Thank you Makkar sahib ji for such a great interview. I'm a big fan of Dhaliwal ji, eh Rabb da saroop hain. Zindagi de aukhaa well kadh reha haan, thora zimaeywari, halki ho jayegi, tan Dhaliwal ji naal kamm karna meri aantim echa howegi. Nanak Naam Chardi Kalan, Tere bhaney Sarbat da Bhala.
ਸਹੀ ਕਿਹਾ ਵੱਡੇ ਭਰਾ ਕੁਲਵੰਤ ਸਿੰਘ ਜੀ ਸਲੂਟ ਹੈ ਤੁਹਾਡੀ ਸੋਚ ਨੂੰ ਕਲੀਨ ਸ਼ੇਵ ਕੀ ਸਿੱਖ ਨਹੀਂ ਹੋ ਸਕਦਾ ਸੋਚ ਬਦਲੋ ਕੁਲਵੰਤ ਸਿੰਘ ਵਰਗੇ ਭਰਾ ਬੇਸ਼ੱਕ ਕਲੀਨ ਸ਼ੇਵ ਹੈ ਪਰ ਅਸਲੀਅਤ ਇਹ ਹੈ ਇਨਸਾਨ ਹੋਣ ਦਾ ਪੂਰਾ ਫਰਜ਼ ਅਦਾ ਕਰ ਰਿਹਾ ਹੈ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵੀਰ ਜੀ ਉੱਪਰ ਵਹਿਗੁਰੂ ਜੀ
Nnnnoonnnnnnonnnnnnnnnnñjk9nonnnnnnnnnnnnnnnnnnnnnnnnnnk;bobbojijijojiojjijojino!h-+JJ+--hj IH
Hih IH hu hu u
-
ਇਨਸਾਨ ਹੋਣਾ ਕੀ ਆ?ਖਾ ਲਿਆ ਪੀ ਲਿਆ ਹੱਗ ਲਿਆ,,, ਇਨਸਾਨ ਹੋਣ ਦਾ ਫਰਜ਼ ਅਦਾ ਕਰ ਰਿਹਾ,,,, ਤੁਸੀਂ ਨਵਾਂ ਸਿੱਖ ਧਰਮ ਬਣਾ ਦਿਓ ਘੋਨਿਆ ਮੋਨਿਆਂ ਦਾ,,,ਭਾਈ ਤਾਰੂ ਸਿੰਘ ਜੀ ਵਰਗਿਆਂ ਨੇ ਐਵੇ ਖੋਪੜ ਲੁਹਾਏ ਉਨਾ ਨੂੰ ਤਾਂ ਪਤਾ ਹੀ ਨੀ ਸੀ ਕਿ ਕਲੀਨ ਸ਼ੇਵ ਰਹਿ ਕੇ ਵੀ ਸਿੱਖੀ ਕਮਾਈ ਜਾ ਸਕਦੀ ਆ,,,
Yaar aa Banda sirf sikha nu hi kyu badnaam karne te lageya hoya
ਧੰਨ ਆ ਧਾਲੀਵਾਲ ਸਾਹਬ ਦੀ ਸੋਚ ਸਹੀ ਆ ਵੀਰੋ ਭੈਣੋਂ ਸਾਥ ਦੇਵੋ ਇਸ ਸੋਚ ਦਾ
ਵਾਹਿਗੁਰੂ ਵਾਹਿਗੁਰੂ
ਮੈਗੀ ਪੀਜ਼ਾ ਬਰਗਰ ਸਪਰਿੰਗ ਰੋਲ ਸਭ ਦੁਸ਼ਮਣ ਨੇ ਸਾਡੀ ਸਿਹਤ ਦੇ
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ❤ ਧਾਰੀਵਾਲ਼ ਜੀ ਦੀਆਂ ਗੱਲਾਂ ❤
ਦਾਨ ਦੀ ਦਿਸ਼ਾ ਬਦਲੋ
Great Word ❤
ਗੁਰ ਬਿਨ ਮਾਲਾ ਫੇਰਤੇ ਗੁਰ ਬਿਨ ਦੇਤੇ ਦਾਨ, ਗੁਰ ਬਿਨ ਦਾਨ ਹਰਾਮ ਹੈ ਜਾਏ ਪੁਛੇ ਵੇਦ ਪੁਰਾਣ
ਬਹੁਤ ਵਧੀਆ ਵਿਚਾਰ ਕਰਮਸ਼ੀਲ ਸ ਕੁਲਵੰਤ ਸਿੰਘ ਜੀ ਦੇ, ਸਲੂਟ ਹੈ ਤੁਹਾਨੂੰ
ਭਾੲੀ ਕੁਲਵੰਤ ਸਿੰਘ ਧਾਲੀਵਾਲ ਜੀ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ ਆਪ ਜੀ ਦੀ ਬਹੁਤ ਉਚੀ ਸੋਚ ਵਾ.. ੲਿਹ ਕੰਮ ਗੋਲਕਾਂ ਨਹੀਂ ਕਰ ਸਕਦੇ.. ਉਹ ਲੋਕਾਂ ਨੂੰ ਮੂਰਖ ਬਣਾ ਰਹੇ ਹਨ.. ਗੋਲਕਾਂ ਪਿਛੇ ਹੀ ਲੜੀ ਜਾਦੇ ਵਾ.. ਕੁਲਵੰਤ ਸਿੰਘ ਧਾਲੀਵਾਲ ਜੀ.. ਸਲੂਟ ਵਾ ਤੁਹਾਨੂੰ..
