ਪਸਰ ਗਈ ਸੁੰਨ ! ਘੁਸਰ-ਮੁਸਰ ਬਿਓਰੋਕਰੇਸੀ 'ਚ ! ਮੁਕੱਦਰ ਦਾ ਸ਼ਾਹਸਵਾਰ ਅੰਮ੍ਰਿਤਪਾਲ… Punjab Television

แชร์
ฝัง
  • เผยแพร่เมื่อ 2 ต.ค. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 296

  • @bhagwantsingh611
    @bhagwantsingh611 3 หลายเดือนก่อน +18

    ਸ੍ਰ ਹਮੀਰ ਸਿੰਘ ਜੀ ਬਿਲਕੁੱਲ ਸਹੀ ਕਹਿ ਰੇ ਨੇ ਪੰਜਾਬੀ ਲਾਲਾ ਜੀ ਨੂੰ ਬਿਲਕੁੱਲ ਪਸੰਦ ਨਹੀ ਕਰਦੇ

    • @AHUJASS
      @AHUJASS 2 หลายเดือนก่อน

      @@bhagwantsingh611 lala is a Persian word now used in hindi to link with Hinduism. It has no connection to Hinduism but because in our villages we had traditionally trading connection with " ਬਣਿਆ " most of them were hindu and by and large did not transform to Sikhism

  • @harvindersinghindia5848
    @harvindersinghindia5848 3 หลายเดือนก่อน +61

    ਸਰਦਾਰ ਅਮ੍ਰਿਤਪਾਲ ਸਿੰਘ, ਨੂੰ AAP ਖਤਮ ਕਰਨਾ ਚਾਹੁੰਦੀ ਸੀ, ਪਰ AAP ਹੀ ਖਤਮ ਹੋ ਗਈ I
    ਵਾਹਿਗੁਰੂ ਬਹੁਤ ਮਹਾਨ ਹੈ

    • @balwinderpannu2765
      @balwinderpannu2765 3 หลายเดือนก่อน

      Even Akali congress also

    • @parminderkaur-tl6rw
      @parminderkaur-tl6rw 3 หลายเดือนก่อน +2

      ਬਿਲਕੁਲ ਸੱਚ 🙏🙏

    • @ikodapasara8143
      @ikodapasara8143 3 หลายเดือนก่อน

      ਵਾਹਿਗੁਰੂ ਮਹਾਨ ਆ ਜਿਹੜਾ ਵੇਦ ਚੋ ਨਿਕਲ ਕੇ ਨਾਨਕ ਨੂੰ ਚਿੰਬੜ ਗਿਆ ?

    • @AHUJASS
      @AHUJASS 2 หลายเดือนก่อน

      @@harvindersinghindia5848 As long as the government of Punjab has clear path to tread based on well known ideology as envisaged by GURU GRANTH SAHIB JI and constitutional provision naming Bhagat Singh or even Baba Ambedkar is only to befool public without understanding that " ਪਬਲਿਕ ਸੰਭ ਜਾਨਤੀ ਹੇ।"
      Recently held Parliament elections results have shown their response particularly to ਆਪ and Bjp.

    • @DilaverKandola
      @DilaverKandola 2 หลายเดือนก่อน

      Bbye bbye😂

  • @Ranglapunjab103
    @Ranglapunjab103 3 หลายเดือนก่อน +13

    ਝਾੜੂ ਵਾਲੇ ਕਹਿੰਦੇ ਆ ਕਿ ਉਹਨਾਂ ਦੇ ਕੰਮ ਬੋਲਦੇ ਆ,ਉਹ ਕੰਮ ਲੋਕਾਂ ਨੂੰ ਜੇ ਦਿਸਦੇ ਹੋਣ ਤਾਂ ਲੋਕਆਪ ਹੀ ਵੋਟਾਂ ਪਾ ਦੇਣਗੇ ।ਫਿਰ ਕੰਮ ਗਿਣਾਉਣ ਲਈ ਝੰਡੇ ਦਾ ਸਾਰਾ ਲੁੰਗ ਲਾਣਾ ਜਲੰਧਰ ਡੇਰੇ ਕਾਹਤੋਂ ਲਾਈ ਬੈਠਾ?

    • @baljitsingh6957
      @baljitsingh6957 3 หลายเดือนก่อน +3

      ਬਿਲਕੁੱਲ ਸੱਚ ਕਿਹਾ ਜੀ

    • @madanlalsharma2
      @madanlalsharma2 3 หลายเดือนก่อน +4

      AAP ਦਾ ਅੰਤ ਨਜ਼ਦੀਕ ਆ ਚੁੱਕਾ ਹੈ l

  • @RavinderSingh-sn1ku
    @RavinderSingh-sn1ku 3 หลายเดือนก่อน +20

    ਕੌਮ ਤਰਸੀ ਪਈ ਹੈ ਆਪਣੇ ਰਹਨੁਮਾ ਦੇ ਇੰਤਜ਼ਾਰ ਵਿੱਚ , ਅਗ਼ਰ ਉਹ ਖਰਾ ਉਤਰਿਆ ਤਾਂ ਵਧਿਆ ਨਹੀਂ ਤਾਂ ਬਾਦਲਾਂ ਦੀ ਰਾਹੇ ।

    • @devsingh5301
      @devsingh5301 3 หลายเดือนก่อน +1

      Punjabis CMS of parties bother about their personal interests
      They shamelessly ignore the public interests. Sitting in their offices, they are fee to run their private personal business. Unsaid things are more than said things.

  • @Kiranpal-Singh
    @Kiranpal-Singh 3 หลายเดือนก่อน +32

    *ਭ ਮਾਨ ਮੁ ਮੰ ਅਹੁੱਦੇ ਦੇ ਕਾਬਲ ਹੀ ਨਹੀਂ ਹੈ* ਕਿਸਮਤ ਦੀ ਗੱਲ ਹੈ, ਕਾਂਗਰਸ-ਬਾਦਲ ਦਲ ਦੀਆਂ ਭ੍ਰਿਸ਼ਟ ਸਰਕਾਰਾਂ ਕਰਕੇ, ਅੱਕੇ ਲੋਕਾਂ ਨੇ ਬਦਲਾਅ ਵਜੋਂ ਵੋਟ ਪਾਈ, *ਪਰ ਫਰਕ ਕੋਈ ਨਹੀਂ ਪਿਆ* !

    • @ikodapasara8143
      @ikodapasara8143 3 หลายเดือนก่อน +1

      ਹੁਣ ਬਾਂਸ ਭਾਲਦੇ ਲੋਕ ਵੋਟਾਂ ਪਾਕੇ ?

    • @AHUJASS
      @AHUJASS 3 หลายเดือนก่อน

      You are free to make your judgement but I think you are wrong.

    • @Kiranpal-Singh
      @Kiranpal-Singh 2 หลายเดือนก่อน

      @@AHUJASS
      My opinion is based on the performance of the government and CM’s dramebazi.

    • @AHUJASS
      @AHUJASS 2 หลายเดือนก่อน

      @@Kiranpal-Singh probably professionalism is lacking and corruption is at the peak and system had to be overhauled to be successful. We need to watch for some time.. This is my personal view.

    • @Kiranpal-Singh
      @Kiranpal-Singh 2 หลายเดือนก่อน

      @@AHUJASS
      But we don’t see any overhauling, same tactics like other parties to stay in power, lying, dramebazi, more money spending on advertising even to promote Kejriwal in other states, misusing the money of Punjab state.

  • @harvindersinghindia5848
    @harvindersinghindia5848 3 หลายเดือนก่อน +14

    ਸਰਕਾਰ ਦਾ ਦੀਵਾ ਬੁੱਝਦਾ ਲੱਗ ਰਿਹਾ ਹੈ ਜੀ

  • @gurmeetgill1898
    @gurmeetgill1898 3 หลายเดือนก่อน +8

    ਜਦੋਂ ਜਦੋਂ ਵੀ ਕਿਸੇ ਨੂੰ ਵੱਡਾ ਅਹੁਦਾ ਮਿਲਦਾ ਹੈ ਉਹ ਬੰਦਾ ਹੰਕਾਰੀ ਬਹੁਤ ਹੋ ਜਾਂਦਾ ਹੈ ਜਿਵੇਂ ਭਗਵੰਤ ਸਿੰਘ ਮਾਨ ਨੂੰ ਜਾਪਦਾ ਜਿਵੇਂ ਮੈਂ ਹੀ ਬਹੁਤ ਸਿਆਣਾ ਹਾ ਦੂਜੇ ਸਿਆਸੀ ਲੋਕਾਂ ਨੂੰ ਕੋਈ ਅਕਲ ਹੀ ਨਹੀਂ।

  • @user-sb4yo6hr7j
    @user-sb4yo6hr7j 3 หลายเดือนก่อน +13

    ਜਲੰਧਰ ਜ਼ਿਮਨੀ ਚੋਣ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਤੇ ਸੱਜਣਾਂ ਮਿੱਤਰਾਂ ਨੇ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਨੂੰ ਵੋਟਾਂ ਬਿਲਕੁਲ ਨਹੀਂ ਪਾਉਣਗੇ ਕਿਉਂਕਿ ਏਸ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਢਾਈ ਸਾਲਾਂ ਵਿੱਚ ਇੱਕ ਵੀ ਹਕੀ ਮੰਗ ਪੂਰੀ ਨਹੀਂ ਕੀਤੀ ਅਤੇ ਨਾ ਹੀ ਦੂਜੀਆਂ ਆਉਣ ਵਾਲੀਆਂ ਪੰਜਾਬ ਦੀਆਂ ਜ਼ਿਮਨੀ ਚੋਣਾਂ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮ ਤੇ ਪੈਨਸ਼ਨਰ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਉਣਗੇ

  • @SukhdevSingh-pj4qy
    @SukhdevSingh-pj4qy 3 หลายเดือนก่อน +13

    ਇਕ ਗੰਡੀਵਿੰਡ ਤੋਂ ਤਾਰਾ ਸਿੰਘ ਸਨ,ਜੋ ਦਰਬਾਰ ਸਾਹਿਬ ਲੰਗਰ ਦੀ ਸੇਵਾ ਦਾਰ ਸਨ। ਉਹਨਾਂ ਨੂੰ ਮੇਰਾ ਖਿਆਲ ਸੰਤ ਲੌਂਗੋਵਾਲ ਹੁਣਾ ਨੇ ਐਮ ਐਲ ਏ ਬਣਾਇਆ ਸੀ। ਉਹ ਹੈ ਵੀ ਐਸੀ ਸਨ।

