Chajj Da Vichar (1847) || ਮੈਂ ਗੰਜਾ, ਪਰ ਗੁਰੂ ਵਾਲਿਆਂ ਕੀ ਕੀਤਾ | ਪੰਜਾਬੀਓ UK ਨਾ ਭੇਜਿਓ ਧੀਆਂ

แชร์
ฝัง
  • เผยแพร่เมื่อ 15 ก.ย. 2024
  • #primeasiatv #chajjdavichar #swarnsinghtehna #harmanthind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 566

  • @shinderpal229
    @shinderpal229 ปีที่แล้ว +98

    ਜਿੰਨੀ ਸਿਫ਼ਤ ਕੀਤੀ ਜਾਵੇ ਇਸ ਮਹਾਂਪੁਰਸ਼ ਧਾਲੀਵਾਲ ਜੀ ਦੀ ਉਨੀ ਘੱਟ ਹੈ 🙏🙏

    • @dalvirsinghbhogal3194
      @dalvirsinghbhogal3194 ปีที่แล้ว +2

      salute to Dhariwal ji

    • @malikrashid8534
      @malikrashid8534 ปีที่แล้ว

      dahariwal g , also come to ,lehnda punjab . also work in nankana sahib , kartar pur , ruri sahb eminabad .these are also ur cities .work here .invest here being british national ,if any obstacle . people like u are pearl of punjab , full punjab .

    • @rimpykajal7802
      @rimpykajal7802 11 หลายเดือนก่อน +1

      shabad khatam na kiwe treef kriye tuhadi salut aw soch nu karma wale maa peo na jine da tuci putt

  • @charanjeetsingh9799
    @charanjeetsingh9799 ปีที่แล้ว

    ਧਰਮ ਹੀ ਸਿਖਾਉਂਦੈ ਆਪਸ ਵਿੱਚ ਵੈਰ ਰੱਖਣਾਂ

  • @JagdeepSinghJachak
    @JagdeepSinghJachak 10 หลายเดือนก่อน

    ਬਾਬੇ ਨਾਨਕ ਦੇਵ ਦਾ ਸਿਧਾ ਰਾਹ

  • @ranjitsinghbains1839
    @ranjitsinghbains1839 ปีที่แล้ว +79

    ਕੁਲਵੰਤ ਧਾਲੀਵਾਲ ਜੀ ਸਲੂਟ ਹੈ ਤੁਹਾਡੀ ਸੇਵਾ ਨੂੰ 🙏🙏🙏🙏🙏

  • @gursharnsingh1180
    @gursharnsingh1180 ปีที่แล้ว +165

    ਕੁਲਵੰਤ ਸਿੰਘ ਧਾਲੀਵਾਲ ਸਾਬ ਅੱਧੇ ਰੋਗ ਤੁਹਾਨੂੰ ਸੁਣ ਕੇ ਹੀ ਦੂਰ ਹੋ ਜਾਂਦੇ ਹਨ ਦਿਲੋਂ ਸਤਿਕਾਰ ਕਰਦੇ ਹਾਂ ਧੰਨਵਾਦ ਜੀ

  • @KarnailSingh-fw2wx
    @KarnailSingh-fw2wx ปีที่แล้ว +84

    ਧਾਲੀਵਾਲ ਜੀ ਤੁਸੀਂ ਅਸਲ ਗੁਰਮਤਿ ਦੇ ਸਿਧਾਂਤਾਂ ਨੂੰ ਮੁਖ ਰੱਖਿਆ... ਸਾਨੂ ਖੁਸ਼ੀ ਤੇ ਮਾਣ ਹੈ

  • @lakhvirkaurgill2731
    @lakhvirkaurgill2731 10 หลายเดือนก่อน

    Thanks Thanks ji ji 🙏🙏🙏🙏🙏 wah Guru ji kripa kran udam bhaksa 🌹🌹🌹🌹🌹🙏🙏👍👍👍👍👍

  • @animenews9482
    @animenews9482 ปีที่แล้ว

    ਚੜ੍ਹਦੀ ਕਲਾ ਵਿੱਚ ਰਹੋ ਧਾਲੀਵਾਲ ਸਾਬ

  • @gurmandeepsingh2706
    @gurmandeepsingh2706 ปีที่แล้ว +20

    ਮੈਂ ਅਨੰਦਪੁਰ ਸਾਹਿਬ ਤੋਂ ਆਂ ਜੀ ਇਥੇ ਹੌਸਪੀਟਲ ਬਣਾਉਣ ਦੀ ਗੱਲ ਕੀਤੀ ਬਹੁਤ ਬਹੁਤ ਸ਼ੁਕਰੀਆਂ ਜਰੂਰ ਬਣਨਾ ਚਾਹੀਦਾ ਜਰੂਰ ਕੋਸ਼ਿਸ਼ ਕਰਿਓ ਜੀ 🙏🏻🙏🏻🙏🏻

  • @ramanbhullar4249
    @ramanbhullar4249 ปีที่แล้ว

    💯ਸਹੀ ਗੱਲ ਧਾਲੀਵਾਲ ਜੀ ਅੱਜਕਲ੍ਹ ਏਹੀ ਹੋ ਰਿਹਾ ਏ ਸਮਾਜ ਚ

  • @badhniwala2508
    @badhniwala2508 ปีที่แล้ว +44

    ਕੁਲਵੰਤ ਸਿੰਘ ਬਾਈ ਸਲਾਮ ਏ ਦਿਲੋ ਵਾਹਿਗੁਰੂ ਚੜਦੀ ਕਲਾ ਰੱਖੇ

  • @dalbirsingh9066
    @dalbirsingh9066 ปีที่แล้ว +17

    ਕੁਲਵੰਤ ਸਿੰਘ ਭਾਜੀ ਨੂੰ ਦਿਲੋ ਸਲਾਮ

  • @gurmeetsingh4186
    @gurmeetsingh4186 ปีที่แล้ว +24

    ਹਰਮਨ ਜੀ
    ਇਕ ਇਨਸਾਨ ਨੇ ਹਰਮੰਦਿਰ ਸਾਹਿਬ ਵਿਖੇ31ਕਰੋੜ ਦਾ ਲੈਂਪ ਚੜਾਇਆ ਹੈ ਜੇ ਉਹ ਪੈਸੇ ਵਰਲਡ ਕੈਂਸਰ ਸੰਸਥਾ ਨੂੰ ਦਾਨ ਕਰ ਦਿੰਦੇ ਤਾਂ ਕਿਨੇ ਲੋਕਾਂ ਦਾ ਫਰੀ ਇਲਾਜ ਹੋ ਜਾਂਦਾ

