Amritvele ਦੋ ਵਜੇ ਉੱਠਣ ਦੀ ਜੁਗਤੀ || How to wake up early in the morning || Giani Gurpreet Singh Ji

แชร์
ฝัง
  • เผยแพร่เมื่อ 28 ธ.ค. 2024

ความคิดเห็น • 221

  • @sonymalhi695
    @sonymalhi695 ปีที่แล้ว +56

    ਰਾਤ ਨੂੰ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕਰੋ ਕੇ ਗੁਰੂ ਸਾਹਿਬ ਕਿਰਪਾ ਕਰਕੇ ਅੰਮ੍ਰਿਤ ਵੇਲਾ ਬਖਸ਼ਿਸ਼ ਕਰੋ ਸੱਚੇ ਦਿਲੋ ਕੇਤੀ ਅਰਦਾਸ ਜਰੂਰ ਵਾਹਿਗੁਰੂ ਜੀ ਸੁਣਦੇ ਹਨ ਬਸ ਪ੍ਰੇਮ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਜਰੂਰ ਕਿਰਪਾ ਕਰਦੇ ਹਨ🙏🏻🙏🏻

    • @luxurybrand9565
      @luxurybrand9565 ปีที่แล้ว

      🙏🙏

    • @noorhandmadrjewellery
      @noorhandmadrjewellery 9 หลายเดือนก่อน

      Sahi aa

    • @sonymalhi695
      @sonymalhi695 9 หลายเดือนก่อน

      @@noorhandmadrjewellery bilkul ji 🙏🏻

    • @KulwinderKaur-dt7wr
      @KulwinderKaur-dt7wr 7 หลายเดือนก่อน

      Right ji bilkul sahi kahya ji waheguru ji waheguru ji 🙏🏻🙏🏻🙏🏻⚘❤

  • @gurdipsingh8628
    @gurdipsingh8628 2 ปีที่แล้ว +25

    🍁ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀਉ 🍁
    ਆਪ ਜੀ ਦੇ ਪਾਵਨ ਚਰਨਾਂ ਵਿਚ ਅਰਦਾਸ ਹੈ 🙏
    ਸਿੱਖੀ ਧਰਮ ਦੇ ਮਹਾਨ ਥੰਮ,
    ✨ਗਿਆਨੀ ਗੁਰਪ੍ਰੀਤ ਸਿੰਘ ਖਾਲਸਾ ਜੀ ✨
    ਨੂੰ ਚੜ੍ਹਦੀ ਕਲਾ ਬਖਸਣਾ ਜੀ।
    ਕਿਉਂਕਿ ਬੜੇ ਹੀ ਵਧੀਆ ਧਿਆਨ ਦੇ ਨਾਲ ਸੰਗਤਾਂ ਦੀ ਝੋਲੀ ਵਿਚ ਵੱਡਮੁੱਲਾ ਗਿਆਨ ਪਾ ਰਹੇ ਹਨ ਜੀ।
    ✨🌸✨✨🙏🙏🙏🙏🙏✨✨🌸✨

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 2 ปีที่แล้ว +10

    ਧੰਨ ਗੁਰੂ ਨਾਨਕ ਤੂ ਹੀ ਨਿਰੰਕਾਰ ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🙏💐🌹

  • @ManpreetKaur-hx1mg
    @ManpreetKaur-hx1mg ปีที่แล้ว +9

    Thanku Bhai ji... tuc ajj mera veham door kr dita ..eh gall ajj Tak kise ne nhi dasi... thanku thanku thanku ... tuhadi chardika krn waheguru ji

  • @gianisatnamsingh448
    @gianisatnamsingh448 2 ปีที่แล้ว +32

    ਬਹੁਤ ਵਧੀਆ ਜਾਣਕਾਰੀ ਗਿਆਨੀ ਜੀ

  • @happybrar3898
    @happybrar3898 10 หลายเดือนก่อน +4

    😊 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JasvirKaur-xd4ft
    @JasvirKaur-xd4ft ปีที่แล้ว +10

