Beant singh had no personal enemity with Indira Gandhi. He felt emotionally hurt. It was a emotional outburst which led to this action. But children 're not to ill treated and they should get help from SGPC for their life settlement. It is shame on big religious leaders.
Does anyone know where bhai sahib lives ? His village ? Instead of blaming of those who did not help him, let us get together and help this man and his family.
Main saheed Beant Singh G da,batheeza ha.main dekhea k punjab nu chdd k hor states ch bhut maan stikar milda.bt punjsb ch sirf saheedan nu jaat paat ch e wandea janda.main oddisa de aadiwasi ilakea ch v rea o bande v bhut respect krde bt punjab de tn bure haal e khange.even kisaan morche ch v sirf ona nu apne haq len li e Beant Singh de nam use kita janda otherwise tn jattwad e havi hai...punjab jaat paat ch gark chukka...singh d value zero krti ithhe...
@@NirmalSingh-fs3us vir ji you are right mein vi ahi keh reha ki sikh koum te sikh virodhi masanda da kabja hei jadoo sikh koum ajaad hoyegi tad puri tarah koum sikhi sidhant te chalegi
He is such a polished guy, such good English... Every credit was given to Satwant Singh because he was a jatt. Beant Singh killed indira while satwant sprayed bullets on dead body of indira gandhi
Your caste matters if u r jatt than it is ok. How many time sikh preachers take the name of Bhai Ditt Singh in the religious gathering because he doesn't belong to jatt. This is main tragedy for the Sikhism.
शहीदोंका क़र्ज़ कोई नहीं उतार सकता और जिस परिवार से पिता पुत्र पति इस तरह जाता है उस घाटे को कोई पूरा नहीं कर सकता फिर गोलकों के लिये बैठे sgpc वाले क्या साथ देंगे परिवारों का 😢
Ramdasye Sikh caste naal blong krde c bahi beant singh ta krke koi spot nahi kiti ik guru govind singh ji ne sanu gal naal laya pta ni kyu lok jaata paata vich ullje Pye a
ਬੇਟਾ ਜੀ ਦਿਲ ਨਾ ਛੱਡੋ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਸਰਬੰਸ ਵਾਰ ਦਿੱਤਾ। ਤੁਹਾਡੇ ਪਿਤਾ ਜੀ ਉਹਨਾਂ ਦੇ ਸੱਚੇ ਸਿੱਖ ਸਨ।
Bibi ji general category de Sikh kade vi SC nu tarjih Nahi denge
😊
ਜਿਹੜੇ ਗੁਰੂਘਰਾਂ ਦੇ ਸਿਰ ਤੇ ਮੌਜਾਂ ਕਰ ਰਹੇ ਨੇ ਉਨ੍ਹਾਂ ਹੁਣ ਤਕ ਕਿਆ ਹੋਇਆ ? ਦਸ਼ਮੇਸ਼ ਨਾਲ ਭੀ ਇਨ੍ਹਾਂ ਰਜਵਾੜਿਆਂ ਦੇ ਪੁਰਖਿਆਂ ਕੀਤਾ ਸੀਗਾ ਤੁਸੀ ਉਨ੍ਹਾਂ ਬਾਰੇ ਕਿਆ ਕਹਿੰਦੇ ਹੋ ? ਲੇਕਿਨ ਇਹ ਇਕ ਸਚਾਈ ਆ ਕੇ ਬੇਅੰਤ ਸਿੰਘ ਇਕ ਦਲਿਤ ਸੀਗਾ ਤੇ ਉਸਦੇ ਬੇਟੇ ਦੀ ਅਖੌਤੀ ਸਿੱਖ ਲੀਡਰਾਂ ਦੁਆਰਾ ਉਨ੍ਹਾਂ ਨੂੰ ਅਗਲੇੜਨਾ ਕੁਦਰਤੀ ਹੀ ਸੀਗਾ ਕਿਉਂਕਿ ਪੰਥ ਤੇ ਬਿਪਰਨ ਦਾ ਕੰਟਰੋਲ ਹੈ । ਇਹ ਗਰੀਬ ਸਮਾਜ ਲੈਨਿਨ ਸਿੱਖਿਆ ਹੈ ।
ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਜੀ
ਤੁਹਾਡੀ ਨਰਾਜਗੀ ਜੋ ਕੌਮ ਨਾਲ ਹੈ ਉਹ ਬਿਲਕੁਲ ਜਾਇਜ ਹੈ
ਪਰ ਕੌਮ ਵਿੱਚ ਇਕ ਗਲ ਆਮ ਕਹੀ ਜਾਂਦੀ ਹੈ
ਮੇਰਾ ਰੁਸੇ ਨਾ ਕਲਗੀਆਂ ਵਾਲਾ.........