    • @amarjitkaur2545
      @amarjitkaur2545 ปีที่แล้ว

      ho sakte vaha pe be charitable dan kye ho ap esa kesi ko kush khu bolte ho

    • @GurdeepSingh-kp5rs
      @GurdeepSingh-kp5rs ปีที่แล้ว +3

      ਸਰਕਾਰ ਨੂੰ ਟੈਕਸ ਕਿਉਂ ਦਿੰਦੇ ਹੋ ਦੇ ਉਹ ਤਹਾਨੂੰ ਸਿਹਤ ਸਹੂਲਤਾਂ ਨਹੀਂ ਦੇ ਸਕਦੇ

    • @inderjitsingh1912
      @inderjitsingh1912 ปีที่แล้ว

      Nahi hona si elaj kyuki uthe vi pese kha Jane aaa sanstha valeia ne

    • @sukhwantpawar8221
      @sukhwantpawar8221 ปีที่แล้ว

      Belkul shi

  • @satamsingh6432
    @satamsingh6432 ปีที่แล้ว +5

    ਰੱਬ ਵਰਗਾ ਇਨਸਾਨ ਧਾਲੀਵਾਲ ਕੁਲਵੰਤ ਸਿੰਘ 🎉🎉

  • @sushmaarora2214
    @sushmaarora2214 ปีที่แล้ว

    ਧਾਲੀਵਾਲ ਜੀ ਸਰ ਬਹੁਤ ਚੰਗੇ ਆਪ ਜੀ ਦੀ ਸੋਚ ਹੈ
    ਅਸੀਂ ਆਪਣੀ ਟੀਮ ਨਿਸ਼ਕਾਮ ਮੈਡੀਕਲ ਕੈੰਪ ਹੈਲਪ ਲਾਈਨ ਵੱਲੋਂ ਆਪਜੀ ਨੂੰ ਦਿਲ ਤੋਂ ਸਲਾਮ ਕਰਦੇ ਹਾਂ ਧੰਨਵਾਦ ਜੀ

  • @gurpreetkaur5046
    @gurpreetkaur5046 ปีที่แล้ว +19

    ਕੁਲਵੰਤ ਸਿੰਘ ਜੀ ਤੁਹਾਡੇ ਕਹਿਣ ਮੁਤਾਬਕ ਚੱਲ ਪੈਣ ਤਾਂ ਜਿੰਦਗੀ ਵਿੱਚ ਕਿਸੇ ਵਸਤੂ ਯਾ ਕੋਈ ਹੋਰ ਲੋੜ ਹੀ ਨਹੀਂ ਰਹਿਣੀ ਸਾਰੇ ਲੜਾਈ ਝਗੜੇ ਹੀ ਖ਼ਤਮ ਹੋ ਜਾਣਗੇ 🙏

  • @SukhwinderSingh-wq5ip
    @SukhwinderSingh-wq5ip ปีที่แล้ว +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SurinderSingh-mx1yi
    @SurinderSingh-mx1yi ปีที่แล้ว +6

    ਕੁਲਵੰਤ ਸਿੰਘ ਜੀ ਤੁਹਾਡੀਆਂ ਗੱਲਾਂ ਬਿਲਕੁਲ ਠੀਕ ਧੰਨਵਾਦ

  • @karmabirring
    @karmabirring ปีที่แล้ว +50

    ਬਹੁਤ ਧੰਨਵਾਦ ਸਰਦਾਰ ਕੁਲਵੰਤ ਸਿੰਘ ਜੀ 🙏🏻❤

  • @jatindersingh7479
    @jatindersingh7479 ปีที่แล้ว

    ਗੱਲਾ ਤਾ ਬਾਈ ਕੁਲਵੱਤ ਦੀਆ ਸਹੀ ਨੇ ਪੰਜਾਬ ਸਰਕਾਰ ਦੀ ਹਮਾਇਤ ਗਲਤ ਆ

  • @kartarsinghsingh6531
    @kartarsinghsingh6531 ปีที่แล้ว +15

    ਧਾਲੀਵਾਲ ਸਾਹਬ ਮੈਂ 23ਸਾਲ ਦੇ ਲਗਪਗ ਕਿਸਾਨ ਯੂਨੀਅਨਾਂ ਵਿੱਚ ਕੰਮ ਕੀਤਾ ਇੰਨੇ ਸਮੇਂ ਵਿੱਚ ਸੈਂਕੜੇ ਰਜਿਸਟਰੀਆਂ ਇੰਤਕਾਲ ਲੋਕਾਂ ਦੇ ਬਿਨਾਂ ਰਿਸ਼ਵਤ ਤੋਂ ਕਰਵਾ ਕੇ ਦਿੱਤੇ ਹਜ਼ਾਰਾਂ ਕੰਮ ਬਿਜਲੀ ਮਹਿਕਮੇ ਤੋਂ ਅਤੇ ਦੂਜੇ ਮਹਿਕਮਿਆਂ ਤੋਂ ਕਰਵਾਏ। ਮੈਂ ਖੁਦ ਇਹ ਮਹਿਸੂਸ ਕੀਤਾ ਕਿ ਦਸ ਪ੍ਰਤਿਸ਼ਤ ਕਸੂਰ ਰਿਸ਼ਵਤ ਲੈਣ ਵਾਲਿਆਂ ਦਾ ਹੈ ਅਤੇ 90%ਰਿਸਵਤ ਦੇਣ ਵਾਲਿਆਂ ਦਾ ਹੈ। ਸਾਡੇ ਲੋਕਾਂ ਨੂੰ ਰਿਸ਼ਵਤ ਦਿੱਤੇ ਬਿਨਾਂ ਵਿਸ਼ਵਾਸ਼ ਨਹੀਂ ਆਉਂਦਾ ਕਿ ਕੰਮ ਹੋਇਆ ਕਿ ਨਹੀਂ।

  • @GagandeepSingh-yb8gj
    @GagandeepSingh-yb8gj ปีที่แล้ว +23

    ਧਾਲੀਵਾਲ ਭਾਈਚਾਰੇ ਪੱਖੋਂ ਨਹੀਂ ਮਨੁੱਖਤਾ ਸੱਚੇ ਮਨ ਚ ਸਾਂਭੀ ਬੈਠੇ ਸਤਿਕਾਰ ਯੋਗ ਸ੍ਰ ਕੁਲਵੰਤ ਸਿੰਘ ਧਾਲੀਵਾਲ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ, ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ ਭਾਰਤ

  • @jugrajsingh9152
    @jugrajsingh9152 ปีที่แล้ว +24

    ਸਤਿ ਸ੍ਰੀ ਆਕਾਲ ਵੀਰ ਜੀ 🙏🙏 ਵੀਰ ਜੀ ਸੱਭ ਨੂੰ ਆਪਣੇ ਬੱਚਿਆਂ ਨੂੰ ਖ਼ਾਸ ਕਰਕੇ ਧੀਆਂ ਨੂੰ ਜੋ ਆਪਣੇ ਪਿੰਡ ਦੇ ਲੜਕੇ ਨਾਲ ਵਿਆਹ ਕਰਵਾ ਲੈਂਦੀਆਂ ਹਨ ਜੀ
    ਧੀਆਂ ਨੂੰ ਸਮਝਾਉਣਾ ਚਾਹੀਦਾ ਹੈ ਜੀ ਇਹ ਪੰਜਾਬ ਵਿੱਚ ਬਹੁਤ ਹੀ ਗੱਲ਼ਤ ਰਿਵਾਜ ਪੈ ਗਿਆ ਜੀ ਧੰਨਵਾਦ ਜੀ 🙏

