Dharmvir you wrote and sung a great poetry of actual mindset of human being.. the poetry touches the inner core of the heart.. Love you keep on writing and singing by the same style.. Doaba is all time great..
Y g kmaal ho Tusi mai punjab ch aa te army ch subedar di post te aa kadi canada ta aya Ni te na hi Saed aauna but tuhadi awaj te tuhade ik ik word ne dil Jit liya true feeling hai y ji jeonde vasde rho
ਕੁਝ ਕਹਿਣ ਨੂੰ ਬਾਕੀ ਨਹੀ ਏਸ ਵੀਰ ਦੀ ਆਵਾਜ਼ ਅਤੇ ਬੋਲ ਸੀਨੇ ਵਿੱਚੋਂ ਰੁੱਗ ਭਰ ਲੈਂਦੇ ਨੇ ਬਾਈ ਦੇ ਚਿਹਰੇ ਤੋਂ ਹੀ ਦਰਦ ਝਲਕਦਾ ❤
Shi Gll aa
ਨਵਾ ਸ਼ਹਿਰ, ਬੰਗਾ , ਰਾਹੋਂ ਬਹੁਤ ਵਧੀਆ ਲਿਖਤ ਭਾਜੀ pb 32
ਪਾਜੀ ਦੀ ਲਿਖਤ ਬਹੁਤ ਵਧੀਆ ਆ,, ਕੋਈ ਹਥਿਆਰ ਨਹੀਂ ਕੋਈ double meaning ਗੱਲ ਨਹੀਂ । ਫ਼ੁੱਲ ਸਪੋਰਟ ਪਾਜੀ ਹੁਸ਼ਿਆਰਪੁਰ ਦੋਆਬੇ ਵਲੋਂ 🎉🎉🎉
❤
ਬਾਕਮਾਲ ਲਿਖਤ, ਤਸਵੀਰ ਖਿੱਚ ਕੇ ਰੱਖ ਦਿੱਤੀ ।ਕੁੱਝ ਛੱਡਿਆ ਹੀ ਨਹੀਂ ਪੰਜਾਬ/ ਵਿਦੇਸ਼ ਭਾਵਨਾਵਾਂ ਦਾ ਵੇਗ...। ਪਰ ਨਹੀਂ ਰੀਸਾਂ ਦੇਸ਼ ਪੰਜਾਬ ਦੀਆਂ।
ਭਾਅਜੀ ਪੰਜਾਬ ਖਾਸਕਰ ਦੋਆਬੇ ਦੇ ਵਿਰਸੇ ਤੇ ਯਾਦਾਂ ਨੂੰ ਜ਼ਿੰਦਾ ਰੱਖ ਰਹੇ ਹੋ ਤੁਸੀਂ।❤
ਭਾਜੀ ਪਿੰਡ ਬੈਠਕੇ ਵੀ ਤੁਹਾਡੇ ਦਿਲ ਦੇ ਜ਼ਜ਼ਬਾਤਾਂ ਨੂੰ ਸਮਝ ਸਕਦੇ ਆ. ਕੇ ਕਿੰਨਾ ਪਿਆਰ ਤੇ ਕਿੰਨੀ ਬੇਬਸੀ ਹੈ ਪੰਜਾਬ ਦੇ ਨਾਲ ਤੇ ਪੰਜਾਬ ਦੇ ਲਈ
ਬਾਰ ਬਾਰ ਕੌਣ ਸੁਣ ਰਿਆ
Punjab ch moge tu aa otaaa nhi kini k waar son Lia sajda slaam bai di kalam nu
