Rahul Gandhi ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਤੋਂ ਕੀ ਸਵਾਲ ਪੁੱਛਿਆ | 𝐁𝐁𝐂 𝐏𝐔𝐍𝐉𝐀𝐁𝐈
ฝัง
- เผยแพร่เมื่อ 20 ก.ย. 2024
- ਰਾਹੁਲ ਗਾਂਧੀ ਨੇ ਸਿੱਖਾਂ ਤੋਂ ਇਹ ਸਵਾਲ ਪੁੱਛਦਿਆਂ ਬੀਜੇਪੀ ਨੂੰ ਘੇਰਿਆ।ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਹਰ ਸਿੱਖ ਭਰਾ ਅਤੇ ਭੈਣ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਮੈਂ ਜੋ ਕਿਹਾ ਹੈ ਉਸ ਵਿੱਚ ਕੁਝ ਗਲਤ ਹੈ, ਕੀ ਭਾਰਤ ਅਜਿਹਾ ਮੁਲਕ ਨਹੀਂ ਹੋਣਾ ਚਾਹੀਦਾ ਜਿੱਥੇ ਹਰ ਸਿੱਖ ਅਤੇ ਹਰ ਭਾਰਤੀ ਬਿਨ੍ਹਾਂ ਕਿਸੇ ਡਰ ਦੇ ਆਪਣੇ ਧਰਮ ਦਾ ਪਾਲਣ ਕਰ ਸਕੇ ? ਦਰਅਸਲ ਰਾਹੁਲ ਗਾਂਧੀ ਨੇ 10 ਸਤੰਬਰ ਨੂੰ ਵਾਸ਼ਿੰਗਟਨ ਡੀਸੀ ਵਿੱਚ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਭਾਰਤ ਵਿੱਚ ਧਾਰਮਿਕ ਸਹਿਣਸ਼ੀਲਤਾ ਦੇ ਮੁੱਦੇ ਉੱਤੇ ਵਿਚਾਰ ਰੱਖੇ ਸਨ।
#rahulgandhi #congress #sikh
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
To subscribe BBC News Punjabi's whatsapp channel, click: bbc.in/4dC37Yx
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਰਾਹੁਲ ਗਾਂਧੀ ਹਾਲੇ ਤੱਕ ਚੰਗੇ ਨੇਤਾ ਹਨ
ਰਾਹੁਲ ਨੇ ਬਿਲਕੁਲ ਠੀਕ ਕਿਹਾ।
ਰਾਹੁਲ ਗਾਂਧੀ ਜੀ ਜ਼ਿੰਦਾਬਾਦ 🙏🙏
ਰਾਹੁਲ ਗਾਦੀ ਦਿਆ ਗੱਲਾਂ ਸੱਚ ਹਨ ਭਾਰਤ ਦੇ ਸਕੂਲਾਂ ਵਿੱਚ ਹਜਾਰਾਂ ਘਟਨਾਵਾਂ ਨੇ ਕੰੜਾ ਤੇ ਪੱਗਾਂ ਓੁਤਾਰਨ ਦਿਆ ਤੇ ਗੁਰੂ ਘੱਰਾ ਵਿੱਚ ਜਾ ਕੇ ਅਰਦਾਸ ਕਰਨੋ ਰੋਕਣ ਦਿਆ
ਦਸ ਕਿੱਥੇ ਰੋਕਿਆ j ਇੱਕ ਪਿਉ ਦੀ ਔਲਾਦ e ਤਾਂ
ਬਿਲਕੁਲ ਠੀਕ ਕਿਹਾ ਰਾਹੁਲ ਗਾਂਧੀ ਨੇ
ਰਾਹੁਲ ਨੇ ਬਿਲਕੁੱਲ ਸਹੀ ਕਿਹਾ ਅਸੀਂ ਸਹਿਮਤ ਹਾਂ 👍
ਬਿਲਕੁਲ ਠੀਕ ਕਿਹਾ ਹੈ
ਬਿਲਕੁਲ ਸਹੀ ਕਿਹਾ ਜੀ ,
ਰਾਹੁਲ ਗਾਂਧੀ ਨੇ ਬਿਲਕੁੱਲ ਠੀਕ ਕਿਹਾ। ਮੇਰੇ ਵਿਚਾਰ ਅਨੁਸਾਰ ਰਾਹੁਲ ਦੀ ਦਾਦੀ ਅਤੇ ਰਾਹੁਲ ਦੇ ਪਿਤਾ ਵਲੋਂ ਕੀਤੇ ਸਿੱਖਾਂ ਉੱਤੇ ਜ਼ੁਲਮਾਂ ਲਈ ਰਾਹੁਲ ਗਾਂਧੀ ਨੂੰ ਜਿੰਮੇਦਾਰ ਨਹੀਂ ਠਹਿਰਾਇਆ ਜਾ ਸਕਦਾ।
ਵਾ ਓਏ ਤੇਰੇ, ਹਰਾਮਖੋਰ ਦੀ ਔਲਾਦ
Good Rohal Gandhi
Bilkul sahi keha
Rahul you are absolutely right
Good job sir I am Sikh I agree with your statement
100%Right
Rahul Gandhi absolutely correct, saying about Sikhs in England. Thanking
Rahul blkul true
ਰਾਹੁਲ ਨੇ ਸਹੀ ਕਿਹਾ ਆ।
Right
Really True
Sahi kaha Tusi ❤❤
Yes you are right
