ਗੁਰੂਘਰ ਚ SGPC ਮੁਲਾਜ਼ਮ ਮਨਾਉਂਦੇ ਸੀ ਰੰਗ ਰਲੀਆਂ | ਪਵਿੱਤਰ ਖੂਹ ਵਿੱਚ ਸੁੱਟਦੇ ਸੀ ਅਸ਼ਲੀਲ ਚੀਜ਼ਾਂ |

แชร์
ฝัง
  • เผยแพร่เมื่อ 7 ก.ย. 2024
  • #RMBTelevision #RmbTelevisionInterviews #RmbTelevisionLive
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam / @rmbtelevisionofficial
    Facebook- / rmbtelevision
    Insatgram- / rmbtelevision

ความคิดเห็น • 267

  • @kiranpalsingh2708
    @kiranpalsingh2708 3 ปีที่แล้ว +34

    ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਾਂ ਤੇ ਇਨਸਾਫ਼ ਚਾਹੁੰਦੇ ਹਾਂ ਤਾਂ ਵੋਟ ਇਮਾਨਦਾਰ ਨੇਤਾਵਾਂ ਨੂੰ ਪਾਈਏ, ਸੱਚੇ ਬੰਦਿਆਂ ਨਾਲ ਖੜੀਏ, ਗੁਰੂ ਸਾਹਿਬ ਸਾਨੂੰ ਸੁਮੱਤ ਬਖ਼ਸ਼ਣ 🙏

  • @shindabrar9779
    @shindabrar9779 3 ปีที่แล้ว +86

    ਲੰਘ ਜਾਵੇ ਜਦ ਕੋਈ ਫੈਸਲਾ ਸੱਭ ਯਤਨਾਂ ਤੋਂ ਪਾਰ
    ਫ਼ੇਰ ਹੱਕ ਬਣ ਜਾਂਦਾ ਯੋਧਿਓ ਵਾਹ ਲੈਣੀ ਤਲਵਾਰ

    • @rajkunar4913
      @rajkunar4913 3 ปีที่แล้ว +10

      Badela da taber jindabad ayis Kero sgpc walo or akali langea Jesse

    • @AmarjitSingh-qu3nm
      @AmarjitSingh-qu3nm หลายเดือนก่อน

      P76t5y

    • @GurdeepSingh-nu1wl
      @GurdeepSingh-nu1wl หลายเดือนก่อน

      ​@@rajkunar4913😢😮😅18:01

  • @CanadaKD
    @CanadaKD 3 ปีที่แล้ว +32

    ਜੱਸ ਵੀਰ ਪ੍ਰਟੋਕਾਲ ਇਹ ਹੁੰਦੈ ਬਈ ਕਿੰਨੇ ਲੱਖ ਦੇ ਕੇ ਪ੍ਰਧਾਨ ਨੂੰ ਲੱਗਿਆ ਸੀ ਇਸ ਆਉਦੇ ਤੇ ਉਹ ਚੈੱਕ ਕਰਨ ਗੇ ਫੇਰ ਇੱਕ ਪੰਗਾ ਹੋਰ ਹੁੰਦੈ ਬਈ ਕਿਤੇ ਪ੍ਰਧਾਨ ਨਾਂ ਹੋਵੇ ਇਸ ਕੰਮ ਵਿੱਚ ਇਹ ਵੀ ਚੈੱਕ ਕਰਨਾ ਹੁੰਦੈ ਬਹੁਤ ਗੱਲਾਂ ਹੁੰਦੀਆਂ ਹਨ।

  • @KuldeepSingh-sw1iw
    @KuldeepSingh-sw1iw 3 ปีที่แล้ว +83

    ਇਹਨਾਂ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ

  • @SatnamSingh-vz5fm
    @SatnamSingh-vz5fm 3 ปีที่แล้ว +30

    ਵਾਹਿਗੁਰੂ ਰੌਲਾ ਪਾਉਣ ਤੋਂ ਚੰਗਾ ਇਨ੍ਹਾਂ ਨੂੰ ਝਟਕਾ ਦਿਓ ਅੰਦਰ

  • @user-fh1vi8gv6l
    @user-fh1vi8gv6l 3 ปีที่แล้ว +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @dilawarsingh2143
    @dilawarsingh2143 3 ปีที่แล้ว +39

    ਇਸ sgpc ਨਾਲੋ ਤਾਂ ਪਿੰਡ ਦੀ ਆਪਣੀ ਕਮੇਟੀ ਹੀ ਸਹੀ ਪ੍ਰਬੰਧ ਕਰ ਸਕਦੀ ਹੈ ।

  • @Pannu.kulwindersingh
    @Pannu.kulwindersingh 3 ปีที่แล้ว +22

    ਬਹੁਤ ਸ਼ਰਮਨਾਕ ਹਰਕਤ ਹੈ

  • @bholasingh2217
    @bholasingh2217 3 ปีที่แล้ว +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🚩 ਅਜਿਹੇ ਬੰਦਿਆਂ ਨੂੰ ਇੱਕੋ ਇੱਕ ਸਜ਼ਾ ਏ ਮੋਤ ਗੋਲੀਆਂ ਨਾਲ ਸੁਆਗਤ ਹੋਣਾ ਚਾਹੀਦਾ ਏਨਾ ਗੰਦਗੀ ਦੇ ਕੀੜਿਆਂ ਦਾ ਸਿੱਖ ਕੌਮ ਨੂੰ ਸ਼ਰਮਿੰਦਗੀ ਆਉਦੀ ਹੈ 🏴🏴🏴🏴🚩 ਸੰਘੇੜਾ ਜਥਾ ਪੰਚ ਪ੍ਰਧਾਨੀ 🚩🚩🚩🚩🚩