ਹਰ ਓਸ ਪਰਦੇਸੀ ਦੀ ਕਹਾਣੀ ਜਿਹਦੇ ਚੇਤਿਆਂ ਚੋਂ ਪੰਜਾਬ ਨਹੀਂ ਨਿਕਲਿਆ , ਤਾਂਘ ਹੈ ਪਿੰਡ ਮੁੜਨ ਦੀ
ਥਾਂਦੀ ਸਾਹਿਬ ਜੀ ਜਦੋਂ ਵੀ ਤੁਹਾਨੂੰ ਗਾਉਂਦਿਆਂ ਸੁਣਦੇ ਹਾਂ ਮੰਨ ਧੁਰ ਅੰਦਰੋਂ ਗਦਗਦ ਹੋ ਜਾਂਦਾ ਹੈ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤੁਸੀਂ ਇਵੇਂ ਹੀ ਆਪਣੇ ਦਿੱਲ ਦੀਆਂ ਗੱਲਾਂ ਆਪਣੇ ਗੀਤਾਂ ਰਾਹੀਂ ਆਪਣੇ ਚਾਹੁਣ ਵਾਲਿਆਂ ਨੂੰ ਸੁਣਾ ਕੇ ਖੁਸ਼ ਕਰਦੇ ਰਹਿਣ।
ਵਾਹੇਗੁਰੂ ਜੀ ਅਵਾਜ਼ ਤੇ ਕਵਿਤਾ ਬਹੁਤ ਸੋਹਣੀ ਏ ਰੋਣ ਹੈ ਦਾਤਾ ਵਾਹੇਗੁਰੂ ਜੀ ਬਾਨੀ ਪੜਕੇ ਸੁਨਾਇਆ ਕਰੇ
ਕਿਆ ਬਾਤ ਹੈ !
ਬਾਕਮਾਲ ਲਿਖਤ ਦਿਲ ਨੂੰ ਛੂੰਹਦੀ ਆਵਾਜ਼ ਜੀ ਤੇ ਬੰਟੀ ਵੀਰੇ ਦੇ ਰਿਐਕਸ਼ਨ 👌👌👌👌
ਥਾਂਦੀ ਵੀਰ ਜੀ ਤੁਸੀਂ ਦੋਆਬੇ ਦਾ ਸ਼ਿੰਗਾਰ ਹੋ ਜਦੋਂ ਨਵਾਂਸ਼ਹਿਰ ਦੇ ਪਿੰਡਾਂ ਦੇ ਨਾਮ ਲੈਂਦੇ ਹੋ ਰੂਹ ਖੁਸ਼ ਹੋ ਜਾਂਦੀ ਹੈ 💖 ਸਾਫ਼ ਸੁੱਥਰੀ ਲਿੱਖਤ ਤੇ ਆਵਾਜ਼ ਦੇ ਰਾਹੀਂ ਗਾ ਕੇ ਸੁਣਾਉਣ ਦਾ ਵਾਹ ਕਮਾਲ ਤਰੀਕਾ 👌 ਨਾਮ ਚਮਕਾਉਣ ਲਈ ਹਥਿਆਰਾਂ , ਫੁਖਰਪੁਣੇ , ਨਸ਼ੇ ਤੇ ਧੀਆਂ ਭੈਣਾਂ ਉੱਤੇ ਗਲਤ ਲਿਖਣ ਵਾਲਿਓ ਸਿੱਖੋ ਕੁੱਝ ਥਾਂਦੀ ਸਾਬ ਤੋਂ ਜ਼ੇਕਰ ਸੱਚਮੁੱਚ ਤੁਸੀਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਦੀ ਸੋਚ ਰੱਖਦੇ ਹੋ 💐💖
ਖੂਬਸੂਰਤ ਬੋਲ, ਦਿਲ ਨੂੰ ਧੂਹ ਪਾਉਂਦੀ ਆਵਾਜ਼
ਬਾਕਮਾਲ ਲਿਖਤ , ਦਿਲ ਨੂੰ ਛੂੰਹਦੀ ਅਵਾਜ਼
ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
ਬਹੁਤ ਖੂਬਸੂਰਤ ਕਲਾਮ! ਭਾਵਨਾਵਾਂ ਦੀ ਤਰਜਮਾਨੀ! 🙏
ਬਿਨਾ ਕਿਸੇ ਮਿਊਜ਼ਿਕ ਦੇ ਵੀ ਤੁਹਾਡੀ ਅਵਾਜ਼ ਸਭ ਤਰਜ਼ਾਂ ਸੰਪੂਰਨ ਹੈ। ਦੁਆਵਾਂ ਜੀ।
