Parliament Session 2024 Updates:Rahul Gandhi ਨੇ ਕਿਉਂ ਦਿਖਾਈ ਸੰਸਦ 'ਚ ਬਾਬੇ ਨਾਨਕ ਦੀ ਫੋਟੋ, ਜਾਣੋ | News18
ฝัง
- เผยแพร่เมื่อ 2 ต.ค. 2024
- Parliament Session 2024 Updates:Rahul Gandhi ਨੇ ਕਿਉਂ ਦਿਖਾਈ ਸੰਸਦ 'ਚ ਬਾਬੇ ਨਾਨਕ ਦੀ ਫੋਟੋ, ਜਾਣੋ | News18 #rahulgandhi #ParliamentSession2024 #news18punjab #loksabhasession ]
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਵਿੱਚ ਸਿੱਖ ਕੋਮ ਨਾਲ ਧੱਕੇਸ਼ਾਹੀ ਦਾ ਮੁੱਦਾ ਚੁੱਕ ਕੇ ਚੰਗੀ ਸੋਚ ਦਾ ਪ੍ਰਗਟਾਵਾ ਕੀਤਾ ਹੈ।
Wah ji jdo dadi ne Darbar Sahib attack kitta c .Delhi ch sikha da katleyam kitta c oooo sab pull ge
@@AyaanKatochfer ta ji Gangu barahmin te sucha nand hi history v padhi honi tusi , o dowe hindu c te guru Tegbahadur ji n Hindu kaum leyi kurbani diti v te hindu gangu te sucha nand n Guru Tegbahadur ji de grand sons nu saza kaewai c te 7te 9 saal de bachea nu jeunda neeha vich chinwa Dita c te gardan kar k shaheed keeta c. Baki Chlo apa karde aa detail ch debate poori jaankari le k Aajo fer vekhde aa
Sab vota lain di chal aa
@@shineyourlife3503 ਸਾਰੀਆਂ ਰਾਜਸੀ ਧਿਰਾਂ ਦਾ ਮੁੱਖ ਏਜੰਡਾ ਵੋਟਾਂ ਪ੍ਰਾਪਤ ਕਰਨਾ ਹੀ ਹੈ
@@AyaanKatochਦਰਬਾਰ ਸਾਹਿਬ ਤੇ ਅਟੈਕ ਭਿੰਡਰਾਂ ਵਾਲੇ ਦੀ ਬੇਵਕੂਫੀ ਕਰਕੇ ਹੋਇਆ ਸੀ, ਪਵਿੱਤਰ ਗੁਰਦਵਾਰੇ ਚ ਹਤਿਆਰ ਇਕੱਠੇ ਕਰਕੇ ਸਰਕਾਰ ਨੂੰ ਚੈਲੰਜ ਕੀਤਾ, ਕੋਈ ਵੀ ਸਰਕਾਰ ਇਸ ਤਰ੍ਹਾਂ ਬਰਦਾਸਤ ਨੀ ਕਰਦੀ ਹੁੰਦੀ, ਕੱਲ੍ਹ ਨੂੰ ਦੂਜੀਆਂ ਸਟੇਟਾਂ ਵਾਲੇ ਵੀ ਇਹੋ ਤਰੀਕੇ ਨਾਲ ਆਪਣੀਆਂ ਮੰਗਾ ਮਨਵਾਉਂਦੇ, 84 ਦੀ ਦੋਸ਼ੀ ਇਕੱਲੀ ਕਾਂਗਰਸ ਨਹੀਂ ਸੀ, ਆਰਐਸਐਸ ਵੀ ਨਾਲ ਸੀ, ਸਾਡੇ ਆਲੇ ਅਕਾਲੀ ਵੀ ਨਾਲ ਹੀ ਸੀ, ਤਾਂਹੀ ਤਾਂ ਹੱਥ ਖੜੇ ਕਰਕੇ ਬਾਹਰ ਆ ਗਏ ਸੀ। ਸਾਡੇ ਆਲਿਆਂ ਨੇ ਵੀ ਬਹੁਤ ਅੱਤ ਚੱਕੀ ਹੋਈ ਸੀ, ਇਕ ਇੰਦਰਾ ਮਾਰ ਕੇ 35000 ਸਿੱਖ ਮਰਵਾ ਲਿਆ, ਇਸ ਤੋਂ ਵੱਡੀ ਮੂਰਖਤਾ ਕੀ ਹੋਵੇਗੀ, ਅੱਜ ਵੀ ਫੜ੍ਹਾਂ ਮਾਰੀ ਜਾਂਦੇ ਨੇ ਭਿੰਡਰਾਂ ਆਲਾ ਭਿੰਡਰਾਂ ਆਲਾ, ਇਹ ਤਾਂ ਦਸੋ ਖੱਟਿਆ ਕੀ? 35000 ਮਰਵਾ ਲੈਣਾ ਕਿੱਥੇ ਦੀ ਸਿਆਣਪ ਹੈ, ਗੱਲ ਬਾਤ ਨਾਲ ਹੀ ਮਸਲੇ ਹੱਲ ਹੁੰਦੇ ਨੇ ਹਤਿਆਰਾ ਨਾਲ ਨਹੀਂ।
ਜਦੋ ਵਿਰੋਧੀ ਧਿਰ ਮਜਬੂਤ ਹੋਵੇਗੀ ਤਾਂ ਲੋਕਾਂ ਦੇ ਹੱਕਾਂ ਦੀ ਗੱਲ , ਦੇਸ਼ ਦੀ ਗੱਲ ਹੋਵੇਗੀ।
ਜਿਵੇਂ ਰਾਹੁਲ ਗਾਂਧੀ ਜੀ
Right ✅️
Time pass Kar rehe hunn
ਸਾਡੇ ਗੂਰੂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਆ ਜਿਕਰ ਜ਼ੁਲਮ ਕਰਨਾ ਪਾਪ ਆ ਤਾਂ ਜ਼ੁਲਮ ਸਹਿਣਾ ਮਹਾਂ ਪਾਪ ਆ
Waheguru. Waheguru. Vary. God. Job.. Gandi. G
It's not true
@@lakhvirgrewalगुरू ग्रंथ साहिब में कहां लिखा है वाहेगुरु?
