ਮੂਰਖ਼ਤਾ ਦਾ ਦੌਰ! ਭੇਡਾਂ ਨੂੰ ਕੌਣ ਸਮਝਾਵੇ! ਹੰਕਾਰੀ ਬਾਦਲ ਸੈਨਾ? ਡਾ. ਹਰਵਿੰਦਰ ਸਿੰਘ ਭੱਟੀ ਤੋਂ ਸੁਣੋ। Badal Resign

แชร์
ฝัง
  • เผยแพร่เมื่อ 4 ก.พ. 2025

ความคิดเห็น •

  • @takhatpanjab
    @takhatpanjab  24 วันที่ผ่านมา +20

    th-cam.com/video/Dp1AjAe3opk/w-d-xo.html
    ਬਾਦਲਾਂ ਦੀ ਖੇਡ ਖ਼ਤਮ ਜਾਂ..! ਕਰਤਾ ਪਰਦਾਫ਼ਾਸ਼ ਡਾ. ਗਰਗ ਨੇ! ਭੁਗਤਣਗੇ ਜਥੇਦਾਰ? Badal | Jathedar | Akali Dal Badal

  • @ginderkaur6274
    @ginderkaur6274 24 วันที่ผ่านมา +16

    ਬਹੁਤ ਸੋਹਣੀ ਗੱਲਬਾਤ ਭੱਟੀ ਵੀਰ ਵੱਲੋਂ ਧਨਵਾਦ

  • @NarinderSingh-ti4sq
    @NarinderSingh-ti4sq 24 วันที่ผ่านมา +9

    ਬੁਹਤ ਸੋਹਣੇ ਵਿਚਾਰ ਹਨ ਡਾਕਟਰ ਪ੍ਰੋਫੈਸਰ ਭੱਟੀ ਸਾਬ ਜੀ ਦੇ। ਜਥੇਦਾਰ ਅਕਾਲ ਤਖੱਤ ਸਾਹਿਬ ਵਿਚਾਰੇ ਕੀ ਕਰਨ। ਭੱਟੀ ਸਾਬ ਦਾ ਵਿਚਾਰ ਬਿਲਕੁਲ ਠੀਕ ਹੈ ਕਿ ਜੇ ਸੁਖਬੀਰ ਦੁਬਾਰਾ ਪ੍ਰਧਾਨ ਬੱਣ ਗਿਆ ਤਾਂ ਫੇਰ ਕਹਿੜੀ ਕੰਧ ਢਾ ਲਵੇਗਾ। ਬੰਦਾ ਤਾਂ ਉਹ ਰਾਹੂਗਾ ਜਿਹੜਾ ਪਹਿਲਾਂ ਸੀ।

  • @Pkwaraich
    @Pkwaraich 24 วันที่ผ่านมา +6

    ਬਹੁਤ ਨਾਪ ਤੋਲ ਕੇ ਆਪਣੇ ਵਿਚਾਰ ਵਿਅਕਤ ਕੀਤੇ ਹਨ ਸਤਿ ਸ੍ਰੀ ਅਕਾਲ🙏🙏

  • @surinderpalkaur1581
    @surinderpalkaur1581 24 วันที่ผ่านมา +9

    ਭਟੀ ਵੀਰ ਜੀ ਬਹੁਤ ਵਧੀਆ ਵਿਚਾਰ ਪੇਸ਼ ਕਰ ਰਹੇ ਹਨ।

  • @jasveersinghgill23023
    @jasveersinghgill23023 24 วันที่ผ่านมา +12

    ਲੋਕ ਇਸ ਗੱਲ ਤੋਂ ਡਰ ਰਹੇ ਹ ਜੀ ਕਿਤੇ ਸੁਖਬੀਰ ਸਿੰਘ ਬਾਦਲ ਨੂੰ ਦੁਬਾਰੇ ਨੂੰ ਕਮੇਟੀ ਬੁਲਾ ਲਓ ਇਹ ਜਿਹੜੇ ਉਹਦੇ ਨਾਲ ਦੇ ਪੁਰਾਣੇ ਆ ਹੋ ਸਕਦਾ ਉਹਦਾ ਸਦਣ ਗੇ ਕਿ ਕਿਸੇ ਟਾਈਮ ਘੁੰਮ ਘੁਮਾ ਕੇ ਗੇਮ ਸੁਖਬੀਰ ਕੋਲ ਭੇਜਣ ਨੂੰ ਫਿਰਦੇ ਆ ਰੌਲਾ ਇਹ ਹੈ ਪੁਰਾਣਾ ਲੀਡਰ ਕੋਈ ਵੀ ਨਹੀਂ ਹੋਣਾ ਚਾਹੀਦਾ ਲੀਡਰ ਸਾਰੀ ਨਵੀਂ ਹੋਣੀ ਚਾਹੀਦੀ ਹ

  • @manjitsinghmatharu
    @manjitsinghmatharu 24 วันที่ผ่านมา +5

    🙏🙏
    ਜਿੰਨਾ ਚਿਰ ਅਕਾਲ ਤਖਤ ਸਾਹਿਬ ਸਖ਼ਤ ਰੁਖ ਅਖਤਿਆਰ ਨਹੀਂ ਕਰਦਾ!,ੳੰਨਾਂ ਚਿਰ ਇਹ ਕਲੇਸ਼ ਖਤਮ ਨਹੀਂ ਹੋਣਾਂ !

