China De Khidone || ਚਾਈਨਾ ਦੇ ਖਿਡੌਣੇ || Raja Sidhu || Gurlez Akhtar || Official Video

แชร์
ฝัง
  • เผยแพร่เมื่อ 11 พ.ค. 2022
  • #RajaSidhu #RajaSidhuDeGeet #GurlezAkhtar #LatestSong #Punjab
    This is Raja Sidhu's Official Channel
    Song: China De Khidone
    Singer : Raja Sidhu - Gurlez Akhtar
    Music: Joy - Atul
    Lyrics : Raja Sidhu
    Video: Amarjeet Khurana
    Producer : Rajinder Singh
    Lable: Awam Music
    Contact : 9417408055
    ----------- ਜਰੂਰੀ ਸੂਚਨਾਂ-------------
    ਇਹ ਵੀਡਿਓ AWAM MUSIC ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ ਚੋਰੀ ਕਰਨਾਂ ਅਤੇ Facebook Pages ਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
    ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Whats App ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
    ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
    ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Whats App ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
    ਧੰਨਵਾਦ ਸਹਿਤ,
    AWAM MUSIC ਬਠਿੰਡਾ (ਪੰਜਾਬ)
    To Upload Your Video ON TH-cam CONTACT US.
    Subscribe And Watch My All Song Only on This Channel
    Contact for live shows @ 9417408055
  • เพลง

ความคิดเห็น • 400

  • @jagtarsingh1186
    @jagtarsingh1186 2 ปีที่แล้ว +21

    ਸੂਦੇਸ ਕੂਮਾਰੀ ਨਾਲ ਜਿਆਦਾ ਵਧੀਆ ਲਗਦੈ ਐਲਬਮ ਵੀ ਕਰੋ ਸੂਦੇਸ ਕੂਮਾਰੀ ਜੀ ਨਾਲ

  • @BaljeetSingh-gx4yv
    @BaljeetSingh-gx4yv 9 หลายเดือนก่อน +2

    ਗੁਰਲੇਜ ਅਖਤਰ ਦੀ ਆਵਾਜ਼ ਦਾ ਕੋਈ ਤੋੜ ਨਹੀਂ ਅਸਲ ਜੋੜੀ ਹੁਣ ਬਣੀ ਆ

  • @BaljeetSingh-gx4yv
    @BaljeetSingh-gx4yv 9 หลายเดือนก่อน +1

    ਸਿੰਧੂ ਸਾਹਿਬ ਹੁਣ ਗੱਲ ਬਣੀ ਆ ਦੋਨੋਂ ਹੀ ਆਵਾਜ਼ਾਂ ਬਹੁਤ ਹੀ ਸਿਰਾ ਦਿਆ

  • @user-ij9xb9ww4i
    @user-ij9xb9ww4i 8 หลายเดือนก่อน

    ਰਾਜਾ ਸਿੱਧੂ ਗਾਣਾ ਅੱਤ

  • @SandeepSingh-ec8om
    @SandeepSingh-ec8om 2 ปีที่แล้ว +5

    ਜੀਦਾ ਧੱਕਾ ਚਲਦਾ ਅਗਲਾ ਚਲਾ ਰਿਹਾ 😘😘😘 ਫੇਮ 🙏🙏🙏🙏🙏🙏🙏

  • @harpreetSingh-og6dd
    @harpreetSingh-og6dd 2 ปีที่แล้ว +3

    Bahut sohna song ..Bai Raja Sidhu da kise naal koi muqabla nai ..kai lokan nu Eve lgg riha v Sidhu moosewala nu target kita gya is song ch Jo k Galt fehmi a ..Raja Sidhu ikk senior klakaar a jisda kise naal muqabla nai ho sakda ..Sidhu moosewala v vadiya klakaar a ..Raja Sidhu nu main 2009 ton sun riha .. always ghaint gyaki n ghaint songs ..