  • @Sukhdev_969
    @Sukhdev_969 3 ปีที่แล้ว +59

    ਜਦੋ ਤੱਕ sgpc ਮਸੰਦਾਂ ਤੋ ਅਜ਼ਾਦ ਨਹੀਂ ਹੁੰਦੀ. ਤਦ ਤੱਕ ਸਿੱਖ ਕੌਮ ਨਿਘਾਰ ਵਲ ਜਾਵੇ ਗੀ. ਬੀਬੀ ਜਗੀਰ ਕੌਰ ਤੇ ਮੁੱਛਾਂ ਨਹੀਂ ਓਨ ਦਿੰਦੀ ਉਹਨੇ ਸਿੱਖੀ ਦੀ ਕੀ ਗੱਲ ਕਰਨੀ

    • @NirmalSingh-is1xn
      @NirmalSingh-is1xn ปีที่แล้ว

      Jina checker Sikh kom gandustan state ton AZAADI KHALISTAN NYE lendee a subkhush gundustan karda kronda rahoga badal bodal khush nye HULL KHALISTAN

  • @Doaba1313
    @Doaba1313 3 ปีที่แล้ว +66

    ਲੱਖ ਲੱਖ ਲਾਹਨਤ ਆ ਇਹਨਾਂ ਗੰਦੇ ਲੋਕਾ ਦੇ ਇਹਨਾਂ ਕੁੱਤਿਆ ਤੇ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਰੂਰ

  • @bagichasingh5036
    @bagichasingh5036 3 ปีที่แล้ว +17

    ਜਗੀਰ ਕੌਰ ਨੂੰ ਪ੍ਰਧਾਨ ਕਹਿਣਾ ਅਸੰਭਵ ਨਹੀਂ ਹੈ । ਵਾਹਿਗੁਰੂ ਜੀ ਮਸੇ ਰੰਗੜ ਦਾ ਟਾਈਮ ਹੈ । ਗੁਰੂ ਪਿਤਾ ਜੀ ਕ੍ਰਿਪਾ ਕਰੋ ਸਿੰਘ ਆਪ ਹੀ ਫੈਸਲਾ ਕਰਨ ਗੁਰੂ ਪਿਤਾ ਜੀ ਸਮਾਂ ਆ ਗਿਆ ਹੈ । ਆਪਣੇ ਹਥੀ ਆਪ ਕਾਰਜ ਸਵਾਰੀਏ ਗੁਰੂ ਪਿਤਾ ਜੀ ਹੁਕਮ ਆਪ ਦਿਓ

  • @user-zb2lp5oz7x
    @user-zb2lp5oz7x 5 หลายเดือนก่อน +17

    ਲੱਖ ਲਾਹਨਤ ਹੈ ਇਹੋ ਜਿਹੇ ਪਾਪੀਆਂ ਨੂੰ ਜੋ। ਗੁਰੂ ਦੀ ਬੇਅਬਦੀ ਕਰਦੇ ਹਨ

  • @baldevchungha3529
    @baldevchungha3529 3 ปีที่แล้ว +44

    ਬਹੁਤ ਅਫਸੋਸ ਵਾਲੀ ਘਟਨਾ ਵਾਪਰ ਗਈ ਕੁਝ ਵੀ ਕਹਿਣ ਨੂੰ ਨਹੀਂ ਰਿਹਾ ਵਾਹਿਗੁਰੂ ਮੇਹਰ ਕਰੇ

  • @Hardeep-em4cc
    @Hardeep-em4cc 3 ปีที่แล้ว +23

    ਸਿੱਖ ਧਰਮ ਬਦਨਾਮ ਹੋ ਰਿਹਾ ਦਿਨੋਂ ਦਿਨ ਗੰਦੇ ਬੰਦਿਆਂ ਕਰਕੇ 😭😭

  • @JagtarSingh-qd1lb
    @JagtarSingh-qd1lb 3 ปีที่แล้ว +10

    ਵਾਹਿਗੁਰੂ ਜੀ ਮਿਹਰ ਕਰੀ

  • @hirasingh1905
    @hirasingh1905 3 ปีที่แล้ว +5

    Waheguru ji Waheguru ji Waheguru ji Waheguru ji Waheguru ji

  • @parveensehgal7955
    @parveensehgal7955 ปีที่แล้ว +2

    Waheguru ji Mehar Kro Ji

  • @ramankaur188
    @ramankaur188 3 ปีที่แล้ว +8

    ਵਾਹਿਗੁਰੂ ਜੀ ਬਖਸ ਲਵੋ।ਰਬ ਤੋਂ ਡਰੋ

  • @kiranpalsingh2708
    @kiranpalsingh2708 3 ปีที่แล้ว +6

    ਨਿੱਜ ਤੋਂ ਉੱਪਰ ਉੱਠ ਕੇ, ਲੋਕ ਸੇਵਾ ਲਈ ਸਮੱਰਪਿਤ ਇਮਾਨਦਾਰ ਆਗੂ ਹੀ ਤਬਦੀਲੀ ਲਿਆ ਸਕਦੇ ਹਨ, ਸ਼ੁਹਰਤ, ਧੱਕੇਸ਼ਾਹੀ, ਰਿਸ਼ਵਤਖ਼ੋਰੀ ਤੇ ਆਪਣੇ ਘਰ ਭਰਨ ਦੀ ਰਵਾਇਤ ਨੂੰ ਠੱਲ੍ਹ ਪਾਉਣੀ, ਬਹੁਤ ਜ਼ਰੂਰੀ ਹੈ !

