Mehak Di Divorce Story Drama😡

แชร์
ฝัง
  • เผยแพร่เมื่อ 27 ก.ย. 2024
  • #mehakpreetkaur
    Add Me On Snapchat:-www.snapchat.c...
    ADD Me On Instagram:-www.instagram....
    Thumbnail by :-
    / srfraz.z
    This video is not for hate and hurting someone’s feelings. This is for entertainment purpose only.
    All [c] Under Rimple Rimps Life

ความคิดเห็น • 231

  • @Keeratdhaliwal03
    @Keeratdhaliwal03 2 ชั่วโมงที่ผ่านมา +23

    ਇਹਦਾ ਵਾਲਾਂ ਦਾ ਸਟਾਈਲ ਦੇਖ ਕੇ ਹਾਸਾ ਨੀ ਰੁਕਦਾ....ਆਲ੍ਣਾ ਈ ਬਣਾਇਆ‌ ਪਇਆ ਚਵਲ ਨੇ 😂😂😂😂😂

    • @Sandeep-ud3ug
      @Sandeep-ud3ug 56 นาทีที่ผ่านมา +1

      Sai kha tusi

    • @Keeratdhaliwal03
      @Keeratdhaliwal03 35 นาทีที่ผ่านมา

      @@Sandeep-ud3ug hahahahah hanji 😁😁

  • @rajinderKaur-gd4zb
    @rajinderKaur-gd4zb 2 ชั่วโมงที่ผ่านมา +9

    ਇਹਦੇ ਘਰ ਦੇ ਪੈਸੇ ਦੇ ਪੀਰ ਆ ਹੁਣ ਉਹਨਾ ਨੂੰ ਪੈਸਾ ਆਉਣ ਲੱਗ ਗਿਆ , ਇੱਜਤ ਦਾ ਕੀ ਆ ਆਉਦੀ ਜਾਦੀ ਰਹਿੰਦੀ ਆ 😂😂😂😂😂😂

  • @paramjit4262
    @paramjit4262 2 ชั่วโมงที่ผ่านมา +8

    ਗੱਲਾ ਤਾ ਇੱਦਾ ਕਰਦੀ ਜਿਵੇਂ ਬਹੁਤ ਵੱਡੀ ਜੰਗ ਜਿੱਤੀ ਹੋਵੇ , ਇਹ ਇੰਜ਼ੇਣ ਕਰਾ k ਬੀ ਪੂਰੀ ਖੁਸ਼ aw😂😂😂

  • @rajinderKaur-gd4zb
    @rajinderKaur-gd4zb 3 ชั่วโมงที่ผ่านมา +10

    ਸਵਾਗਤ ਆ ਖੱਚ ਪ੍ਰੀਤ ਦਾ ਤੁਹਾਡੇ ਆਪਣੇ ਚੈਨਲ ਰਿਪਲ ਰਿਪਸ ਤੇ 😂😂😂😂

  • @sukhivirk8949
    @sukhivirk8949 2 ชั่วโมงที่ผ่านมา +10

    ਪਹਿਲਾਂ ਇਹ ਦੱਸੋ ਇਹਨਾਂ ਨੂੰ ਮੈਸੇਜ ਕਰਕੇ ਪੁੱਛਦਾ ਕੌਣ

    • @PreetKuljit
      @PreetKuljit 50 นาทีที่ผ่านมา +1

      Ena nu msg krde Kithe aa comment ta ene off kite hoye ne. Nhi ta edia fukriya sun k mera v dil krda Ede kutekhani kra

  • @Jasskaur54498
    @Jasskaur54498 3 ชั่วโมงที่ผ่านมา +9

    Main nu wait hundi kado tuhadi new video awe

  • @Massyhomekitchen
    @Massyhomekitchen 2 ชั่วโมงที่ผ่านมา +7

    ਕਿੰਨੀ ਬੇਸ਼ਰਮ ਹੈ ਇਹ ਕੁੜੀ ਕਿਦਾ ਖੁਸ਼ ਹੋ ਕੇ ਦਸ ਰਹਿ ਆ

  • @Jasskaur54498
    @Jasskaur54498 3 ชั่วโมงที่ผ่านมา +7

    Aagi bndri jihi nawa darama lake 😂😂😂

  • @Anvlogsvillager
    @Anvlogsvillager 2 ชั่วโมงที่ผ่านมา +6

    ਸਵਾਦ ਮਾਰ ਕੇ ਤੇ ਮਰਵਾ ਕੇ ਆਗੀ ਹੁਣ ਅੱਗੇ ਰਹਿ ਕੀ ਗਿਆ

  • @Smartgirl98735
    @Smartgirl98735 3 ชั่วโมงที่ผ่านมา +7

    Eh sare khandani chawal ne 😂😂

  • @vikramjitsingh8166
    @vikramjitsingh8166 3 ชั่วโมงที่ผ่านมา +7

    Ehda muhh vekh k e gussa chddi. Jnde kiwe salli van swane muhh bnadi. A hje kch howe te pta ni ki kre

    • @PreetKuljit
      @PreetKuljit 48 นาทีที่ผ่านมา

      😂😂😂😂😂😂😂

  • @BhupinderkaurChahal
    @BhupinderkaurChahal 3 ชั่วโมงที่ผ่านมา +5

    Kabazpreet viral hoyi pyi a 😂😂😂

  • @Allroundergirl-t9j
    @Allroundergirl-t9j 2 ชั่วโมงที่ผ่านมา +7

    Seriously bola tah ehde nalo bhut vdia sneha te gagn rhe aa oh Jo mrzi onna da aps da mattr c chup chap alag hoe