  • @Amriksingh-cn5oh
    @Amriksingh-cn5oh 3 หลายเดือนก่อน +6

    Haryana vich thana fook dita asla luth lya police wala mar dita nsa laga sab bahar hai Amritpal singh nal dhaka kita topi sarkar ne

  • @RajinderSingh-bp4br
    @RajinderSingh-bp4br 3 หลายเดือนก่อน +8

    CM RESIDENCE’ਤੇ ਅਰਜ਼ੀ ਨਵੀਸਾਂ ਵਾਂਗ ੧੦-੧੨ OSD ਬੈਠੇ ਉਂਘਦੇ ਸੁੰਘਦੇ ਰਹਿੰਦੇ ਸਨ।

  • @dasaundhasinghpannu6612
    @dasaundhasinghpannu6612 3 หลายเดือนก่อน +5

    ਬਾਰਡਰ ਤੇ ਉਹ ਕਿਸਾਨ ਜਥੇਬੰਦੀਆ ਬੈਠੀਆਂ ਜਿਨਾ ਨੇ ਦਿਲੀ ਮੋਰਚੇ ਵੇਲੇ ਸਰਕਾਰ ਦੀ ਮਦਦ ਕੀਤੀ ਸੀ ਤੇ ਮੋਰਚਾ ਫੇਲ ਕਰਨ ਤੋਂ ਕੋਈ ਕਸਰ ਨਹੀਂ ਛੱਡੀ ਸੀ।ਹੁਣ ਸਰਕਾਰ ਨੂੰ ਵੀ ਚਾਹੀਦਾ ਇਨਾ ਦੀ ਮਨ ਕੇ ਬਾਕੀ ਜਥੇਬੰਦੀਆ ਨਾਲ ਕੀਤੀ ਗਦਾਰੀ ਦਾ ਮੁਲ ਮੋੜੇ।ਨਹੀ ਤਾ ਅਗੇ ਤੋ ਕੋਈ ਸਰਕਾਰ ਤੇ ਭਰੋਸਾ ਨਹੀਂ ਕਰੂ।

    • @harbansbadesha
      @harbansbadesha 3 หลายเดือนก่อน

      ਇਹ ਬੀਜੇਪੀ ਦੇ ਬੰਦੇ ਜਾਂ ਤਾਂ ਫਸ ਗਏ ਹਨ ਜਾਂ ਬੀਜੇਪੀ ਚਾਹੁੰਦੀ ਹੈ ਅਜੇ ਹੋਰ ਜਥੇਬੰਦੀਆਂ ਨੂੰ ਸਦਾ ਲਈ ਮਾਰ ਦਿਤਾ ਜਾਵੇਂ

  • @user-ci6zp6ud9
    @user-ci6zp6ud9 3 หลายเดือนก่อน +9

    ਕਾਗਜ਼ ਦੇ ਟੁਕੜਿਆ ਤੇ ਵਿਕਣ ਵਾਲੇ ਲੋਕ
    *ਤਾਕ਼ਤ ਦਾ ਨਸ਼ਾ ਤੇ ਪੈਸੇ ਦਾ ਗਰੂਰ ਰੱਖਦੇ ਹਨ*

  • @Engfortis
    @Engfortis 3 หลายเดือนก่อน +8

    ਰੰਧਾਵਾ ਸਾਹਿਬ,ਸ ਹਮੀਰ ਸਿੰਘ ਜੀ ਨੇ ਬਿਲਕੁਲ ਠੀਕ ਕਿਹਾ ਹੈ ਕਿ ਪੰਜਾਬ ਦੇ ਲੋਕ ਜਦੋਂ ਰਵਾਇਤੀ ਪਾਰਟੀਆਂ ਜਾਂ ਨੇਤਾਵਾਂ ਤੋਂ ਨਿਰਾਸ਼ ਹੋ ਜਾਂਦੇ ਹਨ ਤੇ ਫਿਰ ਉਹ ਉਹਨਾਂ ਦਾ ਵਿਕਲਪ ਲੱਭਦੇ ਹਨ ਉਹਨਾਂ ਨੂੰ ਸਬਕ ਸਿਖਾਉਣ ਵਾਸਤੇ,ਅਮ੍ਰਿਤ ਪਾਲ ਸਿੰਘ ਦੀ ਜਿੱਤ ਇਹੀ ਨਿਰਾਸ਼ਾ ਦਾ ਨਤੀਜਾ ਹੈ।

    • @gurdeepsingh1403
      @gurdeepsingh1403 3 หลายเดือนก่อน

      Engfortis sahib.. Bhai AMRITPAL Singh Ji kadon aaye,kitthon aaye,kiven aaye Kaun le ke aaya, kisne vudda bnaya, Aaj jit ke aaye hun let's well come... everything is scripted bro..

  • @harbansbadesha
    @harbansbadesha 3 หลายเดือนก่อน +2

    ਝੰਡਾ cm, ਹੁੱਣ ਫੇਰ ਬਰਨਾਲੇ, ਤੇ ਬਠਿੰਡੇ,ਵੀ ਘਰ ਲੈਣਾ ਪਾਊ

  • @kamaldhindsa7528
    @kamaldhindsa7528 3 หลายเดือนก่อน +15

    ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਜੀ ਨੂੰ 🙏 ਹਰਜਿੰਦਰ ਜੀ ਤੁਸੀਂ ਬਿਲਕੁਲ ਠੀਕ ਕਿਹਾ ਅੰਮ੍ਰਿਤਪਾਲ ਸਿੰਘ ਨੂੰ ਕੋਈ ਪੋਲਿਟਿਕਸ knowledge ਨਹੀਂ ਹੈ , ਹੁਣ ਤੁਸੀਂ ਰਾਜਨੀਤੀ ਵਿਚ ਸਾਰਾ ਦਿਨ ਧਰਮ ਦਾ ਪ੍ਰਚਾਰ ਨਹੀਂ ਕਰ ਸਕਦੇ ਲੇਕਿਨ ਇਹ ਵੀ ਸੱਚ ਹੈ ਜੋ ਬਾਕੀ ਦੇ ਲੀਡਰ ਹਨ ਉਨਾਂ ਨੂੰ ਵੀ ਕੋਈ ਜਿਆਦਾ ਪਤਾ ਨਹੀਂ । ਇਹ ਵੀ ਸਿੱਖ ਜਾਣਗੇ , ਕੀ ਪਤਾ ਉਨਾਂ ਤੋ ਵਧੀਆ ਹੀ ਬਣ ਜਾਣ, ਵਕਤ ਦੱਸੇਗਾ , ਕਾਸ਼ ਸਾਡੇ ਲੀਡਰ ਤੁਹਾਡੇ ਵਾਂਗ ਸ ਹਮੀਰ ਸਿੰਘ ਜੀ ਵਾਂਗ educated ਹੋਣ ਅਤੇ ਵਧੀਆ ਗੱਲ ਕਰ ਸਕਣ. ਪੰਜਾਬ ਨੂੰ ਚੰਗੇ ਲੀਡਰਜ਼ ਦੀ ਜਰੂਰਤ ਹੈ .

    • @hardialsingh1
      @hardialsingh1 3 หลายเดือนก่อน

      Jihra Dharm di gall karda oh changa leader nhi ho sakda ! Dharma hona e Punjab vaste changa leader hunda ! Nhi tan Badal Bhagwanta Captain verge Thugg e leader hon ge Jo Gutka sahib hatth ch lai k Sauhn khan vale SHAITAN. E HUNDE NE

    • @KulwinderSingh-lj6nj
      @KulwinderSingh-lj6nj 3 หลายเดือนก่อน

      Espected to be better in politics than the today's president of SAD(Badal)

    • @surindersingh-f6v
      @surindersingh-f6v 3 หลายเดือนก่อน +1

      Kalia to better ne.

    • @gurdeepsingh1403
      @gurdeepsingh1403 3 หลายเดือนก่อน +1

      Dhindsa kinna time horr chahida hai tajjurbe karan layee 70 years ton ehho chal riha hai...har baar dhokha mil riha hai.. and likh ke rakh lo dhokha hi milega because we people are not ready to listen or think in SANGAT...RAL MIL BAITHO BHAI VIPDA DOOR KARO LIV LAYEE..im sorry I can't write in Punjabi.. muafi..

    • @kamaldhindsa7528
      @kamaldhindsa7528 3 หลายเดือนก่อน +1

      @@gurdeepsingh1403 its ok i can understand english very well 🙏

  • @ranjitsingh1045
    @ranjitsingh1045 3 หลายเดือนก่อน +7

    ਕੱਲ ਤੱਕ ਜਗਤਾਰ ਸਿੰਘ ਸਿੰਘ ਭਾਈ ਸਾਹਿਬ ਦਾਂ ਬਹੁਤ ਵਿਰੋਧ ਕਰਦਾ ਸੀ

    • @gurdeepsingh1403
      @gurdeepsingh1403 3 หลายเดือนก่อน +1

      Ranjit Singh Ji.. AMRITPAL Singh Ji da virodh koi V nahi kar sakega... bahut jaldi KHALSA vaheer dekhange bro...

  • @user-ci6zp6ud9
    @user-ci6zp6ud9 3 หลายเดือนก่อน +15

    ਕਿਸੇ ਦੇ ਮਹਿਲ ਦੀ ਗੁਲਾਮੀ ਕਰਨ ਨਾਲੋਂ
    *ਬੇਹਤਰ ਹੈ ਆਪਣੀ ਝੋਂਪੜੀ ਦੀ ਨਵਾਬੀ ਕਰੋ*

  • @Ranglapunjab103
    @Ranglapunjab103 3 หลายเดือนก่อน +6

    ਅੱਜ ਦੀ ਗੱਲਬਾਤ ਤੋਂ ਤਾਂ ਇਹ ਸਿੱਟਾ ਨਿਕਲਦਾ ਕਿ fortune also plays its role. ਅਸੀਂ ਦੇਖਦੇ ਹਾਂ ਕਿ ਪਿਛਲੇ ਸਮੇਂ ਚ ਕਿੰਨੇ ਲੋਕ ਜਿਵੇਂ ਸੁਖਵੀਰ ਬਾਦਲ,ਮਨਪਰੀਤ ਬਾਦਲ,ਪਰਤਾਪ ਬਾਜਵਾ,ਜਗਮੀਤ ਬਰਾੜ, ਸੁਚਾ ਸਿੰਘ ਛੋਟੇਪੁਰ,ਦਰਸ਼ਨੀ ਘੋੜਾ ਨਵਜੋਤ ਸਿੱਧੂ ਤੇ ਏਦਾਂ ਦੇ ਕਿੰਨੇ ਹੋਰ ਲੋਕ CM ਬਣਨ ਦੀ ਤੜਪ ਸੀਨੇ ਚ ਸਮੋਈ ਝਾਕਦੇ ਰਹਿ ਗਏ ਤੇ ਆਪਣਾ ਭੰਤਾ ਭੰਡਪੁਣਾ ਕਰਦਾ ਕਰਦਾ ਬਾਜੀ ਮਾਰ ਗਿਆ।ਜੇ ਇਹਕਿਸਮਤ ਦੀ ਖੇਡ ਨਹੀਂ ਤਾਂ ਹੋਰ ਕੀ ਆ?

