghAustralia  2 ปีที่แล้ว

      ਆਪਣਾ ਨੰਬਰ ਭੇਜ ਦੇਵੋ, ਦਾਸ ਕਾਲ ਕਰ ਲਵੇਗਾ

  • @babbuwoodworks
    @babbuwoodworks 2 ปีที่แล้ว +2

    😎👌🏻

  • @johnjones-zq2uf
    @johnjones-zq2uf 5 หลายเดือนก่อน

    Koi University banao,vich hi guru sahib

  • @reekaur3562
    @reekaur3562 2 ปีที่แล้ว

    Bhai Randhir Singh Hajoori Ragi 🙏🏼

  • @gurpindersinghsidhu1816
    @gurpindersinghsidhu1816 2 ปีที่แล้ว

    Veer ji mera ik question hor c v jdon purane time ch singh kabaddi ya bhalwani vgera sports khed de c tan ki oh v shree sahib utar k khed de c? Ajj kall tan lgda amritdhari munde hai hi nahi es sports ch

  • @gurmukhsingh-rk5er
    @gurmukhsingh-rk5er 2 ปีที่แล้ว +1

    🙏🏻

  • @mohindersingh9263
    @mohindersingh9263 2 ปีที่แล้ว

    Khalsa ji rukh kine ke a daso

  • @nikku6907
    @nikku6907 2 ปีที่แล้ว

    bhai saab ji
    3 futi Siri Sahib checkin bag vch ly k ja skdy ha

    • @johnjones-zq2uf
      @johnjones-zq2uf 5 หลายเดือนก่อน

      Yes sir,as long as fits in bag

  • @khushsarwara2943
    @khushsarwara2943 2 ปีที่แล้ว +1

    🌹🌹

  • @RavneetKaur-y2z
    @RavneetKaur-y2z 5 หลายเดือนก่อน

    ਅਸੀ ਅੱਜ ਵੀ ਗੁਲਾਮ ਹਾ

  • @rajanrajput187
    @rajanrajput187 2 ปีที่แล้ว +1

    Waheguru ji❤️🙏

  • @rajninderkaur6632
    @rajninderkaur6632 2 ปีที่แล้ว

    ਇਸ ਆਦੇਸ਼ ਨੂੰ ਸਾਰੇ ਸਿਖ ਕਿਓ ਮੰਨ ਰਹੇ ਹੋ। ਸਿਖਾ ਨੂੰ ਅਵਾਜ ਉਠਾਓਨੀ ਚਾਹੀਦੀ ਹੈ। ਏਨੇ ਸਿਖ ਸਫ਼ਰ ਕਰਦੇ ਨੇ ਜੇ ਉਹ ਸਾਰੇ ਮਿਲ ਜਾਣ ਤਾਂ ਕੀ ਨੀ ਹੋ ਸਕਦਾ। ਕੋਈ ਕੋਸਿਸ਼ ਕਰੋ ਪਲੀਜ਼।ਚਾਹੇ ਛੋਟੀ ਕਿਰਪਾਨ ਦੀ ਹੀ ਆਗਿਆ ਮਿਲ ਜਾਵੇ।ਵਾਹਿਗੁਰੂ ਜੀ ਮਿਹਰ ਕਰਨ।🙏🙏

    • @amritsingh5575
      @amritsingh5575 2 ปีที่แล้ว

      EXPLORE OPTION OF. SPECIAL SIKH AIRLINES WITH PERMISSION FOR KIRPAN