Gutka Sahib VS Mobile | Fayde Te Nuksan | ਗੁਟਕਾ ਸਾਹਿਬ ਜਾਂ ਮੋਬਾਇਲ ਤੋਂ ਪਾਠ | Giani Gurpreet Singh Ji

แชร์
ฝัง
  • เผยแพร่เมื่อ 25 ธ.ค. 2024

ความคิดเห็น • 213

  • @sukhbirsinghdhanoa2692
    @sukhbirsinghdhanoa2692 2 ปีที่แล้ว +8

    ਆਪ ਜੀ ਨੇ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਪ੍ਰਦਾਨ ਕਰਵਾਈ ਹੈ । ਬੜੀ ਦੁਬਿਧਾ ਸੀ ਮਨ ਅੰਦਰ ਇਸ ਸਬੰਧੀ । ਬਹੁਤ ਬਹੁਤ ਧੰਨਵਾਦ ਗਿਆਨੀ ਗੁਰਪ੍ਰੀਤ ਸਿੰਘ ਜੀ ।

  • @jasveerkaur5383
    @jasveerkaur5383 3 ปีที่แล้ว +5

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਬਾ ਜੀ ਅਸੀ ਕਦੇ ਨਹੀ ਕਰਿਆ ਪਾਠ ਮੁਬੈਲ ਤੋ ਸੁਣ ਜਰੂਰ ਲੈਦੇ ਆ ਜੀ ਜਾਪ ਸਾਹਿਬ ਜੀ ਦਾ ਪਾਠ ਮੈ ਮੁਬੈਲ ਤੋ ਹੀ ਸਿਖਿਆ ਹੈ ਜੀ ਪਰ ਅੱਜ ਕਲ ਲੋਕਾਂ ਨੇ ਮੁਬੈਲ ਨੂੰ ਹੀ ਅਹਿਮੀਅਤ ਦੇ ਦਿੱਤੀ ਹੈ ਜਦੋਂ ਫਤਿਹਗੜ੍ਹ ਸਾਹਿਬ ਜਾਦੇ ਆ ਉੱਥੇ ਵੀ ਜਿਆਦਾ ਤਰ ਲੋਕ ਫੋਨ ਤੋ ਪਾਠ ਕਰਦੇ ਨੇ ਭੋਰਾ ਸਾਹਿਬ ਦੇ ਅੰਦਰ ਜੋ ਕਿ ਨਹੀ ਕਰਨਾ ਚਾਹੀਦਾ

  • @gianisatnamsingh448
    @gianisatnamsingh448 3 ปีที่แล้ว +15

    ਬਹੁਤ ਵਧੀਆ ਗਿਆਨੀ ਜੀ

  • @Rebel_or_king9004
    @Rebel_or_king9004 2 ปีที่แล้ว +9

    ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ੇ ❤❤

  • @dhiansingh3103
    @dhiansingh3103 2 ปีที่แล้ว +6

    ਭਾਈ ਗੁਰਪ੍ਰੀਤ ਸਿੰਘ ਜੀ ਦੇ ਉਪਰਾਲੇ ਦਾ ਕੋਟਿ ਕੋਟਿ ਧੰਨਵਾਦ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।।

    • @gianigurpreetsinghji
      @gianigurpreetsinghji  2 ปีที่แล้ว +3

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

  • @karmsingh4103
    @karmsingh4103 3 ปีที่แล้ว +6

    ਮਨ ਦੇ ਬਹੁਤ ਭਰਮ‌ ਸਨ ਇਸ ਵੀਡੀਓ ਨੂੰ ਸੁਣ ਕੇ ਦੂਰ ਹੋ ਗਏ

  • @soniakataria7891
    @soniakataria7891 2 ปีที่แล้ว +4

    Eh gall bilkul sahi h ... M v mobile toh path krdi c .. TH-cam te videos through.. pr ek din Gurudware toh Gutka Sahib liya ke path kita te anand hi vakhra aaya .. krke vekhna saadhsangat .. mn tikda h 🙏🙏 Waheguru Ji ka khalsa Waheguru Ji ki Fateh🌹🌹🙏🙏

