Khabar Di Khabar (2129) || Diljit Dosanjh ਬਾਰੇ ਖੁਲਾਸਾ , ਕਿਹੜੀ ਗੱਲੋਂ ਮਿਲਿਆ PM MODI ਨੂੰ

แชร์
ฝัง
  • เผยแพร่เมื่อ 5 ม.ค. 2025

ความคิดเห็น • 151

  • @jagbedi_music4781
    @jagbedi_music4781 2 วันที่ผ่านมา +25

    ਜੇ ਪ੍ਰਧਾਨ ਮੰਤਰੀ ਬੱਬੂ ਮਾਨ ਨੂੰ ਬੁਲਾਉਂਦਾ ਬੱਬੂ ਮਾਨ ਨੇ ਵੀ ਭੱਜ ਕੇ ਜਾਣਾ ਸੀ ਅੱਡੀਆਂ ਚੱਕ ਕੇ ਪ੍ਰਧਾਨ ਮੰਤਰੀ ਕੋਲ,ਜੇ ਸਾਡੇ ਚ ਜਾਂ ਤੁਹਾਡੇ ਚੋਂ ਵੀ ਪ੍ਰਧਾਨ ਮੰਤਰੀ ਕਿਸੇ ਨੂੰ ਬੁਲਾਉਂਦਾ ਤਾਂ ਜਰੂਰ ਜਾਣਾ ਸੀ

  • @User.YouTube_creaters
    @User.YouTube_creaters 2 วันที่ผ่านมา +35

    ਮੈਂ ਸਾਰੀਆਂ ਰੁਕਾਵਟਾਂ ਦਾ ਰੁਖ ਮੋੜ ਦਿਆਂਗਾ
    *ਮੈਂ ਆਪਣੀ ਮੇਹਨਤ ਨੂੰ ਜਦ ਨਵਾਂ ਮੋੜ ਦੇਵਾਂਗਾ*
    ਕਿਸਾਨ 🌾🌾🌾

  • @User.YouTube_creaters
    @User.YouTube_creaters 2 วันที่ผ่านมา +31

    *ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ*
    ਵਾਹਿਗੁਰੂ ਜੀ 🙏

  • @Nareshkumar-fk7cj
    @Nareshkumar-fk7cj 2 วันที่ผ่านมา +16

    ਟਹਿਣਾ ਸਾਹਿਬ ਕਿਸਾਨ ਯੂਨੀਅਨਾਂ ਦੀ ਆਪਸੀ ਪਾਟੋਧਾੜ ਹੀ ਕਿਸਾਨ ਸੰਘਰਸ਼ ਨੂੰ ਢਾਹ ਲਗਾ ਰਹੀ ਹੈ। ਜੋ ਕਿ ਕੇਂਦਰ ਸਰਕਾਰ ਵੀ ਅਜਿਹਾ ਹੀ ਚਾਹੁੰਦੀ ਹੈ
    ।ਜਿਸ ਕਰਕੇ ਕਿਸਾਨ ਸੰਘਰਸ਼ ਲੰਬਾ ਹੋ ਰਿਹਾ ਹੈ ਜੀ।

  • @baldevsinghkular3974
    @baldevsinghkular3974 2 วันที่ผ่านมา +13

    ਹਰਜੀਤ ਹਰਮਨ,ਦਲਜੀਤ ਦੁਸਾਂਝ ਨੀਰੂ ਬਾਜਵਾ ਅਤੇ ਹੋਰ ਵੀ ਬਹੁਤ ਮਹਾਨ ਹਸਤੀਆਂ ਹਨ ਜਿਹਨਾ ਦਾ ਮਾਨਵਤਾ ਪ੍ਰਤੀ ਖਾਸ ਯੋਗਦਾਨ ਹੈ।

  • @daljitsingh8044
    @daljitsingh8044 2 วันที่ผ่านมา +13

    ਭੀਖ ਮੰਗਣ ਤੇ ਪਾਬੰਧੀ ਜਰੂਰੀ ਹੈ। ਇਸ ਤੋਂ ਇਲਾਵਾ ਬੱਚੇ ਚੁੱਕਣ ਵਾਲਿਆਂ ਲਈ ਫਾਂਸੀ ਦੀ ਮੰਗ ਕਰਨੀ ਚਾਹੀਦੀ ਹੈ।

  • @ranjeetsinghsandhu2743
    @ranjeetsinghsandhu2743 2 วันที่ผ่านมา +16

    400 ਦੀ ਦਿਹਾੜੀ ਲਾ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਉਨ੍ਹਾਂ ਮਜ਼ਦੂਰਾਂ ਬਾਰੇ ਕਦੇ ਕਿਸੇ ਨੇ ਸੋਚਿਆ

