Show with Bapu Balkaur Singh | Political | EP 417 | Talk with Rattan

แชร์
ฝัง
  • เผยแพร่เมื่อ 20 ส.ค. 2024
  • #excisepolicy #talkwithrattan #balkaursingh
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    spotify.link/5...
    Download Amazon Music App and Follow Talk with Rattan Podcast
    music.amazon.i...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

ความคิดเห็น • 37

  • @Shazzvillagefoodsecrets
    @Shazzvillagefoodsecrets 4 หลายเดือนก่อน +6

    ਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆਂ ਕਿ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਨੇ ਸੋਣਾ ਰੱਬ ਉਹਨਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ 🙏❤🌹😍👍🙏🙏

  • @angrejparmar6637
    @angrejparmar6637 4 หลายเดือนก่อน +3

    ਸੰਗਰੂਰ ਜਾਵਾਂਗੇ ਸੇਖੋਂ ਜਾਤਾਵਾਂਗੇ

  • @realsujansingh
    @realsujansingh 4 หลายเดือนก่อน +3

    Good good very good bai g sbh shi boliyaa

  • @pamajawadha5325
    @pamajawadha5325 4 หลายเดือนก่อน +2

    Sahi gala kita bapu ji n bapu s balkor singh ji sat shri akal ji

  • @GurdeepKaur-jf2sy
    @GurdeepKaur-jf2sy 4 หลายเดือนก่อน +2

    🌷🙏🏻🌷SAT SHRI AKAAL JI🌷🙏🏻🌷Babu ji 🌷Love you ❤Babu ji❤️🫡❤️🇺🇸❤️
    Take care ji🌷👏🏻🌷

  • @ranasidhu3219
    @ranasidhu3219 4 หลายเดือนก่อน +4

    19 mint bhut Ghar c 1 hour di galbaat honi chidi c bapu g nal

  • @avtarsingh1141
    @avtarsingh1141 4 หลายเดือนก่อน +2

    V good information ji

  • @sukhbirsingh7003
    @sukhbirsingh7003 4 หลายเดือนก่อน +1

    Very good interview ❤

  • @parasdeepsingh3896
    @parasdeepsingh3896 4 หลายเดือนก่อน +5

    ਸਰਦਾਰ ਸਿਮਰਨਜੀਤ ਸਿੰਘ ਮਾਨ

  • @rakeshdhalla9007
    @rakeshdhalla9007 4 หลายเดือนก่อน +2

    Sat Sri akal ji

  • @bahadursingh9718
    @bahadursingh9718 4 หลายเดือนก่อน +5

    ਪੱਤਰਕਾਰ ਵੀਰੇ ਇਸ ਬੰਦੇ ਨੇ ਗੱਲ ਉਲਟੀ ਕਰਨੀ ਹੈ ਜੋਂ ਕੰਮ ਅਕਾਲੀ ਸਰਕਾਰ ਕਰ ਗ਼ਈਂ ਓਹ ਹੋਰ ਕੋਈ ਵੀ ਨਹੀਂ ਸੀ ਕਰ ਸਕਦਾ ਧੰਨਵਾਦ