    • @davygrup1717
      @davygrup1717 52 นาทีที่ผ่านมา

      ਜਮੀਨ ਅਸਮਾਨ ਦਾ ਫਰਕ ਐ ✅

  • @bestwishes99
    @bestwishes99 55 นาทีที่ผ่านมา +3

    ਇਹ ਵਿੰਗੇ ਮੂੰਹ ਵਾਲੀ ਮੁਸ਼ਕਪਰੀਤ ਕੈਮਰੇ ਵੱਲ ਵੇਖ ਕੇ ਕਿਉੰ ਨੀ ਗੱਲ ਕਰਦੀ ?
    ਇਹਦੀ ਬੂਥੀ ਵੇਖ ਕੇ ਇੰਨੀ ਖਿੱਝ ਕਿਉੰ ਚੜ੍ਹਦੀ ਆ
    🤔🤔

  • @JasleenKaur-g6p
    @JasleenKaur-g6p 3 ชั่วโมงที่ผ่านมา +12

    First cmmt veer ji❤

    • @davygrup1717
      @davygrup1717 54 นาทีที่ผ่านมา

      ਲੈ ਭੈਣ ਕੁਮੈਂਟ ਪਰਿਵਾਰ ਵੱਲੋਂ ਤੁਹਾਨੂੰ ਕੁੰਡੇ ਵਾਲੇ🏆ਕੱਪ ਨਾਲ ਸਨਮਾਨਿਤ ਕੀਤਾ ਜਾਂਦਾ 🎉🙏♥️

    • @jassidhaliwal7615
      @jassidhaliwal7615 46 นาทีที่ผ่านมา +1

      ਠੀਕ ਆ ਜੀ ਰਿੰਪਲ ਨੂੰ ਕਹਿੰਨੇ ਆ ਮੈਡਲ ਪਾ ਦੇਉਗਾ ਥੋਨੂੰ 😜

    • @davygrup1717
      @davygrup1717 2 นาทีที่ผ่านมา

      @@jassidhaliwal7615 ਨਹੀ ਜੀ ਹਰ ਪ੍ਰੋਗਰਾਮ ਚ ਪਹਿਲੇ ਵਿਉਅਰ ਨੂੰ ਕੁਮੈਂਟ ਪਰਿਵਾਰ ਕੁੰਡੇ ਵਾਲੇ ਕੱਪ 🏆 ਨਾਲ ਸਨਮਾਨਿਤ ਕੀਤਾ ਜਾਂਦਾ ,ਮਤਲਬ ਮਾਣ ਰੱਖਿਆ ਜਾਂਦਾ 🤭

  • @ShehnazBaidwan-j6x
    @ShehnazBaidwan-j6x 3 ชั่วโมงที่ผ่านมา +4

    😂😂😂😂😂 SADA focus out ho sakda 😂 par Virji tuhada focus har paase hunda romanchik ch 😂😂

  • @deepdeep2435
    @deepdeep2435 2 ชั่วโมงที่ผ่านมา +3

    ਏ ਤਾਂ ਪਹਿਲਾਂ ਭੋਕਦੀ ਸੀ ਮੈਂ ਕਦੇ ਆਪਣੇ ਇਸ ਬਾਰੇ ਕੋਈ ਗੱਲ ਨਹੀਂ ਕਰਾਗੀ ਹੁਣ ਮੁਸਕ ਨੂੰ ਵਿਉ ਆਈ ਨਹੀਂ ਹੋਣੇ ਤਾ ਏ ਇਨ੍ਹਾਂ ਲੱਛਣ ਤੇ ਹੋਗੀ ਬੇਸ਼ਰਮ

  • @rajinderKaur-gd4zb
    @rajinderKaur-gd4zb 3 ชั่วโมงที่ผ่านมา +5

    ਰਿੰਗ ਦਖਾਉਣ ਦਾ ਸਟਾਈਲ ਗਰਮੀ ਸਾਫ ਕਰੋ ਬੂਲਾ ਦੇ ਉਪਰੋ , ਰਿੰਗ ਤੋ ਲੱਗ ਰਿਹਾ ਹੈ ਨਵਾ ਲੱਭ ਲਿਆ

    • @davygrup1717
      @davygrup1717 48 นาทีที่ผ่านมา

      😂😂 ਹੂ ਹੂ ,,,ਇਕ ਕਹਾਵਤ ਮਸਹੂਰ ਸੀ ਚੜ੍ਹੂੱਪਣੀ ਦੀ ਸਾਂਪ ਵਾਲੀ ,😂😂 ਜਾਤ-ਪਾਤ ਦੀ ਗੱਲ ਨੀ ਸਪੈਸ਼ਲ ਪ੍ਰਜਾਤੀ ਨੂੰ ਚੜ੍ਹੂੱਪ ਕਿਹਾ ਜਾਂਦਾ

  • @deepdeep2435
    @deepdeep2435 2 ชั่วโมงที่ผ่านมา +3

    ਬੇਸ਼ਰਮ ਏ ਤੂ ਤੇਰੀ ਕੋਈ ਇੱਜ਼ਤ ਨਹੀ ਮੁਸ਼ਕ ਖੇ ਮਿੱਟੀ ਖਾ ਕੇ ਵੀ ਤੈਨੂੰ ਕੋਈ ਫਰਕ ਨਹੀਂ

  • @Roopjit.
    @Roopjit. ชั่วโมงที่ผ่านมา +3

    Veere chballl isdea ghrdea jo fir isnu fon fdaa dita .. koi chngea khandaani bndea hundea jitho aii c othea he tordea .. juuttt rujj k ferdea

  • @GurmeetSingh-cx2cy
    @GurmeetSingh-cx2cy 3 ชั่วโมงที่ผ่านมา +5

    Chaplaan di lor a ena nu

  • @GuriSourabkoachhar
    @GuriSourabkoachhar 3 ชั่วโมงที่ผ่านมา +4

    Strong ❌ Besharam ✅

  • @Mrlove1996
    @Mrlove1996 ชั่วโมงที่ผ่านมา +2

    ਚਿੱਤੜ ਧਾਉਣ ਦਾ ਚੱਜ ਨਹੀਂ ਮੂਵ ਓਨ ਹੋਣਾ ਇਹਨਾਂ ਨੇ 😂😂😂

  • @ammudeep-e2n
    @ammudeep-e2n 54 นาทีที่ผ่านมา +2

    vir tusi keha k rafla rakhan dy sonki aa bathinda vale. ehne pai c story ask me question odey vich kese mundy ne keha k k asle di lor hoi ta das dyo ta ehne ageyo gun da screenshot la k reply kita k asla haiga mere kol bs mai show ni kardi😂😂😂😂 muh eda surli bomb wargi gala asle diya kardi aa