Ye hanare sastro me likho hai.
3 waar waheguru sabd likha hai @@dineshgodara202
राहुल गांधी जी बिलकुल सही कह रहे है सभी धर्म के लोगों को मिलजुल कर रहना चाहिए ओर एक दुसरे धर्म का सामान करना चाहिए
Itely walley dogley kya baatey gey kee sharma kya hai😂
Gumrah Or juth bolta hai rahul
1984 mai sman Kiya rahul ke baap ne
Next PM 😊
@@SahilKalyan-hj7rw Italy ke
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕੁੱਲ ਦੁਨੀਆਂ ਦਾ ਭਲਾ ਗੁੰਡ ਰਾਹੁਲ ਗਾਂਧੀ ਜੀ ❤❤
ਵੈਰੀ ਗੁੱਡ ਰਾਹੁਲ ਗਾਂਧੀ ਜੀ ਆਪ ਜੀ ਨੂੰ ਦਿਲ ਤੋਂ ਸਲੂਟ ਬਹੁਤ ਅੱਛਾ ਆਪ ਨੇ ਕੀਆ ਹੈ ਬੇਇਨਸਾਫੀ ਕੇ ਖਿਲਾਫ ਆਵਾਜ਼ ਉਠਾਈ ਹੈ
Penchoda ehi gandhi tabbar ne shri darbar sahib goli chlayi si saleya kutte de putta gasti ywa na howe tan
ਅੱਜ ਰਾਹੁਲ ਗਾਂਧੀ ਨੇ ਲਾਲ ਮਿਰਚਾਂ ਲਾ ਦਿੱਤੀਆਂ
Lal mirch 1984 wich is di daadi ne laai si tuhade
Is di daadi ne thode v laiyia c laal mircha..per gal alag tuc bhul jane o😅@@PGGamerzOfficial.
@@PGGamerzOfficial.2002 Gujarat yad hai 1990 me hindu ka sath kya hua tha 🎉
@@PGGamerzOfficial.700 kisanon ka katil Hai Modi dog 🐶🐕😢
Penchoda ehi gandhi tabbar ne shri darbar sahib goli chlayi si saleya kutte de putta gasti ywa na howe tan
ਰਾਹੁਲ ਜੀ ਸੱਚੀ ਗੱਲ ਕਰ ਰਹੇ ਹਨ
Rahul ji😂😂
Indira laughing in corner
Penchoda ehi gandhi tabbar ne shri darbar sahib goli chlayi si saleya kutte de putta gasti ywa na howe tan
@@PGGamerzOfficial.modi ji 😂
Ha Bhai Jo Canada main ho raha hai desh ka kha kar desh ka pani pi kar jakar Canada main Bharat ka jhanda jala rha hai bhart ka jandha jala rha hai wo galat nhi hai hindu ko hi mat bolo pahale apne dharam main dekho
कुछ भी हो , बीजेपी की फाड़ डाली 😂
bilkul
Tahin ta guru sahib di photo dikha ke bachna chahunda wa 😂😂
@@munish162003 ਇਹ ਸਭ ਹਰਾਮੀ ਨੇ, ਕਾਂਗਰਸ , ਬੀਜੇਪੀ, ਤੀਜਾ ਝਾੜੂ
Bilkul sahi
राहुल प्रियंका बड़े दिल वाले है 🎉 इन्होंने पुरानी दुश्मनी जिस मे दोनो तरफ़ से गलतीआं हुई 😢पर अब ऐसा नहीं है।।वकाय ही नफ़रत दुश्मनी।। सिर्फ विनाश को ही लाती है।।😢जब कि आपसी भाईचारा सब तरफ़। तरक्की खुशहाली लाता है
ਰਾਹੁਲ ਗਾਂਧੀ ਜਿੰਦਾਬਾਦ ❤ ਦਿੱਤਾ ਰਾਹੁਲ ਜੀ ਨੂੰ
Bolda v kaun pya hai jisne temple te hamla karaya si
@@ChandanKumar-tt8jsohne ni jine kraya si osnu hinduan ne 90% vote ditiya si
@@ChandanKumar-tt8jsRahul Gandhi ne ni karaaya o ta oss time School da student c. LK Adwani /Parkash Badal BJP/RSS ne v saath dira c Indra Gandhi da. Rahul Gandhi da koi kasoor ni c 1984 vitch
Bihari apna kaam kr limdu@@ChandanKumar-tt8js
@@teacher3279 haan jive sarkar advani di si na kamaal hai
Rahul Gandhi pm hona chahiye
ਸਭ ਦਾ ਚਹੇਤਾ ਰਾਹੁਲ ਗਾਂਧੀ ਜਿਦਾਬਾਦ
ਸਾਰੇ ਲੋਕਾਂ ਦੇ ਨਿਕਾਰੇ ਸੰਸਦ ਵਿਚ ਬਿਠਾਏ ਬੀਜੇਪੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
Eh politics vale santa te gurunanak nu vi apne faide vaste nahi chadde.Eh rahul bohat changa kite jine pata hi chald ke bean dena hindu de bare ki bean dita .Partian sarian eko jehian ne par eh congress sab to bekar te sab dange karvaun vali party darbar sahib te attack karvaun vale kis tran changi ho sakdi
84 vich sikha nu marvaya si oho bhul gaye jad Punjabiya nu congress ne marvaya si
@@ShivKumar-ql9tmlog bahut jaldi influence ho jate hai...