  • @larcm3
    @larcm3 2 ปีที่แล้ว +15

    ਅੱਜ ਤੋਂ ਬਾਅਦ ਮੈਂ ਭੀ ਗੁਟਕਾ ਸਾਹਿਬ ਤੋਂ ਪਾਠ ਕਰਨ ਦੀ ਕੋਸ਼ਿਸ਼ ਕਰਾਂਗਾ

  • @gurdipsingh8628
    @gurdipsingh8628 2 ปีที่แล้ว +2

    💥ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ 💥
    ਗਿਆਨੀ ਗੁਰਪ੍ਰੀਤ ਸਿੰਘ ਜੀ,
    ਆਪ ਜੀ ਵਲੋਂ ਬਖ਼ਸ਼ਿਆ ਗਿਆਨ, ਬਦਲ ਰਿਹਾ ਹੈ ਧਿਆਨ, ਬਹੁਤ ਹੀ ਜਲਦ ਗੁਰਬਾਣੀ ਅਤੇ ਗੁਰੁ ਚਰਨਾਂ ਨਾਲ ਜੋੜ ਰਹਾ ਹੈ। ਧੰਨਵਾਦ ਜੀ, 🙏🙏🙏।

  • @amritpalsinghkhalsa6642
    @amritpalsinghkhalsa6642 2 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ 🙏 ਬਹੁਤ ਬਹੁਤ ਧੰਨਵਾਦ ਜੀ 🙏

    • @gianigurpreetsinghji
      @gianigurpreetsinghji  2 ปีที่แล้ว +2

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

  • @RavinderSingh-ve5hr
    @RavinderSingh-ve5hr 3 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ
    ਧੰਨਵਾਦ ਭਾਈ ਸਾਹਿਬ ਜੀ..

    • @gianigurpreetsinghji
      @gianigurpreetsinghji  3 ปีที่แล้ว +4

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sikhverse
    @sikhverse ปีที่แล้ว +1

    Waheguru ji ka khalsa
    Waheguru ji ki fateh
    Bilkul sahi kiha khalsa ji m pehla kayi baar mobile ton bani parhya krda c, fer hun m gutka sahib ton bani parhni shuru kiti h ji vakhra he anand feel hunda h ji
    Dhan guru nanak sab de jiwan ch bani di daat bakshan ji,
    Waheguru ji ka khalsa
    Waheguru ji ki fateh

  • @ਨਿਰਵੈਲਸਿੰਘਖਾਲਸਾ
    @ਨਿਰਵੈਲਸਿੰਘਖਾਲਸਾ 2 ปีที่แล้ว +3

    ਭਾਈ ਸਾਹਿਬ ਜੀ ਦਾਸ ਸਵੇਰੇ ਅੰਮ੍ਰਿਤ ਵੇਲੇ ਉਠ ਕੇ ਆਪਣੇ ਸਰੀਰ ਦੀ ਸੋਧ ਕਰਕੇ ਇਸਨਾਨ ਕਰਕੇ ਜਦੋਂ ਨਿੱਤਨੇਮ ਕਰਦਾ ਹਾ ਜਪਜੀ ਸਾਹਿਬ ਤੋਂ ਬਾਅਦ ਚਾਰ ਬਾਣੀਆਂ ਕਰਦੇ ਵਕਤ ਨੀਂਦ ਬਹੁਤ ਆਉਂਦੀ ਏ ਕਿਰਪਾ ਕਰਕੇ ਦਾਸ ਨੂੰ ਸਮੱਤ ਬਖਸ਼ੋ 🙏

  • @Khalsalion1699
    @Khalsalion1699 3 ปีที่แล้ว +4

    🌹🙏ਵਾਹਿਗੁਰੂਜੀਕਾਖਾਲਸਾ
    ਵਾਹਿਗੁਰੂਜੀਕੀਫਤਹਿ ਗਿਆਨੀ ਜੀ🌹🙏

    • @gianigurpreetsinghji
      @gianigurpreetsinghji  3 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jaskiratgill6286
    @jaskiratgill6286 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kanwarjitsingh4117
    @kanwarjitsingh4117 2 ปีที่แล้ว +3