  • @KulwantSingh-ik9do
    @KulwantSingh-ik9do 9 หลายเดือนก่อน

    Thanks 🙏 (waheguru ji 🙏🙏)

  • @NirmalSingh-vl1bs
    @NirmalSingh-vl1bs ปีที่แล้ว +29

    ਕੁਲਵੰਤ ਸਿੰਘ ਜੀ ਜੇ ਪੰਜਾਬੀ ਤੁਹਾਡੀਆਂ ਗੱਲਾਂ ਉਪਰ ਅਸਰ ਕਰ ਲੈਣ ਤਾਂ ਪੰਜਾਬ ਨਿਰੋਗ ਤੇ ਖੁਸ਼ਹਾਲ ਬਣ ਸਕਦਾ।

    • @nagindersingh4119
      @nagindersingh4119 11 หลายเดือนก่อน +2

      ਅਛੇ ਵਿਚਾਰ ਹਨ। ਲਾਗੂ ਦੀ ਗਲ ਕੀਤੀ ਹੈ। ਪਰ ਕੋਸ਼ਿਸ਼ ਕਰਨੀ ਜਰੂਰੀ ਹੈ। ਜੇ ਐਸਾ ਹੋ ਜਾਏ ਤਾ ਸਵਰਗ ਨਗਰੀ ਆ ਸਕਦੀ ਹੈ ਜੀ। ਵਾਹਿਗੁਰੂ ਜੀ

  • @sadhusinghbhullar7339
    @sadhusinghbhullar7339 10 หลายเดือนก่อน

    ਵਾਹ ਵਾਹ ਸਰਦਾਰ ਜੀ ਇਹ ਸੱਚੇ ਸ਼ਬਦ ਕਿਸੇ ਨੇ ਹੁਣ ਤੱਕ ਕਹੇ ਨਹੀਂ ਸਚਾਈ ਤੁਹਾਡਾ ਕੁੱਝ ਸਵਾਰਦੀ ਹੈ ਜਏਚਆਹਉੰਦਏ ਹੋ ਤਾਂ ਕੁੱਝ ਆਪਣਿਆਂ ਲੲਈ ਕੁੱਝ ਸਵਾਰ ਲੲਈਏ

    • @sadhusinghbhullar7339
      @sadhusinghbhullar7339 10 หลายเดือนก่อน

      ਇਹੋ ਜਿਹੇ ਬੰਦੇ ਘੱਟ ਹੀ ਮਿਲਦੇ ਹਨ ਅਸੀਂ ਸੁਭਾਗੇ ਹਾਂ ਸਾਡੇ ਵਿੱਚ ਇਹੋ ਜਿਹੇ ਇਨਸਾਨ ਰੱਬ ਨੇ ਸਾਡੇ ਕੋਲ ਭੇਜੇ ਹਨ ਇਸ ਲੲਈ ਉਪਰਲੇ ਦਾ ਧੰਨਵਾਦ ਇਹ ਸੱਜਣ ਦੀ ਰੱਬ ਉਮਰ ਲੰਬੀ ਕਰੇ

  • @sukhjindersingh4147
    @sukhjindersingh4147 ปีที่แล้ว +32

    ਟਹਿਣਾ ਸਹਿਬ ਐਸੀਆ ਸਖਸ਼ੀਅਤਾ ਨੂੰ ਬੁਲਾਇਆ ਕਰੋ।ਸੇਅਰ ਸੁਣਾਉਣ ਵਾਲਿਆ ਤੋ ਤੋਬਾ ਕਰੋ

  • @JagjeetSingh-mm9wy
    @JagjeetSingh-mm9wy ปีที่แล้ว

    ਕੁਲਵੰਤ ਸਿੰਘ ਜੀ ਸਲੂਟ ਹੈ

  • @RanjeetSingh-ls2kr
    @RanjeetSingh-ls2kr 10 หลายเดือนก่อน +1

    ਬਹੁਤ ਵਧੀਆ ਵਿਚਾਰ ਹਨ।

  • @manjeetsinghsingh4915
    @manjeetsinghsingh4915 ปีที่แล้ว +2

    ਬਿਲਕੁਲ ਸਹੀ ਗੱਲਾਂ ਹਨ ਜੀ 🙏🙏🙏🙏🙏ਵਾਹਿਗੁਰੂ ਆਪ ਜੀ ਮੇਹਰ ਕਰੀ

  • @govindsingh4471
    @govindsingh4471 ปีที่แล้ว +4

    ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥

  • @sandysinghsadhowalia
    @sandysinghsadhowalia ปีที่แล้ว +18

    ਧਾਲੀਵਾਲ ਸਾਹਿਬ ਨੂੰ ਮੈਂ ਬਹੁਤ ਸਾਰੇ ਮੈਡੀਕਲ ਕੈਂਪਾਂ ਚ ਸੁਣਿਆ ਹੈ। ਇਹ ਬਹੁਤ ਨਿਧੜਕ ਅਤੇ ਕਲੀਅਰ ਸੋਚ ਵਾਲੇ ਹਨ। ਪਰਮਾਤਮਾ ਇਹਨਾਂ ਨੂੰ ਲੰਬੀ , ਅਰੋਗ ਅਤੇ ਏਸੇ ਤਰ੍ਹਾਂ ਦੀ ਸੇਵਾ ਭਾਵ ਵਾਲੀ ਜ਼ਿੰਦਗੀ ਬਖਸ਼ੇ।

  • @dr.pawankumararyan4892
    @dr.pawankumararyan4892 ปีที่แล้ว +16

    ਥਿੰਡ ਤੇ ਤਹਿਣਾ ਜੀ,
    ਇਸ ਸੱਚੇ ਤੇ ਪੂਰੇ ਸਿੱਖ ਨੂੰ ਇਕ ਵਾਰੀ ਹੋਰ ਬੁਲਾਓ।
    ਅੱਸੀ ਤਾਂ ਬਾਲਾ ਵਿੱਚ ਸਿੱਖੀ ਭਾਲ਼ਦੇ ਹਾਂ।
    ਸਿੱਖੀ ਤਾਂ ਦਿਲਾ ਦੀ ਜ਼ਮੀਰ ਹੁੰਦੀ ਹੈ।

  • @parmindersinghkhurana6689
    @parmindersinghkhurana6689 ปีที่แล้ว +34

    🙏ਸਤਿਕਾਰਯੋਗ ਸਾਹਿਬ ਧਾਲੀਵਾਲ,
    🙏ਬੈਠੋ ਜਦੋਂ ਵੀ ਇਹਨਾਂ ਦੋਨਾਂ ਨਾਲ,
    🙏 ਕੌੜੀਆਂ ਪਰ ਕਰ ਗੱਲਾਂ ਸੱਚੀਆਂ,
    🙏 ਕਰਦੇ ਹੋ ਹਰ ਵਾਰ ਕਮਾਲ,
    🙏 ਚੰਗੀ ਸਭ ਤੋਂ ਜੋ ਗੱਲ ਲੱਗੇ ਤੁਹਾਡੀ,
    🙏ਜਿਹੜੀ ਆਖੋ ਸਿਹਤ ਦਾ ਰੱਖੋ ਖ਼ਿਆਲ,
    🙏 ਧੰਨਵਾਦ ਤੁਹਾਡਾ ਕਰੇ ਪੰਜਾਬ ਹੈ ਸਾਰਾ,
    🙏ਨਾਲੇ ਕਰੇ ਅਰਦਾਸ ਜਿਉਂਦੇ ਰਹੋ ਹਜ਼ਾਰ ਸਾਲ,
    🙏 ਨਾਲੇ ਕਰੇ ਅਰਦਾਸ ਜਿਓਂਦੇ ਰਹੋ ਹਜ਼ਾਰ ਸਾਲ।

