TRULY INSPIRATIONAL & MOVING - Bhai Jaswant Singh Khalra's Last Speech - Canada (April 1995)
ฝัง
- เผยแพร่เมื่อ 2 พ.ค. 2014
- This is a truly inspirational and very moving speech (in Punjabi).
Bhai Jaswant Singh Khalra, a peaceful human rights lawyer gathered information of the innocent Sikh youth who were killed unlawfully by the Indian government and highlighted the injustice of India, internationally.
The Indian government was so shook by this humble man they directly threatened Bhai Jaswant Singh Khalra to either stop the great sewa he was doing or else he would also join the long list of the Singhs that had been made to disappear (by the police). Bhai Sahib remained fearless and continued to expose the Indian government.
The Indian security forces abducted Bhai Sahib from outside his house. Bhai Jaswant Singh Khalra was murdered on 6th September 1995 at around 8pm at the Chhabal police station of Amritsar district, his body was then thrown into the Harike canal. Kuldip Singh, a special police officer and prime witness in the sensational Khalra disappearance case revealed the truth of the kidnap and murder of Bhai Jaswant Singh Khalra.
www.DiscoverSikhism.com
25 ਹਜ਼ਾਰ ਲਿਵਾਰਸ਼ਾ ਦੇ ਵਾਰਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਲੱਖ ਵਾਰ ਪ੍ਰਣਾਮ
ਖਾਲੜਾ ਸਾਹਬ ਨੂੰ ਕੋਟਿ ਕੋਟਿ ਪ੍ਰਣਾਮ 🙏🙏🌹🌹
ਬਹੁਤ ਬਹੁਤ ਧੰਨਵਾਦ ਖਾਲੜਾ ਸਾਹਬ ਗੁਰੂ ਦੀ ਇਸ ਅਣਮੁੱਲੀ ਦਾਤ ਬਾਰੇ ਚਾਨਣਾ ਪਾਉਣ ਲਈ 🙏
ਇਹ ਸਪੀਚ ਹਰ ਸਿੱਖ ਨੂੰ ਸੁਣਨੀ ਚਾਹੀਦੀ ਹੈ🙏🏻🙏🏻🙏🏻🙏🏻🙏🏻
Parnaam Shaheeda nu 🙏🏻
ਮੈਂ ਹਰ ਰੋਜ਼ ਸੁਣਦੀ , ਸ਼ਹੀਦ ਜਸਵੰਤ ਸਿੰਘ ਖਾਲੜਾ 🙏🙏🙏