  • @openlife9779
    @openlife9779 2 ปีที่แล้ว +7

    ਬਹੁਤ ਵਧੀਆ ਵੀਰ ਢੋਲਕੀ ਦੀ ਥਾਪ ਤੇ ਰਾਜਾ ਸਿੱਧੂ ਤੇ ਗੁਰਲੇਜ਼ ਅਖਤਰ ਕਿਆ ਬਾਤਾਂ ❤️ ਬਾਕੀ ਕੁੜੀ ਚੇ ਨਖਰਾ ਬਹੁਤ ਆ ਸੋਹਣੀ ਸਟੇਜ ਬੰਨੀ ਆ

  • @HarjinderBhullar6076
    @HarjinderBhullar6076 ปีที่แล้ว +1

    ਸਾਡੇ ਭਰਾ ਰਾਜੇ ਸਿੱਧੂ ਘੈਂਟ ਵਰਗਾ ਹਰੇਕ ਗਾਇਕ ਨੀ ਬਣ ਸਕਦਾ,ਰਾਜੇ ਸਿੱਧੂ ਘੈਂਟ ਦੀ ਗੱਲ ਵੱਖਰੀ ਆ

  • @maansingh4584
    @maansingh4584 2 ปีที่แล้ว +5

    Maan fans ??

  • @arwindersran1046
    @arwindersran1046 11 หลายเดือนก่อน +1

    sirra jma dhka krn ale dhollo vgo manjj te 😅😅😅

  • @sidhushot9727
    @sidhushot9727 ปีที่แล้ว +1

    Raja sidhu back

  • @musicmovietv6899
    @musicmovietv6899 2 ปีที่แล้ว +33

    ਬੁੱਲੇ ਲੁੱਟਦਾ ਜਵਾਨੀ ਜ਼ਵਾਨੀ ਵਿੱਚ ਚੰਦਰਾ ਐਂਡ ਮਾੜਾ ਹੁੰਦਾ ਛੜੇ ਦਾ 🔥🔥🔥🙏🙏

  • @worldmade5599
    @worldmade5599 2 ปีที่แล้ว +16

    Moosewale Teh Tawa Laya LaGdA 😂😂

    • @AmanDeep-zw9gk
      @AmanDeep-zw9gk ปีที่แล้ว

      ਮੇ ਵੀ ਅਹਿ ਸੋਚ ਦਾ 😂😂😂

    • @akashdeep.95
      @akashdeep.95 ปีที่แล้ว

      Haaa Bai Hun ki faida maare hoye nu bolke jionde nuu akhde taa agla das bhi dindaa

