Darbar Sahib or Harmandir Sahib - What's the right name? | Nek Punjabi History

แชร์
ฝัง
  • เผยแพร่เมื่อ 2 เม.ย. 2024
  • Golden Temple Controversy: History behind changing the name of Darbar Sahib into Harmandir Sahib... #darbarsahib #vishnumandir #rammandir
    In this video, I have talked about that
    Darbar Sahib or Harmandir Sahib? - How legitimate is Darbar Sahib to be called Harmandir Sahib?
    Is Darbar Sahib really a Vishnu temple?
    What does the word Harmandir mean, which was written in Guru Granth Sahib?
    Which is the book in which Darbar Sahib is described as the temple of Vishnu?
    What else is written in this book?
    After all, which book is recognized by SGPC, and which Sakhis are written in this book and narrated in our Gurdwaras?
    Who was the author of this book, and why was it opposed in 2001?
    Hope you like our video🙇
    For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
    Thank you❤️
    /
    ਇਸ ਵੀਡੀਓ ਚ ਮੈਂ ਗੱਲ ਕੀਤੀ ਹੈ ਕਿ
    ਦਰਬਾਰ ਸਾਹਿਬ ਜਾਂ ਹਰਿਮੰਦਰ ਸਾਹਿਬ ? - ਦਰਬਾਰ ਸਾਹਿਬ ਨੂੰ ਹਰਿਮੰਦਰ ਸਾਹਿਬ ਕਿਹਾ ਜਾਣਾ ਕਿੰਨਾ ਕੁ ਜਾਇਜ਼ ਹੈ?
    ਕੀ ਸੱਚਮੁੱਚ ਦਰਬਾਰ ਸਾਹਿਬ ਕਿਸੇ ਵਿਸ਼ਨੂੰ ਦਾ ਮੰਦਿਰ ਹੈ?
    ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖੇ ਗਏ ਹਰਮੰਦਿਰ ਸ਼ਬਦ ਦਾ ਕੀ ਅਰਥ ਹੈ?
    ਉਹ ਕਿਹੜੀ ਕਿਤਾਬ ਹੈ ਜਿਸਦੇ ਵਿਚ ਦਰਬਾਰ ਸਾਹਿਬ ਨੂੰ ਵਿਸ਼ਨੂੰ ਦਾ ਮੰਦਿਰ ਦੱਸਿਆ ਗਿਆ ਹੈ?
    ਇਸਤੋਂ ਇਲਾਵਾ ਹੋਰ ਕੀ ਕੁਝ ਲਿਖਿਆ ਹੋਇਆ ਹੈ ਇਸ ਕਿਤਾਬ ਦੇ ਵਿਚ?
    ਆਖਿਰ ਉਹ ਕਿਹੜੀ ਕਿਤਾਬ ਹੈ ਜਿਸਨੂੰ SGPC ਨੇ ਮਾਨਤਾ ਦੇ ਰੱਖੀ ਹੈ ਤੇ ਇਸ ਕਿਤਾਬ ਵਿਚ ਲਿਖੀਆਂ ਹੋਈਆਂ ਸਾਖੀਆਂ ਦੀ ਸਾਡੇ ਗੁਰਦੁਆਰਿਆਂ ਚ ਕਥਾ ਹੁੰਦੀ ਹੈ?
    ਇਸ ਕਿਤਾਬ ਦਾ ਲੇਖਕ ਕੌਣ ਸੀ ਤੇ ਕਿਉ 2001 ਵਿਚ ਇਸਦਾ ਵਿਰੋਧ ਹੋਇਆ ਸੀ?
    ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
    ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
    ਧੰਨਵਾਦ❤️
    Follow us on ;
    👉Instagram👈 : / nekpunjabihistory
    👉Facebook👈 : / nekpunjabihistory
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI PODCAST (Interesting Personalities)
    TH-cam - ‪@NekPunjabiPodcast‬
    Instagram - / nekpunjabipodcast
    2. NEK PUNJABI ESTATE (punjab diya zameena)
    TH-cam - ‪@NekPunjabiEstate‬
    Instagram - / nekpunjabiestate
  • บันเทิง

ความคิดเห็น • 1.1K

  • @onkarsingh3084
    @onkarsingh3084 2 หลายเดือนก่อน +111

    ਵਾਹਿਗੁਰੂ ਇਸ ਵੀਰ ਨੇ ਬਿਲਕੁਲ ਠੀਕ ਆਖਿਆ ਹੈ . ਹਰ ਸਿੱਖ ਨੁੰ ਗੁਰਬਾਣੀ ਪੜਨੀ ਚਾਹੀਦੀ ਹੈ ਤੇ ਆਪਣੀ ਬੁੱਧ ਬੇਵੈਕ ਕਰਨ ਦੀ ਲੋੜ ਹੈ

    • @RanjeetSingh-fv8vt
      @RanjeetSingh-fv8vt 2 หลายเดือนก่อน +1

      A sare chitr balade ne chatir Maro chatir

  • @MalkidSing-lz9mq
    @MalkidSing-lz9mq 2 หลายเดือนก่อน +107

    ਅੱਜ ਗੁਰਸਿੱਖ ਗਿਆਨੀ ਘੱਟ ਹਨ ਅਤੇ
    ਨਕਲੀ ਅਗਿਆਨੀ ਸਿੱਖ ਵੱਧ ਹਨ ।

  • @gurpreetkaur-qd6pi
    @gurpreetkaur-qd6pi 2 หลายเดือนก่อน +43

    ਵੀਰ ਜੀ ਮੈਨੂੰ ਵੀ ਆਪਣੇ ਇਤਿਹਾਸ ਬਾਰੇ ਨਹੀਂ ਸੀ ਇੰਨਾ ਪਤਾ ਪਰ ਹੁਣ ਮੈਂ ਜਦੋ ਤੁਸੀਂ ਕੋਈ ਵੀ video ਪਾਉਂਦੇ ਆ ਤੇ ਮੈਂ ਉਸ ਨੂੰ ਦੇਖਦੀ ਤੇ ਸੁਣਦੀ ਆ ਤੇ ਆਪਣੇ ਪਰਿਵਾਰ ਨਾਲ ਵੀ ਸਾਂਝੀ ਕਰਦੀ ਆ ਧੰਨਵਾਦ ਵੀਰ ਜੀ👍🏻👍🏻👍🏻👍🏻👍🏻👍🏻👍🏻

    • @jagjeetsingh4857
      @jagjeetsingh4857 2 หลายเดือนก่อน +2

      👍👍👍👍

    • @user.DeepBrar
      @user.DeepBrar 2 หลายเดือนก่อน +4

      ਸ.ਕਪੂਰ ਸਿੰਘ ਦੀ ਕਿਤਾਬ ਸਾਚੀ ਸਾਖੀ ਜਰੂਰ read ਕਰਿਓ, ਓਹਦੇ ਚ1947ਤੋਂ ਬਾਦ ਨਹਿਰੂ, ਗਾਂਧੀ ਤੇ ਪਟੇਲ ਵਲੋਂ ਕੀਤੇ ਧੱਕੇ ਤੇ ਧੋਖੇਆਂ ਬਾਰੇ ਸਭ ਦਸਿਆ ਗਿਆ ਏ

  • @hiddenknowledge6508
    @hiddenknowledge6508 2 หลายเดือนก่อน +123

    ਮੈਂ ਹਿੰਦੂ ਹਾਂ ਪਰ ਮੈਂ ਸਿੱਖ ਧਰਮ ਵਿੱਚ ਬਹੁਤ ਵਿਸ਼ਵਾਸ ਰੱਖਦਾ ਹਾਂ ਤੇ ਗੁਰੂ ਨਾਨਕ ਦੇਵ ਜੀ ਬਹੁਤ ਮਨ ਦਾ ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਦਾ ਹਾਂ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Aman2460
      @Aman2460 2 หลายเดือนก่อน +5

      जय श्री राम

    • @FoodPeero
      @FoodPeero 2 หลายเดือนก่อน +4

      ਤੁਸਿ ਸੱਚੇ ਹਿੰਦੂ ਹੋ 🙏🏻
      ਜੈ ਸ੍ਰੀ ਰਾਮ
      ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻

    • @hiddenknowledge6508
      @hiddenknowledge6508 2 หลายเดือนก่อน

      @@Aman2460 jai jai ram mere prabhu ram jai jai ram... 😍jai shri ram

    • @hiddenknowledge6508
      @hiddenknowledge6508 2 หลายเดือนก่อน +2

      @@FoodPeero apa sare iko hi malik de bache ha.. Te kathe rahiye ral mil ke

    • @FoodPeero
      @FoodPeero 2 หลายเดือนก่อน +1

      @@hiddenknowledge6508 ਓਹੀ ਤਾ ਮੇ ਕਿਹਾ ਵੀਰ ਤੁਸੀ comment ਨੀ ਪੜ੍ਹਿਆ ਮੇਰਾ

  • @Arshdeep-fw9kx
    @Arshdeep-fw9kx 2 หลายเดือนก่อน +105

    ਅੱਜ ਤੋ ਆਪਾ ਦਰਬਾਰ ਸਾਹਿਬ ਅੰਮ੍ਰਿਤਸਰ ਸਬਦ ਵਰਤੱਗੇ

    • @SalwanKaran
      @SalwanKaran 2 หลายเดือนก่อน +2

      Golden Temple vi hari-mandir kehlaya jawe ta ki galat hai? Je har body/har duniya di jagah hari di pooja karn layi ek mandir hai, ta Amritsar district and uss wich baneya Harimandir Sahib Gurudwara duniya to kite bahar baneya hoea hai ki? Tuhanu Guru Ramdas sahib ji de naam da meaning nai samajh lagda ki? Ohna ta ena vitkara kadi nai kita si jinna tusi har gall ch hindu names to bhajde firde ho. Hari hi krishan han, eh Guru Harkrishan ji de naam to ki tuhanu samajh nai lagda ki? Kyu puthiya-sidhiya kahaniya banaunde rehende ho. Koi Harimandir sahib te kabza nai kar reha. Harimandir sahib da naam badalde firde ho, Guru sahib da naam vi badloge ki? Jiwe tusi kuch places and incidents da hawala de k sikhs nu bhadka rahe ho, uda hi 2-3 lafadara ne Harimandir Sahib/Darbar sahib bare bhadkaun waaste bol ditta hona. Bus tusi shuru ho gaye. Es wich hor nafrat failaun di koi lor nai.