Ram bhakto ko bhi Goli se marwaya fir bhi Hindus vote de rahe hai naa...😢
ਰਾਹੁਲ ਗਾਂਧੀ ਪ੍ਰਧਾਨ ਮੰਤਰੀ ਜਰੂਰ ਬਣੇਗਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਫਿੱਟੇ ਮੂੰਹ ਤੇਰੇ
I think u forgot his grandmother
@@PGGamerzOfficial.chal ve nikal bkl andh bhakti kr tu
@@RVC08Yar odi mummy ne kita ohnu sazza mil gyi rahul nu pta J ohne v kush galat kita te oda Hall v eda huna OH pagal thodi yar padiya likhya va mnu lagda Rahul nu ik mukka milna chida soch mutabak....
Penchoda ehi gandhi tabbar ne shri darbar sahib goli chlayi si saleya kutte de putta gasti ywa na howe tan
ਰਾਹੁਲ ਗਾਂਧੀ ਜੀ ਇਸ ਕਰਕੇ ਬੀਜੇਪੀ ਨੂੰ ਪੰਜਾਬ ਵਿੱਚ ਕੋਈ ਸੀਟ ਵੀ ਨਹੀਂ ਮਿਲੀ
Penchoda ehi gandhi tabbar ne shri darbar sahib goli chlayi si saleya kutte de putta gasti ywa na howe tan
Sikho tuhada keda dharam he Rahul Gandhi ne sansad me guru nanak ji di photo leke aaye kalnu adalat vich leke jauga ek mule di good kehena sahi he
Inko kyu samjha rahe ho....
Sirf photo dikha di khus ho gye hai. aur Blue Star bhul gye...
Aur photo bhi congress ke hath ko jodne ke liye dikhayi.
@@Veenu424 ਕਾਂਗਰਸ ਹਿੰਦੂਆਂ ਦੀ ਇੱਜ਼ਤ ਨਹੀਂ ਕਰਦੀ ਇਸ ਕਰਕੇ ਤੁਹਾਡੀ ਜਲੀ ਨਾ 🤣🤣🤣
@@Veenu424jab blue star ki baat aa jye to tum log bhi kahte ho ki government ne sahi kiya tha bhindravale aatankwadi tha jo hua accha hua. Pr main aapse puchta hu aap bataye ki jis bhindravale ko atankwadi kaha jata h ya banaya gaya tha us ne kahan attack kiya tha or kis jagah bom phoda tha. Pr Haan itna mujhe pata h ki bhindravale ne bahut se Hindu betiyon k ghar basaye the jin ladkiyon ko sasural me maara pita jata tha unhe unke huk or ghar vapis bheja tha or jab bhindravale famous ho gya to government me aankhon me radakne laga or government ne hazaro logon ki tarah unhe bhi ek pal me terrorist bana kr mar Diya
ਵੱਟ ਕੱਡੀ ਆਓਦਾ ।❤
ਜੋ ਦਿੱਲੀ ਮੇਂ ਕਤਲੇਆਮ ਹੁਆ ਥਾ ਕਾਂਗਰਸ ਕੇ ਟਾਈਮ ਮੇ ਉਸਮੇ ਭਾਜਪਾ ਵੀ ਸ਼ਾਮਿਲ ਥੀ ਅਮਿਤ ਸ਼ਾਹ ਜੀ ਜੋ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਇੰਦਰਾ ਗਾਂਧੀ ਨਹੀਂ ਸੀ ਕਰ ਰਹੀ ਪਰ ਵਾਜਪਾਈ ਅਤੇ ਅਡਵਾਨੀ ਨੇ ਜੋਰ ਦੇ ਕੇ ਇਹ ਅਟੈਕ ਕਰਵਾਇਆ ਅਤੇ ਇੰਦਰਾ ਗਾਂਧੀ ਨੂੰ ਭਾਜਪਾ ਨੇ ਦੁਰਗਾ ਦਾ ਖਿਤਾਬ ਦਿੱਤਾ
ਕੁੱਤੇ ਬਾਦਲ ਵੀ ਨਾਲ ਹੀ ਰਲੇ ਹੋਏ ਸੀ
ਸ਼ੇਰ ਨੂੰ ਇਕ ਨਾਮਰਦ ਕੌਮ ਨਹੀਂ ਸੀ ਢਾਅ ਸਕਦੀ
ਸਾਰੇ ਨਾਮਰਦਾ ਰਲ ਕੇ ਚਾਰੋ ਪਾਸਿਓ ਘੇਰਿਆ ਸੀ!!