  • @bharpoorsingh4131
    @bharpoorsingh4131 24 วันที่ผ่านมา +1

    ਸੁਖਵਿੰਦਰ ਜੀ ਭੱਟੀ ਜੀ ਨੂੰ ਵੱਧ ਤੋਂ ਵੱਧ ਸਮਾਂ ਦਿਉ

  • @satindersingh9369
    @satindersingh9369 24 วันที่ผ่านมา +18

    ਸੁਖਵਿੰਦਰ ਸਿੰਘ ਜੀ ਬਾਦਲ ਪਰਿਵਾਰ ਕਹਿੰਦਾ ਹੈ ਪੰਥ ਉਜੜੇ ਮੈਂ ਵਸਾ ਬੋਲੋ ਇਹਨਾਂ ਨੇ ਤਾਂ ਪੰਥ ਅਤੇ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ

  • @pritpalsinghbrar7984
    @pritpalsinghbrar7984 24 วันที่ผ่านมา +4

    S Bhatti sab nu Sunan da Anand aa janda

  • @ravindersingh3766
    @ravindersingh3766 24 วันที่ผ่านมา +3

    Superb evaluation by professor Sahib.

  • @amarjitsinghkaura1217
    @amarjitsinghkaura1217 24 วันที่ผ่านมา +2

    ਸਤਿ ਸ੍ਰੀ ਅਕਾਲ ਜੀ 🙏ਆਪ ਸਭ ਜੀ ਨੂੰ

  • @BalvirSingh-ss3pd
    @BalvirSingh-ss3pd 23 วันที่ผ่านมา +1

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਭੇਡਾਂ ਉਦੋਂ ਸਮਝਣਗੀਆ ਜਦੋਂ ਡੁੱਬ ਜਾਣਗੀਆਂ ਜੀ।

  • @GurmeetSingh-m2c
    @GurmeetSingh-m2c 24 วันที่ผ่านมา +2

    ਬਹੁਤ ਵਧੀਆ ਹੈ 🎉🎉

  • @gurdarshansingh6297
    @gurdarshansingh6297 24 วันที่ผ่านมา +7

    ਪਤਾ ਨਹੀਂ ਯਾਰ ਸਾਰੇ ਕਿਓਂ ਇਹਨਾਂ ਵਾਰੇ ਡਿਸਕਸ ਕਰੀ ਜਾਂਦੋ ਹੋ ਲੱਗਦਾ ਜੱਥੇਦਾਰ ਵੀ ਮਿਲੇ ਹੋਏ ਕਿਉਂ ਕੌਮ ਦੇ ਵਿਦਵਾਨ ਤੇ ਇਮਾਨਦਾਰ ਬੰਦੇ ਮਿਲਕੇ ਨਵਾ ਦਲ ਖੜਾ ਕਰ ਲੈਂਦੇ। ਇਹਨਾਂ ਨੂੰ ਆਪਣੀ ਡਫਲੀ ਵਜਾਈ ਜਾਣ ਦੋ । ਕੌਮ ਤਾਂ ਇਹਨਾਂ ਨੂੰ ਨਕਾਰ ਚੁੱਕੀ ਹੈ ਬਾਕੀ ਮੇਰੇ ਖਿਆਲ ਨਾਲ ਜੱਥੇਦਾਰ ਨਕਾਰੀ ਹੋਈ ਲੀਡਰਸਿਪ ਨੂੰ ਆਨੇ ਬਹਾਨੇ ਫੇਰ ਕੌਮ ਉਤੇ ਧੋਪਣ ਦੇ ਚੱਕਰ ਵਿੱਚ ਹਨ

  • @KuldeepSingh-p7x
    @KuldeepSingh-p7x 24 วันที่ผ่านมา +4

    Well Done Bhati Sahib 🎉

  • @BaljitsinghSidhu-ul1wh
    @BaljitsinghSidhu-ul1wh 24 วันที่ผ่านมา +4

    Good explain. O. K.

  • @asttydydydgfxfxyfufug3798
    @asttydydydgfxfxyfufug3798 24 วันที่ผ่านมา +5

    ਅਕਾਲੀ ਦਲ ਬਾਦਲ ਹੁਣ ਆਪਣੇ ਆਪ ਨੂੰ ਹੁਣ ਵੀ ਸਹੀ ਕਰਨ ਲੱਗਿਆ ਹੋਈ ਪਰ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਖੜਕੇ ਨਹੀਂ ਦੇਖਦੇ ਸੌਦਾ ਸਾਧ ਨੂੰ ਮਾਫੀ ਕਿਸਨੇ ਦਿੱਤੀ ਬਰਗਾੜੀ ਬੇਅਦਬੀ ਕਿਸਨੇ ਕਿਤੀ ਇਨ੍ਹਾਂ ਕੁਝ ਕਰਕੇ ਵੀ ਆਪ ਨੂੰ ਸਾਧੂ ਕਹਿੰਦੇ ਹਨ ਇਨ੍ਹਾਂ ਨੀਚ ਅਕਾਲੀ ਬਾਦਲ

  • @shallysingh829
    @shallysingh829 24 วันที่ผ่านมา +1

    ਭੱਟੀ ਸਾਹਿਬ ਜੀ,, ਮੁਆਫ਼ ਕਰਨਾ ਜੀ,ਲੋਕਾਂ ਕੋਲ ਬਹੁਤ ਸਰਟੀਫਿਕੇਟ ਨੇ ਮਿੰਟ ਤੋਂ ਪਹਿਲਾਂ ਹੀ ਦੇ ਦਿੰਦੇ ਹਨ |

  • @LakhwinderSingh-kf4jc
    @LakhwinderSingh-kf4jc 24 วันที่ผ่านมา +1

    Lots of thanks g

  • @PKKaushal-y9s
    @PKKaushal-y9s 24 วันที่ผ่านมา +1

    Wonderful analysis, Bhatti Sahib. I wish that such sane voices prevail in human discourse.

