Mr and Mrs Bawa Maran Drama😡 | Romanchik Program

แชร์
ฝัง
  • เผยแพร่เมื่อ 15 พ.ย. 2024

ความคิดเห็น • 534

  • @themalhivlogs
    @themalhivlogs หลายเดือนก่อน +14

    ਦੁਨੀਆ ਦਾ ਸਭ ਤੋ ਵੱਡਾ ਡਰਾਮੇਬਾਜ਼ ਪਰਿਵਾਰ ਏ

  • @DiljotSandhu-dy4cg
    @DiljotSandhu-dy4cg หลายเดือนก่อน +11

    Ehh preet tu time nal e paigi rotiya kha k 😂😂😂😂😂 wht a expression 😂😂 repet kr kr dkhya

  • @RajwinderKaur-tk5id
    @RajwinderKaur-tk5id หลายเดือนก่อน +60

    time nl pe gyi rotia kha k😂😂mera ni hasa rukya😂😂😂😂😂

    • @harjitkaur6027
      @harjitkaur6027 หลายเดือนก่อน +1

      😂😂😂😂😂😂

    • @sartajwaraich1997
      @sartajwaraich1997 หลายเดือนก่อน +2

      Hahaha yrr sachi kaint c aah

    • @gurpalvirk1322
      @gurpalvirk1322 หลายเดือนก่อน

      Je hakikat ch mri hundi te bande nu dandna pe pe ke jandiya a

  • @preetsidhu5090
    @preetsidhu5090 หลายเดือนก่อน +23

    2-2 ਪ੍ਰੋਗਰਾਮ 😮😮😮😮 🎉🎉🎉 ਅੱਜ ਤਾਂ ਪਾਰਟੀ ਹੋਗੀ 🎉🎉🎉🎉

  • @gagankaur8570
    @gagankaur8570 หลายเดือนก่อน +99

    ਬਹੁਤ ਗਲਤ msg ਜਾ ਰਿਹਾ ਇਹਨਾ ਤੇ ਕੇਸ ਹੋਣਾ ਚਾਹੀਦਾ

    • @shrutib1713
      @shrutib1713 หลายเดือนก่อน +8

      True really kine mental ne

    • @Sahib_jot_Vlogs_
      @Sahib_jot_Vlogs_ หลายเดือนก่อน +8

      ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹਨਾਂ ਤੇ ਕੇਸ ਹੋਣਾ ਚਾਹੀਦਾ

    • @jasveerkaur2887
      @jasveerkaur2887 หลายเดือนก่อน +4

      billkull sahi kiha tuse

    • @rajwantmavi3298
      @rajwantmavi3298 หลายเดือนก่อน +4

      Report them please. I did a few times.

    • @kamalkaru996
      @kamalkaru996 หลายเดือนก่อน +3

      bht glt kr rehe a sreyq nu ehna dye channel te report krni chidi aa…mai ta 3 vaari kiti aa gussa aa reha bht😡😡😡😡

  • @rajinderK16
    @rajinderK16 หลายเดือนก่อน +8

    ਬਾਹਰ ਗੇਟ ਚ ਖੜ ਕੇ ਕਹਿੰਦਾ ਸਾਰੇ ਸੁੱਤੇ ਪਏ ਆ 😂😂

  • @neetukakkar1111
    @neetukakkar1111 หลายเดือนก่อน +7

    Aj de vlog ch rimple veere nu v mithi mithi hassi a rhi h😂😂

  • @sukhmanbatth-mj8vo
    @sukhmanbatth-mj8vo หลายเดือนก่อน +15

    ਹਾਏ ਰੱਬਾ ਕਿੰਨਾ ਜਲੂਸ ਕੱਢਿਆ ਇਹਨਾ ਨੇ ਆਪਣਾ..ਬੇਵਕੂਫ਼ੀ ਕੀਤੀ ਬਹੁਤ ਵੱਡੀ ..ਮੈਨੂੰ ਬੱਚੀ ਦੇ ਤਰਸ ਆਉਂਦਾ ਬਹੁਤ. .ਬੱਚੀ ਜਦੋ ਵੱਡੀ ਹੋਈ ਕਿੰਨਾ ਬੁਰਾ ਅਸਰ ਪੈਂਦਾ ..ਫਿਰ ਇਹਨਾਂ ਨੂੰ ਆਪਣੀ ਗਲਤੀ ਦਾ ਪਤਾ ਲੱਗ ਜਾਣਾ...ਜਦੋਂ ਬੱਚੀ ਇਹ ਸਭ ਕੁਝ social media ਕਰਾਉ ਫਿਰ ਪਤਾ ਲੱਗੂ

  • @VEHLIJANTA-1313
    @VEHLIJANTA-1313 หลายเดือนก่อน +19

    ਕਿਸੇ ਵੀਰ ਭਰਾ ਭੈਣ ਨੂੰ ਪਤਾ ਵਾ ਵੀ ਇਹਨਾਂ ਤੇ ਕੇਸ ਹੋ ਸਕਦਾ ਵਾ ਹੋ ਸਕਦਾ ਦੱਸੋ ਇਹਨਾਂ ਤੇ ਕੇਸ ਕਰਾਈਏ ਦੱਸੋ ਪਲੀਜ਼🙏🏼

    • @Josan07
      @Josan07 หลายเดือนก่อน

      Absolutely

    • @ਕਾਲਾਸੰਧੂ
      @ਕਾਲਾਸੰਧੂ หลายเดือนก่อน +2

      ਬਾਈ ਕਰੋ ਇਹ ਕੰਮ ਆਪਾ ਵੀ ਜਰੂਰ ਮੱਦਦ ਕਰਾਗੇ ਤੁਹਾਡੀ ।

    • @rajwantmavi3298
      @rajwantmavi3298 หลายเดือนก่อน +1

      @@VEHLIJANTA-1313 yes please report them. I have reported them a few times.

