ਕੀਮਤੀ ਸਮਾਨ ਚੋਰਾਂ ਤੋਂ ਬਚਾਉਣ ਲਈ ਸੇਫ਼ ,ਮਹਾਰਾਜੇ ਫਰੀਦਕੋਟ ਦੇ ਸਮੇਂ ਤੋਂ ਬਣਾ ਰਹੇ ਤਿਜੋਰੀਆਂ || safe steel

แชร์
ฝัง
  • เผยแพร่เมื่อ 31 ม.ค. 2025

ความคิดเห็น • 60

  • @dvdr_sidhu
    @dvdr_sidhu ปีที่แล้ว +2

    ਬਹੁਤ ਵਧਿਆ ਵੀਡੀਓ ਬਾਈ ਜੀ । ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ

  • @iqbalsingh2495
    @iqbalsingh2495 ปีที่แล้ว

    ਜਾਣਕਾਰੀ ਵਧੀਆ ਹੈ ਜੀ, ਧੰਨਵਾਦ

  • @kuljeetsumal7492
    @kuljeetsumal7492 ปีที่แล้ว

    ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ.....0

  • @sarabjitsidhu6928
    @sarabjitsidhu6928 ปีที่แล้ว

    ਬਹੁਤ ਵਧੀਆ ਹੰਡਿਆਇਆ ਬਰਨਾਲਾ ਨੇੜੇ।

  • @lakhbirsingh3934
    @lakhbirsingh3934 ปีที่แล้ว +1

    ਦੇਖ ਕੇ ਬਹੁਤ ਵਧੀਆ ਲਗਾ

  • @mandeepcheema01
    @mandeepcheema01 ปีที่แล้ว +1

    Sade pind Handiaya aa ae good work

  • @harjindersinghsajjan8363
    @harjindersinghsajjan8363 ปีที่แล้ว +1

    Bahut vadhiya video hai bhaji 🙏

  • @RamanDjEvents-wm6ti
    @RamanDjEvents-wm6ti ปีที่แล้ว

    Veer ji tuhadi har ik video Ch sanu bhot jankari mildi hai

  • @narinderpalsingh8648
    @narinderpalsingh8648 ปีที่แล้ว

    👍👍👍👍✅✅✅✅good work

  • @prabhjitsinghbal
    @prabhjitsinghbal ปีที่แล้ว

    ਸੇਵਕ ਸਿੰਘ ਜੀ ਬੇਨਤੀ ਆ ਸਿੱਧੀ ਗੱਲ ਬਾਤ ਸ਼ੁਰੂ ਕਰਿਆ ਕਰੋ ਜਿਹੜੇ ਦੋ ਮਿੰਟ ਦੇ ਟੋਟੇ ਕੱਟ ਕੱਟ ਕੇ ਨਾਲ ਜੋੜੇ ਉਸ ਤੋਂ ਬਚੋ ਵੀਡੀਓ ਚੰਗੀ ਹੁੰਦੀ ਤੁਹਾਡੀ