    Tussi bilkul sahi keha baba ji.mein poore 7-8 saal mobile to paath kita hai.uss to v pelan mein hamesha Gutka sahib to path karda hunda si.Aur mera jiwan ate mera kam kaaj bohat chardi kala vich chaleya ja chuka si.But jiddan hi mein mobile to paath karna shuru kitta mera saara da saara anand kheda ate mann da tikkao chala janda gaya aur mera kam kaaj vi bohat down jana shuru ho gaya meri life ess to pelan kujh hor si but ess to baad bilkul dhendi kala wal jani shuru ho gayi.sadi family bohat down jani shuru ho gayi aur pelan pelan kade vi meinu samajh nai aaya ke eh sab kyu ho reha hai but hauli hauli mein analays kita ki ess de eh vajah hai.

  • @DAVINDERSINGH-uq9bt
    @DAVINDERSINGH-uq9bt 3 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼

  • @kulwantkaurkhalsa5699
    @kulwantkaurkhalsa5699 2 ปีที่แล้ว +2

    ਬਿੱਲਕੁਲ ਸਾਹੀ ਗੱਲਾਂ ਵੀਰ ਖਾਲਸਾ ਜੀੳ🙏

  • @jasveerkaur5383
    @jasveerkaur5383 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Harjeetsingh-vr6dh
    @Harjeetsingh-vr6dh 2 ปีที่แล้ว +1

    ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @mehtabsinghsandhu3963
    @mehtabsinghsandhu3963 2 ปีที่แล้ว +3

    Damdami Taksal sahib te baba Deep Singh ji guru Gobind Singh kirpa bnai rakhan waheguru ji ka Khalsa waheguru ji ki Fateh

  • @nirmalsinghsidhu439
    @nirmalsinghsidhu439 3 ปีที่แล้ว +4

    ਸਤਿਨਾਮੁ ਵਾਹਿਗੁਰੂ

  • @curious__kaur
    @curious__kaur 3 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ।। (ਜੀ)
    ਗਿਆਨੀ ਜੀ ਜੇਕਰ ਦਿਨ ਵਿੱਚ ੧ ਵਾਰ ੲਿਸ਼ਨਾਨ ਕੀਤਾ ਹੋੲੇ ਤੇ ਜੇਕਰ ਬਾਅਦ ਵਿੱਚ ਜੰਗਲ ਪਾਣੀ ਜਾਣ ਤੋਂ ਬਾਅਦ ਪੰਜ ੲਿਸ਼ਨਾਨਾ ਕਰਕੇ ਗੁਟਕਾ ਸਾਹਿਬ ਤੋਂ ਪਾਠ ਕਰ ਸਕਦੇ ਹਾਂ ਜਿਵੇਂ ਸ਼ਾਮ ਨੂੰ ਰਹਰਾਸਿ ਸਾਹਿਬ ਦਾ ਪਾਠ ਕਰਨਾ ਹੋੲੇ

    • @gianigurpreetsinghji
      @gianigurpreetsinghji  3 ปีที่แล้ว +6

      ਨਹੀਂ ਗੁਟਕਾ ਸਾਹਿਬ ਤੋਂ ਨਹੀਂ

  • @royalrai1070
    @royalrai1070 5 หลายเดือนก่อน

    Waheguru Ji Ka Khalsa Waheguru Ji Ki Fatheh 🙏💐

  • @waheguruwaheguru3269
    @waheguruwaheguru3269 2 ปีที่แล้ว +1

    🌺 🌺 🌺 🌺 🌺🌺🌺
    🌺ਵਾਹਿਗੁਰੂ ਜੀ ਕਾ ਖਾਲਸਾ🌺
    🌺ਵਾਹਿਗੁਰੂ ਜੀ ਕੀ ਫਤਹਿ ਜੀ🌺
    🌺 🙏 🙏 🙏 🌺
    🌺 🌺 🌺 🌺 🌺🌺🌺

  • @GurjeetSidhu-rv1eh
    @GurjeetSidhu-rv1eh หลายเดือนก่อน

    Waheguru ji somat Bakso Ji Maharaj ji

  • @amandeepsingh85
    @amandeepsingh85 3 ปีที่แล้ว +11

    Aahi video da wait krdy c khalsa g 🙏🏼🙏🏼🙏🏼🌹🌸 waheguru g Ka khalsa waheguru g ki fathe g