  • @SukhwantSingh-hv8tb
    @SukhwantSingh-hv8tb 24 วันที่ผ่านมา +1

    SSA JI 🙏🙏🙏

  • @surinderpaul
    @surinderpaul 24 วันที่ผ่านมา +1

    Wah very good extreme discussion with Bhatti Sahib

  • @AmrikSinghnirwan
    @AmrikSinghnirwan 24 วันที่ผ่านมา +1

    Bravo a universal thouts

  • @tirthanandraghbirsingh9266
    @tirthanandraghbirsingh9266 23 วันที่ผ่านมา

    ਬੁਹੁਤ ਚਿਰ ਬਾਅਦ ਭੱਟੀ ਸਾਹਿਬ ਤਬਦੀਲੀ ਆਈ ਹੈ ਵਿਸ਼ਲੇਸ਼ਣ ਨੀਕ ਕਰ ਰਹੇ ਹੋ ਇਸ ਤੋਂ ਪਹਿਲਾਂ ਮੈਂ ਤੁਹਾਡੇ ਤੈ ਬਹੁਤ ਵਿਰੋਧਾਭਾਸੀ ਕੋਮੈਂਟਸ ਸ੍ਨ ਪਰ ਹੁਣ ਵਿਸ਼ਲੇਸ਼ਣ ਪਾਰਦਰਸ਼ੀ ਹੈ। ਸਤਿ ਸ੍ਰੀ ਆਕਾਲ ਅਕਾਲ ਪੁਰਖ ਸਰਵਵਿਆਪਕ ਸਭ ਦੇਖ ਰਿਹਾ ਹੈ ।

  • @SukhwinderSingh-y7y9g
    @SukhwinderSingh-y7y9g 23 วันที่ผ่านมา

    👍👍👍👍👍👍

  • @SohanSingh-d5x
    @SohanSingh-d5x 24 วันที่ผ่านมา +1

    Very nice

  • @kuldipsinghgrover1306
    @kuldipsinghgrover1306 24 วันที่ผ่านมา +1

    Sukhmender ji bhatti ji sat siri akal

  • @BalwantSingh-wr6zl
    @BalwantSingh-wr6zl 24 วันที่ผ่านมา +4

    ਏਕੇ ਦੀ ਗਲ ਹੋ ਰਹੀ ਹੈ ਬਾਗੀਆਂ ਨੇ ਜਾਣੇ ਅਨਜਾਣੇ ਦਾਗੀਆਂ ਦੇ ਗਲਾਂ ਵਿੱਚ ਤਖਤੀਆਂ ਪਵਾ ਦਿਤੀਆਂ ਹੁਣ ਦੋਵੇਂ ਇਕਠੇ ਕਿਵੇਂ ਚੱਲਣਗੇ