  • @kuldeepsinghhandiaya8574
    @kuldeepsinghhandiaya8574 ปีที่แล้ว +3

    ਸਾਡੇ ਪਿੰਡ ਆਏ ਸੀ ਸੇਵਕ ਬਾਈ ਜੇਕਰ ਪਤਾ ਹੁੰਦਾ ਤਾਂ ਜ਼ਰੂਰ ਮਿਲਦੇ ਬਾਈ

  • @satnams2920
    @satnams2920 ปีที่แล้ว

    ਬਹੁਤ ਵਧੀਆ ਜੀ

  • @narinderpalsingh8648
    @narinderpalsingh8648 ปีที่แล้ว

    Wah ji wah

  • @talwindersingh4y87
    @talwindersingh4y87 ปีที่แล้ว

    ਬਹੁਤ ਵਧੀਅਾ ❤

  • @exclusivesafar
    @exclusivesafar ปีที่แล้ว +1

    Good job 👌👍

  • @daljitsingh8832
    @daljitsingh8832 ปีที่แล้ว +5

    ਮਿਸਤਰੀ ਠੀਕ ਹੈ ਐਸੀ ਗੋਲਕ ਬਣਾਓ ਜਿਹੜੀ ਬਾਦਲ ਪਰਿਵਾਰ ਤੋਂ ਬਚ ਸਕੇ

  • @jagtarsarpanch3073
    @jagtarsarpanch3073 ปีที่แล้ว

    Bahutt hi badiya ji

  • @jaskarnsingh2815
    @jaskarnsingh2815 ปีที่แล้ว +2

    ਚੋਰ ਵੀ ਗਾਹਕ ਬਣ ਕੇ ਦੇਖ ਸਕਦਾ ਆ ਕੇ ਲੋਕ ਬੜੇ ਚਾਤਰ ਆ

    • @jassmaan3928
      @jassmaan3928 ปีที่แล้ว

      😂😂😂

    • @Sukhpal1995
      @Sukhpal1995 ปีที่แล้ว

      Tuhanu ki lgda veer aasi aae dikha dine a hrek nu ? Outer look dikhone a only , inner ik prototype e dikhone a , v es tra ho skdi a , baaki 3-4 design hunde a safety de

  • @historicaltours412
    @historicaltours412 ปีที่แล้ว

    Good job g

  • @ABIkumar-iz4sy
    @ABIkumar-iz4sy ปีที่แล้ว +1

    ਸ੍ਰੋਮਣੀ ਕਮੇਟੀ ਵਾਲੇ ਖਾਦੇ ਨੇ ਗੋਲਕਾਂ ਉਹ ਵੀ ਚਾਬੀ ਦੇ ਨਾਲ ਖੋਲ ਕੇ 😊 ਕੋਈ ਭੁੱਖਾ ਮਰਦਾ ਜਾਂ ਬਿਮਾਰੀ ਦੇ ਇਲਾਜ ਲਈ ਪੈਸੇ ਨਹੀਂ ਹੁੰਦੇ ਉਹ ਮਜਬੁਰੀ ਚੋਰੀ ਕਰਦਾ ਗੋਲਕਾਂ ਨਹੀਂ ਕੋਈ ਚੋਰੀ ਕਰਦਾ ਗੋਲਕਾਂ ਤਾਂ ਸਿੱਖ ਬਾਨੇ ਪਾਂ ਕੇ ਚੋਰੀ ਕਰ ਰਹੇ ਨੇ ਚੋਰਾ ਦਾ ਨਾਂਮ ਬਦਨਾਂਮ ਕਰ ਰਿਹਾ ਪ੍ਰਧਾਨ ਕਮੇਟੀ ਮੈਬਰ ਗੋਲਕਾਂ ਖਾਦੇ ਨੇ ਕਬਜ਼ੇ ਕਰੀ ਬੈਠੇ ਨੇ ਗੁਰੂਘਰ ਲੁੱਟ ਕੇ ਖਾ ਗਏ

  • @manjootsingh1730
    @manjootsingh1730 ปีที่แล้ว

    ਸਾਡੇ ਪਿੰਡ ਵੀ ਗੁਰਦੁਆਰਾ ਸਾਹਿਬ ਇਹਨਾਂ ਦੀ ਬਣੀ ਗੋਲਕ ਹੈ

  • @balwinderbrar3739
    @balwinderbrar3739 ปีที่แล้ว

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ❤❤

  • @psukhpreetsukh8747
    @psukhpreetsukh8747 ปีที่แล้ว

    Ghar lai best. inverter battery. kehda theek aa Veer ji

  • @GoogleAccount-pr6hn
    @GoogleAccount-pr6hn ปีที่แล้ว

    ਸਾਡੇ ਪਿੰਡ ਤੋ ATM ਪੱਟ ਕੇ ਲੈ ਗਏ ,,ਵੀਰ,,ਕੋਈ ਵੀ ਪਤਾ ਨਹੀਂ ਲੱਗਿਆ,,, ਚੋਰ ਹੁਣ ਚੱਕ ਲੈ ਜਾਂਦੇ ਆ,,