    • @GurpalVirk-yz5nk
      @GurpalVirk-yz5nk หลายเดือนก่อน +1

      ਹਾਂ ਹਾਂ ਹਾਂ ਹਾਂ ਹਾਂ ਹਾਂ ਜਲਦੀ ਜਲਦੀ ਪਜੋ ਜ਼ਰੂਰ ਹੋਨਾ ਚਾਹਿਦਾ ਆ

    • @ManpreetKaur-hs4jb
      @ManpreetKaur-hs4jb หลายเดือนก่อน +1

      Jaroor karo 😢ana majak bnia hoia aa ana varga 4 hor on ga kl nuu

  • @india_vs_malasiya_life
    @india_vs_malasiya_life หลายเดือนก่อน +28

    ਬਾਈ ਜਦੋਂ ਤੁਸੀ ਬੋਲੇ ਸੀ ਦੰਦ ਨਹੀਂ ਕੱਢਣੇ ਮੈ ਸੱਚੀ ਹੱਸ ਰਹੀ ਸੀ 😅😅😅😅😅

  • @Maanlifestyle1805
    @Maanlifestyle1805 หลายเดือนก่อน +7

    Menu na ta dekh k rona onda te na hasa...menu ta gussa chdi janda😡😡😡😡 yr kine gire hoye...lok view d khaatir ene v gir skde

  • @sartajwaraich1997
    @sartajwaraich1997 หลายเดือนก่อน +42

    ਪ੍ਰੀਤ ਦੀ ਐਕਟਿੰਗ ਦੇਖ ਕੇ ਇਹਨੂੰ cid ਵਿੱਚ ਲਾਸ਼ ਦਾ ਰੋਲ ਦਿੱਤਾ ਜਾਏ 😅

    • @HoneyAmbarsriya-fg9nc
      @HoneyAmbarsriya-fg9nc หลายเดือนก่อน

      😂😂😂😂

    • @Arav-u2o1c
      @Arav-u2o1c หลายเดือนก่อน

      😂😂😂😂

    • @mikkykawalanand13786
      @mikkykawalanand13786 หลายเดือนก่อน

      Ri8 😂😂😂😂🤣🤣🤣🤣😂🤣🤣🤣🤣

    • @AbhishekSharma-xe7ux
      @AbhishekSharma-xe7ux หลายเดือนก่อน +1

      Sahi keha 😂😂😂😂😂

    • @errama4228
      @errama4228 หลายเดือนก่อน +1

      Hahahahaa...sira...bilkul sahi😂😂😂

  • @damnirani6336
    @damnirani6336 หลายเดือนก่อน +5

    Pehla romanchik aa jede ch mera haasa ni rukda😂😂😂😂

  • @baljeetkaurgorayabaljeet9230
    @baljeetkaurgorayabaljeet9230 หลายเดือนก่อน +7

    ਦੰਦ ਆਪੇ ਨਿਕਲੇ ਜਾਂਦੇ 😂 ਸੱਚੀ ਯਾਰ ਪਾਗਲ ਨੇ ਇਹੇ

  • @jattugalib
    @jattugalib หลายเดือนก่อน +24

    ਗਰਦਨ ਪਹਿਲਾ ਲਮਕਦੀ ਸੀ ਤੇ ਬਾਅਦ ਚ ਲਾਸ਼ ਆਪੇ ਬੈਡ ਤੇ ਠੀਕ ਹੋ ਕੇ ਪੈਗੀ

    • @Glamlookbyishasharma
      @Glamlookbyishasharma หลายเดือนก่อน +4

      😂😂😂😂😂😂😂😂😂😂😂😂😂😂😂prawa hss has pet drd hon lg gya

    • @rajwantmavi3298
      @rajwantmavi3298 หลายเดือนก่อน +1

      @@jattugalib 🤣🤣🤣🤣🤣

    • @gurum6259
      @gurum6259 หลายเดือนก่อน

      Hahah

    • @sambhinderpb06
      @sambhinderpb06 หลายเดือนก่อน +1

      😂😂😂right good observation eh saleta nakli jehya te case hona chaida 😂

  • @dalvirkaur3013
    @dalvirkaur3013 หลายเดือนก่อน +5

    Ehna ne sochya k lok emotional honge😂😂 pr meinu ajj sbton vdh haasa aaya, pehla khijh aundi hundi, ajj hss hss kmli hogi🤣🤣🤣

  • @_Harpr
    @_Harpr หลายเดือนก่อน +5

    Bhrawa mainu ta eh tensions a k jidda eh lok prank krde aa j kite inha naal sachi kujh glt ho gya ta lokka ne kehna chhado yrr eh prank krde hone aa kise ne v trust ni krna odo ehna naal v oho gll honi aa sher aa gya sher aa gya te jiddan sachi aa gya lokka ne smjhna k mzak krde aa

  • @simigill5578
    @simigill5578 หลายเดือนก่อน +17

    Seeing this making me really angry. Ehna nu lgda assi sare murak han . If you see someone bleeding 🩸 and die .first think you do try to stop bleeding and call ambulance or someone and try to rush to hospital not like him do nothing just drama