ਵਾਹਿਗੁਰੂ ਜੀ 🌹🙏 ਪ੍ਰਮਾਤਮਾ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ 🌹🙏
ਸੱਭ ਤੋਂ ਵੱਡੀ ਲੋੜ ਹੈ ਸਰਦਾਰ ਕੁਲਵੰਤ ਸਿੰਘ ਜੀ ਦੇ ਸਤਸੰਗ ਦੀ ਜੋਹ ਸੁਣਕੇ ਜਾਗਰੂਕ ਹੋ ਸਕੀਏ ਸੱਚ ਬੋਲ ਰਹੇ ਹਨ ਇਹ ਇੰਨਸਾਨ ਸਾਨੂੰ ਵੀ ਲੋੜ ਹੈ ਇਸ ਰਸਤੇ ਤੇ ਆਉਣ ਦੀ।
,,ballu ਰਟੈਂਡਾ,,
ਸ ਕੁਲਵੰਤ ਸਿੰਘ ਧਾਲੀਵਾਲ ਜੀ ਬਹੁਤ ਵਧੀਆ ਕੰਮ ਕਰ ਰਹੇ ਹਨ ਮੱਕੜ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਸਰਬੱਤ ਦਾ ਭਲਾ
ਬਹੁਤ ਸੋਹਣੀ ਜਾਣਕਾਰੀ ਡਾ: ਸਾਹਿਬ |
ਸਾਰੀਆ ਗੱਲਾਂ ਸੱਚ ਬਾਈ ਦੀਆ ਲੋਕ ਮੂਰਖ਼ ਨੇ ਇਹ ਤਾਂ ਅਪਣੇ ਮਾ ਬਾਪ ਮਰੇ ਤੇ ਜਲੇਬੀਆਂ ਬਣਾਂ ਦਿੰਦੇ ਨੇ ਗੁਰੂ ਸਾਹਿਬ ਜੀ ਦਾ ਪਰਿਵਾਰ ਦੁਨੀਆ ਤੋ ਚਲੇ ਗਏ ਓਹਨਾਂ ਦੇ ਸਿੱਖ ਜਲੇਬੀਆਂ ਬਣਾਂ ਬਣਾ ਲੰਗਰ ਲਾ ਰਹੇ ਨੇ 😭
ਮੈਂ ਤੋ ਪਰਮ ਪੁਰਖ ਕੋ ਦਾਸਾ, ਦੇਖਨ ਆਇਓ ਜਗਤ ਤਮਾਸ਼ਾ (ਸ਼੍ਰੀ ਗੁਰੂ ਗੋਵਿੰਦ ਸਿੰਘ)
ਡਾਕਟਰ ਕੁਲਵੰਤ ਸਿੰਘ ਜੀਓ ਸਤਿ ਸ੍ਰੀ ਆਕਾਲ
ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖ਼ਸ਼ਣ
ਤੁਸੀ ਮਾਝੇ ਵਿੱਚ ਗੁਰਦਾਸਪੁਰ ਬਟਾਲਾ ਵਿੱਚ
ਵੀ ਜਰੂਰ ਸੇਵਾ ਦਿਓ ਜੀ।
ਬਾਈ ਮੱਕੜ ਸਾਹਿਬ ਜੀ ਬਾਈ ਧਾਲੀਵਾਲ ਸਾਹਿਬ ਜੀ ਸੱਚਿਆ ਗੱਲਾ ਆਖਦੇ ਨੇ ਸੱਚ ਅਤੇ ਕੱਚ ਚੁਬਦੇ ਆਂ ਬਾਬੇ ਆਂ ਕੋਲ ਦੋ ਦੋ ਕੱਮਰੇ ਨੋਟਾ ਦੇ ਭਰੀ ਬੇਠੇ ਨੇ ਮੋਟੀ ਆਂ ਜਮੀਨਾਂ ਬੱਦਿਆ ਅੱਸਲਾਂ
ਨਾਲੇ ਪੱਤਾ ਨਾਲ ਕੁਛ ਨਹੀ ਜਾਣਾ ਗਰੀਬਾ ਨੂੰ
ਸਹੂਲਤਾ ਬਾਬੇ ਕਰ ਸਕਦੇ ਨੇ ਆਪਣੇ ਖਾਤੇ ਕਾਲੇ
ਕਰਨ ਦਾ ਕੋਈ ਫੇਦਾ ਨਹੀ ਜਿਹੜੇ ਸੋਚਦੇ ਨੇ ਜਵਾਕਾ ਦਾਂ ਕੁਛ ਬਣਾ ਦਈਆ ਜੱਦੋ ਮੈਨੂੰ ਸੁਰਤ
ਆਈ ਬੱਦਿਆ ਕੰਮ ਸੀ ਜੱਦੋ ਮੈ 13 ਸਾਲਾਂ ਦਾਂ ਹੋਇਆ ਸਾਰਾ ਖਰਾਬ ਹੋਇ
ਪੱਤਰਕਾਰ ਵੀਰ ਜੀ ਜਾਂ ਧਾਲੀਵਾਲ ਸਾਹਿਬ ਜੀ ਦੇ ਮੇਰੀ ਇਹ ਰਇਕਊਸਟ ਹੈ ਜੀ ਪਲੀਜ ਸਾਡਾ ਪਿੰਡ ਘੱਗਾ ਪਟਿਆਲਾ ਜ਼ਿਲਾ ਸਾਡੇ ਪਿੰਡ ਵਿਚ ਬੱਸ ਲੈ ਕੇ ਆਉ ਜੀ ਤੇ ਸਾਨੂੰ ਜਾਗਰੂਪ ਕਰੋ ਹਰ ਪੰਜਾਬ ਦੇ ਪਿੰਡ ਪਹੁੰਚੋ ਜੀ