  • @gursewakgursewak5904
    @gursewakgursewak5904 7 หลายเดือนก่อน

    ❤❤🎉🎉

  • @manpreetsinghpreet9651
    @manpreetsinghpreet9651 ปีที่แล้ว +2

    Sidhu moose wala💪💪💪💪💪💪💪💪💪💪💪💪💪💪💪💪💪💪💪

  • @jattlifeattlife6216
    @jattlifeattlife6216 ปีที่แล้ว

    Sidhu moose wala 🔥🔥🔥🔥🔥🔥♠️♠️♠️

  • @musicmovietv6899
    @musicmovietv6899 2 ปีที่แล้ว +18

    ਆ ਗਿਆ ਜੱਟ 🔥🔥 ਰਾਜਾ ਸਿੱਧੂ ਬਾਈ ਦੇ ਕੱਟੜ ਫੈਨ

  • @user-tr3yu5fn9l
    @user-tr3yu5fn9l 8 หลายเดือนก่อน

    Very good y ji

  • @ushhhsig648
    @ushhhsig648 9 หลายเดือนก่อน

    ਕਿਸ ਨੂੰ ਲਾ ਕੇ ਲਿਖਿਅਾ ਗੀਤ ਦਸੀ

  • @paramjeetsidhu8794
    @paramjeetsidhu8794 2 ปีที่แล้ว +2

    ਸਿਰਾ ਜੀ ਸਿਰਾ ਰਾਜਾ ਸਿੱਧੂ

  • @mustakalii1208
    @mustakalii1208 2 ปีที่แล้ว +5

    ਬਹੁਤ ਬਦੀਆਂ ਬਾਈ ਰਾਜੇ ਸਿਰਾ ਲਾਤਾ

  • @amansivian9648
    @amansivian9648 2 ปีที่แล้ว +13

    ਬਹੁਤ ਵਧੀਆ ਗੀਤ ਆ ਬਾਈ
    ਵਧੀਆ ਕਲਾਕਾਰ ਆ ਬਾਈ ਰਾਜਾ ਸਿੱਧੂ
    ਮਾਨ ਆ ਸਾਡੇ ਬਠਿੰਡਾ ਦਾ ਬਾਈ

  • @B_sra_tv
    @B_sra_tv ปีที่แล้ว

    china ਦੇ ਖਿਡੋਨੇ ਵਾਂਗੂੰ ਲੋਕ ਨੱਚਦੇ ਬੜੀ ਵਧੀਆ ਗੱਲ ਕੀਤੀ ਹੈ

  • @kalabhasour2337
    @kalabhasour2337 ปีที่แล้ว

    Sirra ji jma hi

  • @BaljeetSingh-tr3kv
    @BaljeetSingh-tr3kv 7 หลายเดือนก่อน

    ਆਵਾਜਾ ਦੋ ਹੀ ਸਿਰਾ ਦਿਆ ਅਸਲ ਇਹ ਜੋੜੀ ਬਣ ਨੀ ਚਾਹਿਦੀ ਆ

  • @user-ec4hy2tf4t
    @user-ec4hy2tf4t 2 ปีที่แล้ว +2

    ਸਿਰਾ ਹੀ ਕਰਾਇਆ ਪਿਆ ਲਿਖਣ ਆਲਾ ਤੇ ਗਾਉਣ ਆਲਾ । ਟਰੈਕਟਰ ਤੇ ਰਿਪੀਟ ਤੇ ਚੱਲਦਾ ਬਾਈ !!