  • @dr.paramjitsinghsumra179
    @dr.paramjitsinghsumra179 24 วันที่ผ่านมา +2

    *ਜੱਥੇਦਾਰ ਜੀ ਅਜੇ ਵੀ ਵਕਤ ਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜਿਆਂ ਨੂੰ ਸਿੱਖ ਪੰਥ ਵਿੱਚੋਂ ਛੇਕਣ ਦਾ ਐਲਾਨ ਕਰ ਦਿਓ ਨਹੀਂ ਤਾਂ ਤੁਹਾਡਾ ਵਢਾਂਗਾ ਇਹਨਾਂ ਤਹਿ ਕਰ ਲਿਆ ਹੈ। ਪਰ ਤੁਸੀਂ ਨਰਮਾਈ ਵਰਤਕੇ ਜੱਥੇਦਾਰ ਗੁਰਬਚਨ ਸਿੰਘ ਵਾਲਾ ਰੋਲ੍ਹ ਨਿਭਾਅ ਕੇ ਆਪਣੇ-ਆਪ ਨੂੰ ਕੀ ਸਿੱਧ ਕਰਨ ਲੱਗ ਪਏ ਹੋ*
    *ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਹੋਂਦ ਵਿੱਚ ਆਈ ? ਇਹ ਪੁਸਤਕ ਦੀ ਛਾਪਕ ਵੀ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਹੀ ਹੈ। ਹਰ ਸਿੱਖ ਨੂੰ ਇਹ ਇਤਿਹਾਸਕ ਪੁਸਤਕ ਨੂੰ ਜਰੂਰ ਪੜ੍ਹਨੀ ਚਾਹੀਦੀ ਹੈ। ਇਸ ਸੰਸਥਾ ਦੇ ਬਨਾਉਣ ਨਾਲ ਸਿੱਖ ਪੰਥ ਦਾ ਕੀ ਨੁਕਸਾਨ ਹੋਇਆ ਤੇ ਕਈ ਲਾਭ ਹੋਇਆ ? ਦੀ ਬਹੁਤ ਸਾਰੀ ਜਾਣਕਾਰੀ ਮਿਲ ਜਾਂਦੀ ਹੈ।*
    *ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਬਾਦਲ ਨਾਮ ਦੀ 1996 ਵਿੱਚ ਹੋਂਦ ਵਿੱਚ ਆਈ ਪੰਜਾਬੀ ਪਾਰਟੀ, ਜੋ ਆਪਣੇ-ਆਪ ਨੂੰ ਅਸਲ ਸ਼੍ਰੋਮਣੀ ਅਕਾਲੀ ਦਲ ਹੋਣ ਦਾ ਦਾਅਵਾ ਕਰਦੀ ਹੈ, ਦੀ ਰਖੇਲ ਬਣੀ ਹੋਈ ਹੈ ਇਹਨਾਂ ਨੇ ਸਿੱਖ ਕੌਮ ਦੇ ਸਰਬਉੱਚ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਹੋਰ ਤਖ਼ਤ ਸਾਹਿਬਾਨ ਦੇ ਜੱਥੇਦਾਰਾਂ ਨੂੰ ਆਪਣੀਆਂ ਉਂਗਲੀਆਂ ਤੇ ਨੱਚਣ ਵਾਲੀਆਂ ਕੱਠਪੁਤਲੀ ਸਮਝਿਆ ਹੋਇਆ ਹੈ। ਇਹਨਾਂ ਵਿਰੁੱਧ ਇਕ ਤਰਾਂ ਦੇ ਸਖ਼ਤ ਫੈਸਲਾਕੁੰਨ ਕਾਰਵਾਈਆਂ ਕਰਨ ਵਾਲੇ ਜੱਥੇਦਾਰ ਭਾਈ ਰਣਜੀਤ ਸਿੰਘ, ਜੱਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਜ਼ਬਰਦਸਤੀ ਛੁੱਟੀ ਕਰਕੇ ਪਦਵੀ ਤੋਂ ਬਾਹਰ ਕਰ ਦਿੱਤਾ ਸੀ। ਜੱਥੇਦਾਰ ਕਿਰਪਾਲ ਸਿੰਘ, ਭਾਈ ਮਨਜੀਤ ਸਿੰਘ, ਭਾਈ ਜਸਵੀਰ ਸਿੰਘ ਰੋਡੇ, ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਪੂਰਨ ਸਿੰਘ, ਗਿਆਨੀ ਗੁਰਬਚਨ ਸਿੰਘ ਨੂੰ ਬੇਇੱਜ਼ਤ ਕਰਨ ਵਿੱਚ ਇਹਨਾਂ ਦੋਹਾਂ ਨੇ ਕੋਈ ਕਸਰ ਨਹੀ ਛੱਡੀ।*
    *ਸਿੱਖਾਂ ਦੇ ਧਾਰਮਿਕ ਤੇ ਰਾਜਨੀਤਕ ਆਗੂਆਂ ਵੱਲੋਂ ਪਿਛਲੇ ਸਮੇਂ ਵਿੱਚ ਜਾਣਬੁੱਝ ਕੇ ਕੀਤਾ ਸਿੱਖ ਪ੍ਰੰਪਰਾਵਾਂ ਦਾ ਘਾਣ, ਮਾਣ ਮਰਯਾਦਾ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਲੋਪ ਕਰਨ, ਬਾਣੀ ਦੀ ਬੇਅਦਬੀ ਕਰਨ, ਧਾਰਮਿਕ ਬੇਹੁਰਮਤੀਆਂ, ਸਿੱਖ ਕੌਮ ਦੀਆਂ ਕੀਮਤੀ ਜਾਇਦਾਦਾਂ ਤੇ ਟਰੱਸਟ ਬਣਾਕੇ ਕਬਜ਼ਾ ਕਰਨ, ਵੇਚਣ ਜਾਂ ਖੁਰਦ ਬੁਰਦ ਕਰਨ ਤੇ ਹੋਰ ਬਹੁਤ ਬੱਜਰ ਗਲਤੀਆਂ ਤੇ ਮੁਆਫ਼ੀ ਮੰਗਣ ਦੀ ਧਾਰਮਿਕ ਸਜਾ ਦੇਣ ਲਈ ਜੱਥੇਦਾਰ ਜੀ ਜੇ ਸਖ਼ਤ ਫੈਸਲਾਕੁੰਨ ਕਾਰਵਾਈ ਕਰਦੇ ਜਿਵੇਂ ਕਿ ਅਸੀਂ ਜੱਥੇਦਾਰ ਸਾਹਿਬਾਨ ਨੂੰ ਸੁਝਾਅ ਦਿੰਦੇ ਰਹੇ ਹਾਂ ਕਿ ਇਹਨਾਂ ਦੋਸ਼ੀਆਂ ਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾ ਵਿੱਚ ਸਵੇਰੇ ਪਹਿਲੇ ਪਹਿਰ ਤੋਂ ਇਸਨਾਨ ਕਰਨ ਉਪਰੰਤ ਗਲ ਵਿੱਚ "ਮੈਂ ਪਾਪੀ ਤੂੰ ਬਖ਼ਸ਼ਣਹਾਰ" ਦੀ ਫੱਟੀ ਪਾ ਕੇ ਘੱਟੋ-ਘੱਟ ਇੱਕ ਸਾਲ ਲਈ ਸਵੇਰੇ ਬੈਠ ਕੇ ਝਾੜੂ ਪੋਚੇ ਨਾਲ ਸਫਾਈ ਕਰਨ, ਲੰਗਰ ਦੇ ਜੂਠੇ ਭਾਂਡੇ ਮਾਂਜਣ, ਕੀਰਤਨ ਸੁਣਨ, ਨਿੱਤਨੇਮ ਦੇ ਪਾਠ ਉਪਰੰਤ ਕੁਝ ਹੋਰ ਬਾਣੀਆਂ ਦਾ ਪਾਠ ਪੜ੍ਹਨ, ਪ੍ਰਕਰਮਾ ਵਿੱਚ ਹੀ ਰਾਤ ਨੂੰ ਸੌਣ, ਗੁਰੂ ਰਾਮਦਾਸ ਸਾਹਿਬ ਦੇ ਲੰਗਰ ਵਿੱਚ ਸੰਗਤ ਨਾਲ ਬੈਠ ਕੇ ਪ੍ਰਸ਼ਾਦਾ ਛਕਣ, ਸੰਗਤ ਵਿੱਚ ਹੀ ਨਮਸਕਾਰ ਕਰਨ ਲਈ ਆਮ ਰਸਤੇ ਵਿੱਚ ਸਿੱਖ ਸੰਗਤ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਜਾਣ ਦੀ ਸੇਵਾ ਲਗਾਉਣਾ ਸੀ। ਇਹ ਧਾਰਮਿਕ ਸਜਾ ਪੂਰੀ ਹੋਣ ਤੇ ਮੁਆਫ਼ੀ ਦੀ ਅਰਦਾਸ, ਗਿਆਰਾਂ ਹਜ਼ਾਰ ਰੁਪਏ ਦਾ ਕੜਾਹ ਪ੍ਰਸ਼ਾਦ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਅਤੇ ਘੱਟੋ-ਘੱਟ ਦਸ ਸਾਲ (ਪਰ ਅਜਿਹੇ ਅਪਰਾਧ ਕਰਨ ਵਾਲਿਆਂ ਤੇ ਹਮੇਸ਼ਾ ਲਈ ਪਾਬੰਦੀ ਲਾ ਦੇਣੀ ਚਾਹੀਦੀ ਹੈ ਜੇਕਰ ਕਾਨੂੰਨ ਆਗਿਆ ਦਿੰਦਾ ਤਾਂ ਗੁਰੂ ਗੋਬਿੰਦ ਸਿੰਘ ਵੱਲੋਂ ਸਿੱਖ ਮਸੰਦਾਂ ਨੂੰ ਉਬਲਦੇ ਤੇਲ ਦੇ ਕੜਾਹਿਆਂ ਵਿੱਚ ਜਿਉਂਦੇ ਸਾੜਿਆ ਜਾਂਦਾ) ਤੱਕ ਕੋਈ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਖੇਤਰ ਵਿੱਚ ਚੋਣ ਲੜਨ ਤੇ ਪਾਬੰਦੀ ਲਗਾ ਦਿੱਤੀ ਜਾਂਦੀ।*