    ਬਿਲਕੁਲ ਸਹੀ ਕਿਹਾ ਹੈ ਬਾਬਾ ਜੀ ਮੈ ਬਿਨਾ ਸੁਤੇ ਕਈ ਕਈ ਦਿਨ ਲਘਾਏ ਹਨ ਪਰ ਬਾਬਾ ਜੀ ਖੁਰਾਕ ਵੀ ਪੂਰੀ ਸੀ ਤੇ ਕੰਮ ਵੀ ਦਿਨ ਵਿੱਚ ਖੇਤ ਦਾ ਕੰਮ ਰਾਤ ਨੂੰ ਘਰ ਦਾ ਕੰਮ ਬਸ ਅੱਧਾ ਘੰਟਾ ਅਰਾਮ ਕਰਕੇ ੲਿਕ ਵਜੇ ਨਿਤਨੇਮ ਕਰਨ ਲਗ ਜਾਦੀ ਸੀ ਚਾਰ ਵਜੇ ਫਿਰ ਕੰਮ ਲਗ ਜਾਦੀ ਸੀ ਕਦੇ ਕੋਈ ਥਕਾਵਟ ਨਹੀ ਸੀ ਹੋਈ ਹੁਣ ਥਕਾਵਟ ਵੀ ਹੁੰਦੀ ਹੈ ਤੇ ਨੀਦ ਵੀ ਅਾੳੁਦੀ ਹੈ

    • @akashjotkaur123
      @akashjotkaur123 ปีที่แล้ว +3

      Bhen ji thonu hun kyo hon lggi thkavat ?

  • @inderdeepsingh8646
    @inderdeepsingh8646 ปีที่แล้ว +6

    ਮੁਆਫ਼ ਕਰਨਾ ਗਿਆਨੀਂ ਜੀ ਪਰ ਮੈਂ ਭਾਈ ਵੀਰ ਸਿੰਘ ਜੀ ਦੇ ਜੀਵਨ ਵਿੱਚ ਪੜਿਆ ਹੈ, ਉਹਨਾਂ ਨੇ 8 ਘੰਟੇ ਦੀ ਨੀਂਦ ਜ਼ਰੂਰੀ ਪੂਰਾ ਕਰਨ ਲਈ ਕਿਹਾ ਹੈ।

  • @narinderkaur5644
    @narinderkaur5644 2 ปีที่แล้ว +16

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏💐💐💐💐👏👏👏👏

  • @mangakumar1505
    @mangakumar1505 2 ปีที่แล้ว +10

    ❤️🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🌹🌹🌹

  • @tarlochanrai6339
    @tarlochanrai6339 2 ปีที่แล้ว +7

    ਵਾਹਿਗੁਰੂ ਜੀ ਮੈਨੂੰ ਵੀ ਅੰਮ੍ਰਿਤ ਵੇਲਾਂ ਬਖਸ਼ੋ 🙏

  • @baljeetsinghvirk3912
    @baljeetsinghvirk3912 2 ปีที่แล้ว +12

    ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਿਹ 🙏🙏

  • @parvindersahni1629
    @parvindersahni1629 2 หลายเดือนก่อน +1

    Waheguru g kirpa kro Nirvighan Amrit vela naam Daan sewa Amrit di Daat santa mahapursha di sewa sangat 🤲🪯🛐🙏💯❤️

  • @jas1235_
    @jas1235_ ปีที่แล้ว +6

    ਵੀਰ ਜੀ! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👏

  • @harpalbinepal2245
    @harpalbinepal2245 2 ปีที่แล้ว +8

    poora mn naal rb aga ardas krda rho roj jaldi uthan lei. time lg skda ha. ardas krda rho, kirpa jroor hovegi.

  • @jagdeepsingh3603
    @jagdeepsingh3603 2 ปีที่แล้ว +7

    ਬਹੁਤ ਵਧੀਆ ਉਪਰਾਲਾ

  • @ranjitsingh06
    @ranjitsingh06 2 ปีที่แล้ว +8

    ਵਾਹਿਗੁਰੂ ਜੀ ਚੜਦੀਕਲਾ ਰੱਖੇ 🙏🙏

  • @manjeetsinghgill799
    @manjeetsinghgill799 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @simrat_singh8118
    @simrat_singh8118 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ

  • @maninderijtsinghsingh2045
    @maninderijtsinghsingh2045 2 ปีที่แล้ว +5

    ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ
    ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ

  • @harjindkaurvlogs
    @harjindkaurvlogs 2 ปีที่แล้ว +5

    ਸਤਿ ਬਚਨ ਬਾਬਾ ਜੀ👏🏻

  • @Itscreativeandlearningtym
    @Itscreativeandlearningtym 2 ปีที่แล้ว +2

    ਅਜੇਹੇ ਸੁਝਾਅ ਪੇਸ਼ ਕਰਨ ਲਈ ਬਹੁਤ ਧੰਨਵਾਦ ਬਹੁਤ ਲੋੜ ਸੀ ji ਧੰਨਵਾਦ ਤੁਹਾਡਾ 🙏🏼🙏🏼🙏🏼🤲🤲🤲🤲🙏🏼

  • @SarbjitKaur-em4os
    @SarbjitKaur-em4os 2 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।

  • @kirpalsingh4401
    @kirpalsingh4401 2 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏

  • @nikita4141
    @nikita4141 2 ปีที่แล้ว +7

    Waheguru ji da khalsa waheguru ji di fateh❤

  • @surindersinghgill6719
    @surindersinghgill6719 2 ปีที่แล้ว +3

    WAHEGURU JI WAHEGURU JI WAHEGURU JI WAHEGURU JI WAHEGURU JI

  • @jaskaransinghjaskaransingh1559
    @jaskaransinghjaskaransingh1559 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਗੁਰੂ ਸਾਹਿਬ ਜੀ ਅੰਮ੍ਰਿਤ ਸੰਚਾਰ ਵਿਚ ਪੰਜ ਸਿੰਘਾ ਵਿਚ ਸੇਵਾ ਲੈਦੇ ਹਨ ਪਰ ਮੇਰਾ ਸਵਾਲ ਹੈ ਕਿ ਟਕਸਾਲ ਦੇ ਸਿੰਘ ਅੰਮ੍ਰਿਤ ਸੰਚਾਰ ਵਿਚ ਮੋਢੇ ਉਪਰ ਨੂੰ ਕਮਰ ਕੁੱਸਾ ਕਿਉ ਬੰਨਦੇ ਹਨ ਜਰੂਰ ਦੱਸਣਾ ਜੀ

  • @balbirkaur22
    @balbirkaur22 2 ปีที่แล้ว +4

    Wahegurug ka khalsha wahegurug ki fateh wahegurug🙏🌹🙏🙏🙏🙏🙏🙏 wahegurug🙏🙏🙏🙏🙏🙏🙏🙏🌹🌹🌹🙏

  • @trishgulati
    @trishgulati 2 ปีที่แล้ว +3

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @gurjeetgill6006
    @gurjeetgill6006 2 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @mukhtyarsingh7513
    @mukhtyarsingh7513 10 หลายเดือนก่อน +2

    SUNDAR JANKARI HAI JI 🙏🙏

  • @nischintkaurshahi6873
    @nischintkaurshahi6873 2 ปีที่แล้ว +4

    Waheguruji ka khalsa Waheguruji ki fate

  • @pb12gagan35
    @pb12gagan35 3 หลายเดือนก่อน

    Hanji baba ji mainu ta need ohndi he nhi waheguru ji kirpa ho gae

  • @Bajwa0090
    @Bajwa0090 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @Art_boy3632
    @Art_boy3632 ปีที่แล้ว +3

    Waheguru g🌺🌺🌺

  • @kanwaljitsingh7216
    @kanwaljitsingh7216 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @manjindersingh7379
    @manjindersingh7379 2 ปีที่แล้ว +1

    ਬਹੁਤ ਵਧੀਆ giani Gurpreet ji 💐💐

  • @Khalsaraj1313
    @Khalsaraj1313 2 ปีที่แล้ว +3

    ਧੰਨਵਾਦ ਗਿਆਨੀ ਜੀ

  • @happysinghhappysingh2204
    @happysinghhappysingh2204 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mixedbydrdaw
    @mixedbydrdaw 2 ปีที่แล้ว +4