I am a Sikh and I admire you. You are taking Congress to a new dimension. Keep it up❤
Rahul is right
ਸੱਚ ਕੌੜਾ ਹੁੰਦਾ ਹੈ ।
Sahi bolya
ਸੱਚ ਕਿਹਾ
Sahi kha
❤❤❤
Jede virodh kr rhe hnnn oh BJP RSS de paltu lok hnnn
Rahul ne sikha de haqq ch bolia hai
Rajasthan ch chona hoia si sikha nu kirpan utar ke vote paun lyi keha gia
Te jis Sikh uncle ne is gall nu mudda bnaya Rajasthan sarkar te Centr di sarkar ne us sikh uncle utte NSA lga ke jail ch kr dita
Indian schoolon Mein Pag kada pahnane se roka gaya hajaron ghatnayen Hain Rahul Gandhi right
We r with Rahul sir
ਠੀਕ ਕਿਹਾ
💯 Right
Bilkul shii khyaaa❤ rahul
Bilkul100/ shi he
ਸਹੀ ਆ
right person
Good 👍 vg
❤❤🎉🎉
लोकतंत्र में एक घटना भी ग़लत है
यहाँ तो रोज़ ही ऐसी घटनाएँ घट रही है
👍👍👍👍💯
Mr Rahul Gandhi..You said True.
Bilkul theek keha hai Rahul Gandhi ne
🌾🙏🙏🙏🌾
True words of Rahul Gandhi
You are right sir 👍
Rahul Gandhi is right this time ❤ full support
Rahul Gandhi has Ben right… always right
Gal te sahi a par kadha rajasthan vich lavaya geya c and udo rajasthan vich congress di sarkar c.
Rahul ne kujh galat nahi kiha
He is right 100%👍👍👍👍
Rahul Gandhi Great 👍
Aapne desh hit li
RAHUL GANDHI IS ABSOLUTELY RIGHT ON HIS REMARKS ON SIKHS IN USA AND RELIGIOUS FREEDOM IN INDIA. FULLY AGREE WITH RAHUL GANDHI. BJP/RSS bigoted thugs should be ashamed of themselves.
Why. Rahul. Gandhi is not accept. Maphi from all. Sikhs as November 1984 cand which was by. Congress
Rahul gandhi sir is right 👍🏻👍🏻
Rahul Gandhi right 👍
No sir
Rahul Ghandi speech 99% Sikhs don’t understand. His all words in speech 100% RIGHT RIGHT . Sikhoo Decorate Rahul speech his all words correct 👍 deeply understanding things. Great leader and good human being also. And most things well educated person.
