Amar Singh chamkila ਜਦੋਂ ਚਮਕੀਲੇ ਅਮਰਜੋਤ ਦੇ ਗੋਲੀਆਂ ਵੱਜੀਆਂ ਮੇਰਾ ਭਰਾ ਕਣਕ ਵਿੱਚ ਬੈਠਾ ਸੀ-ਸੱਤਾ

แชร์
ฝัง
  • เผยแพร่เมื่อ 3 ธ.ค. 2024

ความคิดเห็น • 59

  • @gamdoorsingh3534
    @gamdoorsingh3534 3 ปีที่แล้ว +3

    ਆ ਤਾਂ ਮੇਰੇ ਦਿਲ ਦੀ ਗੱਲ ਕੀਤੀ ਚਮਕੀਲਾ ਅਤੇ ਅਮਰਜੋਤ ਜੋੜੀ ਫ਼ਕੀਰਾ ਦੀ ਪ੍ਰਣਾਮ ਹੈ

  • @anmolbrar3391
    @anmolbrar3391 2 ปีที่แล้ว +1

    ਬਾਈ ਚਮਕੀਲਾ ਦਾ ਅਖਾੜਾ ਬਹੁਤ ਵਧੀਆ 1986 ਵਿੱਚ ਦੇਖਿਆ ਸੀ।ਧੰਨਵਾਦ ਜੀਉ

  • @baljindersinghhundal2752
    @baljindersinghhundal2752 3 ปีที่แล้ว +10

    ਬੁਰਾ ਹੈ ਵਿਛੋੜਾ ਚਮਕੀਲੇ ਬਾਈ ਦਾ 😭😭😭😭

  • @GurmeetSingh-jq6mq
    @GurmeetSingh-jq6mq 3 ปีที่แล้ว +24

    ਚਮਕੀਲਾ 22 ਫੱਕਰ ਬੰਦਾ ਸੀ ਉਹਨਾ ਦੇ ਜਾਣ ਦਾ ਬਹੁਤ ਦੁੱਖ ਹੈ

  • @ਅੱੜਬਪੰਜਾਬੀ
    @ਅੱੜਬਪੰਜਾਬੀ 3 ปีที่แล้ว +12

    ਬਾਈ ਅਮਰ ਸਿੰਘ ਚਮਕੀਲਾ ਇਕ ਰੱਬੀ ਰੂਹ ਸਨ

  • @jshinda7708
    @jshinda7708 3 ปีที่แล้ว +23

    ਇਹ ਗੱਲ ਸੰਚੀਆਂ ਹੈ ਅਖਾੜਿਆਂ ਵਾਰੇ ਜਿਹੜੇ ਕਹਿਦੇ ਹਨ ਚਮਕੀਲਾ ਇਕ ਦਿਨ ਵਿਚ ਤਿੰਨ ਜਾ ਚਾਰ ਅਖਾੜੇ ਲਾਉਂਦਾ ਸੀ ਕੋਈ ਵੀ ਕਲਾਕਾਰ ਇੰਨੇ ਅਖਾੜੇ ਨਹੀ ਲਾ ਸਕਦਾ ਪਰ ਇਹ ਡਰਦਾ ਚਮਕੀਲੇ ਨਾਲੋ ਹਟ ਗਿਆ ਸੀ ਢੋਲਕ ਵਜਾਉਣਾ ਇਸ ਦੇ ਭਰਾ ਲਾਲ ਨੇ ਪੂਰਾ ਸਾਥ ਦਿਤਾ ਸੀ ਤੇ ਉਹ ਦੀ ਗੋਲੀ ਵੀ ਵਜੀ