    • @harnetchoudhary1782
      @harnetchoudhary1782 4 หลายเดือนก่อน

      ਸਹੀ ਗੱਲ ਹੈ ਵੀਰ ਜੀ ਹਰ ਇੱਕ ਪਿੰਡ ਵਿੱਚ ਹਰ ਇੱਕ ਪਿੰਡ ਦੀ ਸੱਥ ਵਿੱਚ ਇਹੀ ਚਰਚਾ ਚੱਲ ਰਹੀ ਹੈ ਜਿੰਨਾ ਕੰਮ ਅਕਾਲੀ ਦਲ ਨੇ ਕੀਤਾ ਹੈ ਏਨਾ ਕਿਸੇ ਪਾਰਟੀ ਦੀ ਸਰਕਾਰ ਨੇ ਨਹੀਂ ਕੀਤਾ ਰਵਨੀਤ ਸਿੰਘ ਬਿੱਟੂ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਅਕਾਲੀਆਂ ਨੇ ਕਰਜ਼ਾ ਬਹੁਤ ਜ਼ਿਆਦਾ ਚੱਕੀਆ ਸੀ ਆਪਣੀ ਸਰਕਾਰ ਵਿੱਚ ਅਕਾਲੀ ਦਲ ਦੇ ਲੀਡਰਾਂ ਨੇ ਖਾਦਾ ਵੀ ਹੈ ਪਰ ਪੰਜਾਬ ਵਿੱਚ ਕੰਮ ਕੀਤੇ ਹਨ, ਫੇਰ ਕੈਪਟਨ ਦੀ ਸਰਕਾਰ ਵਿੱਚ ਕਰਜ਼ਾ ਚੱਕੀਆਂ ਗਿਆ ਹੈ ਪਰ ਆਪ ਖਾਦਾ ਹੈ ਪਰ ਪੰਜਾਬ ਚ ਇੱਕ ਪੈਸੇ ਦਾ ਕੰਮ ਨਹੀਂ ਕੀਤਾ ਹੈ ਇਹੀ ਕੰਮ ਮੋਜੂਦਾ ਸਰਕਾਰ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਹਨ ਕਰਜੇ ਤੇ ਕਰਜ਼ਾ ਚੁੱਕ ਰਹੇ ਹਨ ਪਰ ਆਪ ਖਾ ਰਹੇ ਹਨ ਪੰਜਾਬ ਚ ਇੱਕ ਪੈਸੇ ਦਾ ਕੰਮ ਇਹਨਾਂ ਨੇ ਵੀ ਨਹੀਂ ਕੀਤਾ ਹੈ

    • @sidhusidhu3333
      @sidhusidhu3333 4 หลายเดือนก่อน +1

      ਗੈਂਗਸਟਰ ਵਾਦ ਨਸ਼ਾ ਬਾਅ ਜਥੇਦਾਰ ਕੌਂਕੇ ਲਗਭਗ ਸਰਕਾਰ ਕੋਈ ਵੀ ਠੀਕ ਨਹੀਂ ਹੋ ਸਕਦੀ ਜਦੋਂ ਤੱਕ ਦੇਖਿਆ ਗਿਆ ਆਮ ਲੋਕ ਠੀਕ ਹੋ ਸਕਦੇ ਹੈ ਜੇ ਠੀਕ ਰਹਿਣ ਤਾਂ ਆਮ ਲੋਕਾਂ ਵਿੱਚੋਂ ਕੋਈ ਸਮਝ ਰੱਖਣ ਵਾਲਾ ਕੋਈ ਮੰਤਰੀ ਬਣਨਾ ਚਾਹੀਦਾ