  • @parmjeetsingh4650
    @parmjeetsingh4650 ปีที่แล้ว +4

    Waheguru waheguru waheguru ji

  • @sharanjitsinghgill7181
    @sharanjitsinghgill7181 3 ปีที่แล้ว +4

    Waheguru g waheguru g waheguru g waheguru g

  • @pargataulakh3489
    @pargataulakh3489 3 ปีที่แล้ว +19

    ਬੰਦ ਲਿਫਾਫੇ ਵਿੱਚ, ਪਰਧਾਨ, ਜਥੇਦਾਰ ਨਿਕਲਣਗੇ ਤੇ ਇਹੀ ਹਾਲ ਹੋਣਾ ਪਾਪੀ ਲੋਕ, ਸੁਖਬੀਰ ਦਿੱਲੀ ਇਹੀ ਕੰਮ ਹੈ

  • @MandeepKaur-wr1uu
    @MandeepKaur-wr1uu 3 ปีที่แล้ว +8

    ਦਸਮੇਸ਼ ਪਿਤਾ ਜੀ ਨਰੈਣੂ ਮਹੰਤਾਂ ਤੋਂ ਕੌਮ ਨੂੰ ਅਜ਼ਾਦ ਕਰਵਾ ਦਿਉ

  • @gursewak1290
    @gursewak1290 3 ปีที่แล้ว +24

    ਰੱਬ ਤੋਂ ਡਰੋ

  • @SukhchainSingh-by9rj
    @SukhchainSingh-by9rj 3 ปีที่แล้ว +9

    ਇਹੀ ਗੱਲਾਂ ਕਰਕੇ ਤਾਂ ਨੋਜਵਾਨ ਅੰਮ੍ਰਿਤ ਨਹੀਂ ਸਕਦੇ

  • @kdsbhullar
    @kdsbhullar 3 ปีที่แล้ว +8

    ਸਤਿਕਾਰਯੋਗ ਜੱਥੇਦਾਰ ਸਹਿਬ ਨੂੰ ਬੇਨਤੀ ਹੈ ਕਿ CCTV ਕੈਮਰਿਅਾਂ ਨੂੰ ਬੰਦ ਕਰਾੳੁਣ ਬਾਰੇ ਹੁਕਨਾਮਾ ਜਾਰੀ ਕਰਨ ਕਿੳੁਂਕਿ ੲਿਨ੍ਹਾਂ ਕੈਮਰਿਅਾਂ ਕਾਰਨ ਖਾਲਸਾ ਪੰਥ ਦੇ ਕੰਮਾਂ ਵਿਚ ਬਹੁਤ ਵਿਘਨ ਪੈ ਰਿਹਾ ਹੈ!!!!!🤣🤣🤣

  • @gaganpreet3681
    @gaganpreet3681 3 ปีที่แล้ว +32

    ਇਹਨਾਂ ਮੁਲਾਜ਼ਮ ਅੰਮ੍ਰਿਤਸਰ ਵਿਖੇ ਵੀ ਦਰਸ਼ਨ ਕਰਨ ਗਈ ਸੰਗਤ ਵਿਚੋਂ ਜੋ ਜਨਾਨੀ ਹੁੰਦੀ ਉਸਤੋਂ ਮੋਬਾਇਲ no ਮੰਗਦੇ ਨੇ ਤੇ ਭਦੇ ਇਸ਼ਾਰੇ ਕਰਦੇ ਨੇ ਲੋਕ ਡਰਦੇ ਚੁਪ ਹੋ ਜਾਂਦੇ ਨੇ

    • @blacktiger701
      @blacktiger701 ปีที่แล้ว

      Tusi akhi dekhi aa eh cheez k suni hai kise ton gal???

    • @balpreetsingh260
      @balpreetsingh260 ปีที่แล้ว

      ਇਹਨਾ ਨੂੰ ਖ਼ਤਮ ਕਰ ਦਿੱਤਾ ਜਾਵੇ. ਸੋਦਾ ਲਾ ਦਿੱਤਾ ਜਾਵੇ.ਢੇਰ ਨਾ ਕੀਤੀ ਜਾਵੇ.

  • @preetsingh-ou2zm
    @preetsingh-ou2zm 3 ปีที่แล้ว +8

    ਇਹਨਾ ਦਾ ਸੋਧਾ ਲੱਗਣਾ ਚਾਹੀਦਾ ਹੈ ਇਹ ਬਰਦਾਸ ਤੋ ਬਾਹਰ ਹੈ। ਸੋਧਾ ਹੀ ਆਖਰੀ ਰਾਸਤਾ ਹੈ । ਜੇ ਤੁਹਾਡੇ ਤੋ ਕੁਝ ਨਹੀ ਹੁੰਦਾ ਕਿਸਾਨਾ ਨੂੰ ਇਸਦੀ ਜਿੰਮੇਵਾਰੀ ਦਿਓ ਸੋਧਾ ਲੱਗ ਕੇ ਰਹੇਗਾ।ਜਿਹਨਾ ਨੇ ਗਲਤ ਕੰਮ ਕੀਤਾ ਉਹਨਾ ਨਾਲ ਹੈ ਤਲਵਾਰ ਨਾਲ ਹੱਲ ਕੀਤਾ ਜਾਵੇਗਾ। ਕਿਸਾਨੀ ਜਿੰਦਾਬਾਦ।

  • @parvindersingh8331
    @parvindersingh8331 11 หลายเดือนก่อน +2

    ਸੰਗਤਾਂ ਨੂੰ ਬੇਨਤੀ ਹੈ ਗੁਰੂ ਘਰਾਂ ਵਿੱਚ ਕੀ ਕੰਮ ਉਹ ਰਹੇ ਇਸ ਦੀ ਜੰਮੀ ਦਾਰੀ S G PC ਹੈ ਗੁਰੂ ਘਰਾਂ ਵਿੱਚੋਂ ਕੁੱਤੇ ਗੱਦੇ ਪ੍ਰਦਾਨ ਜੇਲ੍ਹ ਇਦੱਰ ਦਿਉਂ ਜੀ 🙏