  • @kawkawaljitkaur5503
    @kawkawaljitkaur5503 2 ปีที่แล้ว

    ਬਹੁਤ ਵਧੀਆ ਢੰਗ ਨਾਲ ਵੀਚਾਰ ਕੀਤੀ ਵੀਰ ਜੀ

  • @atinsingh5304
    @atinsingh5304 2 ปีที่แล้ว

    Bilkul sahi aa Bhai Sahib ji, mai v kafi time pehla I pad toh he Path karda c, Eh Gal Partakh hai jo Bhai Sahib ji ne kya, Bahut Bahut Bahut Dhanvad Bhai Sahib ji,

  • @nishansinghgill7197
    @nishansinghgill7197 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਜਪੋ

  • @kawkawaljitkaur5503
    @kawkawaljitkaur5503 2 ปีที่แล้ว +1

    ਵਾਹਿਗੁਰੂ ਜੀ ਮੈਨੂੰ ਆਪਣੇ ਚਰਨਾਂ ਵਿੱਚ ਜੋੜ ਲਵੋ ਜੀ

  • @SurjitRana-d7f
    @SurjitRana-d7f ปีที่แล้ว +1

    Giani ji your vechar listen make me understand I always path from Gotka thanks 🙏🙏🙏🙏🌹🌹🌹

  • @kawkawaljitkaur5503
    @kawkawaljitkaur5503 2 ปีที่แล้ว +1

    ਵਾਹਿਗੁਰੂ ਜੀ ਮੈਨੂੰ ਅਮਿ੍ਤਵੇਲਾ ਬਖਸ਼ ਦਿਉ ਜੀ

    • @ਬੀਰਸਿੰਘ-ਵ3ਯ
      @ਬੀਰਸਿੰਘ-ਵ3ਯ ปีที่แล้ว

      ਜਲਦੀ ਨੀਂਦਰ ਲੈਣੀ ਸ਼ੁਰੂ ਕਰੋ। ਵਾਹਿਗੁਰੂ ਜਲਦੀ ਕ੍ਰਿਪਾ ਕਰਨਗੇ।

  • @balbirkaur4806
    @balbirkaur4806 ปีที่แล้ว

    ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ🙏🏻🙏🏻

  • @HARPREETKAUR-yw7tf
    @HARPREETKAUR-yw7tf 3 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🏻

    • @gianigurpreetsinghji
      @gianigurpreetsinghji  3 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @nischintkaurshahi6873
    @nischintkaurshahi6873 3 ปีที่แล้ว +1

    Dhan GURU NANAK Nrinkar Waheguruji ka khalsa Waheguruji ki fate shuker dhanvad

  • @harjindersingh580
    @harjindersingh580 2 ปีที่แล้ว

    ਭਾਈ ਸਾਹਿਬ ਜੀ ਬਹੁਤ ਸਾਰੇ ਵੀਰ ਹਨ ਜੋ ਅਜਿਹੀ ਕੰਮ ਕਾਜ ਜਾਂ ਡਿਊਟੀ ਕਰ ਰਹੇ ਹਨ,ਕਿ ਗੁਟਕਾ ਸਾਹਿਬ ਜਾਂ ਪੋਥੀ ਦੀ ਮਰਿਆਦਾ ਅਨੁਸਾਰ ਸੰਭਾਲ ਨਹੀਂ ਕੀਤੀ ਜਾਂਦੀ।
    ਮੈਂ ਆਰਮੀ ਵਿੱਚ ਡਿਊਟੀ ਕਰਦਾ ਹਾਂ, ਗੁਰੂ ਸਾਹਿਬ ਨੇ ਸਹਿਜ ਪਾਠ ਦੀ ਦਾਤ ਸਦਾ ਲਈ ਬਖਸ਼ੀ ਹੋਈ ਹੈ।ਗੁਰੂ ਸਾਹਿਬ ਦੇ ਸਰੂਪ ਨਾਲ ਨਹੀਂ ਰੱਖ ਸਕਦਾ ।