    • @Sutanter509
      @Sutanter509 3 หลายเดือนก่อน +1

      ਬਿਲਕੁੱਲ ਕਿਸਮਤ ਦੀ ਖੇਡ ਹੈ ਜੀ।

  • @user-ci6zp6ud9
    @user-ci6zp6ud9 3 หลายเดือนก่อน +6

    ਜਿਨ੍ਹਾਂ ਦਰਵਾਜਿਆਂ ਤੇ ਨਵੇਂ ਰੰਗ ਚੜ੍ਹ ਜਾਣ
    *ਉਹ ਫਿਰ ਪੁਰਾਣੀ ਦਸਤਕ ਨਹੀਂ ਪਹਿਚਾਣਦੇ*

  • @surinderpalsingh3365
    @surinderpalsingh3365 3 หลายเดือนก่อน +3

    ਮੁੱਖ ਮੰਤਰੀ ਸਾਹਿਬ ਤੁਸੀ ਤਾਂ ਕਹਿੰਦੇ ਹੁੰਦੇ ਸੀ ਸਾਡਾ ਕੰਮ ਬੋਲਦਾ ਹੁਣ ਜਲੰਧਰ ਵਿੱਚ ਮੁੱਖ ਮੰਤਰੀ ਜੀ ਕਿਓ ਟੱਕਰਾ ਮਾਰਦੇ ਫਿਰਦੇ ਹੋ ਘਰ ਘਰ ਕੀ ਗੱਲ ਹੋ ਗਈ ਹੁਣ ਕੰਮ ਬੋਲਣੋ ਹਟ ਗਿਆ ਜੀ ?

  • @artist.gurmanav
    @artist.gurmanav 3 หลายเดือนก่อน +3

    ਪਾਰਟੀ ਤੇ ਧਿਰ ਇਕ ਸਮਾਨ ਹੀ ਹੁੰਦੇ ਹਨ, ਭਗਵੰਤ ਮਾਨ ਪਾਰਟੀ ਵਲੋਂ ਤੇ ਅੰਮ੍ਰਿਤਪਾਲ ਸਿੰਘ ਧਿਰ ਵਲੋਂ ਲੜੇ ਤੇ ਜਿੱਤੇ. ਪ੍ਰੰਤੂ ਪਾਰਟੀ ਨਾਲੋ ਅੰਮ੍ਰਿਤਪਾਲ ਸਿੰਘ ਦੀ ਧਿਰ ਦੀ ਜੜ ਜਿਆਦਾ ਲੰਬੀ ਹੈ.

  • @cleverfox2879
    @cleverfox2879 3 หลายเดือนก่อน +13

    ਅੰਮ੍ਰਿਤਪਾਲ ਸਿੰਘ ਜੀ ਤੇ ਵਾਹਿਗੁਰੂ ਜੀ ਦੀ ਕਿਰਪਾ ਹੈ ਮੰਨ ਲਵੋ ਰੰਧਾਵਾ ਜੀ

  • @pappubrar8006
    @pappubrar8006 3 หลายเดือนก่อน +5

    ਵੈਸੇ 1989 ਵਿੱਚ ਸ੍ਰਮੋਣੀ ਅਕਾਲੀ ਅੰਮ੍ਰਿਤਸਰ (ਮਾਨ ਦਲ) ਦੇ 08 MP ਜਿੱਤੇ ਸਨ 02 ਜੇਲ ਚੋ ਤੇ 06 ਬਾਹਰੋ 01 ਸਰਦਾਰ ਸਿਮਰਨਜੀਤ ਸਿੰਘ ਮਾਨ ਪੁਰਾਨਾਂ ਹਲਕਾ ਤਰਨਤਾਰਨ ਹੁਣ ਖਡੂਰ ਸਾਬ 02 ਜਥੇਦਾਰ ਜਗਦੇਵ ਸਿੰਘ ਖੁੰਡੀਆ ਫਰੀਦਕੋਟ ਤੋ 03 ਅਤਿੰਦਰਪਾਲ ਸਿੰਘ ਖਾਲਸਤਾਨੀ ਪਟਿਆਲੇ ਤੋ 04 ਰਾਜਦੇਵ ਸਿੰਘ ਖਾਲਸਾ ਸੰਗਰੂਰ ਤੋ 05 ਬੀਬੀ ਬਿਮਲ ਕੌਰ ਖਾਲਸਾ ਅਮਰ ਸ਼ਹੀਦ ਸਰਦਾਰ ਬੇਅੰਤ ਸਿੰਘ ਦੀ ਪਤਨੀ ਰੋਪੜ ਤੋ ਹੁਣ ਹਲਕਾ ਫਤਿਹਗੜ੍ਹ ਸਾਬ SC ਸੀਟ 06 ਸਰਦਾਰ ਸੁੱਚਾ ਸਿੰਘ ਮਲੋਹ ਸਰਦਾਰ ਬੇਅੰਤ ਸਿੰਘ ਦੇ ਸਤਿਕਾਰ ਯੋਗ ਪਿਤਾ ਜਿੰਨਾਂ ਨੇ ਇੰਦਰਾ ਨੂੰ ਕਤਲ ਕੀਤਾ ਬਠਿੰਡਾ ਤੋਂ SC ਸੀਟ ਜਿੱਤੀ ਮਾਨ ਦਲ ਤੇ ਖਾੜਕੂਆ ਨੇ 02 ਟਿਕਟਾ ਸਰਦਾਰ ਬੇਅੰਤ ਸਿੰਘ ਦੇ ਪ੍ਰਵਾਰ ਨੂੰ ਦਿੱਤੀਆਂ 07 ਧਿਆਨ ਸਿੰਘ ਮੰਡ ਫਿਰੋਜਪੁਰ ਤੋ 08 ਬੀਬੀ ਰਾਜਿੰਦਰ ਕੌਰ ਬੁਲਾਰਾ ਦੇ ਪਤੀ ਰਾਜਿੰਦਰ ਸਿੰਘ ਬੁਲਾਰਾ ਲੁਧਿਆਣੇ ਤੋ ਕੁਲ 08 MP ਜਿੱਤੇ ਸਨ ਸਰਦਾਰ ਮਾਨ ਦੀ ਪਾਰਟੀ ਦੇ 1989 ਲੋਕ ਸਭਾ ਵਿੱਚ ਪੰਜਾਬ ਵਿੱਚੋਂ..

    • @gurdeepsingh1403
      @gurdeepsingh1403 3 หลายเดือนก่อน

      Absolutely right Brar sahib.... everything was scripted and everything is scripted but no-one is ready to listen bro...

  • @parmjitvirk5343
    @parmjitvirk5343 3 หลายเดือนก่อน +3

    ਅੰਮ੍ਰਿਤ ਪਾਲ ਭਗਵੰਤ ਮਾਨ ਦੇ ਹੱਡਾਂ ਚ ਬਹਿ ਗਿਐ

    • @ikodapasara8143
      @ikodapasara8143 3 หลายเดือนก่อน

      ਪੰਜਾਬ ਦਾ ਵਾਇਰਸ , ਹਾਹਾ ?

  • @balwindercheema5147
    @balwindercheema5147 3 หลายเดือนก่อน +2

    Sr ਜੀ ਮਾਨ ਜੀ ਨੇ ਇਹ ਜਲੰਧਰ ਦੇ ਇਸੁ ਗਲਤ ਬਣਾਇਆ ਸੀਟ ਜਿੱਤਣ ਜਾਂ ਹਾਰਨ ਨਾਲ ਕੋਈ ਫ਼ਰਕ ਨਿ ਸੀ ਪੈਣਾ ਇਹਨਾਂ ਨੁ ਦਫ਼ਤਰ ਬੈਠ ਪੰਜਾਬ ਦੇ ਕੰਮ ਕਰਨੇ ਚਾਹੀਦੇ ਸਨ

  • @realsujansingh
    @realsujansingh 3 หลายเดือนก่อน +3

    Sukhbir Badal khan ne bhot loot kr laie sikh kaum panth te Pb dee

  • @sawarnjitsingh9420
    @sawarnjitsingh9420 3 หลายเดือนก่อน +3

    ਸੰਗਰੂਰ ਵਿਖੇ ਮੁੱਖ ਮੰਤਰੀ ਆਪਣੇ ਘਰ ਕਦੋਂ ਤੇ ਕਿਸ ਨੂੰ ਮਿਲਦਾ ਹੈ। ਫਿਰ ਜਲੰਧਰ ਵਿੱਚ ਕਿਵੇਂ ਮਿਲ਼ਣ ਦੀ ਸੰਭਾਵਨਾ ਹੈ।

  • @baljitsingh6957
    @baljitsingh6957 3 หลายเดือนก่อน +4

    ਇਹ ਤਾਂ ਪੰਜਾਬ ਦੇ ਲੋਕਾਂ ਨੂੰ ਵਿਸਾਰੀ ਬੈਠੇ ਹਨ ਸਕੱਤਰੇਤ ਤਾਂ ਇਹਨਾਂ ਲਈ ਕੀ ਮਾਅਨੇ ਰੱਖਦਾ ਹੈ ਜੀ।

  • @BalwinderSingh-lb7fs
    @BalwinderSingh-lb7fs 3 หลายเดือนก่อน +2

    ਭਾਈ ਅੰਮ੍ਰਿਤਪਾਲ ਸਿੰਘ ਐਮ ਪੀ ਬਣ ਕੇ ਸਿੱਖੀ ਦਾ ਕਿੰਨਾ ਕੁ ਪ੍ਰਚਾਰ ਕਰਦੇ ਹਨ ਅਤੇ ਅੰਮ੍ਰਿਤ ਛਕਾਉਣਗੇ ਇਹ ਵੇਖਣਾ ਹੋਵੇਗਾ ਜੀ ।

