Big News of Punjab | Harsharan Kaur | Punjabi News | 4 January 2025 | THE KHALAS TV

แชร์
ฝัง
  • เผยแพร่เมื่อ 5 ม.ค. 2025

ความคิดเห็น • 52

  • @mukandsingh6105
    @mukandsingh6105 2 วันที่ผ่านมา +63

    ਸਿੱਖੀ ਸਰੂਪ ਦੀ ਜਿਉਂਦੀ ਜਾਗਦੀ ਮਿਸਾਲ ਹੋਣ ਤੇ ਤੁਹਾਨੂੰ ਸਤਿਕਾਰ ਭੇਂਟ ਕਰਦੇ ਹਾਂ ਬੀਬਾ ਜੀ 🙏🏻❤️

  • @teramera853
    @teramera853 วันที่ผ่านมา +8

    ਸਤਿ ਸ੍ਰੀ ਅਕਾਲ ਭੈਣ ਜੀ 🙏🙏ਕੁਲਵੰਤ ਸਿੰਘ ਸੱਦਾ ਸਿੰਘ ਵਾਲਾ ਮਾਨਸਾ

  • @gurnoorsingh9974
    @gurnoorsingh9974 วันที่ผ่านมา +1

    ਸਤਿ ਸ੍ਰੀ ਆਕਾਲ ਭੈਣ ਜੀ

  • @dr.paramjitsinghsumra179
    @dr.paramjitsinghsumra179 2 วันที่ผ่านมา +2

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ 1970 ਦੇ ਕਰੀਬ ਦਿੱਲੀ ਸਿੱਖ ਗੁਰਦੁਆਰਾ ਕਮੇਟੀ, 1998-99 ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ 2018 ਦੇ ਕਰੀਬ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਹਰ ਹੋਣ ਤੇ ਬਣ ਗਈਆਂ ਹਨ। ਉਤਰ ਪ੍ਰਦੇਸ਼, ਉਤਰਾਖੰਡ, ਬਿਹਾਰ ਤੇ ਮਹਾਰਾਸ਼ਟਰ ਸਿੱਖ ਬੋਰਡ ਵੀ ਹੋਂਦ ਵਿੱਚ ਆਏ ਹਨ।
    ਸਿੱਖ ਭੇਖ ਵਿੱਚ ਸਿੱਖ ਪੰਥ ਦੇ ਪ੍ਰਸਿੱਧ ਇਤਿਹਾਸਕ ਅਸਥਾਨਾਂ ਤੇ ਭਾਰਤ ਸਰਕਾਰ ਦੀ ਹਿੰਦੂਤਵ ਸੋਚ ਅਨੁਸਾਰ ਕਾਬਜ ਹੋਈਆਂ ਸਿੱਖ ਸੰਸਥਾਵਾਂ, ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬਿਹਾਰ ਸਿੱਖ ਗੁਰਦੁਆਰਾ ਬੋਰਡ, ਮਹਾਰਾਸ਼ਟਰ ਸਿੱਖ ਗੁਰਦੁਆਰਾ ਬੋਰਡ, ਉਤਰ ਪ੍ਰਦੇਸ਼ ਸਿੱਖ ਗੁਰਦੁਆਰਾ ਬੋਰਡ, ਉਤਰਾਖੰਡ ਗੁਰਦੁਆਰਾ ਬੋਰਡ ਤੇ ਸਿੱਖ ਡੇਰੇਦਾਰ, ਸੰਪਰਦਾਈ ਸਿੱਖ ਪ੍ਰੰਪਰਾਵਾਂ ਦਾ ਘਾਣ ਕਰਨ, ਸਿੱਖ ਪੰਥ ਵਿੱਚ ਹਿੰਦੂਤਵ ਕਾਲਪਨਿਕ ਕਥਾ ਕਹਾਣੀਆਂ ਪ੍ਰਚੱਲਤ ਕਰਨੀਆਂ, ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਚਿਤ੍ਰ ਨਾਟਕ (ਅਖੌਤੀ ਹਿੰਦੂ ਕਮੀਆਂ ਰਾਮ ਸਾਂਮ ਦੀਆਂ ਅਸ਼ਲੀਲ ਰਚਨਾਵਾਂ ਨੂੰ ਦਸਮ ਗੁਰੂ ਗੋਬਿੰਦ ਸਿੰਘ ਦੀ ਅਖੌਤੀ ਦਸਮ ਬਾਣੀ ਲਿਖੀ ਹੋਈ ਦੱਸਣੀ) ਸਿੱਖ ਇਤਿਹਾਸ ਦੀਆਂ ਪੁਸਤਕਾਂ ਵਿੱਚ ਵਿਗਾੜ ਪਾਉਣ, ਸਿੱਖ ਨੂੰ ਭੰਗੀ ਪੋਸਤ ਤੇ ਚਿੱਟੇ ਵਰਗੇ ਭਿਆਨਕ ਨਸ਼ਿਆਂ ਦੀ ਦਲਦਲ ਵਿੱਚ ਡੋਬਣ ਵਾਲੇ ਇਕੱਲੇ ਸਿੱਖਾਂ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆਂ ਨੂੰ ਬਰਬਾਦ ਕਰਨ ਵਾਲੀਆਂ ਅਖੌਤੀ ਪੰਥਕ ਜਥੇਬੰਦੀਆਂ ਨੂੰ ਜੱਥੇਦਾਰ, ਕਿਉਂ ਨਹੀਂ ਸਿੱਖ ਪੰਥ ਵਿੱਚੋ ਛੇਕਦੇ ?
    ਕਿਉਂਕਿ ਇਹ ਜੱਥੇਦਾਰ ਆਪ ਆਰ ਐਸ ਐਸ ਐਸ ਵਰਗੀਆਂ ਸੰਸਥਾਵਾਂ ਦੀ ਪੈਦਾਵਾਰ ਹਨ, ਅੱਜ ਤੱਕ ਇਨ੍ਹਾਂ ਨੇ ਸਿੱਖ ਕੌਮ ਨੂੰ ਲੁੱਟਣ, ਕੁੱਟਣ, ਮੂਰਖ ਬਨਾਉਣ ਤੇ ਮਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਰੋਟੀਆਂ ਕਾਰਣਿ ਪੂਰਹਿ ਤਾਲ॥ ਇਨ੍ਹਾਂ ਦਾ ਸਿੱਖੀ ਨਾਲ, ਸਿੱਖ ਪੰਥ ਨਾਲ, ਸਿੱਖ ਕੌਮ ਨਾਲ, ਗੁਰੂ ਗ੍ਰੰਥ ਸਾਹਿਬ ਨਾਲ ਅਸਲ ਵਿੱਚ ਕੋਈ ਸਬੰਧ ਨਹੀਂ ਹੈ।

  • @harjitpandher221
    @harjitpandher221 วันที่ผ่านมา

    Waheguru ji, give success to kissan veeran nu.

