ਬੰਦ ਕਮਰਾ ਮੀਟਿੰਗ ਦੇ ਖੁੱਲ੍ਹੇ ਭੇਤ! ਬਿਸਰਤ ਗੋਲ ਬਾਦਲਾਂ ਦਾ? ਕਰਤੀ ਨੰ*ਗੀ ਸਿਆਸਤ ਤੇ ਘਾਗ! ਸੁਣੋ ਭਾਈ ਹਰਸਿਮਰਨ ਸਿੰਘ

แชร์
ฝัง
  • เผยแพร่เมื่อ 6 พ.ย. 2024

ความคิดเห็น • 62

  • @takhatpanjab
    @takhatpanjab  9 ชั่วโมงที่ผ่านมา +10

    th-cam.com/video/ivjq_-Mih9w/w-d-xo.html
    ਅਮਰੀਕਾ ਬੰਦ ਕਰੂ ਬਾਰਡਰ! ਟਰੰਪ ਤੋਂ ਸਿੱਖਾਂ ਨੂੰ ਖ਼ਤਰਾ? ਖੂੰਜੇ ਲਾਤੇ ਬਾਦਲਕੇ! ਪ੍ਰੋ. ਮਨਜੀਤ ਸਿੰਘ। Trump|Jathedar

  • @RsGill-d4b
    @RsGill-d4b 4 ชั่วโมงที่ผ่านมา +6

    ਇਹਨਾਂ ਬਾਦਲਾਂ ਨੇ ਆਪਣੀ ਕੁਰਸੀ ਬਚਾਉਣ ਖਾਤਰ ਬੱਜਰ ਗੁਨਾਹ ਕੀਤੇ ਐ ਇਹ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣੇ ਚਾਹੀਦੇ। ਇਹਨਾਂ ਨੇ ਸਿੱਖ ਕੌਮ ਦਾ ਬੇੜਾ ਗ਼ਰਕ ਕਰ ਦਿੱਤਾ।

  • @dr.paramjitsinghsumra179
    @dr.paramjitsinghsumra179 5 ชั่วโมงที่ผ่านมา +6

    ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰਛਾਇਆ ਹੇਠ ਸਾਰੇ ਪੁਰਾਣੇ ਅਕਾਲੀ ਦਲ ਭੰਗ ਕਰਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੀ ਨਵੀ ਭਰਤੀ ਕੀਤੀ ਜਾਵੇ ਜਿਸ ਵਿੱਚ ਪੁਰਾਣੇ ਅਕਾਲੀ ਦਲਾਂ ਦਾ ਕੋਈ ਵੀ ਪਰਵਾਰਿਕ ਵਿਅਕਤੀ ਸ਼ਾਮਲ ਨਾਂ ਕੀਤਾ ਜਾਵੇ। ਜਿਸ ਵੀ ਪਰਵਾਰਿਕ ਵਿਅਕਤੀ ਨੇ ਸਿਆਸੀ ਚੋਣ ਲੜਨੀ ਹੋਵੇ ਉਹ ਅਕਾਲੀ ਦਲ ਦਾ ਨਾਮ ਨਾਂ ਵਰਤੇ ਸਗੋਂ ਅਜਾਦ ਚੋਣ ਲੜੇ।

  • @jaspalrai1378
    @jaspalrai1378 7 ชั่วโมงที่ผ่านมา +5

    ਜੋ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੁਲਾਵੇ ਤੇ ਨਹੀਂ ਗਏ ਉਹ ਸਿੱਖ ਕਿੱਦਾਂ ਹੋ ਗਏ???

