Baba Manochahal Tribute - JAGOWALE Ft Kam Lohgarh

แชร์
ฝัง
  • เผยแพร่เมื่อ 25 ก.พ. 2017
  • Jind vaar Jag te Amar ho geya Baba Manochahal.
    Prod. By KAM LOHGARH
  • เพลง

ความคิดเห็น • 481

  • @user-zs1uw6ns5f
    @user-zs1uw6ns5f 2 ปีที่แล้ว +148

    ਜਥੇਦਾਰ ਬਾਬਾ ਮਾਣੋਚਾਹਲ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🙏🏻🙏🏻❤❤❤

  • @jassdhindsa1148
    @jassdhindsa1148 3 ปีที่แล้ว +76

    ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ
    ਹਿੱਕਾਂ ਤਾਣ ਕੇ ਖੜਦੇ ਜਿਹੜੇ ਅੱਤ ਦੇ ਸ਼ਿਕਾਰੀ ਨੇ 🙏🏻🙏🏻🙏🏻

    • @ssidhu6979
      @ssidhu6979 11 หลายเดือนก่อน

      Eh line's doogale dabbu maan diya lagdaia🤣🤣

  • @sandhusatnamsandhu9550
    @sandhusatnamsandhu9550 2 ปีที่แล้ว +21

    ਕੀ ਕਹਿਣੇ ਆ ਜਾਗੋਵਾਲੇ ਜਥੇ ਦੇ ਬਹੁਤ ਸੇਵਾ ਕੀਤੀ ਇਹਨਾ ਨੇ ਸਹੀਦ ਸਿੰਘਾ ਸੁਰਮਿਆ ਦੀਆ ਵਾਰਾਂ ਗਾ ਕੇ ਮਿਉਜਕ ਵੀ ਬਹੁਤ ਵਧੀਆ ਗੁਰੂ ਸਾਹਿਬ ਇਸ ਕਵੀਸ਼ਰ ਜਥੇ ਨੁੰ ਸਦਾ ਚੜਦੀਕਲਾ ਵਿੱਚ ਰੱਖੇ ਇਸੇ ਤਰਾਂ ਸਹੀਦਾ ਦੀਆ ਵਾਰਾ ਗਾਉਂਦੇ ਰਹਿਣ ਸਿਰ ਝੁੱਕਦਾ ਰਹੁ ਇਸ ਖਾਲਸੇ ਨੁੰ ਸਦਾ🙏🙏🙏🙏🙏🙏🙏🙏🙏🙏

  • @warispunjab6392
    @warispunjab6392 5 ปีที่แล้ว +259

    ਇਹਨਾਂ ਮਰਜੀਵੜੇ ਸਿੰਘਾਂ ਨੇ 18 ਸਦੀ ਦਾ ਇਤਿਹਾਸ ਦੁਹਰਾਇਆ। ਖਾੜਕੂ ਸਿੰਘ ਜਿੰਦਾਬਾਦ।

    • @amolgill1641
      @amolgill1641 2 ปีที่แล้ว +9

      ਖਾਲਿਸਤਾਨ ਜਿੰਦਾਬਾਦ

    • @luchadaku10.05
      @luchadaku10.05 3 หลายเดือนก่อน

      Kalisatan jindabad ❤​@@amolgill1641

  • @talwindersingh3721
    @talwindersingh3721 6 ปีที่แล้ว +156

    I am a simple man,I see Kam Lohgarh , I like it , I play it , I repeat it.

    • @Saini_gtayt
      @Saini_gtayt 2 ปีที่แล้ว +1

      Same here

    • @YuvrajSingh-uw2cs
      @YuvrajSingh-uw2cs 2 ปีที่แล้ว

      @@Saini_gtayt in
      J
      B0nbx.