  • @anmolbrar3391
    @anmolbrar3391 2 ปีที่แล้ว +3

    ਚਮਕੀਲਾ ਇਕ ਬਹੁਤ ਹੀ ਸਾਦਾ ਜੀਵਨ ਬਤੀਤ ਕਰਨ ਵਾਲਾ ਬਹੁਤ ਇਮਾਨਦਾਰ ਸਾਧ ਬੰਦਾ ਸੀ।ਧੰਨਵਾਦ ਜੀਉ।

  • @sahibsingh4380
    @sahibsingh4380 3 ปีที่แล้ว +6

    Amar Singh Chamkila Jindabad

  • @raghbirsingh1211
    @raghbirsingh1211 2 ปีที่แล้ว +7

    ਚਮਕੀਲੇ ਨੇ ਧਾਰਮਿਕ ਗੀਤ ਵੀ ਥਹੁਤ ਗਾਏ ਨੇ ਵੀਰ ਜੀ

  • @sukhwinderkumar7165
    @sukhwinderkumar7165 2 ปีที่แล้ว +1

    Very Very good ਪੱਤਰਕਾਰ

  • @ManmohanSingh-kr8bx
    @ManmohanSingh-kr8bx 3 ปีที่แล้ว +4

    ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,22,,ਚਮਕੀਲਾ

  • @jashansandhu2048
    @jashansandhu2048 3 ปีที่แล้ว +7

    ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ

  • @jindaginama9322
    @jindaginama9322 3 ปีที่แล้ว +25

    ਚੈਨਲ ਨੂੰ ਬੇਨਤੀ ਹੈਂ ਕਿ ਸੱਤੇ ਦੀ ਇੰਟਰਵਿਊ ਦੁਬਾਰਾ ਚਾਲੀ ਪੰਜਾਹ ਮਿੰਟਾਂ ਦੀ ਕਰੋ ਜੀ,ਧੰਨਵਾਦ ਸਹਿਤ ਜੀ

  • @tarloksingh5755
    @tarloksingh5755 3 ปีที่แล้ว +4

    My fans amar singh chamkila and amarjot. Tarlok Singh gill village jagatpura phillaur dist jalandhar

  • @harbhajansoomal4709
    @harbhajansoomal4709 2 ปีที่แล้ว +1

    I miss you chamkila Bai ji

  • @jpsamra6308
    @jpsamra6308 2 ปีที่แล้ว +1

    Great chamkila amar rahu

  • @angrejmehraj9994
    @angrejmehraj9994 3 ปีที่แล้ว +6

    Good singer chamkila and amarjot ji👍👍❤️❣️❤️❣️❤️❤️❤️❤️❤️❤️

  • @krishandev3633
    @krishandev3633 7 หลายเดือนก่อน

    Legend y chamkila amrjot ji👏

  • @balvirSingh-gt1ck
    @balvirSingh-gt1ck 3 ปีที่แล้ว +8

    Good singer ji

  • @g.jaishriram4477
    @g.jaishriram4477 3 ปีที่แล้ว +2

    My friend sata satnaur wala mai v satnaur 1985 to1991sarpanch ram parshad pandit de ghar reha uthe khu te Nahan ande c

  • @lakhveersingh7474
    @lakhveersingh7474 2 ปีที่แล้ว

    ਬਹੁਤ ਵਧੀਆ ਲੱਗਿਆ

  • @Guri3737.
    @Guri3737. 3 ปีที่แล้ว +2

    😭😭😭😭😭😭😭😭😭😭😭 ਰੱਬਾ ਭੇਜ ਦੇ ਫੇਰ ਬਾਬਾ ਚਮਕੀਲੇ ਨੂੰ

  • @rajmixchannel4843
    @rajmixchannel4843 3 ปีที่แล้ว +2

    great couple ci

  • @chindusinghinsa8567
    @chindusinghinsa8567 3 ปีที่แล้ว +3

    Security kyun nahi lai si jado pata si dhamaki mil reha ne
    By chamkila amar ho gaya

