ਪੰਜਾਂ ਪਿਆਰਿਆਂ ਦੇ ਤਿੰਨ ਸਵਾਲਾਂ ਤੋਂ ਪਤਾ ਲੱਗਦਾ ਹੈ Sikh ਧਰਮ ਸਭ ਤੋਂ ਮਹਾਨ ਹੈ || Giani Gurpreet Singh Ji

แชร์
ฝัง
  • เผยแพร่เมื่อ 27 ธ.ค. 2024

ความคิดเห็น • 153

  • @navjotkaur3531
    @navjotkaur3531 2 ปีที่แล้ว +33

    🙏🙏🙏😊ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਮੈਂ ਵੀ ਕੱਲ ਅੰਮ੍ਰਿਤਪਾਨ ਕੀਤਾ ਬਹੁਤ ਖੁਸ਼ ਹੋਇਆ ਮੰਨ
    ਬਿਲਕੁਲ ਏਦਾਂ ਈ ਸਵਾਲ ਪੁੱਛਦੇ ਹਨ

    • @Singhmandip
      @Singhmandip 2 ปีที่แล้ว +2

      congratulations 🥳 sis

    • @gsb2790
      @gsb2790 2 ปีที่แล้ว +1

      Waheguru ji kirpa karn twade te

    • @jagdishsingh9965
      @jagdishsingh9965 2 ปีที่แล้ว +2

      ਬਹੁਤ ਬਹੁਤ ਮੁਬਾਰਕਾਂ। ਆਪ ਜੀ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪੁੱਤਰੀ ਹੋਣ ਦਾ ਮਾਣ ਪ੍ਰਾਪਤ ਕਰ ਲਿਆ ਹੈ। ਵਾਹਿਗੁਰੂ ਜੀ ਸਦਾ ਅਰਦਾਸ ਕਰਦੇ ਰਹਿਣਾ,,ਕਿ ਮਨ ਕਦੇ ਡੋਲੇ ਨਾ ਜੋ ਰਹਿਤ ਮਰਿਆਦਾ ਵਿੱਚ ਪਰਪੱਕ ਰਹਿੰਦੇ ਹਨ ਗੁਰੂ ਪਾਤਸ਼ਾਹ ਜੀ ਓਸ ਨੂੰ ਬੱਚਿਆਂ ਵਾਂਗ ਪਿਆਰ ਕਰਦੇ ਹਨ। ਵਾਹਿਗੁਰੂ ਜੀ ਸਭ ਦਾ ਭਲਾ ਕਰਨ,,

    • @_Virk_84
      @_Virk_84 2 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
      ਭੈਣ ਜੀ
      ਵਾਹਿਗੁਰੂ ਚਡਦੀ ਕਲਾ ਬਕਸ਼ਣ
      ਸਾਨੁ ਵੀ ਪਿਛਲੇ ਸਾਲ ਮਾਰਚ ਮਹਿਨੇ ਵਿਚ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਸੀ
      ਸ੍ਰੀ ਅਕਾਲ ਤਖਤ ਸਹਿਬ ਤੋ 🙏🏻🙏🚩🚩🚩🚩🚩