ਭਾਜੀ ਤੁਸੀਂ ਤੇ ਰੂਹ ਦੀ ਗੱਲ ਰੂਹਾਂ ਤੱਕ ਪਹੁੰਚਾਉਂਦੇ ਦੇ।👍👍❤️
Dil khush krta awaaj oh ਤੋਂ ਸੋਹਣੀ ਲਿਖਤ o ਤੋਂ ਸੋਹਣੀ Waah oye y ਨਹੀਂ reesan
ਪਿੰਡ backyard ਵਿਚ ਜੇਹੜੀ gardening ਕਰਦਾ ਹਾਂ, ਇਹ ਗਾਣਾ ਸੁਣਕੇ ਸਮਝ ਲੱਗੀ ਕੇ ਖੇਤੀ ਆਲਾ ਕੀੜਾ ਕਿਤੇ ਜਿਉਂਦਾ ਏ। Thanku bhaji to motivate me to do agriculture 🎉🎉
ਸੁਆਦ ਆ ਗਿਆ ਵੀਰ ਜੀ
It's true
ਵਾਹ ਜੱਟਾ ਨਹੀਂ ਰੀਸਾਂ ਤੇਰੀਅਾਂ।
ਮੁੰਡਾ ਫਿਰਦੈ ਗਲੀ ਚ ਗੇੜੇ ਮਾਰਦਾ ਵਾਲਾ ਧਰਮਵੀਰ ਬਾਈ।।ਵਾਹ ਜੀ ਵਾਹ ਸਿਰਾ ਗੱਲ ਬਾਤ ਜਨਾਬ।❤❤❤❤❤❤❤
ਦਿਲ ਨੂੰ ਟੁੰਬਣ ਵਾਲਾ ਹੈ ਇਹ ਗੀਤ
ਵਾਹ ਜੀ ਵਾਹ ਥਾਂਦੀ ਸਾਹਿਬ ਕਮਾਲ ਕਰ ਤੀ ਤੁਸਾਂ ,ਬਹੁਤ ਖੂਬ
ਦਿਲ ਖੁਸ਼ ਕਰਤਾ ਭਾਜੀ❤
ਵਾਰ ਵਾਰ ਸੁਣਨ ਨੂੰ ਦਿਲ ਕਰਦਾ ❤❤❤
ਬਹੁਤ ਹੀ ਵਧੀਆ ਪਿਆਰੇ ਵੀਰ ਪ੍ਰਮਾਤਮਾ ਤੁਹਾਨੂੰ ਸੱਦਾ ਚੜ੍ਹਦੀ ਕਲਾ ਵਿਚ ਰੱਖੇ ਉਮਰ ਲੰਮੀ ਕਰੇਂ ਪ੍ਰਮਾਤਮਾ
Very nice beta Akalpurkh ap nu chaghi sehat ate lumbi Umar deve. Dhanvad
ਬਾਈ ਜੀ ਤੁਸੀਂ ਆਪਣੀ ਗਾਇਕੀ ਜਾਰੀ ਰੱਖੋ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣਗੇ। ਚੰਗੀ ਤੇ ਸੁਚੱਜੀ ਗਾਇਕੀ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਜੋ ਤੁਹਾਡੇ ਕੋਲ ਹੈ।🙏🏻🙏🏻
ਥਾਂਦੀ ਭਾਜੀ ਜਦੋ ਵੀ ਤੁਹਾਡਾ ਇਹ ਗਾਣਾ ਸੁਣਦਾ ਹਾਂ ਤਾਂ ਤੁਹਾਡੀ ਪੰਜਾਬ ਪ੍ਰਤੀ ਅੰਦਰਲੇ ਮੋਹ ਦੀ ਝਲਕ ਦਿਖਾਈ ਦਿੰਦੀ ਹੈ, ਬਹੁਤ ਸੋਹਣੇ ਢੰਗ ਨਾਲ ਅਪਣੇ ਜਜ਼ਬਾਤ ਬਿਆਨ ਕੀਤੇ ਹਨ ਗਾਣੇ ਵਿਚ.