  • @rbrar3859
    @rbrar3859 3 ปีที่แล้ว +3

    ਵਾਹਿਗੁਰੂ ਜੀ

  • @TarsemSingh-xw2br
    @TarsemSingh-xw2br 3 ปีที่แล้ว +6

    Waheguru ji

  • @gk-lk1qq
    @gk-lk1qq 3 ปีที่แล้ว +23

    ਬਾਦਲੋ ਕੱਖ ਨਾ ੳੁਏ ਤੁਹਾਡਾ

  • @user-Sgill
    @user-Sgill 3 ปีที่แล้ว +18

    RSS ਵਾਲੇ ਨੇ ਇਹ ਸ਼੍ਰੋਮਣੀ ਕਮੇਟੀ ਵਾਲੇ…ਬਹੁਤ ਕੁੱਝ ਹੋਣਾ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਸਿੱਖੋ

    • @majorsingh3877
      @majorsingh3877 3 ปีที่แล้ว

      ਬੀਬੀ ਜੀ ਜਗੀਰ ਕੌਰ ਤੇ ਆਪ ਮੁਛਾ ਮਨਵਾਉਦੀ ਆ

  • @jabbaljabbal1349
    @jabbaljabbal1349 3 ปีที่แล้ว +3

    ਜਗੀਰੋ ਜਗੀਰੋ ਹੁਣ ਅਕਾਲ!ਦਿਆ ਆਂਦਰਾਂ ਨੀਂ ਬਲੂਦਰ ਹੋਈਆਂ ਅਕਾਲ ਤਖ਼ਤ ਅਕਾਲ ਤਖ਼ਤ ਹੁਣ

  • @lallisingh8288
    @lallisingh8288 3 ปีที่แล้ว +4

    🙏🙏 Waheguru ji 🙏🙏

  • @jagmeetdhaliwal8239
    @jagmeetdhaliwal8239 3 ปีที่แล้ว +5

    ਬਾਦਲਾ ਨੇ ਬੇੜਾ ਗਰਕ ਕਰਤਾ ਸਿੱਖੀ ਦਾ ਅੱਜੇ ਵੀ ਦਲੇ ਲੋਕ ਇਹਨਾਂ ਦਾ ਖੇੜਾ ਨੀ ਸਡ ਦੇ ਬੀਬੀ ਨੇ ਵਧੀਆ ਖੁੱਲ ਕ ਸਾਰੀ ਕਰਤੂਤ ਸਾਹਮਣੇ ਲਿਆਂਦੀ ਆ ਕੰਜਰਾਂ ਦੀ

  • @dharmindersingh4638
    @dharmindersingh4638 3 ปีที่แล้ว +4

    ਬਾਦਲਾਂ ਦੀ ਰਖੇਲ ਜਗੀਰੋ ਨੂੰ ਪਰਧਾਨ ਬਣਾਇਆ ਹੈ, ਇਸ ਤਰ੍ਹਾਂ ਹੀ ਬੇਅਦਬੀਆ ਹੋਣਗੀਆਂ ਇਹ ਸਾਰੇ ਹੀ ਨਰੈਣੂ ਮਹੰਤ ਹਨ

  • @sukhsonysonyansh5661
    @sukhsonysonyansh5661 3 ปีที่แล้ว +7

    Waheguru maher kari

  • @sardulsingh5053
    @sardulsingh5053 3 ปีที่แล้ว +6

    ਕੀ ਪਤਾ ਜਗੀਰੋ ਹੀ ਆਈ ਹੋਵੇ ਰਾਤ ਨੂੰ

  • @unitedcolors2920
    @unitedcolors2920 3 ปีที่แล้ว +14

    ਇਹ ਹੀ ਪਿੰਡਾਂ ਵਿੱਚ ਆ ਕੇ ਪਿੰਡਾਂ ਵਾਲੇ ਗੁਰੂ ਘਰਾਂ ਤੇ ਕਬਜੇ ਕਰਦੇ ਆ

  • @dharmindersingh4638
    @dharmindersingh4638 3 ปีที่แล้ว +5

    ਅੰਮਿ੍ਤਸਰ ,ਗੁਰੂ ਘਰ ਜੇਕਰ ਤੁਹਾਨੂੰ ਫੈਮਲੀ ਲਈ ਸਰਾਅ ਚ ਕਮਰਾ ਚਾਹੀਦਾ ਹੈ, ਤਾਂ ਸੇਵਾਦਾਰ ਗੰਦੇ ਇਸ਼ਾਰੇ ਅਤੇ ਮੋ " ਨੰਬਰ ਜਾਂ ਦਲਾਲੀ ਮੰਗਦੇ ਹਨ

  • @harmeshlal3333
    @harmeshlal3333 หลายเดือนก่อน +1

    ਜੇਕਰ ਕਿਸੇ ਮੋਨੇ ਬੰਦੇ ਨੇ ਇਹ ਕੰਮ ਕੀਤਾ ਹੁੰਦਾ ਤਾਂ ਹੁਣ ਤੱਕ ਵੱਖ ਵੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਉਸ ਬੰਦੇ ਨੂੰ ਫਾਸੀ ਦੀ ਸਜ਼ਾ ਦੇਣ ਦੀ ਮੰਗ ਕਰਨੀ ਸੀ, ਪਰ ਹੁਣ ਤੇ ਮਾਮਲਾ ਇਹਨਾ ਦਾ ਆਪਣਾ ਹੈ, ਇਸ ਤਰ੍ਹਾਂ ਹੀ ਟਾਈਮ ਲੰਘ ਜਾਣਾ ਬਗੈਰ ਕਿਸੇ ਸਜ਼ਾ ਤੋ, ਸਤਿ ਸ੍ਰੀ ਅਕਾਲ ਜੀ 🙏