ਘਰ ਦੇ ਭੇਤੀ ਕੁੱਤੇ ਬਾਦਲ ਸੀ
Rite
Fir ta Indra Gandhi nu Marna vi Galt ci
Dhan guru nanak dev ji
ਰਾਹੁਲ ਗਾਂਧੀ ❤❤
ਅੱਜ ਸਸੰਦ ਵਿੱਚ ਸਤਾਪਕਸ਼ ਦੇ ਸਾਰੇ ਨੇਤਾ ਬੋਨੇ ਹੋ ਗਏ
ਜੈ ਸਵਿਧਾਨ
ਜੈ ਕਿਸਾਨ
ਜੈ ਜਵਾਨ
ਜੈ ਪਹਲਵਾਨ।
Cougrtulate to Rahul Gandhi for his speech
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
ਵਾਹਿਗੁਰੂ ਵਾਹਿਗੁਰੂ ਸਤਿਨਾਮ ਧੰਨ ਗੁਰੂ ਨਾਨਕ ਧੰਨ ਨਿਰੰਕਾਰ ਰਾਹੁਲ ਗਾਂਧੀ ਜਿੰਦਾਬਾਦ
ਅਣ ਅਲੈਨੀ ਅੰਮਰਜੰਸੀ ਲਗੀ ਹੋਈ ਹੈ ਅਜ 01 ਜੁਲਾਈ। ਦੇਸ ਵਿਚ ਪਰਮਾਨੈਟ ਮਾਨਵ ਅਧਿਕਾਰ ਖਤਮ ਹੋ ਚੁਕੇ ਹਨ
ਬਿਲਕੁਲ ਜੀ 3 ਨਵੇਂ ਕਾਨੂੰਨ ਐਮਰਜੈਂਸੀ ਦਾ ਪ੍ਰਤੀਕ ਅੱਜ ਤੋਂ ਲਾਗੂ ਹੋ ਗਏ ।
Sahi aa 60 days di ਰਿਮਾਂਡ ਕਰਤੀ ਹੁਣ ❤
जब जबरदस्ती कानून बदल देते थे।
तब संसद की मर्यादा कहा थी
Om Birla Ji
Rahul Gandhi is absolutely right. He speaks truth. Rahul Gandhi Zindabad
Rahul ji ne oh kar ditta jo 10 saal to koi nhi kar skea.
Bapu dashmes bare kuch ni boleya rahul
Iski dadi ne b wahi Kiya tha 1984 me yaad koni
BJP hindu nhi hai , rahul right
Hinduo ki baat kawal BJP karti hai. Hindu apne hi dash me bagna hai
ਰਾਹੁਲ ਗਾਂਧੀ ਨੂੰ ਮੈਂ ਦੱਸ ਦੇਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਤਸਵੀਰ ਦਿਖਾ ਦਿੰਦਾ ਉਹ ਨਾਂ ਨੇ ਸਿਖਾਇਆ ਜੇ ਦੇਸ਼ ਨੂੰ ਖਤਰਾ ਹੋਵੇ ਤਾਂ ਸ਼ਸਤਰ ਚੁੱਕਣ ਲਈ ਵੀ ਆਖਿਆ। ਜੇ ਤੇਰੇ ਦਾਦੇ ਨੇ 1965 ਵੇਲੇ ਸ਼ਸਤਰ ਚੁੱਕੇ ਹੁੰਦੇ ਤਾਂ ਭਾਰਤ ਚੀਨ ਤੋ ਨਾ ਹਾਰਦਾ
हिंदू,मुस्लिम, सिख, ईसाई सब का बराबर भारत देश पर हक है
Hindu aro sikho ka eak dash bata de
Christianity came from Europe
Only Sikhs And Hindus
Hindu brothers you have your akhand bharat and we have our own khalsa raj
ਸੱਚ ਸੁਣ ਕੇ ਹੁਣ ਇਨ੍ਹਾਂ ਦੇ ਮਿਰਚਾਂ ਲੱਗ ਗਈਆਂ
ਰਾਹੁਲ ਗਾਂਧੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਬੀਜੇਪੀ ਪਾਰਟੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
Kida beshram insane aa yaar tu . Haram diya 1984 phuul gya
ਸਾਨੂੰ ਸਾਡਾ ਦੇਸ਼ ਸਰਕਾਰ ਏ ਖ਼ਾਲਸਾ ਰਾਜ ਛੱਡ। ਦਿਉ ਅਸੀ ਬਹੁਤ ਜ਼ੁਲਮ ਸਹੇ ਆ
Chal oye
😂😂😂😂
@@Manpreet00841 bas rahn de
@@shamsharsingh9304koi ni putt Sikh Raj oyn wala ha
@@GursahijSingh-f2q Sikh hai kithe Te hai kon supne lai
सिखों को आतंकवादी कैसे कह देते हो फिर????
ਸੱਚੀ ਗੱਲ ਕਹੀ ਰਾਹੁਲ ਗਾਂਧੀ ਨੇ।
ਰਾਹੁਲ ਗਾਂਧੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ,
ਰਾਹੁਲ ਗਾਂਧੀ ਜੀ ਦੇ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼ 👍
ਅੱਜ ਹਿੰਦੂ ਵੋ ਤੁਸੀਂ ਬੜਾ ਬੁੱੜ੍ਹਕ ਦੇ ਆ,ਜੇ ਬਾਬੇ ਨਾਨਕ ਤੇ ਬਾਬੇ ਨਾਨਕ ਦੇ ਸਿੱਖ ਨਾ ਹੁੰਦੇ ਤੁਹਾਡੇ ਕਿਸੇ ਦਾ ਨਾਂ ਨਿਸ਼ਾਨ ਨਹੀਂ ਸੀ ਰਹਿਣਾ, ਰਾਹੁਲ ਗਾਂਧੀ ਜੋ ਬੋਲ ਰਿਹਾ ਹੈ ਬਿਲਕੁਲ ਸਹੀ ਬੋਲ ਰਿਹਾਂ ਹੈ।