ਭਾਈ ਸਾਹਿਬ ਸਾਰਾ ਪੰਜਾਬ ਤੁਹਾਡਾ ਦੇਣ ਨਹੀਂ ਦੇ ਸਕਦਾ, Salute to khalra saab
Sahi kiha veer ji.
Bilkol tahi bhai sahib di dharmpatni nu shad ke ek sarabi jita dita
Bhai sab da den Bahut wadia ditta Punjab ne ohne de pariwar nu hara ke eh sabat karta ke Punjab vich Sach Di koi kadar nhi
ਪੰਜਾਬ ਦੇ ਸੱਚੇ ਪੁੱਤ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਲੱਖ ਵਾਰੀ ਸਲਾਮ ਆ 🙏🙏🙏
😊😊😊😊
ਸਰਦਾਰ ਜੀ ਖਾਲੜਾ ਬਹੁਤ ਸੋਹਣਾ ਲੱਗ ਰਿਹਾ ਹੈ ਜੀ ਖਾਲੜਾ ਨੂੰ ਸੁਣਦਾ ਰਿਹਾ ਚੇਹਰੇ ਤੇ ਨੂਰ ਕੌਮ ਦਾ ਦਰਦ ਦਿੱਖ ਰਹੇ ਹੈ
Parnaam Shaheeda nu 🙏🏻
ਇਨਸਾਨੀਅਤ ਦਾ ਹੀਰਾ.....ਏਨ੍ਹਾਂ ਦਾ ਦੇਣ ਨੀ ਦਿੱਤਾ ਜਾ ਸਕਦਾ...ਮਹਾਨ ਸ਼ਹੀਦ।
ਵਾਹ ਸਰਦਾਰ ਖਾਲੜਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਤੁਸੀਂ ਤਾਂ ਸਤਿਗੁਰੂ ਜੀ ਦੀ ਬਖਸ਼ੀ ਸ਼ਹਾਦਤ ਲੁਟ ਲਈ। ਮਨੁਖੀ ਹੱਕਾਂ ਦੇ ਪਹਿਰੇਦਾਰਹੋ ਨਿਬੜੇ ਤੁਸੀਂ ਸਿੱਖ ਕੌਮ ਦੇ ਮਹਾਨ ਸ਼ਹੀਦ ਹੋ ਵਾਹਿਗੁਰੂ ਜੀ ਚਰਨਾਂ ਵਿਚ ਨਿਵਾਸ ਬਖਸ਼ਣ।
ਝੱਲ ਨਹੀ ਹੁੰਦੀ ਜਦ ਮਰਦਾ ਸਰੀਰ ਐ💯
ਮਰਦਾ ਮਨੁੱਖ ਜਿਹਦੀ ਮਰਦੀ ਜ਼ਮੀਰ ਐ 🙏💯
ਸ਼ਰਮ ਆਤੀ ਹੈ ਇਸ ਦੇਸ਼ ਕੋ ਦੇਸ਼ ਕਹਿਤੇ ਹੁਏ
ਬਹੁਤ ਜ਼ਿਆਦਾ ਆਉਂਦੀ ਆ ਗ਼ੁਲਾਮ ਹਾਂ ਅਸੀਂ
ਸਹੀਦ ਭਾਈ ਜਸਵੰਤ ਸਿੰਘ ਖ਼ਾਲੜਾ ਨੂੰ ਦਿਲੋ ਪ੍ਰਨਾਮ
ਇਸ ਸਿੱਖ ਕੌਮ ਦੇ ਮਹਾਨ ਹੀਰੇ ਨੂੰ ਲੱਖਾਂ ਵਾਰੀ ਪਰਨਾਮ
Salute khara Saab ji
Waheguru ji
ਪੰਜਾਬ ਦਾ ਸੱਚਾ ਸਿੱਖ ਯੋਧਾ ਭਾਈ ਜਸਵੰਤ ਸਿੰਘ ਖਾਲੜਾ ਜੀ
ਨਹੀਂ ਚਾਹੀਦੀ ਐਸੀ ਸਰਕਾਰ, ਨੋਟਾ ਵੀ ਨਹੀਂ ਚਾਹੀਦੀ ਕਿਉਂਕਿ ਆਰਮੀ ਦੇ ਵੀ ਬੋਹਤ ਅਤਿਆਚਾਰ ਕੀਤੇ ਹੋਏ ਨੇ ।
ਸਾਨੂੰ ਆਪਣਾ ਰਾਜ ਚਾਹੀਦਾ ਹੈ।
ਜ਼ਖ਼ਮ ਚੌਰਾਸੀ ਦੇ ਹਲੇ ਅੱਲੇ ਆ 💯
ਸਿੱਖਾਂ ਨੇ ਬਹੁਤ ਤਸ਼ੱਸਦ ਝੱਲੇ ਆ
ਜਿਹੜਾ ਵੀ ਖਾਲਿਸਤਾਨ ਦੀ ਗੱਲ ਨੀ ਕਰਦਾ 💯
ਉਹ ਪੱਕਾ 💯ਦਿੱਲੀ ਦਾ ਦੱਲੇ ਆ✅
ਬਹੁਤ ਖੂਬ ਜੀ ਅੱਜ ਦੇ ਦਿਨ ਆਪ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਜੀ
25000 ਲਵਾਰਿਸ ਲਾਸ਼ਾਂ ਦਾ ਵਾਰਿਸ "ਭਾਈ ਜਸਵੰਤ ਸਿੰਘ ਖਾਲੜਾ ਜੀ"💯🙏🙏🚩🚩🚩🚩🚩
ਧੰਨ ਸੀ ਗੁਰੂ ਦੇ ਸਿੱਖ ਜਿਨ੍ਹਾਂ ਕੋਮ ਨੂੰ ਪੈਰਾਂ ਸਿਰ ਕਰਨ ਵਾਸਤੇ ਆਪਣਾਂ ਆਪ ਵਾਰ ਤਾਂ ਤੇ ਅੱਜ ਅਸੀਂ ਝੂਠੇ ਲੀਡਰਾਂ ਦੇ ਨਾਰੇ ਲਈ ਜਾਂਦੇ ਆ