  • @GuriSourabkoachhar
    @GuriSourabkoachhar 3 ชั่วโมงที่ผ่านมา +3

    Kehnde kon aagya 😅😅😅😅 rimple aaagyaaaa 😅😅😅😅😅😅❤❤❤

  • @davygrup1717
    @davygrup1717 30 นาทีที่ผ่านมา +1

    12:35 ਸਾਡੇ ਗੁਆਂਢ ਚ ਮੁੰਡੇ ਦਾ ਮੰਗਣਾ ਹੋਗਿਆ ਸੀ ਕੋਈ ਲਵ ਨੀ ਸੀ ਉਦਾਂ ਸਗਨ ਤੋਂ ਬਾਅਦ ਫੋਨ ਤੇ ਗੱਲਬਾਤ ਹੁੰਦੀ ਸੀ 16 ਲੱਖ ਕੁੜੀ ਦੀ ਫੀਸ ਭਰੀ ਕਨੇਡਾ ਦਾ ਕੀਤਾ ਸੀ ਪ੍ਰੋਗਰਾਮ,,ਇਕ ਦਿਨ ਮੰਡੇ ਕੋਲ ਇਕ ਮੰਡੇ ਦਾ ਫੋਨ ਆਇਆ ਕਹਿੰਦਾ ਤੂੰ ਵਿਆਹ ਨੂੰ ਮਨਾ ਕਰਦੇ ਵੀਰ ਕੁੜੀ ਨਾਲ ਮੇਰਾ ਪਿਆਰ ਚਲਦਾ ,ਇਸ ਮੁੰਡੇ ਨੇ ਕੁੜੀ ਨੂੰ ਫੋਨ ਲਗਾਇਆ ਤੇ ਪੁਛਿਆ ਉਹ ਮੰਨ ਗਈ ਕਿ ਸਾਡਾ ਅਫੇਅਰ ਐ ਤੇ ਮੰਡਾ ਕਹਿੰਦਾ ਤੂੰ ਅਫੇਅਰ ਵਾਲੇ ਨਾਲ ਵਿਆਹ ਕਰਾਲੈ ਪਰ ਮੇਰੇ ਪੈਸੇ ਮੋੜਦੇ ,ਕੁੜੀ ਕਹਿੰਦੀ ਮੇਰਾ ਪਰਿਵਾਰ ਪੈਸੇ ਨੀ ਮੋੜ ਸਕਦਾ ਤੇ ਆਸਕ ਵੀ ਨੀ ਪੈਸੇ ਦੇਣ ਯੋਗ ਤੇ ਕਹਿੰਦੀ ਮੇਰੇ ਪਰਿਵਾਰ ਨੂੰ ਅਫੇਅਰ ਬਾਰੇ ਨਾ ਦੱਸਣਾ ,ਇਹ ਮੁੰਡਾ ਕਹਿੰਦਾ ਮੈਂ ਦੱਸਾਂਗਾ ਇਸ ਗੱਲ ਕਾਰਨ ਕੁੜੀ ਫਾਹਾ ਲੈਕੇ ਮਰ ਗਈ ਮੁੰਡਾ ਤੇ ਉਸਦਾ ਪਿਉ ਫਰਾਰ ਨੇ 16 ਲੱਖ ਗਿਆ ਹੁਣ ਕੇਸ ਪੈਗਿਆ ਹੋਰ ਸਿਆਪਾ ,😢

  • @rajbhullar4408
    @rajbhullar4408 ชั่วโมงที่ผ่านมา +1

    ਇਹਨਾ ਵਰਗੇ ਚਵਲਾ ਕਰਕੇ bhut glt ਅਸਰ ਪੈਂਦਾ ਬਚਿਆ ਤੇ ਬੱਚੇ ਇਹ ਸੋਚਦੇ ਇਹਨਾ ਦੇ ਘਰ ਦੇ ਨੇ kus ਨਹੀਂ ਕਿਹਾ ਕੁਝ ਨਹੀਂ ਕੀਤਾ ਸਾਨੂੰ ਕੋਈ ਕੀ ਕਰ ਲੋ 😡😡🤬

  • @simranjotkaur9963
    @simranjotkaur9963 2 ชั่วโมงที่ผ่านมา +7

    Eh kudi ch lgda jameer nam di cheej hi ni pta ni kehdi duniya ch ghumdi rehdi aa😂

    • @kaurji327
      @kaurji327 2 ชั่วโมงที่ผ่านมา +1

      ਜਮੀਰ, ਭੈਣੇ ਉਹ ਕੀ ਹੁੰਦਾ, ਚਾਅ ਨਾਲ ਖਾਈਦੀ ਕੀ ਰੋਟੀ ਨਾਲ 😂😂ਭੈਣੇ ਇਹ ਲਫ਼ਜ਼ ਇਹਨਾਂ ਕੰਜਰਾਂ ਨੂੰ ਕੀ ਪਤਾ 👍🏼👍🏼

    • @simranjotkaur9963
      @simranjotkaur9963 2 ชั่วโมงที่ผ่านมา

      @@kaurji327 sahi aa😂

    • @Artistickirat
      @Artistickirat ชั่วโมงที่ผ่านมา

      Pta ni kive da dill dimaag kive gallan krdi aa ..