    • @harmandersingh7317
      @harmandersingh7317 2 หลายเดือนก่อน +2

      Achaa jdo hindu kehan eh sada mandir iste sada hakk eh sikha da n, odo thode vrgea da gyaan kithe jnda, jdo hindu kuj bole fr ta sb changa j Sikh keh dve ta futt paan vali gal j vo . Dogle na bno, asi hindu ni aa, Sanu Guru Gobind Singh Ji ne vakhra bnaya te vakhre Haan, Guru Nanak Sahib ne aap likhea Na hum hindu na musalmaan ​@@SalwanKaran

    • @SalwanKaran
      @SalwanKaran 2 หลายเดือนก่อน +1

      @@harmandersingh7317 Veer koi hindu Golden temple te kabza karn nu nai sochda. Sade kolo apne kai hor hazara mandir hi nai sambe jande han. Veer matlabi duniya hai. Ohi gall yaad rakhdi, jis wich apna fayda te ahankar pura hunda dikhe. Guru Nanak Devi ji da Na hum hindu na musalman keha ta yaad reha, Ekas ke hum barik ta chete nai rehenda. Guru Sahib ne bilkul wakhra ban jaan layi vi nai keha si, oh kitho samajh layi. Eda alag pehchan bnaun de chakkar ch bhawe kuch time laggega k self-obsession te ahankar satisfy ho reha par long term ch apni asli pehchan bhul jana koi samajhdari nai. Kaan hans di chal di nakal karda-karda apni chal hi bhul janda. Baki meri final advice tenu ehi ki "othe amla te hone ne nabhede, kise nai teri zaat puchni".

    • @manrajveersingh7640
      @manrajveersingh7640 2 หลายเดือนก่อน

      ​@@SalwanKaran jina loka ne artical print kita c oh log hindua da nm leke hi darbar sahib te kabja krna chnde a te golden temple ya harmandir sahib bolna glt a k sahi eh menu ni pta pr golden temple gorea ne nam. rakhya a te oh temple ni a gurdware a duji gl eh ki harmandir sahib boln nl jida aj ram mandir bnaya a kise din sarkara darbar sahib te v akh rakh skdia ne ta krke apa nu sujvan hun di lod a te future de nuksan nu hune hi rokn li apa nu darbar sahib kehna chahida a naki golden temple ya harmandir sahib

    • @SalwanKaran
      @SalwanKaran 2 หลายเดือนก่อน

      @@manrajveersingh7640 Veer jiwe es video wich ek self-interes rakhan wala koi sikh tuhanu bhadka reha, oda koi self-interests rakhan wale kise hindu ne koi putha-sidha article chhap ditta hona. Ohnu vi loka ne ona hi seriously leya, jinna ku es video nu.
      Eh temple vi hai te Gurudwara vi. Tusi Guru nu mande ho ta Guru de dware chale jao, Guru sahib isnu Hari da mandir mande si ta ohna esnu Harimandir keh ditta si.
      Jida ajj ram mandir banaya hai, oh es gall da proof hai ki hindu kadi kise nal dhakka nai karde. Sirf insaaf lende han. Kai saal court case challea. Sabuta te gawaha naal (jinna wich kai muslim vi san) eh sabit kita ke jithe ajj masjid hai, othe Ram Mandir hunda si, jisnu Mughal raje ne zabardasti tudwa k masjid banai si.
      Sabnu pata ke 1589 wich Guru Ramdas ji ne Harimandir Sahib banwaya si. Ethe koi mandir ya masjid thoda todi gayi. Tusi hun sab mix karke puthe-sidhe wahem pali jaao ta koi ki kare.
      Sarkara te hindu ene kamle nai bina wajah kite vi akh rakhde firan. Tusi darbar sahib kehende rahe ta ek din kise Dere de babe ne akh zarur rakh leni apna Darbar bol ke.
      Gurudwara da matlab hunda Guru de ghar da darwaja. Guru sahib ne jado isnu Harimandir naam ditta ta ohna darwaje to ander wadd k jo parmatma baitha hai usdi gall kiti. Hun tusi dekhlo tusi darwaje te hi khalote rehna k ander vi wadna. Kadi hindus naalo Wakhri pehchan banaun di hor wich, kadi Gurudwareya te hindu kabza na kar le, es chakkar ch tusi apni mul pehchan bhul gaye ta sab disturb ho jana. Jiwe me pehla vi ek comment ch keha Guru Ramdas ji, Guru Harikrishan ji ne ta naam vich koi witkara nai kita, tusi pta nai ene vehmi kyu.

  • @Ranaravitaj
    @Ranaravitaj 2 หลายเดือนก่อน +290

    ਮੈ ਰਾਜਪੂਤ ਹਾ,, ਦਰਬਾਰ ਸਾਹਿਬ ਜੀ ਸਿੱਖ ਕੌਮ ਦਾ ਹੈ🙏🙏🙏🙏

  • @punjabisongwriterbazida6269
    @punjabisongwriterbazida6269 2 หลายเดือนก่อน +364

    ਜੇਕਰ ਇਹ ਗੱਲ ਸੱਚ ਹੈ ਤਾਂ ਫੇਰ , ਕੌਮ ਨੂੰ ਤਿਆਰ ਰਹਿਣ ਦੀ ਅਪੀਲ ਆ,

    • @harjotsohal304
      @harjotsohal304 2 หลายเดือนก่อน +19

      Tenu soch di lod ni guru di fojj yaar bar tyaar he

    • @S.N.-
      @S.N.- 2 หลายเดือนก่อน

      HINDUS MUST NOTE make a Tattoo if needed - 1984 was some other dark time you Showed us - BUT MESSING UP WITH US AGAIN WILL BE LAST MISTAKE OF HINDUISM - MIND IT - CLEARLY - LAST MISTAKE - 🪯🙏🏻

    • @JaswinderSingh-bh5hy
      @JaswinderSingh-bh5hy 2 หลายเดือนก่อน +5

      ​@@harjotsohal304without weapons ?

    • @user-os6kw1zp1j
      @user-os6kw1zp1j 2 หลายเดือนก่อน +1

      ​@@JaswinderSingh-bh5hy😢

    • @armanramgharia7221
      @armanramgharia7221 2 หลายเดือนก่อน +4

      @@JaswinderSingh-bh5hybro ageo oh chitiya chndiya le auna auna put weapons braber hon ge te 6th guru guru hargovind ji kol tufang addi weapon so sanu dasn di lod ni tahanu ki bandooka rkhniya jruri ha nai sade guru sahib kol sn te asi v rakha ge

  • @KuldeepSingh-dr4we
    @KuldeepSingh-dr4we 2 หลายเดือนก่อน +8

    ਬਹੁਤ ਵਧੀਆ ਉਪਰਾਲਾ ਜਿਹੜੀਆਂ ਗੱਲਾਂ ਸੰਗਤਾਂ ਨੂੰ ਨਹੀਂ ਪਤਾ ਦੱਸਣ ਬਾਰੇ ਧੰਨਵਾਦ

  • @jaimalsidhu607
    @jaimalsidhu607 2 หลายเดือนก่อน +125

    ਸ਼੍ਰੋਮਣੀ ਕਮੇਟੀ ਨੂੰ ਬੇਨਤੀ ਹੈ ਇਸ ਕਿਤਾਬ ਵਲ ਧਿਆਨ ਦੇਣ ਧੰਨਵਾਦ ਜੀ

    • @h_sarmy467
      @h_sarmy467 2 หลายเดือนก่อน +1

      Shirmoni cumaty bus golak wasa bathi hai hor koi kaam nhi kardi

    • @DaljeetSingh-il8xh
      @DaljeetSingh-il8xh 2 หลายเดือนก่อน +2

      Ehna nu bentia na krya kro ji eh masand ne te ehna nu guru ghra cho kiwe kdna eh koum faisla kre

    • @Khalsa.harpreetsingh
      @Khalsa.harpreetsingh 2 หลายเดือนก่อน

      ​@@DaljeetSingh-il8xh bilkul sahi

    • @user-uf6wc2zf6r
      @user-uf6wc2zf6r 2 หลายเดือนก่อน +3

      shiromini kameti da te eh sara kosh kreya hoya hai

  • @ravirauke5790
    @ravirauke5790 7 วันที่ผ่านมา +1

    🙏🙏 ਧੰਨਵਾਦ ਜੀ

  • @Gursakhikaur13
    @Gursakhikaur13 2 หลายเดือนก่อน +13

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਤੁਸੀਂ, ਵਾਹਿਗੁਰੂ ਭਲੀ ਕਰੇ

  • @mantabsinghmantab1074
    @mantabsinghmantab1074 2 หลายเดือนก่อน +3

    ਜਾਣਕਾਰੀ ਦੇਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਮਿਹਰ ਕਰੇ

  • @Gagandeepsingh-up6xy
    @Gagandeepsingh-up6xy 2 หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਬੇਨਤੀ ਹੈ ਆਪ ਇਸ ਜੀਆਂ ਇਤਿਹਾਸਿਕ ਗੱਲਾਂ ਸਾਡੇ ਸਾਹਮਣੇ ਲਿਆਉਂਦੇ ਰਹੋ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ

  • @onkarsingh-jw4oz
    @onkarsingh-jw4oz 2 หลายเดือนก่อน +15

    ਚੜ ਕੇ ਆਉਣ ਵਾਲੇ ਪਹਿਲਾਂ ਹੀ ਆਪਣੇ ਪਾਪ ਅਤੇ ਆਪਣੇ ਰੱਬ ਨੂੰ ਯਾਦ ਕਰਕੇ ਆਉਣ, ਬਾਅਦ ਚ ਮੌਕਾ ਨਹੀ ਮਿਲਣਾ, ਵਾਹਿਗੁਰੂ ਮਿਹਰ ਕਰਨ ।