    • @SATNAMSINGH-oc5sj
      @SATNAMSINGH-oc5sj 2 ปีที่แล้ว +1

      ਬਹੁਤ ਬਹੁਤ ਮੁਬਾਰਕਾਂ ਹੋਵਣ ਜੀ ਖ਼ਾਲਸਾ ਪਰਿਵਾਰ ਚ ਸ਼ਾਮਲ ਹੁਣ ਲਈ

  • @jagdeepsingh3603
    @jagdeepsingh3603 2 ปีที่แล้ว +16

    ਬਹੁਤ ਵੱਡੇ ਬਚਨ ਦੱਸੇ ਨੇ
    ਬਹੁਤ ਬਹੁਤ ਧੰਨਵਾਦ ਗਿਆਨੀ ਜੀ 🇱🇷🇱🇷

  • @gianisatnamsingh448
    @gianisatnamsingh448 2 ปีที่แล้ว +23

    ਵਾਹ ਵਾਹ ਬਹੁਤ ਖੂਬ 🙏

  • @harshdeepsingh8211
    @harshdeepsingh8211 2 ปีที่แล้ว +9

    Wah mauj krdi 🤣🙏 christian missionaries nu muh tod jawab

  • @Raagratantv
    @Raagratantv 2 ปีที่แล้ว +6

    ਇਹ ਤੇ ਮਿਲਾਪ ਹੈ ਜੀ ਜੌ ਪ੍ਰੇਮ ਭਾਵਨਾ ਨਾਲ ਹੀ ਹੁੰਦਾ ਹੈ। 🌹

  • @sukhdevk.ghuman7407
    @sukhdevk.ghuman7407 2 ปีที่แล้ว

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ॥ 🙏🙏🙏🙏🙏

  • @SurinderDwakhri
    @SurinderDwakhri ปีที่แล้ว

    ਸਦਾ ਤਨੁ ਮਨੁ ਧਨੁ ਗੁਰੂ ਜੀ ਕਾ ਸਮਝ ਕੇ ਰਹਣਾ ਹੈ ਜੀ ਜਦੋਂ ਗੁਰੂ ਘਰ ਜੀ ਨੂੰ ਲੋੜ੍ਹ ਪਵੇ ਗੁਰੂ ਜੀ ਨੂੰ ਸੌਂਪਣ ਤਓਸੰਕਓਚ ਨਹੀਂ ਕਰਨਾ ਜੀ ਵਾਹਿਗੁਰੂ ਜੀ ਬਹੁਤ ਧੰਨਵਾਦ ਜੀ ਏਥੇ ਲਾਲਚ ਦੇਕੇ ਧਰਮੀ ਨਹੀ ਬਣਾਇਆ ਜਾਂਦਾ।

  • @satpalsingh1366
    @satpalsingh1366 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਖੂਬ

  • @RameshSingh-lv1ho
    @RameshSingh-lv1ho 2 ปีที่แล้ว +1

    ਮੈਨੁ ਸਿਖੀ ਤੋਂ ਮਾਨ ਹੈ ਧਨ ਗੁਰੂ ਦੀ ਦਾਤ
    ਦਮੇਸ ਚਂਦ ਤੋਂ ਰਮੇਸ ਸਿਂਘ ਧਨ ਗਰੂ ਗੋਬਿੰਦ ਸਿੰਘ

  • @punjabisocialkhabara5374
    @punjabisocialkhabara5374 2 ปีที่แล้ว +1

    ਬਾਬਾ ਜੀ ਪੰਜਾਬ ਚ ਧਰਮ ਪਰਿਵਰਤਨ ਖਿ਼ਲਾਫ ਲੋਕਾਂ ਨੂੰ ਲਾਮਬੰਦ ਕਰੋ |

  • @SatnamSingh-jy9sm
    @SatnamSingh-jy9sm 2 ปีที่แล้ว

    🙏ਭਰਾ ਸਤਿਕਾਰ ਜੀ ਆਦ ਅਤੇ ਅੰਤ। ਮੇ ਹੁ 🙏ਪਿਹਲਾ ਅਤੇ ਪਿਛਲਾ ਮੈਂ ਹਾਂ

    • @HappySingh-gw6ri
      @HappySingh-gw6ri 2 ปีที่แล้ว

      ਮਸੀਹ ਹੋ ਭਾਈ ਜੀ

  • @simrat_singh8118
    @simrat_singh8118 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ

  • @sukhjinderkaur7853
    @sukhjinderkaur7853 2 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @NavjotSingh-bh3ol
    @NavjotSingh-bh3ol 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਖਾਲਸਾ ਜੀ