    • @PreetKuljit
      @PreetKuljit 45 นาทีที่ผ่านมา

      Je enu zameer da pta hunda ta har kise kolo kutekhani na krvondi na apni na apne maa peo di Ede to vaddi koi besharam nhi honi😂😂😂😂😂😂😂

  • @ReetsinghSingh-dx2bu
    @ReetsinghSingh-dx2bu 2 ชั่วโมงที่ผ่านมา +5

    Ehnu Italy wala set kro 😅😅😅😅😅

    • @PreetKuljit
      @PreetKuljit 49 นาทีที่ผ่านมา

      Italy wala ta fer bhut Vadia set kruga😂😂😂😂

    • @Mnu_srpnch_mari_megha
      @Mnu_srpnch_mari_megha 39 นาทีที่ผ่านมา

      Mevi Highlights check krke aya c hune Italy wale baiiiii da

  • @HarshSonia8392
    @HarshSonia8392 ชั่วโมงที่ผ่านมา +2

    Jado Mera vi ristha hoya asi vi appas ch gal nai kiti si asi sida vyah te hi mile si

  • @JasleenKaur-g6p
    @JasleenKaur-g6p 3 ชั่วโมงที่ผ่านมา +3

    Hlo veere

  • @abhishekrai3078
    @abhishekrai3078 59 นาทีที่ผ่านมา +1

    Overclever kuri aa ehe jado jawan hungi bohat sarre mundea da fudu khichugi 😂Feeling sad for here future friends 😂😂🐍🐍

  • @manishchahal8467
    @manishchahal8467 3 ชั่วโมงที่ผ่านมา +2

    Waheguru ji Mehar krn keep it bro❤

  • @davygrup1717
    @davygrup1717 44 นาทีที่ผ่านมา +1

    10:00 ਇਹਦਾ ਨੱਕ ਦੇਖੋ ਇਕ ਹੀ ਮੋਰੀ ਐ ਨੱਕ ਵਾਲੀ ਸਾਡੇ 2ਨੇ 😂😂

  • @Suk561
    @Suk561 3 ชั่วโมงที่ผ่านมา +2

    Ene avdi nani nl prank kita c fatafat ene phone cut ta v kite nani sare pool na khol deve mere baki nani nu v dr lgda kite trip te gi a fir kise hor nal chali jave😂😂😂

  • @GaganDeep-71
    @GaganDeep-71 ชั่วโมงที่ผ่านมา +1

    6:05 eho jahi nu depression da mtlb bs ehi a b sada mood nai sai asi sad a..!! Bnde di zindagi ruk jndi a..!! Eh bimari sali dawaiya nl v thik ni hundi bnde nu apne v os tym chnge ni lgde pta ni lgda kdo bnda khijn lg jnda te kdo khush ho jnda kdo ek dum irritation hon lgje kdo dar lgn lg je eho jhe jwakda jea nu swaa pta a bs cool bnde a breakup to bs depression depression bol k b jida ah kudiya mundya nl relationship e sari zindagi rehgi a hor ta kuj reha e ni

  • @satnamkrashra9488
    @satnamkrashra9488 2 ชั่วโมงที่ผ่านมา +1

    Ryt bro Har kadam soch samj ke hi chakna chahida ... kahinde aa ankhan kde gal ni ghutdyan..je ijat wanere na tppe🙏🙏

  • @LovepreetSingh-tk6oe
    @LovepreetSingh-tk6oe ชั่วโมงที่ผ่านมา +1

    ਮੂਵ ਔਨ ਨਹੀ ❌ਰੰਗ ਰਲੀਆ ਬੋਲਦੇ ਆ✅

  • @jash_sidhu
    @jash_sidhu ชั่วโมงที่ผ่านมา +2

    Mushkpreet series😂😂

  • @paramjitkgill
    @paramjitkgill ชั่วโมงที่ผ่านมา +1

    Ehna nu ki pta reshtai ki hundai jis nai dil to bnya hove us nu frk panda eida dai bndai nu jis nu reshtai da mtlv hi ni pta

  • @Kamalpreetkaur-ot2vo
    @Kamalpreetkaur-ot2vo 3 ชั่วโมงที่ผ่านมา +3

    Bugdi te video 😂😂😂 plz

  • @Allroundergirl-t9j
    @Allroundergirl-t9j 3 ชั่วโมงที่ผ่านมา +3

    Sade vrgeya nu hje chngi trha video ni bnoni aundi apni ..unj e sang aundi rehndi eh viaa krake talaak v lai jnde ohvi shreaaam videos pon dye

    • @preetsidhu5090
      @preetsidhu5090 2 ชั่วโมงที่ผ่านมา +1

      Bhene video shaddo me ta mummy papa samne photo tak nhi khichdi sharm aundi par ina nu ta sharm da ghata uto kehndi gharde video dekhde aa te vich hi video de fuddu fuddu lagi hundi karn odo nhi ehde gharde dekhde ehdea ghardea nu v sharm nhi ke Sadi kudi kardi ki pai aa ove de ihde gharde jehre ihnu kuch bolde nhi

    • @Maankaur-n3r
      @Maankaur-n3r 2 ชั่วโมงที่ผ่านมา +1

      ​@@preetsidhu5090same...main v kde apne mom dad de sahmne photo ni click kr skdi...ehde ghrdeya ch kehra koi shrm hya honi jehra ehnu vlog te bhkaayi maarn de dinde

    • @Manpreetkaur-u4j
      @Manpreetkaur-u4j ชั่วโมงที่ผ่านมา

      😂 pgl a eh mehak

  • @tanveergharu3247
    @tanveergharu3247 3 ชั่วโมงที่ผ่านมา +2

    Respect bhra ❤

  • @bhupinderjhalli3502
    @bhupinderjhalli3502 3 ชั่วโมงที่ผ่านมา +1

    Yaar 1tà samjh ni aondi ihe variety hey ki sala bera hi baith gia duniya da ina da koi ghar da ristedaar gali mohale ch koi banda hi hey ni jihra ihnu deve akal tika ke sali vaise vi iho jihyan gandiyan kuriyan nu bhora fark ni painda sach ihda nanni ala prank billboard te chalda pia kai tan hasde hasde behosh ho gye

  • @parminderkaur5126
    @parminderkaur5126 3 ชั่วโมงที่ผ่านมา +1

    Depression la lo eh te edda boldi jive depression na hogya sauce hogi 😅 Depression ki hunda onna nu pucho jo iss cheez toh suffer kr rhe. Aj kal log kini easily a gal bol dinde Depression.