ਕਲਗੀਧਰ ਪਾਤਸ਼ਾਹ ਹਮੇਸ਼ਾਂ ਈ ਤੁਹਾਡੇ ਅੰਗ ਸੰਗ ਰਹੇ ਹਨ ਅਤੇ ਸਦਾ ਰਹਿਣ ਗੇ
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਜੀ ਭਾਈ ਬੇਅੰਤ ਸਿੰਘ ਜੀ ਅਤੇ ਭਾਈ ਸਾਹਿਬ ਜੀ ਦੀ ਧਰਮ ਪਤਨੀ ਬੀਬੀ ਬਿਮਲ ਕੌਰ ਖਾਲਸਾ ਜੀ ਦੇ ਚੱਰਨਾ ਵਿੱਚ ਮੇਰੇ ਗਰੀਬ ਰੰਘਰੇਟੇ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ।
ਧਰਮ ਦੇ ਠੇਕੇਦਾਰਾਂ ਲਈ ਇਹ ਲਾਹਨਤ ਵਾਲੀ ਗੱਲ ਹੈ।
S. G. P. C ਅਤੇ ਧਾਰਮਿਕ ਜਥੇਬੰਦੀਆਂ ਨੂੰ ਇਸ ਪਰਿਵਾਰ ਦੀ ਜਰੂਰ ਮਦਦ ਕਰਨੀ ਚਾਹੀਦੀ ਹੈ।
S G P C ਇਸ ਕੁਰਬਾਨੀ ਵਾਲੇ ਪਰਿਵਾਰ ਦੀ ਮੱਦਦ ਕਰੇ ਸਲਾਮ ਹੈ ਬੇਅੰਤ ਸਿੰਘ ਨੂੰ
ਭਾਈ ਸਰਬਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਦੁੱਖ ਹੋਇਆ ਇਹ ਸੁਣ ਕੇ ਛੋਟੇ ਵੀਰ ਜੀ ।
ਸਤਿ ਸ੍ਰੀ ਆਕਾਲ ਜੀ
ਸਾਡੀ ਕੌਮ ਨੂੰ ਸਿਰਫ਼। ਲੰਗਰ ਲਾਉਣ ਦਾ ਪੱਤਾ ਹੈ।ਪਰ ਸ਼ਹੀਦ ਨੂੰ ਯਾਦ ਕਰਨ ਦਾ ਨਹੀਂ।
ਵਾਹਿਗੁਰੂ ਸੱਚ ਬੋਲਦੇ ਨੇ ਸਰਬਜੀਤ ਸਿੰਘ ਜੀ
ਵੀਰ ਜੀ ਤੁਸੀਂ ਚੜ੍ਹਦੀ ਕਲਾ ਵਿੱਚ ਰਹੋਂ ਪਰਮਾਤਮਾ। ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।ਇਹ।ਤਾ। ਗੋਲਕਾਂ।ਖਾ।ਗੲਏ
ਭਾਈ ਸਾਹਿਬ ਜੀ ਸਿਮਰਨ ਜੀਤ ਸਿੰਘ ਮਾਨ ਸਾਹਿਬ ਨੋਹ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਗਰੀਬੀ ਪਰਿਵਾਰ ਦੀ ਬਾਹ ਫੜਨ ਸ੍ਰੋਮਣੀ ਕਮੇਟੀ ਨੇਹ ਇਹ ਵੀ ਮਦਦ ਨਹੀ ਕਰਨੀ 37 ਸਾਲ ਹੋ ਗਏ ਹਨ ਇਹਨਾ ਪਰਿਵਾਰ ਨੋਹ ਨੌਕਰੀ ਨਹੀ ਮਿਲਿਆ
ਸ਼ਹੀਦ ਬੇਅੰਤ ਸਿੰਘ ਜੀ ਸ਼ਹੀਦ ਸਤਵੰਤ ਸਿੰਘ ਜੀ ਜ਼ਿੰਦਾਬਾਦ
ਭਾਈ ਸਾਹਿਬ ਜੀ ਧੰਨ ਹੋ ਤੁਸੀਂ ਉਹਨਾਂ ਦੇ ਪੁੱਤਰ ਹੋ ਇਹ ਓ ਲੋਕ ਹਨ ਜੋ ਕੁਰਬਾਨੀ ਨੂੰ ਯਾਦ ਨਹੀਂ ਪਰ ਇੱਕ ਗਾਇਕ ਮਰਨ ਤੇ ਬਹੁਤ ਕੁਝ ਕਰਦੇ ਨੇ
ਸ਼ਹੀਦ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਹਾਂ।
😢😢😢😢😢ਅੱਜ ਭਾਈ ਸਾਹਿਬ ਦੀਆਂ ਗੱਲਾ ਸੁਣੀਆਂ ਬਹੁਤ ਦੁਖ ਹੋਇਆ ਆ।