  • @BikkarSingh-r3o
    @BikkarSingh-r3o 5 ชั่วโมงที่ผ่านมา

    Yes sir

  • @jaspalrai1378
    @jaspalrai1378 7 ชั่วโมงที่ผ่านมา +1

    ਜਿੰਨੇ ਵੀ ਸਰਦਾਰ ਸਾਹਿਬ ਸਵਾਲ ਰੱਖੇ ਆ,, ਓਹਨਾ ਸਾਰਿਆਂ ਸਵਾਲਾਂ ਦਾ ਜਵਾਬ ਪੰਥ ਤੋਂ ਜਵਾਬ ਮੰਗ ਲੈਣ,, ਹਰ ਪਿੰਡ, ਹਰ ਸ਼ਹਿਰ ਦੀਆਂ ਗੁਰੂ ਘਰ ਦੀਆਂ ਕਮੇਟੀਆਂ ਤੋਂ ਲਿਖਤੀ ਮੰਗ ਲੈਣ ਹਰ ਵਿਦਵਾਨ, ਹਰ ਰਿਟਾਇਰ ਸਿੱਖ ਅਫਸਰਾਂ ਤੋਂ ਲਿਖਤੀ ਮੰਗਿਆ ਜਾਵੇ,, ਕਿਸੇ ਤੇ ਪ੍ਰੈਸ਼ਰ ਨਹੀਂ ਆਵੇ ਗਾ ਪੰਥਕ ਸਾਂਝੀ ਰਾਇ ਲਈ ਜਾ ਸਕਦੀ ਆ

  • @Fun836
    @Fun836 6 ชั่วโมงที่ผ่านมา +2

    ਅਕਾਲੀ ਦਲ ਚ ਉੱਚ ਆਚਰਣ ਵਾਲੇ ਸਿੰਘ ਚਾਹੀਦੇ ਹਨ॥ ਨਾ ਕੇ ਕਰੈਕਟਰ ਹੀਣ॥

  • @GurnekSingh-l6c
    @GurnekSingh-l6c 7 ชั่วโมงที่ผ่านมา

    🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌☝️☝️☝️✍️✍️💯

  • @KuldeepSingh-p7x
    @KuldeepSingh-p7x 7 ชั่วโมงที่ผ่านมา +1

    Excellent Anlaysis Bhati Sahib

  • @LakhwinderSingh-px1td
    @LakhwinderSingh-px1td 7 ชั่วโมงที่ผ่านมา +1

    Very good

  • @HardeepSinghIlahi
    @HardeepSinghIlahi 6 ชั่วโมงที่ผ่านมา

    The best

  • @Kiranpal-Singh
    @Kiranpal-Singh 4 ชั่วโมงที่ผ่านมา +1

    *ਸੁਖਬੀਰ ਸਿੰਘ ਬਾਦਲ ਅਤੇ ਨੇੜਲੇ ਚਾਪਲੂਸਾਂ ਨੂੰ ਸਿੱਖਾਂ ਨੇ ਪਰਵਾਨ ਨਹੀਂ ਕਰਨਾ-ਜਾਣ ਬੁੱਝ ਕੇ ਕੀਤੇ ਗੁਨਾਹ ਵੱਡੇ ਹਨ* ……
    ਭਾਵੇਂ ਅਕਾਲ ਤਖ਼ਤ ਤੋਂ ਸਜਾ ਲੁਆ ਕੇ ਮਸਲਾ ਸੁਲਝ ਵੀ ਜਾਵੇ-ਨਿੱਜੀ ਜਿੰਦਗੀ ਲਈ ਵਧੀਆ ਹੈ, ਪੰਥ-ਪੰਜਾਬ ਲਈ ਨਹੀਂ !

  • @amrikathwal2119
    @amrikathwal2119 ชั่วโมงที่ผ่านมา

    ਸੁਖਵਿੰਦਰ ਜਾਇਜ਼ ਗੱਲ ਤਾਂ ਤੁਸੀ ਉਹ ਕਰਦੇ ਜਿਦਾ ਵਹੁਟੀ ਕਹਿੰਦੀ ਜੇ ਮੌ ਨਾ ਹੁੰਦੀ ਤਾਬਿਆ ਕਿਹਦੇ ਨਾਲ ਕਰਾਉਂਦਾ ਭਲੇ ਮਾਣਸੋ ਹੋਰ ਇੱਦਾਂ ਜਗ ਜਹਾਨ ਮਰ ਗਿਆ ਕੋਈ ਛੜਾ ਨਹੀ ਰਹਿੰਦਾ ਕਾਲਜ ਯੂਨੀਵਰਸਿਟੀ ਦੀਆਂ ੋਟਾ ਕਿਉਂ ਨਹੀਂ ਕਰਾਉਂਦੇ