  • @MRMKhalsa
    @MRMKhalsa ปีที่แล้ว +3

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਹੀ ਘਟੀਆ ਕੰਮ ਕਰਦੇ ਸ਼ਰਮ ਨਹੀਂ ਆਈ ਪਰ ਇਸ ਦੇ ਵਿਚ ਅਸੀਂ ਵੀ ਜ਼ਿੰਮੇਵਾਰ ਹੈ ਅਸੀਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਨੇ ਇਹਨਾਂ ਬਾਦਲਾ ਮੂੰਹ ਅਸੀਂ ਸੀ ਲਾਇਆ ਹੈ 😢😢😢😢😢🙏

  • @simran1999ss
    @simran1999ss 3 ปีที่แล้ว +8

    ਬਾਦਲ ਨੂੰ ਪਹਿਲਾ ਬਾਹਰ ਕੱਢੋ ਫਿਰ ਕੁਛ ਬਣ ਸਕਦਾ

  • @Daske.WaleSahi
    @Daske.WaleSahi 3 ปีที่แล้ว +1

    ਸ਼੍ਰੋਮਣੀ ਕਮੇਟੀ ਦੀ ਚੋਣ ਹੋਵੇ ਜਲਦੀ ਇਹਨਾਂ ਮਸੰਦਾਂ ਨੂੰ ਭਜਾਇਆ ਜਾਵੇ ਗੁਰੂ ਘਰਾਂ ਚੋਂ ਇਹੋ ਜਿਹੇ ਘਟੀਆ ਮਾਨਸਿਕਤਾ ਵਾਲੇ ਮੁਲਾਜ਼ਮਾਂ ਤੇ ਮੈਨੇਜਰਾਂ ਦੀ ਪਿੱਠ ਤੇ ਕਈ ਕਮੇਟੀ ਮੈਂਬਰ ਤੇ ਆਹੁਦੇਦਾਰ ਤੇ ਕੁੱਝ ਅਕਾਲੀ ਲੀਡਰ ਖੜ੍ਹੇ ਆ ਇਹ ਤਾਂ ਹੀ ਬਿੱਲਕੁਲ ਨਹੀਂ ਡਰਦੇ। ਆਉਣ ਵਾਲੇ ਸਮੇਂ ਚ ਵੋਟਾਂ ਨਾਲ ਇਹੋ ਜਿਹੇ ਘਟੀਆ ਲੋਕਾਂ ਨੂੰ ਲਾਂਭੇ ਕਰੀਏ ਤੇ ਚੰਗੇ ਇੰਨਸਾਨ ਪ੍ਰਬੰਧਕ ਕਮੇਟੀ ਚਲਾਉਣ ਤਾਂ ਜ਼ੋ ਇਹੋ ਜਿਹੇ ਘਟੀਆ ਬੰਦਿਆਂ ਨੂੰ ਟੰਗਿਆ ਜਾਵੇ

  • @harpeetkaur5888
    @harpeetkaur5888 3 ปีที่แล้ว +13

    ਕੀੜੇ ਪੈਣਗੇ

  • @iqbalsingh2302
    @iqbalsingh2302 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ

  • @hariomomkar4546
    @hariomomkar4546 ปีที่แล้ว +1

    ਵਾਹੇਗੁਰੂ

  • @ranjodhbrar6998
    @ranjodhbrar6998 ปีที่แล้ว +2

    ਹਰਜਿੰਦਰ ਕੌਰ ਭੈਣ ਜੀ ਪੂਰੇ ਅਗਵਾਈ ਕਰੋ ਅਸੀਂ ਵੀ ਪਹੁੰਚ ਗਏ

  • @gurnamsingh5770
    @gurnamsingh5770 ปีที่แล้ว +1

    ਇਨਾਂ ਨੂੰ ਗੂਰੁ ਸਾਹਿਬ ਨੇ ਤਾਂ ਹੀ ਸੋ ਪਰਸੈਂਟ ਤੋਂ ਜਿਰੋ ਤੇ ਲਿਆਦਾ ਜੇ ਰੱਬ ਦੇ ਘਰ ਗਲਤ ਕਮ ਕਰਦੇ ਕਰਾਉਦੇ ਨੇ ਇਨਾਂ ਦਾ ਨਾਉੰ ਨਿਸ਼ਾਨ ਨੀ ਰੈਣਾਂ

  • @RishuSingh-hm5fh
    @RishuSingh-hm5fh 3 ปีที่แล้ว +3

    O ho Waheguru ji

  • @kulwindersingh2214
    @kulwindersingh2214 3 ปีที่แล้ว +4

    Very good sister

  • @sukhpalwaring2651
    @sukhpalwaring2651 ปีที่แล้ว +3

    Waheguru g Mahar karo 🙏🙏 loka nu sarm nhi a

  • @baljinderkaur21
    @baljinderkaur21 ปีที่แล้ว +2

    HArjinder kaur ji 🙏🏼🙏🏼🙏🏼🙏🏼

  • @vickygill7781
    @vickygill7781 ปีที่แล้ว +5

    ਹੁਣ ਕਿੱਥੇ ਆ ਵਾਦੇ ਸਿੱਖ ਕੌਮ ਦੇ ਆਗੂ ਏਨਾ ਵਾਸਤੇ ਕੋਈ ਰੋਕ ਨੀ ਏਨਾ ਗੰਦੇ ਅੰਡਿਆਂ ਨੂੰ ਡਾਂਗ ਫੇਰੋ