  • @Baljitkaur-z1n
    @Baljitkaur-z1n 2 ชั่วโมงที่ผ่านมา +1

    Rimple veere baki sb thik aa pr es mushki nu Mehak na keha kro
    😂😂😂

  • @GurmeetSingh-cx2cy
    @GurmeetSingh-cx2cy 3 ชั่วโมงที่ผ่านมา +2

    Buhat ghaint

  • @Dilpreet21
    @Dilpreet21 ชั่วโมงที่ผ่านมา +2

    ਏਥੋਂ ਪਤਾ ਲਗਦਾ ਵੀ youth ਕਿਨਾ fucked up ਹੋ ਗਿਆ ਜੋ ਇਹਨਾਂ ਵਰਗਿਆ ਤੋ ਪੁੱਛਦੇ ਆ ਵੀ ਇਹ ਤਾਂ ਆਪ ਹਜੇ ਜਵਾਕੜੀ ਆ ਇਹਨੂੰ ਕੀ ਛੁਣਛਣਾ ਪਤਾ ਹੋਣਾ ਕੁਸ਼

  • @rajbhullar4408
    @rajbhullar4408 45 นาทีที่ผ่านมา

    😂😂 ਅਸੀਂ ਸਿੱਖਿਆ ਬਾਬੇ ਘੁੱਟ ਘੁੱਟ kk ਨਹੀਂ ਰੋਣਾ ਖੁੱਲ kk ਰੋਣਾ 😂😂😂 ਮੈ ਆਪ ਤਾਂ ਬੇਸ਼ਰਮ c ਨਾ ਘੁੱਟ ਘੁੱਟ kk roi na ਖੁੱਲ kk ਰੋਈ 😅😅😅😅

  • @honeybrar6089
    @honeybrar6089 3 ชั่วโมงที่ผ่านมา +2

    First cmnt

  • @gurvinderkaur6440
    @gurvinderkaur6440 2 ชั่วโมงที่ผ่านมา +1

    Sadde ghar dai eve dai kutte kamma ch nal ni khadd dai 29:36

  • @arshkaur603
    @arshkaur603 3 ชั่วโมงที่ผ่านมา +1

    wait hi Rehndi a bro thodi video di tn roj e 🎉❤ adat hi hogi a thodi videos di 🎉

  • @davygrup1717
    @davygrup1717 5 นาทีที่ผ่านมา

    18:10 ਇਹਦੇ ਨਾਲ ਘਰਦਿਆਂ ਦਾ ਸਮਝੌਤਾ ਹੋਇਆ ਕਿ ਘਰੇਂ ਚੱਲ ਅੰਦਰ ਬੈਠਕੇ ਫੋਨ ਤੇ ਜੋ ਦਿਲ ਕਰਦਾ ਕਰ ਪਰ ਘਰੇਂ ਚੱਲ ,,,ਇਹ ਹੈ ਅਸਲ ਸਚਾਈ ✅

  • @davygrup1717
    @davygrup1717 15 นาทีที่ผ่านมา

    ਇਹ ਤਾ ਅੰਨੀ ਦੀ ਮੈਸੇਜ ਵੀ ਇਹ ਦੇਣ ਆਈ ਕਿ ਬੇਸ਼ਰਮ ਹੋ ਜਾਵੋ ਨੰਗੇ ਨੱਚੋ ਜੇ ਦਿਲ ਕਰਦਾ ਪਰ ਪ੍ਰਵਾਹ ਨੀ ਕਰਨੀ 35:46 ਆਹ ਸਿੱਖਿਆ ਇਸਤੋਂ

  • @davygrup1717
    @davygrup1717 56 นาทีที่ผ่านมา

    ਵੀਰੇ ਤੂੰ ਤਾਂ ਜੈਕਟ ਉਤਾਰ ਦਿੱਤੀ ਨਾਲੇ ਤੁਹਾਡੇ ਤਾਂ ਠੰਡ ਐ 🇬🇧 ਚ ਪਰ ਭਗਵੰਤ ਮਾਨ ਨੂੰ ਵੀ ਬੇਨਤੀ ਕਰ ਦਵੋ ਗਰਮੀ ਬਹੁਤ ਐ ਹਸਪਤਾਲ ਵਿੱਚ ਹੀ ਰਹਿੰਦਾ ਪਤੰਦਰ ਫਿਰ ਵੀ ਐਨੀ ਗਰਮੀ ਚ ਜੈਕਟ ਪਾਕੇ ਰੱਖਦਾ 😂

  • @kaurji327
    @kaurji327 2 ชั่วโมงที่ผ่านมา

    ਵੀਰੇ ਆਪਣੇ ਘਰ ਇੱਕ ਭੈਣ ਘਰ ਦੇ ਕੰਮ ਕਾਰ ਵਿੱਚ ਸਾਡੀ ਹੈਲਪ ਕਰਦੀ ਆਂ, ਉਸ ਭੈਣ ਨੇ ਦੱਸਿਆ ਇਹ ਫਿਰੋਜ਼ਪੁਰ ਵਿੱਚ ਭੱਟੀਆ ਵਾਲੀ ਬਸਤੀ ਵਿੱਚ ਰਹਿੰਦੀ ਆਂ ਤੇ ਉੱਥੇ ਇਹੋ ਕੰਜਰਖਾਨਾ ਹੁੰਦਾ 😂😂😂😂😂😂😂👍🏼👍🏼👍🏼👍🏼👍🏼👍🏼