  • @LakhwinderSingh-px1td
    @LakhwinderSingh-px1td 7 ชั่วโมงที่ผ่านมา +1

    ਹਰਸਿਮਰਨ ਸਿੰਘ ਜੀ ਵੈਰੀ ਗੁਡ

  • @psjassowal3060
    @psjassowal3060 6 ชั่วโมงที่ผ่านมา

    ਸ੍ਰ ਹਰਸਿਸਮਰਨ ਸਿੰਘ ਜੀ ਬੜੇ ਸਪਸ਼ਟ ਨੇ ਆਪਣੇ ਵਿਚਾਰਾਂ ਪ੍ਰਤੀ!

  • @balbindrasinghbalbindra5692
    @balbindrasinghbalbindra5692 8 ชั่วโมงที่ผ่านมา +4

    Akalidal Nava Banna chahida Hai mud surjeet hona chahida

  • @Kiranpal-Singh
    @Kiranpal-Singh 4 ชั่วโมงที่ผ่านมา

    *ਬਾਦਲ ਦਲ ਨੂੰ ਅਕਾਲੀ ਦਲ ਬਣਾਉਣ ਲਈ ਇਮਾਨਦਾਰੀ-ਸਮੱਰਪਣ ਦੀ ਲੋੜ ਹੈ* ਨਾਮ-ਬਾਣੀ ਅਭਿਆਸ ਕਿਰਦਾਰ ਘੜਨ ਲਈ ਬਹੁਤ ਜ਼ਰੂਰੀ ਹੈ !

  • @BaldevSingh-dp6gu
    @BaldevSingh-dp6gu 5 ชั่วโมงที่ผ่านมา

    S.Harsimrat Singh g very nice.

  • @harnekmalhans7783
    @harnekmalhans7783 8 ชั่วโมงที่ผ่านมา +1

    100 percent true

  • @gurkirpalvirk7805
    @gurkirpalvirk7805 5 ชั่วโมงที่ผ่านมา

    Great views harsimran singh ji. Ldrs of each sikh sects / istitutions shd put their heads together. No need of calling masses, nothing will happen other than noises and criticism . Hopefully, this present crises n churning will bring out new ideas and spirit.
    God bless our community🙏

  • @harnekmalhans7783
    @harnekmalhans7783 8 ชั่วโมงที่ผ่านมา

    SSA Bhai Sahib Harsimran Singh S Sukhwinder Singhji

  • @jaspalrai1378
    @jaspalrai1378 6 ชั่วโมงที่ผ่านมา

    ਸਰਬੱਤ ਖਾਲਸਾ ਦਾ ਰੂਪ ਬਦਲਿਆ ਜਾ ਸਕਦਾ ਹਰ ਗੁਰੂ ਘਰ ਤੋਂ ਲਿਖਤੀ ਸਮਾਂ ਵੱਧ ਜਵਾਬ ਮੰਗਣ,, ਬਾਅਦ ੱਚ ਸੰਸਥਾਵਾਂ ਇਕਠੀ ਬੈਠ ਸਕਦੀਆਂ

  • @jarnailsingh9949
    @jarnailsingh9949 7 ชั่วโมงที่ผ่านมา +1

    155th like Jarnail Singh Khaihira Retired C H T Seechewaal ❤

  • @SukhwantSingh-hv8tb
    @SukhwantSingh-hv8tb 8 ชั่วโมงที่ผ่านมา

    SSA JI🙏🙏🙏

  • @ajitsingh6171
    @ajitsingh6171 9 ชั่วโมงที่ผ่านมา +2

    There must be a Sikh political Institution for the training of Sikh politicians.