    • @gurtajgamerz7426
      @gurtajgamerz7426 2 ปีที่แล้ว +8

      Are we militants?? We are also all simple man.. Khalistan Zindabaad🙏🙏

  • @rubinakaur5354
    @rubinakaur5354 6 ปีที่แล้ว +51

    Wah Ki Dharam Bana dita Guru Nanak Sahab ne Dhan Guru , Dhan Guru de Putt .
    💎 RAJ KAREGA KHALSA 💎

  • @maansingh25
    @maansingh25 2 ปีที่แล้ว +6

    ਸ਼ਹੀਦ ਸਿੰਘਾਂ ਦੀਆ ਵਾਰਾਂ ਬਹੁਤ ਖੂਨ ਨੂੰ booster ਦਿੰਦੀਆਂ ਨੇ

  • @manjinderkotli461
    @manjinderkotli461 4 ปีที่แล้ว +288

    ਸਾਡੇ ਪਿੰਡ ਰਹਿੰਦਾ ਹੁੰਦਾ ਸੀ ਬਾਬਾ ਮਾਣੋਚਾਲ

    • @jodhamanjot4310
      @jodhamanjot4310 3 ปีที่แล้ว +51

      Respect karo baba ji manochahal

    • @Wale-zd2de
      @Wale-zd2de 3 ปีที่แล้ว +27

      Baba ji manochal

    • @ninderpalsinghmaan4238
      @ninderpalsinghmaan4238 3 ปีที่แล้ว +109

      Tuhade pind o Nahi rehnde c tucci onna de pind rehnde ho

    • @arshdhanoa4080
      @arshdhanoa4080 3 ปีที่แล้ว +50

      Tu ona de pind rehna pra....MHAAN YODHE BABA MANOCHAHAL. CHARDIKALAH BABE MANOCHAHAL

    • @nihalsinghbarar4636
      @nihalsinghbarar4636 3 ปีที่แล้ว +11

      Bharth mata dy mandy din shru😂👇
      th-cam.com/video/GK4lLnHe4tY/w-d-xo.html
      #jaspalljattveer khalistan zindabad
      😗att👌👌👌👌👌kaly landu🐒

  • @warispunjab6392
    @warispunjab6392 5 ปีที่แล้ว +144

    ਖਾੜਕੂ ਸਿੰਘ ਜਿੰਦਾਬਾਦ।

    • @rajaart5838
      @rajaart5838 4 ปีที่แล้ว +18

      Apna privar tak var ga ( khalistan zindabad ha ta rahegaaaaaaaaaaaaaaaaaaaaaaaaàaaaaaaaaaaaaaa

    • @tinkasbanwait
      @tinkasbanwait 2 ปีที่แล้ว +12

      Khalista zindabaad🚩🚩

  • @kulwantsinghgill7193
    @kulwantsinghgill7193 7 ปีที่แล้ว +122

    ਬਹੁਤ ਵਧੀਆ ਕਮਲ
    ਕਵੀਸ਼ਰ ਜਰਨੈਲ ਸਿਂੰਘ ਸਭਰਾਵਾਂ ਦੀਆਂ ਵਾਰਾਂ ਨੂਂ ਵੀ ਸੰਗੀਤ ਦੇਓ

    • @garrysrancanada1791
      @garrysrancanada1791 7 ปีที่แล้ว +5

      Kulwant Singh Gill like bilkol jive ona di ek ksvishri c saheed bhai karaj singh kajja pind peer mohamd

    • @singhl.e.dpoint9727
      @singhl.e.dpoint9727 5 ปีที่แล้ว +2

      Ryt veer

    • @nihalsinghbarar4636
      @nihalsinghbarar4636 3 ปีที่แล้ว +2

      Bharth mata dy mandy din shru😂👇
      th-cam.com/video/GK4lLnHe4tY/w-d-xo.html
      #jaspalljattveer khalistan zindabad
      😗att👌👌👌👌👌kaly landu🐒

  • @Sukhwinder5567.
    @Sukhwinder5567. 3 ปีที่แล้ว +102

    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾ ਨ ਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
    ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    Never Forget June and November 1984.
    Never Forget from 1984 to 1995.
    ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
    ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।