ਬਾਈ ਜਾਨ ਹੀ ਕੱਢ ਲਈ ਬਹੁਤ ਖੂਬ ਜੀਉਂਦਾ ਰਹਿ
Bhaji att ਅੱਤ ਅੱਤ ਅੱਤ ਅੱਤ ਅੱਤ ਅੱਤ ਹੈ ਤੁਹਡੀ ਆਵਾਜ਼ ਤੇ ਲਿਖਤ।
ਛੋਟੇ ਵੀਰ ਧਰਮਵੀਰ ਸਿੰਘ ਸਤਿ ਸ੍ਰੀ ਅਕਾਲਿ , ਕਮਾਲ ਦੀ ਲੇਖਣੀ ਅਤੇ ਅਵਾਜ਼ ਵੀ ਬਹੁਤ ਬੁਲੰਦ ਤੇ ਸ਼ਾਨਦਾਰ ਹੈ । ਤੁਹਾਡਾ ਪਿੰਡ ਬਹੁਤ ਸ਼ਾਨਦਾਰ ਹੈ ਮੈਨੂੰ ਬਹੁਤ ਸੋਹਣਾ ਲੱਗਿਆ ।
Ba kamal awaj and lyrics jina ne dil jo nu jhanjhoar dita👌👌💯Waheguru thuhanu chardi kala vich
rekhe👍
ਵਾਹ ਵਾਹ ਕਿਆ ਬਾਤ ਹੈ
ਅੱਤ ਬਾਈ ਜੀ❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੱਖਣ ਬਰਾੜ ਵਰਗੀ ਲਿਖਤ ਹੈ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਸੋਹਣੀ ਆਵਾਜ਼
ਬੋਹਤ ਵਧੀਆ ਜੀ ❤
Kya baaat aaa,,gakha nu jee jee karde mera jaat sharma janda👌👌👌👌
ਭਾਜੀ ਬਹੁਤ ਹੀ ਵਧੀਆ ਗਾਣਾ❤❤❤,ਕੋਈ ਇਦਾ ਦਾ ਮੈਸੇਜ ਦਓ ਕੇ ਲੋਕ ਸਿਰਫ ਪੈਸਾ ਕਮਾਉਣ ਬਾਹਰ ਜਾਣ,,,,,ਮੁੜਕੇ ਆਪਣੇ ਬਤਨ (ਪੰਜਾਬ) ਜਰੂਰ ਪਰਤਣ,,,,, ਪਿੰਡਾ ਵਿਚੋ ਲਾਣੇ ਨਾ ਖਤਮ ਹੋਣ🙏🙏🙏,,,,,,,,,ਪੰਜਾਬੀ ਵਾਪਸ ਆਕੇ ਆਪਣਾ ਪੰਜਾਬ ਬਈਆਂ ਤੋਂ ਅਜਾਦ ਕਰਾਉਣ,,,,,ਨਹੀਂ ਤਾਂ ਪੰਜਾਬ ਖਤਮ ਹੋ ਜਾਣਾ,,,,,ਰਹਿਣਗੇ ਤਾਂ ਸਿਰਫ ਸਾਡੇ ਗੁਰੂਆਂ ਪੀਰਾਂ ਦੇ ਅਸਥਾਨ,,,,,,,,,,, ਇੱਕ ਪੰਜਾਬੀ ਦੀ ਪੁਕਾਰ - ਨਮ ਅੱਖਾਂ ਦੇ ਨਾਲ🙏🙏🙏 ਦੀਪ ਡਿਵਾਈਨ ਲੰਗੜੋਆ
ਬਿਲਕੁਲ ਸਹੀ ਕਿਹਾ ਭਾਜੀ .. ਬਾਬਾ ਨਾਨਕ ਮੇਹਰ ਬਖਸ਼ੇ 🙏
Wadde wadde walatiyan da rona kaddwa ditta bhaji ne 😢😢..... Rabb umran lambian bakhshe
ਬਹੁਤ ਉੱਤਮ ❤❤
ਬਹੁਤ ਵਧੀਆ
Thandi paaji tuhade gaane vich punjab daa dard aaa love u nawanshaehr Doaba
ਬਾਈ ਜੀ ਬਹੁਤ ਕਮਾਲ ਦਾ ਗਾਇਆ ਅਤੇ ਲਿਖਿਆ ਬਾਕਮਾਲ। ਰਿਕਾਰਡ ਕਰਵਾਓ ਗਾਣਾ, ਧੁੰਮਾਂ ਪਾਊਗਾ।ਬਹੁਤ ਸਿਰੇ ਦਾ ਲਿਖਿਆ👌👍🎉
