1992 Kuldeep Manak Sushma Babby । Full Live Akhada । Kothe Jalour Singh Maur Kotkapura

แชร์
ฝัง
  • เผยแพร่เมื่อ 2 ต.ค. 2024
  • #Kuldeepmanak #Sushmababby #Fullliveakhada
    🦚PLZZ SUBSCRIBE MY CHANNEL
    ☎️RINKU ROMANA
    FULL LIVE AKHADA
    DEVI WALA ROAD
    KOTHE JALOUR SINGH MAUR
    KOTKAPURA
    10.10.1992
    KULDEEP MANAK SUSHMA BABBY
    JASWINDER SINGH MANN
    WEDS
    DAVINDER KAUR MANN
    10.10.1992
    JASWINDER SINGH MANN S/O
    PRITAM SINGH MANN
    BRO RANJIT SINGH MANN
    ਫੁੱਲ ਲਾਈਵ ਅਖਾੜਾ
    ਦੇਵੀ ਵਾਲਾ ਰੋਡ
    ਕੋਠੇ ਜਲੌਰ ਸਿੰਘ ਮੌੜ
    ਕੋਟਕਪੂਰਾ
    10.10.1992
    ਕੁਲਦੀਪ ਮਾਣਕ ਸੁਸ਼ਮਾ ਬੱਬੀ
    ਇਹ ਅਖਾੜਾ ਜਸਵਿੰਦਰ ਸਿੰਘ ਮਾਨ
    ਦੇ ਵਿਆਹ ਦਾ ਹੈ
    ਪਤਨੀ ਦਵਿੰਦਰ ਕੌਰ ਮਾਨ
    ਪਾਪਾ ਪ੍ਰੀਤਮ ਸਿੰਘ ਮਾਨ
    ਭਰਾ ਰਣਜੀਤ ਸਿੰਘ ਮਾਨ
    Ranjit Bawa Kaur B
    Ranjit Bawa Sidhu Moose Wala
    Vaar Sidhu Moose Wala
    ਵਾਰ ਸਿੱਧੂ ਮੂਸੇ ਵਾਲਾ

ความคิดเห็น • 132

  • @rubisandhu6177
    @rubisandhu6177 3 ปีที่แล้ว +17

    ਬਹੁਤ ਵਧੀਆ ਗੀਤ ਜੀ ਮੇਰੀ ਬਹੁਤ ਪਸੰਦ ਇਹ ਗੀਤ ਜੀ ਸਲੂਟ ਮੇਰੇ ਵੱਲੋਂ ਸੁਸ਼ਮਾ ਬੱਬੀ ਜੀ ਹੁਣਾਂ ਨੂੰ ਜੀ 🙏❤️🌹💃🏻💐💃🏻💐❤️🌹

    • @meen1382
      @meen1382 8 หลายเดือนก่อน +1

      😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @nirmalsingh9484
    @nirmalsingh9484 3 ปีที่แล้ว +8

    ਬਹੁਤ ਵਧੀਆ ਅਖਾੜਾ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ

  • @ANILKUMAR-qr5hu
    @ANILKUMAR-qr5hu 5 หลายเดือนก่อน +4

    Lok us tym singers di badi respect karde si... socially manak saab di saare karede si chaye oh jawani ch Hove ch aged Hove...Jo manak saab ne keh thaa oh hi hunda si...kyuki Aapne Dil tu gaal karde si aam bande wargi ♥️♥️♥️