ਜੇ ਹਿੰਦੁਸਤਾਨ ਹੈ ਤਾਂ ਸਿੱਖਾ ਦੀ ਦੇਣ ਹੈ ਨਹੀਂ ਤਾਂ ਤੁਸੀਂ ਕੀ ਹੋਣਾ ਸੀ ਮੈਂ ਦਸਣਾ ਨਹੀਂ ਚਾਹੁੰਦਾ
ਰਾਹੁਲ ਗਾਂਧੀ ਜੀ ਖਿੱਚ ਕੇ ਰੱਖੋ ਕੰਮ ਨੂੰ ਬਹੁਤ ਲੁਟਿਆ ਇਹਨਾਂ ਨੇ ਦੇਸ਼ ਨੂੰ
Rahul Gandhi g ❤❤
ਸਿੱਖ ਹਿੰਦੂ ਮੁਸਲਮਾਨ ਈਸਾਈ ਸਭ ਭਾਈ ਭਾਈ ਰਾਹੁਲ ਗਾਂਧੀ ਜਿੰਦਾਬਾਦ ਜਿੰਦਾਂ ਬਾਦ
ਸਾਨੂੰ ਬਾਬੇ ਨਾਨਕ ਵਾਲਾ ਰਾਜ ਵਾਪਸ ਕਰ ਦਿਓ
raj kade mang ke ni milda, aap laina penda
जो अपने को हिंदू कहते हैं इसका सीधा साफ मतलब भाजपा की ओर इशारा था न कि हिंदू जाति
यह लोग जानबूझ कर इस बात को उछाल रहे हैं
Rahul Gandhi kaha se hindu h inka to pta b nhi h ye h kon
ਸਿੱਖਾਂ ਦੇ ਕਤਲੇਆਮ ਵਿੱਚ ਤਾਂ ਬੀ ਜੇ ਪੀ ਵੀ ਸਾਮਲ ਸੀ
Rahul Ji app ka bahut bahut shukriya
ਖਾਲਿਸਤਾਨ ਲਿਬਰੇਸ਼ਨ ਫੋਰਸ ਜਿੰਦਾ ਬਾਦ ਵਾਹਿਗੁਰੂ ਜੀ ਖਾਲਸਾ
Aaj hinduo ko jra si baat khi hai to itni taklif ??
Sikhon ko to attwadadi roz khuleaam kehte hai . Uska kya ???
ਰਾਹੁਲ ਗਾਂਧੀ ਜਿੰਦਾਬਾਦ
1984 me b yahi the ji yaad karo ek baar
Rahul 👍👍👍
right
❤❤❤❤ ਵੈਰੀ ਗੁੱਡ ਵੈਰੀ ਗੁੱਡ ਨਫਰਤ ਸੱਡੋ ਪਿਆਰ ਵੰਡੋ ਨਫਰਤ ਸੱਡੋ ਪਿਆਰ ਵੰਡੋ ਬਹੁਤ ਬਹੁਤ ਧੰਨਵਾਦ ਜੀ
Speaker saab hun maja ayo...hun ta tu c b tention wich lagde ho.....
wahe guru ji k khalsa ,wahe guru ji ki fateh Rahul ji
Dhan Dhan Guru Nanak Dev Ji Maharaj ji 🙏. Waheguru Waheguru ji 🙏
Bhai chahe kitni photo dikha lo 84me jo hua vo nhi bhulaya ja skta pb kitna peechhe chla gaya
ਹੁਣ ਥੋਨੂੰ ਕਾਨੂੰਨ ਦੀਆਂ ਕਿਤਾਬਾਂ ਦਿਖ ਗਈਆਂ ਜਦੋਂ ਪੰਜਾਬ ਦੇ ਵਿੱਚ ਸਿੱਖਾਂ ਉਪਰ ਅਤਿਆਚਾਰ ਹੁੰਦਾ ਨਜਾਇਜ਼ ਪਰਚੇ ਪਾ ਕੇ ਜੇਲਾਂ ਵਿੱਚ ਸਿੱਖਾਂ ਨੂੰ ਸੁਟਿਆ ਜਾਂਦਾ ਓਦੋਂ ਕਾਨੂੰਨ ਦੀਆਂ ਕਿਤਾਬਾਂ ਨੀ ਦਿਖ ਦੀਆਂ ਅੱਜ ਸਚਾਈ ਦਾ ਸਾਹਮਣਾ ਕਰਨਾ ਪਿਆ ਤਾਂ ਮਿਰਚਾਂ ਲੜ ਗਈਆ ਬਹੁਤ ਵਧੀਆ ਰਾਹੁਲ ਗਾਂਧੀ ਜੀ very good ਹੋਰ ਮਿਰਚਾਂ ਲੜਾਓ ਇਨਾਂ ਦੇ
Rahul Ghandhi ji ek sacha hindu hai. BJP hindu nahi hai ye sach hai. Agar BJP sache hindu hote tu Ayodhya seat jeet jate.
ਰਾਹੁਲ ਜੀ ਮੌਕਾ ਹੈ, ਅਕਾਲੀਆਂ ਨਾਲ ਗੱਲ ਕਰੋ, ਨਾਲ ਮਿਲਾਓ, ਲੋਹਾ ਗਰਮ ਹੈ. ਇਸ ਵੇਲੇ ਜੇ ਮਿਲ ਜਾਓਗੇ ਤਾਂ ਬੀਜੇਪੀ ਪੰਜਾਬ ਵਿੱਚੋ ਬਿਲਕੁਲ ਸਾਫ ਹੋ ਜਾਵੇਗੀ
ਜੀ ਬਿਲਕੁਲ ਅਕਾਲੀਆਂ ਨਾਲ ਮਿਲ ਜਾਵੇ ਤਾਂ ਜੋ ਪਹਿਲਾਂ ਕੋਈ ਕਸਰ ਰਹਿ ਗਈ ਹੋਵੇ ਤਾਂ ਅਕਾਲੀ ਗੁੱਟ ਪੂਰੀ ਕਰਣ ਵਿੱਚ ਸਹਾਇਕ ਹੋਵੇ?1984ਦੇ ਸਾਕੇ ਦੇ ਅਸਲੀ ਜ਼ਿੰਮੇਵਾਰ ਅਤੇ ਕਾਤਲ ਅਕਾਲੀ ਬਾਦਲ ਦਲ ਹੈ।
Shi gal h Punjab ch akali dal nal BJP mech nhi honi chahidi akali dal NEW. Nishan palti banave
@@kamaljeetkaurlotus6309 ਦੋ ਹੋ ਧਿਰਾਂ ਹਨ ਬੀਜੇਪੀ ਅਤੇ ਕਾਂਗਰਸ. ਦੋਨਾਂ ਵਿੱਚੋ ਇਕ ਨੂੰ ਚੁਣਨਾ ਹੀ ਪਵੇਗਾ.ਪਿਛਲੀ ਗੱਲ ਨੂੰ ਛੱਡੋ.ਉਹ ਕਾਰਾ ਬੀਜੇਪੀ ਨੇ ਕਾਂਗਰਸ ਤੋਂ ਕਰਵਾਇਆ ਸੀ. ਫਿਰ ਰਾਹੁਲ ਕਾਂਗਰਸ ਦਾ ਕੀ ਕਸੂਰ.