  • @mixedbydrdaw
    @mixedbydrdaw 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @deepjass5105
    @deepjass5105 2 ปีที่แล้ว +8

    Waheguru ji ka khalsa waheguru ji ki Fateh ji 🙏🏻

  • @simerjit99
    @simerjit99 2 ปีที่แล้ว +1

    🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🌹

  • @mangakumar1505
    @mangakumar1505 2 ปีที่แล้ว +5

    ❤️🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🌹🌹🌹

  • @yadwindersingh6515
    @yadwindersingh6515 2 ปีที่แล้ว

    Waheguru waheguru waheguru waheguru waheguru ji

  • @gurdipsingh8628
    @gurdipsingh8628 2 ปีที่แล้ว +5

    ਸਿੱਖੀ ਸਿੱਖੀ ਖੰਡਿਓ ਤਿੱਖੀ,
    ਤਿੱਖੀ ਹੋ ਕੇ ਨਾ ਦੁੱਖ ਪੋਂਹਦੀ।
    ਸ਼ਬਦ ਗੁਰੂ ਤੋਂ ਮਿਲਿਆ ਇਸ ਨੂੰ,
    ਸਭ ਜੀਅ ਦਾ ਭਲਾ ਧਿਆਉਂਦੀ।
    ਏਹੀ ਵੱਡਮੁੱਲਾ ਗੁਣ ਹੈ ਇਸ ਦਾ,
    ਏਸੇ ਲਈ ਏ ਮਹਾਨ ਕਹਾਉਂਦੀ।
    ਧੰਨ ਹੈ ਧੰਨ ਹੈ ਬਾਜਾਂ ਵਾਲੇ,
    ਤੇਰੀ ਸਿੱਖੀ ਸੱਚ ਖੰਡ ਪਚਾਉਂਦੀ,
    ਤੇਰੀ ਸਿੱਖੀ ਸੱਚ ਖੰਡ ਪਾਉਂਦੀ।
    🔮✨🙏🙏🙏🙏🙏✨🙏

  • @Gurwinder.Singh.khalsa
    @Gurwinder.Singh.khalsa 2 ปีที่แล้ว +2

    Tadi dastar menu bohat vadia lagde

  • @urmilaranarana1046
    @urmilaranarana1046 2 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਸਿਰ ਧਰ ਤਲੀ ਗਲੀ ਮੇਰੀ ਆਓ
    🙏🙏🙏🙏🙏

  • @paramjitkaur6638
    @paramjitkaur6638 2 ปีที่แล้ว +5

    Waheguru ji
    Very informative

  • @simerjit99
    @simerjit99 2 ปีที่แล้ว

    🙏🙏🙏🙏🌹 Roam Roam Kott Brahmand Kou Nivass Jass 🙏🙏 Maanas Avtaar Dhaar Darash Dikhaaiee he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹

  • @karmsingh4103
    @karmsingh4103 2 ปีที่แล้ว +7

    Very nice 👌 speech 😊

  • @baljitkaursidhu4846
    @baljitkaursidhu4846 2 ปีที่แล้ว

    Boleh Sonihal Sat Sri akal wahay guru ji ka kalsa Sri wahay guru ji ki fateh 🌹🙏

  • @kalgidhardashmesh7288
    @kalgidhardashmesh7288 2 ปีที่แล้ว +1

    िਬਲਕੁਲ ਜੀ ਅੈਵੇ ਹੀ ਹੁਦਾ ਅਾ 🙏

  • @SurjitSingh-up3hj
    @SurjitSingh-up3hj 2 ปีที่แล้ว

    Wahegurujii wahegurujii 👏 ♥ ❤

  • @balbirkaur22
    @balbirkaur22 2 ปีที่แล้ว +4

    Wahegurug ka khalsha wahegurug ki fateh wahegurug🙏🙏🙏🙏🙏🙏🙏🙏🙏🙏🌹🌹🌹🌹🙏🙏🌹🌹🌹🙏🌹🌹🙏🙏🙏

  • @deeptv13
    @deeptv13 2 ปีที่แล้ว

    ਵਾਹਿਗੁਰੂ ਜੀ

  • @RajinderSingh-zz9dw
    @RajinderSingh-zz9dw ปีที่แล้ว

    Waheguru je ka kalsa waheguru je ke fatte 🙏🌄🌄🌄🌄🌄💯💐💐💐💐💐

  • @DAVINDERSINGH-uq9bt
    @DAVINDERSINGH-uq9bt 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼🙏🏼