  • @SukhwinderSingh-bo2xo
    @SukhwinderSingh-bo2xo 24 วันที่ผ่านมา

    Very nice Discussion Bhati sab 🙏🙏

  • @achharsinghgill472
    @achharsinghgill472 24 วันที่ผ่านมา

    ❤❤🙏🙏

  • @parmjitsinghghungranadhill8949
    @parmjitsinghghungranadhill8949 22 วันที่ผ่านมา

    Bilkul ji

  • @Karmjeet1959-by7gj
    @Karmjeet1959-by7gj 24 วันที่ผ่านมา +1

    ਇੰਨਾਂ ਨੂੰ ਲੋਕ ਹੀ ਨਹੀਂ ਇਸਪਿਟ ਨਹੀ ਕਰ ਰਹੇ

  • @SukhwinderSingh-bo2xo
    @SukhwinderSingh-bo2xo 24 วันที่ผ่านมา

    Jathedar Harpreet Singh ji jindabad 🙏

  • @parmjitsinghghungranadhill8949
    @parmjitsinghghungranadhill8949 22 วันที่ผ่านมา +1

    Koi chajj di gal tia ao

  • @RenuBala-q4f
    @RenuBala-q4f 23 วันที่ผ่านมา

    Sat Sri Akal ji

  • @HarmailLadhar-l4l
    @HarmailLadhar-l4l 24 วันที่ผ่านมา

    Bhut mza aunda bhatti sahib da political analysis sun ke

  • @ParminderManki
    @ParminderManki 24 วันที่ผ่านมา

    Bhatti Saab AAP ne sahi kiha ji

  • @baldevraj4560
    @baldevraj4560 24 วันที่ผ่านมา

    ਸਤਿ ਸ਼੍ਰੀ ਅਕਾਲ ਜੀ🎉🎉

  • @surjitkpannu6852
    @surjitkpannu6852 23 วันที่ผ่านมา

    very nice discussing

  • @parmjitsinghghungranadhill8949
    @parmjitsinghghungranadhill8949 22 วันที่ผ่านมา

