ਕੀ Sukhbir Badal ਦਾ ਅਸਤੀਫ਼ਾ ਹੋਵੇਗਾ ਮਨਜ਼ੂਰ ? Maheshinder Grewal ਦਾ Exclusive Podcast

แชร์
ฝัง
  • เผยแพร่เมื่อ 16 ม.ค. 2025

ความคิดเห็น • 35

  • @PANJAB351
    @PANJAB351 18 วันที่ผ่านมา +2

    ਇਹਨਾਂ ਲੋਕਾਂ ਨੇ ਹੁਣ ਤੱਕ ਅਕਾਲ ਤਖ਼ਤ ਸਾਹਿਬ ਨੂੰ ਤੇ ਹੁਣ ਤੱਕ ਲੋਕਾਂ ਨੂੰ ਡੀ ਫ਼ੇਮ ਕਰਨ ਲਈ ਵਰਤਿਆ। ਇਹਨਾਂ ਨੂੰ ਆਸ ਹੀ ਨਹੀਂ ਸੀ ਕਿ ਇਹਨਾਂ ਨੂੰ ਜਥੇਦਾਰ ਏਦਾਂ ਸਜ਼ਾ ਸੁਣਾਉਣਗੇ

  • @narinderpalsingh5349
    @narinderpalsingh5349 18 วันที่ผ่านมา +3

    ਇਹ ਲੋਕ ਅਕਾਲ ਤਖਤ ਸਾਹਿਬ ਦੇ ਵੀ ਗੁਨਾਹਗਾਰ ਹਨ

  • @kanwaljeetsingh268
    @kanwaljeetsingh268 18 วันที่ผ่านมา +2

    ਨਾਰਾਇਨ ਸਿੰਘ ਚੌਰ੍ਹਾ ਦੀ ਦਸ੍ਤਾਰ ਹਥੋਂ ਪਾਈ ਨਹੀਂ ਉਤਰੀ ਸਗੋਂ ਪਿੱਛੋਂ ਦੂਰ ਤੋ ਹਥ ਵਧਾ ਕੇ ਜਾਣ ਬੁਝ ਕੇ ਉਤਾਰੀ ਗਈ ਹੈ

  • @kanwaljeetsingh268
    @kanwaljeetsingh268 18 วันที่ผ่านมา +2

    ਜਿਸ ਨਿਘਾਰ ਚ ਤੁਸਾ ਅਕਾਲੀ ਦਲ ਨੂੰ ਪਹੁੰਚਾ ਚੁੱਕੇ ਹੋ ਤਾਂ ਹੀ ਤੁਹਾਨੂੰ DC ਵੀ ਮਿਲਣ ਦਾ ਸਮਾਂ ਨਹੀਂ ਦੇ ਰਿਹਾ

  • @OnkarSingh-j9p
    @OnkarSingh-j9p 18 วันที่ผ่านมา +3

    Not vote sukbir

  • @SukhwinderSingh-u4q8e
    @SukhwinderSingh-u4q8e 17 วันที่ผ่านมา +1

    ਜਥੇਦਾਰ ਸਹਿਬਾਨ ਦਾ ਹੁਕਮਨਾਮਾ ਲਾਗੂ ਹੋਣ ਵਿੱਚ ਜੋ ਕਾਨੂੰਨੀ ਅੜਚਣ ਆ ਰਹੀ ਹੈ ਅਕਾਲੀ ਦਲ ਉਸ ਉੱਪਰ ਜਥੇਦਾਰ ਸਾਹਿਬਾਨ ਨਾਲ ਗੱਲਬਾਤ ਕਰਕੇ ਅੱਗੇ ਵਧ ਰਿਹਾ ਹੈ। ਪਰ ਆਹ ਅਖੌਤੀ ਜੋਕਾਂ ਨੂੰ ਹੋਰ ਕੋਈ ਕੰਮ ਨਹੀ। ਇਹਨਾਂ ਨੂੰ ਦੱਸੋ ਵੀ ਭਾਈ ਤੁਹਾਨੂੰ ਲੰਬੜਦਾਰੀ ਨਹੀ ਮਿਲਣੀ ਕੋਈ ਥੜਾ ਲੱਭੋ ਸੱਥ ਦਾ ਤਾਸ਼ ਪੱਤੇ ਲਈ।
    ਵੈਸੇ ਇਹ ਮੀਸਣੇ ਲੋਕ ਕਿਹੜਾ ਅਣਜਾਣ ਨੇ ਇਹਨਾ ਕਾਨੂੰਨੀ ਅੜਚਣਾਂ ਤੋ ? ਸਿਰਫ ਪੰਜਾਬ ਦੇ ਲੋਕਾਂ ਦਾ ਫੁੱਦੂ ਖਿੱਚਣ ਤੇ ਹੋਏ ਨੇ