    Waiting.....veer ji

  • @harjeetmandian6087
    @harjeetmandian6087 2 ปีที่แล้ว +3

    ਸਹੀ ਗੱਲ ਆ ਬਾਬਾ ਜੀ ,, 🙏

  • @HarmanSingh-g7w6v
    @HarmanSingh-g7w6v 3 หลายเดือนก่อน

    Waheguru ji Maher karo ji ❤❤

  • @sahibdilsingh4681
    @sahibdilsingh4681 2 ปีที่แล้ว +4

    Waheguru Ji 💟💟💟💟💟

  • @balbirkaur22
    @balbirkaur22 2 ปีที่แล้ว +2

    Wahegurug ka khalsha wahegurug ki fateh wahegurug🙏🙏🙏🙏🙏🙏🙏🙏🌹🌹🌹🌹🙏🙏🙏 wahegurug kirpa karoge hedata bakslaug🙏🙏🙏

  • @kamalkaur7188
    @kamalkaur7188 2 ปีที่แล้ว +2

    ਇਸ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ

  • @kiranudasin90
    @kiranudasin90 2 ปีที่แล้ว +8

    Waheguru ji 😊💞

  • @bachitarsinghaulakh2219
    @bachitarsinghaulakh2219 2 ปีที่แล้ว +3

    Vaheguru ji vaheguru ji vaheguru ji vaheguru ji vaheguru ji

  • @tarandhillon05
    @tarandhillon05 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ....ਭਾਈ ਸਾਹਬ ਜੀ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸੰਪਟ ਪਾਠ ਬਾਰੇ ਜਰੂਰ ਵਿਚਾਰ ਸਾਂਝੇ ਕਰੋ ਜੀ....ਇਸ ਪਾਠ ਦੀ ਮਰਯਾਦਾ, ਸੰਪਟ ਲਗਾਉਣਾ, ਕਿਹੜੇ ਮਨੋਰਥ ਵਾਸਤੇ ਕਿਹੜਾ ਸ਼ਬਦ ਪੜ੍ਹਣਾ ਹੈ ਆਦਿਕ।...ਬੇਨਤੀ ਪ੍ਰਵਾਨ ਕਰਨੀ ਜੀ 🙏🙏🙏

  • @DAVINDERSINGH-uq9bt
    @DAVINDERSINGH-uq9bt 2 ปีที่แล้ว +7

    ਵਾਹਿਗੁਰੂ ਤੇਰਾ ਸ਼ੁਕਰ ਹੈ🌹🌹🙏🏼🙏🏼

  • @harpalsingh7351
    @harpalsingh7351 2 ปีที่แล้ว +2

    ਵਾਹਿਗੁਰੂ ਜੀ ਧੰਨਵਾਦ ਜੀ

  • @balbirkaur4806
    @balbirkaur4806 ปีที่แล้ว +4

    Waheguruji❤

  • @RanjitSingh-mx1eb
    @RanjitSingh-mx1eb 2 ปีที่แล้ว +3

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਗਿਆਨੀ ਜੀ ਹੁਣਾ ਨੇ

  • @hsingh7811
    @hsingh7811 2 ปีที่แล้ว +2

    Waheguru ji
    Nice Editing Baba ji

  • @Hkaur737
    @Hkaur737 ปีที่แล้ว +2

    Dhan Dhan Guru Nanak Dev Ji 🙏🙏🙏

  • @harpreetsinghl.acacupunctu2369
    @harpreetsinghl.acacupunctu2369 ปีที่แล้ว +5

    Very informative and inspiring video , thank you Waheguru ji 🙏🏽

  • @karmsingh4103
    @karmsingh4103 2 ปีที่แล้ว +12

    Very heart touching voice & knowledge ❤️👌

  • @HarpreetKaur-cw4uc
    @HarpreetKaur-cw4uc 2 ปีที่แล้ว +2

    Wahaguru ji

  • @maltisehaj1755
    @maltisehaj1755 2 ปีที่แล้ว +2

    Waheguru waheguru waheguru waheguru waheguru ji 📝🙏

  • @jinderpalksidhu3412
    @jinderpalksidhu3412 2 ปีที่แล้ว +4

    Waheguru ji mehar krna g ❤️🙌🙌❤️

  • @balbirsingh9349
    @balbirsingh9349 2 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @jujharkhabra3034
    @jujharkhabra3034 2 ปีที่แล้ว +2