  • @rajinderKaur-gd4zb
    @rajinderKaur-gd4zb 2 ชั่วโมงที่ผ่านมา +2

    ਸਮਜ ਰਹੇ ਹੋ 👉👉👉 ਸਮਜ ਰਹੇ ਹੋ ਆਪ ਕਹਿੰਦੀ ਮੈ ਆਪਣੇ ਭੇਦ ਕਿਸੇ ਨੂੰ ਨਹੀ ਦਿੰਦੀ ਮਤਲਬ ਹਜੇ ਵੀ ਇਹਦੇ ਹੋਰ ਵੀ ਭੇਦ ਆ 😂😂😂😂😂

    • @Anvlogsvillager
      @Anvlogsvillager 2 ชั่วโมงที่ผ่านมา

      ਸਭ ਤੋਂ ਵੱਡਾ। ਭੇਦ। ਤਾਂ ਫਰੀ ਚ ਦੇ ਕੇ ਆ। ਗਈ

    • @Virk55-jh9pr
      @Virk55-jh9pr 2 ชั่วโมงที่ผ่านมา

      😂😂😂😂😂😂

    • @PreetKuljit
      @PreetKuljit 34 นาทีที่ผ่านมา

      ​@Anvlogsv😂😂😂😂😂😂😂illager

  • @Ashuverma95
    @Ashuverma95 2 ชั่วโมงที่ผ่านมา +2

    ਅੱਜ ਤਾਂ ਫੂਸੀਪਰੀਤ ਦਾ ਮੂੰਹ ਜਮਾਂ ਲੂਮਬੜ ਵਰਗਾ ਲਗੀ ਜਾਂਦਾ 😂😂 ਕੀ ਐਟਮ ਹੈ ਇਹ.. ਗਰਦਨ te ਮੈਲ ਜੰਮੀ ਪਯੀ ਇਹਦੇ te feeling ਕਿੰਨੀ ਸਟਾਰਾਂ ਵਾਲੀ ਲੈਂਦੀ

  • @davygrup1717
    @davygrup1717 16 นาทีที่ผ่านมา

    ਸਾਂਪ ਦੇਖੋ ਗਾਈਜ ਸਾਂਪ ,,ਪਰ ਮੈਂ ਬੋਲਕੇ ਨੀ ਕਹਿਣਾ ਕਿ ਸਾਂਪ ਦੇਖੋ ਬਸ ਮੇਰੀ ਉਗਲ ਤੇ ਦੇਖੋ ਕੀ ਐ 😂😂

  • @HarwinderkaurHarwinder-gd8yw
    @HarwinderkaurHarwinder-gd8yw 3 ชั่วโมงที่ผ่านมา +2

    Gbu 🤗 bro 😊😊

  • @RajwinderKaur-tk5id
    @RajwinderKaur-tk5id 3 ชั่วโมงที่ผ่านมา +2

    agya program😂

  • @Sirjanboutique
    @Sirjanboutique 30 นาทีที่ผ่านมา

    ਫਿਰੋਜ਼ਪੁਰ ਦੀ ਆ ਇਹ ਵੀਰੇ ,ਕਿਸੇ rost vich ਵੇਖਿਆ ਸੀ ਮੈਂ

  • @rajinderKaur-gd4zb
    @rajinderKaur-gd4zb 2 ชั่วโมงที่ผ่านมา

    ਇਹ ਅੰਦਰ ਕਮਰੇ ਵਿੱਚ ਗਈ ਤੇ ਉੱਥੇ ਰਾਮ ਰਹੀਮ ਦਾ ਪ੍ਰੇਮੀ ਬੈਠਾ ਸੀ ਉਹਨੇ ਇਹਦੀ ਤਸੱਲੀ ਕਰਵਾਈ , ਇਹਨੂੰ ਜਿੰਡਾ ਚਾਹੀਦਾ ਸੀ ਉੱਡਾ ਮਿਲ ਗਿਆ ਕਿਉ ਕੇ ਪਹਿਲਾ ਵਾਲੇ ਦਾ ਛੋਟੀ ਸੀ 😂😂😂😂😂😂

  • @rajbhullar4408
    @rajbhullar4408 ชั่วโมงที่ผ่านมา

    Kich kk ਰੱਖੋ ਵੀਰ kamm ਇਹਨਾਂ ਵਰਗਿਆ ਨੇ ਏਦਾ ਨਹੀਂ ਹਟਣਾ ਗੰਦ ਪਾਉਣੋਂ

  • @Sandhu_Saab632
    @Sandhu_Saab632 2 ชั่วโมงที่ผ่านมา +2

    Veere me bathinda gya ta bhut vaar aa pr bus stand de pishe ni gya ess war pkka jake wekhuga ki kehra rokhh si othe 😂😂😂😂👈

  • @davygrup1717
    @davygrup1717 22 นาทีที่ผ่านมา

    27:56 ਨਾਲੇ ਪਹਿਲੀ ਵੀਡੀਓ ਤਾਂ ਲਵ ਸਟੋਰੀ ਹੀ ਸੁਣਾਈ ਸੀ ਬਾਕੀ ਤਾਂ ਦੂਸਰੀ ਤੀਸਰੀ ਵੀਡੀਓ ਸੀ ਜਿਸ ਚ ਕਹਿੰਦੀ ਸੀ ਕਿ ਮੈਂ ਪਾਸਟ ਦੀ ਗੱਲ ਨੀ ਕਰਨੀ