    • @singhjaswinder1517
      @singhjaswinder1517 3 ปีที่แล้ว +4

      Khalistan zindabad

    • @merovana1682
      @merovana1682 3 ปีที่แล้ว +3

      ਆਪ ਜੀ ਦਾ ਤਹਿ ਦਿਲੋਂ ਧੰਨਵਾਦ ਜੀ🙏🏻💐
      ਕਿਰਪਾ ਕਰਨਾ ਮੇਰੇ ਦਸਮੇਸ਼ ਪਿਤਾ ਜੀ ਕੋਮ ਦੇ ਲੇਖੇ ਲੱਗ ਜਾਵੇ ਜ਼ਿੰਦਗੀ ਮੇਰੀ🙏🏻🙏🏻🙏🏻
      ਖਾਲਿਸਤਾਨ ਜ਼ਿੰਦਾਬਾਦ 💪💪💪

    • @jobansingh7507
      @jobansingh7507 3 ปีที่แล้ว +1

      Waheguru ji mehar Karo sab ty

    • @manveergill9725
      @manveergill9725 2 ปีที่แล้ว +1

      Waheguru g

    • @jobansingh7507
      @jobansingh7507 2 ปีที่แล้ว +2

      Khalistan zindabad khalistan zindabad khalistan zindabad khalistan zindabad khalistan zindabad khalistan zindabad khalistan zindabad khalistan zindabad

  • @samyaad8493
    @samyaad8493 2 ปีที่แล้ว +31

    ਧੰਨ ਬਾਬਾ ਮਨੋਚਾਹਿਲ ਜੀ

  • @satnamsandhu5685
    @satnamsandhu5685 3 ปีที่แล้ว +34

    Baba Manochahal - A real inspiration!

  • @harmansingh4132
    @harmansingh4132 5 ปีที่แล้ว +13

    Ankhiiii jodheeeeee💪💪💪💪💪💪💪💪💪💪

  • @manendersinghhundal2600
    @manendersinghhundal2600 4 ปีที่แล้ว +9

    Ajj ghatt radk di aa eho jhe amar shahed te bahadur yodhya di 😥😥

  • @sarabjeetkaur8234
    @sarabjeetkaur8234 7 ปีที่แล้ว +62

    bhut vdiya eni vdiya awaz guru meher kre

    • @nihalsinghbarar4636
      @nihalsinghbarar4636 3 ปีที่แล้ว

      Bharth mata dy mandy din shru😂👇
      th-cam.com/video/GK4lLnHe4tY/w-d-xo.html
      #jaspalljattveer khalistan zindabad
      😗att👌👌👌👌👌kaly landu🐒

  • @sandeeprampal4784
    @sandeeprampal4784 4 ปีที่แล้ว +6

    Guru de singh inhe pyare ne inhiya pyariy awaza te guru kinha pyara hove ge dumdarr awaza ne

  • @arshkamalsingh1486
    @arshkamalsingh1486 7 ปีที่แล้ว +52

    Just keep doing what you are doing brother WMK

  • @singh4513
    @singh4513 5 ปีที่แล้ว +32

    Come back sant jernail Singh ji

    • @davindersingh7999
      @davindersingh7999 3 ปีที่แล้ว +1

      🙏🙏🙏🙏🙏🙏🏽🙏🏽🙏🏿

  • @sarvensingh1788
    @sarvensingh1788 2 ปีที่แล้ว +25

    🙏 ਧੰਨ ਸ਼ਹੀਦ ਸਿੰਘ ਜੀ 🙏

  • @harmanjeetsingh9819
    @harmanjeetsingh9819 7 ปีที่แล้ว +15

    Awesome work u r the best

  • @amritpalsingh5320
    @amritpalsingh5320 6 ปีที่แล้ว +23

    This is one of the best work I ever heard from Kam Lohgarh. Being in Music since 6 years, I could say, its Awesome and deserves a subscribe

  • @itsme-jf3cf
    @itsme-jf3cf 3 ปีที่แล้ว +4

    Love from Pakistan veer g

  • @user-ts4vm8yt2t
    @user-ts4vm8yt2t 2 ปีที่แล้ว +1

    ਧਰਮ ਤੇ ਪੰਥ ਦੀ ਸ਼ਾਨ ਬਦਲੇ ਜਾਨਾ ਹੱਸ ਕੇ ਵਾਰੀਆਂ ਖਾਲਸੇ ਨੇ ।

  • @HappysinghArora-fb7fi
    @HappysinghArora-fb7fi 4 หลายเดือนก่อน +1

    ਧੰਨ ਸੀ ਬਾਬਾ ਮਾਨੋਚਾਹਲ ਜੀ

  • @yadwindersingh7175
    @yadwindersingh7175 7 ปีที่แล้ว +21

    u proud on your channel....
    god bless you....