    • @RanjeetRaj-uw9gs
      @RanjeetRaj-uw9gs วันที่ผ่านมา

      ਨਈ ਪਾਜੀ ਓ ਕਿਸਾਨ ਥੋੜ੍ਹੀ ਆ ਓ ਮਜਦੂਰ ਆ ਪਾਜੀ ਊਨਾ ਬਾਰੇ ਕਿਸੇ ਨੀ ਬੋਲਣਾ ਜੇ ਬੋਲ ਪਏ ਫਿਰ ਕਿਸਾਨਾਂ ਦਾ ਤਾ ਦਆਲ ਫੁਲਕਾ ਬੰਦ ਹੋ ਜਾਣਾ ਪਾਜੀ ਓਥਤੇ ਕਿਸੇ ਨੂੰ ਪੈਸਾ ਨੀ ਮਿਲਣਾ ਪਾਜੀ ਬਾਕੀ ਰਹੀ ਗੱਲ ੪੦੦ ਮਜ਼ਦੂਰ ਦੀ ਗੱਲ ਓ ਥੋੜ੍ਹੀ ਆ ਪੰਜਾਬ ਵਿੱਚ ਪਾਜੀ ਪੰਜਾਬ ਤਾ ਸਿਰਫ ਇਨਾ ਕਿਸਾਨਾਂ ਦਾ ਪਾਜੀ ਏਨਾ ਨੂੰ ਹੀ ਚਾਹੀਦਾ ਸਬ ਕੁਝ ਬੱਸ ਗੱਡੀਆ ਕੋਠੀਆ ਏਸੀ ਸਭ ਇਨਾ ਨੂੰ ਹੀ ਗ਼ਰੀਬ ਏਨਾ ਨੂੰ ਕਿ ਪਤਾ ਕੌਣ ਆ 🙏🙏🙏🙏🙏

  • @RaniRani-d1m
    @RaniRani-d1m 2 วันที่ผ่านมา +2

    ਵਾਹਿਗੁਰੂ ਜੀ ਜਿਦੋਂ ਤੱਕ ਅਨੇਕਤਾ ਵਿੱਚ ਏਕਤਾ ਨਹੀਂ ਹੁੰਦੀ,ਚਾਹੇ ਆਪਾਂ ਜਿਨ੍ਹਾਂ ਮਰਜ਼ੀ ਰਾੳਲਾ ਪਾਈ ਜਾਏ ਯੇ, ਸਾਡਾ ਕੁਝ ਨਹੀਂ ਬਣਨਾ ਬਣੋਣਾ ☝️🤔🤔✊✊

  • @palgill5041
    @palgill5041 2 วันที่ผ่านมา +5

    ਗੁਡ ਰਿਪੋਰਟ

  • @baldevjassar8059
    @baldevjassar8059 2 วันที่ผ่านมา +12

    *🙏❣️ਅੱਜ ਦਾ ਵਿਚਾਰ❣️🙏*
    *ਵਖ਼ਤ ਦੱਸ ਦਿੰਦਾ ਹੈ ਕਿ ਤੁਹਾਡੇ ਕੋਲ ਪੈਸੇ ਕਿੰਨੇ ਹਨ, ਪਰ ਪੈਸੇ ਇਹ ਨਹੀਂ ਦੱਸਿਆ ਕਰਦੇ ਕਿ ਤੁਹਾਡੇ ਕੋਲ ਵਖ਼ਤ ਕਿੰਨਾਂ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @shahibaaz
    @shahibaaz 23 ชั่วโมงที่ผ่านมา +3

    ਬਾਈ ਜੀ Palawan ਵੀ ਜਾ ਕੇ ਆਓ, ਉੱਥੇ ਬਹੁਤ ਸੋਹਣੀਆਂ ਸਮੁੰਦਰ ਦੀਆਂ beaches ਹਨ।

  • @User.YouTube_creaters
    @User.YouTube_creaters 2 วันที่ผ่านมา +12

    ਸਿਰ ਉਠਾ ਕੇ ਬੋਲਣ ਲਈ
    *ਖੁਦ ਦਾ ਕਿਰਦਾਰ ਬੇਦਾਗ ਰੱਖਣਾ ਪੈਂਦਾ ਹੈ*

  • @Lal_singh1
    @Lal_singh1 2 วันที่ผ่านมา +13

    ਸਾਰੇ ਭਾਰਤ ਦੇ ਮੰਗਤਿਆਂ ਨੂੰ ਪੰਜਾਬ ਵਿੱਚ ਧੱਕਿਆ ਜਾ ਰਿਹਾ ਹੈ ਤੇ ਇਨ੍ਹਾਂ ਵਿਚੋਂ ਬਹੁਤ ਲੋਕ ਜ਼ਰਾਇਮ ਪੇਸ਼ਾ ਵੀ ਹੁੰਦੇ ਹਨ।

    • @gurmeetsinghsanghera5232
      @gurmeetsinghsanghera5232 19 ชั่วโมงที่ผ่านมา

      ਸਹੀ ਕਿਹਾ ਜੀ. ਚਾਰੇ ਪਾਸੇ ਭਰਮਾਰ ਹੋ ਗਈ ਆ ਗ਼ੈਰ ਪੰਜਾਬੀ ਮੰਗਤਿਆਂ ਦੀ.

  • @balwindersingh5060
    @balwindersingh5060 วันที่ผ่านมา +2

    ਸਾਡਾ ਪ੍ਰਧਾਨ ਮੰਤਰੀ ਹੈ ਅਸੀਂ ਜਦੋਂ ਮਰਜੀ ਮਿਲ ਸਕਦੇ ਹਾਂ ਕ਼ੋਈ ਗ਼ਲਤ ਨਹੀਂ ਕੀਤਾ l

  • @januranbir
    @januranbir 21 ชั่วโมงที่ผ่านมา +1

    Thank you, sir. Keep it up

  • @daljitsingh7980
    @daljitsingh7980 2 วันที่ผ่านมา +2

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @harbantsingh1522
    @harbantsingh1522 2 วันที่ผ่านมา +35