  • @user-bd7bw6dy5y
    @user-bd7bw6dy5y ปีที่แล้ว +4

    ਬਹੁਤ ਵਧੀਆ ਗਾਣਾ ਬਾਈ ਜੀ

  • @baldevsinghbuttar8293
    @baldevsinghbuttar8293 ปีที่แล้ว +1

    ਵੈਰੀ ਨਾਈਸ ਸਲਿਊਟ ਗੀਤ ਗਾਏ ਜਾਣ ਤੇ ਜੀ।

  • @Jatinderdhaliwal611
    @Jatinderdhaliwal611 2 ปีที่แล้ว +5

    ਬਾਈ ਨੇ ਬਹੁਤ ਸੋਹਣਾ ਗਾਇਆ ਹੈ

  • @hardeepkaur7407
    @hardeepkaur7407 2 ปีที่แล้ว +3

    Very nice song ji

  • @sandeepseepu2805
    @sandeepseepu2805 2 ปีที่แล้ว +5

    ਬਹੁਤ ਘੈਂਟ ਗੀਤ ਆ ਰਾਜਾ ਸਿੱਧੂ ਜੀ

  • @inderpalsingh7643
    @inderpalsingh7643 ปีที่แล้ว

    ਵੀਰ ਰਾਜੇ ਸਿੱਧੂ ਦਾ ਨੰਬਰ ਚਾਹੀਦਾ ਜੀ

  • @ajaydeepsingh326
    @ajaydeepsingh326 2 ปีที่แล้ว +4

    ਬਹੁਤ ਬਹੁਤ ਮੁਬਾਰਕਾਂ ਬਾਈ ਜੀ

  • @HardeepSingh-wo7sd
    @HardeepSingh-wo7sd หลายเดือนก่อน

    Bai hor song aun dro

  • @jassisingh9756
    @jassisingh9756 2 ปีที่แล้ว +4

    ਬਹੁਤ ਵਧੀਆ ਸੋਗ ਬਾਈ ਜੀ

  • @jattanajaypee2987
    @jattanajaypee2987 10 หลายเดือนก่อน

    Sade pind vali ne v sira lata

  • @balwantsingh1942
    @balwantsingh1942 10 วันที่ผ่านมา

    ❤❤❤❤❤❤

  • @jaggisidhu3382
    @jaggisidhu3382 ปีที่แล้ว +4

    ਬਹੁਤ ਵਧੀਆ ਗਾਇਕ ਰਾਜਾ ਸਿੱਧੂ ਵੀਰ

  • @baltejsingh520
    @baltejsingh520 2 ปีที่แล้ว

    My best klakar raja fulo mithi baala

  • @BikkaBikkasingh-nc7qb
    @BikkaBikkasingh-nc7qb ปีที่แล้ว

    Attt krti

  • @bhalaamlicomedian850
    @bhalaamlicomedian850 2 ปีที่แล้ว +5

    ਬਹੁਤ ਵਧੀਆ ਗੀਤ .ਬਾਈ 👍

  • @jaspalgill1897
    @jaspalgill1897 2 ปีที่แล้ว +2

    ਬਾਈ ਗੀਤ ਹਿੱਟ ਆ

  • @preetsoundbathinda2036
    @preetsoundbathinda2036 2 ปีที่แล้ว +11

    ਬਹੁਤ ਵਧੀਆ ਗੀਤ ਬਾਈ ਜੀ ਸਿਰਾ ਲਾ ਦਿੱਤਾ 👌👍🙏

  • @user-wi2dm2dw3h
    @user-wi2dm2dw3h 2 ปีที่แล้ว +4

    ਬਹੋਤ ਵਧੀਆ ਬਾਈ ਜੀ

  • @awamstudio6097
    @awamstudio6097 2 ปีที่แล้ว +50

    ਧੰਨਵਾਦ ਜੀ ਸਾਰੇ ਭਰਾਵਾਂ ਦਾ ਪਿਆਰ ਦੇਣ ਲਈ ਤੁਹਾਡਾ ਆਪਣਾ। ਰਾਜਾ ਸਿੱਧੂ

  • @user-lo2mi5gp4r
    @user-lo2mi5gp4r 3 หลายเดือนก่อน

    Very nice singer Raja sidhu

  • @HardeepSingh-hk6ep
    @HardeepSingh-hk6ep 2 ปีที่แล้ว +2

    Very nice song bai raja sidhu

  • @Cookiegamer234
    @Cookiegamer234 2 ปีที่แล้ว +1

    ਧੰਨ-ਧੰਨ ਕਰਾਤੀ …

  • @gurdasssingh5866
    @gurdasssingh5866 2 ปีที่แล้ว +3

    ਬਹੁਤ ਵਧੀਆ ਗੀਤ

  • @user-gs1dh9nz7d
    @user-gs1dh9nz7d 2 ปีที่แล้ว +2

    ਬਹੁਤ ਖੂਬ 💞👌

  • @windersingh2887
    @windersingh2887 2 ปีที่แล้ว

    ਸਿਰਾ ਈ ਕਰਾਤਾ ਏਸ ਵਾਰ ਫਿਰ ਸੁਆਦ ਲਿਆਤਾ

  • @kitty1124