    • @makhansingh2043
      @makhansingh2043 4 ปีที่แล้ว

      yadwinder singh 🏰⛲🏰⛲🏰⛲

  • @parmkhera8504
    @parmkhera8504 7 ปีที่แล้ว +19

    Waheguru

  • @amritpalsingh1820
    @amritpalsingh1820 6 ปีที่แล้ว +41

    Khalistan zindabad..........

  • @GuruMahimaTV1997
    @GuruMahimaTV1997 7 ปีที่แล้ว +3

    Wah | Wah | Kamlohgarh ji kamal kr diti

  • @reshamchahal5516
    @reshamchahal5516 6 ปีที่แล้ว +58

    ਖਾਲਿਸਤਾਨ ਜਿੰਦਾਬਾਦ 🙏 ਵਾਹਿਗੁਰੂ ਜੀ

  • @simranchatha9917
    @simranchatha9917 3 ปีที่แล้ว +10

    SATNAM SHRI WAHEGURU JI 🙏❤️❤️💖💖💖💖💖💖💖💖💖💖💖💖💖💖💖💖💖💖💖💖💖🙏

  • @Asphaltultra
    @Asphaltultra 2 ปีที่แล้ว +2

    Kaim rakh gye sikhi di ritti❤️❤️

  • @user-ts4vm8yt2t
    @user-ts4vm8yt2t ปีที่แล้ว +3

    ਧੰਨ ਧੰਨ ਬਾਬਾ ਮਾਨੋਚਾਹਲ ਅਮਰ ਰਹਿਣ।🙏
    ਪ੍ਰਣਾਮ ਸ਼ਹੀਦਾਂ ਨੂੰ।🙏
    ਖਾਲਿਸਤਾਨ ਜ਼ਿੰਦਾਬਾਦ।✊️

  • @user-ts4vm8yt2t
    @user-ts4vm8yt2t 2 ปีที่แล้ว +3

    ਪ੍ਰਣਾਮ ਸ਼ਹੀਦਾਂ ਨੂੰ। 🙏🙏

  • @pargatsingh2341
    @pargatsingh2341 3 หลายเดือนก่อน +2

    ਸਿੱਖ ਪੰਥ ਦੀ ਸ਼ਾਨ ਬਾਬਾ ਜੀ ਮਾਨੋਚਾਹਲ ਜੀ

  • @somechannel4959
    @somechannel4959 2 ปีที่แล้ว +5

    ਵਾਹਿਗੁਰੂ ਜੀ ਕਾ ਖ਼ਾਲਸਾ॥
    ਵਾਹਿਗੁਰੂ ਜੀ ਕੀ ਫ਼ਤਹਿ॥

  • @MandeepSingh-sy7wc
    @MandeepSingh-sy7wc ปีที่แล้ว +1

    Babbar sher (Baba manochal ji) salute to freedom fighter ❤❤

  • @Prabhdeep0909
    @Prabhdeep0909 6 ปีที่แล้ว +1

    kya bat khalsa ji end kra ti salute kaum de jodhea nu

  • @nishans1ngh534
    @nishans1ngh534 4 ปีที่แล้ว +3

    ਨਾਮ ਜਪੋ
    ਕਿਰਤ ਕਰੋ
    ਵੰਡ ਛਕੋ
    ਵਾਹਿਗੁਰੂ ਸਂਭ ਦਾ ਭਲਾ ਕਰੇ☬ੴ🌹🙏ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏🌹ੴ☬