  • @SurinderSingh-ht8pz
    @SurinderSingh-ht8pz 3 หลายเดือนก่อน +4

    ਜਿਸ ਦਾ ਸਾਹਿਬ ਡਾਢਾ ਹੋਇ
    ਤਿਸੁ ਨੋ ਮਾਰ ਨਾ ਸਾਕਇ ਕੋਇ

  • @jjnhfdk
    @jjnhfdk 3 หลายเดือนก่อน +3

    ਇੰਨਾਂ ਨੇ ਵਿਕੇਂਦਰੀਕਰਨ ਨੀਤੀ ਦੱਸ ਕੇ ਸਾਡੇ ਨਾਲ ਸੰਪਰਕ ਕੀਤਾ ਸੀ ਅਤੇ ਕਿਹਾ ਸੀ ਕਿ ਪੰਜਾਬ ਆਪਣੀ ਪਾਲਸੀ ਆਪ ਬਣਾਏਗਾ। ਇਹ ਪ੍ਰਚਾਰ ਮੁਢਲੀ ਟੀਮ ਨੇ ਕੀਤਾ। ਪੰਜਾਬੀ ਵਿੱਚ ਛਪਵਾ ਕੇ ਸਵਰਾਜ ਕਿਤਾਬ ਵੰਡੀ। ਇਸ ਲਈ ਲੋਕਾਂ ਹੁੰਗਾਰਾ ਦਿੱਤਾ। ਦੂਜਾ ਅਕਾਲੀਆਂ ਵੱਲੋਂ ਝੂਠੇ ਪੁਲਸ ਕੇਸਾਂ ਵਿੱਚ ਫਸਾਉਣਾ ਆਮ ਸੀ ਤੇ ਲੋਕੀ ਦੁਖੀ ਸਨ। ਅਸੀਂ ਨਾ ਜੁਲਮ ਕਰੋ ਨਾ ਸਹੋ ਦਾ ਹਵਾਲਾ ਦੇ ਕੇ ਗੁਰੂਆਂ ਦੀ ਸੋਚ ਅਨੁਸਾਰ ਪਿੰਡਾਂ ਵਿੱਚ ਵੰਗਾਰਿਆ। ਨੇੜੇ ਜਿਹੇ ਆ ਕੇ ਕਾਮਯਾਬ ਹੋ ਗਏ ਅਤੇ ਲੋਕਾਂ ਨੇ ਬੈਨਰ ਫੜ ਲਏ ਅਤੇ ਬੂਥ ਵੀ ਲਾਏ

  • @user-ci6zp6ud9
    @user-ci6zp6ud9 3 หลายเดือนก่อน +4

    ਸਿਆਸਤ ਨਾਲ ਨਹੀਂ ਹੋਣਗੇ ਵਿਰਾਸਤ ਦੇ ਫੈਸਲੇ ‬
    ‪ *ਉਡਾਨ ਦੱਸੇਗੀ ਕਿ ਆਸਮਾਨ ਕਿਸਦਾ ਹੈ*
    ਜਲੰਧਰ ਬੋਲਦਾ

  • @harviderkaur5348
    @harviderkaur5348 3 หลายเดือนก่อน +1

    ਬੜਾ ਸਮਝਾਇਆ ਭਗਵੰਤ ਮਾਨ ਜੀ ਨੂੰ ਪਰ.....

  • @surinderpalsingh3365
    @surinderpalsingh3365 3 หลายเดือนก่อน +2

    ਰੰਧਾਵਾ ਸਾਹਿਬ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋ ਵੱਧ ਕਿਸਮਤ ਦਾ ਧਨੀ ਕੌਣ ਹੋ ਸਕਦਾ ਹੈ ਜੋ ਬਿਨਾਂ MLA ਬਣਿਆਂ ਲਗਾਤਾਰ ਗੁਜਰਾਤ ਦੇ ਪੰਜ ਵਾਰ ਮੁੱਖ ਮੰਤਰੀ ਬਣੇ ਅਤੇ ਪਹਿਲੀ ਵਾਰ MP ਬਣਨ ਤੋ ਬਾਅਦ ਲਗਾਤਾਰ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ ?

  • @Chairman.Vinodkhurana7
    @Chairman.Vinodkhurana7 3 หลายเดือนก่อน +2

    Randhawa ji i suggest that you should be brief in your introduction..and experts should talk more

  • @nareshgupta9604
    @nareshgupta9604 3 หลายเดือนก่อน +3

    Bhumica thori short rakhia karo time waste hunda Randhawa sahib
    Event by event bhumica rakhu
    I watch your programme every day

  • @kulbhushansingh6595
    @kulbhushansingh6595 3 หลายเดือนก่อน +2

    Randhawa saab tuci sare ewen hi bais Kari jande ho main ta moti gall janda Haan asi Punjabi sentiments naal chalde Haan dimag toh Kam nahi lainde jehdi state ya country ya koi koum ya couminity dimag toh Kam nahi lainde oh ajj v nahi te kal v nahi ese lai tuci wekh lavo pehle punjab ki c te ajj kithe aa sentimental hona Changi gall hai par pariwar te samaaj vich par Desh ya state policy naal hi chalda hai aur policy dimag naal bandi hai jini jaldi samjha jaaenge ohna hi changga hai

  • @jagirsandhu6356
    @jagirsandhu6356 3 หลายเดือนก่อน +1

    ਬਾਦਲਾਂ ਭੱਠਾ ਬਠਾਆਈਆ ਕੀਦਾ ਠੀਕ ਹੋਊ ਇਸ ਬਾਰੇ ਗੱਲ ਕਰੋਜੀ

  • @nareshgupta9604
    @nareshgupta9604 3 หลายเดือนก่อน +3

    Bhumica thori short rakhia karo time waste hunda Randhawa sahib

  • @Kiranpal-Singh
    @Kiranpal-Singh 3 หลายเดือนก่อน +3

    *ਸਿੱਖਾਂ ਦੇ ਰੋਹ ਦੇ ਕਾਰਣ ਅਤੇ ਹੱਲ* …….
    *1947 ਤੋਂ ਬਾਅਦ ਭਾਰਤ ਵਿੱਚ ਸਿੱਖਾਂ ਨੂੰ ਬਣਦੇ ਹੱਕ ਨਾ ਮਿਲੇ* ਅਨਿਆਂ-ਧੱਕੇਸ਼ਾਹੀ ਚਲਦਿਆਂ, ਭਾਰਤੀ ਸਟੇਟ ਵੱਲੋਂ ਕੀਤੇ ਵਾਅਦੇ ਭੁੱਲ ਜਾਣੇ-ਬੋਲੀ ਦੇ ਆਧਾਰ ਤੇ ਪੰਜਾਬ ਸੂਬਾ ਨਾ ਬਣਾਉਣਾ, ਜਿਸ ਲਈ ਮੋਰਚਾ ਲਾਉਣਾ ਪਿਆ-ਦਰਬਾਰ ਸਾਹਿਬ ਤੇ ਹਮਲਾ-ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ-ਹਜਾਰਾਂ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ (ਕਤਲ) ਬੀਬੀਆਂ ਨੂੰ ਬੇਇਜਤ ਕਰਨਾ, ਬੰਦੀ ਸਿੰਘਾਂ ਨੂੰ ਰਿਹਾ ਨਾ ਕਰਨਾ, ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ ਆਦਿ, ਪਰ ਕੋਈ ਨਿਆਂ ਨਾ ਮਿਲਣਾ, ਸਵਾਰਥੀ-ਭ੍ਰਿਸ਼ਟ ਰਾਜਸੀ ਪਾਰਟੀਆਂ-ਨੇਤਾਵਾਂ ਵੱਲੋਂ ਸਿੱਖ-ਲੋਕ ਹਿਤਾਂ ਨਾਲ ਧ੍ਰੋਹ ਕਮਾਉਣਾ ਆਦਿ *ਰੋਹ ਦੇ ਵੱਡੇ ਕਾਰਣ ਹਨ* !
    *ਸਿੱਖਾਂ ਨੂੰ (ਗੁਰਬਾਣੀ-ਗੁਰ ਇਤਿਹਾਸ-ਸਿੱਖ ਇਤਿਹਾਸ ਦਾ ਜਜਬਾ ਹੋਣ ਕਰਕੇ) ਜਦੋਂ ਵੀ ਆਸ ਦੀ ਕਿਰਨ ਦਿਸਦੀ ਹੈ ਤਾਂ ਵਹੀਰਾਂ ਘੱਤ ਮਗਰ ਤੁਰਦੇ ਹਨ* ਉਦਾਹਰਣ ਤੌਰ ਤੇ ਅਕਾਲੀ ਮੋਰਚੇ, ਅਨੰਦਪੁਰ ਮਤਾ-ਧਰਮ ਯੁੱਧ ਮੋਰਚਾ-ਸੰਤ ਜਰਨੈਲ ਸਿੰਘ ਜੀ, ਸ. ਸਿਮਰਨਜੀਤ ਸਿੰਘ, ਸ. ਜਸਵੰਤ ਸਿੰਘ ਖਾਲੜਾ, ਬਰਗਾੜੀ, ਚੱਬੇ ਦਾ ਸਰਬੱਤ ਖਾਲਸਾ, ਕਿਸਾਨ ਅੰਦੋਲਨ, ਆਮ (ਖਾਸ-ਡਰਾਮਾ) ਆਦਮੀ ਪਾਰਟੀ, ਕਿਸਾਨ ਅੰਦੋਲਨ, ਦੀਪ, ਅੰਮ੍ਰਿਤਪਾਲ ਸਿੰਘ,ਫਿਰ ਕਿਸਾਨ ਅੰਦੋਲਨ ਆਦਿ !
    *ਸੰਤ ਜਰਨੈਲ ਸਿੰਘ ਜੀ ਤੋਂ ਬਿਨਾ ਕੋਈ ਵੱਡੇ ਕੱਦ ਦਾ ਕਿਰਦਾਰੀ ਨੇਤਾ ਨਹੀਂ ਮਿਲਿਆ ਜੋ ਸਹੀ ਅਗਵਾਈ ਕਰ ਸਕੇ* ਆਪਣੇ ਵੱਲੋਂ ਸਮੇਂ ੨ ਬਹੁਤ ਸਖਸ਼ੀਅਤਾਂ ਨੇ ਯੋਗਦਾਨ ਪਾਇਆ-ਸ਼ਹੀਦੀਆਂ ਵੀ ਦਿੱਤੀਆਂ !
    *ਲੱਗਦਾ ਹੈ ਖੁਦਮੁਖਤਿਆਰ-ਆਜਾਦ ਹੋਏ ਬਿਨਾਂ ਰੋਹ ਸ਼ਾਂਤ ਨਹੀਂ ਹੋਵੇਗਾ* ਕਿਉਕਿ ਭਾਰਤੀ ਸਟੇਟ ਵੱਲੋਂ ਸਿੱਖਾਂ ਨੂੰ ਬਣਦਾ ਹੱਕ ਤੇ ਨਿਆਂ ਮਿਲਣ ਦੀ ਕੋਈ ਆਸ ਨਹੀਂ ਹੈ !