  • @sukhdevthind221
    @sukhdevthind221 7 ชั่วโมงที่ผ่านมา +2

    BPP = badal Punjabi party bolo ji 1st may MOGA CONVENTION PUNJABI PARTY

  • @amrikathwal2119
    @amrikathwal2119 2 ชั่วโมงที่ผ่านมา

    ਅਕਸਰ ਜਦੋ ਵੋਟਾ ਪੈਣ ਤੋ ਬਾਅਦ ਕੋਈ ਵੀ ਪਾਰਟੀ ਹਾਰ ਦਾ ਮੂੰਹ ਦੇਖਦੀ ਹੈ ਤਾਂ ਇੱਕ ਨੈਤਿਕ ਜ਼ੁੰਮੇਵਾਰੀ ਬਣ ਜਾਂਦੀ ਹੁੰਦੀ ਲੀਡਰ ਦੀ ਜੋ ਅਗਵਾਹੀ ਕਰਦਾ ਹੁੰਦਾ ਪਾਰਟੀ ਦੀ ਕਿ ਉਹ ਅਸਤੀਫ਼ਾ ਦੇਕੇ ਪਰੇ ਹੋ ਜਾਂਦਾ ਕਿ ਮੇਰੀ ਅਗਵਾਈ ਚ ਪਾਰਟੀ ਦਾ ਨੁਕਸਾਨ ਹੋ ਗਿਆ ਅਸਤੀਫਾ ਦਿੰਦਾ ਪਰ ਇਹ ਇਡੇ ਲਾਹਣਤੀ ਤੇ ਬੇਸ਼ਰਮ ਹੋ ਗਏ ਕਿ ਪਾਸੇ ਹੋਣਾ ਨਹੀ ਚਾਉਣੇ ਕਿਉਕਿਮਲਾਈਮਿਲਦੀ ਖਾਣ ਨੂੰ ਥੈਲੀਆਂ ਕਮਾਈ ਦਾ ਸਾਧਨ ਬਣਿਆਪਾਰਟੀ ਸਰਦਾਰਸਾਹਿਬ

  • @Kiranpal-Singh
    @Kiranpal-Singh 4 ชั่วโมงที่ผ่านมา

    ਹਰਸਿਮਰਨ ਸਿੰਘ ਜੀ ਦੇ ਅਖੀਰਲੇ ਕੁਝ ਮਿੰਟਾਂ ਦੇ ਵਿਚਾਰ ਗੌਰ ਕਰਨ ਵਾਲੇ ਹਨ, ਮੇਰਾ ਵਿਚਾਰ ਹੈ *ਅਕਾਲ ਤਖ਼ਤ ਦੀ ਰਹਿਨੁਮਾਈ ਹੇਠ, ਨਾਮ-ਬਾਣੀ ਅਭਿਆਸੀ ਵਿਦਵਾਨਾਂ ਦੀ ਕਮੇਟੀ ਬਣੇ-ਜੋ ਸਭ ਸੰਸਥਾਵਾਂ ਅਤੇ ਰਹਿ ਗਏ ਚੋਣਵੇ ਵਿਦਵਾਨਾਂ ਨਾਲ ਚਰਚਾ ਕਰਕੇ ਏਜੰਡਾ ਤਹਿ ਕਰਨ* ਤਾਂ ਸਰਬੱਤ ਖਾਲਸਾ ਸੱਦਣ ਦਾ ਫਾਇਦਾ ਹੈ ਜਾਂ ਅੰਤਰਰਾਸ਼ਟਰੀ ਪੱਧਰ ਤੇ ਕੋਈ ਵੀ ਮੁਸ਼ਕਲ ਆਵੇ ਤਾਂ ਸਿੱਖਾਂ ਨੂੰ ਸੇਧ ਦੇ ਕੇ ਮਸਲੇ ਸੁਲਝਾਉਣ ਲਈ ਰਾਇ ਦੇਣ !