    • @ਬੀਰਸਿੰਘ-ਵ3ਯ
      @ਬੀਰਸਿੰਘ-ਵ3ਯ ปีที่แล้ว

      ਖਜਾਨਾ ਰੱਖੋਮਵੀਰਯਜੀ ਕੋਲ । ਨਿਹੰਗ ਸਿੰਘ ਜਿਵੇ ਰਖਦੇ ਨੇ।

  • @kawkawaljitkaur5503
    @kawkawaljitkaur5503 2 ปีที่แล้ว +1

    ਵਾਹਿਗੁਰੂ ਜੀ ਮੈਨੂੰ ਸਮੱਤ ਬਖਸ਼ੋ

  • @arshgill4259
    @arshgill4259 ปีที่แล้ว

    Dhan Dhan Dhan Dhan Guru Nanak Dev Ji Maharaj 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 2 ปีที่แล้ว +1

    ਵਹਿਗੂਰੂ ਜੀ ਸਬ ਦਾ ਭਲਾ ਹੋ ਜੀ 🙏⚘🌹

  • @jayu4348
    @jayu4348 2 ปีที่แล้ว

    Gal smjh aa chuki aa ji. Mai tajurba kitta ae ji 🙏🏼🙏🏼

  • @GurjeetSidhu-rv1eh
    @GurjeetSidhu-rv1eh หลายเดือนก่อน

    Waheguru ji waheguru ji kirpa karo ji waheguru ji

  • @krishanmehrra3865
    @krishanmehrra3865 3 ปีที่แล้ว +3

    ਧੰਨਵਾਦ ਜੀ🙏🌺

  • @ਹਰਸਿਮਰਨਸਿੰਘ-ਯ2ਬ
    @ਹਰਸਿਮਰਨਸਿੰਘ-ਯ2ਬ 3 ปีที่แล้ว +2

    ਧੰਨਵਾਦ ਖਾਲਸਾ ਜੀ

  • @arungill1561
    @arungill1561 3 ปีที่แล้ว +1

    Sachi gal a Singh Sahab ji waheguru ji ka khalsa waheguru ji ki fateh 🙏

  • @edits8103
    @edits8103 3 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ*

    • @gianigurpreetsinghji
      @gianigurpreetsinghji  3 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @daljeetsinghsingh1709
    @daljeetsinghsingh1709 3 ปีที่แล้ว +1

    ਵਾਹਿਗੁਰੂ ਜੀ

  • @happysinghhappysingh2204
    @happysinghhappysingh2204 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @gianigurpreetsinghji
      @gianigurpreetsinghji  2 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gurtejsingh7624
    @gurtejsingh7624 3 ปีที่แล้ว +1

    ਵਾਹਿਗੁਰੂ ਸਾਹਿਬ ਜੀ

  • @gurjindersinghsona7854
    @gurjindersinghsona7854 11 หลายเดือนก่อน

    Waheguru ji meher karen ji 🙏 🙏

  • @manpreetkaur6244
    @manpreetkaur6244 2 ปีที่แล้ว

    Waheguru Ji Waheguru Ji Waheguru Ji Waheguru Ji Waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @bhavleenkour7663
    @bhavleenkour7663 2 ปีที่แล้ว

    Bahut badiya kehaa. ..jo satkaar pothi sahib toh paath kardey man bich aunda hai mobile teh nahi aunda

  • @RavinderSingh-qy7mb
    @RavinderSingh-qy7mb 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Rebel_or_king9004
    @Rebel_or_king9004 2 ปีที่แล้ว +1

    ਬਹੁਤ ਵਧੀਆ ਜੀ🙏🙏❤❤

  • @urmilaranarana1046
    @urmilaranarana1046 2 ปีที่แล้ว

    Waheguru ji ka Khalsa Waheguru Ji ki fteh Ji 🙏🙏🙏.Bilkul ik ik gl sahi hai Ji. Waheguru Ji sumt bkhsheo ji 🙏🙏🙏