  • @hardeepmangat9035
    @hardeepmangat9035 3 หลายเดือนก่อน +1

    ਸਰਦਾਰ ਹਮੀਰ ਸਿੰਘ ਵਿੱਚ ਪੰਜਾਬ ਦੀ ਤੜਪ ਤੇ ਪੰਜਾਬ ਦੀ ਰੂਹ ਬੋਲਦੀ ਹੈ
    ਅਸਲ ਏਹੀ ਜਰਨਲਿਜ਼ਮ ਹੈ

  • @harjitbains6132
    @harjitbains6132 3 หลายเดือนก่อน +2

    I think both Singhs are trying to elaborate same point that the Sikh psyche in general is looking for Honesty and justice, whether it's an individual or a party, BUT this place is still... only the future will tell.

  • @jjnhfdk
    @jjnhfdk 3 หลายเดือนก่อน +2

    ਪੰਜਾਬ ਤੇ ਧੂੰਆਂ ਦਿੱਲੀ ਭੇਜਣ ਦਾ ਗਲਤ ਦੋਸ਼ ਲਾਉਣ ਲਈ ਮਾਨਹਾਨੀ ਦਾ ਦਾਅਵਾ ਕਰਨਾ ਚਾਹੀਦਾ ਹੈ

  • @RajinderSingh-xv7gf
    @RajinderSingh-xv7gf 3 หลายเดือนก่อน +1

    Good ! Now MPs from Punjab are little conscious about raising Punjab issues. But the way they are doing it appears they are merely appeasing not well prepared to talk its dynamics and suggesting practically viable solutions to problems being affronted.

  • @jaswindersingh6019
    @jaswindersingh6019 3 หลายเดือนก่อน +2

    ਏਨਾ ਲੋਕਾਂ ਨੇ 92 ਬਣਾ ਦਿੱਤੇ ਅੰਮ੍ਰਿਤਪਾਲ ਤਾਂ ਇਕ ਸੀ 13 ਖੜੇ ਹੋ ਜਾਂਦੇ ਤਾਂ 7 8 ਤਾਂ ਬਣ ਹੀ ਜਾਣੇ ਸੀ

  • @hardeepcn
    @hardeepcn 3 หลายเดือนก่อน +2

    Indian govt which ever comes in delhi will never be in favor for punjab no matter who ever comes in power the only thing is if local new people who are really gur sikhi de nall attached honge will be true to heart and will only be able to save punjab none others

  • @ramkishanchaudharyludhiana2932
    @ramkishanchaudharyludhiana2932 3 หลายเดือนก่อน +2

    ਭਗਵੰਤ ਮਾਨ ਜੀ ਦੀ ਕਾਮਯਾਬੀ ਇਸ ਗੱਲ ਵਿੱਚ ਹੈ ਕਿ ਉਹ ਆਪਣੇ ਡੁਪਲੀਕੇਟ ਕਿੰਨੇ ਬਣਾਏ ਹਨ ਇਹ ਸੱਭ ਤੋਂ ਵੱਡੀ ਗਲਤੀ ਕਰ ਰਹੇ ਹਨ।

  • @kulwantsinghjohal4849
    @kulwantsinghjohal4849 3 หลายเดือนก่อน +2

    ਅਪਣੇ ਦੇਸ਼ ਦੀ ਤਰਾਸਦੀ ਹੈ ਇੱਥੇ ਸਰਕਾਰੀ ਮੁਲਾਜ਼ਮ ਵੀ ਤੇ ਲੀਡਰ ਵੀ ਜਦੋਂ ਸਤਾ ਚ ਆ ਜਾਂਦੇ ਇਹ ਲੋਕਾਂ ਦੇ ਬੌਸ ਬਣ ਜਾਂਦੇ ਜਿਨਾਂ ਤੋਂ ਵੋਟਾਂ ਲੈ ਕੇ ਬਣੇ ਹੁੰਦੇ ਉਨਾਂ ਨਾਲ ਤਰੁੰਤ ਹੀ ਤਾਨਾਸ਼ਾਹੀ ਰਵੀਆ ਅਪਣਾਉਣ ਲੱਗ ਜਾਂਦੇ ।ਜਦ ਕਿ ਬਣਨ ਤੋਂ ਪਹਿਲਾਂ ਸੇਵਕ ਅਖਵਾਉਦੇ ਆ। ਕਿਹੜਾ ਅਫਸਰ ਜੋ ਆਮ ਬੰਦੇ ਨੂੰ ਬੰਦਾ ਵੀ ਸਮਝਦੇ ਹੋਣ। ਚਪੜਾਸੀ ਤੋਂ ਲੈ ਕੇ ਮੁੱਖ ਸਕੱਤਰ ਤੱਕ ਕੋਈ ਵੀ ਆਮ ਜਨਤਾ ਦਾ ਕੰਮ ਫਰਜ ਸਮਝ ਕੇ ਕਰਦੇ ਹੋਣ।ਜੇਕਰ ਜਾਗਰੂਕ ਬੰਦਾ ਇਨਾਂ ਨੂੰ ਕਹਿੰਦਾ ਉਸ ਦਾ ਹਸ਼ਰ ਜੋ ਹੁੰਦਾ ਸਭ ਨੂੰ ।ਪਤਾ

  • @realsujansingh
    @realsujansingh 3 หลายเดือนก่อน +1

    Jitugi taa Surjit Kaur jaan fir Chnni Congress pkki jitugi

  • @jjnhfdk
    @jjnhfdk 3 หลายเดือนก่อน +2

    ਹਮੀਰ ਸਿੰਘ ਜੀ ਸਾਧੂ ਸਿੰਘ ਦੀ ਜਿੱਤ ਵਿੱਚ ਤੁਸੀ ਸਾਡੇ ਵੱਲੋਂ ਆਰਗੇਨਾਈਜ਼ੇਸ਼ਨ ਬਣਾ ਕੇ ਲੋਕਾਂ ਦੀ ਤਾਕਤ ਲੋਕਾਂ ਹੱਥ ਨਾਅਰੇ ਤੇ ਮੰਗੀਆਂ ਵੋਟਾਂ ਨੂੰ ਅਣਗੋਲਿਆ ਹੀ ਕਰ ਦਿੱਤਾ

  • @jaswindersingh6019
    @jaswindersingh6019 3 หลายเดือนก่อน +7

    ਹਮੀਰ ਸਿੰਘ ਜੀ ਹੋਰੀਂ ਬਿਲਕੁਲ ਠੀਕ ਨੇ ਏਥੇ ਪਾਰਟੀ ਦੀ ਗੱਲ ਨਹੀ ਆਂ ਏਥੇ ਪੰਜਾਬ ਇਮੋਸ਼ਨਲ ਹੋ ਕੇ ਜਿਤਾਉਂਦਾ ਆ

  • @RajinderSingh-bp4br
    @RajinderSingh-bp4br 3 หลายเดือนก่อน +1

    ਬਹੁਤ ਵਧੀਆ ਜੀ

  • @harjinderkaur3978
    @harjinderkaur3978 3 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @gurdialsinghbadwal3213
    @gurdialsinghbadwal3213 3 หลายเดือนก่อน +2

    ਸਤਿਕਾਰ ਯੋਗ ਤਿੰਨੇ ਸ਼ਖ਼ਸੀਅਤਾਂ ਨੂੰ ਸਤਿ ਸ੍ਰੀ ਆਕਾਲ ਜੀ, ਗਲ਼ ਇਹ ਹੈ ਜੀ ਪੰਜਾਬ ਵਿਚ ਲੋਕਾਂ ਨੂੰ ਵਧ ਤੋਂ ਵਧ ਮੁਫ਼ਤ ਦੀਆਂ ਸਹੂਲਤਾਂ ਦੇਣ ਵਾਲੇ ਲੀਡਰ ਦੀ ਤਲਾਸ਼ ਰਹਿੰਦੀ ਹੈ ,ਉਹ ਉਸੇ ਪਾਰਟੀ ਨੂੰ ਚੁਣਦੇ ਹਨ ਜੀ ,ਹੋਰ ਕੋਈ ਖ਼ਾਸੀਅਤ ਨਹੀਂ ਹੈ ਪੰਜਾਬੀਆਂ ਵਿੱਚ ਬਾਕੀ ਖਿਮਾਂ ਦਾ ਜਾਚਕ ਹਾਂ ਜੀ ਸਚ ਅਕਸਰ ਕੌੜਾ ਹੁੰਦਾ ਹੈ ਜੀ।

  • @realsujansingh
    @realsujansingh 3 หลายเดือนก่อน +2

    Hamir g Tuhadi kejriwal bare viyakhiya bilkul shi hai

  • @guridhaliwal2212
    @guridhaliwal2212 3 หลายเดือนก่อน

    ਹਮੀਰ ਸਿੰਘ ਜੀ ਤੁਸੀਂ ਲਾਂਬਾ ਦਿੱਤਾ ਸਿਰ ਮੱਥੇ ਮਨਜੂਰ ਹੈ। ❤❤❤❤❤😮😮😮😮😮

  • @gurpreetsingh-hp6qh
    @gurpreetsingh-hp6qh 3 หลายเดือนก่อน

    ਜਗਤਾਰ ਸਿੰਘ ਜੀ ਨੇ ਠੀਕ ਕਿਹਾ individual koi ni jitya

  • @karamvirsinghsidhu9452
    @karamvirsinghsidhu9452 3 หลายเดือนก่อน

    ਸਰਦਾਰ ਹੁਕਮ ਅਤੇ ਭੁਪਿੰਦਰ ਸਿੰਘ ਮਾਨ ਦੇ ਪਾਰਲੀਮੈਂਟ ਵਿੱਚ ਦਿੱਤੇ ਗਏ ਭਾਸ਼ਣ ਭੀ ਇਤਹਾਸਕ ਭਾਸ਼ਣ ਹਨ। ਸਰਦਾਰ ਤਿਰਲੋਚਨ ਸਿੰਘ ਦਾ ਰਾਜਸਭਾ ਵਿੱਚ ਭਾਸ਼ਣ ਭੀ ਸ਼ਲਾਘਾਯੋਗ ਹੈ।