ਵੀਰ ਧਾਲੀਵਾਲ ਜੀ ਬਿਲਕੁਲ ਸੱਚੀਆਂ ਗੱਲਾਂ ਕਰਦੇ ਹੋ ਕੁਝ ਲੋਕਾਂ ਦੀ ਸੋਚ ਵੀ ਬਦਲਦੇ ਹੋ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਜ਼ਰੂਰੀ ਨਹੀਂ ਪੱਗ ਵਾਲਾ ਸਿੱਖ ਹੈ ਸੋਚ ਵਧੀਆ ਅਤੇ ਸਿੱਖ ਧਰਮ ਵਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਵੀਰ ਧਾਲੀਵਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਨੇੜੇ ਹੋ ਤੁਹਾਡੇ ਰੋਮ ਰੋਮ ਵਿਚ ਵਾਹਿਗੁਰੂ ਜੀ ਦਾ ਵਾਸਾ ਹੈ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਗੇ ਤੁਸੀਂ ਲੋਕਾਂ ਦਾ ਬਹੁਤ ਭਲਾ ਕਰਦੇ ਹੋ ਤੁਹਾਡਾ ਹਰ ਕੰਮ ਫਹਿਤੇ ਹੋਵੇ ਬਾਕੀ ਵੀਰਮੱਕੜ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਹਰ ਇਨਸਾਨ ਦੀ ਇੰਟਰਵਿਊ ਲੈਕੇ ਪੇਸ਼ ਕਰਦੇ ਹੋ ਬਾਕੀ ਬਹੁਤ ਵਧੀਆ ਤਰੀਕੇ ਨਾਲ ਸੁਆਲ ਜੁਆਬ ਕਰਦੇ ਹੋ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
ਪਹਿਲਾਂ ਪਿੰਡ ਦੇ ਸਾਰੇ ਲੋਕ ਸਿਰ ਮੁਨਾ ਕੇ ਟਿੰਡਾ ਰੜੀਆ ਕਢ ਲਵੋ,,,ਫਿਰ ਗੰਜੇ ਸਿਰ ਨਾਲ ਸਵਾਗਤ ਕਰਿਓ ਸਾਰੇ
@@BalwinderSingh-nf8ly Kine ch theka kita comment da...ma 2 rs per comment deyo Teri bhen de comment box ch galaa kdniya ne 😮
ਗਰੀਬਾਂ ਦਾ ਮਸੀਹਾ ਭਾਈ ਕੁਲਵੰਤ ਸਿੰਘ ਧਾਲੀਵਾਲ l
Enha da koi contact number mil skda kise kolo? Sade pind de ik cancer patient ne unha nu bhut lod hai help di🙏🙏
ਭਾਈ ਸਾਹਿਬ ਜੀ ਸਲੂਟ ਹੈ 🙏🏼❤🙏🏼👌👌
ਬਹੁਤ ਵਧੀਆ ਸੋਚ ਡਾ ਸਾਬ ਦੀ
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀ ਅਤੇ ਚੜਦੀਕਲਾ ਚ ਰੱਖੇ ਜੀ 🙏🏻🙏🏻🙏🏻
ਧਾਲੀਵਾਲ ਸਾਬ ਦੀ ਸੋਚ ਬਹੁਤ ਉੱਚੀ ਸੁੱਚੀ ਹੈ
Rabb kare, asi sare v bhai kulwant singh dhaliwaal ji wargi soch rakhiye, salute this man
