Sucha Soorma ਦੇ ਕਿੱਸੇ ਬਾਰੇ ਕੀ ਕਹਿੰਦੇ ਹਨ ਉਸ ਦੇ ਪਿੰਡ ਦੇ ਲੋਕ | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 20 ก.ย. 2024
  • ਨਵੀਂ ਆਈ ਫਿਲਮ ਸੁੱਚਾ ਸੂਰਮਾ ਉਨ੍ਹਾਂ ਫ਼ਿਲਮਾਂ ਅਤੇ ਗਾਣਿਆਂ ਦੀ ਲੜੀ ਵਿੱਚੋ ਇੱਕ ਹੈ,ਜੋ ਪੰਜਾਬੀ ਲੋਕ ਨਾਇਕ ਮੰਨੇ ਜਾਂਦੇ ਸੁੱਚਾ ਸਿੰਘ ਸੂਰਮੇ ਦੀ ਜ਼ਿੰਦਗੀ ਉੱਤੇ ਅਧਾਰਤ ਹਨ। ਇਸ ਫਿਲਮ ਵਿੱਚ ਪੰਜਾਬੀ ਅਦਾਕਾਰ ਅਤੇ ਗਾਇਕ ਬੱਬੂ ਮਾਨ ਸੁੱਚੇ ਦੇ ਕਿਰਦਾਰ ਵਿੱਚ ਹਨ। ਫਿਲਮ ਅਤੇ ਸੰਗੀਤ ਜਗਤ ਸਮੇਤ ਸਾਹਿਤਕਾਰਾਂ ਮੁਤਾਬਕ ਸੁੱਚਾ ਮਾਲਵਾ ਖਿੱਤੇ ਦੇ ਜ਼ਿਲ੍ਹਾ ਮਾਨਸਾ ਦੇ ਪਿੰਡ ਸਮਾਓਂ ਦਾ ਰਹਿਣ ਵਾਲਾ ਸੀ।
    ਪਿੰਡ ਦੇ ਲੋਕਾਂ ਦੱਸਦੇ ਹਨ ਕਿ ਕਿਸੇ ਸਮੇਂ ਸੁੱਚੇ ਅਤੇ ਘੁੱਕਰ ਦੀ ਯਾਰੀ ਤੇ ਦੁਸ਼ਮਣੀ ਦੋਵੇਂ ਹੀ ਮਸ਼ਹੂਰ ਹੋਈਆਂ, ਜਿਨ੍ਹਾਂ ਬਾਰੇ ਫਿਲਮਾਂ ਅਤੇ ਗਾਣੇ ਲਿਖੇ ਗਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੁੱਚਾ ਆਪਣੇ ਭਰਾ ਦੀ ਚਿੱਠੀ ਮਿਲਣ ’ਤੇ ਫੌਜ ਵਿੱਚ ਨਾ ਕਟਵਾ ਕੇ ਆ ਗਿਆ ਅਤੇ ਉਸ ਆਪਣੀ ਭਾਬੀ ਬਲਵੀਰੋ ਅਤੇ ਘੁੱਕਰ ਦਾ ਕਤਲ ਕੀਤਾ ,ਜਿਸ ਬਾਰੇ ਕਿੱਸਾ ਪ੍ਰਚਲਿਤ ਹੈ।
    ਰਿਪੋਰਟ:ਨਵਕਿਰਨ ਸਿੰਘ, ਐਡਿਟ:ਗੁਰਕਿਰਤਪਾਲ ਸਿੰਘ
    #suchasoorma #babbumaan #punjab
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    To subscribe BBC News Punjabi's whatsapp channel, click: bbc.in/4dC37Yx
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 11

  • @msmavi7595
    @msmavi7595 2 ชั่วโมงที่ผ่านมา +4

    Tru and real hero🙏🙏🙏

  • @IvanRussian007
    @IvanRussian007 2 ชั่วโมงที่ผ่านมา +4

    Best movie by babbu maan

  • @harpreetsingh-nq4qx
    @harpreetsingh-nq4qx 3 ชั่วโมงที่ผ่านมา +1

    ਕਹਾਣੀ ਜਦੋਂ ਬੱਬੂ ਮਾਨ ਨੇ ਸੁਣੀ ਹੋਵੇਗੀ। ਤਾ ਬੱਬੂ ਮਾਨ ਨੇ ਕੁਝ ਸੋਚਿਆ ਨਹੀਂ। ਕਹਾਣੀ ਕੀ ਹੈ। ਜਰਾ ਬੱਬੂ ਮਾਨ ਜੀ ਸੋਚੋ। ਕੀ ਕਿਤੇ ਪੈਸੇ ਦੀ ਘਾਟ ਤਾਂ ‌ਨਹੀ ਆ ਗਈ।

  • @Bathinda111
    @Bathinda111 3 ชั่วโมงที่ผ่านมา +3

    Good

  • @JagroopSingh-es1ok
    @JagroopSingh-es1ok 2 ชั่วโมงที่ผ่านมา +3

  • @JasvirSinghMahal-px8ko
    @JasvirSinghMahal-px8ko ชั่วโมงที่ผ่านมา +2

    Dabbu nasheri Sucha soorme da character kade pe play ne kar sakda

  • @surinderkataria9315
    @surinderkataria9315 3 ชั่วโมงที่ผ่านมา +3

    ❤❤❤ babbu mann

  • @JasvirSinghMahal-px8ko
    @JasvirSinghMahal-px8ko ชั่วโมงที่ผ่านมา +1

    Dabbu doger in real life

    • @SINGHSHERAK47
      @SINGHSHERAK47 37 นาทีที่ผ่านมา

      Tera baap aa 😂😂