Punjabi Culture and Heritage: Sohan Singh Bhakna ਨਾਲ ਸਬੰਧਤ ਕਿਹੜੀਆਂ ਚੀਜ਼ਾਂ US 'ਚ ਪਈਆਂ ਹਨ| 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 20 ก.ย. 2024
  • ਬਰਤਾਨਵੀਂ ਹਕੂਮਤ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਚੱਲੀਆਂ ਲਹਿਰਾਂ ਵਿੱਚੋਂ ਗਦਰ ਅਜਿਹੀ ਲਹਿਰ ਸੀ, ਜੋ ਅਮਰੀਕਾ ਦੇ ਸਟਾਰਟਨ ਸ਼ਹਿਰ ਤੋਂ ਸ਼ੁਰੂ ਹੋਈ।ਪੰਜਾਬ ਤੋਂ ਰੋਜ਼ੀ-ਰੋਟੀ ਦੀ ਭਾਲ ਵਿੱਚ ਅਮਰੀਕਾ ਗਏ ਅਤੇ ਗਦਰ ਕਰਨ ਲਈ ਹਿੰਦੋਸਤਾਨ ਮੁੜੇ, ਇਨ੍ਹਾਂ ਲੋਕਾਂ ਨੂੰ ਇਤਿਹਾਸ ਗਦਰੀ ਬਾਬਿਆਂ ਵਜੋਂ ਜਾਣਦਾ ਹੈ। ਇਨ੍ਹਾਂ ਗਦਰੀ ਬਾਬਿਆਂ ਦੇ ਮੋਹਰੀ ਸਨ ਬਾਬਾ ਸੋਹਣ ਸਿੰਘ ਭਕਨਾ।
    ਸੋਹਣ ਸਿੰਘ ਭਕਨਾ ਦਾ ਜਨਮ ਭਾਵੇਂ ਉਨ੍ਹਾਂ ਦੇ ਨਾਨਕੇ ਪਿੰਡ ਖਤਰਾਏ ਖੁਰਦ ਵਿੱਚ 1870 ਨੂੰ ਹੋਇਆ ਸੀ ਪਰ ਭਕਨਾ ਹੀ ਉਹ ਪਿੰਡ ਹੈ, ਜਿੱਥੋਂ ਦੀ ਧਰਮਸ਼ਾਲਾ ਵਿੱਚ ਉਨ੍ਹਾਂ ਨੇ ਮੁੱਢਲੀ ਪੜ੍ਹਾਈ ਹਾਸਲ ਕੀਤੀ।
    ਇੱਥੇ ਹੀ ਉਨ੍ਹਾਂ ਨੂੰ ਪੱਗੜੀ ਸੰਭਾਲ ਜੱਟਾ ਅਤੇ ਕੂਕਾ ਲਹਿਰ ਵਰਗੀਆਂ ਲਹਿਰਾਂ ਤੋਂ ਵਿਚਾਰਧਾਰਕ ਚਿਣਗ ਲੱਗੀ।
    ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ
    #SohanSinghBhakna #gadharmovement
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    To subscribe BBC News Punjabi's whatsapp channel, click: bbc.in/4dC37Yx
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 25