ਸਾਲ 1990ਵਿਚ ਬਿਮਲ ਕੌਰ ਖਾਲਸਾ ਸਾਡੇ ਸਮਾਣਾ ਸ਼ਹਿਰ ਵਿੱਚ ਆਈ ਸੀ ਤਿਲ਼ ਸੁੱਟਣ ਨੂੰ ਥਾਂ ਨਹੀਂ ਸੀ ਇਹਨਾਂ ਇਕਠ ਅਖੀਂ ਵੇਖਿਆ ਸਚੁ
ਭਾਈ ਸਾਹਿਬ ਭਾਈ ਬੇਅੰਤ ਸਿੰਘ ਨੇ ਪੰਥ ਦੀ ਸੇਵਾ ਕੀਤੀ ਹੈ ।
ਵਾਹਿਗੁਰੂ ਜੀ ਵਾਹਿਗੁਰੂ ਜੀ ।
ਬੇਅੰਤ ਸਿੰਘ, ਸਤਵੰਤ ਸਿੰਘ ਕੌਮੀ ਸ਼ਹੀਦ ਨੇ ਇਤਿਹਾਸ ਵਿਚ ਨਾਮ ਸੁਨਿਹਰੀ ਅੱਖਰਾਂ ਵਿਚ ਲਿਖਿਆ ਗਿਆ ਸਦਾ ਲਈ ਅਮਰ ਹੋ ਗਏ। ਵੀਰ ਸ਼੍ਰੋਮਣੀ ਕਮੇਟੀ ਤੋਂ ਯਾਕ ਨਾਂ ਰੱਖੋਂ ਇਹ ਹਿੰਦੂਤਵ ਦੇ ਗਲਬੇ ਵਿਚ ਲਿਆ ਦਿਤੀ ਕੌਂਮ ਦੇ ਲੀਡਰਾਂ ਨੇ।
ਸਹੀਦ ਬੇਅੰਤ ਸਿੰਘ ਤੇ ਸਹੀਦ ਸਤਵੰਤ ਸਿੰਘ ਜਿੰਦਾਬਾਦ
SGPC ਨੂੰ ਇਸ ਪਰਵਾਰ ਦੀ ਮੱਦਦ ਕਰਨੀ ਚਾਹੀਦੀ ਸੀ ,ਇਹ ਇੰਟਰਵਿਊ ਸੁਣ ਕੇ ਦਿੱਲ ਦੁੱਖੀ ਹੋਇਆ।
ਬਾਈ ਜੀ ਬਾਦਲ ਪਰਿਵਾਰ ਸੈਟਰ ਸਰਕਾਰ ਦੇ ਸਰਵਣ ਪੁੱਤ ਹਨ
ਸ੍ਰੋਮਣੀ ਕਮੇਟੀ ਨੂੰ ਪਹਿਲ ਦੇ ਆਧਾਰ ਨੌਕਰੀ ਦੇਣੀ ਚਾਹੀਦੀ ਸੀ ਅਤੇ ਬੱਚੀਆ ਨੂੰ ਚੰਗੇ ਸਕੂਲ ਵਿੱਚ ਫਰੀ ਐਜੂਕੇਸ਼ਨ ਦੇਣੀ ਚਾਹੀਦੀ ਸੀ
ਭਾਈ ਬੇਅੰਤ ਸਿੰਘ ਸਿੰਖ ਕੌਮ ਦੇ ਮਹਾਨ ਹਨ ਸਹੀਦ ਹਨ ਸ੍ਰੋਮਣੀ ਕਮੇਟੀ ਨੂੰ ਸਹੀਦ
ਪਰਵਾਰਾ ਦਾ ਸਨਮਾਨ ਕਰਨ ਫਰਜ ਬਣਦਾ ਹੈ
ਸਿੱਖ ਸਹਿਬ ਜਿਹੜੇ ਦਿਲੀ ਵਿੱਚ ਸਹੀਦ ਪਰਿਵਾਰ ਤੇ ਬਹੁਤ ਗ਼ਰੀਬੀ ਦੇ ਦਿਨ ਨੇ ਸਰਕਾਰਾ ਕਰਵਾਇਆ ਹੈ
ਭਾਈ ਸਾਥ ਦੇ ਪਿਤਾ ਜੀ ਦੀ ਬਹੁਤ ਵੱਡੀ ਦੇਣ ਹੈ। ਜੋ ਇਹ ਕਹਿੰਦੇ ਹਨਕਿ ਕਿਸੇ ਨਾ ਪੁੱਛਿਆ ਨਹੀ, ਪਹਿਲੀ ਗੱਲ ਸ਼ਹੀਦ ਆਪਣੇ ਗੁਰੂ ਲਈ ਕੁਰਬਾਨ ਹੁੰਦੇ ਹਨ, ਨਾ ਕੇ ਅਹੁਦੇ ਜਾ ਪੈਸੇ ਲਈ। ਬਾਕੀ ਜਦ ਤੱਕ ਗੁਲਾਮੀ ਹੈ, ਓਦੋਂ ਤੱਕ ਪੰਥ ਤੇ ਦੋਸ਼ ਨਾ ਦੇਵੋ।
ਬਿਲਕੁੱਲ ਸਹੀ ਕਿਹਾ ਤੁਸੀਂ ਸਹਿਮਤ ਹਾਂ ਤੁਹਾਡੇ ਵਿਚਾਰਾਂ ਨਾਲ।
ਗਰੇਟ ਸਿੰਘ ਸਾਹਬ
ਭਾਈ ਸਰਬਜੀਤ ਸਿੰਘ ਜੀ ਮੈਂ ਤੁਹਾਡੀਆਂ ਗੱਲਾਂ ਨਾਲ ਇਤਫ਼ਾਕ ਨਹੀਂ ਰਖਦਾ। ਭਾਈ ਬੇਅੰਤ ਸਿੰਘ ਕੌਮ ਦੇ ਮਹਾਨ ਸ਼ਹੀਦ ਹਨ। ਹਾਲੇ ਸਾਡੀ ਕੌਮ ਗ਼ੁਲਾਮ ਹੈ ਇਸ ਲਈ ਸਾਡੀਆਂ ਸੰਸਥਾਵਾਂ ਸਰਕਾਰ ਦੇ ਦਬਾਅ ਕਾਰਣ ਕਿਸੇ ਸ਼ਹੀਦ ਪਰਵਾਰ ਦੀ ਮਦਦ ਨਹੀਂ ਕਰ ਸਕਦੀਆਂ। ਤੁਸੀਂ ਆਪਣੀ ਸੱਚੀ ਸੁੱਚੀ ਕਿਰਤ ਕਰੋ ਵਾਹਿਗੁਰੂ ਤੇ ਭਰੋਸਾ ਰੱਖੋ। ਗੁਰੂ ਦੇ ਸਿੰਘ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ।