Bahut bahut vadiaa hai ji main Roz hi 10 vari sunda va
ਪਿੰਡ ਛੱਡਣੇ ਸੌਖੇ ਨਹੀਂ ,ਅਤੇ ਮਾਂ-ਬਾਪ ਨੂੰ ਬੱਚੇ ਪ੍ਰਦੇਸ ਭੇਜਣੇ ਕੋਈ ਸੌਖੇ ਨਹੀਂ ।ਦਿਲ ਤੇ ਪੱਥਰ ਧਰਨੇ ਪੈਂਦੇ ਹਨ।
Gaan da andaz dil nu shoh jaanda hai veer ji da 🎉❤🙏🙏🙏
ਵੀਰ. ਕੁੱਜੇ ਵਿੱਚ ਸਮੁੰਦਰ ਪਾ ਦਿੱਤਾ ਧਰਮਵੀਰ ਜਾਂਦੀ ਕਿਆ. ਲਿਖਤਾਂ ਨੇ ਧੰਨਵਾਦ ਵੀਰ
Wah ji wah❤
ਤੁਹਾਡੇ ਪਹਿਲੇ ਬੋਲ ਆਖ਼ਰੀ ਵਾਰੀ ਮੇਰੇ ਬਾਪੂ ਨੇ ਕਸੀਆਂ ਸੀ ਦੂਸਰਾ ਗੀਤ ਚੌਂਹ ਰੂਮਾਂ ਦੇ ਘਰਦੇ ਵਿੱਚ ਸਾਡਾ ਇੱਕ ਮੰਜਾ ਨਾ ਡਾਹ ਹੋਇਆ ਬ ਕਮਾਲ ਕੀਤੀ ਗਈ ਪਰੰਤੂ ਹੁਣ ਵਾਲੀ ਪੇਸ਼ਕਸ਼ ਕੋਈ ਕਸਰ ਹੀ ਨਹੀਂ ਛੱਡੀ ਪਰਮਾਤਮਾ ਲੰਬੀ ਉਮਰ ਕਰੇ ਤੇਰੀ ਕਲਮ ਨੂੰ ਰੱਬ ਹੋਰ ਤਾਕਤ ਬਖਸ਼ੇ ।
ਥਾਂਦੀ ਸਾਬ ਬਿਨਾ ਸੰਗੀਤ ਤੋਂ ਤੁਹਾਡਾ ਇਹ ਗਾਣਾ ਬਹੁਤ ਵਧੀਆ ਲੱਗ ਰਿਹਾ ਹੈ ..ਬਹੁਤ ਖੂਬਸੂਰਤ
Kyaa baat.. No Auto tune. No music.. Ghaint Awaz bai g.. ND Also lyrics.. Endless.. That's true.. Every line bhaji
ਸੋਹਣੀ ਲੇਖਣੀ ਤੇ ਪੇਸ਼ਕਾਰੀ 👏👏👏
बहुत बहुत बदीआ भाई साहब जी
Ik number song........heart touching....Bai nu support kro....jdo Dil sad hunda ...Punjab Di yaad AAA jandi...eh song sun ke .....pind yaad AAA janda
Bhut vadi schayi dasi veer g ne love you vere
Bhttt ghint ❤️❤️❤️❤️ idda hi a
Dharmvir you wrote and sung a great poetry of actual mindset of human being.. the poetry touches the inner core of the heart..
Love you keep on writing and singing by the same style..
Doaba is all time great..