    • @surinderkaur-jo4gl
      @surinderkaur-jo4gl ปีที่แล้ว +1

      ਬਹੁਤ ਵਧੀਆ ਲਫਜਾਵਲੀ ❤

  • @kashmirsingh3304
    @kashmirsingh3304 ปีที่แล้ว

    I am your small child Shri Kuldip Singh Dhaliwal ji. Love you , ready to follow you in all the ways of life

  • @BhagwanSingh-mx9dx
    @BhagwanSingh-mx9dx ปีที่แล้ว +2

    ਬਿਲਕੁਲ ਸਹੀ ਹੈ ਜੀ, ਅੱਜ ਅਖੌਤੀ ਸਿੱਖ, ਜਥੇਦਾਰ, ਗੁਰੂ ਸਾਹਿਬ ਅਤੇ ਗੁਰਬਾਣੀ ਤੋਂ ਰੱਤੀ ਭਰ ਨਹੀਂ ਡਰਦੇ, ਬੇਸ਼ਰਮ। ਨਿੱਤ ਘੁਟਾਲੇ ਨੰਗੇ ਹੋ ਰਹੇ ਹਨ। ਹਮਾਮ ਵਿੱਚ ਸਾਰੇ ਹੀ ਨੰਗੇ ਹਨ। ਨਿੱਤ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰ ਰਹੇ ਹਨ, ਕੋਈ ਸ਼ਰਮ ਨਹੀਂ ਹੈ।

  • @kstapialanahar5295
    @kstapialanahar5295 ปีที่แล้ว +1

    ਧਾਲੀਵਾਲ ਸ਼ਾਹਬ ਪੰਜਾਬ ਦੇ ਅਸ਼ਲੀ ਹੀਰੋ ਅਸ਼ਲੀ ਪੁੱਤਰ

  • @balwindersingh7463
    @balwindersingh7463 ปีที่แล้ว +1

    ਅਕਲੀਂ ਸਾਹਿਬ ਸੇਵੀਐ, ਅਕਲੀਂ ਕੀਜੈ ਦਾਨੁ

  • @sukhiduggankaur384
    @sukhiduggankaur384 ปีที่แล้ว +15

    ਸਤਿ ਸ੍ਰੀ ਆਕਾਲ ਜੀ ਕੁਲਵੰਤ ਸਿੰਘ ਜੀ,ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ ਕਿ ਭੋਗ ਤੇ ਅੰਤਿਮ ਅਰਦਾਸ ਤੇ ਸ਼ਿਲਪ ਹੋਣੀਂ ਚਾਹੀਦੀ ਹੈ ਤੇ ਸਾਦੇ ਵਿਆਹ ਆਪਣੀ ਜ਼ਿੰਦਗੀ ਸਵਾਰ ਸਕਦੇ ਹਨ,ਇਹੀ ਕਰਜ਼ੇ ਦੇ ਕਾਰਨ ਹਨ

  • @amolaksingh1022
    @amolaksingh1022 ปีที่แล้ว +4

    ਕੁਲਵੰਤ ਸਿੰਘ ਜੀ ਬਹੁਤ ਵਧੀਆ ਇਨਸਾਨ ਹਨ। ਜਿਹੜੀ ਸਾਡੇ ਲੋਕਾਂ ਨੂੰ ਮਨੁਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕਰ ਰਹੇ ਹੋ।

  • @gurcharandhaliwal8036
    @gurcharandhaliwal8036 ปีที่แล้ว +1

    ਸਲਿਊਟ ਹੈ ਕੁਲਵੰਤ ਸਿੰਘ ਧਾਲੀਵਾਲ ਜੀ❤️🙏

  • @BaljeetSinghContractor
    @BaljeetSinghContractor ปีที่แล้ว +1

    ਗੁਰੂ ਨਾਨਕ ਸਾਹਿਬ ਜੀ ਦਾ ਅੱਸਲੀ ਸਿੰਘ ਇਜ਼ ਕਿੰਗ ਹੈ ਕੁਲਵੰਤ ਸਿੰਘ ਜੀ

  • @amrikbaath13
    @amrikbaath13 10 หลายเดือนก่อน

    Thank you Dhaliwal Sahib for opening hospital in Sri Anand Pur Sahib

  • @boharsingh7725
    @boharsingh7725 ปีที่แล้ว +21

    ਬਹੁਤ ਹੀ ਵਧੀਆ ਸਰ ਜੀ ਅਸੀ ਤੁਹਾਡਾਂ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ ਤੁਸੀ ਗੁਨਾਂ ਦਾ ਭੰਡਾਰ ਹੋ
    ਨਵੀ ਪਾੜ੍ਹੀ ਨੂੰ ਤਹਾਾਡੀਆ ਇਹ ਗੱਲਾਂ ਸਿੱਖਣ ਦੀ ਬਹੁਤ ਜਰੂਤ ਹੈ
    ਸਤਿ ਸ੍ਰੀ ਅਕਾਲ਼ 🙏🙏🙏🙏🙏

  • @SatnamSingh-bc5zm
    @SatnamSingh-bc5zm ปีที่แล้ว +10

    ਅਮਲਾਂ 'ਤੇ ਹੋਣੇ ਨੇ ਨਬੇੜੇ,
    ਭਾਵੇਂ ਅੱਜ ਮੰਨ ਲਈਏ,
    ਭਾਵੇਂ ਮੰਨ ਲਈਏ ਸਵੇਰੇ।

  • @bawasinghbhangu12
    @bawasinghbhangu12 ปีที่แล้ว +4

    ਧਾਲੀਵਾਲ ਸਾਹਿਬ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਚੜ੍ਹਦੀ ਕਲਾ ਵਿੱਚ ਰੱਖਣ ਮੇਰੀ ਇਹੋ ਅਰਦਾਸ ਹੈ।