  • @HarvinderSingh-mc7bf
    @HarvinderSingh-mc7bf 2 ปีที่แล้ว

    Waheguru ji ! Bahut sohna samjha rahe o veer ji

  • @SoniSingh-xd5he
    @SoniSingh-xd5he 2 ปีที่แล้ว

    ਗਿਆਨੀ ਜੀ ਤੁਹਾਡੇ ਵਰਗੇ ਸੁਰਮੇ ਵਿਰਲੇ ਹੀ ਹਨ ਜੋ ਸਚ ਬੋਲ ਦੇ ਹਨ ਵਾਹਿਗੁਰੂ ਜੀ ਮੇਹਰ ਕਰਨ

  • @bhaijaimalsinghjiamritsarw2667
    @bhaijaimalsinghjiamritsarw2667 2 ปีที่แล้ว +1

    ਬਹੁਤ ਵਧੀਆ ਲੱਗਾ ਹੈ,

  • @khehraprince5252
    @khehraprince5252 2 ปีที่แล้ว

    Vaheguru Vaheguru
    Vaheguru. Vaheguru

  • @staystrong7755
    @staystrong7755 2 ปีที่แล้ว +3

    Dhan Sikhi 🙇‍♀️🙇‍♀️

  • @guraseessingh750
    @guraseessingh750 2 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਗਿਆਨੀ ਜੀ 🙏🙏🙏

  • @amandeepsinghbadbar
    @amandeepsinghbadbar 2 ปีที่แล้ว +3

    Waheguruji 🙏

  • @ravinderpalsingh3622
    @ravinderpalsingh3622 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਹੁਤ ਵੱਡੀ ਸੇਵਾ ਕਰ ਦੇ ਰਹੋ

  • @SATNAMSINGH-oc5sj
    @SATNAMSINGH-oc5sj 2 ปีที่แล้ว +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @jaskaransingh18310
    @jaskaransingh18310 2 ปีที่แล้ว +2

    Waheguruji mehar kro sb te

  • @Harpreetkaur-he3hj
    @Harpreetkaur-he3hj 2 ปีที่แล้ว +1

    We are proud to be Sikh !

  • @harjindkaurvlogs
    @harjindkaurvlogs 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏🏻👏🏻

  • @soapshouse9275
    @soapshouse9275 2 ปีที่แล้ว +1

    👑 DHAN DHAN SRI WAHEGURU JI
    DHAN DHAN SAT GURU NANAK DEV Ji👑
    WAHEGURU JI BLESS ALL HIS CREATIONS. 🙏
    WAHEGURU JI SAT GUR NANAK DEV JI🙏 BLESS ALL HIS creations with NAAM JAAP🙏👑

  • @parshansingh8409
    @parshansingh8409 2 ปีที่แล้ว +1

    WAHEGURU JI WAHEGURU JI

  • @pardumansinghpardumansingh211
    @pardumansinghpardumansingh211 2 ปีที่แล้ว

    Dhan guru nanak saheb ji 🙏

  • @navsandhu9789
    @navsandhu9789 2 ปีที่แล้ว +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻

  • @VikramSinghKhalsa1998
    @VikramSinghKhalsa1998 2 ปีที่แล้ว

    ਧੰਨ ਵਾਹਿਗੁਰੂ ਜੀ

  • @jagdishsingh9965
    @jagdishsingh9965 2 ปีที่แล้ว

    ਬਹੁਤ ਵਧੀਆ ਵਿਚਾਰ ਸਮਝਾਏ ਆਪ ਜੀ ਨੇ,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏।