  • @paramjitkaur6638
    @paramjitkaur6638 3 ปีที่แล้ว +6

    Very informative 🌸🙏

  • @ManjitSingh-od6xe
    @ManjitSingh-od6xe 3 ปีที่แล้ว +3

    Thanks for sharing 🙂

  • @kanwaljitkaur3848
    @kanwaljitkaur3848 ปีที่แล้ว

    🙏ਵਾਹਿਗੁਰੂ ਜੀ 🙏

  • @Iqbalsinghbanga
    @Iqbalsinghbanga 2 ปีที่แล้ว

    Sahi gal kiti ji . Sade bhulkhe door kite

  • @gurjeetgrewal6967
    @gurjeetgrewal6967 ปีที่แล้ว

    Satnam sri waheguru sahib jio 🙏 ♥️ Dhan Dhan sri guru granth saheb Maharaj jio 🙏 ❤️

  • @jasbirkaur7567
    @jasbirkaur7567 2 ปีที่แล้ว

    sab such he . bahut vadhia.

  • @jassisran3737
    @jassisran3737 3 ปีที่แล้ว

    ਧੰਨਵਾਦ ਜੀ ਬਹੁਤ ਬਹੁਤ ਆਪ ਜੀ 🙏

  • @sukhveersinghsukhi7391
    @sukhveersinghsukhi7391 ปีที่แล้ว

    ਵਾਹਿਗੁਰੂ ਜੀ ਨਿੱਤਨੇਮ ਦੇ ਟਾਇਮ ਵਾਰੇ ਵੀਡੀਓ ਬਣਾਉ ਜੀ

  • @Parbhjotsialkotiya
    @Parbhjotsialkotiya 3 ปีที่แล้ว +1

    ਵਾਹਿਗੁਰੂ 🙏

  • @balbirkalsi1237
    @balbirkalsi1237 2 ปีที่แล้ว

    Waheguru ji.bahut hi wadhyia vichar dase ha ji

  • @BhupinderSingh-xt7rn
    @BhupinderSingh-xt7rn ปีที่แล้ว

    Sat vachan Waheguru ji 🙏🙏

  • @gurkiratkaurnonmedical3855
    @gurkiratkaurnonmedical3855 ปีที่แล้ว +1

    Thanks for information

  • @ਪੜਨਾਮਸ਼ਹੀਦਾਨੂੰ
    @ਪੜਨਾਮਸ਼ਹੀਦਾਨੂੰ 2 ปีที่แล้ว

    ਵਾਹਿਗੁਰੂ ਜੀਓ

  • @manindersingh5547
    @manindersingh5547 2 ปีที่แล้ว

    Dhanwad g answer video ch mil gaya

  • @Pb03_vakeelbathinda
    @Pb03_vakeelbathinda 2 ปีที่แล้ว +2

    ਵਾਹਿਗੁਰੂ ਜੀ🙏🙏🙏🌺🌺

  • @navjotkaur3531
    @navjotkaur3531 2 ปีที่แล้ว +1

    🙏🙏🙏🙏ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਤੁਹੀ ਵਾਹਿਗੁਰੂ ਜੀ🙏🙏🙏
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਬਾਬਾ ਜੀ ਫਿਰ ਗੁਰਬਾਣੀ app ਮੋਬਾਈਲ ਵਿਚੋ ਕੱਟ ਦੇਈਏ
    ਕਿਉਕਿ ਏਸ ਤਰਹ ਬੇਅਦਬੀ ਹੁੰਦੀ ਹੈ
    TH-cam ਜਾ ਹੋਰ apps ਵਿਚ ਹੋਰ ਵੀ ਬਹੁਤ ਕੁਝ ਹੁੰਦਾ
    ਜਿਵੇਂ ਅਸੀਂ ਆਪਣੀਆਂ ਫੋਟੋਆਂ ਰੱਖੀਆਂ ਹਨ ਜਿਨਾਂ ਵਿਚ ਪੈਰਾਂ ਵਿਚ ਜੋੜਾ ਪਾਇਆ ਜਾ ਹੋਰ ਵੀ 😔😔ਫਿਰ ਤਾਂ ਏਹ ਕੱਟ ਦੇਣੀਆਂ ਚਾਹੀਦੀਆਂ 😔....ਤੁਹੀ ਏਹ doubt ਜਰੂਰ clear ਕਰਿਓ ਕੇ ਕੱਟ ਦਿਤੀਆਂ ਜਾਣ