  • @bhagatsingh7004
    @bhagatsingh7004 3 ปีที่แล้ว +7

    ਕੁਲਦੀਪ ਮਾਣਕ ਗਾੲਿਕੀ ਦੇ ਬਾਬਾ ਬੋਹੜ ਸਨ

  • @HarjinderSingh-n4n
    @HarjinderSingh-n4n หลายเดือนก่อน +5

    ਉਸਤਾਦ ਜਨਾਬ ਮਾਣਕ ਸਾਬ ਨਾਲ ਹੀ ਸਬ
    ਤੋਂ ਪਿਹਲਾ ਸਾਰੀਆਂ ਕੁੜੀਆਂ ਨੇ ਗਾਇਆ ਹੈ
    ਮਾਣਕ ਸਾਬ ਸਾਰਿਆਂ ਦੇ ਉਸਤਾਦ ਹਨ ਅਤੇ ਮਾਣਕ ਸਾਬ ਜੀ ਦੀ ਬੋਕਲ ਅਵਾਜ਼ ਬੁਲੰਦ ਅਵਾਜ਼ ਬੁਹਤ ਹੀ ਸੁਰੀਲੀ ਅਤੇ ਬੁਹਤ ਹੀ ਉੱਚੀ ਆਵਾਜ਼ ਸੀ ਮਾਣਕ ਸਾਬ ਜੀ ਦੀ ਜਿਹਨਾਂ ਜਿਹਨਾਂ ਮਾਂਣਕ ਸਾਬ ਜੀ ਦੇ ‌ਖਾੜੇ
    ਉਸ ਟਾਈਮ ਦੇ ਸੁਣੇ ਉਹਨਾਂ ਨੂੰ ਹੀ ਪਤਾ ਹੈ
    ਕਿ ਮਾਣਕ ਕੀ ਚੀਜ਼ ਸੀ। ਮਾਣਕ ਸਾਬ ਜੀ ਸਾਰਿਆਂ ਦੇ ਉਸਤਾਦ ਸਨ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ।

  • @SatwinderSingh-q6q
    @SatwinderSingh-q6q 16 วันที่ผ่านมา

    22 g manak saab di awaaz god gift c

  • @rachhpalsinghsingh4465
    @rachhpalsinghsingh4465 ปีที่แล้ว +4

    ਵੀਰੇ ਮਾਣਕ ਸਾਬ ਦੀ ਆਪਣੀ ਕਲਾ ਸੀ ਚਮਕੀਲੇ ਦੀ ਆਪਣੀ ਕਲਾ ਸੀ ਮਾਣਕ ਸਾਬ ਕਿਸੇ ਨੀ ਬਣ ਜਾਣਾ?

  • @nanakchandkamboj5844
    @nanakchandkamboj5844 2 ปีที่แล้ว +5

    ਮਾਣਕ ਸਾਹਬ ਦੇ ਅਖਾੜਿਆਂ ਵਿੱਚ ਇੱਕ ਮੇਲੇ ਜਿਹਾ ਮਹੌਲ ਬਣ ਜਾਂਦਾ ਸੀ। ਲੋਕ ਇੱਕ ਦੂਜੇ ਤੋਂ ਮੁਹਰੇ ਸਟੇਜ ਕੋਲ ਬਹਿਣ ਦੀ ਕੋਸ਼ਿਸ਼ ਕਰਦੇ ਸਨ ਤਾਂ ਕਿ ਮਾਣਕ ਸਾਹਬ ਦੇ ਨੇੜੇ ਹੋਕੇ ਚੰਗੀ ਤਰ੍ਹਾਂ ਦਰਸ਼ਨ ਕਰ ਸਕਣ।

  • @harbants50
    @harbants50 3 ปีที่แล้ว +12

    ਕੈਮਰੇ ਵਾਲੇ ਨੇ ਨਜ਼ਾਰਾ ਲਿਆ ਤਾ

  • @rajaSharma-gl7gs
    @rajaSharma-gl7gs 3 ปีที่แล้ว +6

    ਜਿਉਂਦੇ ਰਹੋ ਬਾਈ ਜੀ

    • @HarjinderSingh-n4n
      @HarjinderSingh-n4n หลายเดือนก่อน

      ਮਾਣਕ ਸਾਬ ਇੱਕ ਪੰਜਾਬ ਦਾ ਹੀਰਾ ਕਲਾਕਾਰ ਇੱਕ ਬਹੁਤ ਵੱਡੀ ਆਵਾਜ਼
      ਦਾ ਨਾਂਮ ਹੈ ਮਾਣਕ ਸਾਬ ਸੌ ਦਿਲੋਂ ਸਲਿਊਟ ਹੈ ਇਸ ਵੱਡੀ ਬੁਲੰਦ ਅਵਾਜ਼
      ਨੂੰ

  • @gillproduction5929
    @gillproduction5929 หลายเดือนก่อน +3

    ਉਸਤਾਦ mank ਅਮਰ ਰਹਿਣ

  • @ANILKUMAR-qr5hu
    @ANILKUMAR-qr5hu 5 หลายเดือนก่อน

    Manka saab di duniya fan si..ek ek bande de muh te sirf manak saab da gaana racheya sii ♥️♥️🙏🙏

  • @narindermasoun1339
    @narindermasoun1339 หลายเดือนก่อน +2

    ਬਹੁਤ ਹੀ ਵਧੀਆ ❤

  • @sewasingh7087
    @sewasingh7087 ปีที่แล้ว +15

    ਚਮਕੀਲੇ ਨੇ ਕੋਈ ਅੱਗੇ ਨਹੀਂ ਆਉਣ ਦਿੱਤਾ,ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਅਮਰ ਰਹੇ