  • @Jasskaur54498
    @Jasskaur54498 3 ชั่วโมงที่ผ่านมา +2

    😂😂😂😂

  • @Navdeepjohal-do9dy
    @Navdeepjohal-do9dy 2 ชั่วโมงที่ผ่านมา

    ਸ਼ਰਮ ਕਰਲਾ ਤੂੰ, ਭੂਕੀ ਜਾਨੀ ਐਂ, ਸ਼ਰਮ ਹੈ ਨਈ ਏਨੂੰ 😮😮

  • @SaabBrar3
    @SaabBrar3 2 ชั่วโมงที่ผ่านมา

    Kinu, कीनू पता है कि ओ खच्चप्रीत,,,,,, vishne de घर वाली आ 😂😂😂

  • @LovePreet-gu1bw
    @LovePreet-gu1bw 3 ชั่วโมงที่ผ่านมา +2

    1st like 1st view and 1st comment 🎉

    • @HARMAN.khera22
      @HARMAN.khera22 3 ชั่วโมงที่ผ่านมา

      Khunde ala cup🏆 thode lai😂

    • @Sarb2019
      @Sarb2019 2 ชั่วโมงที่ผ่านมา

      🎉🎉 good job

  • @rajbhullar4408
    @rajbhullar4408 50 นาทีที่ผ่านมา +1

    😅😅😅😂 ਬੇਸ਼ਰਮ award for ਮੁਸਕਪ੍ਰੀਤ 2024🎉🎉😂😂

    • @PreetKuljit
      @PreetKuljit 44 นาทีที่ผ่านมา

      😂😂😂😂😂😂😂😂

    • @PreetKuljit
      @PreetKuljit 44 นาทีที่ผ่านมา +1

      I agree😂😂😂😂😂😂

    • @PreetKuljit
      @PreetKuljit 42 นาทีที่ผ่านมา +1

      👞👞👞👞👞👞👞👈 AA wala award best aa Ede lyi😂😂

  • @DavinderSingh-tn7id
    @DavinderSingh-tn7id ชั่วโมงที่ผ่านมา

    Mushakpreet be like _ luchhi ghuggi kaan badnam 😅😅😅😅😅😅

  • @pallavimakhija3807
    @pallavimakhija3807 ชั่วโมงที่ผ่านมา

    Bawi ne rply krta mushki nu o v 50 mint da😂😂😂 mtlb romanchik ktokat 2 hours da aouga😂😂😂

  • @lovekush380
    @lovekush380 33 นาทีที่ผ่านมา

    Vere Mai ajj eh soch k bhout khushi hundi a k mai telegram (oh v kle coaching ale group hi a)to Bina kuch hor social network te nhi a so mnu koi faltu di GL sunan nu nhi milldi te na hi dimag khrab hunda bus jdo break Lena hunda you tube jinda bad bus schi vere social network bnde da dimag kd lenda dekh hi rhe aa

  • @jasssidhu350
    @jasssidhu350 21 นาทีที่ผ่านมา

    Mai daivorcy aa nd mai do sal ghar to bahar nhi c nikli... Hun 7 year ho gye mere daivorce nu and mai hun v kayi var pind de function ch nhi jandi ...mai hle v oh gal nu bhuli nhi🤐 ... Ik Eh kudi aa duje din hi net te lgi aa kisse dsan

  • @777hsay9
    @777hsay9 2 ชั่วโมงที่ผ่านมา +1

    17:03 fav part 😂😂

  • @komalpreetkaur9884
    @komalpreetkaur9884 2 ชั่วโมงที่ผ่านมา

    Bi rimple eh loka ne ajkl de bacheya nu vigaad rakhea...sade kamwali aunty di kudi bhajgayi oh v mainu ese di reels dikhaundi hundi c...aj mera dil kr reaa oh aunty ene change aa ki kahie t oh kudi ne massa ni rakhi sabb eho jei kuttiaa krke jo net t aake bhonkdia ne...sachi menu kite vikhgyi taa kutappa chadhaa k eho jei gohe dia paathia ne bacheya nu vigad dita...bahr rangralia manake v aagyi agyo gharde v change jinaa fr aun dita enu

  • @rosepatheja4108
    @rosepatheja4108 ชั่วโมงที่ผ่านมา

    Rimple paaji....mr bawa ena v basharam nhi..oh dil nhi mara bas emi da chakar vch kamliya mar rha...mehakpreet da bot bura hal..apnu rply sukhraj mrs bawa nu rply krdi rhdi hai...

  • @JotKaur-k5y
    @JotKaur-k5y ชั่วโมงที่ผ่านมา

    Bhji eh ta besharm aa....ehde ghrde v bhut besharm aa...jina ne fer video bna layi.....ph fer de dita...Ada diya nu ander bnd kr k rakho ....

  • @Ramangill52
    @Ramangill52 ชั่วโมงที่ผ่านมา

    Eni jaldi kon change ho janda 😂 Mind cho ik gal kadn nu months sometimes years lag jande aa te ehnu bas 1 din ch he sara kuch change ho geya

  • @Virk55-jh9pr
    @Virk55-jh9pr ชั่วโมงที่ผ่านมา

    Enu khach nu chawl nu te dekh ke ta sharm v shrma jawe🤦‍♀️😆😆🤣 butha🤮🤮🤮

  • @Sirjanboutique
    @Sirjanboutique 40 นาทีที่ผ่านมา

    100 ਵਾਰੀ ਤਾਂ ਲਾਲੋ ਲਾਲੋ ਹੀ ਕਹਿ ਦਿੱਤਾ ਹੋਣਾ😂😂

  • @NoorSahota-ex6id
    @NoorSahota-ex6id ชั่วโมงที่ผ่านมา

    Rimple verre ajj ta sarya ne ehde te video bna k payi aa karan dutta Mr and Mrs bawa sukhraj khosa verre ne ehdi bhot laa paa kiti a sarya ne 😂😂

  • @kaurkaurg
    @kaurkaurg 2 ชั่วโมงที่ผ่านมา

    Rimple veere da first romanchick program kis vloger te c dso....? J kise nu v pta