    • @Mannu-rw9tw
      @Mannu-rw9tw หลายเดือนก่อน +1

      Jo haal Indra da hoea c ohi haal hou ena da

  • @jasbirsingh1835
    @jasbirsingh1835 2 หลายเดือนก่อน +19

    ਭਾਈ ਜੀ ਤੁਸੀਂ ਵੀਡੀਓ ਬਹੁਤ ਵਧੀਆ ਬਣਾਈ ਹੈ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕੇ ਕੁਜ ਲੋਗ ਹਿੰਦੂ ਸਿੱਖ ਭਾਈ ਚਾਰੇ ਵਿਚ ਫੁੱਟ ਪਾਉਣਾ ਚਾਹੁੰਦੇ ਹਨ, ਓਹਨਾ ਲੋਕਾਂ ਦਾ ਕੋਈ ਵੀ ਧਰਮ ਨਹੀਂ ਹੁੰਦਾ, ਉਹ ਲੋਗ ਸਿਰਫ ਨਫਰਤ ਫੈਲਾ ਰਹੇ ਹਨ ਆਪਣੇ ਫਾਇਦੇ ਲਈ, ਬਾਕੀ ਰਹੀ ਗੱਲ ਦਰਬਾਰ ਸਾਹਿਬ ਜੀ ਦੀ ਤੇ ਸਾਡੇ ਗੁਰੂਆਂ ਨੇ ਇਥੇ ਆਪਣੇ ਹੱਥੀ ਸੇਵਾ ਕੀਤੀ ਹੈ, ਕਿਸੇ ਵੀ ਮੰਦਿਰ ਨੂੰ ਤੋੜਕੇ ਗੁਰੂਦਵਾਰਾ ਦਰਬਾਰ ਸਾਹਿਬ ਨਹੀਂ ਬਣਾਯਾ ਗਿਆ, ਮੁਗ਼ਲਾਂ ਦੇ ਟਾਈਮ ਚ ਹੀ ਦਰਬਾਰ ਸਾਹਿਬ ਸਾਡੇ ਗੁਰੂਆਂ ਨੇ ਬਣਾਇਆ ਤੇ ਸਾਡੇ ਵੱਡੇ ਬੁਜ਼ੁਰਗਾਂ ਨੇ ਇਥੇ ਸੇਵਾ ਕੀਤੀ ਤੇ ਕੁਬਾਨੀਆਂ ਵੀ ਦਿੱਤਿਆਂ , ਰਾਮ ਮੰਦਿਰ ਹਿੰਦੂ ਵੀਰਾ ਦਾ ਸੀ ਉੱਥੇ ਮੰਦਿਰ ਤੋੜ ਕੇ ਮਸਜਿਦ ਬਨਾਇ ਗਈ ਤੇ ਇਸਦਾ ਵਿਰੋਧ ਵੀ ਮੁਗਲਾਂ ਦੇ ਟਾਈਮ ਤੋਂ ਚੱਲ ਰਿਹਾ ਸੀ ਹੁਣ ਉਹ ਮੰਦਿਰ ਓਹਨਾ ਨੂੰ ਵਾਪਿਸ ਮਿਲ ਗਿਆ, ਮੰਦਿਰ ਤੋੜਣ ਤੋਂ ਬਾਅਦ ਵੀ ਓਥੇ ਪੰਡਿਤ ਆਪਣੀ ਪਾਠ ਪੂਜਾ ਕਰਦੇ ਰਹੇ ਸਨ ਓਹਨਾ ਨੇ ਉਹ ਜਗਾਹ ਨਹੀਂ ਛੱਡੀ ਸੀ, ਉਸ ਜਗਾਹ ਤੇ ਰਾਮ ਚੰਦਰ ਜੀ ਦਾ ਜਨਮ ਹੋਇਆ ਸੀ ਲੇਕਿਨ ਦਰਬਾਰ ਸਾਹਿਬ ਜੀ ਦੀ ਜਗਾਹ ਤੇ ਕਿਸੇ ਵੀ ਹਿੰਦੂ ਭਗਵਾਨ ਦਾ ਜਨਮ ਨਹੀਂ ਹੋਇਆ ਤੇ ਨਾ ਹੀ ਇਥੇ ਕੋਈ ਮੰਦਿਰ ਸੀ ਜਿਹਦੇ ਲਈ ਹਿੰਦੂ ਵੀਰ ਸਿੱਖਾਂ ਨਾਲ ਵਿਰੋਧ ਕਰਦੇ, ਰਾਮ ਮੰਦਿਰ ਲਈ ਕਾਫੀ ਲੰਬੇ ਸਮੇਂ ਤੋਂ ਵਿਰੋਧ ਚੱਲ ਰਿਆ ਸੀ ਅਧਾਲ਼ਤ ਦੀ ਕਾਰਵਾਈ ਤੋਂ ਬਾਅਦ ਹੀ ਉਹ ਜਗਾਹ ਹਿੰਦੂ ਵੀਰਾ ਨੂੰ ਵਾਪਿਸ ਮਿਲੀ, ਦਰਬਾਰ ਸਾਹਿਬ ਜੀ ਦੀ ਆਪਣੀ ਬਹੁਤ ਵੱਡੀ ਮੰਨਤਾ ਹੈ ਦੁਨੀਆਂ ਦੇ ਕੋਨੇ ਕੋਨੇ ਚੋ ਲੋਗ ਦਰਸ਼ਨ ਕਰਨ ਲਈ ਆਉਂਦੇ ਹਨ ਇਸ ਲਈ ਇਹ ਗੱਲ ਦਾ ਕੋਈ ਵੀ ਪਰੂਫ ਨਹੀਂ ਕੇ ਇਥੇ ਵਿਸ਼ਨੂੰ ਜੀ ਦਾ ਮੰਦਿਰ ਸੀ ਤੇ ਸਿੱਖਾਂ ਨੇ ਇਥੇ ਗੁਰੂਦਵਾਰਾ ਦਰਬਾਰ ਸਾਹਿਬ ਬਣਾ ਲਿਆ, ਇਹ ਗੱਲ ਜਰੂਰ ਸੱਚ ਹੈ ਕੇ ਕੁਜ ਏਜੇਂਸੀਆਂ ਸਿੱਖਾਂ ਦੇ ਗੁਰੂਦਵਾਰਿਆਂ ਤੇ ਕਬਜਾ ਕਰਨਾ ਚਾਹੁੰਦੀਆਂ ਨੇ ਹੋਰ ਕਈ ਜਗਾਹ ਇਹ ਸਬ ਦੇਖਣ ਨੂੰ ਵੀ ਮਿਲ ਰੇਯਾ ਹੈ ਜਿਵੇ ਕੇ ਹਜੂਰ ਸਾਹਿਬ ਜੀ ਦੀ ਕਮੇਟੀ ਚ ਦਖ਼ਲ ਦੇਣਾ ਸਾਡੇ ਹੋਰ ਕਈ ਗੁਰੂਦਵਾਰਿਆਂ ਤੇ ਕਬਜਾ ਕਰਨਾ ਜਾਂ ਗੁਰੂਦਵਾਰਿਆਂ ਨੂੰ ਢਾਅ ਦੇਣਾ, ਸਾਨੂੰ ਸਾਰਿਆਂ ਨੂੰ ਇਹਦੇ ਖਿਲਾਫ ਜਰੂਰ ਅਵਾਜ ਚੁੱਕਣੀ ਚਾਹੀਦੀ ਹੈ ਤੇ ਸਾਰੀ ਸਿੱਖ ਕੌਮ ਨੂੰ ਇਕ ਨਿਸ਼ਾਨ ਸਾਹਿਬ ਹੇਠਾਂ ਕੱਠੇ ਹੋਣਾ ਚਾਹੀਦਾ ਹੈ 🙏

  • @anshdeepsyal6477
    @anshdeepsyal6477 2 หลายเดือนก่อน +5

    ਵਾਹਿਗੁਰੂ ਜੀ ਭਲੀ ਕਰੇ ❤

  • @MotiLal-qj9sp
    @MotiLal-qj9sp 2 หลายเดือนก่อน +12

    ਵਹਿਗੁਰੂ ਜੀ ਤੁਸੀ ਬਿਲਕੁੱਲ ਸਹੀ ਕਿਹਾ ਹੈ ਕੌਮ ਨੂੰ ਉੱਚ ਨੀਚ ਛੱਡ ਕੇ ਕੌਮ ਨੀਸਾਣ ਸਾਹਿਬ ਹੇਠਾਂ ਇਕਮਿਕ ਹੋਣ ਦੀ ਲੋੜ ਹੈ ਬਹੁਤ ਹੀ ਵਧੀਆ ਵੀਚਾਰ ਹਨ ਸੱਤ ਸ੍ਰੀ ਅਕਾਲ

  • @chahatdeepvlog6739
    @chahatdeepvlog6739 2 หลายเดือนก่อน +13

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harryharinder4438
    @harryharinder4438 2 หลายเดือนก่อน +17

    ਵਿਸ਼ਨੂੰ ਜੀ ਦਾ ਜਨਮ ਲੱਖਾ ਸਾਲ ਪਹਿਲਾਂ ਹੋਇਆ ਸੀ ਤੇ ਉਦੋਂ ਤਾਂ ਦੇਸ਼ ਤੇ ਕੋਈ ਸ਼ਹਿਰ ਦਾ ਨਾਂ ਵੀ ਨਹੀਂ ਰੱਖਿਆ ਗਿਆ ਸੀ, ਗੁਰੂ ਗ੍ਰੰਥ ਸਹਿਬ ਵਿੱਚ ਹਰਿ ਦਾ ਨਾਂਮ ਬਹੁਤ ਵਾਰੀਂ ਜ਼ਿਕਰ ਕਿੱਤਾ ਹੋਇਆ ਹੈ ਹਰਿ ਦਾ ਨਾਂਮ ਵੀ ਅਕਾਲਪੁਰਖ ਦਾ ਨਾਂਅ ਹੀ ਹੈ, ਗੁਰੂ ਨਾਨਕ ਸਾਹਿਬ ਹੁਣਾਂ ਨੇ ਕਿਹਾ ਹੈ ਮੈ ਬਿਲਹਾਰੀ ਜਾਵਾਂ ਤੇਰੇ ਸਾਰੇ ਨਾਵਾਂ ਤੋਂ ਮੱਤਲਬ ਪਰਮਾਤਮਾ ਦੇ ਬਹੁਤ ਸਾਰੇ ਨਾਂ ਹਨ ਤੇ ਮੈ ਗੁਰੂ ਨਾਨਕ ਸਾਰੇ ਨਾਵਾਂ ਨੂੰ ਨਮਸਕਾਰ ਕਰਦਾ ਹੈ, ਬਾਕੀ ਦਰਬਾਰ ਸਾਹਿਬ ਨੂੰ ਵਿਸ਼ਨੂੰ ਭਗਵਾਨ ਨਾਲ ਜੋੜਨ ਦਾ ਕੋਈ ਤੁਕ ਹੀ ਨਹੀਂ ਬਣਦਾ, ਦਰਬਾਰ ਸਾਹਿਬ ਪਰਮਾਤਮਾ ਦਾ ਘਰ ਹੈ ਦਰਬਾਰ ਸਾਹਿਬ ਵਿੱਚ ਪਰਮਾਤਮਾ ਦਾ ਨਾਂ ਹੀ ਲਿਆ ਜਾਂਦਾ ਹੈ, ਤੇ ਗੁਰੂ ਰਾਮ ਦਾਸ ਜੀ ਹੁਣਾਂ ਨੇ ਅੰਮ੍ਰਿਤਸਰ ਸ਼ਹਿਰ ਬਣਾਇਆ ਤੇ ਇਸ ਸ਼ਹਿਰ ਵਿੱਚ ਹੀ ਅੰਮ੍ਰਿਤ ਸਰੋਵਰ ਖੁਦਵਾ ਕੇ ਦਰਬਾਰ ਸਾਹਿਬ ਦਾ ਨੀਂਵ ਪੱਥਰ ਰੱਖਿਆ ਸਾਈ ਮੀਆਂ ਮੀਰ ਜੀ ਕੋਲੋ ਤਾਂ ਕਿ ਏਹ ਏਹ ਸੱਭ ਧਰਮਾਂ ਦਾ ਤੀਰਥ ਅਸਥਾਨ ਅਖਾਵੇ, ਜਿੱਸ ਜਗ੍ਹਾ ਤੇ 24 ਘੰਟੇ ਪਰਮਾਤਮਾ ਦਾ ਨਾਂ ਲਏ ਜਾਵੇ ਉਹ ਜਗ੍ਹਾ ਬੜੀ ਪਵਿੱਤਰ ਬਣ ਜਾਂਦੀ ਹੈ, ਏਹ ਸਰਕਾਰਾਂ ਦੀ ਚਾਲ ਹੈ ਸਿਰਫ਼ ਵੋਟਾਂ ਲੈਣ ਖ਼ਾਤਰ, ਬਾਕੀ ਦਰਬਾਰ ਸਾਹਿਬ ਸਿੱਖਾਂ ਦਾ ਮੱਕਾ ਹੈ ਤੇ ਇਸ ਦੀ ਪਵਿੱਤਰਤਾ ਨੂੰ ਕੋਈ ਭੰਗ ਨਹੀ ਕਰ ਸਕਦਾ