    • @Seema-no1hj
      @Seema-no1hj หลายเดือนก่อน +1

      💯%ryt

    • @Seema-no1hj
      @Seema-no1hj หลายเดือนก่อน +1

      Drame hai sb .. itni der mai bnda call krta ambulance ko ... Ya khud leke jata ya pdosio ko avaj lgata ... 😂aise kon krta hai

    • @errama4228
      @errama4228 หลายเดือนก่อน

      Agar ambulance ko call krta toh vlog kaise banta😂😂...ye sab draame inke

    • @RohitRajput-lj1vv
      @RohitRajput-lj1vv หลายเดือนก่อน

      Bahi vo bawe sath nai audience ke sath prank krte ha you can also Called it preplanned prank

  • @rickbhatia1335
    @rickbhatia1335 หลายเดือนก่อน +11

    Ajj eh pata laga k jiniya v lahnata ehna nu pendiya bilkul sahi pendiya🤦

  • @Goni318
    @Goni318 หลายเดือนก่อน +19

    Rimple veere(❤) download kr k rkhli ,, kal nu tere te allegations LGA skde ne ,,( k sanu tang krda c) proof rkh ehna de drameyan da

    • @rosepatheja4108
      @rosepatheja4108 หลายเดือนก่อน

      Mr nd mrs sab kuch jaanbuz krde hai.....bot pakka ensan hai aa duno...jeni marji basti kr lu...hum na sudarana vala

  • @errama4228
    @errama4228 หลายเดือนก่อน +2

    Boht hassa aya...veere ne khoob hasaya....baawe d acting😂😂😂😂....veera kehnda hasso na serious hovo chalo😂😂😂😅😅😅😅

  • @Preetsamra4049
    @Preetsamra4049 หลายเดือนก่อน +10

    ਰਿੰਪਲ ਬਰੋ ਅੱਜ ਸੱਚੀ ਦਿਲ ਕਰਦਾ ਇਹਨਾਂ ਨੂੰ ਗਾਲ ਕੱਢਣ ਦਾ ਕਿਸ ਦਿਨ

  • @davinder0515
    @davinder0515 หลายเดือนก่อน +2

    8:19 oh veere 😂😂😂😂😂 hanju ve aa rahe te hasa v ni ruk reha 😂😂😂😂

  • @SukhdevSingh-w8f6x
    @SukhdevSingh-w8f6x หลายเดือนก่อน +4

    ਸਾਰਾ ਡਰਾਮਾ ਬਾਵੇ ਨੇ ਰਚਿਆ ਹੁਣ ਕਿਦਾ ਲੱਛਣ ਕਰਦਾ 😅😅😅

  • @GurpreetSingh-nw3sc
    @GurpreetSingh-nw3sc หลายเดือนก่อน +39

    ਬਾਵਾ ਤੇ ਬਾਵੀ ਦੋਨੋ ਸਿਰੇ ਦੇ gosse

    • @BoSS-tu1df
      @BoSS-tu1df หลายเดือนก่อน +1

      Gosse ਗੌਸੇ ਨਹੀਂ ਬਾਈ
      Ghoose ਘੂਸੇ ਹੁੰਦਾ 😂

    • @GurpreetSingh-nw3sc
      @GurpreetSingh-nw3sc หลายเดือนก่อน

      @@BoSS-tu1df ok bro baki meaning te ik va

  • @baljot_kaur
    @baljot_kaur หลายเดือนก่อน +7

    Hath cho khoon nikleya nhi teh chkkr pehlan aa gya

  • @Sahib_jot_Vlogs_
    @Sahib_jot_Vlogs_ หลายเดือนก่อน +4

    ਕਾਸ਼ ਇਹ ਸੱਚ ਹੁੰਦਾ ਰੱਬਾ ਇੱਕ ਕੰਜਰ ਤਾਂ ਘੱਟ ਜਾਂਦਾ😂😂

  • @mishu1610
    @mishu1610 หลายเดือนก่อน +3

    eh preet tu tym nl e pe gyi rotiya kha ke😂😂😂😂😂😂😂😂😂

  • @HarpreetKaur-o7w
    @HarpreetKaur-o7w หลายเดือนก่อน +1

    Familly ❤❤❤meri wait khatam ho gyi .rimple veere.
    rocked nd Bawa shocked❤❤❤😂😂😂

  • @BhupinderSinghDhaliwal-jn5fe
    @BhupinderSinghDhaliwal-jn5fe หลายเดือนก่อน +6

    Rimple bai 70k ho gye mubaraka

  • @pardeepkaurpardeepkaur9131
    @pardeepkaurpardeepkaur9131 หลายเดือนก่อน +6

    Meri hassi band nhi ho Rahi 😂😂😂😂😂😂😂inti bakwas acting bawi ki
    Super super program brother 😂😂😂😂😂😂😂😂😂😂😂

    • @Virk55-jh9pr
      @Virk55-jh9pr หลายเดือนก่อน

      Sachi gll aj ta hass hass pet drd krn lg gya topa bawa😂😂😂😂😂😂😂😂😂 akha ch pani aa 🤣🤣🤣😂😂😂😂 haye rabba upro rimple veere ne hsa hsa vakhiya tuda ditia😂😂😂😂😂😂😆😆🤣🤣

  • @preet_kaur_0001
    @preet_kaur_0001 หลายเดือนก่อน +11

    Tope bawe jina de marr gye Una nu jaa k push ki haal hunda 😡Rabb to drro, sharm nu hath maro dono jis din sachi tusi marr v gye kise ne zakeen v nhi krna ,khena prank krda hona mental family 😡

  • @simigill5578
    @simigill5578 หลายเดือนก่อน +4

    Finally first time Bs ek gal sachi hai ehda vlog cha ehda koyi phone nhi chakde etho tak ke ehda apne ghre de ve 😂

  • @Balwinder-bx6mn
    @Balwinder-bx6mn หลายเดือนก่อน +4

    ਧੰਨ rimple paji jo inna di vedio dekhda... Waheguru... Waheguru,🙏 bout gande ne dove bawa bawi..