  • @tdb-wq5kf
    @tdb-wq5kf 3 ปีที่แล้ว +1

    Bibiji salaam aa tuhaade jajjbe nu

  • @balkarn.yessingh3917
    @balkarn.yessingh3917 3 ปีที่แล้ว +7

    ਇਹ ਕੋਈ ਨਵੀਂ ਗੱਲ ਹੈ ਇਹ ਤਾਂ ਆਮ ਹੀ ਚੱਲਦਾ ਹੈ

  • @ranjeetbrar6609
    @ranjeetbrar6609 3 ปีที่แล้ว +4

    Good job 👏

  • @user-nu8sz3dg8m
    @user-nu8sz3dg8m 19 วันที่ผ่านมา

    ਬਹੁਤ ਗ਼ਲਤ ਪੰਜਾਬ ਦਾ ਨਾਮ ਖਰਾਬ ਕਰਕੇ ਰੱਖ ਦਿੱਤਾ

  • @craftergirl6915
    @craftergirl6915 3 ปีที่แล้ว +13

    ਮੀਡੀਆ ਵਾਲ਼ਿਆਂ ਨੂੰ ਬੇਨਤੀ ਆ ਕੀ ਜੋ ਪਹਿਲਾਂ ਡਰਾਂਮਾ ਜਿਹਾ ਚਲਾਉਂਦੇ ਹੁੰਦੇ ਆ ਉਹ ਨਾ ਚਲਾਇਆ ਕਰੋ ਸਿੱਧੀ ਗੱਲ ਬਾਤ ਸ਼ੁਰੂ ਕਰਿਆ ਕਰੋ ਜੀ ਧੰਨਵਾਦ

  • @GurnamSingh-hc6hx
    @GurnamSingh-hc6hx 2 หลายเดือนก่อน +1

    waaheguru.ji

  • @amanjeetsingh730
    @amanjeetsingh730 3 ปีที่แล้ว +6

    Sgpc ਚੋਣਾ ਕਰਾੳ

  • @jagroopsinghmand9262
    @jagroopsinghmand9262 3 ปีที่แล้ว +2

    ਟੈਕਸੀ ਯੂਨੀਅਨ ਨੂੰ ਅਪੀਲ:-ਭਾਈ ਬੀਬੀਓ ਤੁਸੀਂ ਸਰਮ ਖਾ ਲਵੋ ਇਨਾਂ ਕੰਜਰਾ ਨੂੰ ਤਾ ਨਹੀ ਆਉਦੀ।ਕੰਮ ਸੇ ਕੰਮ ਭਾਈ ਤੁਸੀਂ ਤਾ ਗੁਰੂ ਦਾ ਭੈ ਖਾਵੋ ਇਹੋ ਜਿਹੀ ਪਵਿੱਤਰ ਜਗਾ ਤੇ ਨਾ ਆਇਆ ਕਰੋ ਇਹੋ ਜਿਹੇ ਕੰਮ ਕਰਨ ਬਾਹਰ ਧੱਕੇ ਖਾਈ ਜਾਵੋ ਵਥੇਰੀ ਜਗਾ ਗੁਰੂ ਘਰ ਨੂੰ ਤਾ ਬਖਸ ਦੇਵੋ ਇਹ ਸਿਰੇ ਦੇ ਕੰਜਰ ਨੇ ਜਿਨਾਂ ਚਿਰ ਬਾਦਲਾ ਦਾ ਕਬਜਾ ਨਹੀ ਹਟਾਇਆ ਜਾਦਾ ਉਨਾਂ ਚਿਰ ਇਹ ਕੰਜਰ ਗੁਰੂ ਘਰਾਂ ਵਿੱਚੋਂ ਨਹੀਂ ਨਿਕਲਦੇ

  • @SukhchainSingh-by9rj
    @SukhchainSingh-by9rj 3 ปีที่แล้ว +1

    ਇਹਨਾਂ ਦਾ ਗੱਲ ਵੱਡ ਦਿਊ

  • @harjitchahal5496
    @harjitchahal5496 3 ปีที่แล้ว +3

    ਪੈ ਲੋ ਵੋਟਾਂ ਕਾਲ਼ੀ ਮੂੰਹ ਵਾਲੀ ਨੂੰ

  • @swaransinghsekhon4836
    @swaransinghsekhon4836 หลายเดือนก่อน

    Thanks bhain rajji

  • @rajwankaurkaur2564
    @rajwankaurkaur2564 3 ปีที่แล้ว +1

    very good bahut vadea pean g assi tuhadi nal ha

  • @malwindersingh5028
    @malwindersingh5028 3 ปีที่แล้ว +4

    Mata ji 👍

  • @gursewaksingh7909
    @gursewaksingh7909 24 วันที่ผ่านมา

    ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ

  • @user-ls5yz7xu8x
    @user-ls5yz7xu8x ปีที่แล้ว +1

    ਸਿੱਖਾਂ ਦੇ ਆਪਣੇ ਲੋਕ ਹੀ ਸਿੱਖੀ ਦੇ ਉਲਟ ਚਲਦੇ। ਬਾਕੀਆਂ ਨੂੰ ਕਿਉਂ ਦੋਸ਼ ਦਿੰਦੇ ਹੋ। ਜਿਸ ਖੇਤ ਦੀ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ ਤਾਂ ਖੇਤ ਨਹੀਂ ਬਚਦਾ।