ਕੁੱਝ ਵੀ ਗ਼ਲਤ ਨਈ ਕਿਹਾ
You are right somewhere
It is about tolerance about all religions not any particular one.
I'm standing with Rahul Gandhi
Many are not understand but he say
ਫਿਰ ਜੋ ਦਿੱਲੀ ਵਿੱਚ ਤੇਰੇ ਪਿਉ ਨੇ ਜੋ ਕਰਵਾਇਆ ਕੀ ਓੁਹ ਸਹੀ ਸੀ ?
Rahul Gandhi Ji thusi ek mahan neta Ho Jo ke thusi desh de sache tusi Jo v Apne Dil vich he akh rahe Rahul Gandhi jinda bad backi sab apni hond nu bachon lai kamm kar rahe ne this ek chahe admi ho jo apni party to opper oth ke kaam kar rahe ho
Bilkul sahi kiha rahul gandhi g ne
Full support to Rahul Gandhi.
From sikhs
ਕੁਝ ਗਲਤ ਨਹੀਂ ਕਿਹਾ
Rahul Gandhi ji 100% right
Sare kande ta tusi hi veeje hoye aa Gandhi ji 1984 to bad
Es de dadi ne sikh koam da ghan keeta jo sikh koam da ghan keeta hale tak justik ne melia rahul gandi nu sochna chaida aa jo bean rahul gandi da oh sach aa sikh koam nal dhaka chalda - eh rajneeti chahe modi chalde aa chae indera de chali aa chae rahul gandi aa jave - sikha khilaf dhaka chalna he aa kio k sikha da raj ne hega hindu koam nu sikha ne raj dita jis ne raj dita os nu gulam bana k rakh lea & sikh raj sach aa dunea de koi powear roak ne sakde sarkara de gulam mulazam bakbas kar sakde ne
Aggri with your views But both Congress & BJP are same on Sikh.
❤❤❤ you Rahul gandhi sir ...
Airchief Marshall is sikh now in india
Rahul Gandhi jindabad
Kish be galt nhi kaha india ke har state me sikho k saath vitkara,or nafrat failai ja rahi .
ਰਾਹੁਲ ਗਾਂਧੀ ਨੇ ਬਿਲਕੁੱਲ ਠੀਕ ਕਿਹਾ ਹੈ। ਪਰ ਸਬ ਤੋਂ ਪਹਿਲਾਂ ਸਿੱਖਾਂ ਨੂੰ ਖ਼ਤਮ ਕਰਨ ਦਾ ਤੇਰੀ ਦਾਦੀ ਨੇ ਸੋਚਿਆ ਫਿਰ ਤੇਰੇ ਪਿਓ ਨੇ।ਭਾਰਤ ਵਿੱਚ ਹਰ ਸਿੱਖ ਨੂੰ ਅੱਤਵਾਦੀ ਕਿਹਾ ਜਾਂਦਾ ਹੈ। ਤੇ ਪੇਪਰ ਵਿੱਚ ਬੈਠਣ ਲਈ ਪੱਗ ਤੇ ਕ੍ਰਿਪਾਨ, ਕੜਾ ਉਤਾਰਨ ਲਈ ਕਿਹਾ ਜਾਂਦਾ ਹੈ। ਬਹੁਤ ਸਾਰੇ ਸਿੱਖਾਂ ਨੂੰ ਬਿਨਾਂ ਕਿਸੇ ਕਸੂਰ ਤੋਂ 20/20 ਸਾਲਾਂ ਤੋਂ ਜੇਲ੍ਹ ਵਿੱਚ ਰੱਖਿਆ ਹੋਇਆ ਹੈ। ਤੇ ਬਹੁਤ ਸਾਰੇ ਸਿੱਖਾਂ ਨੂੰ ਸਜਾ ਪੂਰੀ ਹੋਣ ਤੇ ਵੀ ਨਹੀਂ ਛੱਡਿਆ ਜਾਂ ਰਿਹਾ। ਤੇ ਭਾਰਤੀ ਮੀਡੀਆ ਸਿੱਖਾਂ ਨੂੰ ਬਹੁਤ ਵਡੇ ਅੱਤਵਾਦੀ ਦਸਦਾ ਹੈ
Mee thudi nek soch nu slam karda
ਅਤੇ ਜੋ ੧੯੮੪ ਵਿੱਚ ਹੋਇਆ ?