    • @user-wp3eu7jm5k
      @user-wp3eu7jm5k 3 หลายเดือนก่อน

      ਬਹੁਤ ਕੰਮ ਕੀਤਾ ਅਕਾਲੀ ਪਾਰਟੀ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਪਰ ਅਫਸੋਸ ਬਾਦਲ ਵਾਲਾ ਅਕਾਲੀ ਦਲ ਉਹ ਅਕਾਲੀ ਪਾਰਟੀ ਨਹੀਂ ਰਹੀ ਪੰਥ ਦੇ ਨਾਂਮ ਉਪਰ ਬਹੁਤ ਵੋਟਾਂ ਮੰਗੀਆਂ ਪਰ ਜਿਸ ਪਾਰਟੀ ਤੋਂ ਉਮੀਦ ਸੀ ਕਿ ਪੰਥ ਦਰਦੀ ਏ ਪਰ ਹੋਇਆ ਉਲਟਾ ਪੰਥ ਉਪਰ ਕਾਬਜ਼ ਹੋ ਗਏ ਜਥੇਦਾਰ ਕੌਮ ਦਾ ਸੁਪਰੀਮੋ ਏ ਅਕਾਲ ਤਖ਼ਤ ਸਾਹਿਬ ਸਾਰੀਆਂ ਦੁਨੀਆਂ ਨੂੰ ਸੇਧ ਦਿੰਦਾ ਹੈ ਪਰ ਬਾਦਲ ਜਥੇਦਾਰ ਵੀ ਆਪਣੇ ਪ੍ਰੇਸ਼ਰ ਹੇਠ ਰੱਖੇ ਹਨ
      ਕੰਮ ਸੁਖਬੀਰ ਦੇ ਚਿੱਟਾ ਪੰਜਾਬ ਵਿੱਚ ਲੈਣ ਕੇ ਆਏ, ਸਿਰਸੇ ਵਾਲੇ ਸਾਧ ਨੂੰ ਮੁਆਫੀ ਦਿੱਤੀ, ਸੌਦਾ ਸਾਧ ਨੂੰ ਪੋਸ਼ਾਕ ਦੇ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ,ਸੁਖ ਵੀਲਾਸ, ਵਾਲਾ ਸਰ ਵਾਲੀ ਨਹਿਰ, ਪੰਜਾਬ ਦੀ ਟਰਾਂਸਪੋਰਟ ਆਪਣੇ ਹੱਥ ਕੀਤੀ,ਬੰਦੀ ਸਿੰਘਾਂ ਖਿਲਾਫ ਏ ਲਿਖਿਆ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਨਾ ਭੇਜਿਆ ਜਾਵੇ ਕਿਉਂਕਿ ਪੰਜਾਬ ਦਾ ਮਾਹੋਲ ਖਰਾਬ ਹੋ ਸਕਦਾ ਏ ਔਨ ਦਾ ਰਿਕਾਰਡ ਏ 10 ਸਾਲ ਕੇਂਦਰ ਨਾਲ ਭਾਈ ਵਾਲ ਰਹੇ ਪਰ ਕਦੀ ਬੰਦੀ ਸਿੰਘਾਂ ਦਾ ਮੁੱਦਾ ਨਹੀਂ ਚੁੱਕਿਆ ਤੇ ਹੁਣ ਯਾਦ ਆਉਂਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਦੋਸ਼ੀ, ਬਗਰਾੜੀ ਕਾਢ ਨੋਕਰੀਆ ਦਾ ਮੁੱਲ ਪਾਇਆ ਤੇ ਚਹੇਤਿਆਂ ਨੂੰ ਬੇਟੀਆਂ , ਕਿਸਾਨਾਂ ਨੂੰ ਮੋਟਰਾਂ ਦੇ ਕੁਨੈਕਸ਼ਨ ਦਿੱਤੇ ਫ੍ਰੀ ਬਿਜਲੀ ਦਿੱਤੀ ਤਾਂ ਜੋਂ ਧਰਤੀ ਹੇਠਲੇ ਪਾਣੀ ਨੂੰ ਹੀ ਵਰਤਨ ਨਹਿਰੀ ਪਾਣੀ ਤੋਂ ਧਿਆਨ ਹੀ ਬਦਲ ਦਿੱਤਾ ਵੇਖਲੋ ਕਿੰਨੇ ਕ ਨਹਿਰੀ ਪਾਣੀ ਦੇ ਖਾਲ ਜਾਂ ਮੋਘੇ ਰਹਿ ਗੲਏ ਪੰਜਾਬ ਵਿੱਚ ਤੇ ਨਹਿਰ ਘਢਵਾਈ ਦੇਵੀਲਾਲ ਨਾਲ ਦੋਸਤੀ ਨਿਭਾਓਣ ਬਦਲੇ ਹਜ਼ਾਰਾਂ ਏਕੜ ਜ਼ਮੀਨ ਮਿਲੀ ਹਾ ਦਿੱਤਾ ਪੰਜਾਬ ਨੂੰ ਬਾਦਲ ਨੇ ਉਹ ਏ ਧੋਖਾ

  • @rajuambo
    @rajuambo 4 หลายเดือนก่อน

    Air conditioners should not be allowed in rooms of public servants who has field jobs. Apply this to yourself and see if you would like to go out in intense summer heat if sitting inside AC room!!

  • @GORAWALIA
    @GORAWALIA 4 หลายเดือนก่อน

    Air conditioners are not allowed in government offices but officers and government are a nexus and this nexus is a force which runs air conditioners .