  • @ranjitsingh06
    @ranjitsingh06 2 ปีที่แล้ว +4

    🙏🙏🙏

  • @gurdeepkaur5031
    @gurdeepkaur5031 2 ปีที่แล้ว

    Dhan dhan guru Nanak dev ji

  • @gurrysaini9779
    @gurrysaini9779 2 ปีที่แล้ว +1

    Waheguru ji

  • @khushisachdeva1682
    @khushisachdeva1682 2 ปีที่แล้ว

    Dhan guru nanak 🙏🙏

  • @baljeetsinghvirk3912
    @baljeetsinghvirk3912 2 ปีที่แล้ว

    ਬਹੁਤ ਵਧੀਆ ਜੀ 🙏🙏🙏

  • @simranpreet3700
    @simranpreet3700 2 ปีที่แล้ว

    🙏 satnam Sri waheguru ji 🙏

  • @bakhshish.ss.b.s530
    @bakhshish.ss.b.s530 2 ปีที่แล้ว

    WAHEGURU JI KA KHALSA WAHEGURU JI KI FATEH JI WAHEGURU JI MEHAR KIRPA KAREO JI🌷🌹🙏🚩

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 2 ปีที่แล้ว +1

    ਵਹਿਗੂਰੂ ਜੀ ਸਬ ਦਾ ਭਲਾ ਹੋ ਜੀ ਸੇਵਾ ਤੇ ਸਿਮਰਨ ਗੁਰ ਸਿਖੀ ਬਕਸ਼ੋ ਵਹਿਗੂਰੂ ਜੀ ਮੇਹਰ ਕਰੋ ਜੀ 🙏🙏⚘🌹

  • @Harpreetkaur-he3hj
    @Harpreetkaur-he3hj 2 ปีที่แล้ว

    😇😇

  • @davidbaral4507
    @davidbaral4507 2 ปีที่แล้ว

    Next level bachan for beginners... Thanks Rabb ji

  • @Gurwinder.Singh.khalsa
    @Gurwinder.Singh.khalsa 2 ปีที่แล้ว +3

    Mera ve ek sawal a veer ji javab jarur dyo
    Ek video puratan dastar te bana du kyo ke pagg wala style angreja de raj vich chalya. Bohat kat sikha nu pata haa ⚔️

  • @vickytiger8260
    @vickytiger8260 2 ปีที่แล้ว

    ਅਕਾਲ ਹੀ ਅਕਾਲ ❤🙏❤🙏❤

  • @GURBANIGAAVAHBHAI
    @GURBANIGAAVAHBHAI 2 ปีที่แล้ว

    🙏🙏🙏❤️❤️❤️

  • @charanjtsingh2679
    @charanjtsingh2679 2 ปีที่แล้ว +5

    ❤️🙏🏻❤️🙏🏻

  • @HarwinderSingh-lj1tw
    @HarwinderSingh-lj1tw 2 ปีที่แล้ว

    Bhajar kurta bare daso .

  • @nksandhu6498
    @nksandhu6498 2 ปีที่แล้ว

    💐💐💐💐🙏🏼

  • @ashokklair2629
    @ashokklair2629 2 ปีที่แล้ว +1

    ਵਾਹਿਗੁਰੂ! ਵਾਹਿਗੁਰੂ!! ਬਹੁਤ ਡੂੰਘੇ ਬਚਨ! ਧੰਨਵਾਦ ਜੀ!
    ਪਰ ਢਢਰੀ ਆਪਣੇ, ਗੁਰੂ ਨੂੰ **ਨਿਰਜੀਵ* ਹੀ ਸਮਝਦੈ, ਤੇ ਕਿੰਤੂ ਪ੍ਰੰਤੂ ਕਰਦੈ।!