  • @kulvirmultani2401
    @kulvirmultani2401 7 ชั่วโมงที่ผ่านมา +1

    Please badal and company no need in new akail dal

  • @harnekmalhans7783
    @harnekmalhans7783 8 ชั่วโมงที่ผ่านมา +1

    Wherefrom sacrificing Sikhs will come Is the present leadership ready to sacrifice for Panth Has Jathedar Sahib deciding powers

  • @GurmailSingh-m7b
    @GurmailSingh-m7b 2 ชั่วโมงที่ผ่านมา

    It is a matter of great regret that our intellects are more worried about Akali Dal but not about the dignity,independency and supremacy of Sri Akal Sahiib.

  • @SukhwantSingh-hv8tb
    @SukhwantSingh-hv8tb 8 ชั่วโมงที่ผ่านมา +2

    SUKHBIR BADAL NU HATANA JARURI . PER KURSI TE BATHE BANDE NU HATANA AUKHA HA. EH BANDE DHARMIC NAHIN POLITICAL HAN TE politics is last refuse of scondrel. RONDHI PAUNGE SARNA VALTOHA TE HORE JO SINGH SAHIB KHILAF BOLDE NE SIKH NAHIN.

  • @gurkirpalvirk7805
    @gurkirpalvirk7805 5 ชั่วโมงที่ผ่านมา

    VERY well brought out. We must come out of HISTORY. WE MUST STOP CRYING OVER PAST.. LET THE NEW YOUTH COME WITH SECULAR AGENDA FOR ALL PUNJABIS AND NOT ONLY SO CALLED AMRITDHARIS ONLY. WE MUST ACCEPT CHANGE OF GLOBAL SIT AND READJUST OUR ETHOS AND POLICY SYSTEMS

  • @SukhwantSingh-hv8tb
    @SukhwantSingh-hv8tb 8 ชั่วโมงที่ผ่านมา

    HARSIRAN SINGH SACH KAH RAHE HAN.

  • @surindersekhon9937
    @surindersekhon9937 8 ชั่วโมงที่ผ่านมา +1

    BISTRA GOL SUKHA DA....

  • @smsmahal3805
    @smsmahal3805 7 ชั่วโมงที่ผ่านมา +1

    Jathedar ji ne jo Jathedar Bandian te Sampadavan nu vichar vaste sadda Dena hai,ohna de naam jahar karney chahidey han.Jo Sikh Samdavan Sikh Rehat Maryada nahi mandian ohna nu sadda na ditta jave

  • @Onkarsinghhh
    @Onkarsinghhh 9 ชั่วโมงที่ผ่านมา +2

    ਹਰਸਿਮਰਨ ਸਿੰਘ ਜੀ ਦੇ ਵਿਚਾਰ ਸ਼ਲਾਘਯੋਗ ਆ

  • @DaljitSingh-dl9gu
    @DaljitSingh-dl9gu 5 ชั่วโมงที่ผ่านมา +2

    ਇਹ ਪਿੰਡ ਦਾ ਸਰਪੰਚ ਨਹੀਂ ਬਣ ਸਕਦਾ। ਅਕਾਲੀ ਦਲ ਬਾਰੇ ਕੀ ਸੋਚੋ।

  • @tirthanandraghbirsingh9266
    @tirthanandraghbirsingh9266 8 ชั่วโมงที่ผ่านมา +1

    ਭਾਈ ਸਾਹਿਬ ਜੀ ਦਿੱਲੀ ਵਾਲਿਆਂ ਸੈਂਟਰ ਦੀਆਂ ਪਾਰਟੀਆਂ ਪੰਜਾਬ ਵਿੱਚ ਸਿੱਖ ਕੌਮ ਦੀ ਪਾਰਟੀ ਨੂੰ ਸਹਜੇ ਤਾਂ ਚਲਣ ਨੀ ਦੇਣਗੀਆਂ ਕਿਉਂਕਿ ਸਾਡੇ ਆਪਣੇ ਹੀ ਕੌਮ ਵਿੱਚ ਅਜਿਹੇ ਤੱਤ ਹਨ ਸੋ ਅਕਾਲੀ ਦਲ ਦਾ ਹੀ ਵਿਰੋਧ ਕਰ ਰਹੇ ਹਨ ਅਗਰ ਸਾਰੀ ਸਿੱਖ ਕੌਮ ਸਾਥ ਦੇਵੇ ਫਿਰ ਸ਼ਿਰੋਮਣੀ ਅਕਾਲੀ ਦਲ ਨੂੰ ਹਰਾਉਣ ਵਾਲਾ 19:49 ਕੋਈ ਨਹੀਂ ਅਗਰ ਸਿਖ ਕੌਮ ਇਕੱਠੀ ਹੋਵੇ ਤਾਂ ਕਿਸੇ ਵਿਰੋਧੀ ਚਾਲ ਨਾਲ ਗਲਤ ,ਬੇਅਦਵੀ ਆਦਿ ਕੰਮ ਨਹੀਂ ਹੋ ਸਕਣਗੇ।