    ਜੇ ਕੱਲ ਨੂੰ ਦਿਲਜੀਤ ਭਗਵੰਤ ਮਾਨ ਸਾਹਿਬ ਨੂੰ ਮਿਲ ਜੇ ਫਿਰ ਉਹਨੂੰ ਆਮ ਪਾਰਟੀ ਦਾ ਕਹਿਣਗੇ ਭਗਵੰਤ ਮਾਨ ਦੇ ਨਾਲ ਤਾਂ ਵੈਸੇ ਉਹਨਾਂ ਦਾ ਪੁਰਾਣਾ ਰਿਸ਼ਤਾ ਹੈ

    • @AjitSingh-el4gf
      @AjitSingh-el4gf 2 วันที่ผ่านมา +3

      Salute you sir to Thoka Jabab

    • @shinderbrar
      @shinderbrar วันที่ผ่านมา +2

      , ❤❤🤙🤙

    • @f96official
      @f96official วันที่ผ่านมา +5

      Bhagwant mann nu vi mileya... kise nu vi je cm pm invite krda miln layi koi bhi mnaa ni kruga... kehn nu jo mrji kehi jann lokk

    • @AkashdeepPurba
      @AkashdeepPurba วันที่ผ่านมา +2

      Canada de pm nu v millya diljit ❤

    • @Saabi-se8gc
      @Saabi-se8gc 19 ชั่วโมงที่ผ่านมา +3

      Bhagwant maan nu mil tan leya chandigarh concert te

  • @User.YouTube_creaters
    @User.YouTube_creaters 2 วันที่ผ่านมา +14

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
    ਕਿਸਾਨਾਂ ਤੇ ਪੰਜਾਬ ਪੰਜਾਬੀਅਤ ਅਤੇ
    *ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਜਲਦੀ ਠੀਕ ਹੋਵੇ* 🌾🌾🌾

    • @VishalThakur-l3h
      @VishalThakur-l3h 2 วันที่ผ่านมา +1

      Moti funding mill rahi hai daleewal ko aur tum andhbhakt bane ho inn nakli kisaano ke rakesh taket nei 1000 acrs ka maalik hai vo kahan se aayeee

    • @User.YouTube_creaters
      @User.YouTube_creaters 2 วันที่ผ่านมา

      @ ਓਏ ਸ਼ਰਮ ਕਰ ਥੋੜੀ ਤੇਰੇ ਵਰਗੇ ਭਾੜੇ ਤੇ ਰੱਖੇ ਨੇ ਗਲਤ ਪ੍ਰਚਾਰ ਕਰਨ ਲਈ 🫨

  • @januranbir
    @januranbir 21 ชั่วโมงที่ผ่านมา +1

    ਕਲਾਕਾਰ ਨੁੰ ਕਲਾਕਾਰ ਹੀ ਸਮਝਿਆ ਜਾਵੇ ਅਤੇ ਕਲਾਕਾਰ ਵੀ ਕਲਾਕਾਰ ਹੀ ਰਹਿਣ, ਸਿਆਸਤ ਲੱਗਭਗ ਨੇਤਾ ਨੂੰ ਕਰਪਟ ਹੀ ਕਰ ਦਿੰਦੀ ਹੈ

  • @sukhdevsinghbhatti3235
    @sukhdevsinghbhatti3235 2 วันที่ผ่านมา +6

    ਫਸਲ ਦਾ ਰੇਟ ਵਧਣ ਦੇ ਨਾਲ ਨਾਲ ਖਾਣ ਪੀਣ ਦੀਆਂ ਚੀਜਾਂ ਦਾ ਰੇਟ ਵਧਣ ਤੋ ਬਿਨਾ ਜਿੰਦਗੀ ਵਿਚ ਆਉਣ ਵਾਲੀ ਹਰ ਇਕ ਚੀਜ਼ ਦਾ ਰੇਟ ਸਰਕਾਰ ਅਤੇ ਵਪਾਰੀ ਵਧਾ ਦਿੰਦੇ ਆ ।ਰੇਟ ਵਧਣ ਨਾਲ ਗਰੀਬ ਮਜ਼ਦੂਰ ਤੇ ਸੱਭ ਤੋ ਵਧ ਪੈਂਦਾ।ਕਦੇ ਮਜ਼ਦੂਰ ਦੇ ਗਿੱਲਾ ਨਹੀਂ ਕੀਤਾ।