ਇਹ ਝੂਠ ਬੋਲ ਰਹੇ ਹਨ ਇਹ ਹੋਸਟਲ ਵਿੱਚ ਕਿਵੇ ਪੜਦਾ ਸੀ ਇਹ ਤਾ ਕੁਝ ਵੀ ਨਹੀ ਦਸਿਆ
ਸੱਚ-ਖੰਡ ਵਾਸੀ ਬਾਬਾ ਠਾਕੁਰ ਸਿੰਘ ਜੀ ਨੇ ਸਾਰਾ ਖ਼ਰਚਾ ਦਿੱਤਾ ਹੈ ਘਰ ਲੈ ਕੇ ਦਿੱਤਾ ਮੋਹਾਲੀ ਵਿੱਚ ਇਹਨਾ ਨੂੰ ਹੋਸਟਲ ਵਿੱਚ ਪੜਾਇਆ ਪਹਿਲੀਆਂ ਇੰਟਰਵਿਊਆ ਵਿੱਚ ਬਾਬਾ ਜੀ ਬਾਰੇ ਦਸਿਆ ਸੀ ਪਰ ਹੁਣ ਲਗਦਾ ਕਿਸੇ ਲੋਭ ਲਾਲਚ ਵਿੱਚ ਯਾ ਡਰ ਕਰਕੇ ਇਸ ਤਰਾ ਬੋਲ ਰਹਿਆ ਹੈ
Sachian galan hameshan chubhdian han S g p c ch v ਜਾਤੀ vitkra kita janda ਹੈ
ਕੌਮ ਦੇ ਹੀਰੇ ਸਹੀਦ ਸਰਦਾਰ ਬੇਅੰਤ ਸਿੰਘ ਅਤੇ ਸਹੀਦ ਸਤਵੰਤ ਸਿੰਘ।ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਭਾਈ ਸਤਵੰਤ ਸਿੰਘ ਤਾਂ ਜਰਨਲ ਹੈ । ਉਨ੍ਹਾਂ ਦੇ ਪਰਵਾਰ ਨੂੰ ਕਿਹੜਾ ਰਾਜਭਾਗ ਦੇ ਦਿੱਤਾ
Satwant singh di adhi family New Zealand settled hai changi zameen jaydaad hai ohna kol te Beant singh de parivaar kol roti khaan da v saadhan nahi
ਕੌਮ ਭਗਵੰਤ ਮਾਨ ਵਰਗਿਆ ਨੂੰ ਭਾਵੇਂ ਵੋਟ ਪਾ ਦੇਵੇ ਪਰ ਸ਼ਹੀਦਾ ਬੱਚਿਆ ਵੱਲ ਕੌਮ ਦਾ ਖਿਆਲ ਨੀ ਆਉਂਦਾ ਪੱਤਰਕਾਰ ਜੀ ਦਾ ਧੰਨਵਾਦ ❤❤❤
Salute to Sahib Beant Singh, Satwant Singh, Kehar Singh 🙏🏼🙏🏼
ਇਸ ਵੀਰ ਦਾ ਛੋਟਾ ਭਰਾ ਆਸਟ੍ਰੇਲੀਆ ਵਿਚ ਸੈੱਟ ਆ ਉਹ ਕਿਸਨੇ ਭੇਜਿਆ ਸੀ ਵੀਰ ਬਾਪ ਦੀ ਕੁਰਬਾਨੀ ਦਾ ਮੁੱਲ ਨੀ ਮੰਗੀ ਦਾ ਪੈਸੇ ਦੀ ਕਮੀ ਤੁਹਾਨੂੰ ਵੀ ਨਹੀਂ ਰੈਹਣ ਦਿੱਤੀ ਕੌਂਮ ਨੇ ਗੁਰੂ ਸਾਹਿਬ ਜੀ ਨੇ ਪੂਰਾ ਪਰਿਵਾਰ ਕੌਂਮ ਦੇ ਉਪਰੋ ਵਾਰ ਦਿੱਤਾ ਦਸਾਂ ਨੌਹਾਂ ਦੀ ਕਿਰਤ ਕਰੋ ਇਹ ਵੀਰ ਦੇ ਮਨ ਵਿਚ ਲਾਲਚ ਬਹੁਤ ਆ ਇਸਨੇ ਘਰ ਇਕੱਲੇ ਨੇ ਹੀ ਦੱਬ ਲਿਆ ਆਪਣੇ ਭਰਾ ਨੂੰ ਘਰ ਨੀ ਵੜ੍ਹਨ ਦਿੱਤਾ ਉਹ ਆਸਟ੍ਰੇਲੀਆ ਵਿੱਚ ਆ ਉਥੇ ਟਰੱਕਿੰਗ ਦਾ ਕੰਮ ਕਰਦਾ ਕੌਂਮ ਨੇ ਹੈਲਪ ਕੀਤੀ ਤੇ ਉਸਨੇ ਮੇਹਨਤ ਕਰਕੇ ਵਧੀਆ ਕਾਰੋਬਾਰ ਖੜ੍ਹਾ ਕਰ ਲਿਆ ਇਨ੍ਹਾਂ ਦੀ ਮਾਤਾ ਬਿਮਲ ਕੌਰ ਖਾਲਸਾ ਨੇ ਜੋ ਕੋਠੀ ਬਣਵਾਈ ਸੀ ਉਹ ਇਸ ਵੀਰ ਕੋਲ ਆ ਇਹ ਚਾਹੁੰਦਾ ਵੀ ਮੈਂ ਵਿਹਲਾ ਰਹਾ ਕੋਈ ਕੰਮ ਨਾਲ ਕਰਨਾ ਪਵੇ ਬਸ ਪੈਸਾ ਆਈ ਜਾਵੇ