  • @punjjaabdesh8659
    @punjjaabdesh8659 3 หลายเดือนก่อน

    ਸਰ, ਕੋਈ ਵੇਲਾ ਸੀ ਲੋਕ ਕੇਜਰੀਵਾਲ ਦੇ ਦੀਵਾਨੇ ਸਨ, ਮੈਨੂੰ ਵੀ ਲੱਗਦਾ ਹੁੰਦਾ ਸੀ ਕਿ ਆਹ ਬੰਦਾ ਤਾਂ ਪੰਜਾਬ ਦਾ ਮੁੱਖ ਮੰਤਰੀ ਚਾਹੀਦਾ। 2015-16 ਵੇਲੇ।
    ਹਾਂ, ਅੱਜ ਉਹਦੀ ਸ਼ਕਲ ਦੇਖਣ ਨੂੰ ਜੀਅ ਨੀ ਕਰਦਾ।

  • @singhbhullar7227
    @singhbhullar7227 3 หลายเดือนก่อน

    ਹਮੀਰ ਸਿੰਘ ਆਮ ਆਦਮੀ ਪਾਰਟੀ ਤੇ ਸ੍ਰ ਭਗਵੰਤ ਸਿੰਘ ਮਾਨ ਵਰੋਧੀ ਹੈ ਅਜ਼ੀਤ ਅਖ਼ਬਾਰ ਵਾਂਗ

  • @MewaSingh-q3f
    @MewaSingh-q3f 3 หลายเดือนก่อน

    ਪੰਜਾਬ ਚ 2014 ਚ ਦਿੱਲੀ ਮਾਡਲ ਦਿਖਾ ਕਿ ਭਗਵੰਤ ਮਾਨ ਜਿੱਤਿਆ ਸੀ

  • @SukhdevSingh-tm9qg
    @SukhdevSingh-tm9qg 3 หลายเดือนก่อน

    ਸਰਦਾਰ ਜੀ ਪੰਜਾਬ ਦੇ ਲੋਕ40 ਸਾਲ ਹੋ ਗਏ ਅਮ੍ਰਿਤਪਾਲ ਸਿੰਘ ਵਰਗੇ ਸਿੰਘ ਨੂੰ ਲੱਭਣ ਡਹੇ ਸੀ

  • @realsujansingh
    @realsujansingh 3 หลายเดือนก่อน +1

    Pb nu v yaad kro Bhagwant Maan v taa Sidhaa hee CM bniya hai

  • @punjjaabdesh8659
    @punjjaabdesh8659 3 หลายเดือนก่อน

    ਮੁਕੱੱਦਰ ਜੇ ਸਾਥ ਨਾ ਦੇਵੇ, ਇੱਕ ਪੈਰ ਵੀ ਪੱਟਿਆ ਨੀ ਜਾਂਦਾ। ਹਾਲਾਤ ਵੀ ਫ਼ੇਰ ਆ ਬਣਦੇ ਨੇ, ਜੇ ਮੁਕੱਦਰ ਇਸ਼ਾਰਾ ਕਰਨ।

  • @paramjitdhamrait5185
    @paramjitdhamrait5185 3 หลายเดือนก่อน +3

    Waheguru ji bless you all.

  • @GurnekSingh-l6c
    @GurnekSingh-l6c 3 หลายเดือนก่อน

    ਵੀਰ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਤੇ ਸਰਦਾਰ ਜਗਤਾਰ ਸਿੰਘ ਜੀਓ, ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️💯👏

  • @Nanak-rc1go
    @Nanak-rc1go 3 หลายเดือนก่อน

    1. ਲੋਕ ਸਿਮਪਥੀ ਰੱਖਦੇ ਨੇ ਪੰਜਾਬੀ ।
    2. Criminal state ਦੀ ਨਿਸ਼ਾਨੀ ਹੈ ਜੀ। ਨੋਜਵਾਨੀ ਪੜਨ ਤੋ ਵੱਧ ਗੁੰਡਾਗਰਦੀ ਤੇ ਲੁੱਟਣ ਚ ਵਿਸ਼ਵਾਸ਼ ਵੀ ਰੱਖਦੀ ਹੈ, ਖ਼ਾਸ ਕਰ ਮਾਝਾ।

  • @DarshanBhullar
    @DarshanBhullar 3 หลายเดือนก่อน

    ਹਮੀਰ ਸਿੰਘ ਜੀ ਦਾ ਵਿਚਾਰ ਅੰਮ੍ਰਿਤਪਾਲ ਵਾਰੇ ਜਗਤਾਰ ਸਿੰਘ ਨਾਲੋ ਜ਼ਿਆਦਾ ਤਰਕ ਸੰਗਤ ਹੈ ।

  • @MewaSingh-q3f
    @MewaSingh-q3f 3 หลายเดือนก่อน

    ਸਰਦਾਰ ਹਮੀਰ ਸਿੰਘ ਜੀ ਭਗਵੰਤ ਮਾਨ ਨੂੰ 2014 ਆਮ ਪਾਰਟੀ ਦੇ ਨਿਸ਼ਾਨ ਚੋਣ ਲੜੀ ਸੀ ਇੱਥੇ ਤੁਸੀਂ ਗਲਤ ਹੋਗੇ

  • @MewaSingh-q3f
    @MewaSingh-q3f 3 หลายเดือนก่อน

    ਭਾਈ ਅੰਮਿਰਤਪਾਲ ਸਿੰਘ ਦੇ ਮਗਰ ਕੋਈ ਸਿਆਸੀ ਪਾਰਟੀ ਕੋਈ ਹੈਨੀ ਸੀ ਫਿਰ ਵੀ ਜਿੱਤੇ ਨੇ

  • @DarshanBhullar
    @DarshanBhullar 3 หลายเดือนก่อน

    ਜੇਕਰ ਅਜਨਾਲਾ ਕੇਸ ਵਿੱਚ ਅੰਮ੍ਰਿਤਪਾਲ ਤੇ FIR ਦਰਜ ਕਰਕੇ ਅੰਮ੍ਰਿਤਪਾਲ ਨੂੰ ਪੰਜਾਬ ਜੇਲ ਵਿੱਚ ਰੱਖਦੇ ਤਾਂ ਕਿਸੇ ਨੇ ਅੰਮ੍ਰਿਤਪਾਲ ਨੂੰ ਪੁੱਛਣਾ ਤੱਕ ਨਹੀ ਸੀ । ਉਸਦੀ ਜਿੱਤ ਸਿਰਫ NSA ਲਗਾ ਕੇ ਦਿਬਰੂਗੜ੍ਹ ਭੇਜਣਾ ਹੀ ਹੈ ।

  • @piarasingh7405
    @piarasingh7405 3 หลายเดือนก่อน +1

    ਇਹ ਸੋ ਪ੍ਰਸੈਂਟ ਸਚਾਈ ਹੈ ਕਿ ਜਲੰਧਰ ਦੀ ਜ਼ਿਮਨੀ ਚੋਣ ਭਗਵੰਤ ਸਿੰਘ ਮਾਨ ਦੇ ਭਵਿੱਖ ਦਾ ਫੈਂਸਲਾ ਕਰੇਗੀ।

  • @randhirsingh836
    @randhirsingh836 3 หลายเดือนก่อน

    ਜਗਤਾਰ ਸਿੰਘ ਨੂੰ ਡਿਬੇਟ ਵਿਚ ਨਹੀਂ ਲੈਣਾ ਚਾਹੀਦਾ। ਇਹ ਬੇਕਾਰ ਬੰਦਾ ਹੈ

  • @canada7230
    @canada7230 3 หลายเดือนก่อน

    ਜਗਤਾਰ ਸਿੰਘ ਥੋੜਾ ਬਹੁਤ ਤਾ ਸਟੈਡ ਰੱਖਿਆ ਕਰੋ ! ਪਹਿਲਾ ਅਮਿ੍ਤਪਾਲ ਨੂੰ ਭੰਡਦੇ ਸੀ ਹੁਣ ਤੁਸੀ ਹੱਕ ਚੋ ਹੋ ਗੇ

  • @sandhunirmal4852
    @sandhunirmal4852 3 หลายเดือนก่อน

    ਭਾਊ ਜਸਪਾਲ ਸਿਹੁੰ ਜੀ ਪੰਜਾਬ govt ਦਾ ਕੋਈ ਰੋਲ ਨਹੀਂ ਮਿਹਨਤੀ ਲੋਕ ਆ ਬੁੱਚੜ 2 ਦਾ ਰੋਲ 0

  • @nareshgupta9604
    @nareshgupta9604 3 หลายเดือนก่อน +2

    Bhumica thori short rakhia karo time waste hunda Randhawa sahib
    Event by event bhumica rakhu

  • @JoyfulSandcastle-cf7gg
    @JoyfulSandcastle-cf7gg 3 หลายเดือนก่อน

    ਪੰਜਾਬ, ਪੰਜਾਬੀ ਅਤੇ ਪੰਥ ਮੁਸਕਿਲ ਦੋਰ ਵਿੱਚੋਂ ਗੁਜ਼ਰ ਰਿਹਾ ਹੈ। ਸਾਕਾ ਨੀਲਾ ਤਾਰਾ ਤੋਂ ਬਾਅਦ ਪੰਜਾਬ ਨੂੰ ਕੋਈ ਸੂਝਵਾਨ, ਦੂਰ ਅੰਦੇਸ ਅਤੇ ਬੇਗਰਜ ਆਗੂ ਨਹੀਂ ਮਿਲਿਆ ਜੋ ਪੰਜਾਬ ਅਤੇ ਪੰਥ ਨੂੰ ਸਹੀ ਲੀਹਾਂ ਤੇ ਲਿਆ ਸਕੇ।
    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਦੇ ਰੂਪ ਵਿੱਚ ਲੰਬੇ ਖ਼ਲਾਅ ਤੋਂ ਬਾਅਦ ਪੰਜਾਬ ਅਤੇ ਪੰਥ ਨੂੰ ਇਕ ਆਸ ਦਿਖਾਈ ਦਿੱਤੀ ਹੈ ਆਸ ਕਰਦੇ ਹਾਂ ਕਿ ਭਾਈ ਸਾਹਿਬ ਪੰਜਾਬੀਆਂ ਅਤੇ ਪੰਥ ਦੀਆਂ ਭਾਵਨਾਵਾ ਅਨੁਸਾਰ ਖਰੇ ਉਤਰਣਗੇ।