  • @simran1999ss
    @simran1999ss 3 ปีที่แล้ว +2

    ਜਗੀਰੋ ਤਾ ਆਪ ਇਹੋ ਕੁਛ ਕਰਦੀ ਆ

  • @jaspalsingh9068
    @jaspalsingh9068 ปีที่แล้ว +1

    ਅੱਜ ਅਸੀਂ ਸਿਰਫ ਧਰਨੇ ਲਾਉਣਾ shann ਸਮਝ ਦੇ ਹੈ ਪਰ ਹਕੀਕਤ ਕੁਛ ਹੋਰ ਹੈ ਸਿੱਖ ਧਰਮ ਉੱਚੀ ਆਵਾਜ਼ ਵਿਚ ਬੋਲਣਾ ਚੰਗਾ ਸਮਝਦੇ ਹਨ ਪਰ ਹਕੀਕਤ ਕੁਛ ਹੋਰ ਹੈ ਗੁਰਦੁਆਰੇ ਵਿਚ ਲੜਾਈ ਲੜ ਨਾ ਆਪਸ ਵਿੱਚ ਲੜਨਾ ਗੋਲਕ ਦੀ ਖਾਤਰ ਲੜਨਾ ਮੰਡੀ ਵਿਚ ਬੈਠ ਕੇ ਸਰਾਬ ਦਾ ਸੇਵਨ ਕਰਨਾ ਜੱਟ ਜੱਟ ਕਰਨਾ ਲਲਕਾਰੇ ਮਰਨਾ ਹੋਰ ਬਹੁਤ ਕੁਝ ਅਸੀਂ ਅੱਜ ਬਰਬਾਦ ਹੋ ਗਏ ਹਾਂ ਇਨਾਂ ਗੱਲਾ ਕਰਕੇ

  • @parmindersingh1891
    @parmindersingh1891 หลายเดือนก่อน

    Waheguru

  • @gursewaksingh7909
    @gursewaksingh7909 24 วันที่ผ่านมา

    ਇਹ ਮਾਤਾ ਜੀ ਅਸਲੀ ਸੱਚੀ ਸਿੱਖ ਹਨ

  • @NavdeepSanghera43
    @NavdeepSanghera43 หลายเดือนก่อน

    Sahi gal biba ji

  • @baljinderkaur21
    @baljinderkaur21 ปีที่แล้ว

    sir rajash Ji very good job Ji🙏🏼🙏🏼🙏🏼

  • @jagdeepsingh5666
    @jagdeepsingh5666 3 ปีที่แล้ว +1

    ਅਕਾਲੀ ਦਲ ਬਾਦਲ ਦੇ ਹੱਕ ਚ ਫੇਸਬੁਕ ਤੇ ਪੋਸਟਾਂ ਪਾਉਣ ਵਾਲਿਓ , ਬਾਦਲ ਦੇ 10 ਸਾਲ ਦੇ ਨਰਕ ਭਰੇ ਰਾਜ ਚ 20 ਹਜਾਰ ਤੋ ਵੱਧ ਨੌਜਵਾਨ ਚਿੱਟੇ ਦੇ ਨਾਲ ਭਰ ਜਵਾਨੀ ਚ ਸਿਵਿਆਂ ਦੀ ਰਾਖ ਬਣ ਗਏ ਸਨ ਤੇ 12 ਹਜਾਰ ਤੋ ਵੱਧ ਕਿਸਾਨ ਨੇ ਕਰਜੇ ਦੇ ਦੱਬਿਆ ਨੇ ਫਾਹੇ ਲੈ ਲਏ ਸਨ,
    ਤੁਸੀ ਚਮਚਾਗਿਰੀ ਚ ਸਭ ਭੁਲ ਗਏ ਓ !! ਪਰ ਪੰਜਾਬ ਦੇ ਲੋਕ ਨਹੀ ਭੁੱਲੇ !!!
    ਨਹੀ ਭੁਲੇ ਪੰਜਾਬ ਦੇ ਲੋਕ ਬਰਗਾੜੀ !!! ਨਹੀਂ ਭੁੱਲੇ ਬਹਿਬਲ ਕਲਾ !!!! ਤੇ ਨਾ ਭੁੱਲੇ ਨੇ ਤੁਹਾਡੇ "ਪਿਤਾ" ਰਾਮ ਰਹੀਮ ਦੀ ਮੁਆਫੀ !!!!!! ਇਹਨਾਂ ਦਾ ਹੁਣ ਅੰਤ ਨਜਦੀਕ ਆਇਆ ਖੜਾ ਏ !!!! ਪਰ ਘੱਟੋ ਘੱਟ ਹੁਣ ਤਾਂ ਤੁਸੀਂ ਆਪਣਾ ਜ਼ਮੀਰ ਜਗਾ ਲਵੋ !!!

  • @AmandeepSingh-je5yq
    @AmandeepSingh-je5yq 3 ปีที่แล้ว +7

    ਦਰਬਾਰ ਸਾਹਿਬ ਦੇ ਜ਼ਿੰਨੇ ਸ਼ਕਁਤਰ ਤੇ ਮੈਨਜ਼ਰਾ ਨੇ
    ਸ਼ੈਵਾਦਾਰਨੀਅਾ ਰਖੈਲ਼ਾ ਬਣਾ ਕੇ ਰਁਖ਼ੀਅਾ ਜ਼ਿਹੜੀ
    ਪੱਟ ਵਖ਼ਾਲ਼ ਦਿੰਦੀ ਓੁਨਾ ਚੰਗ਼ੈ ਥਾ ਲ਼ਗ਼ਾ ਦਿੰਦੇ
    ਸ਼ਰਾਵਾ ਚ ਸਭ ਕੂਝ ਚਲਦਾ ੲਿਕ pa ਤੇ ਸ਼ੈਵਾਦਾਰਨੀ mk ਹੋਟਲ ਚ ਸ਼ੈਵਾਦਾਰਨੀ ਦੇ ਬੇਲ਼ੀ
    ਨੇ ਫੜਿਆ pa ਕੋਲ਼ੋ ਲ਼ਁਖ਼ ਰ ਲਿਅਾ