Saheed Bhai Beant singh ji Amer rehan ge ,,sikh kaum nu es parvaar di full sport karni chidi aw ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Jail de vich shuttiyan .... Salute aa tuhanu🙏
ਭਾਈ ਸਾਹਿਬ ਜੀ ,ਮਸੰਦਾਂ ਤੋ ਕੀ ਆਸ ਰਖਦੇ ਜੇ,ਪਰ ਕੌਮ ਚ ਬੜੇ ਦਾਨੀ ਨੇ ,ਪਰੰਤੂ ਕੌਮ ਸਿਰਫ ਲੰਗਰ ਲਗਾਉਣ ਨੂੰ ਹੀ ਸੇਵਾ ਗਿਣਦੀ ਹੈ।
ਪ੍ਰਣਾਮ ਸ਼ਹੀਦਾਂ ਨੂੰ
Beant singh had no personal enemity with Indira Gandhi. He felt emotionally hurt. It was a emotional outburst which led to this action. But children 're not to ill treated and they should get help from SGPC for their life settlement. It is shame on big religious leaders.
Waheguru gtuhanu siddak baksAylammy umar bakshey❤❤❤❤😢😢😢
ਬਾਈ ਜੀ ਪਰਮਾਤਮਾ ਭਰੋਸਾ ਰਖੋ ਸ੍ਰੋਮਣੀ ਕਮੇਟੀ rss ਦੇ ਚਮਚੇ ਹਨ ਬਾਦਲ ਟੋਲੇ ਤੋ ਬਚੋ
Bilku theek keha veer. Nay
ਸਿੱਖ ਕੌਮ ਨੂੰ ਚਾਹੀਦਾ ਸੀ ਇਨ੍ਹਾਂ ਬੱਚੇ ਆ ਕੋਈ ਵਧੀਆ ਕੰਮ ਖੋਲ ਕੇ ਦੇਦੇ 🙏🏻
ਵਾਹਿਗੁਰੂ
It is sad that family of Beant Singh got no help from sikh community & sikh institutions. The leaders are answerable for this.
ਵਿਦੇਸ਼ਾਂ ਵਿੱਚ ਰਾਗੀ ਢਾਡੀ ਜੱਥਿਆਂ ਨੇ ਅਤੇ ਗੁਰੂਘਰਾਂ ਨੇ ਸ਼ਹੀਦ ਸਤਵੰਤ ਸਿੰਘ, ਬੇਅੰਤ ਸਿੰਘ ਅਤੇ ਕੇਹਰ ਸਿੰਘ ਦੀਆਂ ਸ਼ਹੀਦੀ ਵਾਰਾਂ ਗਾ ਕੇ ਕਰੋੜਾਂ ਪੌਂਡ ਕੱਠੇ ਕਿਤੇ ਆ, ਉਹ ਕਿਸਨੂੰ ਦਿੱਤੇ??