    • @majorsingh8647
      @majorsingh8647 8 ชั่วโมงที่ผ่านมา

    • @majorsingh8647
      @majorsingh8647 8 ชั่วโมงที่ผ่านมา +1

      ਭਾਈ ਜੀ ਵੀਰ ਜੀ ਜਿੱਸ ਪਾਰਟੀ ਨੇ ਸਿੱਖਾ ਦੀ ਅਗਵਾਈ ਕਰਨੀ ਸੀ ਉਹ ਪਾਰਟੀ ਪੰਥ ਖਤਰੇ ਵਿੱਚ ਪੰਥ ਖਤਰੇ ਵਿੱਚ ਕਿਹ ਕਿ ਸੱਤਾ ਵਿੱਚ ਜਿੱਤ ਹਾਸਲ ਕਰਦਾ ਰਿਹਾ ਤੇ ਬਾਆਦ ਵਿੱਚ ਆਪਣੀ ਨਿੱਜੀ ਪਾਰਟੀ ਬਣਾ ਲਈ । ਸ੍ਰੋਮਣੀ ਅਕਾਲੀ ਦਲ ਤੋ ਅਕਾਲੀ ਦਲ ਬਾਦਲ ਬਣਾ ਲਈਉਤੋਂ ਆਰ ਐਸ ਐਸ ਨਾਲ ਭਾਜਪਾ ਨਾਲ ਨੋਹ ਮਾਸ ਦਾ ਰਿਸਤਾ ਤੇ ਸਰਸੇ ਵਾਲੇ ਨਾਲ ਰਲ ਕੇ ਜੋ ਸਵਾਂਗ ਰਚਾਇਆ ਬੇਅਦਬੀਆ ਕਰਵਾਈ ਆ ਜੇ ਨਹੀ ਕਰਵਾਈਆਂ ਤੇ ਉਹਨਾ ਖਿਲਾਫ ਬਣਦੀ ਕਰਵਾਈ ਕਿਊ ਨਹੀ ਹੋਈ ਸ੍ਰੋਮਣੀ ਕਮੇਟੀ ਵੀ ਪ੍ਰਵਾਰ ਦੀ ਕਮੇਟੀ ਬਣ ਕੇ ਰਿਹ ਗਈ ਹੈ ਸਿੱਖ ਪੰਥ ਦੀ ਵਾਗ ਡੋਰ ਗੁਰੂ ਦੇ ਹੱਥ ਹੀ ਹੈ ਜਰੂਰ ਕੋਈ ਨਾ ਕੋਈ ਮਰਦ ਅਗੰਮੜਾ ਪੈਦਾ ਹੋਵੇਗਾ

  • @kulvirmultani2401
    @kulvirmultani2401 7 ชั่วโมงที่ผ่านมา

    Harsiran singh ssa call sarbaat Khalsa nu and sarbaat Khalsa in search Jathdar and pardhan

  • @jasbirsinghsingh9440
    @jasbirsinghsingh9440 4 ชั่วโมงที่ผ่านมา

    Ena lama bhashan kaun sunda

  • @kulvirmultani2401
    @kulvirmultani2401 7 ชั่วโมงที่ผ่านมา

    Harsiran singh or sabka Jathdar bahi ranjit singh new pardana hona chahina ya and new akalidal hona chahida old leader nehi hona chahida