@@manjitsingh6788 ਰਾਹੁਲ ਗਾਂਧੀ ਜਾਂ ਕਾਂਗਰਸ ਪਾਰਟੀ ਬਾਰੇ ਨਹੀਂ ਕਿਹਾ। ਅਕਾਲੀ ਬਾਦਲ ਗੁੱਟ ਬਾਰੇ ਕਿਹਾ ਕਿ ਜੇਕਰ ਕੋਈ ਕਸਰ ਰਹਿ ਗਈ ਹੋਵੇ ਤਾਂ ਇਹ ਪੂਰੀ ਕਰਵਾ ਦੇਣਗੇ।ਦਾਦੀ ਜਾਂ ਪਿਉ ਦੀ ਕਰਨੀ ਦੀ ਸਜ਼ਾ ਰਾਹੁਲ ਨੂੰ ਨਹੀਂ ਦਿੱਤੀ ਜਾ ਸਕਦੀ ਬੇਸ਼ਰਤੇ ਇਹ ਠੀਕ ਰਾਹ ਤੇ ਤੁਰੇ।
ਕਦੇ ਤਾ ਸਾਡੇ ਬਾਬੇ ਨਾਨਕ ਜੀ ਦੀ ਵਿਚਾਰ ਧਾਰਾ ਦੀ ਸਪੋਰਟ ਕਰਦੇਆ ਕਰੋ ਸਰਮ ਕਰੋ ਰਾਹੁਲ ਨੇ ਫੋਟੋ ਇਸ ਲਈ ਦਿਖਾਈ ਕੇ ਬਾਬਾ ਜੀ ਸਭ ਨੂ ਓਸ ਅਕਾਲ ਪੁਰਖ ਦੀ ਸੰਤਾਨ ਮੰਨਦੇ ਨੇ ਰਾਹੁਲ ਦੇ ਕਹਿਣ ਦਾ ਮਤਲਬ ਆ ਓਹਨਾ ਦੀਆ ਉਦਾਸੀਆ ਕਰਨ ਦਾ ਕੀ ਮਤਲਬ ਸੀ ਕਿਓ ਇੰਨੀ ਪੈਦਲ ਯਾਤਰਾ ਕਰਕੇ ਇੱਕੋ ਧਾਗੇ ਚ ਲੋਕਾ ਨੂ ਪਰੋ ਰਹੇ ਸੀ ,,,ਓ ਏ ਕਹਿ ਰਿਹਾ ,,ਤੁਸੀ ਲੱਗ ਗ ਦਾਦੀ ਦੀਆ ਗੱਲਾ ਕਰਨ ,ਕੀ ਰਾਹੁਲ ਗਾਧੀ ਨੇ ਕਿਹਾ ਕੇ ਅਟੈਕ ਰ ,ਉਸ ਨੂ ਤਾ ਪਤਾ ਵੀ ਨੀ ਹੋਣਾ
ਧੰਨ ਧੰਨ ਸੀ਼ ਗੁਰੂ ਨਾਨਕ ਦੇਵ ਜੀ
Je Guru Nanak aur Guru Gobind Singh Ji ki ideology par desh bnaya Jaya to ek developed country bnega.
Rahul gandi zindabaad
Very good Rahul
Rahul Gandhi jindabad❤❤❤❤
Amit Shah is speaking wrong.
Rahul gandhi 👍👍👍👍
Great Rahul sach kiha hai sab ko agg lg gai hai
Aaj BJP ko Mirchi lag he gayi
Lagegi bai wo hindu h ye hindu to nhi h ye to aise hi bolega
Guru the Sikh Sikh chardikala Singh is king
ਕਤਲੇ ਅਾਮ ਵਿਚ bjp ਦਾ ਜਾਦਾ ਹੱਥ ਹੈ ਲਾਲਕਰਿਸ਼ਨ ਅਡਵਾਨੀ
Photos puja nahi hoti speaker ji?