    • @JR-rl3my
      @JR-rl3my 2 วันที่ผ่านมา +1

      😊⁰

    • @JR-rl3my
      @JR-rl3my 2 วันที่ผ่านมา

      Tahna sahib ji greeb majdoor berojgar bare kuch kaho

  • @gurtejsingh3345
    @gurtejsingh3345 2 วันที่ผ่านมา +1

    ਸਤਿ ਸ੍ਰੀ ਆਕਾਲ ਕਹਿਣਾ ਸਾਹਿਬ ਜੀ ❤❤❤❤❤

  • @rashpalsingh5536
    @rashpalsingh5536 2 วันที่ผ่านมา +3

    ਵੋਟਾਂ ਦਾ ਲਾਲਚ ਹੈ ।ਇਹ ਜੁਮਲਾ ਪ੍ਰਧਾਨ ਮੰਤਰੀ ਹੈ

  • @balveerdeol2510
    @balveerdeol2510 22 ชั่วโมงที่ผ่านมา

    Diljit ❤❤

  • @GurnamSingh-b8s
    @GurnamSingh-b8s 2 วันที่ผ่านมา +1

    Right g🎉

  • @RajwantKaur-e3z
    @RajwantKaur-e3z วันที่ผ่านมา

    Waheguru ji ❤🎉❤🎉❤🎉❤🎉❤🎉❤🎉

  • @Jazz-wg1je
    @Jazz-wg1je 2 วันที่ผ่านมา +8

    ਕੀਦੇ ਵਾਰੇ ਬੋਲੇ daljit, ਜਿਹਨਾਂ ਨੂੰ 2021 ਵਿਚ ਅੰਦੋਲਨ ਤੇ 1 ਕਰੋੜ ਦਿਤਾ ਸੀ ਜਿਹਨਾਂ ਨੇ ਅਖੀਰ ਵਿੱਚ ਸਰਕਾਰ ਨਾਲ ਪੈਸੇ ਲੈ ਕੇ ਸਮਜ਼ਹੌਤਾ ਕਰ ਲਿਆ ਹੋਵੇ

  • @ranjitkaur9813
    @ranjitkaur9813 15 ชั่วโมงที่ผ่านมา

    ਦਲਜੀਤ ਦੁਸਾਂਝ ਸਵਾਰਥੀ ਬੇਜ਼ਮੀਰਾ
    ਬੇਵਕਤੀ ਇਸ ਮੁਲਾਕਾਤ ਦਾ ਉਸਨੂੰ ਨੁਕਸਾਨ ਹੈ।
    ਪੰਜਾਬੀਓ ਬਾਇਕਾਟ ਕਰੋ।

  • @binnysingh6485
    @binnysingh6485 2 วันที่ผ่านมา +2

    ਸਿਰਫ਼ ਇਕ ਹੀ ਰਸਤਾ - ਹੱਕ ਲਈ ਬਗ਼ਾਵਤ ,,,

  • @harpalsidhu9487
    @harpalsidhu9487 17 ชั่วโมงที่ผ่านมา

    Sat sri Akal ji 🙏

  • @kamaldhindsa7528
    @kamaldhindsa7528 วันที่ผ่านมา

    Good program👏

  • @kamaljitkang524
    @kamaljitkang524 วันที่ผ่านมา +1

    Thank you, Bhaji, for speaking the truth 🙏 our people are very quick to give a certificate and blame others. It's better to introspect ourselves and see where we are going and where we are wrong.

  • @BalkaranSingh-l7y
    @BalkaranSingh-l7y วันที่ผ่านมา

    Very good 👍

  • @kashmirsingh5641
    @kashmirsingh5641 2 วันที่ผ่านมา

    SSA Tehna ji
    Aap bilkul sach bolde ho ji
    God bless you

  • @NajarSinghRamana0325
    @NajarSinghRamana0325 2 วันที่ผ่านมา +2

    दिलजीत होशियार बंदा है
    जो जस्टिन ट्रूड़ों व मोदी दोनों को खुश रख रहा है

  • @BabaAsjad
    @BabaAsjad 2 วันที่ผ่านมา +2

    🤍🇵🇰🤍🇵🇰🤍🇵🇰🤍🇵🇰🤍🇵🇰🇵🇰🤍🤍🇵🇰🇵🇰🇵🇰🤍🤍🤍🇵🇰🤍🇵🇰tena te hrmn putr noo rb hori chardi kla chae rkhee ameen suma ameen 😊

  • @BittuChambal-vl4hr
    @BittuChambal-vl4hr 2 วันที่ผ่านมา

    Good job sir ji 👍👍

  • @RanjeetRaj-uw9gs
    @RanjeetRaj-uw9gs วันที่ผ่านมา

    ਦਿਲਜੀਤ ਪਾਜੀ ਨੇ ਟਹਿਣਾ ਸਾਬ ਵਾਂਗੂ ਚੱਜ ਦਾ ਵਿਚਾਰ ਵਾਂਗੂ ਗੱਲਆ ਨੀ ਕੀਤੀਆ ਤਾ ਟਹਿਣਾ ਸਬ ਨੂੰ ਮਿਰਚਾ ਲੱਗ ਰਹੀਆਂ ਨੇ ਬਾਕੀ 🤣 ਪੰਜਾਬੀ ਆ ਗੇ ਓਏ 🙏 ਪੰਜਾਬੀ ਛਾ ਗੇ ਓਏ 🙏🙏🙏🙏🙏

  • @ParmodKumar-ki6dg
    @ParmodKumar-ki6dg วันที่ผ่านมา +1

    ਟਹਿਣਾ ਸਾਹਿਬ,ਕਿਸੇ ਵੀ ਕੰਮ ਲਈ ਸਹੀ ਸਮਾਂ ਚੁਨਣਾ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਸਹੀ ਕੰਮ ਉਤੇ ਵੀ ਟਿੱਪਣੀਆਂ ਸੁਭਾਵਿਕ ਹਨ।

  • @kirankaur4504
    @kirankaur4504 2 วันที่ผ่านมา +1

    ਸਤਿ ਸ੍ਰੀ ਅਕਾਲ ਜੀ 🙏🙏

  • @baldevsinghkular3974
    @baldevsinghkular3974 2 วันที่ผ่านมา +6

    ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਮਿਲਣਾ ਕੋਈ ਖਾਲਾ ਜੀ ਦਾ ਵਾੜਾ ਤਾਂ ਨਹੀਂ!