ਸੱਭ ਸ਼ਹੀਦਾਂ ਦਾ ਨਾਂ ਹੀ ਵੇਚਦੇ ਆ।
Waheguru ji 🙏
Gure gobind singh je beant singh to bahut khush ne
ਕਰਮ ਵਿੱਚ ਜੋ ਲਿਖਿਆ ਹੈ ਉਹ ਹੀ ਮਿਲਣਾ ਹੈ ਹੋਰ ਵੀ ਕਿੰਨੇ ਗਰੀਬ ਹਨ।।
Bilkul paa g
Tenu pehla milna chida h
Parnaam shaheedan nu
Does anyone know where bhai sahib lives ? His village ? Instead of blaming of those who did not help him, let us get together and help this man and his family.
true
Village Maloa , Punjab
Parnam Shaheedan nu Bhai Beant Singh ji 🙏 🙏
ਸਤਿਕਾਰ ਯੋਗ ਵੀਰ ਜੀ ਇਹ ਲੋਕ ਮੱਹਜਬੀ ਸਿੱਖਾਂ ਨੂੰ ਸਿੱਖ ਮੰਨਦੇ ਹੀ ਨੀ, ਤੇ ਮੱਦਦ ਤਾਂ ਕੀ ਕਰਨੀ ਸੀ
Beant singh julaha sikh see churre
@@TarsemSingh-pz4bnਮਾਮਾ ਜੀ ਕੀ ਬੋਲ ਰਹੇ ਹੋ ਤੁਸੀਂ,,
@@SurjeetSingh-ed8ek sohra saab maa kha rha kee beant singh julaha sikh see naki majbi sikh ok
@@TarsemSingh-pz4bn ਫੁਦੀ ਦਿਆ ਪਹਿਲਾਂ ਕੀ ਲਿਖਿਆ ਸੀ ਇਹ ਦੱਸ
@@SurjeetSingh-ed8ek sohra saab maa he kha see kee bhai beant singh julaha sikh see naki majbi sikh ave bagane baap naa bnaya karo
Waheguru ji ka khalsa waheguru ji ki Fateh waheguru ji Mehar karan
ਜਾਤ ਪਾਤ Reality ਹੈ
Pranam shaheeda nu 🙏🙏🙏🙏🙏
Main saheed Beant Singh G da,batheeza ha.main dekhea k punjab nu chdd k hor states ch bhut maan stikar milda.bt punjsb ch sirf saheedan nu jaat paat ch e wandea janda.main oddisa de aadiwasi ilakea ch v rea o bande v bhut respect krde bt punjab de tn bure haal e khange.even kisaan morche ch v sirf ona nu apne haq len li e Beant Singh de nam use kita janda otherwise tn jattwad e havi hai...punjab jaat paat ch gark chukka...singh d value zero krti ithhe...
Waheguru ji mehar krn
Waheguru
Bai ji sare sheed bhai beant singh nu yaad karde ay ehna de mata bimla devi ur bimal kaur khalsa ji v bhut mahan san