    • @KuldeepSingh-dj4lt
      @KuldeepSingh-dj4lt 6 หลายเดือนก่อน +3

      Camkila apni jagah se manak sab apni jagah

  • @HarjinderSingh-n4n
    @HarjinderSingh-n4n 6 หลายเดือนก่อน

    1982 ਤੋਂ ਲੈਕੇ ਕਿ ਅਸੀਂ ਲਗਾਤਾਰ ਸੁਣ ਰਹੇ ਹਾਂ ਹਿਕ ਦੇ ਜੋਰ ਨਾਲ਼ ਗੌਣ ਵਾਲੇ ਸਿੰਗਰ
    ਕੁਲਦੀਪ ਮਾਣਕ ਸਾਬ ਜੀ ਅਤੇ ਸੁਰਿੰਦਰ ਛਿੰਦਾ ਜੀ ਇਹੋ ਡਿਊਟੀ ਅਤੇ ਕਲੀਆਂ ਉੱਚੀ ਆਵਾਜ਼ ਵਿਚ ਗੌਣ ਵਾਲੇ ਸਾਨੂੰ ਕਿਥੋਂ ਮਿਲਣਗੇ

  • @chamkaurkussa2870
    @chamkaurkussa2870 3 ปีที่แล้ว +8

    ਕੋਰਸ ਤੇ ਕੇਵਲ ਜਲਾਲ ਜੀ ਵਿੱਚ ਕਾਰ ਪ੍ਰਗਟ ਖਾਨ ਤੇ ਅਵਤਾਰ ਬੱਲ ਜੀ ਮਾਣਕ ਸਾਹਿਬ ਜੀ ਦਾ ਬਾਖੂਬੀ ਸਾਥ ਨਿਭਾ ਰਹੇ ਹਨ।

  • @kuldeep_maan
    @kuldeep_maan ปีที่แล้ว +4

    ਕੁਲਦੀਪ ਮਾਣਕ ਸਾਹਿਬ ਪੰਜਾਬੀ ਗਾਇਕੀ ਦਾ ਧਰੂ ਤਾਰਾ , ਮਾਣਕ ਸਾਹਿਬ ਦੀ ਗਾਇਕੀ ਦਾ ਆੰਨਦ ਰਹਿੰਦੀ ਦੁਨੀਆਂ ਤੱਕ ਸਰੋਤੇ ਮਾਣਦੇ ਰਹਿਣਗੇ।

  • @PardeepSingh-vo8hz
    @PardeepSingh-vo8hz ปีที่แล้ว +1

    ਉਸ ਸਮੇਂ ਕਿੰਨੀਆਂ ਪੱਗਾਂ ਹੁੰਦੀਆਂ ਸਨ ਹੁਣ ਮੰਡੀਰ ਨੂੰ ਵੇਖਕੇ ਕਾਲਜ਼ੇ ਹੂਕ ਪੈਂਦੀ ਹੈ।

  • @kulwindersinghmundia9094
    @kulwindersinghmundia9094 3 ปีที่แล้ว

    Very nice

  • @rajindersinghbrar6728
    @rajindersinghbrar6728 ปีที่แล้ว +3

    ਬਹੁਤ ਵਧੀਆ ਜੀ 🙏 #🙏 ਸਫਰ -

  • @JagtarSingh-tq1yk
    @JagtarSingh-tq1yk หลายเดือนก่อน +3

    ਆ ਜਿਹੜੇ ਲੋਕ ਚਮਕੀਲੇ ਦੀ ਸੋਚ ਦੇ ਹਨ ਗੰਦ ਸੁਣ ਦੇ ਹਨ ਪਰ ਮਾਣਕ ਤੇ ਮਹੁੰਮਦ ਸਦੀਕ ਦੀ ਰੀਸ ਨਹੀਂ ਕੋਈ ਕਰ ਸਕਦਾ ਬਹੁਤ ਚੰਗੇ ਗਾਇਕ ਸਨ

  • @reshamkalsi7978
    @reshamkalsi7978 ปีที่แล้ว +2

    ਮਾਣਕ ਦਾ ਅਖਾੜਾ ਸੁਣਿਆ ਲੋਕ ਅਖਾੜਾ ਖਤਮ ਹੋਣ ਤੇ ਵੀ ਨਹੀਂ ਗ‌ਏ ਚਮਕੀਲੇ ਦਾ ਅਖਾੜਾ ਸੁਣਿਆ ਲੋਕ ਅਖਾੜਾ ਸੁਣਦੇ ਈ ਜਾਣ ਲੱਗ ਪਏ ਸਨ