ਸਿੱਖ ਕੌਮ ਵਿਚ ਆਪ ਜੀ ਨੇ ਤਨ ਮਨ ਨਾਲ਼ ਸੇਵਾ ਨਿਬਾਹੀ, ਆਪ ਜੀ ਦੀ ਜ਼ਿੰਦਗੀ ਭਰ ਅਭਾਰੀ ਰਾਵਾਂਗੇ ਜੀ, ਸਿੱਖ ਕੌਮ ਨੂੰ ਆਪ ਜੀ ਵਰਗਿਆਂ ਗੁਰਸਿੱਖ ਦੀ ਲੌਰਡ ਹੈ ਜੀ, ਸਾਰਾ ਪੰਜਾਬ ਅਤੇ ਮਨੁੱਖੀ ਅਧਿਕਾਰਾਂ ਲਾਈ ਆਪ ਜੀ ਨੇ ਬਹੁਤ ਵਡਾ ਯੋਗਦਾਨ ਦਿੱਤਾ ਜੀ ਸਾਰਾ ਪੰਜਾਬ ਤੁਹਾਡਾ ਦੇਣਹਾਰ ਹੈ ਜੀ 🙏🏼
Parnaam Shaheeda nu 🙏🏻
ਅਣਖੀਲੇ ਪੰਜਾਬ ਦੀ ਪਰਿਭਾਸ਼ਾ ਸਮਝਦੇ ਹੋਏ ਅੱਖਾਂ ਚ ਪਾਣੀ ਆ ਗਿਆ ਕੌਮ ਦੇ ਹੀਰੇ ਨੂੰ ਕੋਟ ਕੋਟ ਪ੍ਰਣਾਮ 🙏🙏🥺
Waheguru ji 🙏🏻
ਰੱਬ ਕਰੇ ਤੇਰੀ ਅਵਾਜ ਤੇਰੀ ਕੌਮ ਦੀ ਜੁਬਾਨ ਤੇ ਆ ਜੇ
ਬਹੁਤ ਹੀ ਸ਼ੁਕਰੀਆ ਜੀ ਵੀਰਜੀ 🦁🦁💪💪❤❤❤❤❤🌹🌹🌹🌹🌹🌹🙏🙏🙏🙏🙏🙏
Punjab hal khalistan ❤
ਹਰ ਇਕ ਸਿੱਖ ਨੂੰ ਸਮਝਣਾ ਪਵੇਗਾ ਸਿੰਘ ਸਾਬ ਕੀ ਕਹਿਣਾ ਚਾਹੁੰਦੇ ਸਨ..... 🙏🙏 Big respect...
“ਅਸਰ” ਸ਼ਬਦ ਨੂੰ ਨਿਆਂ ਦੇਣ ਵਾਲਾ ਯੋਧਾ ਕਿਸੇ ਦੀ ਕਹੀ ਦਾ ਕਿੰਨਾ ਅਸਰ ਹੋ ਸਕਦਾ।।।।
ਇਹ ਸਪੀਚ ਨੂੰ ਘੱਟ ਤੋਂ ਘੱਟ 30 ਸਾਲ ਹੋਗੇ ਹੋਣੇ ਮੇਰਾ ਅੱਜ ਰੋਣਾ ਨਿਕਲ ਜਾਂਦਾ ਏ 🥳😭😭😭😭😭😭😭
Most of the Sikh Community still have no clue how this warrior had sacrificed his life enduring torture!
true
Trueeeeeeeeee
Most of the sikhs today have no idea why or how gurus or sahebzaade sacrificed everything most today dont even know their names gurus or sahebzaade’s name let alone remembering about sikh shaheeds , traasfi kehlo unfortunate reality kehlo ,moorakhta nai keh sakde neechpuna aakh sakde wa loka da
ਭੈਣੇ ਮੇਰੇ ਅੱਗੇ ਪਿੱਛੇ ਕੋਈ ਨਹੀਂ,,ਮੈ ਨਸ਼ਾ ਛੱਡਣ ਲ਼ਈ ਦਵਾਈ ਵੀ ਲੈੱਤੀ,,ਪਰ ਹੁਣ ਮੈਂ ਓਸ ਦਵਾਈ ਤੇ ਲੱਗਿਆਂ ਖੜ੍ਹਾ ।ਭੈਣ ਬਣਕੇ ਮੇਰਾ ਨਸ਼ਾ ਛੁਡਵਾ ਦਿਓ
I know what he did for us and I tell my kids everything even though they are still young. We are not stupid.... our time will come... there is no doubt about that... when? I don't know but it will come.