  • @goverdhanbajaj9906
    @goverdhanbajaj9906 2 ปีที่แล้ว

    Sarb Dharm ma sarhta Dharm jap har ka nam nirmal karam

  • @harbanssingh7912
    @harbanssingh7912 ปีที่แล้ว

    🏕🏕🏕🏕🏕🏕🏕🌻🌻🌻🌻🌻🌻🌻🌾🌾🌾🌾🌾🌾🙏

  • @iswarsingh06
    @iswarsingh06 2 ปีที่แล้ว

    Baba ji
    Sanu to
    Bhai taru singh barga
    Singh chahida

  • @surinderpalgodblessyourmin1868
    @surinderpalgodblessyourmin1868 2 ปีที่แล้ว +1

    Khalsa ji atma di gal karo na ki sarir di

  • @jasdeepsingh6491
    @jasdeepsingh6491 2 ปีที่แล้ว

    ਅਖੰਡ ਪਾਠ ਸਾਹਿਬ ਦੇ ਭੋਗ ਤੋ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕਿਉਂ ਕਰਨਾ ਚਾਹੀਦਾ ਹੈ, ਇਸ ਵਿਸ਼ੇ ਤੇ ਵਿਸਥਾਰ ਨਾਲ ਵੀਡੀਓ ਬਣਾਓ

  • @sajjansingh7602
    @sajjansingh7602 2 ปีที่แล้ว +3

    ਬੁੱਢਾ ਦਲ ਵਾਲੇ ਤਾਂ ਜਾਤ ਪੁੱਛ ਕੇ ਅੰਮ੍ਰਿਤ ਛਕਾਉਂਦੇ ਨੇ ਵਿਤਕਰੇ ਵੀ ਕਰਦੇ ਨੇ

    • @amritjotsingh6129
      @amritjotsingh6129 2 ปีที่แล้ว

      ਫਿਰ ਓਹ ਭੁੱਲੇ ਹੋਏ ਨੇ, ਓਹਨਾ ਚੋ ਬੋਤੇ ਤੇ ਰੱਬ ਦੀ ਹੋਂਦ ਨੂੰ ਵੀ ਨਹੀਂ ਮੰਨਦੇ🙏

    • @sajjansingh7602
      @sajjansingh7602 2 ปีที่แล้ว

      @@amritjotsingh6129 ਹਾਂਜੀ ਇਹ ਗੱਲ ਬਾਬਾ ਰਾਜਾ ਰਾਜ ਸਿੰਘ ਨੇ ਕਹੀ ਸੀ ਕਿ ਬੁੱਢਾ ਦਲ ਵਾਲੇ ਜਾਤ ਪਾਤ ਦੇ ਵਿਤਕਰੇ ਕਰਦੇ ਨੇ

    • @amritjotsingh6129
      @amritjotsingh6129 2 ปีที่แล้ว

      @@sajjansingh7602 ਓਹ ਅੰਮ੍ਰਿਤ ਨਹੀ ਫੇਰ🙏

    • @sajjansingh7602
      @sajjansingh7602 2 ปีที่แล้ว

      @@amritjotsingh6129 ਹਾਂਜੀ ਬਿੱਲਕੁਲ ਜੀ 🙏

  • @inderaulakh1984
    @inderaulakh1984 2 ปีที่แล้ว +5

    Nihang singh jo chatkka bakrra khandda hun o sai a ya galt jarur dasso

    • @sikhnekanaamzindagi8746
      @sikhnekanaamzindagi8746 2 ปีที่แล้ว

      Nihang singh ਬਣ ਕੇ ਖੁਦ ਦੇਖੋ! 🤷‍♂️ ✍️

    • @R.ASji90
      @R.ASji90 2 ปีที่แล้ว

      @@sikhnekanaamzindagi8746 fr b tusi dasdo

    • @inderaulakh1984
      @inderaulakh1984 2 ปีที่แล้ว

      Akk var apna hityas parro fr app patta lagg gu ki sai a ki galt

  • @keepsmiling7172
    @keepsmiling7172 2 ปีที่แล้ว

    Khalsa ji kise v dharm wich lalach nhi dita janda saare apni marzi naal jande ne. Te uhna kolo eh v puchiaya janda hai Tusi kise lalach wich ta nhi aye