    • @sarabjitsingh5545
      @sarabjitsingh5545 ปีที่แล้ว

      ਚਮਕੀਲੇ ਨੇ ਸਾਰਿਆਂ ਦੇ ਅਖਾੜੇ ਲੱਗਣੇ ਘਟਾ ਤੇ ਸੀ

    • @Guruusttad
      @Guruusttad หลายเดือนก่อน

      Veere kyuki log chamkile de akhade da intjar kr rhe c mank nu hun tu chamkile nal ralata ghode te gadhe ch fark hu da h😂😂😂

  • @JaswantSingh-ms3bf
    @JaswantSingh-ms3bf 24 วันที่ผ่านมา

    ਆਹ ਸੀ ਕਲਾ ਇਹਨੂੰ ਮਾਣਕ ਆਂਹਦੇ ਆ ਅੱਜ ਦੇ ਨਵੇਂ ਜ਼ਮਾਨੇ ਦੇ ਕੰਜ਼ਰ ਦੇ ਗੀਤ ਉਥੇ ਜੱਟ ਫੈਰ ਕਰਦਾ ਬਾਂਦਰ ਵਾਂਗ ਟਪੂਸੀਆਂ ਮਾਰਦੇ ਨੇ ਇੱਕ ਵਾਲਾਂ ਨੂੰ ਗਰੀਸ ਲਾ ਕੇ ਸਿੱਧੇ ਕੀਤੀ ਰਖਦਾ

  • @bhagwansingh6976
    @bhagwansingh6976 3 ปีที่แล้ว +1

    The great singer mank saab ji.

  • @pammasidhu7178
    @pammasidhu7178 ปีที่แล้ว +1

    ਅਵਤਾਰ ਵੱਲ ਦੀ ਅੱਖ ਦੇਖੋ ਕਿਵੇਂ ਖੜਦੀਆ 😁

  • @khosasaab3464
    @khosasaab3464 3 ปีที่แล้ว +5

    ਭਰਾਵੋ ਇਕ ਬੇਨਤੀ ਆ ਕਿਸੇ ਦਾ ਵੀ ਅਖਾੜਾ ਚੋਰੀ ਕਰਕੇ ਅਪਲੋਡ ਨਾ ਕਰਿਆ ਕਰੋ ਆਪਣੇ ਚੈਨਲ ਤੇ ਖੁਦ ਲੱਭਿਆ ਕਰੋ ਜੇ ਅਖਾੜਾ ਅਪਲੋਡ ਕਰਨਾ ਹੁੰਦਾ ਤਾਂ ਫਿਰ ਪਤਾ ਲੱਗੂ ਕਿੰਨੀ ਮਿਹਨਤ ਲੱਗਦੀ ਆ ਐਥੇ ਮਿਹਨਤ ਕੋਈ ਕਰਦਾ ਤੇ ਫਲ ਕੋਈ ਹੋਰ ਲੈ ਜਾਂਦਾ ਘੱਟੋ-ਘੱਟ ਏਸ ਵੀਰ ਨੂੰ ਕਾਲ ਕਰਕੇ ਪੁੱਛ ਲਿਆ ਕਰੋ ਵੀਡੀਓ ਅਪਲੋਡ ਕਰਨ ਬਾਰੇ ਬਾਕੀ ਸ਼ਰਮ ਚਾਹੀਦਾ ਆ ਉਹ ਕੋਈ ਕਰਦਾ ਨਹੀਂ ਸਾਰੇ ਬੇਸ਼ਰਮ ਆ ਐਥੈ

  • @rachhpalsinghsingh4465
    @rachhpalsinghsingh4465 หลายเดือนก่อน

    ਕਲਾ ਕਾਰ ਦੀ ਆਪਣੀ ਸੋਚ ਤੇ ਆਪਣੀ ਆਪਣੀ ਕਲਾ ਹੁੰਦੀ ਐ ਕੁਝ ਕਲਾਕਾਰ ਹਵਾ ਚ ਸੁੰਗਦ ਘੋਲਦੇ ਨੇ ਤੇ ਕੁਝ ਗੰਦ ਜਿਵੇ ਚਮਕੀਲਾ ਗੰਦ ਘੋਲ ਕੇ ਗਿਆ

  • @balvindersinghhayerrtd.man3219
    @balvindersinghhayerrtd.man3219 3 ปีที่แล้ว