  • @DarshanBhullar
    @DarshanBhullar 3 หลายเดือนก่อน

    ਜਗਤਾਰ ਸਿੰਘ ਜੀ ਨੇ ਹੁਣ ਦੇ ਸੈਕਟਰੀਏਟ ਦਾ ਮੁਕਾਬਲਾ ੨੦੦੨ ਦੇ ਨਾਲ ਕਰ ਰਹੇ ਨੇ । ਕਿਉਂ ? ਜੇ ਪੁਰਾਣੀਆਂ ਰਵਾਇਤਾਂ ਠੀਕ ਨਹੀ ਸੀ ਇਸੇ ਲਈ AAP ਆਈ ।

  • @rachhpaulsinghbrar4876
    @rachhpaulsinghbrar4876 3 หลายเดือนก่อน

    ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਕਿ ਨਾ ਜਗਤਾਰ ਸਿੰਘ ਨਾ ਹਮੀਰ ਸਿੰਘ ਅਤੇ ਨਾ ਹੀ ਹਰਜਿੰਦਰ ਸਿੰਘ ਇਸ ਐਪੀਸੋਡ ਨਾਲ ਇਨਸਾਫ਼ ਨਹੀਂ ਕਰ ਸਕੇ , ਲੱਗਦਾ ਇਸ ਤਰਾਂ ਕਿ ਸਭ ਕੁਝ ਜਾਣਦੇ ਹੋਏ ਜਾਣ ਬੁੱਝ ਕੇ ਵਿਸ਼ੇ ਦਾ ਅਸਲੀ ਪੱਖ ਨਹੀ ਛੋਹਿਆ ,ਸ਼ਾਇਦ ਕਾਰੋਬਾਰੀ ਮਜਬੂਰੀ ਹੋਵੇ,ਮੁੱਦੇ ਦੀ ਗੱਲ ਸੀ ਕਿ ਆਖਰਕਾਰ ਨਵੇਂ ਬਣੇ ਐ ਪੀ ਨੂ ਕਿਹੜੇ I T cell ਨੇ ਪ੍ਰਮੋਟ ਕੀਤਾ ? ਵਿਸ਼ੇ ਤੇ ਗੋਗਲੂਆਂ ਤੋ ਮਿੱਟੀ ਝਾੜਣੀ ਸੀ ਤਾਂ ਇਸ ਨੂੰ ਛੂਹਣ ਦੀ ਕੀ ਲੋੜ ਸੀ, ਇਹ ਤਾਂ ਹੋ ਹੀ ਨਹੀ ਸਕਦਾ ਕਿ ਜਗਤਾਰ ਜਾਂ ਹਮੀਰ ਨੂੰ ਇਸਦੇ ਬਾਰੇ ਪਤਾ ਨਾ ਹੋਵੇ, ਪਰ ਹੈ ਇਹ ਬਹੁਤ ਵੱਡੀ ਬੇਈਮਾਨੀ ਪੰਜਾਬੀਆਂ ਨਾਲ ,ਬਹੁਤ ਦੁੱਖ ਹੋਇਆ ॥

  • @baldevmankoo1049
    @baldevmankoo1049 3 หลายเดือนก่อน

    ਸਾਂ ਹਮੀਰ ਸਿੰਘ ਜੀ ਮੈਂ ਤਿੰਨ ਮਹੀਨੇ ਪਹਿਲਾਂ , ਜਦੋਂ ਤੁਸੀਂ ਅਮ੍ਰਿਤਪਾਲ ਸਿੰਘ ਨੂੰ ਨਾ ਤਿੰਨ ਵਿੱਚ ਨਾਂ ਤੇਰਾ ਵਿਚ ਗਿਣਦੇ ਸੀ, ਕਿਹਾ ਸੀ ਕਿ ਅਮ੍ਰਿਤਪਾਲ ਸਿੰਘ ਪੰਜਾਬ ਦਾ ਪ੍ਰਮੁੱਖ ਨੇਤਾ ਬਣੇਗਾ। ਪੰਜਾਬ ਵਿੱਚ ਹੋਰ ਕੋਈ ਵੀ ਲੀਡਰ ਦੀ ਭਰੋਸੇਯੋਗ ਤਾ ਭਾਈ ਅਮ੍ਰਿਤਪਾਲ ਸਿੰਘ ਦੇ ਨੇੜੇ ਤੇੜੇ ਵੀ ਨਹੀਂ ਹੈ। ਨਾਲੇ ਸਾਂ ਹਮੀਰ ਸਿੰਘ ਜੀ ਮੈਂ ਤੁਹਾਡੇ ਨਾਲ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਸਾ ਅਮ੍ਰਿਤਪਾਲ ਸਿੰਘ ਜੀ ਸਿਰਫ਼ ਤੇ ਸਿਰਫ਼ ਹਮਦਰਦੀ ਦੀ ਲਹਿਰ ਕਰਕੇ ਹੀ ਜਿੱਤਿਆ ਹੈ। ਤੁਸੀਂ ਹਾਲੇ ਵੀ ਕੰਧ ਤੇ ਸਾਫ਼ ਲਿਖਿਆ ਕਿਉਂ ਨਹੀਂ ਪੜ੍ਹ ਰਹੇ ਕਿ ਇਹਨਾਂ ਦੀ ਜਿੱਤ ਪਿੱਛੇ ਮੁੱਖ ਭਾਵਨਾ ਸਿੱਖਾ ਦੀ ਅਜ਼ਾਦੀ ਦੀ ਕੰਮ ਕਰ ਰਹੀ ਸੀ।ਜੇਂ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਪੰਜਾਬ ਵਿੱਚ ਇਸ ਮੁੱਦੇ ਤੇ ਰਾਏ ਸ਼ੁਮਾਰੀ ਕਰਵਾਕੇ ਦੇਖ ਲਵੇ।ਜੇਂ ਭਾਰਤ ਸਰਕਾਰ ਨੂੰ ਇਸ ਗੱਲ ਦਾ ਪੱਕਾ ਵਿਸ਼ਵਾਸ ਹੁੰਦਾ ਕਿ ਪੰਜਾਬ ਤੇ ਕਸ਼ਮੀਰ ਵਿੱਚ ਲੋਕ ਅਜ਼ਾਦੀ ਨਹੀਂ ਚਾਹੁੰਦੇ ਤਾਂ ਹੁਣ ਤੱਕ ਉਹ ਕਦੋਂ ਦੀ ਇਹਨਾਂ ਰਾਜਾ ਵਿਚ ਰਾਏ ਸ਼ੁਮਾਰੀ ਕਰਵਾਕੇ ਅੰਦੋਲਨਕਾਰੀਆਂ ਦਾ ਮੂੰਹ ਬੰਦ ਕਰ ਦਿੰਦੀ। ਇਸ ਲਈ ਕਹਿ ਰਿਹਾ ਹਾਂ ਕਿ ਕੰਧ ਤੇ ਸਾਫ਼ ਲਿਖਿਆ ਹੋਇਆ ਪੜ੍ਹ ਲੈਣਾ ਚਾਹੀਦਾ।

  • @kulbirsingh993
    @kulbirsingh993 3 หลายเดือนก่อน

    ਆਪੇ ਬਣੇ ਸਿਆਸੀ ਮਾਹਿਰ ਸਾਹਿਬ ਤੁਸੀ ਤਾ ਮੁੱਖ ਮੰਤਰੀ ਨਾਲੋ ਵੀ ਜ਼ਿਆਦਾ ਸਟੈਂਡ ਬਦਲਦੇ ਰਹਿਦੇ ਹੋ ਹਰ ਰੋਜ ਹੀ ਕਿਸੇ ਖ਼ਬਰ/ਮਸਲੇ ਦੇ ਹੱਕ ਜਾਂ ਵਿਰੋਧ ਵਿਚ ਡੱਟ ਕੇ ਭੂਮਿਕਾ ਬਣਾਉਂਦੇ ਹੋ ਅਤੇ ਨਾਲ ਹੀ ਕਹਿ ਦੇਦੇ ਹੋ ਕਿ ਸਾਨੂੰ ਸੂਤਰਾ ਤੋ ਜਾਣਕਾਰੀ ਮਿਲੀ ਹੈ ਅਸੀ ਖ਼ਬਰ ਦੀ ਪੁ਼ਸ਼ਟੀ ਨਹੀਂ ਕਰਦੇ ਲੀਡਰਾਂ ਅਤੇ ਤੁਹਾਡੀਆਂ ਨੀਤੀਆਂ ਵਿਚ ਕੀ ਫਰਕ ਹੈ

  • @AvtarSingh-hl9wv
    @AvtarSingh-hl9wv 3 หลายเดือนก่อน

    FCI ਲੈਬਰ ਦੀ ਕੋਈ ਗੱਲ ਕਰੋ ਜੀ ਤਾਂ ਜੋ FCI ਲੈਬਲ ਦਾ ਹੱਲ ਹੋ ਸਕੇ ਹਰ ਗਰੀਬ ਬੰਦਾ ਬੁਰੀ ਤਰ੍ਹਾਂ ਨਾਲ ਮਾਰ ਰਿਹਾ ਗਾ ਕਿਰਪਾ ਕਰਕੇ ਕੋਈ ਇਸ ਮੁੱਦੇ ਬੋਲਿਆ ਜਾਵੇ ਤਾ ਮਜ਼ਦੂਰਾ ਦਾ ਕੋਈ ਹੱਲ ਹੋ ਸਕੇ ਇਹ ਮਸਲਾ ਤਾ 01/01/1995 ਤੋ ਕਿਸੇ ਨੇ ਦੇਖਿਆ ਹੀ ਨੀ ਕੋਈ ਤਾਂ ਗੱਲਬਾਤ ਕਰੋ ਜੀ

  • @JarnailSingh-nj5zi
    @JarnailSingh-nj5zi 3 หลายเดือนก่อน

    ਪਹਿਲਾਂ ਪਹਿਲ ਕੇਜਰੀਵਾਲ ਇਮਾਨਦਾਰੀ ਦੀ ਮੂਰਤ ਬਣਕੇ ਲੋਕਾਂ ਸਾਹਮਣੇ ਆਏ ਸੀ , ਲੋਕਾਂ ਨੇ ਸਵੀਕਾਰ ਕੀਤਾ ਸੀ ।