Love it mate ,bless 👌
Paaji bahut vadia ji ❤❤
ਭਾਜੀ ਮੈਂ ਤੁਹਾਨੂੰ Instagram ਤੇ ਸੁਨਿਆ ਸੀ.ਫਿਰ ਮੈਂ ਤੁਹਾਨੂੰ utube te serch ਕੀਤਾ ਤੇ full song ਸੁਣੇਆ ਸਵਾਦ ਆਗਿਆ ਜੀ ❤ Repeat te chlda hun bhaji Lvu ❤ bhaji ਬਹੁਤ ਸਾਰਾ ਪਿਆਰ ਥਾਂਦੀ ਸਾਬ😊 siirrraaa lata kam ...
ਵਾਹ ਬਾਈ
ਬਹੁਤ ਵਧੀਆ ਭਾਜੀ। 🙏
Kalra Sach a bayee ji jyode raho good❤❤❤❤
ਦਿਲ ਨੂੰ ਟੁੰਬਦੀ ਐ ,ਤੁਹਾਡੀ ਕਲਮ
Bahut wadia paaji
Bhaji , I’m your fan from italy. Really I love your songs and the way you sing them 🙏🥰
Wah ji wah nice song Veer 🎵 bless you
Bahut khoob veere. My village is Aur and recently retired from doordarshan Jalandhar.
Bhai ji lajawab
Sirra ha poora.
Great oh bhaji tusi ❤
❤❤❤❤❤❤❤❤❤❤❤❤❤jionda reh ਬਾਈ
Baji bhut vaar sunea thuada song awesome lyrics
Ma bati 20 25 wari sun kita dil ni parda hje vi 😍😍🫶🏻🫶🏻🫶🏻🫶🏻 sachieya galla
ਬਾ-ਕਮਾਲ ਪੇਸ਼ਕਸ਼ ਭਾਜੀ !
Great Thandi saab
Talanted veer
ਸਤਿ ਸ੍ਰੀ ਅਕਾਲ ਭਾ ਜੀ। ਜੇ ਇਜਾਜ਼ਤ ਦਿਉਂ ਤਾਂ ਇਹ ਜਜ਼ਬਾਤ ਇਹ ਗੀਤ ਦਾਸ ਆਪਣੇ ਪੇਜ਼ 'ਤੇ ਪਬਲਿਸ਼ ਕਰ ਸਕਦੈ ਜੀ🙏🏻
Bhaji apna page ta mere gana da link share kr dao please 🙏
ਸਚੀਆਂ ਗੱਲਾਂ ਬਾਈ ਜੀ❤️💯
Veere ਬਹੁਤ ਸੋਹਣੀ ਰਚਨਾ
Bahut badia bai pind yaad a gya❤
Always happy bro🎉🎉🎉🎉🎉 waheguru ji hmesha hi kushiyaan den veer ji nu
Bhala sohna likhea te gaya bai
Munda firda gali ch gede marda.. ghaint song a 22 da ❤
Ahh jehra G G krna painda bahr eh bht aukha Sachi
Amazing bhai ji... A class poetry and amazing voice
baba g rona aa janda aa. jini war mr g sun lo. dil n bhrda❤❤❤❤❤
Bhot wadea song ji
ਜਜ਼ਬਾਤ ਲਿਖੇ ਵੀਰ ਨੇ
Jio paji, bakamaal
ਬਹੁਤ ਵਧੀਆ ਵੀਰ, ਜੀ
Salute aa veer ji
Bhut vadia ❤
Sach suna gia 22. Sikho yaad rakhio Gurua peera di dharti eg mela 2 dina da hai. Azad Panjab sada haq hope te future hai.
Y g kmaal ho Tusi mai punjab ch aa te army ch subedar di post te aa kadi canada ta aya Ni te na hi Saed aauna but tuhadi awaj te tuhade ik ik word ne dil Jit liya true feeling hai y ji jeonde vasde rho
ਵੀਰ ਇਹ ਲਾਈਨਾਂ ਬੋਲ ਕੇ ਧੰਨ ਧੰਨ ਕਰਾਂ ਦਿੱਤੀ ਸੁਪਰ