  • @parmeetirex4297
    @parmeetirex4297 ปีที่แล้ว +2

    AutoCAD ਕੁਜ ਵੀ ਕਰ ਸਕਦਾ ਜੀ, 3D ਪ੍ਰਿੰਟਿੰਗ ਦਾ ਜ਼ਮਾਨਾ ਜੋਰਾਂ ਤੇ ਐ , ਤਕਨੀਕੀ ਵਾਵਾ ਤਰੱਕੀ ਕਰ ਰਹੀ ਆ ਦਿਨੋਂ ਦਿਨ
    Atm ਬੈਂਕ ਪੱਟ ਕੇ ਨਾਲ ਈ ਲੈ ਜਾਂਦੇ ਆ ਅਗਲੇ
    ਸਮੇਂ ਦੇ ਹਿਸਾਬ ਨਾਲ ਇਨ੍ਹਾਂ ਚ ਡਿਜੀਟਲ ਸੇਫਟੀ, gps , ਸੈਂਸਰ, ਆਦਿ ਹੋਣਾ ਜਰੂਰੀ ਆ

  • @davindersharmaprasher6135
    @davindersharmaprasher6135 ปีที่แล้ว

    V good

  • @shipyard_jalalabad
    @shipyard_jalalabad ปีที่แล้ว

    Locker di hroorat e bnwana e g

  • @SurinderSingh-zf3cn
    @SurinderSingh-zf3cn ปีที่แล้ว

    Very nice ji

  • @kunansingh9809
    @kunansingh9809 ปีที่แล้ว

    Good perfect

  • @balwindersingh5343
    @balwindersingh5343 ปีที่แล้ว +1

    Veer ji je video dekh ke chor khareed ke lai gye fer?

  • @pavitersingh4561
    @pavitersingh4561 ปีที่แล้ว

    Good job

  • @avtaarsingh424
    @avtaarsingh424 ปีที่แล้ว

    Guru ghar vastay golak chahede hay rate kod karo dejain ward sap karo

  • @dineshchoudharydcpodvr9
    @dineshchoudharydcpodvr9 ปีที่แล้ว

    Nice information veer g

  • @ਪਿੰਡਾਂਵਾਲ਼ੇ22
    @ਪਿੰਡਾਂਵਾਲ਼ੇ22 ปีที่แล้ว +1

    ਵੀਰ ਸਾਰੇ ਭੇਦ ਟਾ ਤੁਸੀਂ you ਟਿਊਬ ਤੇ ਦਸਤੇ ।🤔🤔
    ਪਰਦਾ ਕਿਹੜਾ ਰੱਖਿਆ 😅😅

    • @Sukhpal1995
      @Sukhpal1995 ปีที่แล้ว

      Veer eh ta outer look dssi a , inner ta tuhanu kuch ni pta ander lock kithe a kive khulu , kis side to khullu

  • @ishwarallahgodwaheguruji.8387
    @ishwarallahgodwaheguruji.8387 ปีที่แล้ว

    👍👍

  • @hardeepkaur1032
    @hardeepkaur1032 ปีที่แล้ว

    👌👌👍👍👍🙏

  • @harmailsingh8626
    @harmailsingh8626 ปีที่แล้ว

    ਗੋਲਕ ਨਹੀਂ ਟੁੱਟਦੇ, ਹੁਣ ਪਰਚੀਆਂ ਕੱਟਣਾ ਇਸ ਦਾ ਬਦਲ ਲੱਭ ਲਿਆ

  • @manveersohi881
    @manveersohi881 ปีที่แล้ว

    Bettra vadia kehdi company da excide amaron luminance M teck 4 cho bro life kis di vadia aa pls reply??

    • @sewakmechanical
      @sewakmechanical  ปีที่แล้ว

      Amron ਤੋਂ ਬਿਨ੍ਹਾਂ ਬਾਕੀ ਸਾਰੇ ਵਧੀਆ

  • @dilbagsingh1613
    @dilbagsingh1613 ปีที่แล้ว

    Rate v das dea krooo

  • @manveersohi881
    @manveersohi881 ปีที่แล้ว

    microtek berrra kive aa ????