    • @gianigurpreetsinghji
      @gianigurpreetsinghji  2 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

  • @rashpalsingh.randhawa7080
    @rashpalsingh.randhawa7080 2 ปีที่แล้ว

    Daas da vi ihe question hai ji. Waheguru ji 🙏

  • @HarjitSingh-mb1ej
    @HarjitSingh-mb1ej 2 ปีที่แล้ว

    ਸੁਕਰੀਅਾ ਭਾੲੀ ਸਾਹਿਬ ਜੀ

  • @Beantsingh12345
    @Beantsingh12345 3 ปีที่แล้ว

    ਵਾਹਿਗੁਰੂ ਜੀ 🙏🙏

  • @kaurisprincess627
    @kaurisprincess627 3 ปีที่แล้ว +3

    Waheguru ji ka khalsa waheguru ji ki Fateh

    • @gianigurpreetsinghji
      @gianigurpreetsinghji  3 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @iamthekhalsa
    @iamthekhalsa 2 ปีที่แล้ว

    ਵਾਹਿਗੁਰੂ

  • @kuldipkhaira2615
    @kuldipkhaira2615 3 ปีที่แล้ว

    Sat bachman bhai shaib ji. 🙏

  • @ramanwahegurujikaler1221
    @ramanwahegurujikaler1221 2 ปีที่แล้ว +1

    Thank you baba ji🙏🙏

  • @LovepreetSingh-lb5di
    @LovepreetSingh-lb5di 2 ปีที่แล้ว

    WaheGuru Ji ka Khalsa WaheGuru Ji ki Fateh

  • @samarcheema7080
    @samarcheema7080 2 ปีที่แล้ว

    Waheaguru ji waheaguru ji waheaguru ji waheaguru ji waheaguru ji

  • @singhsatnam9991
    @singhsatnam9991 ปีที่แล้ว

    Waheguru. Ji🙏🙏🙏🙏🙏🙏🙏❤️❤️❤️❤️

  • @KINDA444
    @KINDA444 2 ปีที่แล้ว

    ਵਾਹਿਗੂਰੂ

  • @pro_92
    @pro_92 2 ปีที่แล้ว

    ਸਹੀ ਬਚਣ ਖਾਲਸਾ ਜੀ

  • @ravigill5832
    @ravigill5832 3 ปีที่แล้ว +3

    Waheguru ji 🙏🏽💯

  • @lakhvirsingh976
    @lakhvirsingh976 3 ปีที่แล้ว +3

    Waheguru 🙏

  • @ParamjeetSingh-zf1xs
    @ParamjeetSingh-zf1xs 2 ปีที่แล้ว

    Bahot vadiya ji

  • @sarbjitdhillon4317
    @sarbjitdhillon4317 3 ปีที่แล้ว

    Waheguru waheguru ji thanks very much ji

  • @gurps6797
    @gurps6797 3 ปีที่แล้ว +1

    Shukriya waheguru ji

  • @Gurdeepsingh-pb9id
    @Gurdeepsingh-pb9id ปีที่แล้ว