ਭਾਈ ਸਾਹਿਬ ਭਾਈ ਸ਼ਹੀਦ ਬੇਅੰਤ ਸਿੰਘ ਦੇ ਸਪੁੱਤਰ ਸ਼੍ਰੀ ਸਰਬਜੀਤ ਸਿੰਘ ਵੱਲੋ ਬਹੁਤ ਵੱਡੀ ਗੱਲ ਕੈਟਾਗਰੀ ਨੂੰ ਲੇ ਕੇ ਬਹੁਤ ਗੱਲ ਕਹੀ ਗਈ ਹੈ ਜੋ ਬੜੀ ਸ਼ਰਮਨਾਕ ਹੈ ਕੈਟਾਗਰੀ ਸੰਬਧਿਤ ਕਹੀ ਗਈ ਹੈ
ਸਿੰਘੋਂ ਏਹ ਏਤਰਾਜ਼ ਜੋਗ ਗੱਲਾਂ ਕਿਂਉ ਸਾਮਣੇ ਆ ਰਹੀਆਂ ਹਨ
ਕਿ ਵਾਸ਼ਤਵ ਵਿਚ ਕੈਟਾਗਰੀ ਨੂੰ ਲੇ ਕੇ ਵਿੱਤਕਰਾ ਕੀਤਾ ਜਾ ਰਿਹਾ ਹੈ ਯੇ ਵਾਸ਼ਤਵ ਵਿੱਚ ਕੈਟਾਗਰੀ ਨੂੰ ਲੇ ਕੇ ਵਿੱਤਕਰਾ ਕੀਤਾ ਜਾ ਰਿਹਾ ਹੈ ਫੇਰ ਤੁਸੀ ਖਿਥੋਂ ਖਾਲਸਾ ਰਾਜ ਸਥਾਪਿਤ ਕਰ ਲਿਓਗੇਂ
ਸੋ੍ਮਣੀ ਕਮੇਟੀ ਨੂੰ ਲੱਖ ਲੱਖ ਲਾਹਣਤਾ
ਅੱਜ ਪੰਜਾਬ ਹਾਲ ਉਹੀ ਹੈ ।ਜਿਵੇਂ ਸਹੀਦ ਬੇਅੰਤ ਸਿੰਘ ਦੇ ਬੱਚਿਆਂ ਦਾ ਉਹਨਾਂ ਨੇ ਹਾਲਚਾਲ ਨੀ ਪੁੱਛਿਆ ਸੀ। ਬਾਦਲ ਸਰਕਾਰ ਪਰਿਵਾਰ ਨੂੰ ਵੀ ਪਰਮਾਤਮਾ ਨੇ ਰੋਲਤਾ ।ਪੈਸਾ ਦਰਬਾਰ ਸਾਹਿਬ ਦਾ ਇਹਨਾਂ ਕੋਲ ਬਹੁਤ ਹੈ ਪਰ ਇਜੱਤ ਨੀ ਹੈਗੀ। ਜਨਤਾਂ ਨੇ ਜੁੱਤਿਆਂ ਦਾ ਹਾਰ ਹੀ ਪਾਇਆ ਆ।ਲੈ ਲੋ ਰਾਜ।ਬਾਦਲ ਸਰਕਾਰ ਦੇ ਰਾਜ ਚ ਏਹ ਪਰਿਵਾਰ ਰੁਲਿਆ।
Sikh leadero,,Taksal, SGPC,,nu shrm nal dub k mrjo,,shame on Sikh kom
Sikh leader ta shaheed ho gye 1984 ch hi,, ikalle gaddaar e bache c ,,, jinna nu apa vota pa k fr badshah bnata
Message to younger generation do not do anything that holds you guilty in eyes of law. Let the people who incite you take actions themselves
waheguru mehar krn🙏🙏
Parnam saheeda nu❤❤
ਵੀਰ ਜੀ ਬਹੁਤ ਦੁੱਖ ਹੋਇਆ ਕੇ ਕੌਮ ਨੇ ਇਸ ਪ੍ਰਵਾਰ ਦੀ ਬਾਂਹ ਨੀ ਫੜੀ। ਦੂਜੀਆਂ ਸਟੇਟਾਂ ਤੇ ਲੰਗਰ ਲੋਣ ਨਾਲ਼ੋਂ ਆਪਣੀ ਕੋਮ ਨੂੰ ਸੰਭਾਲ਼ੋ ਪੜਾਈ ਕਾਲਜ ਫ੍ਰੀ ਮੈਡੀਕਲ ਹੋਵੈ ਪੰਜਾਬ ਵਿੱਚ ਕਿਉਂਕਿ ਪੰਜਾਬ ਦੇ ਨੌਜਵਾਨ ਰੋਟੀ ਲਈ ਬਾਹਰ ਆ ਰਿਹੇ ਹਨ ਤੇ ਤੁਸੀਂ ਲੋਕ ਹੋਰ ਸਟੇਟਾਂ ਵਿੱਚ ਲੰਗਰ ਲਾ ਰਿਹੇ ਹੋ ਲੰਗਰ ਸੋਣਾ ਮਾੜੀ ਗੱਲ ਨੀ ਪਰ ਪਹਿਲਾ ਆਪਣਾ ਪੰਜਾਬ ਸੰਭਾਲ਼ੋ ਤਾਂ ਔਂਸ ਵਾਲੀਆਂ ਨਸਲਾਂ ਤੁਹਾਨੂੰ ਮਾਫ਼ ਨਹੀਂ ਕਰਨਗੀਆ
ਲੋਣਾ
GOD BLESS ALL OF YOU THANKS
ਸਿੱਖ ਕੌਮ ਜਾਤ ਵੇਖ ਕੇ ਕਦਰ ਕਰਦੀ 🙏
What do you mean
@@sarinasandhu411 what is want to mean
Waheguru ਜੀkirpa Karen g
Wmk🙏
Ajj De Jawaka Nu Ta
Bhai Beant Singh Bhai Satwant Singh
Bare Pta V Ni Hona Haye Rabba Kirpa Kri 🙏🙏🙏🙏🙏🙏🙏
जात देख कर मदद की जाती है जनाब।
Satwant singh ki kisney madad ki? ?