  • @pirtpaldhaliwal5727
    @pirtpaldhaliwal5727 ปีที่แล้ว +6

    ਪੰਜਾਬ ਦੇ ਲੀਡਰ ਤੁਹਾਡੇ ਵਰਗੀ ਸੋਚ ਦੇ ਹੋਣ ਤਾ ਪੰਜਾਬ ਬਚ ਸਕਦਾ ਹੈ

  • @sukhdevsinghgill1142
    @sukhdevsinghgill1142 ปีที่แล้ว +2

    ਬਹੁ੍ੱਤ ਧੰਨਵਾਦ‌ ਵੀਰ ਕੁਲਵੰਤ ਸਿੰਘ ਜੀ

  • @hardamsingh8143
    @hardamsingh8143 ปีที่แล้ว +1

    ਦੋਸਤੋ,ਜੇਕਰ ਦਾਲ ਸਬਜੀ ਸਵਾਦ ਹੋਵ ਤਾਂ ਬੰਦਾ ਰੋਟੀ ਵੱਧ ਵੀ ਖਾ ਸਕਦਾ ਹੈ,ਪਰ ਤੰਦਰੁਸਤੀ ਵਿੱਚ ਮੁਫਤ ਦੀ ਦਵਾਈ ਕੋਈ ਨਹੀਂ ਖਾਂਦਾ,ਇਸ ਲਈ ਸ੍ਰੋਮਣੀ ਕਮੇਟੀ ਗਰੀਬਾਂ ਦਾ ਇਲਾਜ ਮੁਫਤ ਕਰਾਏ।ਬੁਰਜ ਕਾਹਨ ਸਿੰਘ ਵਾਲਾ ।।

  • @SonuSingh-rk6bi
    @SonuSingh-rk6bi ปีที่แล้ว +5

    ਕੁਲਵੰਤ ਸਿੰਘ ਜੀ ਬਹੁਤ ਵਧੀਆ ਵਿਚਾਰ ਨੈ 🎉

  • @inderjeetkaur7888
    @inderjeetkaur7888 10 หลายเดือนก่อน

    God bless you all.waheguruwaheguru ji mehar kare.

  • @harbhajansingh3116
    @harbhajansingh3116 ปีที่แล้ว

    Dhaliwal sahib ji di vuru mahraj chardi
    Kalan rakhan.❤

  • @gopi2bhatti
    @gopi2bhatti ปีที่แล้ว +3

    ਬਿਲਕੁਲ ਠੀਕ ਧਾਲੀਵਾਲ ਸਾਬ ਤੁਹਾਡੀ ਇੱਕ ਇੱਕ ਗੱਲ

  • @pilotsekhon2639
    @pilotsekhon2639 ปีที่แล้ว +1

    ਕੁਲਵੰਤ ਸਿੰਗ ਦੇ ਦਰਸਨ ਹੀਬਹੁਤ ਵੱਡੀ ਗਲ

  • @biharilal5704
    @biharilal5704 ปีที่แล้ว +14

    ਬਹੁਤ ਹੀ ਵਧੀਆ ਵਿਚਾਰ ਵੀਰ ਧਾਰੀਵਾਲ ਸਾਹਿਬ ❤ ਟੈਹਣਾ ਸਾਹਿਬ ਵੀਰ ਧਾਰੀਵਾਲ ਦੀ ਐਟਰਵਇਉ ਕਰਵਾਉਂਦੇ ਰਿਹਾ ਕਰੋ। ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਧਾਰੀਵਾਲ ਦੀ ਬਹੁਤ ਲੰਬੀ ਉਮਰ ਬਖਸ਼ੇ ਤਾਂ ਜੋ ਇਨ੍ਹਾਂ ਦੀਆਂ ਕੋਸ਼ਿਸ਼ਾਂ ਕਰਨ ਨਾਲ ਬਾਕੀ ਲੋਕਾਂ ਦੀ ਉਮਰ ਵੱਧੇਗੀ

  • @kirdaar3113
    @kirdaar3113 ปีที่แล้ว +10

    ਅਸੀ ਸਾਰੇ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਦਾ ਹਾਂ ਤਾ ਕਹਿੰਦਾ ਹਾਂ ਕੇ ਪੜ੍ਹਕੇ ਪੇਸ਼ੇ ਕਮਾਈ ਤੇ ਕਦੀ ਅਸੀ ਇਹ ਨਹੀ ਕਹਿੰਦੇ ਕੇ ਪੜ ਲਿਖ ਕੇ ਦੇਸ ਤੇ ਲੋਕਾਂ ਦੇ ਕੰਮ ਆਈ
    ਦੁੱਖ ਤੇ ਇਹ ਹੈ ਕਿ ਅਸੀ ਪੰਜਾਬੀ ਇਹ ਭੁੱਲਦੇ ਜਾ ਰਹੇ ਹਾਂ ।
    ਬਹੁਤ ਚੰਗਾ ਧਾਰੀਵਾਲ ਜੀ ਵਰਗੇ ਲੋਕ ਅਜੇ ਅੱਜ ਦੇ ਯੁੱਗ ਨੂੰ ਵੀ ਸੇਧ ਦੇ ਰਹੇ ਹੌ 🙏

  • @harjotsingh3265
    @harjotsingh3265 ปีที่แล้ว +1

    ਬਾਬਾ ਜੀ ਬਹੁਤ ਵਧੀਆ ਲੱਗੀ ਤੁਹਾਡੀ ਜਾਣਕਾਰੀ, ਬਹੁਤ ਬਹੁਤ ਧੰਨਵਾਦ ਜੀ,ਟਹਿਣਾ ਸਾਹਿਬ, ਹਰਮਨ ਜੀ

  • @AmarNath-hq8rz
    @AmarNath-hq8rz ปีที่แล้ว +1

    ਧਾਲੀਵਾਲ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏🙏🙏🙏🙏

  • @gurindergrewal5450
    @gurindergrewal5450 ปีที่แล้ว +6

    ਬਹੁਤ ਹੀ ਵਧੀਆ ਪ੍ਰੋਗਰਾਮ

  • @iqbalsingh6505
    @iqbalsingh6505 ปีที่แล้ว +8

    Lot of respect for this man ...S. Kuldeep singh ji dhaliwal , very practical , straigh forward , social worker , waheguru ji always bless him with long life 🙏🏻🙏🏻❤😊

  • @ManvirDhillon-j6v
    @ManvirDhillon-j6v 11 หลายเดือนก่อน

    Sh k Singh ji you are great, I PROUD OF YOU. Maybe God bless you and your all team.

  • @Diljitkourjosan6170
    @Diljitkourjosan6170 ปีที่แล้ว +17

    ਸਤਿ ਸਿਰੀ ਆਕਾਲ ਕੁਲਵੰਤ ਸਿੰਘ ਸਵਰਨ ਸਿੰਘ ਟਹਿਣਾ ਵੀਰੇ ਅਤੇ ਹਰਮਨ ਜੀ ਨੂੰ ❤❤❤

  • @avtarsinghrana1550
    @avtarsinghrana1550 ปีที่แล้ว

    Salute to you Dhaliwal Saab
    Tuhadi soch bahut uchi te suchi hai
    Anandpur sahib bare Tuci sochya Dhanwad g

  • @SurindersinghMander
    @SurindersinghMander ปีที่แล้ว +8

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਟਹਿਣਾ ਜੀ ਕੁਲਵੰਤ ਧਾਲੀਵਾਲ ਜੀ।ਬਹੁਤ ਵਧੀਆ ਵਿਚਾਰ ਹਨ। ।ਦਿਲੋ ਸਤਿਕਾਰ ਕਰਦੇ ਹਾਂ।