  • @radheshamramkishan2387
    @radheshamramkishan2387 2 ปีที่แล้ว

    Very very nice bai Satta ji 🙏🌹

  • @premlal1738
    @premlal1738 3 ปีที่แล้ว +1

    Good singer

  • @Singh-pj1sh
    @Singh-pj1sh 3 ปีที่แล้ว

    Very nice

  • @kulwinderjitsingh2599
    @kulwinderjitsingh2599 3 ปีที่แล้ว +2

    🙏🙏🇮🇳🇮🇳🇮🇳🇮🇳👍👌

  • @chamkaursingh5782
    @chamkaursingh5782 3 ปีที่แล้ว +2

    Way v satte

  • @karanbraich6667
    @karanbraich6667 3 ปีที่แล้ว

    Waheguru ji

  • @DarshanSingh-pc1ms
    @DarshanSingh-pc1ms 3 ปีที่แล้ว +2

    Top.Heto.C.22.Chamkila

  • @jaggiram1967
    @jaggiram1967 3 ปีที่แล้ว +4

    Ssssa ji

  • @harjitsingh9613
    @harjitsingh9613 2 ปีที่แล้ว

    Rabba,dubere,bej,babe,chamkile,nu

  • @harjeetsingh8551
    @harjeetsingh8551 3 ปีที่แล้ว

    Jaggi newspaper te charnjeet mistry

  • @chindusinghinsa8567
    @chindusinghinsa8567 3 ปีที่แล้ว +2

    Bhuat galat kamm hoa si
    Waheguru ji

  • @surinderkhera1768
    @surinderkhera1768 3 ปีที่แล้ว

    Klakara. DA. ,,SARTAJ. ,,AmER. SINGH. CHAMKELA. ,,,,,AJ. WE. LOKA. DE. JUBAN. TE. DIL. WICH. Wasda. HE. ,,,,,

  • @jshinda7708
    @jshinda7708 2 ปีที่แล้ว

    ਜਿਹੜੇ ਲੋਕ ਕਹਿੰਦੇ ਹਨ ਚਮਕੀਲਾ ਇਕ ਦਿਨ ਵਿਚ ਚਾਰ 2 ਅਖਾੜੇ ਲਾਉਂਦਾ ਸੀ ਇਨਾ ਨੂੰ ਕੋਈ ਪੁਛੇ ਕਿਵੇ ਲਗ ਸਕਦੇ ਹਨ ਕੀ ਉਸ ਕੋਲ ਹੈਲੀਕਾਪਟਰ ਸੀ ਜਿਹੜਾ ਇਕ ਤੋ ਦੂਜੀ ਥਾਂ ਪੁੰਚ ਜਾਦਾ ਸੀ ਨਾਲੇ ਬਹੁਤੇ ਅਖਾੜਿਆਂ ਦਾ ਟਾਈਮ 12 ਵਜੇ ਤੋ ਬਾਦ ਦਾ ਹੁੰਦਾ ਸੀ ਕਿਤੇ 2ਅਖਾੜੇ ਲਗੇ ਹੋਣ ਉਹ ਵੀ ਨੇੜੇ ਨੇੜੇ ਹੋਣ ਤਾ।ਕੋਈ ਵੀ ਕਲਾਕਾਰ ਇੰਨੇ ਅਖਾੜੇ ਨਹੀ ਲਾ ਸਕਦਾ

  • @HardeepSingh-vy9sy
    @HardeepSingh-vy9sy 3 ปีที่แล้ว +2

    Eh katal kisay gundeya to karwaiya geya se khadku singha ny nahe kita se kio k oh sajeya nu nai maar dy....