  • @kewalkrishangupta2077
    @kewalkrishangupta2077 2 วันที่ผ่านมา +8

    ਕਿਸਾਨ ਅਪਣੀ ਜਿਣਸ ਦਾ ਮੁੱਲ ਆਪ ਤੈਅ ਕਰਨ ਕੌਣ ਰੋਕਦਾ ਹੈ ਸਰਕਾਰ ਨੂੰ ਤੈਅ ਨਾਹੀ ਕਰਨਾ ਚਾਹੀਦਾ

    • @arogijivan
      @arogijivan 2 วันที่ผ่านมา

      Bina jankari neta na bniea kro sara act chek kr rate launa door di gall kisan ta aapni sari fasal ghre vi ni rakh sakda je ghre rakhli te bzar vich short paigi ta kisan te zkhirebazi da prcha darj kr sakdi aa sarkar

    • @armansandhu6504
      @armansandhu6504 2 วันที่ผ่านมา

      Arogi jivan Right ih 2saal kisani karkay vekh lain

  • @manjitSingh-x9r
    @manjitSingh-x9r 2 วันที่ผ่านมา

    ਸਤਿ ਸ੍ਰੀ ਆਕਾਲ ਟਹਿਣਾ। ਸਾਹਿਬ। ਜੀ

  • @sukhwantbhullar2852
    @sukhwantbhullar2852 16 ชั่วโมงที่ผ่านมา

    Well said Tehana sahib. Don't know why media are making an useless issue . Anybody can meet prime minister. One who have something to tell the prime minister .

  • @manjitsinghkler1132
    @manjitsinghkler1132 19 ชั่วโมงที่ผ่านมา

    ਜਦੋ ਭਗਵੰਤ ਮਾਨ ਨੂੰ ਮਿਲਿਆ ਸੀ ਦਿਲਜੀਤ ਓਦੋ ਕਿਓ ਨ੍ਹੀ ਕਿਸੇ ਨੇ ਦਿਲਜੀਤ ਦੀ ਆਲੋਚਨਾ ਕੀਤੀ?

  • @narinderjeetsingh3994
    @narinderjeetsingh3994 2 วันที่ผ่านมา +1

    Sat Sri akaal to all 🙏🎈♥️

  • @kaurkharoud899
    @kaurkharoud899 2 วันที่ผ่านมา +4

    ਸਵਰਨ ਸਿੰਘ ਟਹਿਣਾ ਕਿਸਾਨ ਜ਼ਿੰਦਾਬਾਦ

  • @harwinderkaur9040
    @harwinderkaur9040 2 วันที่ผ่านมา

    Tehna sahib sat shri akal ji 🌷 🙏

  • @baldevsinghkular3974
    @baldevsinghkular3974 2 วันที่ผ่านมา +1

    ਬਾਹਰ ਤਾਂ ਸਿੱਖ ਭਾਈਚਾਰਾ ਇਕੱਠਾ ਹੋ ਜਾਵੇਗਾ ਪਰ ਪੰਜਾਬ ਵਿੱਚ ਨਹੀਂ ਮਾਣਯੋਗ ਸਵਰਨ ਸਿੰਘ ਟਹਿਣਾ ਵੀਰ ਜੀ

  • @gurinderjitnagra7199
    @gurinderjitnagra7199 วันที่ผ่านมา +1

    ਜੇਕਰ ਮੋਦੀ ਰਾਹੁਲ ਗਾਂਦੀ ਜਾਂ ਹੋਰ ਕਿਸੇ ਨੂੰ ਸੱਦਾ ਭੇਜਦਾ ਕੀ ਉਹ ਨਾ ਜਾਂਦੇ?

  • @darbarasingh6553
    @darbarasingh6553 2 วันที่ผ่านมา

    🙏🙏👍🏻👍🏻

  • @ksbrar4893
    @ksbrar4893 2 วันที่ผ่านมา

    ਸਰਕਾਰ ਦੇ ਕਾਗਜ਼ਾਂ ਞਿਚ ਇਕ ਇਨਸਾਨੀ ਜਾਨ ਦੀ ਕੀਮਤ ........................ਕੁਝ ਞੀ ਨਹੀਂ ,ਅਗੋਂ ਤੁਸੀ ਆਪ ਸੋਚੋ ਜੀ।

  • @VarunKhanna-k6s
    @VarunKhanna-k6s 2 วันที่ผ่านมา +1

    Sara Punjab Modi ji dy nal 🙏🙏🙏

    • @PasheMmm-k4r
      @PasheMmm-k4r 23 ชั่วโมงที่ผ่านมา

      😂😂😂

  • @jasdulai4059
    @jasdulai4059 วันที่ผ่านมา

    ਹੋ ਸਕਦਾ ਮੋਦੀ ਕਿਸਾਨਾਂ ਪ੍ਰਤੀ ਕੋਈ ਗੱਲ ਕਰਨੀ ਵੀ ਹੋ ਸਕਦਾ ਹੈ । ਹੁਣ ਸਾਨੂੰ ਆਈ ਟੀ ਸਿਲਾ ਤੋ ਸਾਵਧਾਨ ਰਹਿਣਾ ਚਾਹੀਦਾ । ਉਹ ਨਵਾਂ ਪੁਆੜਾ ਪਾ ਸਕਦੇ ਹਨ।