  • @Balbirsinghusa
    @Balbirsinghusa ปีที่แล้ว +1

    ਭਾਈ ਵਧੀਆ ਕੰਮ ਕਰ ਰਹੇ ਹੋ ਅਸੀਂ ਵੀ ਸਰਦਾ ਬਣਦਾ ਫੰਡ ਕਰਦੇ ਆਂ।ਟਾਈਟਲ ਵੀ ਨਿਕੰਮਾ ਕੁਮਿੰਟਾਂ ਵਿੱਚ ਵੀ ਸਿੱਖੀ ਤੇ ਅਟੈਕ ਇਹ ਕਿਉਂ।ਜੇ ਪਤਾ ਨਹੀਂ ਸਿੱਖ ਕੀ ਹੁੰਦਾ ਪਹਿਲਾਂ ਪਤਾ ਤੇ ਕਰਲੋ।ਕੋਈ ਲਿਖੀ ਜਾਂਦਾ ਸਿੱਖੀ ਵਾਲ਼ਾਂ ਵਿੱਚ ਫਸੀ ਆ ,ਕੋਈ ਕੁੱਝ ਕਹੀ ਜਾਂਦਾ ਕੋਈ ਕੁੱਝ।ਇਹ ਨਵਾਂ ਕੈਂਸਰ ਕਿਉਂ ਫੈਲਾਇਆ ਜਾ ਰਿਹਾ।ਦੇਹੀ ਗੁਪਤ ਬਿਦੇਹੀ ਦੀਸੈ।।ਕਦੇ ਅੰਦਰਲੀ ਦੇਹ ਦਾਕੈਂਸਰ ਵੀ ਦੇਖੋ ਜਿਹੜੀ ਬਾਹਰਲੀ ਦੇਹ ਵਿੱਚ ਸਵੇਰੇ ਆਉਂਦੀ ਤੇ ਸ਼ਾਮ ਨੂੰ ਮੁੜ ਜਾਂਦੀ।ਗੱਲਬਾਤ ਕਿੰਨੀ ਵਧੀਆ ਆਹ ਟਾਈਟਲ ਤੇ ਕੁਮਿੰਟਾ ਵਾਲਿਆ ਦਾ ਰੱਬ ਈ ਰਾਖਾ।

  • @ranobadhan5052
    @ranobadhan5052 10 หลายเดือนก่อน

    Waheguru ji 🙏🙏

  • @pmjk8937
    @pmjk8937 ปีที่แล้ว +11

    God bless Dhaliwal Sahib with long long life

  • @user-yf4vl4kc6e
    @user-yf4vl4kc6e ปีที่แล้ว +4

    ਟਹਿਣਾ ਜੀ ਥਿੰਦ ਜੀ ਧਾਲੀਵਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਕੁਲਵੰਤ ਧਾਲੀਵਾਲ ਸਾਹਿਬ ਦੀਆਂ ਗੱਲਾਂ ਬਹੁਤ ਕਮਾਲ ਦੀਆਂ ਹੁੰਦੀਆਂ ਹਨ ਜੀ ਕਰਦਾ ਸੁਣੀ ਜਾਈਏ ਗੱਲਾਂ ਕੌੜੀ ਹਨ ਪਰ ਹੈ ਸੱਚੀਆਂ ਸਲੂਟ ਹੈ ਇਹਨਾਂ ਨੂੰ ਗੁਰਮੁੱਖ ਸਿੰਘ ਕਾਉਂਕੇ ਕਲਾਂ ਤੋਂ

  • @rashmi5198
    @rashmi5198 ปีที่แล้ว +1

    ਬੋਹਤ ਵਧੀਆ ਵੀਚਾਰ 🎉

  • @renukaahuja664
    @renukaahuja664 ปีที่แล้ว +3

    Heartiest Thanks Dhariwal Sir for humanity for the ailing people of Punjab 🙏

  • @kulwindesingh8231
    @kulwindesingh8231 ปีที่แล้ว

    ਸਤਿ ਸ੍ਰੀ ਅਕਾਲ , ਮੈ ਆਪਣੇ ਪਿੰਡ ਕਿਤਾਬ ਰੱਖਣ ਲਈ ਇਕ ਕਮਰਾ ਬਣਾਉਣਾ ਚਾਹੁੰਦਾ ਹਾਂ, ਤੇ ਕਮਰੇ ਲਈ ਮੈ ਜਗਾ ਲੈ ਚੁੱਕਾ ਹਾਂ, ਤੇ ਹੁਣ ਕਮਰੇ ਬਾਰੇ ਸੋਚ ਰਿਹਾ ਹਾਂ, ਪਰ ਮੇਰੇ ਕੋਲ ਬਜਟ ਬਹੁਤ ਘੱਟ ਹੈ, ਤੇ ਕਮਰੇ ਲਈ ਪੈਸਿਆਂ ਦੀ ਜਰੂਰਤ ਹੈ, ਤਾਂ ਜੇ ਕਿਤਾਬ ਰੱਖ ਕੇ ਲੋਕਾ ਨੂੰ ਕਿਤਾਬ ਲੜਨ ਲਈ ਪ੍ਰੇਰਿਆ ਜਾਵੇ, ਇਸ ਸਮੇਂ ਮੇਰੇ ਕੋਲ ਕੁਲ ਕਿਤਾਬਾਂ ਦੀ ਗਿਣਤੀ 3000 ਹਜਾਰ ਦੇ ਕਰੀਬ ਹੈ, ਤੇ ਤੁਹਾਡੇ ਚੋ ਕੋਈ ਵੀਰ ਇਸ ਸੇਵਾ ਚ ਆਪਣਾ ਯੋਗਦਾਨ ਪਾ ਸਕਦਾ ਹੈ, ਤੇ ਜੋ ਯੋਗਦਾਨ ਪਾਏ ਗਾ ਦਾ ਨਾ ਕਮਰੇ ਚ ਸਪੈਸ਼ਲ ਲਿਖਿਆ ਜਾਵੇਗਾ । ਧੰਨਵਾਦ ਜੀ

  • @NamanSrai1234
    @NamanSrai1234 ปีที่แล้ว

    ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਧਾਲੀਵਾਲ ਸਾਹਿਬ ਜੀ ਨੂੰ

  • @laddidhaliwal1312
    @laddidhaliwal1312 ปีที่แล้ว

    ਬਹੁਤ ਵਧੀਆ ਗੱਲਾਂ ਦੱਸਿਆ ਕੁਲਵੰਤ ਧਾਲੀਵਾਲ ਜੀ ਨੇ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ 🙏

  • @bangasaab9755
    @bangasaab9755 ปีที่แล้ว +5

    ਧਾਲੀਵਾਲ ਜੀ ਵਰਗੇ ਮਹਾਨ ਇਨਸਾਨ ਦੁਨੀਆਂ ਵਿਰਲੇ ਹੀ ਦੁਨੀਆਂ ਤੇ ਹੁੰਦੇ ਨੇ ਵਾਹਿਗੁਰੂ ਜੀ

  • @BhagwanSingh-mx9dx
    @BhagwanSingh-mx9dx ปีที่แล้ว +10

    ਧਾਲੀਵਾਲ ਸਾਹਿਬ ਜੀ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ! ਤਾਕਤ ਬਖਸ਼ਣ ਅਤੇ ਸਮਾਜ ਨੂੰ ਸਿਹਤਮੰਦ ਸੋਹਣਾ ਅਤੇ ਮੁਹੱਬਤ ਦਾ ਹਸਦਾ ਵਸਦਾ ਬਾਗ਼ ਬਣਾ ਦਿਉ! ਆਮੀਨ!