  • @igagansaini
    @igagansaini 3 หลายเดือนก่อน +1

    Parnam Shaheeda Nu 🙏🏻

  • @sidhumoosewaladafan3631
    @sidhumoosewaladafan3631 2 ปีที่แล้ว +3

    Waheguru ji waheguru ji waheguru ji waheguru ji

  • @BhupinderSingh-bd7pv
    @BhupinderSingh-bd7pv ปีที่แล้ว

    ਚਰਨ ਬੰਦਨਾ ਮੇਰੀ ਸ਼ਹਿਦਾਂ ਸਿੰਘਾਂ ਨੂੰ ਜਿਨ੍ਹਾਂ ਆਪਣੇ ਪਰਿਵਾਰ ਘਰ ਛੱਡ ਕੇ ਆਪਾਂ ਵਾਰ ਦਿੱਤਾ

  • @georgwilhelmfriedrichhegel9602
    @georgwilhelmfriedrichhegel9602 3 ปีที่แล้ว +11

    Future of Sikh/Punjabi working class doesn't lies with their "own" capitalist class but with the workers of South Asia. India on the other hand is a prison house of different nationalities.

    • @user-fx6kt9ll6w
      @user-fx6kt9ll6w 2 ปีที่แล้ว

      One day sikhs will free for this naxal country

  • @halfpunjabis1579
    @halfpunjabis1579 7 ปีที่แล้ว +14

    veer ji bahut khoob kamm.jandi shookdi car jujharuya di nu music dewo

  • @sajanmehra9467
    @sajanmehra9467 ปีที่แล้ว +4

    Tuhadi kalm josh bhar dendi hai khalistaan jindabaad khalsa raaj jindabaad

  • @nextlevelwindenergy1.3m16
    @nextlevelwindenergy1.3m16 4 ปีที่แล้ว +4

    Kharku singh zindabad zindabad zindabad zindabad

  • @user-gw8xo4qs7g
    @user-gw8xo4qs7g 2 หลายเดือนก่อน

    Dill nu tumban wale shabad❤❤

  • @SatpalSingh-yp8ly
    @SatpalSingh-yp8ly 10 วันที่ผ่านมา

    ਬਾਬਾ ਬੋਹੜ 🙏🚩💪

  • @user-ro6ou3tv8m
    @user-ro6ou3tv8m 4 ปีที่แล้ว +2

    Asii dunne futt futt ava geee💖💖💖💖

  • @akamsingh6386
    @akamsingh6386 5 ปีที่แล้ว +1

    waheguru chardikla krn tohde bs eda de h vaara pesh krde rho te youth nu sikhi bl torro..waheguru ji mehr krn

  • @arshdeepsinghsangha6439
    @arshdeepsinghsangha6439 8 หลายเดือนก่อน

    Jathdar baba ji mhaaa. Shaddat te ohna sab mhaan singha ji di shaddat nu ess nimane jehe dasss vallu kot kot prnam ❤❤

  • @harmansingh4132
    @harmansingh4132 5 ปีที่แล้ว +2

    Ankhiiii jodheeeeee💪💪💪💪💪

  • @navjitsingh4322
    @navjitsingh4322 2 ปีที่แล้ว +3

    21 sadi de mhan sant jarnail singh bhindrawale ji amr rhe

  • @KulwantSingh-qk8bs
    @KulwantSingh-qk8bs ปีที่แล้ว +2

    ਵਾਹਿਗੁਰੂ ਜੀ 🙏🙏🙏🙏⚔️⚔️⚔️⚔️🚩🚩💣 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @jaswinderjagdey2652
    @jaswinderjagdey2652 หลายเดือนก่อน