BJP 🤡🤡🤡🐕🐕
ਤੇਰੀ ਦਾਦੀ ਤੇ ਤੇਰੇ ਪਿਉ ਦੇ ਲੱਖਾਂ ਸਿੱਖਾ ਦੇ ਖੂਨ ਨਾ ਲ ਹੱਥ ਰੰਗੇ ਹੋਏ ਆ ਤੁਸੀ ਕਾਤਲ ਪਰਿਵਾਰ ਹੋ ਸਿੱਖ ਕੋਮ ਦਾ ਤੇਰੀ ਉਮਰ ਸੱਠ ਸਾਲ ਤੋ ੳਪਰ ਹੋ ਗਈ ਆ ਪਰ ਅੱਜ ਤੱਕ ਤੁੰ ਸਿੱਖ ਕੋਮ ਤੋ ਮਾਂਫੀ ਨਹੀ ਮੰਗੀ ਉਲਟਾ ਆਵਦੀ ਦਾਦੀ ਤੇ ਪਿਉ ਨੂੰ ਦੇਸ ਦੇ ਸਹੀਦ ਦੱਸਦਾ ਜਲਦੀ ਹੀ ਖਾਲਿਸਤਾਨ ਬਣਨ ਜਾ ਰਿਹਾ ਤੇ ਤੈਨੂੰ ਵੀ ਇਸਦੀ ਸਖਤ ਸਜਾ ਦਿੱਤੀ ਜਾਵੇਗੀ ਖਾਲਸੇ ਵੱਲੋ
Modi hate minorities....
Rss india nu hindurashtr banuna chindi wa ...
Jo kuj hindutvadi socha ajj pury India vich minorities nal kar raha hi...
Jida Hitler ne yhuda nal ..
Manipur vich christian nu atvadi ati nasli groh das ki genocide kar rahi hi....
Rahul Gandhi zindabad ❤❤❤❤❤❤❤❤❤❤❤❤
Daadi ehdi ne darbar sahib dhaa ta, party ehdi ne 1984 kar ti.
Es lun leni de nu koi pucchay k punjab ch kis te pabandi hai pagg bannan te? Sikh india da president ho sakda, pm ho sakda, army/navy/airforce da head ho sakda, cm ho sakda. Jay Ajay v asi safe nai te kado?
Kuz v galat nahi keha ..Sikhs nu cong de time toh target kita ja reha …
🙏🙏👍
ਲੀਡਰ ਆਹ ਊ ਵੀ ਇੰਦਰਾ ਦੇ ਖ਼ੂਨ ਵਿੱਚੋ ਯਕੀਨ ਨਹੀਂ ਕਰਨਾ
ਤੇਰੀ ਦਾਦੀ ਤਾਂ ਪੰਜਾਬ ਵਿੱਚ ਵੀ ਸਹੀ ਗੱਲ ਕਰਦੀ ਹੈ ਸੰਨ 1984 ਵਿੱਚ ਹੁਣ ਤਾਂ ਕੁੱਝ ਨਹੀਂ ਕਹਿ ਸਕਦੇ,,,ਪਰ ਹਾਂ ਹੁਣ ਮੋਦੀ ਸਰਕਾਰ ਚੰਗਾ ਕੰਮ ਕਰ ਰਹੀ ਹੈ,,, ਮੈਂ ਕਿਸੇ ਪਾਰਟੀ ਨੂੰ ਚੰਗਾ ਨਹੀਂ ਮੰਨਿਆ ਗੱਪ ਸਾਰੇ ਹੀ ਪਾਰਟੀਆਂ ਵਾਲੇ ਮਾਰਦੇ ਹਨ 😢😢😢😢😢😢😢😢😢😢😢😢😢😢😢😢😢😢😢😢😢