ਜਿੰਨ੍ਹਾਂ ਇਸ ਦੇਸ਼ ਨੇ ਸਿੱਖਾਂ ਦਾ ਖੂਨ ਵਹਾਇਆ ਏਨਾ ਮੁਗਲਾਂ ਅਫਗਾਨਾ ਪਠਾਣਾਂ ਨੇ ਵੀ ਨਹੀ ਵਹਾਇਆ ਉਹਨਾਂ ਦਾ ਵਜੂਦ ਖਤਮ ਹੋ ਗਿਆ ਰਾਜ ਖਤਮ ਹੋ ਗੇ ਬਚਣਾ ਇਹਨਾਂ ਵੀ ਨਹੀ ਇਹਨਾਂ ਦਾ ਅੰਤ ਵੀ ਬੁਰਾ ਹੋਉ
Right brother
ਇਨਾ ਦੀ ਖਾਤਿਰ ਅਸੀਂ ਕੀ ਨੀ ਕੀਤਾ ,ਕਦੇ ਗ਼ਜ਼ਨੀ ਦੇ ਬਜ਼ਾਰ ਭੁੱਲ ਗਏ ਇਹ ਕੋਣ ਬਚਾਉਣ ਆਉਂਦੇ ਸੀ , ਨੋਵੇਂ ਪਾਤਸ਼ਾਹ ਜੀ ਦੀ ਸ਼ਹਾਦਤ,ਇਹ ਅਕ੍ਰਿਤਘਣ ਲੋਕ ਸਾਬਿਤ ਹੋ ਗਏ ਅੱਜ ਦੁਨੀਆਂ ਦੇਖਦੀ ਆ ਇਨਾਂ ਦੀਆਂ ਕਰਤੂਤਾਂ
ਪ੍ਰਣਾਮ ਸ਼ਹੀਦਾਂ ਨੂੰ 🙏🙏🎉🎉
ਰੋਣਾ ਆ ਗਿਆ ਜਸਵੰਤ ਸਿੰਘ ਖਾਲੜਾ ਜੀ ਦੇ ਚੇਹਰੇ ਤੇ ਕੌਮ ਦਾ ਦਰਦ ਦਿਸਦਾ❤🙏
Sikh Koum Da Amar Saheed Bhai Jaswant Singh Ji Khalra Zindabad Khalistan Zindabad
🙏🏻
Parnaam Shaheeda nu 🙏🏻
sahii gl vrr
Bahut dukh Di gal a khadoor sahib de Lok ena nu Jan de tak ni
Ehsaan framosh Lok
Mariya jameera wale
KhALiStAN FoReVeR Bilkul Sahi kha... loka da Zameer mar chukya Hai...😔😔
ਪੰਜਾਬ ਦੀ ਆਵਾਜ਼ ਸਰਦਾਰ ਜਸਵੰਤ ਸਿੰਘ ਖਾਲੜਾ।
ਬਹੁਤ ਦਰਦ ਆ ਸਰਦਾਰ ਸਾਹਿਬ ਜੀ ਦੀ ਆਵਾਜ਼ ਵਿੱਚ ਸਾਫ ਦਿਸਦਾ ਆ🙏🙏🙏🙏🙏🙏
ਸ਼ਬਦ ਈ ਨਹੀਂ ਕੇ ਲਿਖਣਾ ਕੀ ਆ। ਰੂਹ ਵਿੱਚ ਦਰਦ ਆ
ਕੋਮ ਦੇ ਅਸਲੀ ਹੀਰੇ ਸ਼ਹੀਦ
ਸ: ਜਸਵੰਤ ਸਿੰਘ ਜੀ ਖਾਲੜਾ ਅਮਰ ਰਹੇ
No words sir just crying while listening You are always alive.Kinna sohna Guru da sikh
Waeguru ji ka khalsa ,Waheguru ji ki fateh. Guru sahib ji ang sang.