  • @OnkarSingh-j9p
    @OnkarSingh-j9p 18 วันที่ผ่านมา +3

    Gardar

    • @kinglalli47
      @kinglalli47 18 วันที่ผ่านมา

      Shiromani Akali Dal Zindabad! Sukhbir Singh Badal Zindabad!

  • @mygardeningdiaries
    @mygardeningdiaries 18 วันที่ผ่านมา +1

    Paterkar sab Sukhbir badal nu saza ho gai jina ne akal takht sab nu dhaya ohna da ki hai eh kehra insaf hai

  • @GurdeepSingh-rw6qo
    @GurdeepSingh-rw6qo 18 วันที่ผ่านมา +1

    Badal masand gurughra cho bahar kadne chahide aa.

  • @GurdeepSingh-rw6qo
    @GurdeepSingh-rw6qo 18 วันที่ผ่านมา +1

    Badal masand gurughra cho bahar kadne chahide aa

  • @jagtarbrar7236
    @jagtarbrar7236 18 วันที่ผ่านมา +2

    [[[[ EH CHAWAL NAAL TAA GHAR DE SARE MEMBER NAHI HONGE ]]]] EH KAALI AKHOTI AKAL TAKHAT NAAL MATTHA LAA RYHE HAN ]]]

    • @roopchand237
      @roopchand237 18 วันที่ผ่านมา

      CHOOLLOO . NAMn HHH. Punjab DEEE RISTEDARRAA + DERA =1 iK HHH.BABA NANAK GGG Nuuu SABarar Sii

    • @punjjaabdesh8659
      @punjjaabdesh8659 17 วันที่ผ่านมา

      ਇਹ ਸੁਖਬੀਰ ਦਾ ਈ ਐ, ਇਹਦੇ ਲਈ ਤਾਂ ਕਿੰਨਾ ਰੌਲਾ ਪਾਇਆ ਸੀ ਕਈ ਲੀਡਰਾਂ ਨੇ ਕਿ ਸੁਖਬੀਰ ਨੇ ਦਿੱਲੀ ਕਮੇਟੀ ਚੋਂ ਪੈਸੇ ਦਵਾਏ ਸੀ

  • @SukhwinderSingh-u4q8e
    @SukhwinderSingh-u4q8e 17 วันที่ผ่านมา

    ਚੁਣਾਅ ਕਮੇਟੀ ਨੇ ਕਿਹਾ ਹੈ ਕਿ ਹਾਲਾਂਕਿ, ਰਾਜਨੀਤਿਕ ਪਾਰਟੀਆਂ ਨੂੰ ਲੋਕ ਪ੍ਰਤੀਨਿਧੀ ਐਕਟ, 1951 ਦੀਆਂ ਧਾਰਾਵਾਂ ਦੇ ਤਹਿਤ ਧਾਰਮਿਕ ਸਥਾਨਾਂ ਦੇ ਸਿਧਾਂਤ ਦੀ ਪਾਲਣਾ ਕਰਨੀ ਲਾਜ਼ਮੀ ਹੈ।

  • @shanjeetBrar-z5u
    @shanjeetBrar-z5u 17 วันที่ผ่านมา

    ਸੁਖਬੀਰ ਬਾਦਲ ਨੇ ਪੰਜਾਬ ਦੇ ਭਲੇ ਅਤੇ ਵਿਕਾਸ ਦੇ ਲਈ ਜੋ ਕੰਮ ਕੀਤੇ ਆ ਹੋਰ ਕੋਈ ਲੀਡਰ ਨਹੀਂ ਕਰ ਸਕਦੇ

  • @kinglalli47
    @kinglalli47 18 วันที่ผ่านมา +1

    Shiromani Akali Dal Zindabad! Sukhbir Singh Badal Zindabad!