    • @user-eg7kf9dh5z
      @user-eg7kf9dh5z 7 วันที่ผ่านมา

      Bhagwan shiv hi vishnu ji hai. Bhagwan vishnu ji hi shiv hai. Jo. Ajname hai. Samaj aayi.

  • @jaskaransingh093
    @jaskaransingh093 2 หลายเดือนก่อน +7

    ਜਿਸ ਨੇ ਵੀ ਸ੍ਰੀ ਦਰਬਾਰ ਸਾਹਿਬ ਵੱਲ ਮੈਲੀ ਅੱਖ ਨਾਲ ਵੇਖਿਆ ਉਸ ਦੇ ਦਿਨ ਥੋੜੇ ਹੋ ਗਏ

  • @nirmalghuman6077
    @nirmalghuman6077 2 หลายเดือนก่อน +13

    ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਦਰਬਾਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਜੀ ਤੋਂ ਰਖਵਾਈ ਸੀ
    ਸ੍ਰੀ ਦਰਬਾਰ ਸਾਹਿਬ ਨੂੰ ਅਖੌਤੀ ਵਿਸ਼ਨੂੰ ਮੰਦਰ ਕਹਿਣ ਵਾਲੇ ਦਿਖਾ ਦੇਣ, ਇੰਡੀਆ ਦੇ ਕਿਸੇ ਹੋਰ ਮੰਦਰ ਦੀ ਨੀਂਹ ਕਿਸੇ ਮੁਸਲਮਾਨ ਨੇ ਰੱਖੀ ਹੋਵੇ!
    ਇਨ੍ਹਾਂ ਦਾ ਇਹ ਦਾਅਵਾ ਐਥੇ ਹੀ ਫੇਲ੍ਹ ਹੋ ਜਾਂਦਾ ਆ

  • @jaspreet5934
    @jaspreet5934 2 หลายเดือนก่อน +9

    ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਜੀ

  • @simranarora7722
    @simranarora7722 2 หลายเดือนก่อน +3

    ਸ਼ੁਕਰਾਨੇ ਜੀ ਇਹ ਜਾਣਕਾਰੀ ਦੇਂਣ ਲਈ 🙏

  • @narinderkaur6406
    @narinderkaur6406 2 หลายเดือนก่อน +7

    Sade Dhan Baba Deep singh ji ithe hi hai sade Darbar sahib sahib da koyi kush ni vigar skda dhan Dhan mere Baba Deep singh jio sda ang sang hoiyo jio❤❤❤❤❤❤❤

  • @Sukhdev52688
    @Sukhdev52688 2 หลายเดือนก่อน +7

    ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਨਾਮ ਹੈ ਜੀ

  • @user-js8wj6bk8o
    @user-js8wj6bk8o 2 หลายเดือนก่อน +36

    ਵੀਰ ਜੀ ਕੋਈ ਲੋੜ ਨੀ ਵੀਡੀਓ ਬਨਾਉਣ ਦੀ ਹਜੇ ਤਕ ਕਿਸੇ ਨੂੰ ਨਹੀ ਪਤਾ ਵੀਡੀਓ ਨਾਲ ਓਹਨਾ ਲੋਕਾਂ ਨੂੰ ਵੀ ਪਤਾ ਲੱਗ ਜੇ ਗਾ ਅਤੇ ਮੁੱਦਾ ਚੁੱਕ ਸਕਦੇ ਆ ਪਹਿਲਾ ਈ ਬਹੁਤ ਖੁਸ਼ ਚੱਲ ਰਿਹਾ ਪੰਜਾਬ ਚ... ਏਨੀ ਕੁ ਬੇਨਤੀ ਆ 🙏🏻🙏🏻

    • @Jasgaming786
      @Jasgaming786 2 หลายเดือนก่อน +6

      Ki kr lain drna thodi a yrr

    • @anonymousj9749
      @anonymousj9749 2 หลายเดือนก่อน +7

      ਵੀਡਿਓ ਤੋਂ ਹੀ ਆਪਣੇ ਪੰਜਾਬੀਆਂ ਨੂੰ ਪਤਾ ਲੱਗਿਆ ਬਾਈ ਨਹੀਂ ਤਾਂ ਆਪਾਂ ਨੂੰ ਕਿੱਥੇ ਪਤਾ ਲੱਗਣਾ ਸੀ ਇਸ ਗੱਲ ਦਾ।

    • @ManjitsinghSingh-zz4mu
      @ManjitsinghSingh-zz4mu 2 หลายเดือนก่อน

      ਕੋਈ ਪੁੱਛਣ ਵਾਲਾ ਹੋਵੇ ਕੇ ਪੁਰੇ ਭਾਰਤ ਚ ਹਜਾਰਾ ਮੰਦਰ ਹਣ ਉਨਾ ਮੰਦਰਾ ਦੇ ਬਨਣ ਤੇ ਏਨਾ ਭਗਵਾਨਾ ਨੇ ਏਦਾ ਦਾ ਕੁੱਝ ਕਿਉ ਨਹੀ ਲਿਖਿਆ ਏ ਸਭ ਉਨਾ ਗੰਦੇ ਲੋਕਾ ਦੀ ਸੋਚ ਵਿਚੌ ਨਿਕਲਿਆ ਗੰਦ ਹੈ ਜੋ ਆਪਦੇ ਭਵਾਨ ਤੇ ਵੀ ਏਦਾ ਸੀ ਲਿਖਤ ਲਿਖ ਕੇ ਉਨਾ ਦਾ ਨਾਮ ਵੀ ਖਰਾਬ ਕਰ ਰਹੇ ਹਨ

    • @paviterjotsingh6398
      @paviterjotsingh6398 2 หลายเดือนก่อน +4

      Views lyi eh controversy wali videos na bnao

    • @paviterjotsingh6398
      @paviterjotsingh6398 2 หลายเดือนก่อน +2

      Harmandir Sahib singan da si, hai te aage v rhega. Duniya ch koi eho ji takat ni bni ki khalse kolo harmandir Sahib te kabja kre. Je yakin nhi ta history frol ke dekhlo

  • @taranveersinghsidhu
    @taranveersinghsidhu 2 หลายเดือนก่อน +3

    ਬਹੁਤ ਵਧੀਆ ਜੀ, ਸਾਖੀ

  • @varindersingh8455
    @varindersingh8455 2 หลายเดือนก่อน +7

    ਆਪ ਜੀ ਦੀ ਵੀਡਿਉ ਬਹੁਤ ਵਧੀਆ ਲੱਗੀ ਵਾਹਿਗੁਰੂ ਜੀ

  • @jaimalsidhu607
    @jaimalsidhu607 2 หลายเดือนก่อน +7

    Dhanbad Bhai Sahib Ji v good massage all of us

  • @user-do7jj6cd4b
    @user-do7jj6cd4b 2 หลายเดือนก่อน +50

    ਬ੍ਰਹਮਾ, ਬਿਸ਼ਨ ਮਹੇਸ਼ ਤ੍ਰੈ ਗੁਣ ਰੋਗੀ ਵਿੱਚ ਹਉਮੇ ਕਾਰ ਕਮਾਈ॥॥ ਇਹ ਕਰਤੂਤ ਹੈ ਇਹਨਾ ਦੇਵਤਿਆਂ ਦੀ॥ ਸਿੱਖਾਂ ਨੂੰ ਜਾਗਣ ਦੀ ਲੋੜ ਹੈ॥

    • @gogiji267
      @gogiji267 2 หลายเดือนก่อน

      ਪਹਿਲਾ ਅਕਲ ਨੂੰ ਹੱਥ ਮਾਰ ਟੋਭੇ ਦੇ ਡੱਡੂ ਨੂੰ ਟੋਭਾ ਹੀ ਬ੍ਰਹਮੰਡ ਜਾਪਦਾ ਹੈ

    • @Idontexist-tg7gs
      @Idontexist-tg7gs 2 หลายเดือนก่อน +1

      Tu tre guna to pare ho gya dosreya nu mada bol reha .sari duniya hi tre guna ch fasi hai jesde kol shrir hai oh maya da baneya te maya de tre gun vich han.10 guru vi dehdhari san oh vi sargun(Tina guna de adhin san).