  • @sandhupreetvlogs
    @sandhupreetvlogs 3 ปีที่แล้ว +5

    ਬਹੁਤ ਸੋਹਣੀ ਇੰਟਰਵਿਊ ਲੈਦੇ ਪਏ ਜੇ ਗੱਦੇ ਗਾਣੇ ਗੋਦਾ ਸੀ ਸਰਮ ਕਰੋ

    • @jindaginama9322
      @jindaginama9322 3 ปีที่แล้ว +8

      ਜੀ ਹੁਣ ਗਾਈਕੀ ਚ ਕਈ ਚੱਲ ਰਿਹਾ ਹੈ,ਉਸ ਸਮੇ ਦਾ ਗੰਦ ਤਾ ਕਹਿੰਦੇ ਕੁਹਿੰਦੇ ਕਲਾਕਾਰਾਂ ਨੇ ਗਾਇਆ ਹੈ,ਮਾਣਕ, ਛਿੰਦਾ,ਸਦੀਕ,ਰਮਲਾ,ਪੋਸਤੀ,ਅਤੇ ਹੋਰ ਸਾਰੇ ਨਾਲ ਯਮਲਾ ਵੀ ਸੀ,ਜਿਸ ਨੇ ਉਹਨਾ ਸਮਿਆ ਚ ਗਾਇਆ ਸੀ ਕਿ ਮੈਂ ਵਿਸਕੀ ਦੀ ਬੋਤਲ ਵਰਗੀਂ ਕੁੜੀ ਫਸਾ ਲਈ ਹੈਂ ਜੀ ਆਦਿ ਪਰ ਮਾਰਿਆ ਗਰੀਬ ਗਿਆ

    • @babumaan7178
      @babumaan7178 3 ปีที่แล้ว +4

      Bagga safari sunya tere fufad

    • @jindaginama9322
      @jindaginama9322 3 ปีที่แล้ว +1

      @@babumaan7178 ਜੀ ਬੱਗਾ ਸਫਰੀ ਤਾ ਬਾਅਦ ਚ ਪੈਦਾ ਹੋਇਆ ਹੈ,ਮੈ ਚਮਕੀਲੇ ਦੇ ਸਮਕਾਲੀਆਂ ਤੇ ਉਸ ਦੇ ਸੀਨੀਅਰਜ਼ ਦੀ ਗੱਲ ਕੀਤੀ ਹੈਂ,,ਬਾਕੀ ਤੇਰੀ ਬੁੱਡ ਨੂੰ ਕਿਉਂ ਮਿਰਚਾਂ ਲੱਗ ਗਈਆਂ ਨੇ,ਜੋ ਮੱਲੋ ਮੱਲੋ ਆਪਦੀ ਭੂਆ ਦਾ ਫੂਫੜ ਬਣਾਉਂਦਾ ਹੈਂ,,

    • @tarloksingh5755
      @tarloksingh5755 3 ปีที่แล้ว

      Hun kehra vadhiyaa .bagga safri. Amarjit nagina. Oh bahout dharmik song hai

    • @jindaginama9322
      @jindaginama9322 3 ปีที่แล้ว

      @@tarloksingh5755 ਤਰਲੈਕਾ

  • @punjabitvddpunjabi8549
    @punjabitvddpunjabi8549 3 ปีที่แล้ว +3

    ਸਭ ਤੋਂ ਘਟੀਆਂ ਗਾਇਕ ਸੀ

    • @singhamli2479
      @singhamli2479 3 ปีที่แล้ว +3

      Tu ekala hi sahi a

    • @rinkurana5371
      @rinkurana5371 3 ปีที่แล้ว +3

      Tu ghatia sab to chutiya

    • @mukhansingh6627
      @mukhansingh6627 3 ปีที่แล้ว +11

      ਐਵੇ ਨੀ ਬਾਈ ਮੇਲੇ ਲੱਗਦੇ

    • @babumaan7178
      @babumaan7178 3 ปีที่แล้ว +3

      Tenu sarm ni aundi oye

    • @jindaginama9322
      @jindaginama9322 3 ปีที่แล้ว +4

      ਕਿਵੇਂ ਤੇਰਾ ਕੀ ਮੰਗ ਲਿਆ ਸੀ ਉਸ ਨੇ

  • @jagmeetteona6186
    @jagmeetteona6186 3 ปีที่แล้ว +2

    Good singer

  • @harjitsingh9613
    @harjitsingh9613 2 ปีที่แล้ว

    Waheguruji