    समय की अनमोल यादें हैं यह दिन फिर कभी नहीं आएंगे

  • @bootawarring7005
    @bootawarring7005 3 ปีที่แล้ว +7

    ਬਹੁਤ ਬਹੁਤ ਧੰਨਵਾਦ ਜੀ

  • @pargatsinghpargatsingh2086
    @pargatsinghpargatsingh2086 ปีที่แล้ว +1

    Manak tan manak he si lok cmklile nu manak nal kampear Kari jande a camkila tan mank de gane ga ke he satar banea see

  • @taragill8426
    @taragill8426 3 ปีที่แล้ว +5

    Amar Singh chamkila 📝🎶👍👌👌👌👌👌👌👌🙏💪💪💪👈👈👈👈👈

  • @jagtarslanedarvpomanaoli8732
    @jagtarslanedarvpomanaoli8732 3 ปีที่แล้ว +2

    ਕੀਆ ਬਾਤਾਂ

  • @mann062
    @mann062 3 ปีที่แล้ว +8

    ਇਹ ਕਿਹੜੇ ਸੰਨ ਦਾ ਅਖਾੜਾ ਬਾਈ ਜੀ ਲਿਖ ਦਿਆ ਕਰੋ ਜੀ

  • @Jagdeep64
    @Jagdeep64 2 ปีที่แล้ว +1

    ਵੀਰੇ ਜਿਓੰਦਾ ਰਹਿ ਜਰ ਏਨੇ ਅਖਾੜੇ ਮਾਣਕ ਸਾਹਬ ਦੇ upload ਕਰਤੇ, ਹੋਰ ਵੀ ਜਿੰਨੇ ਹੈਗੇ ਆਂ ਚੱਕੀ ਫੱਟੇ ਆ ਮੇਰਾ ਵੀਰ ਜਿਓੰਦਾ ਰਹਿ

  • @Nirmal-h3i
    @Nirmal-h3i หลายเดือนก่อน

    ਵਿਚ ਚਮਕੀਲਾ ਨਾ ਬਾੜੋ ਧਨਵਾਦ

  • @mehakgill8552
    @mehakgill8552 3 ปีที่แล้ว +2

    ਵਾਹ ਜੀ ਵਾਹ ਕਿਆ ਬਾਤਾਂ ਨਹੀਂ ਰੀਸਾਂ ਮਾਣਕ ਸਾਹਿਬ ਦੀਆਂ

  • @vickylove7499
    @vickylove7499 3 ปีที่แล้ว +6

    चमकीला का कोई मुकाबला नहीं 🌷

    • @kspp615
      @kspp615 หลายเดือนก่อน

      ਚਮਕੀਲਾ ਤਾਂ ਚੀਕ ਵੀ ਨਹੀਂ ਮਾਰ ਸਕਦਾ ਜਿਥੇ ਮਾਣਕ ਗਾਉਂਦਾ ਆ

  • @sonudanewala3831
    @sonudanewala3831 14 วันที่ผ่านมา

    ਕਲੀਆ ਦਾ ਬਾਦਸਾਹ ਮਾਣਕ ਸਾਬ

  • @nirmalsingh-yr6vs
    @nirmalsingh-yr6vs 3 ปีที่แล้ว +2

    ਚਮਕੀਲੇ ਦੇ ਖੁਜੇ ਲਾਏ
    ਮਸੁਕੀਲ ਤਾਵ ਆਏਂਆ ਤੀ ਲੱਲੀ ਛੱਲੀ

  • @keystone7264
    @keystone7264 3 หลายเดือนก่อน

    chamika chamkila hi c amarjot te chamika ban de c rang .

  • @janaksingh5653
    @janaksingh5653 ปีที่แล้ว +2

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ। ਵਹੁਤ ਵਧੀਆ ਹੈ ਜੀ।👍👌👌👌👌👌👌👃👃👃

  • @nachhattarsingh2122
    @nachhattarsingh2122 ปีที่แล้ว +1

    ਚਮਕੀਲਾ ਤਾਂ ਗੰਦ ਗਾਉਦਾ ਸੀ। ਚਮਕੀਲਾ ਤਾਂ ਮਾਣਕ ਦੇ ਪਿਸ਼ਾਬ ਵਰਗਾ ਵੀ ਹੈਨੀ ਸੀ। ਬਹੁਤ ਗੰਦੇ ਗਾਉਂਦਾ ਸੀ।ਧੀ ਭੈਣ ਸੁਣ ਨਹੀਂ ਸਕਦੀ ਸੀ।