  • @RamdharKaler
    @RamdharKaler วันที่ผ่านมา +3

    ਜੇਕਰ ਸਰਕਾਰਾਂ ਭੁੱਖ ਨਾਲ ਜਾਂ ਭੁੱਖ ਨਾਲ ਮਰਨ ਨਾਲ ਹੱਕ ਦਿੰਦੇ ਤਾਂ ਫਿਰ ਗਰੀਬ ਤਾਂ ਸਦੀਆਂ ਤੋਂ ਭੁੱਖ਼ੇ ਰਹਿੰਦੇ ਆ ਰਹੇ ਮਰ ਰਹੇ ਨੇ ਪਰ ਕਿਸੇ ਸਰਕਾਰ ਨੇ ਹੁਣ ਤੱਕ ਕੋਈ ਸਾਰ ਨਹੀਂ ਲਈ ਕੋਈ ਕਾਨੂੰਨ ਨਹੀਂ ਬਣਾਇਆ ਆਪਦੇ ਖਾਣ ਲਈ ਪਤਾ ਨੀ ਅੱਠਵੀਂ ਪਾਸ ਲੀਡਰਾਂ ਨੇ ਕਿਨੇ ਕਨੂੰਨ ਬਣਾ ਲਏ ਕਿਨੇ ਬਦਲ ਦਿੱਤੇ ਜੋ ਗ਼ਰੀਬਾਂ ਦੇ ਹੱਕ ਵਿੱਚ ਸੀ ਉਹ ਵੀ ਬਦਲ ਲਏ ਜੋ ਸਹੀ ਰਜਿਰਵਂਏਸਨ ਸੀ ਉਹ ਵੀ ਤੋੜ ਮਰੋੜ ਕੇ ਖ਼ਤਮ ਵਾਂਗ ਹੀ ਕਰ ਦਿੱਤਾ ਜੋ ਦੇਸ ਵਿਚ ਗਿਣਤੀ ਚ ਲੋਕ ਨੇ ਉਨ੍ਹਾਂ ਨੂੰ 100% ਰਜਿਰਵਂਏਸਨ ਦਿੱਤੀ ਜਾ ਰਹੀ ਹੈ ਇਸ ਲਈ ਹੱਕ ਲੈਣ ਵਾਸਤੇ ਭੁਖੇ ਰਹਿ ਕੇ ਨਹੀਂ ਡੰਡੇ ਨਾਲ ਲੈਣੇ ਪੈਣਗੇ

  • @rajnishsandhu5333
    @rajnishsandhu5333 วันที่ผ่านมา +1

    S S Akal Bhenji Bahut hi wadia tareke nall news deneho. God bless you

  • @JagjitWalia-b2n
    @JagjitWalia-b2n 2 วันที่ผ่านมา +8

    Waheguruu chardi kla rekhe

  • @deadmind1181
    @deadmind1181 วันที่ผ่านมา +1

    ਵਾਹਿਗੁਰੂ ਜੀਓ

  • @sukhwindersingh1519
    @sukhwindersingh1519 วันที่ผ่านมา +1

    ❤❤🎉

  • @GurjantSinghpilot
    @GurjantSinghpilot 2 วันที่ผ่านมา +2

    ਸਾਡੇ ਪਿੰਡ ਵਜੀਦਪੁਰ ਭੋਮਾ ਵਿੱਚ ਯਾਨੀ ਅਬੋਹਰ ਸੰਘਰੀਏ ਏਰੀਏ ਵਿੱਚ ਤੜਕੇ 10ਵਜੇ ਕਰੜੀ ਧੁੱਪ ਨਿੱਕਲ ਆਈ ਹੈ ਹੈ

  • @balvirsingh7235
    @balvirsingh7235 2 วันที่ผ่านมา +4

    ਵਾਹਿਗੁਰੂ ਜੀ

  • @GoginderSingh-em4ct
    @GoginderSingh-em4ct วันที่ผ่านมา +1

    ❤🌹🇲🇾🇮🇳🙏🙏

  • @pritamsingh5049
    @pritamsingh5049 วันที่ผ่านมา

    🙏🙏🙏🙏

  • @nitinkataria9510
    @nitinkataria9510 2 วันที่ผ่านมา +1

    Katt optimization kar leya karo shareekon, har search ch aahi disi ja reha ae.....

  • @nachhattardhanoadhanoa222
    @nachhattardhanoadhanoa222 วันที่ผ่านมา +2

    Very nice beta ji

  • @BalkarSingh-bg8oi
    @BalkarSingh-bg8oi 2 วันที่ผ่านมา +4

    ਭੈਣ ਜੀ H K ਨੂੰ ਸਤਿਕਾਰ ਸਹਿਤ ਸਤਿ ਸ੍ਰੀ ਆਕਾਲ ਜੀ।

  • @dmrgarg2197
    @dmrgarg2197 วันที่ผ่านมา

    Barnala vich aj dopahar changi dhup nikli hai, hawa thandi chal rahi h

  • @RajinderSingh-th2qi
    @RajinderSingh-th2qi วันที่ผ่านมา

    Waheguru ji ka khalsa waheguru ji ki fateh parwaan hove beta ji God bless you khush rho may be live long life with best wishes