ਯੋਧਿਆਂ ਦੇ ਚੇਹਰਿਆਂ ਤੇ ਵੱਖਰਾ ਈ ਨੂਰ ਹੁੰਦਾ। ਵਾਹਿਗੁਰੂ ਜੀ
ਤੂਹਾਡੀ ਬੋਹਤ ਵੱਡੀ ਦੇਂਣ ਹੈ ਸਿੱਖ ਪੰਥ ਨੂੰ ਖਾੱਲੜਾ ਸਾਹਿਬ
ਕੌਮ ਦਾ ਹੀਰਾ ਤੁਰ ਗਿਆ ਕਮਲੇ ਲੋਕਾਂ ਨੂੰ ਸਮਝਉਦਾ ਸਮਝਉਦਾ
ਸਹੀ ਹੈ ਜੀ
🙏🏻
ਇਸ, ਗੀਤ, ਨੇ, ਅੱਤ, ਹੀ, ਕਰਾ, ਦਿੱਤੀ,, ਸਰਦਾਰ, ਜਸਵੰਤ ਸਿੰਘ, ਜੀ, ਖਾਲੜਾ, ਇਕ, ਮਹਾਨ, ਸ਼ਹੀਦ, ਜਿਹਨਾਂ ਨੂੰ, ਨਿਰਦੋਸ਼, ਕਤਲ, ਕਰ, ਦਿੱਤਾ ਗਿਆ
ਲਵਾਰਿਸ਼ ਲਾਸ਼ਾਂ ਦਾ ਵਾਰਿਸ🙏🙏🙏🙏
Very true 🙏🙏🙏🙏🙏
ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ
ਇੰਨੇ ਅਕ੍ਰਿਤਘਣ ਲੋਕ ਹਜੇ ਵੀ ਜ਼ੁਲਮ ਕਰ ਰਹੇ ਆ ਸਿੰਘਾਂ ਨਾਲ
Sikh sada tohade rini rehn ge waheguru ji tohanoo phir iss sansar te sikhan dee raakhi lai bhejan ge.Tohanoo dilo salaam hai.
ਇਹ ਸਪੀਚ ਹਰ ਸਿੱਖ ਦੇ ਕੋਲ ਪਹੁੰਚਣੀ ਚਾਹੀਦੀ ਆ,ਆਉਣ ਵਾਲੇ ਬੱਚੇ ਆਪਣੇ ਆਲੇ ਦੁਆਲੇ ਚਾਨਣ ਰੱਖ ਸਕਣ
ਸਿੱਖੀ ਦੀ ਸ਼ਾਨ, ਅਸੀਂ ਅਜਿਹੇ ਲੋਕਾਂ ਨੂੰ ਆਪਣੇ ਦੇਸ਼ ਵਿੱਚ ਮੌਜੂਦ ਧਾਰਮਿਕ ਕੱਟੜਤਾ ਵਿੱਚ ਗੁਆ ਦਿੱਤਾ ਹੈ
Intellectual
Visionary
Historian
Philosopher
When violation of human rights touched its zenith in punjab and no body dared to challenge those in authorities...Khalra ji raised the banner of justice for those mothers..fathers...wives..sisters...son and daughters who were desperately waiting for their loved ones to return...
Rare initiative and the rarest sacrifice in the history of world.
ਪ੍ਣਾਮ ਸ਼ਹੀਦਾਂ ਨੂੰ,, ਜਿਹਨਾਂ ਨੇ ਜਿੰਦੜੀ ਧਰਮ ਲਈ ਵਾਰੀ ❤❤❤❤❤❤❤🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਮੈਨੂੰ ਸਪੀਜ ਸੁਣਕੇ ਰੋਣ ਆਈ ਜਾਂਦਾ ਏ ਕਲਗੀਆਂ ਵਾਲਾ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਮੁੱੜ ਭੇਜੇ ਇਸ ਦੁਨੀਆਂ ਤੇ
ਅਮਰੀਕ ਸਿੰਘ ਗ੍ਰੰਥੀ ਅਮਰੀਕ ਸਿੰਘ ਗ੍ਰੰਥੀ Jo Kom apne Shaheeda nu bhul jande Us nu koi nahi baccha skda...
Veer ji, guru ne ta Khalra ji nu mukht kar ditta, pher duniye vich kyon fasonnah??