    • @NirmalSingh-bz3si
      @NirmalSingh-bz3si 11 หลายเดือนก่อน

      ਉਸਦੇ ਧਾਰਮਿਕ ਨੀ ਸੁਣੇ ਥੋਡੇ ਘਰੇ😂

  • @kewalsingh2054
    @kewalsingh2054 9 หลายเดือนก่อน

    Bhai ji nindiya na kara karo

  • @harbanssingh3943
    @harbanssingh3943 3 ปีที่แล้ว +3

    Manak da akharay he lagday c kharkuvad time vich

    • @mann062
      @mann062 3 ปีที่แล้ว

      ਮਾਨਕ ਜੀ ਉਨਾ ਦਿਨਾ ਚ ਧਾਰਮਿਕ ਮੈਟਰ ਬਹੁਤ ਗਾਇਆ ਹੈ

    • @jshinda7708
      @jshinda7708 3 ปีที่แล้ว

      ਬਿਲਕੁਲ ਸਹੀ ਗੱਲ ਹੈ

  • @surinderpal9680
    @surinderpal9680 3 ปีที่แล้ว +2

    ਬਾਬਾ ਜੀ ਜੋ ਹਰਾਮ ਔਲਾਦ ਹੁੰਦੀ ਆ ਉਹ ਜਲਦੀ ਪੁੱਤ ਦੀ ਕਸਮ ਖਾਂਦੀ ਆ ਲਾਹਨਤਾਂ ਪਾਓ ਉਨ੍ਹਾਂ ਨੂੰ ਰਜ

  • @sarbjitsandhu2531
    @sarbjitsandhu2531 3 ปีที่แล้ว

    Good

  • @khosasaab3464
    @khosasaab3464 3 ปีที่แล้ว +8

    ਬਹੁਤ ਬਹੁਤ ਧੰਨਵਾਦ ਵੀਰ ਅਖਾੜਾ ਅਪਲੋਡ ਕਰਨ ਲਈ ਮਾਣਕ ਸਾਹਿਬ ਦਾ

    • @karamsingh2849
      @karamsingh2849 3 ปีที่แล้ว +1

      Very very nice old is gold

    • @BaljinderSingh-cw9yt
      @BaljinderSingh-cw9yt 3 ปีที่แล้ว +2

      Chamkila ਨੇ ਸਿਰਫ 8 ਸਾਲ ਗਾਇਆ ਕੁਲਦੀਪ ਮਾਣਕ ਨੇ 49 ਗਾਇਆ

    • @khosasaab3464
      @khosasaab3464 3 ปีที่แล้ว

      @@BaljinderSingh-cw9yt fer ki hoya es ch

    • @ManjeetSingh-is5kl
      @ManjeetSingh-is5kl 3 ปีที่แล้ว +1

      Manak Manak a bhaisaab g

  • @kuldipbajwa8385
    @kuldipbajwa8385 3 ปีที่แล้ว

    👍

  • @chamkaursingh5782
    @chamkaursingh5782 3 ปีที่แล้ว +2

    Old is gold

  • @harmeetsingh5626
    @harmeetsingh5626 หลายเดือนก่อน

    Mank mank hi si

  • @DarshanSingh-xn9xi
    @DarshanSingh-xn9xi 3 ปีที่แล้ว +1

    Lady kalakar di ijat bhul gai c sare .what a horrible irresponsible behaviour was of all dams.

  • @HarvinderSingh-yy8th
    @HarvinderSingh-yy8th 3 ปีที่แล้ว

    Ah lander jeha mic lga ditta. Manak sahib fer ve fattay chak Gaye. Manak sahib de avaz bahut uchhi see. Main bina MIC ton kol kharkay suniya.