    • @lovekiratvlogs9607
      @lovekiratvlogs9607 2 หลายเดือนก่อน +1

      Ghooseya KDE DSM granth v pad le...
      Baap tere Sare Hindu c
      Din Raat Gopal tera aarta Gopal tera aarta shri harimandir sahib Che ho riha..
      Pta kri Apne baap TN shri Gopal kon c
      Aarti Che Gopal,aadipati,kamlapati.
      Likheya hoyea baap nu puchi kon AA eh...
      Shri Bhagoti pta kri kon c..
      Thodi okaat hai TN DSM granth nu padke Dekho KDE..

    • @user-do7jj6cd4b
      @user-do7jj6cd4b 2 หลายเดือนก่อน +4

      @@lovekiratvlogs9607 ਘੂਸਿਆਂ ਮੈਂ ਤੇ ਪੜਿਆ ਦਸਮ ਗ੍ਰੰਥ ਪਰ ਤੂੰ ਨਹੀ ਪੜਿਆ, ਗੋਪਾਲ ਸ਼ਬਦ ਅਕਾਲਪੁਰਖ ਨੂੰ ਕਿਹਾ ਗਿਆ ਹੈ ਨਾਂ ਕਿ ਤੇਰੇ ਕਿਸੇ ਦੇਵਤੇ ਬਾਰੇ, ਅਤੇ ਭਗੋਤੀ ਕਿਰਪਾਨ ਨੂੰ ਬੋਲਦੇ ਨੇ ਨਾ ਕਿ ਕਿਸੇ ਦੇਵੀ ਨੂੰ॥ ਭਾਵੇ ਦਸਮ ਗ੍ਰੰਥ ਹੋਵੇ ਯਾਂ ਗੁਰੂ ਗ੍ਰੰਥ ਸਾਹਿਬ ਦੇਨਾਂ ਵਿੱਚ ਪੂਜਾ ਅਕਾਲ ਦੀ ਹੀ ਕੀਤੀ ਗਈ ਹੈ॥ ਤੁਸੀ ਸਾਲਿਉ ਵਿਹਲਿਉ ਦੂਸਰਿਆਂ ਦੇ ਧਰਮਾਂ ਵਿੱਚ ਫਾਲਤੂ ਦੀ ਘੁਬੈਠ ਕਰੀ ਫਿਰਦੇ ਹੋ॥

    • @user-do7jj6cd4b
      @user-do7jj6cd4b 2 หลายเดือนก่อน +1

      @@lovekiratvlogs9607 ਹਿੰਦੂ ਦਾ ਮਤਲਬ ਪਹਿਲਾਂ ਪਤਾ ਕਰ ਲੈ॥ ਘੂਸਿਆ ਹਿੰਦੂ ਕੋਈ ਧਰਮ ਨਹੀ ਹੈ, ਹਿੰਦੂ ਮੁਗਲਾਂ ਨੇ ਤੁਹਾਨੂੰ ਗਾਲ ਕੱਡੀ ਹੈ॥ ਹਿੰਦੂ ਮਤਲਬ(ਚੌਰ ,ਠੱਗ,ਕਾਲਾ,ਗੁਲਾਮ ) ਹੁੰਦਾ ਹੈ॥ ਸੀਲਿਉ ਤੁਸੀਂ ਬਿਨਾਂ ਧਰਮ ਦੇ ਹੋ ਤਾਂਹਿਉ ਦੂਸਰਿਆਂ ਦੇ ਧਰਮਾਂ ਵਿੱਚ ਘੁਬੈਠ ਕਰਦੇ ਰਹਿੰਦੇ ਹੋ॥

  • @manjindersingh1928
    @manjindersingh1928 2 หลายเดือนก่อน +1

    ਧੰਨਵਾਦ ਵੀਰ ਜੀ,,, ਕੱਲ ਨੂੰ ਇਹ ਕਿਤਾਬ ,,,ਹੌਲੀ ਹੌਲੀ ਸਾਡੇ ਸਿੱਖ ਲਿਟਰੇਚਰ ਵਿੱਚ,, ਇੰਨੀ ਰਚ ਜਾਏਗੀ ,,, ਕਿ,,,ਆਉਣ ਵਾਲੇ ਸਿੱਖ ਸਮਝਣਗੇ ਕਿ,,,ਇਸ ਕਿਤਾਬ ਚ ਲਿਖਿਆ ਹੈ ,,, ,,ਵਾਹਿਗੁਰੂ ਜੀ ਕਿਰਪਾ ਕਰਨ

  • @user-oc2wb1wb1b
    @user-oc2wb1wb1b วันที่ผ่านมา

    ਵਾਹਿਗੁਰੂ ਜੀ

  • @GurdevSingh-wt8wx
    @GurdevSingh-wt8wx 2 หลายเดือนก่อน +13

    ਬਹੁਤ ਹੀ ਵਧੀਆ ੳਪਰਾਲਾ ਤੁਹਾਡਾ ਸਚਾਈ ਦੱਸਣ ਤ ਸੰਗਤਾਂ ਨੂੰ ਸੁਚੇਤ ਕਰਨ ਲਈ ਅੱਗੇ ਵੀ ਯਤਨ ਜਾਰੀ ਰੱਖਣੇ। ਤਾਂ ਕਿ ਲੋੜ ਪੈਣ ਤੇ ਸੁੱਖਾ ਸਿੰਘ ਮਹਿਤਾਬ ਸਿੰਘ ਤਿਆਰ ਰਹਿਣ।
    ਧੰਨ ਧੰਨ ਗੁਰ ਰਾਮਦਾਸ ਜੀ

  • @user-lt4jn4kn2s
    @user-lt4jn4kn2s 2 หลายเดือนก่อน +4

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿਤੀ.

  • @HarpreetSingh-jd3tu
    @HarpreetSingh-jd3tu 2 หลายเดือนก่อน +7

    Thanks for sharing.
    All Sikhs need to strengthen mind with Bani and Naam, we are given gift of Naad by Guru Sahib.

  • @Manveer8753
    @Manveer8753 2 หลายเดือนก่อน +7

    ਬਹੁਤ ਵਧਿਆ ਜਾਣਕਾਰੀ

  • @DeepsinghDeepsingh-bo4ns
    @DeepsinghDeepsingh-bo4ns หลายเดือนก่อน +20

    ਵਿਸ਼ਨੂੰ ਜੀ ਕੋਈ ਬੰਦਾ ਨਹੀਂ। ਪਰਮਾਤਮਾ ਦਾ ਓਹ ਰੂਪ ਜਾਂ ਗੁਣ ਹੈ ਜੋ ਸਾਰੀ ਦੁਨੀਆਂ ਨੂੰ ਰੋਜ਼ੀ ਰੋਟੀ ਦਿੰਦਾ ਹੈ ਤੇ ਜੀਵਨ ਨੂੰ ਚਲਾਇਮਾਨ ਰੱਖਦਾ ਹੈ।

  • @dulichand9604
    @dulichand9604 2 หลายเดือนก่อน +31

    ਹਰਿ ਮੰਦਿਰ ਇਹ ਸਰੀਰ ਹੈ ਗਿਆਨ ਰਤਿਨ ਪਰਗਿਟ ਹੋਇ ਤੀਸਰੀ ਪਾਤਸ਼ਾਹੀ ਦਾ ਸ਼ਬਦ ਹੈ ਗੁਰੂ ਸਾਹਿਬ ਨੇ ਸਭ ਕੁਝ ਸਰੀਰ ਵਿੱਚ ਆਕਾਲ ਪੁਰਖ ਨੂੰ ਪ੍ਰਗਟ ਕਰਨ ਬਾਰੇ ਕਿਹਾ ਹੈ ਬਾਹਰ ਮੁਖੀ ਹੋਣ ਤੋਂ ਰੋਕਕੇ ਅੰਤਰ ਮੁਖੀ ਹੋਣ ਬਾਰੇ ਸਮਝਾਇਆ ਹੈ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਧੰਨਵਾਦ

    • @gautampopli4242
      @gautampopli4242 2 หลายเดือนก่อน +1

      ਹਰਿ ਮੰਦਿਰ ਹਰਿ ਸਾਜਿਆ
      ਹਰਿ ਵਸੈ ਜਿਸ ਨਾਲ

    • @tamashbeen6610
      @tamashbeen6610 2 หลายเดือนก่อน

      Je mandar sirf e shareer hi hai te gurdwaray te kabbzay karan lai ik doojay diya pagga kyon uchhal de ho. Gurdwaray di lod hi ki hai?

  • @BalwinderSingh-rf2kh
    @BalwinderSingh-rf2kh 2 หลายเดือนก่อน +1

    ਬਹੁਤ ਵਧੀਆ ਵੀਚਾਰ ਹਨ ਵੀਰ ਜੀ ਸਿੱਖ ਕੌਮ ਨੂੰ ਹਮੇਸ਼ਾਂ ਇੱਕ ਹੋ ਕੇ ਰਹਿਣਾ ਚਾਹੀਦਾ ਹੈ

  • @gurmukhsinghdadiala_27
    @gurmukhsinghdadiala_27 2 หลายเดือนก่อน +1

    Bahut bahut dhanyawad veer ji 🙏❤️

  • @yograjsingh2860
    @yograjsingh2860 2 หลายเดือนก่อน +39

    [3/13, 8:31 PM] Never Give Up ⛳👑: ਮਲੰਗ ਦਾ ਇਤਿਹਾਸ ਪੜ ਲਵੀਂ ਜਦੋਂ 1965 ਦੀ ਲੜਾਈ ਵਿੱਚ ਤੇਰੇ ਭਰਾ up ਬਿਹਾਰ ਵਾਲੇ ਫ਼ੌਜੀ ਪਾਕਿਸਤਾਨ 🇵🇰ਅੱਗੇ ਭੱਜਣ ਲੱਗੇ,ਤੇਰੇ ਭਾਰਤ🇮🇳 ਨੇ ਹੁਕਮ ਦਿੱਤਾ ਬਿਆਸ ਵਾਲਾ ਪੁਲ ਤੋੜ ਦਿਉਂ ਫੌਜ ਨੂੰ ਦਿੱਲੀ ਬਚਾਉਣ ਲਈ ਕਿਹਾ ਪੰਜਾਬ ਦੇ ਤਿੰਨ ਜ਼ਿਲੇ ਪਾਕਿਸਤਾਨ ਨੂੰ ਛੱਡ ਦੇਂਣ ਲੱਗੇ ਸੀ,ਪਰ ਸਿੱਖ🪯 ਜਰਨੈਲ ਹਰਬਖਸ਼ ਸਿੰਘ ਤੇ ਜਗਜੀਤ ਸਿੰਘ ਅਰੋੜਾ ਨੇ ਕਿਹਾ ਅਸੀਂ ਹੁਕਮ ਨਹੀਂ ਮੰਨਾਂਗੇ ਲੜਾਗੇ ਫਿਰ ਮਾਝੇ ਦੇ ਖੇਮਕਰਨ ਬਾਰਡਰ ਤੇ ਰਹਿਦੇ ਪਿੰਡਾਂ ਦੇ ਸਿੱਖਾ ਨੇ ਫੌਜ ਨਾਲ਼ ਮੋਡੇ ਨਾਲ ਮੋਢਾ ਜੋੜ ਕੇ ਲੜੇ ਪੰਜਾਬ⛳ ਬਚਾਇਆ ਬਾਕੀ ਤੁਹਾਡੀ ਔਕਾਤ ਦਾ ਪਤਾ⚔️
    [3/17, 4:18 PM] Never Give Up ⛳👑: Vicky Pandit ਭੈਣ ਦੀਆ ਯਾਰਾ 85% ਹੋ ਕੇ ਵੀ ਅਪਣੀ ਧੀਆਂ ਭੈਣਾਂ ਮੁਗਲਾਂ ਹਵਾਲੇ ਕਰਨ ਵਾਲੇ ਅੱਜ 2% ਸਿੱਖਾਂ ਨੂੰ ਨਸੀਹਤ ਦੇ ਰਹੇ ਹਨ
    . ਫੜਾਈ ਜਰਾ ਮੇਰੀ ਜੁੱਤੀ