ਅਸੀਂ ਬਣੀਏ ਆਪ ਉਹਨਾਂ ਵਰਗੇ
Amritpal Singh da saath deo
ਸੱਚ ਕਿਹਾ ਕਿ
ਅਮਰ ਸ਼ਹੀਦ ਹੈ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਨੂੰ ਵਾਹਿਗੁਰੂ ਸਾਹਿਬ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਵਾਹਿਗੁਰੂ ਸਾਹਿਬ ਜੀ
Real and True Sikh of Dhan Dhan Guru Gobind Singh ji.
ਬਹੁਤ ਬਹਾਦਰ ਸੂਰਮੇ ਸਨ ਜਸਵੰਤ ਸਿੰਘ ਖਾਲੜਾ ਜੀ ਜਿਹਨਾਂ ਨੇ ਮੋਕੇ ਦੀਆਂ ਜ਼ਾਲਮ ਸਰਕਾਰਾ ਦੇ ਵਿਰੁੱਧ ਆਪਣੀ ਆਵਾਜ਼ ਉਠਾਈ।
🙏🏻 ਜਸਵੰਤ ਸਿੰਘ Khalda g ਸੂਰਮਾ ☝🏻
ਸਲੂਟ ਆ ਤੁਹਾਨੂੰ
ਪ੍ਰਣਾਮ ਸ਼ਹੀਦਾਂ ਨੂੰ
Sarey sikh koum nu benti hai ke es guru de sevk di man vich ardas jaroor karya karo
Hanji veer sadi ardass ch sarea nu yaad kita jada khushi te dukh dono ch veer
Sardar Jaswant Singh Khalra di shahidi nu kot kot pranam. Ajj aap ji di 25 th shahidi dihara
ਵਾਹਿਗੁਰੂ ਜੀ ਭਾਈ ਜਸਵੰਤ ਸਿੰਘ ਖਾਲੜਾ ਦੀ ਇੱਕ ਇੱਕ ਗੱਲ ਸੱਚ ਆ ਹੁਣ ਵੀ ਇਹੀ ਹੋ ਰਿਹਾ 😢😢
ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਸਪੂਤ ਨੂੰ ਮੇਰਾ ਕੋਟਿ ਕੋਟਿ ਪ੍ਰਨਾਮ
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ 🙏🙏
ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ
ਵੱਧ ਤੋਂ ਵੱਧ ਬੰਦੀ-ਸਿੰਘਾਂ ਦੀ ਰਿਹਾਈ ਲਈ ਲੱਗੇ
ਕੌਮੀਂ ਇੰਨਸਾਫ ਮੋਰਚਾ ਵਿੱਚ ਮੋਹਾਲੀ ਪਹੁੰਚੋ ਜੀ
ਸਿੱਖ ਕੌਮ ਦਾ ਉਹ ਮਹਾਨ ਹੀਰਾ ਜੋ ਲਾਸ਼ਾ ਲੱਭਦਾ ਲੱਭਦਾ ਆਪ ਲਾਸ਼ ਹੋ ਗਿਆ 🙏🙏🙏🙏🙏
ਰੋਣ ਆ ਜਾਂਦਾ ਏਸ ਸੈਰ ਦੀ ਸਪੀਚ ਸੁਣਕੇ 😑😑
ਖਾਲੜਾ ਸਾਬ ਜੀ ਦਾ ਇੱਕ ਇੱਕ ਬੋਲ ਬਹੁਤ ਕੀਮਤੀ ਹੈ
Te ethe hle v kai lok eh kehnde ne k asi gulam nai🙏🏻 mahraj bhali kre
Wmk🙏🏻🙏🏻
ਵਾਹਿਗੁਰੂ ਜੀ ਆਪਣੇ ਖਾਲਸਾ ਪੰਥ ਦੇ ਸਹਾਈ ਹੋਵੋ
Prof khalra shaheed ji tuhada badla lehnda punjab lau ga insha Allah ...
ਜਦੋਂ ਜੁਲਮਵਧਦਾ ਹੈ ਤਾਂ ਕੋਈ ਉਸ ਜੁਲਮ ਵਿਰੁਧ ਆਵਾਜ ਉਠਾਉਣ ਲਈ ਜਰੂਰ ਆਉਂਦਾ ਹੈ।ਇਹ ਆਵਾਜ ਲੋਲ ਆਵਾਜ ਬਣੇਗੀ।
36:50 wah khalsa ji tusi oh daat guru ton praapat karke gaye ji .