    Welcome ji

  • @MalkeetsinghSingh-n5g
    @MalkeetsinghSingh-n5g 24 วันที่ผ่านมา +1

    Bahut badiavicharhebhatiji

  • @JaswinderSingh-dp7gv
    @JaswinderSingh-dp7gv 24 วันที่ผ่านมา +1

    45 ਤੋਂ 15 ਪਰਸੈਂਟ ਵੋਟਾਂ ਤੱਕ ਪਹੁੰਚਿਆਂ ਬਾਰੇ ਬਹੁਤਾ ਸੋਚਣ ਦੀ ਲੋੜ ਨਹੀਂ। ਮੌਜੂਦਾ ਰਾਜ ਕਰਦੀ ਧਿਰ ਦੇ ਕੰਮ ਕਾਜ ਬਾਰੇ ਗੱਲ ਕਰੋ। ਛੱਡੋ ਅਕਾਲੀਆਂ ਨੂੰ।

  • @JasPinder-gx3xs
    @JasPinder-gx3xs 22 วันที่ผ่านมา

    SUKHWINDER TE HARWINDER TEEJA RULJE BHINDER ,RAULA TA PAINA HEE HAI,JI SUT SHRI AKAL JI THANKS 🙏🙏👍👍 RSDHALIWALL DFDK ❤

  • @ranbirhayer1585
    @ranbirhayer1585 23 วันที่ผ่านมา

    Bhatti sahib high level talk

  • @NichhatarSingh-h8b
    @NichhatarSingh-h8b 23 วันที่ผ่านมา

    Good Bhatti Sahib Ji good

  • @DarshanSingh-k2d
    @DarshanSingh-k2d 24 วันที่ผ่านมา

    V.good thoughts told by dr.bhatti sahib.all should think over it.

  • @sohanmahil4298
    @sohanmahil4298 24 วันที่ผ่านมา

    Wehaguru ji

  • @sukhi_3
    @sukhi_3 23 วันที่ผ่านมา

    ਪਟਿਆਲੇ ਤੋਂ ਇੱਕ ਰੇਡੀਓ ਚੈਨਲ ਤੇ ਅਕਾਲੀ ਦੱਲ ਦੇ ਬੰਦੇ call ਕਰਦੇ ਹੁੰਦੇ ਆ ਓਹ ਬਿਲਕੁਲ Dr.Bhatti ਦੀ ਦੱਸੀ ਹੋਈ ਕਹਾਣੀ ਚ fit ਹੁੰਦੇ ਨੇ. 😊

  • @parmjitsinghghungranadhill8949
    @parmjitsinghghungranadhill8949 22 วันที่ผ่านมา

    Satkaryog veer ji lok laie Lagg nia

  • @aannkay2014
    @aannkay2014 24 วันที่ผ่านมา +1

    Guru Nanak is the only one at that time.

  • @harinderchandi4568
    @harinderchandi4568 24 วันที่ผ่านมา +1

    Bhatti Sahib does very good analysis giving examples from day to day & the past .
    He is very Calm and Composed while speaking . He is a non Partisan in his analysis .

  • @charnjitsingh4453
    @charnjitsingh4453 24 วันที่ผ่านมา

    dr.bhatti sahb great man

  • @parmjitsinghghungranadhill8949
    @parmjitsinghghungranadhill8949 22 วันที่ผ่านมา

    Ji

  • @shallysingh829
    @shallysingh829 24 วันที่ผ่านมา

    ਭੱਟੀ ਸਾਹਿਬ ਜੀ,,ਕੀ ਕਿਸਾਨ ਜਥੇਬੰਦੀਆਂ ਦੀ ਏਕਤਾ ਹੋਣਾ ਸੰਭਵ ਹੈ????

  • @JagdeepSinghJachak
    @JagdeepSinghJachak 22 วันที่ผ่านมา

    ਕੋਈ ਜਥੇਦਾਰ ਨਹੀਂ ਸਹੀ ਸਭ ਵਿਕਾਊ ਹਨ

  • @graniteworld9116
    @graniteworld9116 24 วันที่ผ่านมา +1

    Badal and co should out from Sikh politics dented persons should be kicked out from akali dal

  • @ramasherdasa5619
    @ramasherdasa5619 23 วันที่ผ่านมา

    ਸੁਖਬੀਰ ਇਕੱਲਾ ਜਿਮੇਦਾਰ ਨਹੀਂ ਬਾਗੀ ਤੇ ਦਾਗੀ ਸਾਰੇ ਜਿਮੇਦਾਰ ਨੇ. ਏਹ ਲੁੱਟਣ ਅਤੇ ਕੁੱਟਣ ਵੇਲੇ ਸਾਰੇ ਇਕੱਠੇ ਸੀ. ਇੱਕ ਨੂੰ target ਕਰਕੇ ਨਹੀਂ ਸਰਨਾ.

  • @ranjitsingh-gq3gc
    @ranjitsingh-gq3gc 24 วันที่ผ่านมา

    ਭੱਟੀ ਸਾਹਿਬ, ਤਿੱਖੀ ਟਿੱਪਣੀ

  • @NarinderKaur-fc1mh
    @NarinderKaur-fc1mh 24 วันที่ผ่านมา +1

    Vinash kale vipreet badhi

  • @narindermultani2874
    @narindermultani2874 23 วันที่ผ่านมา

    Dr. Bhatti and Dr. Garg are the best to handover the keys of Akali Dal.
    Then good days of Punjab may come.
    Sukhwinder Singh you are the best one.
    Dr.Multani

  • @balwindersingh1540
    @balwindersingh1540 24 วันที่ผ่านมา

    Jathedar Sahib must comment on Religious matters. But he should avoid political matters.