  • @KulwinderKaur-xf2qk
    @KulwinderKaur-xf2qk 2 ชั่วโมงที่ผ่านมา

    Rimpi Bhai eh had to vad besharm Lok a ena nu koi asar ni Hona eh bus Gand a sire da eh mara tym mara tym eda boln Di jida pta ni Rab Di kiti Hoi Ede naal eh mara time Aya ni Ede te Ene khud le ke anda Apne swaad lai eh bus Hun eda keh keh ke Loka kolo hamdardi choundi te Kai bevkoof Lok hai vi Jo ehnu dekhde te Pasand krde sachi jida rimpi bhai tuci boleya ke Sade je kite eda hove Sade ghardeya maar ke nap ke Ute sabjiya beej deniya si oh vi seyaal waliya eh bhut chawal a

  • @irwansingh
    @irwansingh ชั่วโมงที่ผ่านมา

    Rimple veere bhut ghaint 🔥🔥love from canada🇨🇦

  • @shrutib1713
    @shrutib1713 2 ชั่วโมงที่ผ่านมา

    19:48 superb paji 😂 eh kudi bhut shameless hain after 6 months ehne new bf bana lena 😅 eh Kida society nu face kardi honi

  • @DilpreetKaur-g1f
    @DilpreetKaur-g1f 2 ชั่วโมงที่ผ่านมา

    😂😂😂😂veere mainu lgda ye jma pagl kudi aa ini insult hon to bd kudi ghro bhr tk nhi aundi. Bt ye ta Eve bni hoyi aa jive koyi maidan fteh krkr ayi hove

  • @Londonwale886
    @Londonwale886 ชั่วโมงที่ผ่านมา

    Ehh greba di sneha katyal a
    Osdi copy krn dai fame lai

  • @GurpreetJatana-pr6vh
    @GurpreetJatana-pr6vh ชั่วโมงที่ผ่านมา

    Eh start kru ..ta khu ..tannn main ,main ,main eh gl a bs ...gl ki kru gl kider nu jandi hundi aa ..koi gl ni bndi bs..m ta ad vichle chd dindi a ehdi vdieo dekh k 5:18

  • @ShehnazBaidwan-j6x
    @ShehnazBaidwan-j6x 3 ชั่วโมงที่ผ่านมา

    Aaj de time ch depression nu normal chij bnayi v aa ehje Loka ne , jina nu hunda ohna nu pta v ki beet di aa , tusi bilkul Sahi keha aa ki khud nu busy kro Kam te rabb nu teyohna mtlb ardaas krni path Karna eh 2 gallan nu Zindagi ch utaaro , fer depression cho niklna saukha ho janda himmat krni paindi aa ,te Eni cheti v ni niklda pr ha Holi Holi nikleya ja sakda , ehna vang ni ki ik din ch hi depression cho nikl he har tension ya gall nu depression da Naam de dende ne ehje Pagal hadd aa , mainu pta mere brother da ki Haal hoyea c ohnu do brain attacks aye c ik din ch depression ch c oh kime bachayea assi mere chote bhra nu mainu te mere pariwaar nu hi pta , rabb kise nu v depression ya koi v bimari na laawe

  • @pardeepkaurpardeepkaur9131
    @pardeepkaurpardeepkaur9131 2 ชั่วโมงที่ผ่านมา

    Inni ghatiya kudi main ajj tak nhi dekhi bhut gandi aa ek din ch sab kuch bhul gyi munde nal reh k ehdi family di bhi galti aa ehnu video kive bnon de rahe ne hun kise hor nal bhajh ju
    Super super program brother bawi da bhi reply aa gya😂

  • @mikkykawalanand669
    @mikkykawalanand669 4 นาทีที่ผ่านมา

    Mehak tu ajj iko cool lip layi ae kya????😂😂😂😂😂😂😂😂😂😂😂😂😂😂😂😂😂😂

  • @TanuSaroya-c1c
    @TanuSaroya-c1c 2 ชั่วโมงที่ผ่านมา

    Karan dutta veere ne ehde prr roast vdo bnaa diti veere tuhada romanchik program v aa gya 😂😂😂😂double happiness

  • @Londonwale886
    @Londonwale886 ชั่วโมงที่ผ่านมา

    Video bhejni ik tuhanu esda yaar live si vich main tera comnt keta tera naam lende chup ho gia screen recording a bhejni a tuhanu kithe bheja insta te

  • @AbhishekSharma-xe7ux
    @AbhishekSharma-xe7ux ชั่วโมงที่ผ่านมา

    Ghusey kam mundiya nu v eh gall samajh nahi andi jehdi kudi 20 sala vich Ghar diya di nahi hoyi oh tuhadi ki ho ju😂😂😂😂😂ghusey

  • @davygrup1717
    @davygrup1717 28 นาทีที่ผ่านมา

    23:14 ਸਟਰਰਰੋਂਗ ❌ ਬੇਸ਼ਰਮ ✅ ਮੇਮਣੀਏ 😂

  • @mscreations169
    @mscreations169 2 ชั่วโมงที่ผ่านมา

    6:10 ... jwaak ajjj kehan ge ..dekho mummy khi janda aa Game khelo ..taan fr do phone laaiye ikkkk PubG da match 😅😅😅

  • @kulveerkaur1936
    @kulveerkaur1936 2 ชั่วโมงที่ผ่านมา

    Ah sochde ni kyo ki marriage ta drama c ah ta chori krn gai c 😂😂😂😂 2 .3 day ahnu rhna pea kyo ki sman dkh rhi c kitha kitha pyea fr ahnu lbh gea ah vPis aw gai sara sman chori kr k 😂😂😂😂

  • @PreetKahlon-wx1ft
    @PreetKahlon-wx1ft 2 ชั่วโมงที่ผ่านมา

    Majboot keta tu pehla hi majboot c oh jdo prega de capsule kha ke chrda reha majboot ta pehla hi c jdo viah karva lya osto bad suhag rat te ede yar ne keha ke ajj Bina vagera khade Bina krde aa jdo karn lga odo hi hath vich hi shut gya ede Ashiq da ta karke talak ho gya eh gujbti di bati jhi kehndi ki fyada hoya mai khud nu majboot keta cb