  • @user-gz5dl5pm5u
    @user-gz5dl5pm5u หลายเดือนก่อน +1

    Narindersingh❤❤❤❤❤

  • @malwindersingh5028
    @malwindersingh5028 3 ปีที่แล้ว +4

    Sant Jarnal Singh bhindra Wala jindabad

  • @rachhpalsinghsingh4465
    @rachhpalsinghsingh4465 2 หลายเดือนก่อน +1

    ਜਿਨ੍ਹਾਂ ਨੇ ਖਾਦੀਆ ਚੋਪੜੀਆਂ ਦੁੱਖ ਤਾਂ ਸਹਿਣੇ ਹੀ ਪੈਣੇਆ

  • @tilakrajgandhi9374
    @tilakrajgandhi9374 ปีที่แล้ว

    Good morning ji
    Ludhiana. Punjab

  • @malwindersingh5028
    @malwindersingh5028 3 ปีที่แล้ว +6

    Sgpc murdabad

  • @dalvirsingh7002
    @dalvirsingh7002 3 ปีที่แล้ว +2

    SGPC MULAJAM MURDABAD

  • @baljinderkaur21
    @baljinderkaur21 ปีที่แล้ว

    very very sad very sad ronga 💔💔💔😢😢😢

  • @user-em5nl5tx2b
    @user-em5nl5tx2b หลายเดือนก่อน

    SGCP ਵਾਲੇ ਮਹੰਤ ਨਰੈਣੂ ਦੀਆਂ ਰੂਹਾਂ।

  • @mvirdi47
    @mvirdi47 6 หลายเดือนก่อน +1

    Media nu vad to vad ehda parsaran karna chahida hai taki SGPC aur Akali party de karname sab nu pata chalan.

  • @kdsbhullar
    @kdsbhullar 3 ปีที่แล้ว

    ਹਾਂ ਬਈ ਸਿੰਘੋ ਗੰਗਸਰ ਜੈਤੋ ਆਲੇ ਖੂਹ ਦਾ ਨਾਂ ਕੰਡੋਮ ਸਰ ਰੱਖ ਦਈਏ ਫੇਰ ਹੁਣ ਕਿ ਰਕ ਜਾਈਏ ਅਜੇ ਫੈਸਲਾ ਪੰਥ ਕਰੂਗਾ🤣🤣

    • @hk-tq1qz
      @hk-tq1qz 3 ปีที่แล้ว

      Tushi tey sarm karlo bolen lage Veda gark krta thoda varga loka ney punjab da

    • @kdsbhullar
      @kdsbhullar 3 ปีที่แล้ว +1

      @@hk-tq1qz ਹੱਟ ਜਾਓ ਹੁਣ ਪਾਪੀਓ ਕਿਉਂ ਪਵਿੱਤਰ ਖ਼ੂਹ ਦਾ ਅਪਮਾਨ ਕਰਨ ਲੱਗੇ ਹੋ 😜 ਬਹੁਤ ਮਹਾਨ ਅਸਥਾਨ ਆ ਗੰਗਸਰ ਜੈਤੋਂ, ਸ਼ਹੀਦ ਸਿੰਘਾਂ ਦਾ 23 ਘੰਟੇ ਪਹਿਰਾ ਹੁੰਦਾ ਇੱਕ ਘੰਟੇ ਚ ਹੀ ਸਾਰੀ ਗੜਬੜ ਹੁੰਦੀ ਆ🤣🤣

  • @singhsukhpal117
    @singhsukhpal117 3 ปีที่แล้ว +1

    ਜਿਸ ਸੰਸਥਾ ਦੀ ਇਨਚਾਰਜ ਹੋਵੇ ਬੀਬੀ ਤੇ ਮੰਨੇ 404 ਤ੍ਰੀਆ ਚਰਿੱਤਰਾਂ ਵਾਲੇ ਗਰੰਥ ਨੂੰ, ਹੋਰ ੳਹਨਾ ਗੁਰਦੁਆਰਿਆ ਵਿੱਚੋਂ ਕੀ ਭਾਲਦੇ ਹੋ

  • @santoshrai8437
    @santoshrai8437 3 ปีที่แล้ว +2

    BADALAN NE TE SUCHA SINGH LANGAH WARGE JAIL BICHO GHADHAYA, CHADDA CARANJIT SINGH,,KI HOYA SUKHA BADAL NE GURU GHAR KABJA KITTA HAI, AHNA TOO SHUTKARA KARWAO SPGC DA,

  • @prithamveersingh3257
    @prithamveersingh3257 3 ปีที่แล้ว +3

    mere naal v dhakaa kita sgpc walya ne koi baah fado koi veer

  • @jaseusihgjaseusihg8413
    @jaseusihgjaseusihg8413 3 ปีที่แล้ว +1

    Bea Adbi Shaib Shari Guru Garath Shaib Ji De Karwathi Eh Tha Mase Ragadd Nu Be Kat Gea

  • @JasPinder-gx3xs
    @JasPinder-gx3xs หลายเดือนก่อน

    BEEBEE JANGIR KAUR AA KE KEE KROO JUD KE PURDHANA SUKHBIR HAI HUN SUKHBIR AUMLI NOO DUS DEO BHLAMANUS AADMI HAI SUKHBIR R'S DHALIWALL ❤

  • @singhbutter5932
    @singhbutter5932 3 ปีที่แล้ว +3

    Gurdwara Sahib vicho massand bahar kadhdho , eh Jo bhain baithi aa eh hai pardhan asli

  • @AvtarsinghDhanoa
    @AvtarsinghDhanoa 14 วันที่ผ่านมา

    😮❤

  • @ranjodhbrar6998
    @ranjodhbrar6998 ปีที่แล้ว

    Veer ji maaf nahin hona chahie tha gunagaar Banda chahe koi bhi hove PAPE

  • @gurdialsingh8967
    @gurdialsingh8967 3 ปีที่แล้ว +2

    Eh doshiyan nu sakhat to sakhat saja milni chahiye ji

  • @jaspalsingh210
    @jaspalsingh210 3 ปีที่แล้ว

    Normal

  • @balwindersingh6188
    @balwindersingh6188 3 ปีที่แล้ว +2

    Sgpc ihna nal mili hoi hai