  • @harbhajansoomal4709
    @harbhajansoomal4709 3 ปีที่แล้ว +2

    Very good Bai ji

  • @manusagoo1622
    @manusagoo1622 3 ปีที่แล้ว +1

    Sushma naal gaun wali ne didar sandhu naal vi akhada laaya si Canada ch

  • @SK-io4gd
    @SK-io4gd 3 ปีที่แล้ว +1

    Sushma Babbi song good but music very loud

    • @NirmalSingh-bz3si
      @NirmalSingh-bz3si 11 หลายเดือนก่อน

      ਕਿਯਾ ਬਾਤਾ ਸੁਸ਼ਮਾ ਅਤੇ ੳਸਦੇ ਹਸਬੈਂਡ? ਬਹੁਤ ਖੂਬਸੂਰਤ ਢੰਗ ਨਾਲ ਗਾ ਰਹੇ ਨੇ🎉

  • @Nirmal-h3i
    @Nirmal-h3i หลายเดือนก่อน

    ਮਾਣਕ ਦੀ ਰੀਸ ਚ ਚੁਚਾ ਨਹੀ ਕਰ ਸਕਦਾ ਨਾਚਮਕੀਲਾ

  • @sukhmindersalh4685
    @sukhmindersalh4685 23 วันที่ผ่านมา

    🎉🎉

  • @paramjitsingh9742
    @paramjitsingh9742 3 ปีที่แล้ว +2

    Very nice video

  • @pargatsinghpargatsingh2086
    @pargatsinghpargatsingh2086 ปีที่แล้ว

    Chamkilla Bai ji manak nu gauda see na ke manak Saab chmakille nu manak Saab de andaj vich mirja vee bolda see chmakilla

  • @HarvinderSingh-yy8th
    @HarvinderSingh-yy8th 3 ปีที่แล้ว

    Mic tan Shure SM58 lga lainday. Eh mic tan sirf speech Karan wastay hunda hai.

  • @dawinderkumar430
    @dawinderkumar430 ปีที่แล้ว

    3000 camera naal Bani video

  • @jayprakashgautamjp7298
    @jayprakashgautamjp7298 3 หลายเดือนก่อน

    एक टाइम वह भी था कि जब चमकीले ने सबको घर में बिठा दिया था

    • @Nirmal-h3i
      @Nirmal-h3i หลายเดือนก่อน +1

      ਨਹੀ

    • @nanakchandkamboj5844
      @nanakchandkamboj5844 หลายเดือนก่อน

      कुलदीप माणक जैसा सिंगर न तो कभी पहले पैदा हुआ न भविष्य में पैदा होगा। माणक साहब के अखाङे उस दौर मेॅ लगते रहे हैं जब चमकीले का कत्ल हुआ। क्योंकि उन्होने जो भी गाया मां ,बहन, बेटी को ध्यान में रख कर गाया। उनके बराबर धार्मिक गीत आज तक किसी सिंगर ने नहीं गाऐ।

  • @rajkumarraj223
    @rajkumarraj223 ปีที่แล้ว

    Ek call karnal maruti walon ko karna ji swift Desire ka ek Lakh jama karva dia ji aaj abi gadi nahi mili acecrie bol rahe kal laga ke denge ji please aap ek call kar dena ji

  • @Nick-eb7up
    @Nick-eb7up ปีที่แล้ว

    Chamkila Maran Ton Baad Da E Live

  • @Sanjay-zf1gh
    @Sanjay-zf1gh 3 ปีที่แล้ว +2

    ਕੇਵਲ ਗੋਨਿਆਣਾ 🙏 ਬਹੁਤ ਵਧੀਆ ਜੀ 🙏🙏🙏🙏🙏

  • @JaspreetSingh-bo1ml
    @JaspreetSingh-bo1ml 3 ปีที่แล้ว

    Good.j

  • @ashwanigagat6317
    @ashwanigagat6317 ปีที่แล้ว

    nahi,risha,manak,shab,diya

  • @gobindersingh2724
    @gobindersingh2724 3 ปีที่แล้ว +2

    Super photographer

  • @krishnasingh4514
    @krishnasingh4514 3 ปีที่แล้ว +2

    Beautiful singer

  • @ANILKUMAR-qr5hu
    @ANILKUMAR-qr5hu 5 หลายเดือนก่อน

    King 👑 of Punjabi music industry ♥️ manak saab 🔥🔥🔥toofann si ge is samunder de bade aaye bade gaye par manak koi nehi ban sakda 🙏...hik ch te thok awaaz babar sehr 🦁 ali sirf iko di sii oh si ustaad ji 🙏♥️♥️♥️♥️

  • @dcsharma6457
    @dcsharma6457 3 ปีที่แล้ว

    Good,22..g

  • @ANILKUMAR-qr5hu
    @ANILKUMAR-qr5hu 5 หลายเดือนก่อน

    Mike te koi faad nehi sakdaa manak saab ilavaa koi...eh hundi hai awaaz hik thok ke te mithi awaaz...hor kise di nehi hoyi sirf jatt yamla de baachu ♥️♥️♥️