    @kitty1124 2 ปีที่แล้ว

    Kine chira baad kenth song

  • @Romana_bathinde_wala
    @Romana_bathinde_wala 2 ปีที่แล้ว

    ਰਾਜਾ ਸਿੱਧੂ ਬਾਈ ਦੀ ਲਿਖਤ ਬੇ ਕਮਾਲ ਆ ਸਿਰਾ ਲਾ ਦਿੰਦੇ ਆ

  • @kuljitkanda1276
    @kuljitkanda1276 ปีที่แล้ว

    ਲਾਤਾ ਬਾਈ ਰਾਜੇ ਸਿੱਧੂ

  • @amandeep6837
    @amandeep6837 ปีที่แล้ว +3

    NYC song

  • @dildeeprandhawa82
    @dildeeprandhawa82 2 ปีที่แล้ว +2

    ਬਹੁਤ ਵਧੀਆ ਸਿੱਧੂ ਸਾਹਬ।

  • @jaggajagmalwali3248
    @jaggajagmalwali3248 ปีที่แล้ว +3

    Very good👍

  • @samrawriter631
    @samrawriter631 ปีที่แล้ว +1

    ਬਹੁਤ ਵਧੀਆ ਗੀਤ ਬਾਈ ਜੀ #samrawriter #middewala

  • @gurlabhsra1998
    @gurlabhsra1998 2 ปีที่แล้ว

    ਨਹੀ ਰੀਸਾ ਮੇਰੇ ਬਾਈ ਦੀਆ ਬਹੁਤ ਘੈਟ ਲੱਗਿਆ

  • @lakhwindersidhu8099
    @lakhwindersidhu8099 2 ปีที่แล้ว

    Sirrrrra

  • @jagmeetteona6186
    @jagmeetteona6186 2 ปีที่แล้ว +2

    ਬਹੁਤ ਵਧੀਆ👍💯👍💯👍💯

  • @jagseerpeoriwriter45
    @jagseerpeoriwriter45 2 ปีที่แล้ว +15

    ਬਹੁਤ ਸੋਹਣਾ ਗੀਤ ਨਿਜਾਰਾ ਆ ਗਿਆ ਸਿੱਧੂ ਸਾਬ

  • @preetsaini2731
    @preetsaini2731 2 ปีที่แล้ว +2

    Raja The King 🔥🔥🔥

  • @jsa-bb2mf
    @jsa-bb2mf 2 ปีที่แล้ว +2

    Vary nice Raje Sira lata Khand

  • @ladisharma8870
    @ladisharma8870 ปีที่แล้ว

    Dekha ta bai ajj be chal da jatt moose wali da 💪💪💪

  • @lovelydarogaphotography7791
    @lovelydarogaphotography7791 2 ปีที่แล้ว

    Madam rajwinder nall krna c tuci song

  • @surjitsingh8221
    @surjitsingh8221 2 ปีที่แล้ว +2

    ਬਹੁਤ ਵਧੀਆ ਬਾਈ ਜੀ

  • @jaggajatt2976
    @jaggajatt2976 2 ปีที่แล้ว +1

    Raja sidhu 🔥🔥🔥🔥

  • @jagdeepkaur2393
    @jagdeepkaur2393 ปีที่แล้ว

    ਮੇਰਾ ਪੇਕੇ ਪਿੰਡ ਫੁੱਲੋ ਮਿੱਠੀ Miss you

  • @JassiGumti
    @JassiGumti 29 วันที่ผ่านมา

    🙏🙏👍👍👍

  • @writtersingersukhchain4675
    @writtersingersukhchain4675 2 ปีที่แล้ว +2

    ਬਹੁਤ ਖੂਬ ਜੀ 🙏🙏👍👍👍👌👌👌❤️❤️

  • @gurihappygurihappy6366
    @gurihappygurihappy6366 3 หลายเดือนก่อน

  • @Mandeepsingh-uu6fo
    @Mandeepsingh-uu6fo 2 ปีที่แล้ว +1

    ਬਹੁਤ ਵਦੀਆ song ਆ ਜੀ very nice👌👌👌

  • @wakilsingh3544
    @wakilsingh3544 2 ปีที่แล้ว +1

    Gana tan bahut badhia hai . Par bai Thora ja late ho gia

  • @jatindergill9759
    @jatindergill9759 2 ปีที่แล้ว +1

    Raja sidhu 🔥🔥👌👌

  • @Punjab2323
    @Punjab2323 2 ปีที่แล้ว +1

    Fvrt singer 😊👌👌👌👌👌

  • @satgurkhangura7738
    @satgurkhangura7738 ปีที่แล้ว

    Sirra song