  • @BalrajSingh-i9d
    @BalrajSingh-i9d 2 วันที่ผ่านมา

    Sat Sri akal tehna ji good morning ji

  • @RanjeetRaj-uw9gs
    @RanjeetRaj-uw9gs วันที่ผ่านมา

    ਟਹਿਣਾ ਸਾਬ ਵੀ ਬਸ ਵਿਊ ਦੇ ਚੱਕਰਾ ਵਿਚ ਹੀ ਰਹਿੰਦਾ ਜੀਨਾ ਦੀ ਗੱਲ ਕਰਦਾ ਕਿਸਾਨ ਓ ਵਾਦ ਵਿਚ ਓਹੀ ਸਰਕਾਰਾ ਨਾਲ ਸਮਜੋਤਤਾ ਕਰ ਲੇਂਦੇ ਆ ਫਿਰ ਚੋਰੀ ਸੈਲਰਾ ਵਿਚ ਟਰਾਲੀਆ ਲੈ ਕ ਲਾਈਨਾ ਵਿਚ ਲੱਗੇ ਹੁੰਦੇ ਆ 😂

  • @amangil8587
    @amangil8587 2 วันที่ผ่านมา

    Dalton Singh Very good Singer 🎉

  • @hardeepdhaliwal6259
    @hardeepdhaliwal6259 2 วันที่ผ่านมา +1

    ਰਾਹਤ ਇੰਦੌਰੀ ਦੇ ਮਸ਼ਹੂਰ ਸ਼ੇਅਰ ਨੂੰ ਦਿਲਜੀਤ ਨੇ ਤਾਂ ਸਿਰਫ਼ ਇਹ ਕਹਿਣ ਲਈ ਵਰਤਿਆ ਸੀ-" ਮੈਨੂੰ ਵੀ ਪੈਸੇ ਬਣਾਉਣ ਦਿਓ"!!
    ਤੇ ਸਿੱਖ ਸਮਝੇ ਕਿ ਮੈਂ ਕੋਈ ਕੋਈ ਯੋਧਾ ਹਾਂ। ਇਸ ਵਿੱਚ ਮੇਰਾ ਕੀ ਕਸੂਰ? 😀😀

  • @KewalSingh-v3f
    @KewalSingh-v3f 2 วันที่ผ่านมา

    Good

  • @bhupindersinghsraanSraan
    @bhupindersinghsraanSraan 2 วันที่ผ่านมา +1

    फसल मुफ्त में पेंदा नहीं होती पैदा करने का खर्चा बड़ रहा है उस हालत पर फसल की कीमत मिलनी चाहिए

  • @binnysingh6485
    @binnysingh6485 2 วันที่ผ่านมา

    ਨਿਊਜ਼ screen ਜ਼ੂਮ ਕਰਕੇ ਕਿਉਂ ?
    ਮੇਰੇ ਕੋਲ 18" ਦਾ ਟੀਵੀ ਹੈ ,
    ਤੁਸੀਂ ਦਿਸਦੇ ਹੀ ਨਹਿ!

  • @kulvinderbrar-z1w
    @kulvinderbrar-z1w 2 วันที่ผ่านมา

    We should not judge Diljit by just one event. I am certain we shall get to know his sincerity in times to come

  • @vinayvashisht9270
    @vinayvashisht9270 วันที่ผ่านมา

    Farmers have been fighting for a long time for their greater cause n lost 750 + of their brothers. Dosanjh has met the leader who is deadly against Punjab n farmers.He should come clear soon.

  • @AmarpalMudan
    @AmarpalMudan 2 วันที่ผ่านมา

    ਸਤਿ ਸ੍ਰੀ ਅਕਾਲ ਜੀ 🙏
    ਮਾਨਸਾ ਬਾਰੇ ਕੀ ਸੋਚ ਹੈ ਜੀ 45 ਵਿੱਚੋ 40 ik ਪਾਸੇ ਨੇ ਉਨ੍ਹਾਂ ਬਾਰੇ ਕੀ ਖਿਆਲ ਹੈ

  • @boharsingh7725
    @boharsingh7725 2 วันที่ผ่านมา

    🙏🙏🙏🙏🙏

  • @HarnekDhillon1970
    @HarnekDhillon1970 2 วันที่ผ่านมา

    Good morning ji

  • @JagrajSraj
    @JagrajSraj วันที่ผ่านมา

    Good night ji 🙏

  • @harwindersinghbajwa9570
    @harwindersinghbajwa9570 2 วันที่ผ่านมา

    ਕਿਸਾਨ ਜਥੇਬੰਦੀਆਂ ਨੂੰ ਇੱਕਠੇ ਰੈਲੀਆਂ ਨਹੀਂ ਕਰਨੀਆਂ ਚਾਹੀਦੀਆਂ

  • @surindersinghisser7985
    @surindersinghisser7985 2 วันที่ผ่านมา

    If Election are to be held in Delhi, & if that is the reason why PM Modi met him, then no one stopped Rahul Gandhi or Kejriwal to meet him first or later.

  • @Aahchak-t5v
    @Aahchak-t5v วันที่ผ่านมา +1

    Diljit kehra kisi kisan da putt aa? Oh ramgarhia hai, ik v killa zameen da ni ohde Naam te..fir v ohne 1 crore ditta c, eh kuch salfaas peene Bina gallo hi 4 latta chuki firde🤬😡

  • @kamaljitkang524
    @kamaljitkang524 วันที่ผ่านมา

    Farmers don't pay taxes & get electricity free, but other businesses pay their taxes.