    • @HarpreetSingh-lj1rx
      @HarpreetSingh-lj1rx 2 หลายเดือนก่อน +2

      Veer hindu behna v apnia ne, kuj loka karke edam naho kehna.. 😢

    • @ranjeetkaur6746
      @ranjeetkaur6746 2 หลายเดือนก่อน +2

      Yograj Singh, ਵੀਰ ਇਹ ਵਿੱਕੀ ਪੰਡਿਤ ਹਿੰਦੂ ਨਹੀਂ ਕੋਈ ਸ਼ੈ ਤਾਨੀ ਰੂਹ ਫੁੱਟ ਪਾਓ ਤੇ ਐਸ਼ ਕਰੋ। ਪਰ ਆਪਾਂ ਸਾਰੇ ਹਿੰਦੂ ਵੀਰਾਂ ਨੂੰ ਇਹਨਾਂ ਨਾਲ ਨਹੀਂ ਮਿਲਾ ਸਕਦੇ।

    • @ComparisionLover12
      @ComparisionLover12 2 หลายเดือนก่อน +1

      Veer g foji ek foji hunda usdi koi cast ja State nhi hundi usda sirf ek Desh hunda jis Li o lad da baki foji nu sarkar de mutabik hi chlna peda

    • @skvlog7203
      @skvlog7203 2 หลายเดือนก่อน

      ​@@ComparisionLover12is pulekhe ch na rahi fojiya nu v vandya hoya veer sikh rejiment jaat rejiment etc. taaki halat anusar ina fojiya to Kam liya ja ske 1984 vich kedi regiment c Darbar Sahib ye attack lyi sarkar da order kyu Manya fojiya ne Gurudwara hi ta c koi terrorist da ada thodi c jado bahar aunde sant jernail singh bhindra wale udo fad lena c andar jaan di ki lod c foji v kise de ni sirf ek sikh foji te hi trust Kita ja skda ae aj de time ch

    • @AnilYadav-fl2ew
      @AnilYadav-fl2ew หลายเดือนก่อน

      Jina mugla ne punjab dia dhia bhena naal bepati kiti oni kise naal nahi example odrle punjab nu deklo 12crore punjabi musalman ban gaye

  • @gilljasbir4384
    @gilljasbir4384 2 หลายเดือนก่อน +4

    Waheguru ji waheguru waheguru waheguru waheguru waheguru waheguru ji

  • @EkampartapSingh
    @EkampartapSingh 2 หลายเดือนก่อน +1

    Good job Veer g

  • @princepalsingh8226
    @princepalsingh8226 2 หลายเดือนก่อน +11

    ਬਹੁਤ ਧੰਨਵਾਦ ਵੀਰ ਜੀ
    ਵਾਹਿਗੁਰੂ ਭਲੀ ਕਰੇ

  • @JaswinderSingh-sp9ii
    @JaswinderSingh-sp9ii 2 หลายเดือนก่อน +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏

  • @legendarybabbumaan7167
    @legendarybabbumaan7167 2 หลายเดือนก่อน +22

    Dhan dhan shri guru ramdas patshah ji da ghar hai shri darbar sahib

  • @jaspalsingh-mq7ug
    @jaspalsingh-mq7ug 2 หลายเดือนก่อน

    ਬਹੁਤ ਬਹੁਤ ਧੰਨਵਾਦ ਸਹੀ ਜਾਣਕਾਰੀ ਦੇਣ ਲਈ

  • @wordsareswords
    @wordsareswords 2 หลายเดือนก่อน +9

    Thanks

    • @nekpunjabihistory
      @nekpunjabihistory  2 หลายเดือนก่อน +3

      Tuhada vi Thanks🙏❤

    • @Khalsa_media
      @Khalsa_media 2 หลายเดือนก่อน +3

      ​@@nekpunjabihistoryਸਾਖੀ

  • @JagdevKumarBawa
    @JagdevKumarBawa 2 หลายเดือนก่อน +6

    ਹਰ ਮੰਦਰ ਦਾ ਮੱਤਲਬ ਆਕਾਲ ਪੁਰਖ ਦਾ ਮੰਦਰ ਜੌ ਨਾਂ ਹਿੰਦੂ ਨਾਂ ਸਿੱਖ ਉਸ ਦਾ ਕੋਈ ਧਰਮ ਨਹੀਂ ਹੈ ਕੋਈ ਜਾਤ ਨਹੀਂ ਉਹ ਇਕ ਹੈ!😅

    • @rajdeepsansoa
      @rajdeepsansoa หลายเดือนก่อน

      Tusi right ya ji

  • @AbhiShek-gu8mf
    @AbhiShek-gu8mf 12 วันที่ผ่านมา

    Waheguru ji❤️❤️❤️🙏🙏

  • @birendrakumar8014
    @birendrakumar8014 หลายเดือนก่อน

    Your video is very very knowledgeful

  • @karamjitsingh3748
    @karamjitsingh3748 2 หลายเดือนก่อน +4

    ਜਿਹੜੇ ਵੀ ਇਨਸਾਨ ਨੇ ਦਰਬਾਰ ਸਾਹਿਬ ਵੱਲ ਅੱਖ ਚੁੱਕੀ ਹੈ ਉਹਦਾ ਕੀ ਹਸ਼ਰ ਹੋਇਆ ਹੈ ਸਭ ਨੂੰ ਪਤਾ ਹੈ।

  • @jasssohal6319
    @jasssohal6319 2 หลายเดือนก่อน +7

    ਵੀਰੇ, ਪੰਜਾਬ ਚ ਸੱਚੀ ਇਹ ਦਰਬਾਰ ਸਾਹਿਬ ਹੈ। ਜੋ ਲੋਕ ਇਹ ਕਹਿ ਰਹੇ ਨੇ k eeh ਹਰਿਮੰਦਿਰ ਹੈ ਤਾਂ ਉਹ ਲੋਕ ਪੰਜਾਬ ਦੇ ਨਹੀਂ ਨੇ।
    ਇਹ ਸਾਡਾ ਦਰਬਾਰ ਹੈ ਸਿੱਖਾਂ ਦਾ ਦਰਬਾਰ।

  • @harjinder_singh-g21old
    @harjinder_singh-g21old 2 หลายเดือนก่อน

    ਧੰਨਵਾਦ ਜੀ। ❤❤ ਤੁਸੀ ਇਹ ਵਡਮੁੱਲੀਆਂ ਜਾਣਕਾਰੀ ਦੇਕੇ ਬਹੁਤ ਵਦੀਆ ਕੰਮ ਕਰ ਰਹੇ o ਜੀ ❤❤o

  • @RavinderSingh-ks8zs
    @RavinderSingh-ks8zs 2 หลายเดือนก่อน +14

    ਵਾਹਿਗੁਰੂ ਸਭ ਤੇ ਮੇਹਰ ਕਰੇ 🙏🏻

  • @dragyakarsingh6133
    @dragyakarsingh6133 2 หลายเดือนก่อน +11

    ਗੱਲਾਂ ਵਿੱਚ ਬਿਲਕੁਲ ਸੱਚਾਈ ਹੈ ਜੀ

  • @ArshdeepSingh-mi3im
    @ArshdeepSingh-mi3im 2 หลายเดือนก่อน +1

    Extremely informative and eye opening

  • @jashanpreetsingh1157
    @jashanpreetsingh1157 2 หลายเดือนก่อน +11

    veer ji parmatma tanu hmesha chardikala vich rakhe 🙏

  • @Carmodificationidea
    @Carmodificationidea 2 หลายเดือนก่อน +92

    ਲਗਦਾ ਖ਼ਾਲਸੇ ਦਾ ਰਾਜ ਨੇੜੇ ਆ🚩🚩

    • @harjitsingh1922
      @harjitsingh1922 2 หลายเดือนก่อน +2

    • @manikarwal8241
      @manikarwal8241 2 หลายเดือนก่อน +2

      Right👍

    • @digitalstudios7312
      @digitalstudios7312 2 หลายเดือนก่อน

      Acha kini date nu

    • @BAJWA96
      @BAJWA96 2 หลายเดือนก่อน

      ​@@digitalstudios7312diwali

    • @Alltime0007
      @Alltime0007 2 หลายเดือนก่อน +7

      @@digitalstudios7312jidn tere vrge panga len aunge

  • @SatwinderKaur-kn3qx
    @SatwinderKaur-kn3qx 2 หลายเดือนก่อน +1

    Very good information.thanks.putar.ji
    .

  • @harbhajansingh7377
    @harbhajansingh7377 2 หลายเดือนก่อน

    Changing jankari lye dhanwqd.