    Waheguru gg

  • @Karndandiwal_01_
    @Karndandiwal_01_ 2 ปีที่แล้ว +2

    waheguru ji ka khalsa waheguru ji ki fathe

  • @balbirkaur22
    @balbirkaur22 2 ปีที่แล้ว +2

    Wahegurug🙏🙏 bilkul sahi bhai sahibg🌹 wahegurug🙏🙏🙏🙏🙏🌹

  • @paramjitkaur6638
    @paramjitkaur6638 2 ปีที่แล้ว +4

    Thanks alot

  • @trishgulati
    @trishgulati 2 ปีที่แล้ว +1

    💖💖💖💖🙏🙏🙏🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru

  • @honeydeol6389
    @honeydeol6389 2 ปีที่แล้ว +1

    Waheguru ji waheguru ji
    Jay shri krishan ji
    Ghat ghat anatar sarab narantr kewal ek murari

  • @vishavdeepsingh3918
    @vishavdeepsingh3918 2 ปีที่แล้ว +3

    Waheguru ji 🙏🙏🙏🙏🙏🙏🙏🙏🙏🙏

  • @gurbeersingh7770
    @gurbeersingh7770 2 ปีที่แล้ว +6

    Waheguru ji

  • @simmikaur8529
    @simmikaur8529 2 ปีที่แล้ว +2

    Excellent Sir

  • @HarjitSingh-il4ce
    @HarjitSingh-il4ce 2 ปีที่แล้ว +2

    Wahigur ji

  • @jaskiratgill6286
    @jaskiratgill6286 2 ปีที่แล้ว +3

    Good knowledge baba ji Waheguru ji waheguru ji waheguru ji waheguru ji

  • @jagseersinghsingh5348
    @jagseersinghsingh5348 2 ปีที่แล้ว +1

    ਵਾਹਿਗੁਰੂ ਜੀ 🙏🙏

  • @JasmeetKaur-qz8jz
    @JasmeetKaur-qz8jz 2 ปีที่แล้ว +2

    Satnam shri waheguru ji

  • @kulwant5338
    @kulwant5338 2 ปีที่แล้ว +1

    Waheguru waheguru waheguru ji

  • @JaspalSingh-mz2se
    @JaspalSingh-mz2se 2 ปีที่แล้ว +2

    Waheguru ji waheguru

  • @navinderkaursandhu315
    @navinderkaursandhu315 ปีที่แล้ว +1

    ❤❤ waheguru jio KIRPA karo ♥️♥️

  • @SurjitSingh-up3hj
    @SurjitSingh-up3hj 2 ปีที่แล้ว +2

    Wahegurujii wahegurujii 👏 ♥ ❤

  • @noorzoneytgaming7148
    @noorzoneytgaming7148 ปีที่แล้ว +1

    I’ll surely gonna try it

  • @jatindersingh4254
    @jatindersingh4254 ปีที่แล้ว +1

    Waaaaaaaaaaaaguru

  • @sumandeepkaur7961
    @sumandeepkaur7961 2 ปีที่แล้ว +1

    ਬਹੁਤ ਵਧੀਆ ਬਾਬਾ ਜੀ..ਧੰਨਵਾਦ . 🙏

  • @trishgulati
    @trishgulati 2 ปีที่แล้ว +1

    Thanks waheguru ji waheguru ji waheguru ji waheguru ♥️

  • @jaswinderkaur1907
    @jaswinderkaur1907 2 ปีที่แล้ว +1

    🙏🙏🙏🙏🙏 bilkul sahi hai Bhai Sahib Ji 🙏

  • @Rimpy-o6g
    @Rimpy-o6g 9 หลายเดือนก่อน +1

    Thankuji Baba ji

  • @ਅਕਾਲਹੀਅਕਾਲ-ਣ7ਫ