  • @InderjitSingh-gw7yb
    @InderjitSingh-gw7yb 24 วันที่ผ่านมา +1

    SSA ji. Very nice discussion. Leaders have no respect of Gurbani and are selfish. Greed of power and money is their only motive.

  • @parmjitsinghghungranadhill8949
    @parmjitsinghghungranadhill8949 22 วันที่ผ่านมา

    Bilkul nhi

  • @balbirrupal5778
    @balbirrupal5778 24 วันที่ผ่านมา +1

    This is the consequences of mixing religion and politics by using religion for political interests and this has maligned not only sikh religion but also politics which is harmful for the people and state.

  • @mittiputtmajhail2960
    @mittiputtmajhail2960 24 วันที่ผ่านมา +1

    Sukhbir nu chahida k chamchia de circle cho hun bahr aa k thandhe dimag naal sochhe k ki divide hoia oh CM banju? Ja soche k pardhangi 2 mahine ja 2 saal lai handi ta jave, apna kirdar niw na hon deve. Hun Bains Cheema ja Grewal warge ungla den walia to paase ho k soch. Ekta hy ta fir CM ho sakda. Ki PS Badal sirf AD da Pardhan bann k hi CM bania si. Asal ch Tuhade tabar to pehla AD da President ta MLA ja Minister vi nahi si bande, K j election haar gaye ta parchar hou AD da Pardhan haar gia. Ki Master ji, Sant Fateh Singh ji, Ja Tur Saab Pardhan hunde hoe koi election larhe? Sirf Tur saab 1977 di Lok Sabha larhe si, jado sari party ne benti kiti si te Emergency baad Congress nu haron da cause si. Hun 2022 ch Jado tusi dono pio putt haar gaye si ta har Akali worker shame mehsoos karda si. Ustad hamesha pathe ghaulonda hunda, khud nahi. So j CMship te supne dekhde ho ta, pardhangi kisi hor nu dio.

  • @kalkinath158
    @kalkinath158 24 วันที่ผ่านมา

    ਨਾਰੇ ਜੈਕਾਰੇ,,,?.... ਪ੍ਰਧਾਨਾਂ ਦੇ ਸਹਾਰੇ
    ਸਹੁਰੇ ਪਿਆਰੇ ਕਿ ਮਾਪੇ ਮਾੜੇ।

  • @parmjitsinghghungranadhill8949
    @parmjitsinghghungranadhill8949 22 วันที่ผ่านมา

    Jhar gaie

  • @BalbirSingh-yq3rg
    @BalbirSingh-yq3rg 22 วันที่ผ่านมา

    Kise nu koei khatra nahi sirf leaderan nu appni kursi da khatra hai. Sat sri akal.

  • @parmjitsinghghungranadhill8949
    @parmjitsinghghungranadhill8949 22 วันที่ผ่านมา

    Kangna

  • @harjeetsingh9645
    @harjeetsingh9645 24 วันที่ผ่านมา

    Punjab da sahi vishleshan’ bheda nu pachda nhi

  • @jaswantsinghsingh4675
    @jaswantsinghsingh4675 23 วันที่ผ่านมา

    Sukhwinder ji, why are you raising questions on gyani Raghubir singh but sheltering gyani Gurpreet Singh?
    This exposis your impartiality.

  • @parmjitsinghghungranadhill8949
    @parmjitsinghghungranadhill8949 22 วันที่ผ่านมา

    Hankaar

  • @jagmindersingh1361
    @jagmindersingh1361 24 วันที่ผ่านมา +1

    Bhatti varge comrade sab nu salahan denda rehnda k politics is de kahe anusar kare taan kamyab ho jange par eh khud pind da sarpanch,colony da mc nahi ban sakda par gallan dekh lo isdia jiven pm,cm da advisor hove.

  • @SukhdevVirk-p8m
    @SukhdevVirk-p8m 24 วันที่ผ่านมา +1

    ਮੈਂ ਹੈਰਾਨ ਹਾਂ
    ਕੀ ਸਿਰਫ ਪੰਜਾਬ ਲਈ
    ਸੁਖਵੀਰ ਹੀ ਮੁੱਦਾ ਹੈ
    ਸਾਰੇ ਚੈਨਲ
    ਟਾਈਮ ਖਰਾਬ ਕਰ ਰਹੇ ਨੇ
    ਸਿਰਫ ਪੈਸਿਆਂ ਲਈ

  • @beantsingh9208
    @beantsingh9208 24 วันที่ผ่านมา

    Accusations and counter accusations have vitiated the political atmosphere especially in the sikh politics. No one including badals to muster up the moral courage to own the blunders commited over the years. All concerned need to cleanse their souls to have the house in order. However asking for it amounts to stretching the imagination too far.