  • @AngrejSingh-bo9zb
    @AngrejSingh-bo9zb 2 หลายเดือนก่อน +7

    ਵਾਹਿਗੁਰੂ ਜੀ ਦਰਬਾਰ ਸਾਹਿਬ ਵਿੱਚ ਭਾਵੇਂ ਕੋਈ ਜਾਤ ਪਾਤ ਅਤੇ ਕੋਈ ਧਰਮ ਨਹੀਂ ਸਿਰਫ਼ ਪ੍ਰਮਾਤਮਾ ਨੂੰ ਮਿਲਣ ਦਾ ਸੋਮਾਂ ਹੈ ਪਰ ਕੁੱਝ ਸ਼ਰਾਰਤੀ ਅਨਸਰ ਧਰਮਾਂ ਦੀ ਵੰਡ ਕਰ ਰਹੇ ਹਨ ਜੋਂ ਬਹੁਤ ਮਾੜਾ ਹੈ

  • @PBxSAHIL
    @PBxSAHIL 2 หลายเดือนก่อน +3

    ☬ ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ ॥ ☬
    22 ਜੀ ਏ ਪੰਗਤੀ ਦਰਬਾਰ ਸਾਹਿਬ ਨੂ ਜਾਣ ਵਾਲੇ ਪੁਲ ਉਤੇ ਸੁਨਹਿਰੀ ( ਸੋਨੇ ਦੇ ) ਅਖੜਾ ਨਾਲ ਲਿਖਿ ਹੋਇ ਏ।
    ਫਿਰ ਇਸ ਦਾ ਕੀ ਮਤਲਬ ਹੈ।
    ਮੈਨੂੰ ਲੱਗਦਾ ਹਰਿਮੰਦਰ ਦਾ ਮਤਲਬ ਵਿਸ਼ਨੂ ਦਾ ਮੰਦਰ ਨਹੀਂ।

  • @harinderkaurpawar5047
    @harinderkaurpawar5047 2 หลายเดือนก่อน +1

    Bahut Bahut Dhanwadh 🙏

  • @harnoor8the670
    @harnoor8the670 หลายเดือนก่อน

    ਵਾਹਿਗੁਰੂ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ, ਬਹੁਤ ਵਧੀਆ ਵੀਡੀਓ ਹੈ ਜੀ

  • @tarlochansingh5877
    @tarlochansingh5877 2 หลายเดือนก่อน +11

    ਬਾਈ ਜੀ ਦਰਬਾਰ ਸਾਹਿਬ ਨੂੰ ਵਿਸ਼ਨੂੰ ਮੰਦਿਰ ਦੱਸਣ ਵਾਲੇ ਦਸ ਗੁਰੂ ਸਾਹਿਬਾਨ ਨੂੰ ਵੀ ਵਿਸ਼ਨੂੰ ਦਾ ਅਵਤਾਰ ਹੀ ਕਹਿੰਦੇ ਨੇ। ਸਿੱਖੀ ਦਾ ਵਿਰੋਧੀ ਲਾਣਾ ਬਹੁਤ ਹੀ ਚਾਲਾਕ ਤੇ ਮੀਸਣਾ ਹੈ। ਬਿਪਰਵਾਦ ਦਾ ਸਹਾਰਾ ਲੈ ਕੇ ਸਿੱਖ ਕੌਮ ਦਾ ਹਮੇਸ਼ਾ ਹੀ ਘਾਣ ਕਰਨ ਦੀਆਂ ਗੋਂਦਾਂ ਗੁੰਦਣ ਲਈ ਸਦਾ ਹੀ ਤਿਆਰ ਹੁੰਦਾ ਹੈ। ਸੁੱਤੇ ਤਾਂ ਅਸੀਂ ਸਿੱਖ ਪਏ ਹਾਂ ਤੇ ਸੁੱਤੇ ਪਏ ਨੂੰ ਮਾਰਨਾ ਬਹੁਤ ਸੌਖਾ ਹੈ। ਜਦੋਂ ਤੱਕ ਸਿੱਖ ਕੌਮ ਆਪਣੇ ਮਤਭੇਦ ਇੱਕ ਪਾਸੇ ਰੱਖ ਕੇ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇੱਕਠੀ ਨਹੀਂ ਹੁੰਦੀ ਇਹ ਕਰਤੂਤਾਂ ਹੁੰਦੀਆਂ ਰਹਿਣਗੀਆਂ। ਸਾਨੂੰ ਪਹਿਲਾਂ ਆਪਣੇ ਧਰਮ ਤੇ ਧਾਰਮਿਕ ਅਸਥਾਨਾਂ ਨੂੰ ਨਿਰਸਵਾਰਥ ਹੋ ਕੇ ਸੰਭਾਲਣ ਦੀ ਲੋੜ ਹੈ।ਜੋ ਮਸੰਦ ਲਾਣਾ ਸਿੱਖ ਕੌਮ ਦੇ ਵਿੱਚ ਘੁਲਮਿਲ ਗਿਆ ਹੈ ਸਭਤੋਂ ਪਹਿਲਾਂ ਇਸਨੂੰ ਬਾਹਰ ਕਰਨਾ ਜ਼ਰੂਰੀ ਹੈ। ਸੁਚੇਤ ਸਿੱਖਾਂ ਨੂੰ ਪ੍ਰਬੰਧਕ ਲਾਉਣਾ ਚਾਹੀਦਾ ਹੈ। ਗੋਲਕਾਂ ਨੂੰ ਜ਼ਰੂਰਤਮੰਦਾਂ ਲਈ ਵਰਤੋਂ ਵਿੱਚ ਲਿਆਂਦਾ ਜਾਵੇ। ਗਰੀਬਾਂ ਦੀ ਮਦਦ ਇਸ ਤਰੀਕੇ ਨਾਲ ਕੀਤੀ ਜਾਵੇ ਜੋ ਵੀ ਦੇਖੇ ਸਿੱਖ ਬਨਣ ਲਈ ਤਤਪਰ ਹੋ ਜਾਵੇ। ਸਿੱਖਾਂ ਦੀ ਇੱਕ ਟੀਮ ਐਸੀ ਹੋਵੇ ਜੋ ਸਿੱਖੀ ਵਿਰੋਧੀਆਂ ਤੇ ਹਰ ਵੇਲੇ ਕੜੀ ਨਜ਼ਰ ਰੱਖੇ ਗ਼ਲਤ ਬਿਆਨਬਾਜ਼ੀਆਂ ਦਾ ਤੁਰੰਤ ਜਵਾਬ ਦੇਵੇ। ਸਿੱਖ ਧਰਮ ਨੂੰ ਢਾਹ ਲਾਉਣ ਵਾਲਿਆਂ ਨੂੰ ਗਿੱਚੀ ਤੋ ਫੜਕੇ ਰੱਖੇ ਤੇ ਕੌਮ ਨੂੰ ਸਦਾ ਸੁਚੇਤ ਕਰਦੀ ਰਹੇ।ਟੀਮ ਆਪ ਵੀ ਗੁਰੂ ਤੇ ਸੰਗਤਾਂ ਨੂੰ ਜੁਆਬਦੇਹ ਹੋਵੇ। ਗੁਰੂ ਦੀ ਹਜ਼ੂਰੀ ਤੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਸਭ ਫੈਸਲੇ ਹੋਣ। ਸਿੱਖ ਕੌਮ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਘਰ ਕਰ ਗਈਆਂ ਹਨ।ਸੋ ਸਾਨੂੰ ਲੋੜ ਹੈ ਇੱਕਜੁੱਟਤਾ ਦੀ ਤੇ ਸਹਿਣਸ਼ੀਲਤਾ ਦੀ ਤਾ ਹੀ ਸਾਡੇ ਵਿੱਚੋਂ ਔਗੁਣ ਨਿਕਲ ਸਕਦੇ ਨੇ, ਆਪਣੇ ਹੱਥੀਂ ਆਪਣਾ ਆਪੇ ਹੀ ਕਾਜ਼ ਸਵਾਰਿਐ।

    • @atamjeetsingh8466
      @atamjeetsingh8466 2 หลายเดือนก่อน +1

      जाके इतिहास pado, gurbani pado,नाल guru इतिहास वी pado. Khalsa panth /sikhi सनातन /HINDU dharm da अटूट अंग है.

  • @its_maninder_singh_mani_
    @its_maninder_singh_mani_ 2 หลายเดือนก่อน +6

    Darbar sahib 🙏 Dhan Guru Ramdas ji

  • @sandeepsingh5744
    @sandeepsingh5744 หลายเดือนก่อน

    ਬਹੁਤ ਵਧੀਆ

  • @deepsaab9200
    @deepsaab9200 2 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🙏

  • @jasvindersingh3063
    @jasvindersingh3063 2 หลายเดือนก่อน +9

    ਬਹੁਤ ਵਧੀਆ, ਸਾਖੀ

  • @user.DeepBrar
    @user.DeepBrar 2 หลายเดือนก่อน +6

    ਗੁਰਬਾਣੀ ਚ ਹਰਿ ਹਰੀ ਦਾ ਮਤਲਬ ਪਰਮਾਤਮਾ ਏ,ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਰਮਾਤਮਾ ਲਈ ਰਾਮ,ਗੋਬਿੰਦ,ਹਰਿ ਆਦਿ ਨਾਮ ਉਚਾਰਨ ਕੀਤੇ ਗਏ ਹਨ

  • @mehargiftofgod4186
    @mehargiftofgod4186 2 หลายเดือนก่อน

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ

  • @mjbhai1507
    @mjbhai1507 2 หลายเดือนก่อน +1

    Informative video 🙏🙏🙏

  • @dimplekaur254
    @dimplekaur254 2 หลายเดือนก่อน +5

    Darbar sahib nal matha lon wale kyi aye te kyi gye pr kuj ni kr sake

  • @Amarjeet_Singh51
    @Amarjeet_Singh51 2 หลายเดือนก่อน +3

    Sorry veer puri video ni wekh sakda , himat he ni ho Rahi Ina kood sunan di

    • @DHALIWAL303
      @DHALIWAL303 2 หลายเดือนก่อน +1

      Same here bro😢

  • @mankaransinghsodhi8235
    @mankaransinghsodhi8235 2 หลายเดือนก่อน +1

    Overall, the video was very much informative. But the ending words were🔥🔥🔥. Very good👍🏼

  • @kamaljeetsingh7573
    @kamaljeetsingh7573 2 หลายเดือนก่อน

    ਧੰਨਵਾਦ ਵੀਰ ਜੀ ਤੁਹਾਡੀਆਂ ਵੀਡਿਓ ਬੜੀਆ ਵਦੀਆ ਹੁੰਦੀਆ ਨੇ

  • @wonmedi567
    @wonmedi567 2 หลายเดือนก่อน +11

    Real story :
    Sahi saakhi oh hai jdo guru arjan sahib ji darbar sahib de sarovar di sewa karva rhe san taan sewa kar rhi sikh sangat ne ik aise sikh nu sewa karda dekhya jisda chehra bohat jalal wala si te mitti di tokri vi usde sir ton thodhe ute si. Sikh sangta ne us nu pehla nhi si dekhya. Sikh sangta ne guru arjan sahib ji paas jake dasya te os sikh bare pucheya te guru sahib ne keha oh akaal purakh waheguru khud mazdoor da roop dhaar ke sewa vich hissa paun aya hai te tuhade sariyan di sewa nu bhaag laye han. Guru arjan sahib ji ne jaake ohna ( akaal purakh) de darshan kite te guru sahib te nirankaar vich baatcheet hoyi. Akaal purakh ne mazdoor da roop dhaar ke sewa kiti si darbar sahib de sarovar di. Darbar sahib andar mojud oh thaan jitho sangat amrit lendiya han osdiya pauriyan akaal purakh ne khud banayiyan han. Special gal eh hai ke os Sarovar vich jinna marji jal da level ton ute vadha lyo, andar mojud paudiyan ton ute nhi aunda. Eh si asal sakhi jo bohat puratan sikh grantha vich darj hai jinhu baad vich mould kar ditta gya.