Akhaaa bhar gayi...josh bhar gya....sahnu eho je Yodheya sunan nu milne chahide....Kiwe Sher gaj rea hai... 🔥
Badia insaan jo neek aur saaf dil se Sikh HINDU Sabi communities kee liye justice chahtey thee.......aur isi purpose kee liye Shahed hue....thanks
Sikh kom nu maan a tuhade te ❤
Shaheed never died. 🌹
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਮੇਰਾ ਕੋਟਿ ਕੋਟਿ ਪ੍ਰਣਾਮ
ਪ੍ਣਾਮ ਸ਼ਹੀਦਾਂ ਨੂੰ 🙏
ਤੁਸੀਂ ਸਦਾ ਲਈ ਜੀਉਂਦੇ ਰਹੋਗੇ
soorme aun Tarika te duniya darsan kardi salute Jaswant singh khalra saab
ਦਰਦ ਪੰਜਾਬ ਦਾ#ਦਰਦ ਸਮੁੱਚੀ ਮਨੁੱਖਤਾ ਦਾ#ਲਵਾਰਿਸ ਲਾਸ਼ਾਂ ਦਾ ਪਿੳ
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
Duniya Di sab to best voice Bhai Saab Di
🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
*☬ਵਾਹਿਗੁਰੂ ਜੀ ਕੀ ਫਤਹਿ☬*🙏🌹
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
Bhai sahib g tuhanu guru Maharaj ney sahadat di daat deti
🙏🙏🙏tuhade sahadat nu salute aa
ਵਾਹਿਗੁਰੂ ਜੀਉ ਖਾਲੜਾ ਜੀ ਭਗਤੀ ਸ਼ਕਤੀ ਦੇਕੇ ਲਮੀਆਂ ਉਮਰਾਂ ਤਦਰੁਸਤ ਬਣਾ ਕੇ ਦੁਨੀਆਂ ਵਿੱਚ ਭੇਜ ਦਿਓ ਜੀ
Kine sau insan lgde ne te knowledge wale v khalra saab.
Ehna nu kafi tym tak underated rkhya gya.
Salute to his brave n smart work.
All should learn from khalra sir.
True
@@kanganajokerranaut667 kuch kro party tuhadi dubb jni
Puri sikh kaum ki puri duniya zina de dilan ch sachai wasdii a oh tuhanu hamesha yaad rakhange grand salute to you🙏🏻🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻❤️❤️❤️❤️❤️🔥🔥🔥🔥 tuhanu koti koti parnaam
ਸੱਚੀ ਰੋਣਾ ਆਉਂਦਾ ਸੁਣ ਕੇ 😭😭😭😭😭😭😭
ਸਿੱਖ ਕੌਮ ਦੇ ਲਾਵਾਰਿਸ ਨੋਜਵਾਨ ਸ਼ਹੀਦਾਂ ਦੇ ਸਰੀਰਾਂ ਨੂੰ ਬੇਵਾਰਸਾ ਕਹਿ ਕੇ ਜਲਾ ਦਿੱਤੇ ਗਏ ਸਨ ਉਨ੍ਹਾਂ ਸ਼ਹੀਦ ਸਿੰਘਾਂ ਦੇ ਵਾਰਸ ਬਣੇ ਭਾਈ ਜਸਵੰਤ ਸਿੰਘ ਖਾਲੜਾ ਜੀ ਲਾਸਾਨੀ ਕੁਰਬਾਨੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ 🙏🏻🙏🏻🙏🏻
{ੴ}ਅਕਾਲ ਪੁਰਖ ਪਰਿਵਾਰ {੮੧ {ੴ }੮੧}ਹੱਥ ਰੱਖ {ੴ }
He is with Guru Ji for always. Blessed Soul.