  • @roopsinghsingh4195
    @roopsinghsingh4195 ปีที่แล้ว

    Vere naes

  • @gaganbhangwan2140
    @gaganbhangwan2140 2 ปีที่แล้ว +1

    bhot vadiya ji

  • @kindasingh1094
    @kindasingh1094 ปีที่แล้ว

    👌👌👌🙏🙏

  • @rajdeepdhaliwal704
    @rajdeepdhaliwal704 2 ปีที่แล้ว +2

    Good Bai ji baut shona song.. ❤❤❤

  • @makhansingh439
    @makhansingh439 ปีที่แล้ว +2

    Very nice song 👌

  • @ibefikra1235
    @ibefikra1235 ปีที่แล้ว

    ਡਾਇਨਾਸੋਰਾਂ ਵਾਂਗ ਹੋ ਗਏ ਅਲੋਪ😄👌

  • @TejiLassoi
    @TejiLassoi 2 ปีที่แล้ว

    ਬਹੁਤ ਟਾਈਮ ਬਾਅਦ ਘੈਂਟ ਜਿਆ ਗਾਣਾ ਕਰਿਆ

  • @jugmeetbrarbrar9595
    @jugmeetbrarbrar9595 2 ปีที่แล้ว +1

    Good.Bai.raja.jge.jagmeet.manawala

  • @nirvairsingh8207
    @nirvairsingh8207 2 ปีที่แล้ว +1

    Bhut Shona song raja ji .. god belsss uuu

  • @Bawarecordsofficial
    @Bawarecordsofficial ปีที่แล้ว

    ਬਹੁਤ ਵਧੀਅਾ ਬਾੲੀ ਜੀ

  • @mohd.sadiquesargaminternat2894
    @mohd.sadiquesargaminternat2894 2 ปีที่แล้ว +2

    ਮੁਬਾਰਕਾਂ ਬਹੁਤ ਵਧੀਆ

  • @DalvirSingh-ix7cw
    @DalvirSingh-ix7cw 2 ปีที่แล้ว

    Sera

  • @pardeepsingh-qg4df
    @pardeepsingh-qg4df 2 ปีที่แล้ว

    Sirra

  • @NarinderSingh-ic6yw
    @NarinderSingh-ic6yw 2 ปีที่แล้ว +1

    Bai sira karta

  • @jagisingh2628
    @jagisingh2628 ปีที่แล้ว

    Att jata

  • @harmandersinghvirk
    @harmandersinghvirk 2 ปีที่แล้ว +1

    Raja Sidhu, earlier Rajwant Kaur Patiala used to sing with you. Who is the girl who is singing with you now? She is more beautiful than Rajwinder Kaur and also sings in a very beautiful and melodious voice.The day your akhara started in any village then you must tell me I want to see your akhara with this girl.

  • @kuldeepsood5224
    @kuldeepsood5224 2 ปีที่แล้ว +1

    ਸਿਰਾ ਲਾਤਾ

  • @rubbalsidhu8343
    @rubbalsidhu8343 2 ปีที่แล้ว +2

    🔥🔥

  • @BIGDREAMPRODUCTION-vj7vh
    @BIGDREAMPRODUCTION-vj7vh 2 ปีที่แล้ว +2

    Super sir👍👍🥳🥳

  • @geetkaarhappybhittiwala8156
    @geetkaarhappybhittiwala8156 2 ปีที่แล้ว +1

    Bhut hi vdiya song ji njara aa giya sunke sidhu sabb 👍

  • @lakhwindersidhu8099
    @lakhwindersidhu8099 2 ปีที่แล้ว +1

    ਬਹੁਤ ਵਧੀਆ

  • @jagtardhillon2400
    @jagtardhillon2400 2 ปีที่แล้ว +1

    Nice song bai mera pind da man bai

  • @Karanjot_oo7
    @Karanjot_oo7 2 ปีที่แล้ว +1

    End kraa tii kaifiye 🥺💎✨🫶🏻