Jine athe Sikh ne ov jata de bhed bhav vale ne
Delhi me vidhva colony h. Usme b jaa kr dekho. Ta ki kush pta chale
Or ab jehe mahol bjp be sirj rahi
Nothing is wrong
ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮਾਣ ਹੈ।ਓਹਨਾ ਨੇ ਸਾਡੇ ਲਈ ਸ਼੍ਰੀ ਕਰਤਾਰ ਪੁਰ ਸਾਹਿਬ ਜੀ ਦਾ ਕੋਰੀਡੋਰ ਖੋਲਿਆ ਹੈ।ਓਹ ਸਾਡੇ ਦੇਸ਼ ਗਰੀਬਾਂ ਦੇ ਨਾਲ ਖੜਦੇ ਨੇ।ਓਹ ਰਾਹੁਲ ਗਾਂਧੀ ਦੇ ਪਿਉ ਦੀ ਤਰਾ ਸਿੱਖਾਂ ਦਾ ਕਤਲ ਨੀ ਕਰਦੇ।ਜਿਵੇ 1984ਚ ਕਿਵੇ ਤੇਰੇ ਖਾਨਦਾਨ ਨੇ ਨਿਰਦੋਸ਼ ਸਿੱਖਾਂ ਦੇ ਗਲਾਂ ਵਿਚ ਸੜਦੇ ਟਾਇਰ ਪਾ ਕੇ ਦਿੱਲੀ ਚ ਓਹਨਾਂ ਨੂੰ ਸ਼ਹੀਦ ਕੀਤਾ ਸੀ।ਪਿਛਲੇ ਸੱਤਰ ਸਾਲਾਂ ਚ ਤੁਸੀ ਕਾਂਗਰਸ ਆਲਿਆ ਨੇ ਦੇਸ਼ ਲਈ ਕੀ ਕੀਤਾ ਸਾਰੇ ਭਾਰਤ ਵਾਸੀਆਂ ਨੂੰ ਪਤਾ ਆਹ ਕਸ਼ਮੀਰ ਦਾ ਮਸਲਾ ਨੀ ਹੱਲ ਹੋਇਆ ।ਹੁਣ ਸਾਡੇ ਦੇਸ਼ ਦੇ ਪ੍ਹਧਾਨ ਮੰਤਰੀ ਨਰਿੰਦਰ ਮੋਦੀ ਜੀ ਕਸ਼ਮੀਰ ਚ ਖੰਗਣ ਨੀ ਦਿੰਦੇ ਕਿਸੇ ਨੂੰ 🇮🇳🇮🇳❤❤🙏🙏
ਤੇਰੀਆ ਮੋਮੋਠਗਣੀਆ ਗੱਲਾ ਦਾ ਸਿੱਖ ਕੋਮ ਤੇ ਕੋਈ ਅਸਰ ਨਹੀ ਹੋਣ ਵਾਲਾ
ਸਿੱਖ ਕੋਮ ਦੇ ਵੱਡੇ ਕਾਤਲਾ ਦਾ ਖੂਨ ਆ ਤੇਰੇ ਚ ਇਸ ਲਈ 60+ ਹੋਕੇ ਵੀ ਤੂੰ ਸਿੱਖ ਕੋਮ ਤੇ ਮਾਫੀ ਨਹੀ ਮੰਗੀ
84 de daga wele tusi kith c
ਵੀਰ ਜੀ ਦੰਗੇ ਨਹੀਂ ਸਿੱਖ ਨਸਲਕੁਸ਼ੀ ਸੀ।
Rahul gandi m bilkul thk keha but Rahul nu usdi dadi de kite jurm sinv mafi magni chyedi ha
Nhi kuj galat nhi ❤
💯 percent right kiha
Shi keha bilkul
Right