  • @parvindersingh-qo2bc
    @parvindersingh-qo2bc ปีที่แล้ว

    Mank tan mank. SEE

  • @JasvirSingh-ky9hl
    @JasvirSingh-ky9hl 3 ปีที่แล้ว +1

    Very very nice

  • @JasvirSingh-ky9hl
    @JasvirSingh-ky9hl 3 ปีที่แล้ว +1

    Very nice

    • @balwindersinghdhindsa3306
      @balwindersinghdhindsa3306 ปีที่แล้ว

      ਲਿਖਿਆ ਤਾਂ ਹੋਇਆ ਯਾਰ ਦੇਖ ਲਿਆ ਕਰੋ 1992

  • @kundanmanjitsinghraizira5334
    @kundanmanjitsinghraizira5334 ปีที่แล้ว

    Nice

  • @rajkumarraj223
    @rajkumarraj223 ปีที่แล้ว

    Good evening ji ❤❤❤❤❤❤❤❤❤

  • @gurjitsingh5009
    @gurjitsingh5009 3 ปีที่แล้ว +4

    ਬਹੁਤ ਧੰਨਵਾਦ ਜੀ

  • @mrmrsvirdi8928
    @mrmrsvirdi8928 ปีที่แล้ว

    Bahut acha puraane time yaad karata

  • @NirmalSingh-bz3si
    @NirmalSingh-bz3si 2 ปีที่แล้ว

    Susma.g.kina.vadhia.ga.rahe.ne

  • @rozysharmarozy9379
    @rozysharmarozy9379 ปีที่แล้ว

    Very gud kotkapura walo

  • @GurwinderSingh-kd9pi
    @GurwinderSingh-kd9pi 3 ปีที่แล้ว +2

    greeb nall dhokaa kita. sbb ethe hi bhog. k gae

  • @harwindersingh1657
    @harwindersingh1657 ปีที่แล้ว

    Old all singar good 👍👍

  • @mann062
    @mann062 3 ปีที่แล้ว +1

    manak great singer

  • @avtars.dhindsa8381
    @avtars.dhindsa8381 ปีที่แล้ว

    ਜਦੋਂ ਸਾਡੇ ਪੰਜਾਬੀ ਸ਼ਰਾਬ ਪੀ ਲੈਂਦੇ ਆ ਫਿਰ ਇਹ ਗਧੇਆ ਆਲੀਆਂ ਹਰਕਤਾਂ ਕਰਨ ਲੱਗ ਜਾਂਦੇ ਆ

  • @gurdeepsran604
    @gurdeepsran604 ปีที่แล้ว

    Very good song

  • @jasversingh5619
    @jasversingh5619 3 ปีที่แล้ว +2

    ਵਾਹ ਜੀ ਵਾਹ ਜੋੜੀ ਨੂੰ ਸਲੂਟ

  • @davindersingh7843
    @davindersingh7843 ปีที่แล้ว

    Very good

  • @karamjitgill9642
    @karamjitgill9642 3 ปีที่แล้ว +3

    10 OCT 1992 DA BAI JI

  • @KuldeepSingh-hc3xk
    @KuldeepSingh-hc3xk 3 ปีที่แล้ว

    Very nice

  • @rajinder7723
    @rajinder7723 3 ปีที่แล้ว +1

    😍😍

  • @tarlochansidhu4870
    @tarlochansidhu4870 3 ปีที่แล้ว

    Good song manak sahib da

  • @jsingh973
    @jsingh973 3 ปีที่แล้ว

    very nice

  • @karansidhu4385
    @karansidhu4385 3 ปีที่แล้ว

    Manak sahib bahot badhia singer c me bahot aakharre sunde a manak de

  • @rustamsheria3057
    @rustamsheria3057 3 ปีที่แล้ว +1

    Bubby sushma best singer ♥

  • @harpalbrar5912
    @harpalbrar5912 3 ปีที่แล้ว

    V v nice v v nice

  • @jarnailsaini983
    @jarnailsaini983 3 ปีที่แล้ว

    No

  • @AvtarSingh-vn5hf
    @AvtarSingh-vn5hf 3 ปีที่แล้ว +3

    ਪੁਰਾਣੀਆਂ ਯਾਦਾ ਤਾਜ਼ੀਆਂ ਕੀਤੀਆਂ 22 ਜੀ ਬਹੁਤ ਬਹੁਤ ਧੰਨਵਾਦ ਜੀ 🙏

  • @KuldeepSingh-qq9ds
    @KuldeepSingh-qq9ds 3 ปีที่แล้ว +1

    ਬਹੁਤ ਵਧੀਆ ❤️👍👍
    🙏

  • @GurwinderSingh-kd9pi
    @GurwinderSingh-kd9pi 3 ปีที่แล้ว +1

    chamkillaa ton. sbb picheee gdaarrr. sbb chamkilla de. smy. tohadi. klakari. gumm ho gi. ccc😘😘