  • @amancheema5421
    @amancheema5421 3 หลายเดือนก่อน

    ਜਗਤਾਰ ਸਿੰਘ ਨੂੰ ਜਿੰਨੀ ਤਕਲੀਫ਼ ਹੈ ਉਹਦਾ ਇਲਾਜ਼ ਕਰਵਾਉਣ ਤੇ ਬਾਕੀ ਸਰਦਾਰ ਹਮੀਰ ਸਿੰਘ ਜੀ ਦੇ ਤਰਕ ਤੇ ਪੰਜਾਬ ਦੇ ਦਰਦ ਬਾਰੇ ਜਿਨ੍ਹਾਂ ਵੀ ਸਤਿਕਾਰ ਕੀਤਾ ਜਾਵੇ ਓਨਾ ਥੋੜ੍ਹਾ ਏ

  • @singhbhullar7227
    @singhbhullar7227 3 หลายเดือนก่อน

    ਹਮੀਰ ਸਿੰਘ ਜੀ ਝੂਠ ਨਾ ਬੋਲਿਆ ਕਰੋ ਕਦੀਂ ਕਿਸੇ ਐਮ ਐਲ ਏ ਨਹੀਂ ਆਖਿਆ ਕਿ ਮੁੱਖ ਮੰਤਰੀ ਨਹੀਂ ਮਿਲ਼ਦੇ

  • @sahibsinghcheema4151
    @sahibsinghcheema4151 3 หลายเดือนก่อน +2

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤

  • @Ranjeetdaliwal-kz2nc
    @Ranjeetdaliwal-kz2nc 3 หลายเดือนก่อน

    ਹਰ ਵਿਧਾਨ ਸਭਾ ਇੱਕ ਚੋਣ ਅਤੇ ਸੰਸਦੀ ਚੋਣ ਵਿੱਚ ਹਮੇਸ਼ਾ ਹੀ ਹਰ ਸਰਕਾਰ ਚੋਣ ਹਲਕੇ ਵਿੱਚ ਰਹਿੰਦੀ ਰਹੀਂ ਹੈ। ਇੱਕ ਵਿਧਾਇਕ ਦੀ ਚੋਣ ਵਿੱਚ ਬਾਦਲ ਸਾਹਿਬ 7 ਦਿੱਨ ਇੱਕ ਹਲਕੇ ਵਿੱਚ ਰਿਹਾ ਸੀ।
    ਇਹ ਵਰਤਾਰਾ ਨਵਾ ਨਹੀ।
    ਕੈਪਟਨ ਨਾ ਕਦੇ ਸੈਕਟਰੀ ਏਟ ਗਿਆ ਕੇਵਲ ਆਪਨੇ ਨਵੇ ਮਹਾਲ ਵਿੱਚ ਰਿਹਾ।
    ਇਹ ਵਰਤਾਰਾ ਹਰ ਸਰਕਾਰ ਦਾ ਹਿੱਸਾ ਹੈ।

  • @MewaSingh-q3f
    @MewaSingh-q3f 3 หลายเดือนก่อน

    ਸਰਦਾਰ ਰੰਧਾਵਾ ਸਾਹਿਬ ਨੌਕ ਕਰੀ ਜਾਓ ਪੰਜਾਬ ਦਾ ਕਾਹਦਾ ਵਿਕਾਸ ਕਰ ਦੇਣ ਇਹ ਵਿਚਾਰੇ ਸਾਰੇ ਪੈਸੇ ਦਿੱਲੀ ਦੇ ਆਪ ਦੇ ਲੀਡਰ ਛਕ ਰਹੇ ਨੇ ਇਹ ਵਿਚਾਰੀ ਪੰਜਾਬ ਸਰਕਾਰ ਕੀ ਕਰ ਸਕਦੀ ਆ ਇਹ ਪੰਜਾਬ ਦੇ ਲੋਕਾਂ ਦੀ ਗਲਤੀ ਆ ਨਾਂ ਵੋਟਾਂ ਪਾਉਂਦੇ ਇਹ 2027 ਤੱਕ ਇਸੇ ਤਰਾਂ ਈ ਚੱਲਣਾ ਇਹਨਾਂ ਨੇ ਆਪਣੀਆਂ ਝੋਲੀਆਂ ਭਰ ਕਿ ਤੁਰਦੇ ਬਣਨਾ

  • @reshamsandhu9669
    @reshamsandhu9669 3 หลายเดือนก่อน

    ਸ੍ਰ ਜਗਤਾਰ ਸਿੰਘ ਜੀ ਸਰਕਾਰ ਦਾ ਕੰਮ ਤਾਂ ਇੱਕ ਥਾਂ ਤੇ ਹੀ ਬੋਲ ਸਕਦਾ ਜਾਂ ਤਾ ਫਿਜੀਕਲ ਤੌਰ ਤੇ ਤੇ ਜਾਂ ਫੇਰ ਇਸ਼ਤਿਹਾਰਾਂ ਚ ਤੇ ਓਹ ਇਸ਼ਤਿਹਾਰਾਂ ਚ ਗੱਦ ਵੱਜ ਕੇ ਬੋਲ ਰਿਹਾ ਹੋਰ ਕੀ ਚਾਹੁੰਦੇ ਓ ਤੇ ਸ੍ਰ ਹਮੀਰ ਸਿੰਘ ਜੀ ਪਰਨੇ ਨਾਲ ਏਨਾਂ ਸਿਆਸੀ ਪਾਰਟੀਆਂ ਦੀਆਂ ਲੀਰਾਂ ਜਿਹੀਆਂ ਦੀ ਤੁਲਨਾ ਨਾ ਕਰੋ ਪਰਨਾ ਤਾਂ ਕਈ ਕੰਮ ਆਉਂਦਾ ਏਹ ਲੀਰ ਜਿਹੀ ਨਾਲ ਤੇ ਬੰਦਾ ਹੱਥ ਵੀ ਨਹੀ ਪੂੰਝ ਸਕਦਾ !

  • @tejindersingh890
    @tejindersingh890 3 หลายเดือนก่อน

    ਵਾਕਿਆ ਹੀ ਕੀਲੇ ਬਦਲਣ ਵਾਲੀ ਗੱਲ ਹੈ,, ਸਰਦਾਰ ਹਮੀਰ ਸਿੰਘ ਜੀ।।।

  • @harshminderkaur8470
    @harshminderkaur8470 3 หลายเดือนก่อน

    ਫਿਰ ਇਹ ਸੈਕਟਰੀਏਟ ਬਣਿਆ ਕਿਸ ਵਾਸਤੇ ਹੈ ਜੇ ਇਹਨਾਂ ਲੋਕਾਂ ਨੇ ਜਾਣਾ ਹੀ ਨਹੀਂ ਕਿਰਾਏ ਤੇ ਦੇ ਦੇਣ ਬਬੀ ਸਿੱਧੂ ਕੈਨੇਡਾ

  • @harshminderkaur8470
    @harshminderkaur8470 3 หลายเดือนก่อน

    ਫਿਰ ਇਹ ਸੈਕਟਰੀਏਟ ਬਣਿਆ ਕਿਸ ਵਾਸਤੇ ਹੈ ਜੇ ਇਹਨਾਂ ਲੋਕਾਂ ਨੇ ਜਾਣਾ ਹੀ ਨਹੀਂ ਕਿਰਾਏ ਤੇ ਦੇ ਦੇਣ ਬਬੀ ਸਿੱਧੂ ਕੈਨੇਡਾ

  • @DCFromUSA
    @DCFromUSA 3 หลายเดือนก่อน

    ਇਸ ਤੋਂ ਵੱਧ ਤਾਂ ਫੁੱਲਾਂ ਦੇ ਵੀ ਡਾਕੂ ਫੂਲਾਂ ਦੇਵੀ ਵੀ ਐਮਪੀ ਬਣੀ ਸੀ ਉਹਨੇ ਤਾਂ ਇਨਾ ਜਿਆਦਾ ਨਰਸ ਹਾਰ ਕਰਿਆ ਸੀ ਇਹ ਲੋਕਾਂ ਦੀ ਬਸ ਦਰਿਆ ਦਿਲੀਆ

  • @randhirsingh836
    @randhirsingh836 3 หลายเดือนก่อน

    ਜਗਤਾਰ ਸਿੰਘ ਹਮੇਸ਼ਾ ਇਕ ਪਾਛੜ ਗੱਲ ਕਰਦਾ ਰਹਿੰਦਾ

  • @RajinderSingh-bp4br
    @RajinderSingh-bp4br 3 หลายเดือนก่อน +1

    ਸਵਾਗਤ ਜੀਓ

  • @Nanak-rc1go
    @Nanak-rc1go 3 หลายเดือนก่อน

    ਬੀਬੀ ਖਾਲੜਾ ਵੀ ਇਹ ਲੋਕਾਂ ਨੇ ਹਰਾਈ ਹੈ ਜੀ। ਜਦੋ ਕਿ ਖਾਲੜਾ ਜੀ ਦਾ ਕਿਮ ਲਈ ਸੱਭ ਤੋ ਵੱਡਾ ਯੋਗਦਾਨ ਸੀ ਜੀ।

  • @jagjitkhalsa7670
    @jagjitkhalsa7670 3 หลายเดือนก่อน

    ਸਰਦਾਰ ਹਮੀਰ ਸਿੰਘ ਜੀ ਬਹੁਤ ਸਿਆਣੇ ਸੂਝਵਾਨ ਵਿਆਕਤੀ ਹਨ
    ਕੇਜਰੀਵਾਲ ਨੂੰ ਪੰਜਾਬ ਵੋਟ ਨਹੀ ਪਾਉਦਾ

  • @singhbhullar7227
    @singhbhullar7227 3 หลายเดือนก่อน

    ਹਮੀਰ ਸਿੰਘ ਜੀ ਇਹ ਪੰਜਾਬ ਦੀ ਤਲਾਸ਼ ਸੀ ਤਾਂ ਲੋਕਾਂ ਨੇ ਪੀ ਪੀ ਕਿਉਂ ਨਹੀਂ ਚੁਣੀ

  • @parshotamballi728
    @parshotamballi728 3 หลายเดือนก่อน +1

    ਪੈਸੇ ਦੇਣ ਲੈਣ ਦੀ ਗੱਲਬਾਤ ਸਬੰਧੀ ਤਾਂ ਇੱਕ ਪੰਥਕ ਸਮਝੇ ਜਾਂਦੇ ਜਿੱਤੇ ਐੱਮ ਪੀ ਦੀ ਤਾਂ ਆਡੀਓ ਵਾਇਰਲ ਤੁਰੀ ਫਿਰਦੀ ਹੈ ....!