  • @SukhmanSingh-sv6sm
    @SukhmanSingh-sv6sm 17 วันที่ผ่านมา

    ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋ ਹਟਾਉਣ ਲਈ ਉਹਨਾ ਵਿਰੁੱਧ ਸਾਜਿਸ਼ਾ ਹੋ ਰਹੀਆ ਹਨ ਤਾ ਜੋ ਸਿੱਖਾ ਦੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਿਟਾਇਆ ਜਾ ਸਕੇ ਪਰ ਅਸੀ ਪ੍ਰਧਾਨ ਜੀ ਤੁਹਾਡੇ ਨਾਲ ਹਾ ਜਿੰਨਾ ਸਿੱਖ ਪੰਥ ਲਈ ਤੁਸੀ ਕੀਤਾ ਉਹਨਾ ਕੋਈ ਨਹੀ ਕਰ ਸਕਦਾ

  • @SukhmanSingh-sv6sm
    @SukhmanSingh-sv6sm 17 วันที่ผ่านมา

    ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਸੁਖਬੀਰ ਸਿੰਘ ਬਾਦਲ ਹਨ ਜੇ ਬਾਦਲ ਸਾਬ ਨੂੰ ਪ੍ਰਧਾਨਗੀ ਤੋਂ ਪਾਸੇ ਕਰ ਦਿੱਤਾ ਤਾਂ ਸ਼੍ਰੌਮਣੀ ਅਕਾਲੀ ਦਲ ਖ਼ਤਮ ਹੋ ਜਾਵੇਗਾ।

  • @shanjeetBrar-z5u
    @shanjeetBrar-z5u 17 วันที่ผ่านมา

    ਵਰਕਿੰਗ ਕਮੇਟੀ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਅਸਤੀਫਾ ਮਨਜ਼ੂਰ ਨਹੀਂ ਕਰਨਾ ਚਾਹੀਦਾ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਹੁਤ ਵਧੀਆ ਲੀਡਰ ਹੈ

  • @GurdeepSingh-rw6qo
    @GurdeepSingh-rw6qo 18 วันที่ผ่านมา

    Jdo sukhbeer te goli chali odu oh nahta c 300 police da banda c naal..ah gap marn lga sarm ni manda

  • @GurdeepSingh-rw6qo
    @GurdeepSingh-rw6qo 18 วันที่ผ่านมา

    Hun bhul jo sarkar bnugj .hun put chonkidar v ni bnda tuhada

  • @GurdeepSingh-rw6qo
    @GurdeepSingh-rw6qo 18 วันที่ผ่านมา

    Tuhade pap tuhanu leke duban ge

  • @ahalsingh6112
    @ahalsingh6112 18 วันที่ผ่านมา

    Thdia kulla da naas hou ek gl Yaad rkheo …tuc akali dal da bhog pata hun ta lash lyi firdeo

  • @GurdeepSingh-rw6qo
    @GurdeepSingh-rw6qo 18 วันที่ผ่านมา

    Tusi ta 1996 akali dal bhog pa ta c moge relli ch tuhanu sja des nikala chahidi aa

  • @GurdeepSingh-rw6qo
    @GurdeepSingh-rw6qo 18 วันที่ผ่านมา

    Sarm kr ji gal karn lge .pani de mude te kde bole tusi.chandighar Punjab da muda .bandi Singha da muda kde bole tusi .hun loka ne tuhanu muh ni laona .

  • @ishan6614
    @ishan6614 18 วันที่ผ่านมา

    Eh gal taan sach hai desh vich koi bhi problem hai taan congress and nehru are responsible..... punjab ch koi bhi problem hai taan akali dal and badal responsible ne.....not good for healthy democracy..... unnecessarily akali dal nu target kita ja rehya hai.....

  • @JatinMehra-f5i
    @JatinMehra-f5i 18 วันที่ผ่านมา +1

    Patrkar bilkul jurat nahi ha tuhde bich sawal puchan di.koi jarnilisam di nolig nahi ha tuhaanu...aaj tak di bilkul bekar reporting kiti ha gagan ji tusi.gurbani paddo pahla fer sawal puccho.