ਇਨਾਂ ਵਰਗੀ ਸੋਚ ਰਖੋ,,ਘੋਨੇ ਮੋਨੇ ਬਣਜੋ ਸਾਰੇ, ਭਾਈ ਤਾਰੂ ਸਿੰਘ ਜੀ ਵਰਗੇ ਨਾ ਬਣਿਓ ਘਟੀਆ ਸੋਚ ਵਾਲਿਓ,ਸਰਮ ਨਹੀਂ ਆਉਂਦੀ
@@BalwinderSingh-nf8lyohna Sikh afsar nu ki kahyee jinha ne 1984 ch 3 lakh Sikh munde Saheed karte 😮
@@punjabgroup ਉਨਾਂ ਨਰਕਾਂ ਚ ਗਏ ਤੁਸੀਂ ਤਾਂ ਸਮਝ ਕੇ ਚਲੋ
ਬਹੁਤ ਵਧੀਆ ਜੀ
ਸਿੱਖੀ ਇੱਕ ਵਿਚਾਰ ਹੈ ,ਸੋਚ ਹੈ, ਪਹਿਰਾਵਾ ਨਹੀਂ।ਕੁਲਵੰਤ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ।
ਵੀਰ ਜੀਉ ਤੁਸੀ ਬੜੀ ਸੇਵਾ ਕਰ ਰਹੇ ਹੋ waheguru mehar karn
Dusrea di Jindgi nu sohna banaoun vaste kulwant sir ji tushi kini mehnet kr rehe ho .Rab tuhanu chardi kala ch rakhe.❤❤❤
Very valuable information , Yug Yug Jeo Kulwant Singh Dhaliwal ji&Makkar ji
Thank you Makkar sahib ji for such a great interview.
I'm a big fan of Dhaliwal ji, eh Rabb da saroop hain.
Zindagi de aukhaa well kadh reha haan, thora zimaeywari, halki ho jayegi, tan Dhaliwal ji naal kamm karna meri aantim echa howegi.
Nanak Naam Chardi Kalan, Tere bhaney Sarbat da Bhala.
ਬਹੁਤ ਵਧੀਆ ਵਿਚਾਰ ਭਾਜੀ ਤੁਹਾਡੇ ਭਰ ਜਦੋ ਬੁਲਾਵਾ ਆਗਿਆ ਕੋਈ ਦਵਾਈ ਨਹੀਂ ਲੱਗਣੀ
Good veer ji bhut vadia gal bat kiti
Bilkul sahi gallan ne dhaliwal ji dia...
Waheguru ji chardikala bakshan🙏
Bilkul sahi keh rahay ho dhaliwal saab
Very nice daliwal. Sahib. Ji. Kash. Sare. Bache. Ah samj. Len. Ta. Darti. Te. Sawrg. Ho. Jae
ਸਹੀ ਗੱਲਾ ਨੇ ਧਾਲੀਵਾਲ ਸਾਬ
I listen osho every day...... but today i feel this is doctor osho....sir thanks so much for this beautiful interview......