  • @manjeet_kaursidhu7927
    @manjeet_kaursidhu7927 วันที่ผ่านมา

    ਦਲਜੀਤ ਦੋਸਮਝ ਤਾਂ ਸ ਭਗਵੰਤ ਸਿੰਘ ਮਾਨ ਨੂੰ ਵੀ ਮਿਲਿਆ ਸੀ

  • @JagtarGill-u1z
    @JagtarGill-u1z 2 วันที่ผ่านมา

    Very good thana shiab ji thanks v rano the payal disaster ludhiana Punjab good morning

  • @harsharnjeetsingh9217
    @harsharnjeetsingh9217 ชั่วโมงที่ผ่านมา

    Other Kisaan Jathebandia should now come forward for Dalewal, he should be pardoned for his past, 41 days of fast should be considdered as his muafi from other kassan jathebandies and they should join Dalewal ji, otherwise it will be too late.

  • @NaharAulakh
    @NaharAulakh 2 วันที่ผ่านมา

    ਫਿਲਪਾਈਨ ਵਿਚ ਜੀ ਆਇਆਂ ਨੂੰ

  • @milbartansingh
    @milbartansingh วันที่ผ่านมา

    ਜਿਹੜ੍ਹੇ, ਕਿਹਦੇ, ਦਿ ਲਜੀਤ, ਗਦਾਰ,ਉਹ,ਆਪ,ਹੈਗੇ,ਸਿਰੇ,ਦੇ,ਗਦਾਰ

  • @rabjidhillon9413
    @rabjidhillon9413 2 วันที่ผ่านมา

    He met CM Maan too

  • @yaadvirk615
    @yaadvirk615 วันที่ผ่านมา

    tahina ji je diljit dalewal ji nu miln jaaye te sari media vich khabar aayegi aam kisan te diljit nu ek jagah na tolo aam kisan jaaye te khabar nhi bndi par je diljit jaaye te duniya dekhugi ki koi kisan marn vart te baitha bahut fark aa tahina ji diljit jauga te duniya ch khabar chlugi je sada koi sikh veer duniya vich mashoor aa te kyu ni usda fayda chkna chahida kisana nu punjabian ne hi usnu star bnaya tahina ji usda v hun haq bnda ki oho kisana layi awaaz chkke

  • @myjaac
    @myjaac 2 วันที่ผ่านมา

    ਬਹੁਤ ਹੀ ਵਧੀਆ ਵਿਚਾਰ ਰੱਖੇ ਆ

  • @PremSingh-bk8qb
    @PremSingh-bk8qb 2 วันที่ผ่านมา

    Daljit Dosanjh hun Raj sabha da member di tayari kar rahe

  • @tangocharly4217
    @tangocharly4217 2 วันที่ผ่านมา

    Uk black ice

  • @jeetasingh9510
    @jeetasingh9510 2 วันที่ผ่านมา

    Tehna sahib restaurant wale 25-30 gm atte di ik roti 15-20 rupees di dinde aa uthe asin bilkul nhi bolde. Chah da ik cup 20-25 rupees da dinde aa. When producers are forced to sell milk at 30-40 rupees per kg which makes 20-25 cups of tea.

    • @gulzarmatania6546
      @gulzarmatania6546 2 วันที่ผ่านมา

      ਤੁਸੀਂ ਵੇਚਲੋ ਤੁਹਾਨੂੰ ਕੋਣ ਰੋਕਦਾ

    • @rambhajo4142
      @rambhajo4142 2 วันที่ผ่านมา

      Did anyone stop the producer to open a tea stall and sell tea of his own produced milk.or open a dhaba nd sell roti of his own produced wheat.😊😊

  • @MaingalSingh
    @MaingalSingh 2 วันที่ผ่านมา

    Sat Sri akal bai Swarn singh tehna Saab ji 🙏 ❤😂🎉😮

  • @samkalkats.p.s.gpunjabjaij4349
    @samkalkats.p.s.gpunjabjaij4349 วันที่ผ่านมา

    Prime asia walia nu e pta ❤jit p.m nu keo milia ,kush v........

  • @BaldevSingh-zv4ij
    @BaldevSingh-zv4ij 2 วันที่ผ่านมา

    Why are you not understand jumla of Modi ji he wants to dilute Manmohan Singh

  • @jagdishlal5791
    @jagdishlal5791 วันที่ผ่านมา

    Ikk Kalakaar Kolon Asin Kinni Asha Rakh Rahe Han, Lekin Asin Aapne Netavan Nu Kadin Puchhde Hi Nahin Ke Tusin Ki Kar Rahe Ho ?

  • @kamalturka9259
    @kamalturka9259 วันที่ผ่านมา

    J o gya es nal jehde baithe h una da mann tut gya😢

  • @amandeepsinghsingh3384
    @amandeepsinghsingh3384 2 วันที่ผ่านมา

    ਤੁਸੀਂ ਆਵਦਾ ਗੋਲਾ ਸੈਟ ਕਰੋ ਸਾਨੂ ਸਬ ਦਿਸਦਾ

  • @rashpalsingh2784
    @rashpalsingh2784 2 วันที่ผ่านมา

    Tehana ji , what u r talking, and what is headi of ur news?
    V sorry

  • @DineshSharma-zo6ou
    @DineshSharma-zo6ou วันที่ผ่านมา

    Ye asi maranvart chad ke sariya jathebandiyan nu naal lee ke center govt naal table te batth jaan ta sari tension khtam ho sakte hai....