  • @JaspalSingh-kz8lp
    @JaspalSingh-kz8lp 4 หลายเดือนก่อน

    Very nice interview

  • @realsujansingh
    @realsujansingh 4 หลายเดือนก่อน +1

    Police nu 13 mhine dee tnkhaah mildi hai te oh v oh jmaa hee rkhde hn te 2n0 de crruption de paise naal hee family nu palde ne te hor arbaa khrbaa dee properties bnaaea hn. Bhaaven tusi chek krvaa lvo

  • @user-ts4es6bp8w
    @user-ts4es6bp8w 4 หลายเดือนก่อน

    Good

  • @hardeepgeetu50
    @hardeepgeetu50 4 หลายเดือนก่อน

    ❤❤❤

  • @jagjitsingh283
    @jagjitsingh283 4 หลายเดือนก่อน +1

    🎉🎉🎉🎉🎉😮😮😮😮

  • @nachattargill2643
    @nachattargill2643 4 หลายเดือนก่อน

    ❤❤🙏🏻🙏🏻

  • @Sukhpal.Giddarbaha
    @Sukhpal.Giddarbaha 4 หลายเดือนก่อน +1

    🙏

  • @SunnySingh-ug8uq
    @SunnySingh-ug8uq 2 หลายเดือนก่อน

    Weeygod

  • @gulabsingh7497
    @gulabsingh7497 4 หลายเดือนก่อน

    ਬਾਪੂ ਚਾਚਾ ਤਾਇਆ ਆਖਕੇ ਸਾਥੋਂ ਡੱਬਿਆਂ ਚ ਵੋਟਾਂ ਨੇ ਪਵਾਂਉਦੇ ਜਦੋਂ ਸਾਂਭ ਲੈਂਦੇ ਗੱਦੀਆਂ ਪਿਛੋਂ ਪੁੱਤ ਵੀ ਕਹਿਣ ਨਾ ਆਂਉਦੇ

  • @realsujansingh
    @realsujansingh 4 หลายเดือนก่อน

    2no dee 1no dee 3no dee 4no dee 5no dee te 6no dee shraab drug afim chitta sbh de vde vde vpaaria nu Pb police te politician dee pkki protection mili hai te ih hee vde smugglers to hissa laide hn

  • @surjitgill6411
    @surjitgill6411 4 หลายเดือนก่อน

    11:04 ਕਿਹੜੀਆਂ ਗੱਲਾਂ ਕਰਦੇ ਹੋ ਮੈਂ 40 ਸਾਲ ਨੌਕਰੀ ਕੀਤੀ ਹੈ ਦਫ਼ਤਰ ਵਿੱਚ। ਹੁਣ ਤਾਂ ਦਫ਼ਤਰਾਂ ਵਿਚ ਵੀ ਚਾਰ ਚਾਰ ਏਸੀ ਲੱਗਦੇ ਆ ਜਿਹੜੇ ਕੲਈ ਬਾਰ ਛੁੱਟੀ ਵਾਲੇ ਦਿਨ ਵੀ ਚੱਲਦੇ ਰਹਿੰਦੇ ਨੇ। ਕੋਈ ਸਮਾਂ ਸੀ ਜਦੋਂ ਮਾਰਚ ਤੋਂ ਪਹਿਲਾਂ ਅਤੇ ਸਤੰਬਰ ਤੋਂ ਬਾਅਦ ਪੱਖਾ ਚਲਾਉਣ ਤੇ ਵੀ ਮਨਾਹੀ ਸੀ।

  • @realsujansingh
    @realsujansingh 4 หลายเดือนก่อน

    Pb srkar v delhi te nct dee srkar vangu pb srkar v kaani ho chukki hai

  • @Mnisharma7193
    @Mnisharma7193 4 หลายเดือนก่อน

    Jassi jasraj de interview

  • @rajdhanju3547
    @rajdhanju3547 4 หลายเดือนก่อน +1

    Eh budde nu bahut gian hai hun es nu cm baneio

    • @manjitmann9659
      @manjitmann9659 4 หลายเดือนก่อน +4

      Sach sunna aukha Anne bhagto

  • @jassbrar4534
    @jassbrar4534 4 หลายเดือนก่อน

    Kinu kinu eh banda tempu typ ja lagda