  • @ParminderSingh-jz4uf
    @ParminderSingh-jz4uf หลายเดือนก่อน +5

    ਹੁਣ ਏਨਾਂ ਦੀ ਮਾਂ ਕਿੱਥੇ ਆ। ਅੰਨ੍ਹੀ ਹੋ ਗਈ ਉਹ।

  • @rajinderK16
    @rajinderK16 หลายเดือนก่อน +4

    ਇਹਨਾ ਨੂੰ ਅਕਲ ਦੇਣੀ ਵੀ ਬਹੁਤ ਔਖੀ ਆ ,🤗 ਇਹਨਾ ਨੂੰ ਕਟੈਟ ਬਦਲ ਨੂੰ ਕਿਹਾ ਸੀ ਇਹਨਾ ਨੇ ਥਰਤੀ ਹੀ ਪਲਟ ਦਿੱਤੀ , ਹੁਣ ਅਸੀ ਬਹੁਤ ਜੈਲਸੀ ਕਰਾਗੇ ਇਹਨਾ ਨੂੰ ਹੁਣ ਫਿਲਮਾ ਚ ਰੋਲ ਮਿਲ ਜਾਣਾ 🤔🤔

  • @jassidhaliwal7615
    @jassidhaliwal7615 หลายเดือนก่อน +4

    ਰਿਪਲ ਤੂੰ ਕਿੱਦਾ ਹਾਸਾ ਕੰਟਰੋਲ ਕੀਤਾ😂

  • @lakhveerkaur7687
    @lakhveerkaur7687 หลายเดือนก่อน +3

    Kambal leke pe jndi😂ac ch thand lgdi huni😂😂😂😂😂😂eh phli barrr att da vlog paya bawa huni ne

    • @Maanlifestyle1805
      @Maanlifestyle1805 หลายเดือนก่อน +1

      😂😂😂😂😂😂haye rbba😂😂😂😂😂 Sahi gall aa

  • @baljot_kaur
    @baljot_kaur หลายเดือนก่อน +24

    Suicide koi mzaak krn wala topic thodi ae . Jinha de krde unha toh jaake pucho dukh . Thuhade wrge aini cheti nhi mrde baakiyan nu maarke mrde ne

  • @jaspreetkaur-kl9gk
    @jaspreetkaur-kl9gk หลายเดือนก่อน +2

    13:22😂😂😂😂😂haye buu hayeee buu eh siaapa

  • @SwaranKaur-oe3vk
    @SwaranKaur-oe3vk หลายเดือนก่อน +3

    😂😂😂😂😂😂😂 ਪਰਮਾਤਮਾ ਮੇਰੀ ਤਾਂ ਹਾਸੀ ਨਹੀ ਰੁੱਕ ਦੀ ਮਰਜਾਨਾ ਕਿ ਕਰੀ ਜਾਦਾ 9:00

    • @harfateh208
      @harfateh208 หลายเดือนก่อน

      😂😂😂😂😂

  • @davygrup1717
    @davygrup1717 หลายเดือนก่อน +12

    ਇਨਾ ਨੇ ਨਵਾਂ ਐਡੀਟਰ ਰੱਖਿਆ ਹੁਣ ਏਹ ਵੱਡੇ ਪੱਧਰ ਤੇ ਭੋਰਿਆ ਕਰਨਗੇ 😂ਰਿੰਪਲ ਨੇ ਸਲਾਹ ਦਿੱਤੀ ਸੀ ਐਡੀਟਰ ਰੱਖਣ ਵਾਲੀ 😂

    • @Maanlifestyle1805
      @Maanlifestyle1805 หลายเดือนก่อน +1

      Hmmmm

    • @davygrup1717
      @davygrup1717 หลายเดือนก่อน

      @@Maanlifestyle1805 ਵਾਰ ਵਾਰ ਕਹਿੰਦਾ ਰਿਹਾ ਰਿੰਪਲ ਕਿ ਕੱਟ ਪਾ ਲਿਆ ਕਰ,,ਜੇ ਨਹੀ ਪਾਉਣੇ ਫਿਰ ਕੋਈ ਐਡੀਟਰ ਰੱਖਲੈ, ਹੁਣ ਰੱਖ ਲਿਆ ਅਗਲੇ ਨੇ 🤣🤣 ਦਵਾਈ ਜਹਿਰ ਪੀਣ ਵਾਲੀ ਤਾਂ ਪਰੈਕ ਵੀਡੀਓ ਸਮਝ ਵੀ ਆਉਦੀ ਐ ਕਿ ਭਾਈ ਅਗਲੇ ਨੂੰ ਦਵਾਈ ਦੀ ਸਮੈਲ ਆਗੀ ਤੇ ਉਹ ਡਰਗਿਆ,,ਪਰ ਚਾਕੂ ਨਾਲ ਨਸਾਂ ਕੱਟਣੀਆ 🤣🤣 ਉਹ ਤਾਂ ਸਾਫ ਦਿਖਾਈ ਦਿੰਦਾ ਹੁੰਦਾਂ ਕਿ ਕੱਟ ਲੱਗਿਆ ਜਾਂ ਨਹੀਂ 🤣