  • @maninderkaur5484
    @maninderkaur5484 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🙏🙏🙏🙏🙏🙏

  • @satnamsingh1039
    @satnamsingh1039 ปีที่แล้ว

    Waheguru ji 🙏🏻 🙏🏻 🙏🏻 🙏🏻 🙏🏻

  • @jogindersinghchahal9812
    @jogindersinghchahal9812 2 ปีที่แล้ว

    ਵਾਹਿਗੁਰੂ ਜੀ

  • @ramanramanpreet5769
    @ramanramanpreet5769 2 ปีที่แล้ว +2

    ਵਾਹਿਗੁਰੂ ਜੀ 🙏❤️❤️

  • @harjindkaurvlogs
    @harjindkaurvlogs 2 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏🏻👏🏻

  • @karanpannu1424
    @karanpannu1424 2 ปีที่แล้ว +5

    Waheguru ji 🙏

  • @happysinghhappysingh2204
    @happysinghhappysingh2204 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @simerjit99
    @simerjit99 2 ปีที่แล้ว

    Waheguru Ji ka khalsa waheguru Ji Ki fateh waheguru Ji 🙏🙏🌹

  • @NavjotKaur-gp3pr
    @NavjotKaur-gp3pr 2 ปีที่แล้ว

    🙏🙏

  • @Harindersingh-sv2fq
    @Harindersingh-sv2fq 2 ปีที่แล้ว

    Waheguru jio🙏🙏

  • @gurpreetsinghbhullar9414
    @gurpreetsinghbhullar9414 2 ปีที่แล้ว

    Waheguru Ji

  • @SATNAMSINGH-oc5sj
    @SATNAMSINGH-oc5sj 2 ปีที่แล้ว +1

    ਵਾਹਿਗੁਰੂ ਸਾਹਿਬ ਜੀ

  • @sardardarshansingh6942
    @sardardarshansingh6942 2 ปีที่แล้ว

    🙏

  • @Rebel_or_king9004
    @Rebel_or_king9004 2 ปีที่แล้ว

    ਵਾਹਿਗੁਰੂ ਜੀ

  • @jasveerkaur5383
    @jasveerkaur5383 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @hsingh7811
    @hsingh7811 2 ปีที่แล้ว

    Dhan Shri Guru Nanak Dev ji

  • @sonubajwa2133
    @sonubajwa2133 2 ปีที่แล้ว +1

    Waheguru ji

  • @pawandeep-gm5do
    @pawandeep-gm5do 2 ปีที่แล้ว

    🙏🙏

  • @anmolsidhu4716
    @anmolsidhu4716 2 ปีที่แล้ว

    Waheguru ji 🙏🙏

  • @gurjantsinghsandhu9924
    @gurjantsinghsandhu9924 ปีที่แล้ว

    🙏🙏🙏🙏🙏

  • @navjotsingh104
    @navjotsingh104 2 ปีที่แล้ว

    🙏

  • @vikramjitsingh7518
    @vikramjitsingh7518 2 ปีที่แล้ว

    ਵਾਹਿਗੁਰੂ ਜੀ 🙏🙏🙏🙏🙏

  • @waheguruji5993
    @waheguruji5993 2 ปีที่แล้ว

    ਵਾਹਿਗੁਰੂ ਜੀ

  • @sukhvindersingh2167
    @sukhvindersingh2167 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @deepswaran2130
    @deepswaran2130 2 ปีที่แล้ว +2

    waheguru ji 🙏📿