  • @santoshkaur9285
    @santoshkaur9285 วันที่ผ่านมา

    Hriyana me pichhle 2 sall phle mene dekha ki kyi log ye kh rhe the ki log apne aap apne ko dukhi krke bhikh magne k kabil bnate h

  • @sukhwantbhullar2852
    @sukhwantbhullar2852 16 ชั่วโมงที่ผ่านมา

    Why not see and talk about all the political science parties. Who have no character, no morality and no gairat of self-respect. . They are not at all deshbhagat

  • @karanveersingh2865
    @karanveersingh2865 17 ชั่วโมงที่ผ่านมา

    Diljeet singer aa koi mp mla ni oh apna km kr riha theka ni lea usne

  • @JaskaranSingh-pl1dx
    @JaskaranSingh-pl1dx 2 วันที่ผ่านมา

    Tuc bhaji video de name vich paya diljit bare khulasa , kyun milya pm nu , ki frk tade ch te duje networks ch , tuc v views kthe krn lyi naam paya be oda , fe dujiya nu neend de kyun a , kar tuc v same hi rhe a

  • @mankoobaldevsingh3393
    @mankoobaldevsingh3393 2 วันที่ผ่านมา +2

    ਸੰਯੁਕਤ ਕਿਸਾਨ ਮੋਰਚਾ 4 ਜਨਵਰੀ ਨੂੰ ਟੋਹਾਣਾ ਵਿੱਚ ਇਕੱਠੇ ਕਰਕੇ ਰੈਲੀ ਨੂੰ ਇਕ ਦਿਨ ਲਈ ਅਗੇ ਕਰ ਦੇਣਾ ਚਾਹੀਦਾ ਸੀ

    • @devinderkaur7100
      @devinderkaur7100 วันที่ผ่านมา

      ਸਰਕਾਰੀ ਜਥੇਬੰਦੀਆਂ ਨੇ ਉਹ

  • @RanjeetRaj-uw9gs
    @RanjeetRaj-uw9gs วันที่ผ่านมา

    ਜੇ ਤੁਸੀਂ ਇਸਦੇ ਵਿਰੁੱਧ ਹੋ, ਤਾਂ ਹੋਣ ਦਿਓ, ਥੋੜ੍ਹੀ ਜਿਹੀ ਜ਼ਿੰਦਗੀ ਬਚੀ ਹੈ
    ਇਹ ਸਾਰਾ ਧੂੰਆਂ ਹੈ, ਥੋੜਾ ਜਿਹਾ ਅਸਮਾਨ ਹੈ
    ਅੱਗ ਲੱਗੀ ਤਾਂ ਕਈ ਲੋਕ ਮੁਸੀਬਤ ਵਿੱਚ ਘਰ ਆ ਜਾਣਗੇ।
    ਇੱਥੇ ਸਿਰਫ਼ ਸਾਡਾ ਘਰ ਹੈ
    ਮੈਂ ਜਾਣਦਾ ਹਾਂ ਕਿ ਕੋਈ ਘੱਟ ਦੁਸ਼ਮਣ ਨਹੀਂ ਹੁੰਦੇ...
    ਪਰ ਸਾਡੇ ਵਾਂਗ, ਸਾਡੀ ਹਥੇਲੀ ਵਿੱਚ ਥੋੜ੍ਹੀ ਜਿਹੀ ਜਾਨ ਹੈ
    ਜੋ ਵੀ ਸਾਡੇ ਮੂੰਹੋਂ ਨਿਕਲਦਾ ਹੈ ਉਹ ਧਰਮ ਹੈ
    ਸਾਡੇ ਮੂੰਹ ਵਿੱਚ ਥੋੜੀ ਜੀਭ ਹੈ
    ਜੋ ਅੱਜ ਸਾਹਿਬ-ਏ-ਮਸਨਾਦ ਹੈ ਕੱਲ੍ਹ ਨਹੀਂ ਰਹੇਗਾ।
    ਉਹ ਕਿਰਾਏਦਾਰ ਹੈ ਅਤੇ ਉਸ ਕੋਲ ਕੁਝ ਘਰ ਹਨ।
    ਸਭ ਦਾ ਖੂਨ ਏਥੇ ਦੀ ਮਿੱਟੀ ਵਿੱਚ ਹੈ
    ਕਿਸੇ ਦੇ ਬਾਪ ਦਾ ਹਿੰਦੁਸਤਾਨ ਥੋੜਾ ਹੈ
    ਪੰਜਾਬੀ ਆ ਗੇ ਓਏ
    ਮੈ ਹੂੰ ਪੰਜਾਬ 🙏🙏🙏🙏🙏🙏🙏🙏🙏🙏🙏

  • @DevinderSamra
    @DevinderSamra 2 วันที่ผ่านมา

    Is Daljite Dusanj is above Dr Manmohan Singh.What a type of treatment was given on his funeral.Modi Meates a person only when he thinks. It will be beneficial for him .Sirsa is big gadar who enjoyed power by supporting Badal Parivar now he is sitting in the jhuli of Modi

  • @sardarabc6736
    @sardarabc6736 2 วันที่ผ่านมา +1

    🙏🙏🙏🙏👍👍👍💕💕💕💕💕💕👍👍👍🙏🙏🙏🙏🙏🙏

  • @robinverma6093
    @robinverma6093 16 ชั่วโมงที่ผ่านมา

    diljit double faced

  • @malkitsingh7335
    @malkitsingh7335 2 วันที่ผ่านมา

    Tehna saab kadi majdoor vir di bhi baat kar liya karo 500rs vich apna parivaar palda hai.

  • @KuldeepSingh-ij4wv
    @KuldeepSingh-ij4wv 2 วันที่ผ่านมา

    A sab media da rol aa . Sudhir media varge lok A galla karde ne