    • @gurpalvirk1322
      @gurpalvirk1322 หลายเดือนก่อน +1

      ​​@@davygrup1717 bilkul shi gall a Anna a bawa mada jeha dekh jakham kina a

    • @davygrup1717
      @davygrup1717 หลายเดือนก่อน

      @@gurpalvirk1322 ਫੇਕ ਪਰੈਂਕ ਕਰਕੇ ਵਿਉ ਖਾਣ ਵਾਲੇ ਨੂੰ ਆਪਾਂ ਪਾਗਲ ਅਨਪੜ੍ਹ ਬਦਦਿਮਾਂਗ ਸਮਝਦੇ ਹਾਂ ਪਰ ਉਹ ਹੈਨੀ ਨੀ ਐਨਾ ਭੋਲਾ ,, ਬਹੁਤ ਸਕੀਮੀ ਬੰਦਾ ਐ ਦੇਖ ਲਵੋਂ ਸਾਰੇ ਵਲੋਗਾਂ ਦੇ ਵਿਉ ,ਜਦੋਂ ਵਿਉਯ ਬਿਲਕੁਲ ਘੱਟ ਜਾਂਦੇ ਨੇ ਉਦੋਂ ਹੀ ਕੋਈ ਕਾਰਵਾਈ ਪਾ ਦਿੰਦਾ ਵਿਉਯ 10× ਵੱਧ ਹੋ ਜਾਂਦੇ ਨੇ ਭਾਵੇਂ ਗਾਲਾਂ ਹੀ ਖਾਂਦਾ ਐ ,,ਹੁਣ ਚਾਕੂ ਲੱਗਿਆ ਚੈਕ ਕਰਨਾ ਤਾਂ ਕੌਮਨਸੈਂਸ ਵਾਲੀ ਗੱਲ ਐ ,ਇਸਨੂੰ ਪਤਾ ਸੀ ਕਿ ਗਾਲਾਂ ਪੈਣਗੀਆ ਲੋਕ ਸਵਾਲ ਕਰਨਗੇ ਕਿ ਕੱਟ ਚੈਕ ਨੀ ਕੀਤਾ ਪਰ ਨਾਲ ਵਿਉਯ ਆਉਣਗੇ ਇਹ ਵੀ ਪਤਾ ਸੀ ਬਾਵੇ ਨੂੰ

    • @davygrup1717
      @davygrup1717 หลายเดือนก่อน

      @@gurpalvirk1322 ✅

  • @preetbains3418
    @preetbains3418 หลายเดือนก่อน +2

    Main wait kr rhi c rimple veere program da

  • @VEHLIJANTA-1313
    @VEHLIJANTA-1313 หลายเดือนก่อน +11

    ਇਹ ਜਿਹੜਾ ਕੰਜਰਖਾਨਾ ਖਲਾਰਦੇ ਆ ਨਾ ਭਾਜੀ ਇਹਨਾਂ ਤੇ ਨਾ ਕੇਸ ਹੋਣਾ ਚਾਹੀਦਾ ਵਾ ਕੋਈ ਧਾਰਾ ਲਾ ਕੇ ਨਾ ਜੇਲ ਦੀ ਹਵਾ ਖਵਾਉਣੀ ਆ ਹੋਰ

    • @mikkykawalanand13786
      @mikkykawalanand13786 หลายเดือนก่อน

      Sahi galh ae 22 g hona chahida case ehna te..

  • @koonervlog
    @koonervlog หลายเดือนก่อน +2

    Very funny 😂😂
    Bawa dar giya preet da bhoot oth giya 😂😂

  • @Nisha._01
    @Nisha._01 หลายเดือนก่อน

    Bro literally enna vadia romanchikk bnaya ajj tk di sabb ton best video aa eh mai eni sad c na kl di but thodi video dekhn ton bd mera hasa hi ni rukk rya schi veere bhut vadia kr rye o tuc eda de loka di bessttii krni hi chidi aa te tuc krde v rhvo ki pta kde na kde ehna nu akl ah hi javve ❤

  • @lakhveerkaur7687
    @lakhveerkaur7687 หลายเดือนก่อน +7

    😂😂preet ne marn to bdh v video pa diti😂😂

  • @jassidhaliwal7615
    @jassidhaliwal7615 หลายเดือนก่อน +1

    ਯਰ ਢਿੱਡ ਦੁਖਣ ਲਾਤਾ ਏਨਾ ਹਾਸਾ ਆਯਾ ਸੱਚੀ😂😂😂 ਉਹ ਮੇਰਿਆ ਰੱਬਾ

  • @HarjinderSingh-dx6xk
    @HarjinderSingh-dx6xk หลายเดือนก่อน +1

    ਮੇਰਾ ਤਾਂ ਹੱਸ ਹੱਸ ਕੇ ਬੁਰਾ ਹਾਲ ਹੋ ਗਿਆ 😂😂😂😂😂😂😂😂😂😂

  • @mrshoker77
    @mrshoker77 หลายเดือนก่อน +1

    Bhaji kehnda dand nhi kadne Mera hor hasa nikal gya😂😂😂

  • @Gurjindersingh-ss7vz
    @Gurjindersingh-ss7vz หลายเดือนก่อน

    Verre bawa sareya da jee lga ke rakhda😂😂😂😂😂😂😂😂😂

  • @seeratgill5682
    @seeratgill5682 หลายเดือนก่อน +1

    17:49 anni da kehnda eh koi video hoi 😂😂pta c ehnu prank shoot ho rea fr v lachan kr rha c....fadea janda bawa😂😂😂