    • @naviii949
      @naviii949 2 หลายเดือนก่อน +1

      Hnji theek keha tusi, te guru ji da shabd vi hai gurbani vich
      Santa ke kaaraj aap khaloya har km karavan aaya ram l l

    • @wonmedi567
      @wonmedi567 2 หลายเดือนก่อน +1

      ​@@naviii949haanji bilkul waheguru ji. 🙏

  • @HarpreetSingh-rs3bn
    @HarpreetSingh-rs3bn 2 หลายเดือนก่อน +15

    Asi Sikh a jo sada guru Ghar ta akh rakhu os nu fair pata lag jau jive Indra nu lagya c

  • @ShamsherSingh-sf9zj
    @ShamsherSingh-sf9zj 2 หลายเดือนก่อน

    Bohut Vdia veere video

  • @sukhsingh2395
    @sukhsingh2395 หลายเดือนก่อน

    🙏🙏WAHEGURU JI🙏🙏

  • @SimranSir
    @SimranSir 2 หลายเดือนก่อน +3

    har mandir har sajeaa har vasai jis naal 🙏🏻

  • @SukhdevSingh-vy7cj
    @SukhdevSingh-vy7cj 2 หลายเดือนก่อน +4

    Siri guru hargobind sahib ji de Janam bare vedio bano

  • @ramandeepsinghsaini5692
    @ramandeepsinghsaini5692 2 หลายเดือนก่อน

    Very informative video. Sakhi

  • @kanwarshersingh4365
    @kanwarshersingh4365 2 หลายเดือนก่อน +11

    ਕਿਸੇ ਦੀ ਹਿੰਮਤ ਨਹੀਂ ਕੇ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕਰ ਦੇਵੇ ਜੇ ਇਸ ਤਰ੍ਹਾਂ ਹੋਣ ਲੱਗ ਤਾਂ ਲਾਸ਼ਾਂ ਦੀ ਗਿਣਤੀ ਨਹੀਂ ਕੀਤੀ ਜਾਵੇਗੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ

    • @krishanmohan2385
      @krishanmohan2385 หลายเดือนก่อน

      Oh lashan khalistani ya di hongiyan

  • @sahibjotathwal8198
    @sahibjotathwal8198 2 หลายเดือนก่อน +3

    I will never let them remove Darbar Sahib from us even if it would kill me.

  • @Mannikumar008
    @Mannikumar008 2 หลายเดือนก่อน +1

    Right video waheguru Ji

  • @ryno1991
    @ryno1991 หลายเดือนก่อน

    Tusi shi keha sir🙏

  • @bovi.singh.6129
    @bovi.singh.6129 2 หลายเดือนก่อน +10

    ਬਾਈ ਜੀ ਇਕ ਸਵਾਲ ਆ ਦਰਬਾਰ ਸਾਹਿਬ ਦਰਬਾਰ ਸਾਹਿਬ ਹਿ ਰਹਿਣਾ ਆ ਪਰ ਇਕ ਸਵਾਲ ਆ ਕਿ ਸ਼ਾਮ ਨੂੰ ਰਹਿਰਾਸ ਤੋ ਬਾਅਦ ਅਰਦਾਸ ਚ ਇਹ ਕਿਹਾ ਜਾਂਦਾ ਆ ਉਸ ਵਿਚ ਇਕ ਸ਼ਬਦ ਕਹੇ ਜਾਂਦੇ ਆ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਇਹ ਕਿਉ ਫਿਰ ਇੱਥੇ ਦਰਬਾਰ ਸਾਹਿਬ ਸ਼ਬਦ ਦੀ ਵਰਤੋ ਕਿਉ ਨਹੀ ਕੀਤੀ ਜਾਂਦੀ....

    • @asd7773
      @asd7773 2 หลายเดือนก่อน

      Ohna nu v darbaar sahib khna chahidq

  • @ROHITKUMAR-vt5ww
    @ROHITKUMAR-vt5ww 2 หลายเดือนก่อน +6

    We are hindu because of sikh brother
    We are making and celebrating ram mandir because of kalgidar pita ji sacrifice for hindu
    We hindus are pandit because of dhan shreee guru teg bhadur ji ❤ i as hindu feel so humble that i born in punjab where land of guru sahiban where i listen always the kirtan of kartar i am very thankful to waheguru ji that i born in punjab ♥️♥️♥️

  • @SS_gaming468
    @SS_gaming468 2 หลายเดือนก่อน +1

    Dhanvaad veer g 🙏🙏

  • @aartisuri6737
    @aartisuri6737 2 หลายเดือนก่อน +2

    Hume sahi raah dekhane ka shukriya beer ji

  • @user-yb7ut1ig1e
    @user-yb7ut1ig1e 2 หลายเดือนก่อน +4

    ਗੋਲਡਨ ਟੈਮਪਲ ਵੀ ਕਹਿਣਾ ਠੀਕ ਨਹੀਂ ਹੈ। ਸਿੱਖਾ ਨੂੰ ਸ੍ਰੀ ਦਰਬਾਰ ਸਾਹਿਬ ਹੀ ਕਹਿਣਾ ਚਾਹੀਦਾ ਹੈ।

  • @SAHIBSINGH-wz3xd
    @SAHIBSINGH-wz3xd 2 หลายเดือนก่อน +1

    Waheguru ji chardikala kern app ji de kom de seba da bal bakshan

  • @vishavjeetsingh2044
    @vishavjeetsingh2044 2 หลายเดือนก่อน +2

    ਗੁਰੂ ਸਾਹਿਬ ਜੀ ਨੇ ਆਖਿਆ ਸੀ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੰਨਣੀ ਹੈ, ਆਪਣੇ ਆਪ ਦੀ ਗੱਲ ਨਹੀ ਮੰਨਣੀ।
    ਪਰ ਲੋਕ ਸੁਣਦੇ ਹੀ ਮਣ ਦੀ ਹਨ।

  • @user-fz3hl1fb8b
    @user-fz3hl1fb8b 2 หลายเดือนก่อน +5

    J kar sikha de guru saab guru raamdaas Paatshaah de kar upar kisey ney v maadi Aakh rakhi ta samaj lao os nu apniya Aakhan naal piyaar nae singh mot to nae darday es gal da saari duniya nu pataa hay

  • @5hubhX
    @5hubhX 2 หลายเดือนก่อน +4

    Jis kise n v eh post kiti hai/c oh bnda sra sar dmaag to pedal hai...teh meri mere sikh prava nu benti hai ki ik maade bnde krke saari hindu community nu galat na smjheya jave....Sri hari mandir sahib guru sahab da c, hai ,te agge v rahega. Mein Hindu haa ate punjab ch hi rehna haa. Jinna pavitar sade vaste Ram Madir hai ohna hi pavitar sade vaste shri harimadir sahib hai.
    Jai shri ram,
    satnam waheguru

    • @naviii949
      @naviii949 2 หลายเดือนก่อน

      Excellent ❤

  • @ManpreetSingh-kf3po
    @ManpreetSingh-kf3po 2 หลายเดือนก่อน +1

    Waheguru ji ❤

  • @ParamjitKaur-te2rj
    @ParamjitKaur-te2rj 2 หลายเดือนก่อน +1

    ਵਾਹਿਗੁਰੂ ਜੀ🙏🙏

  • @giandeepsingh3362
    @giandeepsingh3362 2 หลายเดือนก่อน +10

    ਵੀਰ ਜੀ ਦਰਬਾਰ ਸਾਹਿਬ ਸੀ੍ਰਫ ਸਿੱਖਨ ਦੀ ਨਈ ਸ਼ੁੱਧ ਦੁਨੀਆ ਦਾ ਹੈ ਅਕਾਲ ਪੁਰਖ ਦਾ ਘਰ ਹੈ। ਜਿਨੀ ਵਾਰੀ ਦਰਬਾਰ ਸਾਹਿਬ ਤੇ ਹਮਲੇ ਹੋਏ ਨੇ ਓਡਾ ਬਦਲਾ ਵੀ ਹਮੀਸ਼ਾ ਸਿੱਖਾ ਨੇ ਲਿਆ ਹੈ। ਹੋਨ ਪੋਲੀਟੀਕਲ ਪਾਰਟੀ ਜੇ ਕਰ ਅੱਖ ਵੀ ਚੱਕੇ ਦੇਖੂਗੀ ਤਾ ਸਿੱਖਨ ਦੇ ਕੋਲ ਏਨਾ ਬੰਦੋਬਸਤ ਹੈ ਕੀ ਦੁਸ਼ਮਾਨਾ ਦੀ ਰੂਹ ਕੰਬ ਜਾਵੇ ਹੋਰ ਆਪਣਾ ਫੈਸਲਾ ਬਾਦਲ ਦੇ ਓ ਲੋਗ। ਸਿੱਖ ਤੇ ਸ਼ੁਧ ਵਿਸ਼ਵਾਸ਼ ਹੈ ਓਹ ਸਭ ਵੀ ਜੇ ਕਰ ਏਕ ਜੁਟ ਹੋ ਜਾਨ ਤੇ ਸਰਕਾਰ ਨੂੰ ਗੋਡੇ ਟੇਕ ਦੇਣੇ ਵਿਚ ਓਹਨਾ ਦੀ ਭਲਾਈ ਹੋਵੇਗੀ।