    ਪ੍ਰਨਾਂਮ ਸ਼ਹੀਦਾ ਨੂੰ 🙏🙏

  • @Mandeepsingh-rs5zh
    @Mandeepsingh-rs5zh 4 ปีที่แล้ว +4

    ਵਾिਹਗੁਰੂ ਜੀ

  • @mangalsingh-wc8fr
    @mangalsingh-wc8fr ปีที่แล้ว +3

    ਵਾਹਿਗੁਰੂ ਜੀ 🙏

  • @harmanjeetsingh9819
    @harmanjeetsingh9819 7 ปีที่แล้ว +7

    Wow bhut vadiya

  • @Robloxman767
    @Robloxman767 8 หลายเดือนก่อน +1

    Waheguru ji ka Khalsa waheguru Ji ki Fateh

  • @ramanjammu3332
    @ramanjammu3332 5 ปีที่แล้ว +3

    Waheguru Waheguru Waheguru Waheguru

  • @nishansingh-lr5hv
    @nishansingh-lr5hv 3 ปีที่แล้ว +2

    Sant ji nu kon kon miss kr rha a 🌹🌹🙏🙏🍃🙏🍃🙏🍃

  • @gurusingh8976
    @gurusingh8976 6 ปีที่แล้ว

    Jagowale singha warga na koi hoya te na koi kavishar hona kamlohgarh veer bahut wadia kam kita tusi chardi kla....

  • @SunnySunny-bi1lx
    @SunnySunny-bi1lx 4 ปีที่แล้ว

    ਜਿਉਂਦੇ ਰਹੋ ਕੈਮ ਲੋਹਗੜ੍ਹ ਵਾਲੇਉ

  • @jassdhanoa5546
    @jassdhanoa5546 2 ปีที่แล้ว +1

    Buchad kp gill de hth ni aye akhir tk baba manochahal g
    saara tabar khtm krta khaki wale choran ne baba g da🙏🏻

  • @VipJatti1
    @VipJatti1 7 ปีที่แล้ว +2

    good music bro
    dilo dhanwaad eho ja music den lai

  • @Darbarsahib_live
    @Darbarsahib_live 7 หลายเดือนก่อน +1

    ਬਾਬਾ ਬੋਹੜ

  • @gurtajgamerz7426
    @gurtajgamerz7426 2 ปีที่แล้ว +1

    Baba manochahal zindabad....

  • @palwindersingh5620
    @palwindersingh5620 4 ปีที่แล้ว +1

    Wa g waa

  • @brotherrider1718
    @brotherrider1718 4 ปีที่แล้ว +18

    Lagda jinha ne dislike kita uhna nu losemotion lag ge

  • @sukjinderkaur7297
    @sukjinderkaur7297 4 ปีที่แล้ว +4

    Atttttt song🥰

  • @HarpreetSingh-ju4yt
    @HarpreetSingh-ju4yt 2 ปีที่แล้ว +2

    Baba Manochahal ji🙏🙏🌸🌸🌸

  • @udhaysingh96
    @udhaysingh96 3 ปีที่แล้ว +1

    Akaal ,shaheeda nu pranam

  • @maindersingh845
    @maindersingh845 5 ปีที่แล้ว +2

    🙏🙏🙏🙏🙏🙏🙏🙏ਸਹੀਦਾਂ ਨੂੰ,🚩🚩🚩🚩🚩🚩🚩🚩🚩🚩🚩🚩🚩🚩

  • @gvmann4678
    @gvmann4678 5 ปีที่แล้ว

    Bhout vadia khalsa g jinde vasde raho waheguru g tuhday te kirpa rahkan g

  • @Caran007
    @Caran007 3 ปีที่แล้ว

    Amar Shaheed Baba Gurbachan Singh Manochahal Zindabad 🙏

  • @dakkuzonewalle169
    @dakkuzonewalle169 6 ปีที่แล้ว +1

    👌👌👌👌👌👌bhut sohna ji

  • @royalgirl7553
    @royalgirl7553 ปีที่แล้ว

    Dhan a oh shaheed t dhan a guru d sikhi. Dhan a jina n ena sohna gaya 🙏

  • @simransingh7546
    @simransingh7546 5 ปีที่แล้ว +4

    Waheguruji

  • @harjinderpunni3422
    @harjinderpunni3422 4 ปีที่แล้ว

    Sant hamesha Baba ji thanu kush rakhn jado Mai thodi awaz sun da meria akha vich Pani a janda bole so nihal Sant bhindrewal ji

  • @unbroken96
    @unbroken96 3 ปีที่แล้ว +4

    KHALSA WILL RISE AGAIN AND TAKE THE THRONE OF DELHI. KHALISTAN ZINDABAAD JI.