ਇੱਕ ਦਰਦ ਹੈ,ਸਾਡੇ ਦਰਾਂ ਤੇ ਘਰਾਂ ਵਿੱਚ, ਅਫਸੋਸ ਕਿ ਸਾਡੀ ਅਕਲ ਨੂੰ ਦੱਸਣਾ ਨਹੀਂ ਆਇਆ ।
ਅਸੀਂ ਉੱਜੜਕੇ ,ਵੱਸਦੇ ਤੇ ਫਿਰ ਉੱਜੜਦੇ,ਕਦੇ ਖੁਦ ਨੂੰ ਪੁੱਛੋ ਕਿਓਂ ਸਾਨੂੰ ਵੱਸਣਾ ਨਹੀਂ ਆਇਆ ।
Right
Great message waheguru ji kirpa kare tuhadi pori team te
Too much nice efforts in the service of humanity. May God bless you always with all the best blessings 🙏🙏🙏🙏🙏🙏
Dhaliwal ji is RIGHT
ਜਿਨੀ ਵੀ ਸਿਫ਼ਤ ਕੀਤੀ ਜਾਵੇ ਥੋੜ੍ਹੀ ਹੈ।ਮਹਾਨ ਉਪਰਾਲੇ..,...ਬੇਨਤੀ ਹੈ ਕੇ ਮਾਝੇ ਵਾਲੇ ਪਾਸੇ ਵੀ ਜਾਗਰੂਕਤਾ ਲਈ ਕੋਸ਼ਿਸ ਕੀਤੀ ਜਾਵੇ ਜੀ ਤੇਜੀ ਨਾਲ ਫੈਲ ਰਿਹਾ ਹੈ ਏਧਰ ਵੀ.......
ਵਾਹਿ ਗੁਰੂ ਜੀ
ਬਾਈ ਕੁਲਵੰਤ ਸਿੰਘ ਜੀ ਇਹ ਤੁਹਾਡਾ ਬਹੁਤ ਵੱਡਾ ਉਪਰਾਲਾ ਹੈ ਸਰਕਾਰਾਂ ਦੇ ਕਰਨ ਵਾਲੇ ਕੰਮ ਤੁਹਾਡੇ ਵਲੋਂ ਕੀਤੇ ਜਾ ਰਹੇ ਹਨ ਤੁਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਪੰਜਾਬ ਪੰਜਾਬੀ ਨੂੰ ਬਚਾਉਣ ਲਈ ਤੁਹਾਡੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ ਮੈਂ ਬਹੁਤ ਸਮੇਂ ਤੋਂ ਆਪਜੀ ਦੇ ਪ੍ਰੋਗਰਾਮ ਦੇਖ ਰਿਹਾ ਹਾਂ
ਪੰਜਾਬੀ ਵੀਰੋ ਤੁਸੀ ਸੱਚੈ ਦਿਲੋ ਤਨਮਨ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਐਨਾ ਜੁੜ ਜਾਓ ਧਾਨੁ ਕੋਈ ਬੀਮਾਰੀ ਲੱਗੈ ਗੀ ਨਹੀਂ ਜੋ ਮਰਜੀ ਖਾਈ ਚੱਲੋ ਕੁੱਝ ਪਰੈਜ ਕਰਨ ਦੀ ਲੋੜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮਾਹਰਾਜ ਨੈ ਆਖਿਆ ਸਬਰ ਸੰਤੋਖ ਨਾਲ ਖਾਸ ਵੀਰ ਜੀ
👍👍👍👍🙏
Bevkoofa Vali gal na karo
ਗੁਰੂ ਅਰਜਨ ਦੇਵ ਜੀ ਨੇ ਦਵਾਖਾਨੇ ਖੋਲੇ ਸੀ,ਜੇ ਵਾਹਿਗੁਰੂ ਵਾਹਿਗੁਰੂ ਕਰੇ ਤੋਂ ਜੇ ਬਿਮਾਰੀਆਂ ਤੋਂ ਨਹੀਂ ਬਚਿਆ ਜਾ ਸਕਦਾ, ਫਿਰ ਗੁਰੂ ਘਰਾਂ ਦੇ ਪਾਠੀ ਸਿੰਘਾਂ ਨੂੰ ਕਿਉਂ ਬਿਮਾਰੀ ਲੱਗਦੀ ਹੈ,
ਸੱਤ ਸ਼੍ਰੀ ਆਕਾਲ ਜੀ ਧੰਨਵਾਦ ਜੀ ਅਸੀਂ ਆਪਣੇ ਪਿੰਡ ਵਿੱਚ ਇਹ ਕੈਂਸਰ ਦਾ ਕੈਂਪ ਲਗਾਉਣਾ ਚਾਹੁੰਦੇ ਆ ਸਰ ਸਾਡਾ ਸਹਿਜੋਗ ਕਰੋ ਜੀ ਸਾਨੂੰ ਇਸ ਕੀ ਕਰਨਾ ਚਾਹੀਦਾ ਹੈ