  • @SukhdevSingh-rq7ph
    @SukhdevSingh-rq7ph ปีที่แล้ว

    ਸਤਿ ਸੀ੍ ਅਕਾਲ ਜੀ ❤❤❤❤❤

  • @inderjit1900
    @inderjit1900 ปีที่แล้ว

    ਧਾਲੀਵਾਲ ਸਾਬ ਤੁਹਾਡੇ ਬਚਨ ਬਹੁਤ ਵਧੀਆ ਨੇ, ਏਨੀ ਉੱਚੀ ਸੁੱਚੀ ਸੋਚ ਨੂੰ ਸਲਾਮ🙏🙏🙏

  • @bharatindersinghsidhu8031
    @bharatindersinghsidhu8031 ปีที่แล้ว

    ਕੁਲਵੰਤ ਜੀ ਸਲਾਮ ਹੈ ਤੁਹਾਡੀ ਸੇਵਾ ਤੇ ਵਿਚਾਰਾਂ ਨੂੰ lਤੁਸੀਂ ੮੪ ਦਾ ਦਰਦ ਫਰੋਲਿਆ ਸਾਨੂੰ ਤਾਂ ਅਜ ਵੀ ਹੀਣਤਾ ਨਾਲ ਦੇਖਿਆ ਜਾ ਰਿਹਾ ਹੈ ,ਲਗਦੈ ਹੈ, ਕਿ ਭਾਰਤ ਮਾਨਵਾਂ ਦਾ ਨਹੀਂ ਦਾਨਵਾਂ ਦਾ ਦੇਸ਼ ਬਣ ਗਿਆ ਹੈ ਇਹ ਹਿੰਦੁਸਤਾਨ ਦੀ ਬਜਾਏ ਹਿੰਦੂਸ਼ੈਤਾਨ ਬਣਦਾ ਜਾ ਰਿਹੈ ਹੈ ਜਿਥੇ ਇੰਨਸਾਨ ਘੱਟ ਸ਼ੈਤਾਨ ਵੱਧ ਬਣਾਏ ਜਾ ਰਹੇ ਹਨ !

  • @rajsingh55721
    @rajsingh55721 ปีที่แล้ว

    ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸ਼ੇ

  • @JagdishSingh-hl6zd
    @JagdishSingh-hl6zd ปีที่แล้ว +2

    ਟਹਿਣਾ ਸਾਬ ਹਰਮਨ ਥਿੰਦ ਜੀ ਤੇ ਸ੍ਰ ਕੁਲਵੰਤ ਸਿੰਘ ਧਾਲੀਵਾਲ ਸਾਬ ਸਤਿ ਸ਼੍ਰੀ ਆਕਾਲ ਜੀ 🙏
    ਜਿੰਨੀ ਵੀ ਧਾਲੀਵਾਲ ਸਾਬ ਜੀ ਦੀ ਸਿਫ਼ਤ ਕੀਤੀ ਜਾਵੇ ਘੱਟ ਹੈ 🙏🙏 ਧੰਨਵਾਦ ਜੀ 🙏

  • @sukhdevsinghgill1142
    @sukhdevsinghgill1142 ปีที่แล้ว +2

    ਵੀਰ ਜੀ ਤੁਹਾਡੇ ਵਰਗੀ ਸਚੀ ਸੇਵਾ ਸਿਰਫ ਤੁਸੀਂ ਹੀ ਕਰ ਸਕਦੇ ਹੋ ਧੰਨਵਾਦ ਵੀਰ ਜੀ

  • @sarbjeetsingh4329
    @sarbjeetsingh4329 ปีที่แล้ว

    ਸਤਿਕਾਰ ਬਹੁਤ ਆ ਜੀ ਧਾਲੀਵਾਲ ਸਾਹਿਬ

  • @mewasingh3980
    @mewasingh3980 ปีที่แล้ว

    ਵੀਰ ਕੁਲਵੰਤ ਸਿੰਘ ਧਾਲੀਵਾਲ ਜੀ ਨੂੰ ਪ੍ਰਮਾਤਮਾ ਚੜਦੀਕਲਾ ਵਿਚ ਰੱਖੇ ਜੀ

  • @PardeepSingh-kc3hj
    @PardeepSingh-kc3hj ปีที่แล้ว +4

    ਬਹੁਤ ਵਧੀਆ ਵਿਚਾਰ ਹੁੰਦੇ ਹਨ ਇਸ 22 ਦੇ

  • @ArmiderSingh-v6g
    @ArmiderSingh-v6g 11 หลายเดือนก่อน

    ਬਿਲਕੁਲ ਸਹੀ ਗੱਲ ਆ ਜੀ ਪਰ ਲੋਕ ਨਹੀਂ ਮੰਨਦੇ ਗੁਰਦਵਾਰੇ ਜਾ ਜਾ ਅਰਦਾਸ ਕਰਦੇ ਆ ਬਾਬਾ ਬਾਹਰ ਦਾ ਕੰਮ ਬਣਾਦੇ ਪਰ ਕੋਈ ਡੂੰਘਾਈ ਨਾਲ ਨਹੀਂ ਸੋਚਦਾ ਕਿ ਅੱਗੇ ਕੀ ਬਣੇਗਾ

  • @sangatpuriagugu7526
    @sangatpuriagugu7526 ปีที่แล้ว +8

    ਦਿਲੋਂ ਸਲੂਟ ਹੈ ਯਾਰਾ ਤੁਹਾਨੂੰ ਬੁ, ਜਿਓੰਦੇ ਵਸਦੇ ਰਹੋ,ਅਕਾਲ ਤਰੱਕੀਆਂ ਬਖਸ਼ੇ ਹੋਰ ਜ਼ਿਆਦਾ,, ਪੜ੍ਹ ਇਕ ਬੇਨਤੀ ਹੈ ਧਾਰੀਵਾਲ ਸਾਬ, ਸਾਡਾ ਏਰੀਆ ਬਟਾਲਾ ਸ਼ਹਿਰ ਜਿਲ੍ਹਾ ਗੁਰਦਾਸਪੁਰ ਹੈ, ਓਥੇ ਵੀ ਇਕ ਵਾਰ ਜ਼ਰੂਰ ਆਇਓ, ਆਪ ਜੀ ਦਾ ਧੰਨਵਾਦੀ ਹੋਵਾਂਗਾ,, ਵਲੋਂ ' ਦਾਸ '

  • @GOLGAPPAAA
    @GOLGAPPAAA 10 หลายเดือนก่อน

    Guru Nanak is par excellence. He pays respect to women in 15th century. In Uk right to vote was given to women in 1920. USA gave this right to women in 1930. Practical democracy in 15th century. Wonderful indeed.
    .