  • @RamandeepJangra
    @RamandeepJangra หลายเดือนก่อน +3

    Veere tusi apni old vedio te romanchik bnaoo ☺️☺️👏

  • @mikkykawalanand13786
    @mikkykawalanand13786 หลายเดือนก่อน +2

    Blood di ik drop ni nikali,fer ki ghabraat hoyi bhalla baway chanvay nu😂😂😂😂😂😂😂😂😂😂

  • @JaswinderKaur-n3o
    @JaswinderKaur-n3o หลายเดือนก่อน

    Yr Veera m thorde Dina toh depressed c eh romanchik ne hassa hassa mind refresh krta😂😂😂😂😂😂😂😂😂😂😂😂😂

  • @viraajmusic277
    @viraajmusic277 หลายเดือนก่อน +1

    Tauba tauba , oscar de davedar aage 😂😂

  • @manjinderkaurnikki1391
    @manjinderkaurnikki1391 หลายเดือนก่อน

    Hasi ni ruk Di pay sachi jado veera bolda hasna ni kise ne bhi 😂😂😂😂

  • @MannatKaur-vm8dl
    @MannatKaur-vm8dl หลายเดือนก่อน

    Bro aaj mare mood bahut sad si roondi si you tube deakhn lagi tuhade video aa gyi mood saii hogi happy ho gyi bro thanks souch bro

  • @youtubeknowledge2574
    @youtubeknowledge2574 หลายเดือนก่อน

    Hahhaha…ah bhot vadia c …aaa preettt….tu tym nal he pe gi rotiya kha k😂😂😂😂😂😂

  • @navdeepparmar7155
    @navdeepparmar7155 หลายเดือนก่อน +1

    Bhaji sachi dssa koi serial dekhn vch hun inna mzza ni aunda jinna ehna da drama dekhn vch aunda 😂😂😂😂😂😂😂😂ehna na Netflix diyan series v fail kr dittiya drama krn ch

  • @Virk55-jh9pr
    @Virk55-jh9pr หลายเดือนก่อน

    Aj veere ik video nu 2bar dekhn nu dil kr gya😂😂😂😂😂 bali attt krayi pyi upro thoda romnachikkk sohne te suwage wala km hoya pya

  • @sahibdeepkaur6957
    @sahibdeepkaur6957 หลายเดือนก่อน

    Rimpl veere end krta eh video ch 😂😂😂😂😂😂😂😂😂😂

  • @gurum6259
    @gurum6259 หลายเดือนก่อน

    Hahahhahaha haye rabba this was sooo halarious menu lgda enha da dimag hil geya😂😂😂😂😂

  • @ManpreetKaur-hs4jb
    @ManpreetKaur-hs4jb หลายเดือนก่อน +1

    Ana nu mantal hospital de lor aa pls help karo Bawa dee
    😂😂😂😂😂😂

  • @SonuKamra-j9r
    @SonuKamra-j9r หลายเดือนก่อน +8

    ਘੁਸੇ ਨੇ ਸੇਅਰ ਕਿ ਲਾਇਆ ਕਿ ਜਦੋਂ ਅਰਥੀ ਮੇਰੀ ਨਾਲ ਚੱਲਣ ਗੇ ਮੇਰੇ ਸਾਰੇ ਯਾਰ ਬੇਲੀ ਵੀ ਹੁੰਮ ਹੁਮਾ ਕੇ ਨਾਲ ਚੱਲਣਗੇ 😂😂😂

  • @Keeratdhaliwal03
    @Keeratdhaliwal03 หลายเดือนก่อน +3

    ਆ ਗਿਆ ਰਿੰਪਲ ਛਾ ਗਿਆ ਰਿੰਪਲ 😂😂😂

  • @Virk55-jh9pr
    @Virk55-jh9pr หลายเดือนก่อน +3

    Tu tym nal hi paigi rotiya kha ke😂😂😂😂😂😂😂

  • @gurwinderkaur68837
    @gurwinderkaur68837 หลายเดือนก่อน +2

    Oda ek gal note kiti ehnu jra v khang ni ayi ...pehla video ch dhonsa kida aunda c ehnu 😅

  • @davygrup1717
    @davygrup1717 หลายเดือนก่อน +3

    ਭਗਵੰਤ ਮਾਨ ਤੇ ਬਾਵੀ ਦੀ ਹਸਪਤਾਲ ਵਿੱਚ ਹੀ ਖਿੱਚੜੀ ਜਿਹੀ ਬਣੀ ਜਾਂਦੀ ਐ ,ਨਾ ਮਰਦੇ ਨਾ ਜਿਉਂਦੇ ਨੇ ਸਾਨੂੰ ਜਰੂਰ ਮਾਰਨ ਵਾਲਾ ਕਰ ਰੱਖਿਆ 😂