  • @harinderpalbrar5185
    @harinderpalbrar5185 4 ปีที่แล้ว +1

    ਬਹੁਤ ਵਧੀਆ ਬਾਈ ਜੀ

  • @singhsaab472
    @singhsaab472 6 ปีที่แล้ว +10

    Khalistian zindabad

  • @satbirdhillon7483
    @satbirdhillon7483 10 หลายเดือนก่อน

    Wahh kya likhat aa waheguru mehar karan

  • @garrysrancanada1791
    @garrysrancanada1791 7 ปีที่แล้ว +27

    very nice kam .... keep it up .
    ... have you any kavishri of bhai nishan singh makhu .... klf

  • @sherrygill781
    @sherrygill781 4 ปีที่แล้ว +1

    akaal hi akaal🙏🙏

  • @sukhdevrao5699
    @sukhdevrao5699 ปีที่แล้ว +1

    ਮਾਨੋਚਾਹਲ ਜ਼ਿੰਦਾਬਾਦ

  • @sukhvirsingh6368
    @sukhvirsingh6368 5 ปีที่แล้ว +2

    ਸ਼ਹੀਦੀ ਫੌਜਾਂ

  • @user-fx6kt9ll6w
    @user-fx6kt9ll6w 3 ปีที่แล้ว +1

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
    Khalisthan zindabad

  • @sunnydhaliwal1984
    @sunnydhaliwal1984 3 หลายเดือนก่อน +1

    B T F K = BHINDRAWALE TIGER FORCE OF KHALISTAN ❤
    ਅਮਰ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ 🙏🏻❤️

  • @simranchahal4729
    @simranchahal4729 7 ปีที่แล้ว +4

    waheguru ji

  • @rupinderkaur-hc5bo
    @rupinderkaur-hc5bo 3 ปีที่แล้ว

    ਸਾਡੀ ਕੋਮ ਦੇ ਹੀਰੇ ਸੀ ਬਾਬਾ ਜੀ

  • @singhvikramjeetvirk5220
    @singhvikramjeetvirk5220 7 ปีที่แล้ว +81

    khalistan zindabad

    • @singhvikramjeetvirk5220
      @singhvikramjeetvirk5220 7 ปีที่แล้ว +9

      ਪ੍ਰੀਤ ਸਿੰਘ ਖਾਲਿਸਤਾਨੀ raj karega khalsa

  • @shiv_sena
    @shiv_sena 3 ปีที่แล้ว +1

    Satnaam waheguru g

  • @preetgill1606
    @preetgill1606 2 ปีที่แล้ว +2

    👌👌👌👌👌👌👌

  • @bainsrasulpur7801
    @bainsrasulpur7801 5 ปีที่แล้ว

    ਬਹੁਤ ਵਧੀਅਾਾਾਾਾਾਾਾਾਾ

  • @9417803445
    @9417803445 6 ปีที่แล้ว +3

    Amazing keep it up

  • @karanjatt9986
    @karanjatt9986 4 ปีที่แล้ว

    ਬਾਬਾ ਮਾਨੋਚਾਹਲ ਨੇ ਇਹ ਇੱਕ ਲਿਖਤ ਲਿਖੀ ਸੀ,ਜੋ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਸਾਹਮਣੇ ਆਈ ਸੀ,ਉਹ ਇਹ ਸੀ----ਦੁਸ਼ਮਣ ਤੋਂ ਵੱਧ ਮੈਨੂੰ ਦੋਸਤਾਂ ਨੇ ਮਾਰਿਆ । ਜੇ ਕਿਸੇ ਕੋਲ ਹੋਵੇ ਤਾਂ ਉਹ ਕਿਰਪਾ ਕਰਕੇ ਇਥੇ ਪੋਸਟ ਕਰ ਦੇਵੇ

  • @satnamsingh3195
    @satnamsingh3195 5 ปีที่แล้ว +1

    Dhan dhan baba manochahal ji

  • @VarinderSingh-ih9in
    @VarinderSingh-ih9in 4 ปีที่แล้ว +1

    Baba gurbachan singh manochal ji zindabad zindabad

  • @Singh-mj2eq
    @Singh-mj2eq 5 ปีที่แล้ว

    waheguru g chardi kla vich rakhe..tuhanu..