Oye ਡੰਗਰੋ ਹਿੰਦੂ ਹੈ ਹੀ ਵੱਖਰੇ ਇਨਸਾਨ ਭਾਰਤੀ ਲੋਕ ਤਾਂ ਸਨਾਤਨੀ ਨੇ only eh ਹਿੰਦੂ ਹੈ ਕੌਮ ਕੌਣ ਇਹ ਇਤਿਹਾਸ ਤਾਂ
Rahul Gandhi jindabad 💪💪BJP murdabad
Amritpal singh ji nu vi bulao
Right Rahul ❤
ਖਿੱਚ ਕੇ ਰੱਖ ਰਾਹੁਲ ਬਾਈ ,ਇਹਨਾ ਦੱਲੇਆ ਨੇ ਦਸ ਸਾਲਾ ਚ ਹੀ ,ਨੂੰਹ ਤੇ ਮਾਸ ਦਾ ਰਿਸਤਾ ਖਤਮ ਕਰਕੇ ਰੱਖ ਤਾ ,,,,,
Rahul Gandhi ❤❤is absolutely ryt
Rahul aun ale tym ch pka pm a koi ni rok skda
Rahul g bilkul sahi kah rahe aa❤
ਜਿਨ੍ਹਾਂ ਚਿਰ ਜਿਤਦੇ ਨਹੀਓਨਾ ਚਿਰ ਨਾਟਕ ਕਰਨ ਗੇ ਫਿਰ ਸਾਰੇ ਛਿਤਰ ਮਾਰਨਗੇ ਇਕੋ ਇਕ ਹੱਲ ਖਾਲਿਸਤਾਨ ਦੀ ਪ੍ਰਾਪਤੀ ਲਈ ਜਾਗਰੂਕ ਹੋਵੋ ਸੰਗਤ ਜੀ ਹੁਣ ਜਾਗਣ ਦੀ ਲੋੜ ਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ ਹੋਇ ਖਾਲਿਸਤਾਨ
👌👌💯❤
ਹਿੰਦੂ and India dono word ghatak ne jo sade desh de hai hi nhi snatni apne app nu ਹਿੰਦੂ ਕਹਿੰਦੇ ਹੀ ਕਿਉ ਨੇ।
Good job Rahul Gandhi ji jindabad
ਡੁੱਬ ਕੇ ਮਰਜੋ ਜਿਨਾ ਕਾਂਗਰਸ ਨੂੰ ਜਿਤਵਾਇਆ
1982 SYL ਨੇਹਰ ਦਾ ਨੀਹ ਪੱਥਰ ਰੱਖਿਆ ਇੰਦਰਾ ਨੇ
1984 ਚ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਏਨਾ ਕਾਂਗਰਸੀਆ ਨੇ ਇੰਦਰਾ ਨੇ
ਸਿੱਖਾ ਦਾ ਕਤਲੇਆਮ ਏਨਾ ਕੀਤਾ
ਹੁਣ ਏਨਾ ਨੂੰ ਬਾਬਾ ਨਾਨਕ ਯਾਦ ਆ ਗਿਆ ਸਾਡੇ ਪੰਜਾਬੀ ਏਨੇ ਚ ਖੁਸ਼ ਹੋ ਗਏ ,ਪੰਜਾਬ ਏਦਾ ਹੀ ਖਤਮ ਹੋ ਜਾਣਾ ਇਹ ਗਦਾਰ ਪੰਜਾਬੀਆ ਕਰਕੇ
Rahul gandi ❤
Waheguru ji ka Khalsa waheguru ji ki Fateh 🙏
Waheguru ji ka Khalsa waheguru ji ki Fateh 🙏
😊😊. Rahul Gandhi jindabad jindabad jindabad jindabad 😊😊
Rahul is telling truth ED CBI sarkar ka sab se bada hathiar hai logon ko drane ka.
Rahul ji ki soch achhi hai,
Aur modi ki soch buri hai,
Firkaprasti krta hai modi
ਰਾਹੁਲ ਜੀ ਜਿਦਾਂ ਬਾਦ
RAHUL GI YOU SHOWED THE MIRROR TO MODI SARKAR.. JAI HIND
Bahut wadia gl
ਬੀਜੇਪੀ ਨਫਰਤ ਫੈਲਾਉਣ ਵਾਸਤੇ ਬਣੀ ਇਹਨਾਂ ਬਾਮਣਾ ਦੀ ਬੁੰਡ ਕੁੱਟੋ
Very good rahul gandhi ji 🌹🌹🌹
ਭਾਈ ਅਮਿਤ੍ਰਪਾਲ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਕੀ ਅਜਨਾਲੇ ਵਾਲਾ ਗੁਰੂ ਗ੍ਰੰਥ ਸਾਹਿਬ ਜੀ ਗ਼ਲਤ ਸੀ ਪਾਰਲੀਮੈਂਟ ਵਿੱਚ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਰਾਹੁਲ ਗਾਂਧੀ ਨਾਲ ਠੀਕ ਹੋ
Rahul gandi bohut bdia
ਘਿਸ ਘਿਸ ਕਰੀ ਜਾਂਦਾ। ਮਨਮੋਹਨ ਦੇ ਰਾਜ ਵਿੱਚ ਨਕਸਲੀ ਸੱਤ ਸਟੇਟਾਂ ਵਿਚ ਫੈਲ ਗਏ ਸੀ। ਉਹ ਅਹਿੰਸਾ ਸੀ। "84 ਚ ਬਹੁਤ ਅਹਿੰਸਾ ਹੋਈ ਸੀ। ਵੱਡਾ ਆਇਆ ਬਾਬੇ ਨਾਨਕ ਦਾ ਹਮਸਫ਼ਰ। ਵਹਿਗੁਰੂ ਜੀ ਕੀ ਫਤਿਹ, ਵਹਿਗੁਰੂ ਦਾ ਖਾਲਸਾ।ਇਹ ਉਲਟਾ ਬੋਲਤਾ।ਬਸ ਕਰ ਯਾਰ ਕਿਉਂ ਹਨੇਰੇ ਵਿੱਚ ਡਾਂਗਾਂ ਮਾਰੀ ਜਾਨਾਂ।
ਰਾਹੁਲ ਹਿੰਦੂ ਨਹੀਂ ਹੈ? ਵਿਰੋਧੀ ਧਿਰ ਦੇ ਨੇਤਾ ਜੀ, ਦੇ ਦਿੱਤੀ ਭਾਂਡੇ ਨੇ ਅਵਾਜ਼?