    ਬਾਬਾ ਜੀ ਗੱਲ ਇਹ ਹੈ ਕੇ ਮੈ ਮੋਬਾਈਲ ਤੋਂ ਪਾਠ ਕਰਦਾ ਹਾਂ ,,,ਮੈ ਬਹੁਤ ਵਾਰ ਸੋਚਿਆ ਵੀ ਮੋਬਾਈਲ ਤਾਂ ਆਪਾ ਗਲਤ ਜਗ੍ਹਾ ਤੇ ਵੀ ਲੈਅ ਜਾਣੇ ਆ,,, ਵੀ ਗੁਟਕਾ ਸਾਹਿਬ ਲੈ ਆਵਾ,,,ਪਰ ਫੇਰ ਸੋਚਿਆ ਕਿ ਘਰ ਮੀਟ ਸ਼ਰਾਬ ਵਾਲਾ ਬੰਦਾ ਆਵੇ ਗਾ ਫੇਰ ਨਿਰਾਦਰ ਹੈ ਗੁਟਕਾ ਸਾਹਿਬ ਦਾ ,,, ਕਿਉੰਕਿ ਅਜੇ ਦਰਵਾਜੇ ਲਗਾਉਣੇ ਹਨ। ਕਮਰਿਆਂ ਦੇ,,ਸੋ ਹੁਣ ਤੁਸੀ ਦੱਸੋ ਵੀ ਮੈ ਇੱਕ ਕਮਰੇ ਵਿਚ ਗੁਟਕਾ ਸਾਹਿਬ ਰੱਖ ਸਕਦਾ ਹਾਂ ।।।ਤੇ ਓਥੇ ਅਸਾ ਕੋਈ ਇਜੇਹਾ ਬੰਦਾ ਨਾ ਜਾਣ ਦੇਵਾ ਗੇ ,,,ਗਲਤ ਖਾਣ ਪੀਣ ਵਾਲਾ,,, ਵੀ ਇੱਕ ਕਮਰੇ ਦੀ ਸੁਚ ਰੱਖੀ ਜਾ ਸਕਦੀ ਆ ਸਾਰੇ ਘਰ ਦੀ ਨੀ ਜੀ,,,

  • @bhupindersingh9620
    @bhupindersingh9620 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਜੀ, ਸਿੰਘ ਸਾਹਿਬ ਜੀ ਇੱਕ ਬੇਨਤੀ ਹੈ ਕਿ ਕੁੱਝ ਸਿੱਘ ਕਹਿੰਦੇ ਹਨ ਕਿ ਰੁਮਾਲਾ ਸਾਹਿਬ ਜੀ ਗੁਰੂ ਸਾਹਿਬ ਜੀ ਨੂੰ ਅਰਦਾਸ ਤੋਂ ਬਾਅਦ ਅੰਗੀਕਾਰ ਕਰਵਾਉਣਾ ਚਾਹੀਦਾ ਹੈ ਅਤੇ ਕੁੱਝ ਸਿੰਘ ਕਹਿੰਦੇ ਨੇ ਕਿ ਆਨੰਦ ਸਾਹਿਬ ਜੀ ਪੜਦੇ ਟਾਈਮ ਜਾ ਆਨੰਦ ਸਾਹਿਬ ਜੀ ਪੜਕੇ ਫਿਰ ਅੰਗੀਕਾਰ ਕਰਨਾ ਚਾਹੀਦਾ ਹੈ ਇਸ ਬਾਰੇ ਜਾਣਕਾਰੀ ਜ਼ਰੂਰੀ ਦਿਉ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ਜੀ

  • @sajanhdstudioramdas372
    @sajanhdstudioramdas372 2 ปีที่แล้ว +1

    shi gal aa baba ji

  • @karamtejsingh4941
    @karamtejsingh4941 3 ปีที่แล้ว +2

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤੇ
    Bhai sahib ji, je kise bani di santhiya 20 parrni hove, taa mobile ton parr sakde jaan pothi sahib ton?

  • @wahegurusimran1366
    @wahegurusimran1366 3 ปีที่แล้ว +2

    Waheguru ji

  • @mixedbydrdaw
    @mixedbydrdaw 3 ปีที่แล้ว +1

    Right information veer ji

  • @Ramandeepkaur-fd2lb
    @Ramandeepkaur-fd2lb 2 ปีที่แล้ว

    Phn te path lake nal nal kanth krna ta shi h baba g🙏🙏

  • @SukhwinderKaur-ht9in
    @SukhwinderKaur-ht9in 3 ปีที่แล้ว +1

    Waheguru ji🙏🙏🙏

  • @sukhwinderkaur5621
    @sukhwinderkaur5621 3 ปีที่แล้ว

    Waheguru ji waheguru ji waheguru ji waheguru ji waheguru ji waheguru ji

  • @amandeepsingh85
    @amandeepsingh85 3 ปีที่แล้ว

    ✅✅✅🙏🏼 khalsa gg dhanwad

  • @karmjeetkarmjit2357
    @karmjeetkarmjit2357 2 ปีที่แล้ว

    Very good baba ji

  • @AmarjitSingh-mu8rl
    @AmarjitSingh-mu8rl 2 ปีที่แล้ว

    Thanks khalsa g