  • @HarpreetSingh-bt4sd
    @HarpreetSingh-bt4sd 7 ชั่วโมงที่ผ่านมา +6

    ਇਹੋਜਿਹੇ ਸਿੱਖ ਯੋਧਿਆਂ ਨੂੰ ਕਰੋੜਾਂ ਵਾਰ ਪਰਨਾਮਕ🙏🙏🙏🙏

  • @ParampalkaurPannu
    @ParampalkaurPannu 10 ชั่วโมงที่ผ่านมา +3

    ਮਹਾਨ ਬਾਬਾ ਸੋਹਣ ਸਿੰਘ ਭਕਨਾ ਜੀ ਨੂੰ ਕੋਟਿ ਕੋਟਿ ਪ੍ਰਣਾਮ

  • @harpreetsidhu6007
    @harpreetsidhu6007 ชั่วโมงที่ผ่านมา +3

    ਮਹਾਨ ਗ਼ਦਰੀ ਸ਼ਹੀਦ ਯੋਧੇ ਨੂੰ ਸਲਾਮ

  • @juttestate
    @juttestate 10 ชั่วโมงที่ผ่านมา +4

    FROM LAHORE PAKISTAN ❤
    PUNJABI LIONS ZINDABAD

  • @baljeetgill3859
    @baljeetgill3859 10 ชั่วโมงที่ผ่านมา +5

    Sikh warriors zindabad

  • @BaljinderSingh-ri9gw
    @BaljinderSingh-ri9gw 10 ชั่วโมงที่ผ่านมา +4

    🙏ਅਹੀਂ ਮਾਝਾ ਮਾਝਾ ਤਾਂ ਈ ਆਨੇ ਆਂ

    • @kamalsingh-dc1vs
      @kamalsingh-dc1vs 9 ชั่วโมงที่ผ่านมา

      ਹਿੰਦੂ ਰਾਸ਼ਟਰ ਬਣਾਉਣ ਲਈ ਯਤਨਸ਼ੀਲ ਸੀ ਭਕਨਾ ਜੀ 🙏

  • @kuldeepchanderh3129
    @kuldeepchanderh3129 4 ชั่วโมงที่ผ่านมา

    ਯੋਧੇ❤❤❤

  • @JashanNandh04
    @JashanNandh04 10 ชั่วโมงที่ผ่านมา +6

    Aaj kll ta sirf bhagat singh bare hi pdaia jnda baki ajadi gulatia da pta nhi

  • @HarpreetSingh-sq7xz
    @HarpreetSingh-sq7xz 9 ชั่วโมงที่ผ่านมา +1

    🙏

  • @MatureTaks
    @MatureTaks 9 ชั่วโมงที่ผ่านมา

    ਵਾਹ ਜੀ ਵਾਹ

  • @sajjansingh3688
    @sajjansingh3688 7 ชั่วโมงที่ผ่านมา

    ❤ wahaguru.ji

  • @harjeetsinghbains6982
    @harjeetsinghbains6982 6 ชั่วโมงที่ผ่านมา

    ❤❤

  • @Gurwindervlogs
    @Gurwindervlogs 10 ชั่วโมงที่ผ่านมา

    ❤❤❤❤❤❤❤

  • @amritpalsinghsidhu814
    @amritpalsinghsidhu814 ชั่วโมงที่ผ่านมา +2

    ਗ਼ਲਤ ਜਾਣਕਾਰੀ ਦੇ ਰਹੇ ਹੋ। ਗ਼ਦਰੀ ਬਾਬਿਆਂ ਨੇ ਆਪਣੇ ਦੇਸ਼ ਪੰਜਾਬ ਦੀ ਆਜ਼ਾਦੀ ਲਈ ਸ਼ਹੀਦੀਆਂ ਦਿੱਤੀਆਂ ਹਨ।ਨਾ ਕੇ ਭਾਰਤ ਲਈ। ਭਾਰਤ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਸੀ।

  • @AmarSingh-si9dd
    @AmarSingh-si9dd 11 ชั่วโมงที่ผ่านมา +2

    Dhan San gadri babe jihna ne aajj de Sikha vang dollra nall nahi chambrhe sago sikhi pramprava anusar samaj seva te 16 kille jameen School laye dann kiti. Aj ta khet di vat de roule te bhai, bhai nu vad riha, Yadd Rakhio Khafan nu zeba nahi hindi ya..

  • @baldevsidhu7719
    @baldevsidhu7719 ชั่วโมงที่ผ่านมา +1

    Bjp rss IT cell ਵਾਲੇ ਇਸ ਸਟੋਰੀ ਤੇ ਸ਼ਾਬਾਸ ਵੀ ਨਹੀ ਲਿਖਨ ਆਏ ਮਾਫੀ ਗੈਗਨੂ ਸ਼ਰਮ ਆੳਦੀ ਹੋਣੀ 😂

  • @Surjitkalair8371
    @Surjitkalair8371 7 ชั่วโมงที่ผ่านมา

    🫡

  • @bikramsingh9416
    @bikramsingh9416 9 ชั่วโมงที่ผ่านมา +2

    Bharat nhi punjab nu azaad kraun laee

    • @SPARTACUS77537
      @SPARTACUS77537 9 ชั่วโมงที่ผ่านมา

      Oh Ja oye chawal Gadar Party ne Hamesha Bharat di gal kitti aa

  • @Bhagatsinghagain
    @Bhagatsinghagain 10 ชั่วโมงที่ผ่านมา +1

    ਹੁਣ ਲੜਨ ਨਾ ਲੱਗ ਜਾਇਉ ਬਾਬਾ ਕਾਮਰੇਡ ਸੀ ਜਾ ਸਿੱਖ

  • @RanjeetsinghChawla-v3e
    @RanjeetsinghChawla-v3e 8 ชั่วโมงที่ผ่านมา

    🙏🙏🙏