  • @sandhu1689
    @sandhu1689 ปีที่แล้ว

    ਬਹੁਤ ਵਧੀਆ ਵਿਚਾਰ ਵੀਰ ਜੀ

  • @sarabjeetkaurlotey4345
    @sarabjeetkaurlotey4345 ปีที่แล้ว

    ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @babbumaanlekhi6780
    @babbumaanlekhi6780 ปีที่แล้ว

    Punjab punjabiyat zindabad

  • @VickySidhu-sl3cp
    @VickySidhu-sl3cp ปีที่แล้ว +3

    ਬਹੁਤ ਹੀ ਵਧੀਆ ਲੱਗਾ ਜੀ।

  • @tirathsingh6539
    @tirathsingh6539 ปีที่แล้ว +1

    ਸਲਾਮ ਪਿਆਰ ਸਤਿਕਾਰ ਜੀ 🙏

  • @gurbindersinghgill4479
    @gurbindersinghgill4479 ปีที่แล้ว

    ਧਾਲੀਵਾਲ ਵੀਰ ਬਹੁਤ ਵਧੀਆ ਬੰਦਾ ਹੈ ਸੋਚ ਵੀ ਬਹੁਤ ਵਧੀਆ ਹੈ ਇਦਾਂ ਦੇ ਬੰਦਿਆਂ ਤੇ ਬੀਬੀਆਂ ਦੀ ਸਮਾਜ ਨੂੰ ਬਹੁਤ ਲੋੜ ਹੈ ੍ਰਟਹਿਣਾ ਸਹਿਬ ਜੋੜੀ ਦਾ ਧੰਨਵਾਦ ਜੀ

  • @amrindersingh8817
    @amrindersingh8817 ปีที่แล้ว

    ਤੁਸੀਂ ਕਿਹੜੇ ਇਮਾਨਦਾਰ ਲੋਕਾਂ ਦੀ ਗੱਲ ਕਰਦੇ ਜੇ ਧਾਲੀਵਾਲ ਸਾਹਬ ਬੇਈਮਾਨੀ ਤਾਂ ਸਾਡੇ ਖੂਨ ਵਿੱਚ ਰੱਚ ਗਈ ਆ ਸ਼ਾਇਦ 100 ਵਿੱਚੋਂ 8-10 ਇਮਾਨਦਾਰ ਮਿਲਣ ਪੰਜਾਬ ਵਿੱਚ ਇਹਨਾਂ ਗੁਰੂ ਦਿਆ ਵਾਰਸਾ ਨੇ ਤਾਂ ਸੁੱਕਿਆ ਰੋਟੀਆਂ ਕਰੋੜਾਂ ਦੀਆਂ ਚੋਰੀ ਵੈਚ ਦਿੱਤੀਆਂ ਹੁਣ ਤਾਂ ਪੰਜਾਬ ਦਾ ਰੱਬ ਹੀ ਰਾਖਾ ਆ

  • @drgarcha1964
    @drgarcha1964 ปีที่แล้ว +1

    ਇੱਕ ਇੱਕ ਲਫ਼ਜ਼ 👌👌👌👌👌❤️🙏ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ।

  • @ksnijjar4289
    @ksnijjar4289 ปีที่แล้ว +4

    Kulwant singh, the great person. May god bless him. Our prime minister and chief minister be like Kulwant singh.

  • @jagjeetsingh279
    @jagjeetsingh279 ปีที่แล้ว

    ਕੁਲਵੰਤ ਸਿੰਘ ਜੀ ਤੁਸੀਂ ਕੇਂਸਰ ਖ਼ਾਤਮੇ ਲਈ ਬਹੁਤ ਵਧੀਆ ਕੰਮ ਕਰ ਰਹੇ ਹੋ ਇੱਕ ਦੁਆਬੇ ਦਾ ਸ਼ਹਿਰ ਹੇ ਫਗਵਾੜਾ ਉਸ ਦੇ ਨੇੜੇ ਪਿੰਡ ਹਨ ਇੰਨਾਂ ਪਿੰਡਾਂ ਵਿੱਚ ਪ੍ਰਚਾਰ ਦੀ ਲੋੜ ਹੇ ਬਹੁਤੇ ਪਿੰਡਾਂ ਨੂੰ ਤੁਹਾਡੀ ਇਸ ਕੇਂਸਰ ਕੇਅਰ ਸੰਸਥਾ ਦਾ ਪਤਾ ਹੀ ਨਹੀਂ ਸੋ ਬੇਨਤੀ ਹੇ ਕਿ ਲੋਕਾਂ ਨੂੰ ਇੰਨਾਂ ਪਿੰਡਾਂ ਵਿੱਚ ਆਕੇ ਦੱਸੋ ਤਾਂ ਜੋ ਲੋਕਾਂ ਦੀਆਂ ਜਾਨਾਂ ਬੱਚ ਸਕਣ ਧੰਨਵਾਦ ਜੀ🙏🙏

  • @bhatiaswar
    @bhatiaswar ปีที่แล้ว +1

    ਟਹਿਣਾ ਸਾਹਬ ਜੀ, ਹਰਮਨ ਥਿੰਦ ਜੀ ਅਤੇ ਸਰਦਾਰ ਕੁਲਵੰਤ ਧਾਲੀਵਾਲ ਸਾਹਬ ਜੀ ਅਤੇ ਪੂਰੇ Prime ਏਸ਼ੀਆ ਪਰਿਵਾਰਕ ਮੈਂਬਰਾਂ ਅਤੇ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏 ਧਾਲੀਵਾਲ ਸਾਹਬ ਜੀ ਆਪ ਜੀ ਦੀ ਮਨੁੱਖਤਾ ਪ੍ਰਤੀ ਸੋਚ ਬਹੁਤ ਸਤਿਕਾਰ ਯੋਗ ਹੈ, ਵਾਹਿਗੁਰੂ ਜੀ ਮੇਹਰ ਬਖਸ਼ਣ ਅਤੇ ਸਮੁੱਚੀ ਮਾਨਵਤਾ ਨੂੰ ਤੰਦਰੁਸਤ ਰਹਿਣ ਲਈ ਧਾਲੀਵਾਲ ਸਾਹਬ ਜੀ ਦੇ ਦੱਸੇ ਹੋਏ ਰਸਤੇ ਤੋਂ ਸਿੱਖਣ ਦੀ ਲੋੜ ਹੈ 🙏

  • @kuldeeptakher4503
    @kuldeeptakher4503 ปีที่แล้ว

    ਕੁਲਵੰਤ ਸਿੰਘ ਧਾਲੀਵਾਲ ਬਹੁਤ ਹੀ ਵਧੀਆ ਇੰਨਸਾਨ ਹਨ ਸੱਚੀਆਂ ਅਤੇ ਸੁੱਚੀਆਂ ਗੱਲਾਂ ਹੁੰਦੀਆਂ ਹਨ ਬਹੁਤ ਹੀ ਵਧੀਆ ਵੀਚਾਰ ਵਾਲੇ ਹਨ

  • @indersekhon6018
    @indersekhon6018 11 หลายเดือนก่อน

    Waheguru ji