ਵੀਰ ਕੁਲਵੰਤ ਸਿੰਘ ਰਾਉਕੇ ਵਾਲੇ,, ਮੈ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਹੀ ਚੜਦੀਕਲਾ ਵਿੱਚ ਰੱਖਣ
Thank you dhaliwal sab g
Ssa sir ji Waheguru ji aap ji nu chardikla ch rakhan ji
Right kulwant Singh ji
ਧਾਲੀਵਾਲ ਸਾਂਬ ਜੀ ਪੰਜਾਬ ਦੇ 23 ਜਿਲੀਆ ਵਿਚ ਜ਼ਰੂਰ ਸੇਵਾ ਨਿਭਾਓ ਜੀ ਦਾਸ ਜਸਵਿੰਦਰ ਸੰਧੂ ਮਲੋਟ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
Bahut sohni gal baat .. tusi sohni soch da suneha de rahy o..Sanu punjabiyan nu aapna khhan peen te routine theek karn di lod hai..jio
God bless you sir
10000%sachi gala v 🙏🙏🙏
ਰੱਬ ਨਾਂ ਹਿੰਦੂ ਏ ਨਾਂ ਰੱਬ ਸਿੱਖ ਐ ਨਾ ਰੱਬ ਮੁਸਲਮਾਨ ਐ ਮੰਗਲ ਢਿੱਲੋਂ ਜੀ ਦੁਨੀਆਂ ਤੋਂ ਚਲੇ ਗਏ ਓਹਨਾਂ ਨੇਂ ਮੋਨੇ ਹੋਕੇ ਵੀ ਧਰਮ ਦਾ ਪ੍ਰਚਾਰ ਕੀਤਾ ਤੇ ਮਰੀਜਾਂ ਦੀ ਮੱਦਦ ਕਰਦੇ ਸੀ। ਏ ਬਾਈ ਜੀ ਬਾਬਿਆਂ ਉੱਚੀ ਤੇ ਪਵਿੱਤਰ ਸੋਚ
Good bless your
ਵਿਚਾਰ ਬੌਤ ਵਧੀਆ ਜੀ
Waheguru ji ❤❤❤❤❤
Best interview in the world 🌎 🎉🎉(mandeep singh Dhudike )
Bakyi rabb ne aah bnda special bejya loka di seva lyi. Dhan aa oh maa jihne eho ja lal nu janam ditta 🙏
bout heera banda hai kulwant singh dhaliwal sahib ji permatma tuhadi life lambi kare.
Great interactive
Thanks
🎉🎉🎉🎉🎉 Good veer ji
Dr Kulwant Singh ji tusi sade disst. Barnale ch v camp lagwao ji 🙏🙏 wahaguru mehar kre chrdii kalan ch rakhn tuhanu all'always
Waheguru Ji ❤
Good soch g
Very nice Dhaliwal ji
Makkad sahab ne Bahut wadia swal kre
Very Very great inssan kulwat sir ji 🙏 ❤❤❤❤❤❤❤❤❤❤❤
Great ji
ਇਹ ਹੈ ਬਾਬਾ ਤੇ ਬ੍ਰਹਮਗਿਆਨੀ ਅਸਲ ਵਿੱਚ