  • @SukhpalSingh-dx7cm
    @SukhpalSingh-dx7cm 24 วันที่ผ่านมา

    Panj sat janea Jo akali dal apne aap nu samji baitha ehna nu kado akali dal surjit ho javega

  • @amrikwahla
    @amrikwahla 23 วันที่ผ่านมา

    Indirectly badal will be again president of the Akali Dal but chema jundali will not help for the Sikh and punjab. on the other hand the Sikh of punjab will not vote the party in future it is 100 sure .

  • @iqbalthind8641
    @iqbalthind8641 24 วันที่ผ่านมา

    Pate sahb hankar bahot ha ge

  • @SukhpalSingh-dx7cm
    @SukhpalSingh-dx7cm 24 วันที่ผ่านมา

    Panth nu khatra kis to he oh badal parwar he

  • @HarbansSingh-rb3fs
    @HarbansSingh-rb3fs 24 วันที่ผ่านมา

    Sare akalli guru da kush nahin sawar rrahe

  • @SukhwantSingh-hv8tb
    @SukhwantSingh-hv8tb 24 วันที่ผ่านมา

    TUHANU BE GALA KADH DITIA

  • @ashcroftriverinn5790
    @ashcroftriverinn5790 24 วันที่ผ่านมา

    Get ride Badal Bandre
    Saina. There are Attention not Good. Dishonest people all
    Gaddar . Ali Baba chale Choore . What kind of Massage to our Sikh Youths?
    Very very Painful. Fighting like Kids.
    Retain power Battles .
    In front of power Dust
    They cannot see Shri
    Akal Takhat Sahib Ji.
    They Fighting like cat
    And Dogs. Nothing going to achieve.

  • @bittuvirk1885
    @bittuvirk1885 24 วันที่ผ่านมา

    ਬਹੁਤੇ ਪੰਜਾਬ ਦੇ ਪੱਤਰਕਾਰ ਵਿਦਵਾਨਾਂ ਦੀ ਵਿਚਾਰਧਾਰਾ ਕਾਂਗਰਸ ਨਾਲ ਮਿਲਦੀ ਦੋ ਚਾਰ ਸਰਕਾਰ ਕਰਕੇ ਜਤਿੰਦਰ ਪੰਨੂ ਹੁਣੀ ਝਾੜੂ ਦੀ ਸੇਵਾ ਕਰ ਰਹੇ ਬਾਕੀ ਲਗਭਗ ਸਾਰੇ ਪਰੋ ਕਾਂਗਰਸ ਵਿਚਾਰਧਾਰਾ ਵਾਲੇ ਹਨ ਆਪਾਂ ਸਾਰੇ ਇਕੋ ਜਿਹਾ ਦਾਲ ਭੁਲਕਾ ਖਾਂਦੇ ਇਕ ਮਿੰਟ ਵਿੱਚ ਪਤਾ ਲੱਗ ਜਾਂਦਾ ਕਿਸ ਨੂੰ ਟਾਰਗਿਟ ਕਰ ਰਹੇ

  • @parmjitsinghghungranadhill8949
    @parmjitsinghghungranadhill8949 22 วันที่ผ่านมา

    Guru Ramdas Maharaj ji inna di matt mar diti kee gala kar rahe ho tusi

  • @jagwantsingh8245
    @jagwantsingh8245 24 วันที่ผ่านมา

    Pagal tusi lok o jo chennal ta ta bolde o loka sub pata kum kiss ne kita time aun sub pata lagju vote ta pinda de loka ne deni hai

  • @HarinderSingh-hw4gq
    @HarinderSingh-hw4gq 24 วันที่ผ่านมา +2

    ਸੁਖਬੀਰ ਬਾਦਲ ਨੇ ਆਪਣੀ ਸਜਾ ਪੂਰੀ ਕੀਤੀ ਅਸਤੀ

    • @BaldevSingh-zx6lu
      @BaldevSingh-zx6lu 24 วันที่ผ่านมา +4

      Badals did not completed punishment,rather dimnished the honour of Akal TKhat.lt is a drama to befool Sikhs.

  • @jagdishpuri5366
    @jagdishpuri5366 24 วันที่ผ่านมา

    Kise v galat gal te analyse karan waqt bhatti sahab bjp nu example vich jarur le k aande ne Cong naal kuchh sympathy hundi hai

  • @jagmindersingh1361
    @jagmindersingh1361 24 วันที่ผ่านมา +1

    Eh tukadboch bhatti purana comrade hai te punjabi university vich scheme la ke professor banaya.eh sharabi hai te coollip Landa hai.hun eh retire ho vehla hai bakwas karda rehnda channel upar.

    • @KalaSerron
      @KalaSerron 24 วันที่ผ่านมา +1

      ਸਰਮ ਕਰ ਸਰਕਾਰੀ ਦੱਲੀਆ ਅਕਲ ਨੂੰ ਹੱਥ ਮਾਰੋ ਬਾਦਲ ਤਾ ਕੰਜਰ ਗ਼ਦਾਰ ਹੈ ਕੋਲੀ ਚੱਟ

  • @gurindersidhu1625
    @gurindersidhu1625 24 วันที่ผ่านมา

    Sardar parkash singh badal ji da fakre kom da award vapas len te jathe dara nu lakh lahant

  • @narindermultani2874
    @narindermultani2874 23 วันที่ผ่านมา

    Dr. Bhatti and Dr. Garg are the best to handover the keys of Akali Dal.
    Then good days of Punjab may come.
    Sukhwinder Singh you are the best one.
    Dr.Multani