  • @HappyCorgi-to2od
    @HappyCorgi-to2od 2 วันที่ผ่านมา +1

    ❤❤❤❤❤❤👌👌👌💐🙏🙏🙏🙏

  • @SukhpreetSingh-io5dv
    @SukhpreetSingh-io5dv วันที่ผ่านมา +1

    Tuhada chennl khanouri barderd de new ki ne dinkhe de

  • @NavreetKaur-e7d
    @NavreetKaur-e7d วันที่ผ่านมา +1

    Waheguru ji❤

  • @Harmanpreet-ml2jl
    @Harmanpreet-ml2jl 2 วันที่ผ่านมา +3

    Waheguru ji

  • @HappyCorgi-to2od
    @HappyCorgi-to2od 2 วันที่ผ่านมา +1

    Jay Kisan Jay Jawan 🚩

  • @harsimransingh7313
    @harsimransingh7313 2 วันที่ผ่านมา +1

    ❤❤

  • @jagjeetvirk5584
    @jagjeetvirk5584 วันที่ผ่านมา

    ❤Good ji

  • @tarlochandhillon8386
    @tarlochandhillon8386 2 วันที่ผ่านมา +2

    God bless you

  • @BholaSingh-pv3kx
    @BholaSingh-pv3kx 2 วันที่ผ่านมา

    🙏🙏🙏🇺🇸🇺🇸

  • @RanjitSingh-ys9pz
    @RanjitSingh-ys9pz 2 วันที่ผ่านมา

    Waheguru. Ji. 🙏🏾🙏🏾

  • @NavviNavv
    @NavviNavv วันที่ผ่านมา +1

    FYI

  • @FakkarFakeer869
    @FakkarFakeer869 2 วันที่ผ่านมา +1

    Waheguru waheguru🎉🎉

  • @HarjinderkaurDhillon-e6g
    @HarjinderkaurDhillon-e6g 2 วันที่ผ่านมา

    Beta ji waheguru ka khalsa waheguru jiki fateh ji

  • @JasbirKaur-o6q
    @JasbirKaur-o6q วันที่ผ่านมา

    ❤❤👌👌🙏🙏💜💜🦾

  • @amarsekhon8027
    @amarsekhon8027 2 วันที่ผ่านมา

    ❤️❤️❤️❤️🙏👌👌

  • @mahindersingh7194
    @mahindersingh7194 2 วันที่ผ่านมา

    Sat sir akal beta

  • @dalbirsingh9338
    @dalbirsingh9338 2 วันที่ผ่านมา

    Sat sari Akal ji

  • @mailsingh-ib5ve
    @mailsingh-ib5ve 2 วันที่ผ่านมา

    wahgeuru ji

  • @inderjitsingh2523
    @inderjitsingh2523 2 วันที่ผ่านมา

    Good News

  • @gurkiratsingh506
    @gurkiratsingh506 2 วันที่ผ่านมา

    🙏

  • @GurpalSingh-ht2mj
    @GurpalSingh-ht2mj 2 วันที่ผ่านมา

    Dastar. Guftar. ...rafter to hi. Insaniat. Da. Pata. .lagda. hai

  • @sitasharmasita-gy7xu
    @sitasharmasita-gy7xu 2 วันที่ผ่านมา +1

    Waheguru ji

  • @paramjitgill9299
    @paramjitgill9299 2 วันที่ผ่านมา +2

    Wahgeuru. Ji

  • @updeshgill4262
    @updeshgill4262 วันที่ผ่านมา

    🙏🙏🙏🙏🙏

  • @JasnoorKaur-r9z
    @JasnoorKaur-r9z 2 วันที่ผ่านมา +2

    🙏

  • @ManpreetDugh
    @ManpreetDugh 2 วันที่ผ่านมา +1

    waheguru ji

  • @manjootsingh614
    @manjootsingh614 2 วันที่ผ่านมา

    🙏