    @ਅਕਾਲਹੀਅਕਾਲ-ਣ7ਫ 2 ปีที่แล้ว +2

    ਬਹੁਤ ਖੂਬ ਗਿਆਨੀ ਜੀ

  • @karnailkarnail8798
    @karnailkarnail8798 2 ปีที่แล้ว +1

    🙏🏻🙏🏻🙏🏻🙏🏻🙏🏻thank uuu baba g

  • @amriksinghrandhawa8374
    @amriksinghrandhawa8374 2 ปีที่แล้ว +2

    Thanks to much WAHEGURU JI KA KHALSA WAHEGURU JI KE FTEH

  • @gurdevsingh32
    @gurdevsingh32 2 ปีที่แล้ว +4

    ਵੀਰ ਜੀ ਮੈਂ ਅਮਿਤ ਵੇਲੇ ਦੋ ਵਜੇ ਦੇ ਲਗਭਗ ੳਠ ਜਾਂਦੀ ਹਾਂ ।ਪਰ ਮੇਰਾ ਬੇਟਾ ਕਹਿੰਦਾ ਹੈ ਕਿ ਸ਼ਾਨੰ ਅਠ ਘੰਟੇ ਨੀਂਦ ਪੂਰੀ ਕਰਨੀ ਚਾਹੀਦੀ ਹੈ ।ਪਰ video ਸੁਣਕੇ ਸ਼ੰਕਾ ਦੂਰ ਹੋ ਗਈ ਹੈ।ੈ

    • @goldygill6800
      @goldygill6800 2 ปีที่แล้ว

      Chaidi ta 8 ghnte neand hai bki pta ni hun

    • @SukhwinderSingh-iw1xs
      @SukhwinderSingh-iw1xs ปีที่แล้ว

      ਵਾਹਿਗੁਰੂ ਜੀ ਗੁਰੂ ਮਹਾਰਾਜ ਜੀ ਅਪਾਰੁ ਬਖਸ਼ਿਸ਼ ਸਦਕਾ ਮੈਂ ਵੀ ਹਰ ਰੋਜ਼ 2 ਵਜੇ ਉਠ ਜਾਂਦਾ ਹਾਂ, ਫਿਰ ਇਸ਼ਨਾਨ ਕਰਕੇ ਨਿੱਤਨੇਮ ਕਰਦਾ ਹਾਂ ਫਿਰ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਸਤਿਗੁਰੂ ਜੀ ਗਰੀਬ ਨਿਮਾਣੇ ਤੇ ਆਪ ਬਖਸ਼ਿਸ਼ ਕਰਕੇ ਸੇਵਾ ਲੈਂਦੇ ਹਨ

  • @ranjusonkhlay6890
    @ranjusonkhlay6890 2 ปีที่แล้ว

    ਧੰਨਵਾਦ ਵੀਰ ਜੀ ਵਧੀਆ ਜਾਣਕਾਰੀ 🙏

  • @palwinderkaur7580
    @palwinderkaur7580 8 หลายเดือนก่อน +1

    Thank you

  • @rajwindersingh2068
    @rajwindersingh2068 2 ปีที่แล้ว +1

    Waheguru jio... Sajje te khabhe hath d parkarmaa vaare dseaa jaave

  • @JaskaranSingh-hv2kt
    @JaskaranSingh-hv2kt 2 ปีที่แล้ว +1

    Ehi jiya videos bnaya kro baba ji
    Baaki raule gaule to aapa ki laina

  • @kirankloty7703
    @kirankloty7703 ปีที่แล้ว

    100% Sahi keha waheguru ji

  • @GURBANIGAAVAHBHAI
    @GURBANIGAAVAHBHAI 2 ปีที่แล้ว +1

    Bahut hi vadia information hai giani ji

  • @tanbirsingh777
    @tanbirsingh777 2 ปีที่แล้ว +1

    ਵਾਹਿਗੁਰੂ ਜੀ ਕੀ ਫਤਿਹ ਜੀ

  • @dilbagsinghsarwara205
    @dilbagsinghsarwara205 2 ปีที่แล้ว

    Waheguru ji 🙏🙏🙏🙏🙏🙏

  • @lallisingh596
    @lallisingh596 2 ปีที่แล้ว

    ਬਿਲਕੁਲ ਸਹੀ ਕਿਹਾ ਬਾਬਾ ਜੀ

  • @sikhsingh5822
    @sikhsingh5822 2 ปีที่แล้ว +3

    🙏

  • @rajinderkaur2272
    @rajinderkaur2272 2 ปีที่แล้ว

    Waheguru gg sampth pth bre jaroor dasieo gg

  • @ronkirammazara
    @ronkirammazara ปีที่แล้ว

    ❤Sat shri akal veer ji ❤🙏
    ❤Bohat Bohat dhanwad veer ji ❤🙏
    ❤❤❤❤❤

  • @parampreetsingh15
    @parampreetsingh15 2 ปีที่แล้ว +1

    Thanks veer g