J Desh sabka hai,kisi ek jaati ka nahin hai 💯
ਰਾਹੁਲ ਗਾਂਧੀ ਜੀ ਕਹਿੰਦੇ ਹਿੰਦੂ ਧਰਮ ਦੇ ਮਹਾਂਪੁਰਸ਼ ਛੋੜੋ ਸ਼ਿਵ ਜੀ ਨੂੰ ਹੀ ਲੇ ਲਓ
ਸ਼ਿਵ ਜੀ ਹਿੰਦੂ ਧਰਮ ਦੇ ਮਹਾਂਪੁਰਸ਼ ਨਹੀਂ ਹਨ ਤੁਹਾਨੂੰ ਕੌਣ ਸਿੱਖਾਂ ਰਿਹਾ ਇਹ ਸੱਭ ਪਹਿਲਾਂ ਸਟੱਡੀ ਕਰੋ ਅਗਰ ਕਿਸੇ ਧਰਮ ਬਾਰੇ ਬੋਲਣਾ ਹੈ ਸਰ
ਮੁੱਦੇ ਬੇਰੋਜਗਾਰੀ ਦੇ ਹੋਣੇ ਚਾਹੀਦੇ ਆ ਅੰਗਰੇਜਾਂ ਦੇ ਵੇਲੇ ਦੀ ਚਲੀ ਆ ਰਹੀ ਪੜਾਈ ਜੌ ਕਿ ਸਿਰਫ ਤੇ ਸਿਰਫ ਨੌਕਰ ਪੈਦਾ ਕਰ ਰਹੀ ਆ ਉਸਨੂੰ ਬਦਲਣ ਦੇ ਹੋਣੇ ਚਾਹੀਦੇ ਆ ਨਾਂ ਕਿ ਧਰਮ ਧਰਮ ਦੇ
ਸੱਭ ਇਕੋ ਮਾਸ ਦੇ ਬਣੇ ਆ ਵਿਅਕਤੀ ਦੇ ਅੰਦਰ ਜੌ ਵਿਕਾਰ ਭਰੇ ਆ ਓਹਨਾਂ ਦੀ ਗੱਲ ਹੋਣੀ ਚਾਹੀਦੀ ਆ
ਕਿਸੇ ਇਕ ਧਰਮ ਵਿੱਚ ਹੀ ਨਹੀਂ ਪੂਰੇ ਜਹਾਨ ਵਿੱਚ ਚੰਗੇ ਮਾੜੇ ਲੋਕ ਹਨ ਮਾੜਿਆ ਨੂੰ ਚੰਗੀ ਚੀਜ਼ ਧਾਰਨ ਦੀ ਗੱਲ ਹੋਣੀ ਚਾਹੀਦੀ ਆ ਜੀ
Shi kha Rahul ji
ਇਹਨਾਂ ਭੇਡੂਆਂ ਨੂੰ ਸਹੀ ਕਿਹਾ ਰਾਹੁਲ ਨੇ ਕਿ ਇਹ ਲੋਕਾਂ ਨੂੰ ਹਿੰਦੂ ਧਰਮ ਦੇ ਭੁਲੇਖੇ ਵਿੱਚ ਨਾਂ ਪਾਉਣ ਇਹ ਸਿੱਧੇ ਸਿੱਧੇ ਮੰਨ ਲੈਣ ਤੇ ਕਹਿਣ ਕੀ ਅਸੀਂ ਚੋਰ ਲੁਟੇਰੇ ਠੱਗ ਬਲਾਤਕਾਰੀ ਤੇ ਕਿਸੇ ਹੋਰ ਸੱਚੇ ਬੰਦੇ ਤੇ ਧਰਮ ਨੂੰ ਵੱਧਦਾ ਫੁੱਲਦਾ ਦੇਖ ਕੇ ਤੇ ਉਹਨਾਂ ਕੋਲ ਜਿੰਨੀ ਵੀ ਪ੍ਰਾਪਰਟੀ ਜਾਂ ਫਿਰ ਪੈਸੇ ਜਾਂ ਕੁੱਦਰਤੀ ਸਾਧਣ ਹਨ ਉਹ ਲੁੱਟਣ ਵਾਲੇ ਤੇ ਦੂਜੇ ਧਰਮਾਂ ਦੇ ਲੋਕਾਂ ਤੋਂ ਨਫ਼ਰਤ ਕਰਨ ਵਾਲੇ ਲੁਟੇਰੇ ਡਾਕੂ ਹਾਂ ਤੇ ਸਾਨੂੰ ਇਹੀ ਕੁੱਝ ਕਰਨਾ ਆਉਂਦਾ ਹੈ ਤੇ ਅਸੀਂ ਰੋਟੀ ਖਾ ਸਕਦੇ ਹਾਂ ਇਹ ਕਹਿ ਰਿਹਾ ਰਾਹੁਲ ਗਾਂਧੀ ਕੀ ਅਪਣੀ ਸੱਚਾਈ ਨੂੰ ਸਵੀਕਾਰ ਕਰੋ ਹੱਡ ਮਾਸ ਤੇ ਮੱਲ ਮੂਤਰ ਗੰਦ ਨਾਲ ਭਰੇ ਹੋਏ ਥੈਲੇ ਚੁੱਕੀ ਫਿਰਦੇ ਹੋ ਇਨਸਾਨ ਬਣੋਂ ਇਨਸਾਨੀਅਤ ਨੂੰ ਮਾਰ ਚੁੱਕੇ ਹੋ ਜ਼ਰਾ ਸੋਚੋ
Good job Mr Gandhi 👍