  • @gaggigill8510
    @gaggigill8510 หลายเดือนก่อน +3

    ਥੋੜੀ ਜੀ ਬਰੀਕ ਕਰ ਕੇ ਭੋਰਨੀ ਸੀ ਥੋੜੀ ਮੋਟੀ ਰਹਿ ਭੋਰ ਨੀ ਕਸਰ ਰਹਿ ਗਈ

  • @ParminderKamboj-xg3eq
    @ParminderKamboj-xg3eq หลายเดือนก่อน +7

    ਬਾਵੇਂ ਦੀ ਸਭ ਤੋਂ ਵੱਡੀ ਗਲਤੀ ਇਸ vlog 5:38 ਬਾਹਰੋਂ ਆਇਆ ਹੱਥ ਵਿੱਚ ਚਾਬੀ ਨਹੀ ਤੇ ਜਦੋਂ ਬਾਹਰ ਭੱਜਾ ਟੇਬਲ ਤੋ ਚਾਬੀ ਚੱਕ ਕੇ ਭੱਜਾ ਬਾਹਰ ਨੂੰ 12:00

    • @bhupinderjhalli3502
      @bhupinderjhalli3502 หลายเดือนก่อน +2

      Ihe sala ander hi baitha si kite 3waje raat nu bahro ave banda gate gaddi ya motor cycle kise di awaz ni ayi kite nere tere hon chitter maran nu jee karda

    • @jagrupsingh3954
      @jagrupsingh3954 หลายเดือนก่อน +1

      Phone v bhra ja k frea…… second… last te Preet said sorry nanne de phone di storage full ho gie c ta kr ke take ni aiea…..😂😂😂😂bawa bhr c ta phone ghre kiwe reh gaiea

  • @KarpalBajwa-ej5tj
    @KarpalBajwa-ej5tj หลายเดือนก่อน

    Preet di acting bhot vadiya aa.... Preet Bombay aa skdi aa pr shart aa k aawe paidal 😂😂😂

  • @ManpreetKaur-hs4jb
    @ManpreetKaur-hs4jb หลายเดือนก่อน +1

    ਇੱਜਤ ਤੋਂ ਉੱਪਰ ਪੈਸਾ ਨਹੀਂ ਹੁੰਦਾ ਪਰ ਅੱਜ ਕੱਲ ਇਜਤ ਜਾਂਦੀ ਤਾਂ ਜਾਵੇ ਪਰ ਪੈਸਾ ਨਹੀਂ ਜਾਣਾ ਚਾਹੀਦਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿੰਨੇ ਲੋਕ ਵੀ ਇਹਨਾਂ ਨੂੰ ਦੇਖਣਗੇ ਉਹਨਾਂ ਤੇ ਕੀ ਅਸਰ ਪਵੇਗਾ ਜੇ ਵਧੀਆ ਕੰਟੈਕਟ ਪਾਉਣ ਤਾਂ ਇਹਨਾਂ ਨੂੰ ਵਿਊ ਦੀ ਕਮੀ ਨਹੀਂ

  • @desiboysfondofmusic9483
    @desiboysfondofmusic9483 หลายเดือนก่อน

    8:17 sad ta prawa pehla hi bahut aa hassan lyi ta video dekhi di aa bro tuhadi 😂❤

  • @Sukhpreetsandhu04
    @Sukhpreetsandhu04 หลายเดือนก่อน

    Hye ajj dil khush krta 2-2 program oh v bawe de 😂

  • @KrishnaSharma-bm1sg
    @KrishnaSharma-bm1sg หลายเดือนก่อน +2

    Oh rimple veere kasam aali gall aa ena zyada haasa kde nai aaya jinna ajj ena di video dekh k aaya... ena ne ki jaloos kdaaya apna te apne ghr dyaa daa yr shrm he nai aa ... script v jaali bndyaa kolo lyi aa enaa ne

  • @bhoorakot
    @bhoorakot หลายเดือนก่อน +1

    ਬਾਈ ਬਾਵੇ ਦੇ ਜੁੱਤੀ ਫਿਰੋ ਬਾਈ ਜਿੱਥੇ ਮਿਲਦਾ

  • @rajinderK16
    @rajinderK16 หลายเดือนก่อน

    ਰਿਪਲ ਵੀਰੇ ਇਹ ਵੇਹਲੇ ਆ ਜਦੋ ਮਰਜੀ ਸੋਣ ਜਦੋ ਮਰਜੀ ਉੱਠਣ ਇਹਨਾ ਨੇ ਕਿਹੜਾ ਸਵੇਰੇ ਟਾਈਮ ਨਾਲ ਉੱਠ ਕੇ ਕੀੜੀ ਸਕੂਲ ਤੋਰਨੀ ਆ

  • @maninderjeetsingh433
    @maninderjeetsingh433 หลายเดือนก่อน +1

    ਖੂਨ ਨੀ ਨਿੱਕਲਿਆਂ ਕ ਪਾਣੀ ਐ ਇਹਦੇ ਅੰਦਰ 😂

  • @Pardeepgagan-ol2rz
    @Pardeepgagan-ol2rz หลายเดือนก่อน

    4:20😂😂😂😂😂😂😂😂😂😂😂😂😂❤❤❤❤ end gl bt oda maja nhi onda jina edr dakh ke onda gud❤

  • @PrinceSingh-qy4jk
    @PrinceSingh-qy4jk หลายเดือนก่อน +2

    ਬਾਈ ਜੀ ਬਾਲਣ ਦੇ ਪੈਸੇ ਮੈਂ ਦੇ ਦਿੰਨਾ 3100 3100 ਦਾ ਹੋਣਾ ਬਾਲਣ ਪਾ ਦਿਓ ਮੇਰੇ ਵੱਲੋਂ ਬਾਈ ਜੀ ਪਾ ਦਿਓ ਤੇ ਬਾਲੋ 👍🏼