  • @ABIkumar-iz4sy
    @ABIkumar-iz4sy ปีที่แล้ว +2

    ਇੱਕ ਗੱਲ ਸੁਣ ਵੀਰ ਸ੍ਰੋਮਣੀ ਕਮੇਟੀ ਪ੍ਰਧਾਨ ਮੈਬਰ ਲੱਖਾਂ ਰੁਪਏ ਤਨਖਾਹ ਮਹੀਨੇ ਦੀ ਲੈਂਦੇ ਆ ਵੀਡਿਉ ਬਣਾ ਕੇ ਪਾਓ ਜੇਕਰ ਗੁਰੂ ਦਾ ਸਿੱਖ ਹੈ ਤੂੰ ਸ੍ਰੋਮਣੀ ਕਮੇਟੀ ਪ੍ਰਧਾਨ ਮੈਬਰ ਦੀ ਜਾਣਕਾਰੀ ਦੇ ਸੰਗਤ ਨੂੰ ਗੋਲਕਾਂ ਖ਼ਾ ਰਹੇ ਨੇ ਬਾਨੇ ਪਾਂ ਕੇ 😊 ਨਹੀਂ ਤਾਂ ਮੁੜਕੇ ਵੀਡੀਓ ਨਾ ਪਾਈ ਜਾ ਸ੍ਰੋਮਣੀ ਕਮੇਟੀ ਦੇ ਬਾਰੇ ਦੇ ਸੱਚ ਨੂੰ ਸੰਗਤ ਦੇ ਵਿਚ ਲੈਕੇ ਆ 😊

  • @hsaulakhs8454
    @hsaulakhs8454 ปีที่แล้ว

    Rate

  • @dilbagsingh1613
    @dilbagsingh1613 ปีที่แล้ว +1

    Price kina

    • @Sukhpal1995
      @Sukhpal1995 ปีที่แล้ว

      Price veer per kg de hisab naal hunda , video ch dassea hoyea

  • @motivational_story
    @motivational_story ปีที่แล้ว

    Rate nhi dsse tusi

  • @manveersohi881
    @manveersohi881 ปีที่แล้ว

    bettra

  • @shipyard_jalalabad
    @shipyard_jalalabad ปีที่แล้ว

    Adresss dena te mobile no dena ggg

  • @kuljeetsumal7492
    @kuljeetsumal7492 ปีที่แล้ว

    ਕਿਸੇ ਨੂੰ ਵੀਡਿਓ ਵਿੱਚ ਆਵਾਜ਼ ਰੁਕ ਰੁਕ ਕੇ ਆਉਦੀ ਸੀ ਕੇ ਨਹੀਂ ਦੱਸਿਓ ਜੇ ਆਈ ਹੋਈ ਤਾਂ

  • @vikasrattan2806
    @vikasrattan2806 ปีที่แล้ว

    Desh vich marei Halaatan di Jummevar BJP Sarkar

  • @devindermanoor8927
    @devindermanoor8927 ปีที่แล้ว

    Chod bol reha gas cuter cut sakda

    • @Sukhpal1995
      @Sukhpal1995 ปีที่แล้ว

      Aajo veer try krlo edher aake

  • @LuciFer-hy2fp
    @LuciFer-hy2fp ปีที่แล้ว

    Chor video dekh lendha fir

  • @ABIkumar-iz4sy
    @ABIkumar-iz4sy ปีที่แล้ว +2

    ਮਾਇਆ ਗੋਲਕਾਂ ਵਿੱਚ ਪਾਓ ਜੀ
    ਸ੍ਰੋਮਣੀ ਕਮੇਟੀ ਪ੍ਰਧਾਨ ਮੈਂਬਰਾਂ ਨੂੰ ਗੋਲਕਾਂ ਦੇ ਪੈਸੇ ਖਵਾਓ ਜੀ 😊

    • @ABIkumar-iz4sy
      @ABIkumar-iz4sy ปีที่แล้ว

      ਆਹ ਵੀ ਲਿਖ ਦੇ ਵੀਰ