ਸਾਡਾ ਕੌਮੀ ਹੀਰਾ
ਅਸਲ ਵਿੱਚ ਭਾਈ ਜਸਵੰਤ ਸਿੰਘ ਜੀ ਖਾਲੜਾ ਸਿੱਖ ਕੌਮ ਦੇ ਸੂਝਵਾਨ ਤੇ ਸਿਆਣੇ ਲੀਡਰ ਸਨ।ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਵਾਹਿਗੁਰੂ ਜੀ ਭਾਈ ਸਾਹਿਬ ਵਰਗੇ ਯੋਧੇ ਸਿੱਖ ਕੌਮ ਵਿੱਚ ਲੱਖਾਂ ਹਜ਼ਾਰਾਂ ਨਾਲ ਭੇਜੋ ਜੀ। ਬੇਅੰਤ ਬੁੱਚੜ ਤੇ ਕੇ ਪੀ ਗਿੱਲ ਗੰਦੀ ਨਾਲੀ ਦੇ ਕੀੜੇ ਗੰਦੀ ਨਾਲੀ ਵਿੱਚ ਜਾ ਕੇ ਮਿਲਗੇ ਹੈਣਗੇ।ਭਾਈ ਸਾਹਿਬ ਆਪਣੀ ਸ਼ਹੀਦੀ ਦੇ ਕੇ ਆਪਣਾ ਨਾਮ ਵਾਹਿਗੁਰੂ ਜੀ ਦੇ ਦਰਬਾਰ ਵਿੱਚ ਦੂਸ਼ਣ ਕਰ ਗਿਆ ਹੈ।
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
ਗੱਲ ਸੁਣ ਕੇ ਰੋਣ ਆ ਗਿਆ ਬਹੁਤ ਵਧੀਆ ਪ੍ਰਚਾਰ ਕਰਦਾ ਸੀ ਪਰ ਸਰਕਾਰ ਮਾੜੀ ਕਰਦੀਆਂ ਸੀ ਪਰ
ਸਿੱਖ ਦੀ ਕੋਈ ਗੱਲ ਨਹੀਂ ਸੁਣਦਾ ਨਹੀਂ ਸੀ
ਜਸਵੰਤ ਸਿੰਘ ਖਾਲੜਾ ਸੱਚ ਬੋਲਦਾ ਸੀ
ਇਸ ਕਰਕੇ ਸਰਕਾਰ ਨੇ ਮਾਰਤਾ ਸੀ
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਨੂੰ ਕੋਟ ਕੋਟ ਪਰਨਾਮ🙏🙏
ਸਾਡੀ ਕੌਮ ਦਾ ਅਨਮੋਲ ਹੀਰਾ ਵਿੱਛੜ ਗਿਆ ਭਾਈ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
Salute a Khalra g tuhanu
Such a powerful speech and what a message which people haven’t adopted till now.Bhai Sahib ji was the pillar of human rights but brutal state and police were so corrupt and cowardly that they didn’t have courage to face his bravery.disgusting and shameful system.🙏🙏
🙏🙏🙏🙏🙏🙏🙏🙏🙏
Kot kot per Naam
That's true 🙏🙏🙏🙏🙏🙏🙏🙏mere te what's up dp sir ji de lagi hoi jdo de ehna interwive dekhi ah
Koi words nhi
Siir jhukda es soorme agge
Shaheed Sardar Jaswant Singh Khalra
But saade lok ene anpadh ne k beebi paramjit kaur khalra ji nu M.P election 2019 vich jita nhi ske
Jameeran mar gyigan loka diyan
ਸ੍ਰ ਜਸਵੰਤ ਸਿੰਘ ਦੀ ਸਪੀਚ ਸੁਣ ਕੇ ਰੋਣ ਆ ਗਿਆ ਪਰਮਾਤਮਾ ਸ੍ਰ ਜਸਵੰਤ ਸਿੰਘ ਵਰਗੇ ਵੀਰ ਬਾਰ ਬਾਰ ਬਹਾਦਰ ਵੀਰ ਪੈਦਾ ਕਰੇ,ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ,
Truly.A.Brave.Sikh.He.Is.Living.In.Our.Hearts
WAHEGURU ji di kirpa naal tuhadi ik ik gal pugegi. Bolleee soo nihaaal sat sri akaaaaaal...................................
A pillar of human rights and one of the bravest Sikhs of the 21st century. This man walked the path of blood and torture so that people like us could practice our faith in peace.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Ehnu kehnde ne Sache Patshah da SACHA banda.. UltimTe Sir.
Ohna di awaaz de vich ehna gam hai k ki kavan