  • @ChotisiNikita
    @ChotisiNikita หลายเดือนก่อน

    kya editing aa jma avde vrgii😂😂😂😂😂😂 saade bche ne acting krnii😂😂😂😂😂 bombay jawegiiii😅😂😂😂😂

  • @ShamaShaukat
    @ShamaShaukat หลายเดือนก่อน

    Vere jdo tuc khya dand ni kddne mai sachi bhut hass rhi c 😆😆😆

  • @kawalhundal6286
    @kawalhundal6286 หลายเดือนก่อน

    10:11 hahaha mrja… bed te jgha haigi te aa😂😂😂

  • @luckywarring960
    @luckywarring960 หลายเดือนก่อน +2

    Je sachi bawi mar jndii ta me puri youtube family nu party deni c😂😂😂😂

    • @PardeepKaur-oy3fc
      @PardeepKaur-oy3fc หลายเดือนก่อน +1

      Ma v Deni c ..kithe Mardi eh chagl jnani

  • @kidspoeminhindi2825
    @kidspoeminhindi2825 หลายเดือนก่อน

    Veer g Mai tuhdi video dakh ka Bawa hona Di video dekhi Sachi bohat drma baj aaa dono had aa ana di 😂😂😂😂😂

  • @rajinderK16
    @rajinderK16 หลายเดือนก่อน

    ਭੋਰੂ ਪ੍ਰੀਤ ਨੂੰ ਸੈਡ ਦੇਖ ਕੇ ਮੇਰਾ ਤਾ ਹਾਸਾ ਨਿਕਲੀ ਜਾਦਾ 😂😂😂😂 ਤੇ ਉਪਰੋ ਰਿਪਲ ਵੀਰੇ ਨੇ ਕਹਿ ਦਿੱਤਾ ਹੱਸਣਾ ਨੀ 😂😂😂😂😂😂😂

  • @tajbirsingh7440
    @tajbirsingh7440 หลายเดือนก่อน

    Ohooo firrr aa ge tusi ❤❤❤❤🎉🎉🎉🎉🎉 tusi ni pisha shdya ohna da😂😂😂😂🎉🎉🎉

  • @RituRitu-ux7ej
    @RituRitu-ux7ej หลายเดือนก่อน

    Rotiya kha ka 😂😂😂😂5:10 nyc dailog paji

  • @chandrikachoudhry8895
    @chandrikachoudhry8895 หลายเดือนก่อน

    Phli bar asa video dekhkr hasi aa rhi h or control nhi ho rhi 😂😂😂😂😂😂😂

  • @PardeepSingh-md4uq
    @PardeepSingh-md4uq หลายเดือนก่อน +4

    Ki ਕਹਾ ਹੁਣ ਮੂੰਹ ਗੰਦਾ ਕਰਨ ਵਾਲੀ ਗੱਲ ਆ ਬਸ ਲਾਹਨਤ ਆ ਤੁਹਾਡੇ ਤੇ ਜਮਣ ਤੇ

  • @preet_4849
    @preet_4849 หลายเดือนก่อน

    Me ehna da vlog vekh k ehi soch da c v kdo rimpal da rosht au ga 😂😂😂😂

  • @SandeepKaur-px2si
    @SandeepKaur-px2si หลายเดือนก่อน +2

    Acting eh krn dy shrm mnu aii jndi😂😂😂😒😒

  • @KarpalBajwa-ej5tj
    @KarpalBajwa-ej5tj หลายเดือนก่อน

    Crime patrol ch hun lash da roll preet da pkka 😂😂

  • @navukaur7465
    @navukaur7465 หลายเดือนก่อน

    Once more once more ess var bawa😂😂😂

  • @RamanMalhi-s1v
    @RamanMalhi-s1v หลายเดือนก่อน

    😂😂😂😂😂😂😂😂😂 main ehna hassi eh dekh ke mere ghro gala pegiya pagla wangu kri Jani a 😂😂😂😂😂😂😂😂😂😂😂😂😂😂😂😂😂😂love u rimple bro ❤ ehda hi sarya nu hsonde raho 😂😂😂😂😂😂😂😂😂😂

  • @tanishchoudhary-ho9jd
    @tanishchoudhary-ho9jd หลายเดือนก่อน

    Hye rbbaa 😂aj te hsi ni ruk rhi 😂😂veere bda hsande ho tusi schiii bnda sad baitha hove na tanu dekh k aape khushi mil jandi gbu brthr

  • @Josan07
    @Josan07 หลายเดือนก่อน

    Plzzzzzzzzzzzzzz je koi ena de city da a ja kol da,plz ehne de mapaya noo daso plzzzzzz eh bhot galat msg a ,,,bhot gussa a raha ajj
    Plzzzzz request a

  • @Imakshaykapoor
    @Imakshaykapoor หลายเดือนก่อน

    15:35 rimple puri foam vich.. aaj kal😂😂

  • @harpreetb3816
    @harpreetb3816 หลายเดือนก่อน +5

    Jehna dy sachi turr jndy ohna nu puch ky dekho ehna ny ta marna be mazak bna ky rakhea

    • @rajwantmavi3298
      @rajwantmavi3298 หลายเดือนก่อน

      @@harpreetb3816 I lost my dad in such a young age due to ......... Noone can fill that empty space and they think it's funny prank so sad. 🥵🥵🥵🥵🥵

    • @rajwantmavi3298
      @rajwantmavi3298 หลายเดือนก่อน

      @@harpreetb3816 yes like my dad