Good information
Aj di sachaayi dasi dhaliwal sir ne bhot lokaan nu eh galaa changiaa ni lagniaa
Always good parson is
Kulwant Singh dhaliwal
ਸਚੁ ਸੁਣਾਇਸੀ ਸਚ ਕੀ ਬੇਲਾ 🎉ਇਹ ਸਬ ਕੇਹਣੰ ਦੀਆਂ ਗੱਲਾਂ ਬਾਤਾਂ ਨੇ।।ਅਸਲ ਚ ਤਾਂ ਅਧਰਮਂ ਹੀ ਰਾਜ ਕਰਦੇ ਕਰੋਦੇਂ ਨੇ।।😢 ਪਿਛਲੇ ਜਾਦਾ ਲੰਮਾਂ ਸਮਾਂ ਨਹੀਂ। ਗੁਰੂ ਕਾਲ ਤੋਂ ਪਹਿਲਾਂ ਔਰ ਅਜੋਕੇ ਸਮੇਂ ਨੂੰ ਵੇਖ ਲੋ।।ਧਰਮਂ ਇੱਕ ਹੀ ਹੈ। ਚਾਹੇ ਔਹੋ ਕਿਸੇ ਵੀ ਮੁਲਖ਼ ਦੇ ਲੋਕ ਹੋਣ।।🎉 ਜਿਵੇਂ ਜੀਵਨ ਜੀਊਣ ਲਈ।।ਅੰਨ ਜਲ ਹਰੇਕ ਨੂੰ ਚਾਹੀਦਾ।।ਚਾਹੇ ਔਹੋ ਕਿਸੇ ਵੀ ਪ੍ਰਾਂਤ ਦਾ ਵਾਸੀ ਹੋਵੇ।। ਯਾਂ ਕੋਈ ਵੀ ਜੀਵ ਜੰਤੂ 😮ਧਰਮਂ ਕੀ ਸੀ। ਸਾਰੇਆਂ ਦਾ।🎉ਦਯਾ ਸੰਤੋਖ ਸਬਰ ਪਰੋਪਕਾਰ ਇਮਾਨਦਾਰੀ ਸੱਚਾਈ ਨਯਾਯ।।ਇਹ ਕੁੱਝ ਨਾਂ ਨੇ ਜੋ ਇਨਸਾਨ।ਰਖ ਛੱਡੇ।।ਇਹ ਔਹੋ।ਕੀਮਤੀ ਰੱਬੀ ਖਜ਼ਾਨੇ ਨੇ ਜੋ ਹਰ। ਦੇਸ਼ ਹਰ ਥਾਂ ਜਿੱਥੇ ਵੀ ਮਨੁੱਖ ਦੀ ਹੋਂਦ ਹੈ।।ਸਬ ਜਗਾ ਇਹ ਆਦਤਾਂ ਗੁੰਣ ਅਪਨਾਉਣ ਕਰਨ ਵਾਲੇ ਧਰਮੀ ਹਨ।। ਰੱਬੀ ਗੁਣਾਂ ਦੇ ਮਾਲਕ ਹਨ।। ਸਾਡੇ ਗੁਰੂ ਸਾਹਿਬਾਨ ਨੇ। ਕਯੋਂ ਕੇਹਾ।।ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ।🎉ਵੇਖੋ ਗੁਰੂ ਦੇ ਗਿਆਨ ਦੀ ਦ੍ਰਿਸ਼ਟੀ ਨਾਲ। ਵਿਗਿਆਨ ਦੀ ਸਮਝ ਨਾਲ।।ਇਹ ਗੁਣੰ ਕਿੰਨੇ। ਸੰਸਾਰ ਦੇ ਲੋਕਾਂ ਨੇ ਜੀਉਣੇ ਕੀਤੇ ਨੇ।।ਜੇ ਕੀਤੇ ਵੀ ਨੇ ਔਨਾਂ ਦੀ ਸੰਖਿਆ।ਕਿਤਨੀ ਕੁ ਹੈ।।😢 ਲੋਕਾਂ ਨੂੰ ਐਨੇ ਦੁਖ ਦੁਖੀ ਕੋਣ ਕਰ ਰੇਹਾ ਹੈ।😢ਕਦੇ ਇਹ ਤਾਂ ਨਹੀਂ।ਅਧਰਮੀ ਗੁੰਣਾ ਨੂੰ।ਝੂਠ ਨਿੰਦਾ ਚੁਗਲੀ ਗ਼ਦਾਰੀ ਬੇਈਮਾਨੀ ਹੇਰਾ ਫੇਰੀ ਚੋਰੀ ਚਕਾਰੀ। ਤਰਾਂ ਤਰ੍ਹਾਂ ਦੇ ਐਬਾਂ ਨੂੰ ਈਰਖਾ ਦਵੈਸ਼ ਸਾੜਾ।ਲਾਲਚ।। ਅਵਗੁਣਾਂ।ਦੇ ਜਾਦਾ ਆਦੀ ਹੋ ਗਏ।। ਔਰ ਐਨਾਂ ਦੀ ਸੰਖਿਆ ਵਧਣ ਕਾਰਨ ਅਜ ਹਰ ਪਾਸੇ ਕਿਵੇਂ ਦਾ ਜੀਵਨ ਹੋਇਆ ਪਯਾ ਹੈ।।😢😢😢😢
Doctor shab thanks ji
USMI ਤੇ ਬੋਲ ਕੇ ਅਪਣੇ ਵਿਚਾਰ ਦੱਸੋ ਜੀ।
Well done bhaa ji