  • @palchahal8158
    @palchahal8158 8 ชั่วโมงที่ผ่านมา

    Akali ne kartuut he esi kiti lokan ne sirf rejection koti chhitrol ni kiti

  • @KISHANSINGH-ji5hi
    @KISHANSINGH-ji5hi 8 ชั่วโมงที่ผ่านมา +1

    ਨਾਨਕ ਫਲਸਫੇ ਦਾ ਜਿਹੜਾ ਸਿਧਾਂਤ ਅਤਿੰਦਰਪਾਲ ਸਿੰਘ ਜੀ ਨੇ ਪੰਥ ਨੂੰ ਦਿੱਤਾ ਹੈ,ਉਸ ਨੂੰ ਵੀ ਵਿਚਾਰਨਾਂ ਚਾਹੀਦਾ ਹੈ।

  • @SukhwantSingh-hv8tb
    @SukhwantSingh-hv8tb 8 ชั่วโมงที่ผ่านมา +1

    AJEY VE SUKHBIR SAMAJH NAHIN REHA LUC CHIP KE TIR VALA REHA HA. DUJIAN NU VATAT REHA

  • @palchahal8158
    @palchahal8158 8 ชั่วโมงที่ผ่านมา

    Sukhvidrji koi esa Bulaga lyo jis ne badal family to reodhyan na khadhya honh (lgda koi mushkl hee hovega)nhi ta neutral vichaar binaa lybdhe oh public nu nhi mil skde,golmol galan hee aunhgian bahr

  • @iqbalsingh3624
    @iqbalsingh3624 7 ชั่วโมงที่ผ่านมา

    Bistra gol badla da te pta nhi ha sefarci te feele jaffemara da lagda jarur hou jaffemar di hond hi badla de karan c nasamh khud nu Sacchi pta nhi ki samji baithe

  • @realsujansingh
    @realsujansingh 7 ชั่วโมงที่ผ่านมา

    328 sroop sukhe Insaa kolo bramd kro...92 lakh daa 92 crore ishthara vala vsool kro
    Baki gl baad vich sikh pnth krega
    Ihna nu szaa pura sikh pnth hee devega g

  • @gurvinderusingthe2097
    @gurvinderusingthe2097 3 ชั่วโมงที่ผ่านมา

    S. Sukhwinder Singh Ji ,
    Sikh Kaum Di Harman Piyari Party C Sharomni Akalidal.
    Jadon V Akalidal Ne Koyie Suneha Layia Punjab De Lokkan Nu Te Sikh Kaum Nu Mor cha Launa Hai, Taan Loke Bina Soche Samjhe Bhajj Lande Te Jailan Bhar Dindey.
    Per Jadon Hi Punjab Wich 1997 Wich Akalidal Di Sarkar Ban Gayie Taan Ehnaha Ne Dabb K Sikh Kaum Nu Hi Luttiya Te Kuttiya.
    Jo Police Officer Ne Sabh Ton Xiyada Sikh Kaum De Bache Jhoothe Police Mukable Bana K Marey, Ohnah Nu Akalidal Di Sarkar Nue Uchey Aahude Te Layia.
    Sumed Seni Nu Punjab Da D.G.P. Layia.
    Ejhaar Alam Nu Uchey Aahude Te Layia Te Ejhar Alam Di Wife Nu Akalidal Di Ticket De K M.L.A. Banayia.
    Hun Loke Bahut Siyaney Ho Chucke Han.
    Hun Chheti 2 Akalidal De Leaderan Nu Kadey Muh Nahi Laungay.

  • @NirpinderDhillon
    @NirpinderDhillon 7 ชั่วโมงที่ผ่านมา

    Fir uthsi koi mrd ka chela--????

  • @Hill8786
    @Hill8786 7 ชั่วโมงที่ผ่านมา

    Sukhjinder koi changha kam kar tu ik baap daa

  • @balbindrasinghbalbindra5692
    @balbindrasinghbalbindra5692 8 ชั่วโมงที่ผ่านมา

    Amritpal Singh Khalsa Ji nu pradhan Banana chahida