ਲੋਕ ਬੇਵਕੂਫ ਨੇ ਗੋਲਕਾਂ ਵਿੱਚ ਪਾਈ ਜਾਂਦੇ ਅੰਨਿਓ ਜਰਾ ਸੋਚੋ ਇਹ ਮਾਇਆ ਕਿੱਥੇ ਜਾਂਦੀ ਆ ਸੋ੍ਮਣੀ ਕਮੇਟੀ ਤਾਂ ਹੈ ਹੀ ਜਿਹੜੇ ਗੁਰਦੁਆਰੇ ਕਮੇਟੀ ਤੋਂ ਬਾਹਰ ਨੇ ਓਹ ਪਿੰਡਾਂ ਦੇ ਭੁੱਖੇ ਸਰਪੰਚਾਂ ਨੇ ਸਾਂਭਲੇ ਜਾਂ ਕੁੱਤੇ ਕੋਂਸਲਰਾ ਨੇ ਤੇ ਜਿਹੜੇ ਗੋਲਕਾਂ ਵਿੱਚ ਪਾਉਂਦੇ ਨੇ ਓਹ ਵੀ ਸੋਚਦੇ ਨਹੀ ਬੇਨਤੀ ਹੈ ਵੀਰੋ ਜਾਗੋ
Bahut vadiya ji
God bless you sir
God bless you dhaliwal sab
ਹੀਰਾ ਬੰਦਾ ਆ ਕਲਵੰਤ ਸਿੰਘ ਚਵਲ ਬੰਦੇ ਕਲੀਨ ਸੇਵ ਵਾਲਾ ਕਹਿੰਦੇ ਆ
ਮੈਨੂੰ ਲਗਦਾ ਤੂੰ ਵੀ ਕੇਸ ਕਟੇ ਹੋਣਗੇ,, ਭਾਈ ਤਾਰੂ ਸਿੰਘ ਜੀ ਨੂੰ ਪਤਾ ਨੀ ਸੀ ਹੀਰਾ ਤਾਂ ਰੜੇ ਸਿਰ ਵਾਲਾ ਹੁੰਦਾ,,ਉਨਾ ਐਵੇ ਤਸੀਹੇ ਝੱਲੇ
Very good sir Ji bharat Punjab
Good soch dariwal sahib
God bless you
Seltue to you sir g 🙏
ਕੁਲਵੰਤ ਵੀਰ ਜੀ cm hona chaide ne punjab de
Thankyou doctor sahib ji
Bahut wadiya interview makkar saab
Thank you doctor brother ji
Waheguru ji mehar karn ehojhe insana de lami Umar kare waheguru ji 🙏
Dillon Dhanwad Ji K Moge Wala
Very good👍, kulwant singh
ਮੱਕੜ ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਅਤੇ ਕੁਲਵੰਤ ਵੀਰ ਜੀ ਦਾ 🙏🙏🙏🙏
ਮੱਕੜ ਵੀਰ ਜੀ ਅਸੀ ਕੁਲਵੰਤ ਵੀਰ ਜੀ ਨੂੰ ਮਿਲਨਾ ਚਾਹੁੰਨੇ ਆ ਕਿਰਪਾ ਕਰਕੇ ਸਾਨੂੰ ਕੁਲਵੰਤ ਵੀਰ ਜੀ ਦਾ ਸਪੰਰਕ ਨੰਬਰ ਦੇ ਦਿਓ ਪਲੀਜ਼ 🙏🙏
God bless you u both
ਚੋਰਾ ਨੂੰ ਭਜਾਓ ਵਾਹਿਗੁਰੂ ਜੀ
U r great sir dhaliwal sahab doctors 🙏
Sahi gall hai veere PUNJAB VICH PALACA VICH BHUT KAM VADH GIA. MARRE BANDE DE BHOG TE VI PUSHO NA KINNE KHANNE HUNDE NE. VERY BAD.
Nice person kulwant singh dhaliwal asin naal han veer ji de
ਅੱਜਕਲ ਦਾ 100%ਸੱਚ ਅਸਲੀ ਗੁਰੂ ਦਾ ਸਿੱਖ ਇਸ ਤਰਾ ਦਾ ਹੁੰਦਾ
ਜੈ ਕੋਈ ਆਖੇ ਸਿਖ ਕਿਨੀ ਕਹਂਦੇ ਹਨ ਤਾ ਮੈਂ ਆਗੂਆਂ
ਕਲਬਨਤ ਧਾੜੀਵੲਲ ਨੂੰ