@@narinderpalsinghtalwar9239 ਸਿੱਖ ਧਰਮ ਤੇ ਮਸੰਦਾਂ ਦਾ ਕਬਜਾ। ਜਿਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਗੱਦਾਰੀ ਕੀਤੀ, ਬੇਦਾਵਾ ਦਿੱਤਾ, ਉਹਨਾਂ ਤੋਂ ਜੋ ਲੋਕ ਸਿੱਖੀ ਰਵਾਇਤਾਂ ਭਾਲਦੇ ਨੇ। ਉਹ ਗਲਤ ਨੇ।
@@NirmalSingh-fs3us vir ji you are right mein vi ahi keh reha ki sikh koum te sikh virodhi masanda da kabja hei jadoo sikh koum ajaad hoyegi tad puri tarah koum sikhi sidhant te chalegi
ਸਰਦਾਰ ਸਰਬਜੀਤ ਸਿੰਘ ਜੀ ਜਨਰਲ ਜਾਂ ਹੋਰ ਚ ਫਰਕ ਕਰਨ ਵਾਲੀ ਗਲ ਨਹੀ,ਕੌਮ ਦੀਆਂ ਸੰਸਥਾਵਾਂ ਤੇ ਕਬਜਾਧਾਰੀ ਕੌਮ ਦੇ ਵਿਰੁਧ ਖੜ ਗਏ ਹਨ ,ਦੁਧ ਦੀ ਰਿਖੀ ਬਿਲੇ ਬਿਠਾ ਦਿਤੇ ਨੈ
ਪ੍ਰਨਾਮ ਸ਼ਹੀਦਾਂ ਨੂੰ 🙏 ਖਾਲਿਸਤਾਨ ਜਿੰਦਾਬਾਦ ❤️ ਖਾਲਿਸਤਾਨ ਜਿੰਦਾਬਾਦ ❤️ ਖਾਲਿਸਤਾਨ ਜਿੰਦਾਬਾਦ ❤️
He is such a polished guy, such good English... Every credit was given to Satwant Singh because he was a jatt. Beant Singh killed indira while satwant sprayed bullets on dead body of indira gandhi
satwant singh was jalaha not jatt
Nahi ji oh julaaha nahi si eh Beant singh hi julaaha si
Very bad for the SGPC. And sikh kom. Should help the sad family.
Ye he asli hero
ਸਰੌਮਣੀ ਕਮੇਟੀ ਗੁਲਾਮ ਹੈ
Waheguru ji waheguru ji waheguru ji waheguru ji waheguru ji waheguru
Your caste matters if u r jatt than it is ok. How many time sikh preachers take the name of Bhai Ditt Singh in the religious gathering because he doesn't belong to jatt. This is main tragedy for the Sikhism.
True
Kithe gye Sikh leader jo kehnde stage te beth k lecture ?????
ਆਪਣੇ ਹੱਥੀਂ ਆਪਣਾ ਕਾਜ ਸਵਾਰੀ
ਕੁਮੈਂਟਸ ਵੀਰ ਜੀ ਬਹੁਤ ਆਉਣਗੇ, ਮਦਦਗਾਰ ਕੋਈ ਸ਼ਾਇਦ ਹੀ ਬਣੇ।
Sikh kom vaste bahut sharam vali gall
ਜੇ ਤੂ ਹੁਦਾ ਆੳਉ ਕਦੇ ਇਦਰਾ ਨੂੰ ਨਹੀਂ ਸੀ ਮਾਰਦਾ
शहीदोंका क़र्ज़ कोई नहीं उतार सकता और जिस परिवार से पिता पुत्र पति इस तरह जाता है उस घाटे को कोई पूरा नहीं कर सकता फिर गोलकों के लिये बैठे sgpc वाले क्या साथ देंगे परिवारों का 😢
Sgpc bass langar agundi a ?sari kahani sun k dill dukhi ho riha 😢😢😢😢😢
Whaguru ji
ki milya bhai beant singh nu apna parivar ujaad ke aj onha beta dukh ch
What is phone no sarbjit singh ji da?
ਭਾਈ ਸਾਹਬ ਤੋਹਾੜੀ ਇਹ ਗੱਲ ਗਲਤ ਹੈ ਕੇ SC ਨੂੰ ਇਜ਼ਤ ਨਹੀਂ ਦਿਤੀ ਜਾਂਦੀ ਜੇ ਇਹ ਗੱਲ ਹੁੰਦੀ ਤਾਂ ਬੀਬੀ ਜੀ MP ਨਾਂ ਬਣਦੀ ਬਾਕੀ ਜੱਟਾ ਦੇ ਬਹੁਤ ਮੁੰਡੇ ਸ਼ਹੀਦ ਹੋਏ ਪਰ ਉਹਨਾਂ ਦੇ ਬਹੁਤੇ ਪ੍ਰਵਾਰਾ ਦੇ ਸਿਰ ਤੇ ਛੱਤ ਵੀ ਨਹੀਂ ਹੈ
MP ta bhut banda na
Bhut shahid hunde na par a gal na kar sir ta chat hage joth na bol
Badal kon aa
Captan kon aa
Har koi jatt aa
ਭਾਈ ਸਾਹਿਬ ਜੀ ਸਿੱਖ ਕੌਮ ਦੇ ਵਿੱਚ ਇਹੋ ਜਿਹੇ ਗੁਦਾਰ ਲੀਡਰ ਅਤੇ ਲੁੱਚੇ ਜਥੇਦਾਰ ਸਿੱਖੀ ਭੇਸ ਵਿੱਚ ਅਤੇ ਸਿੱਖੀ ਸਰੂਪ ਵਿੱਚ ਇਹੋ ਜਿਹੇ ਉਚੇ ਅਹੁਦਿਆਂ ਤੇ ਬੈਠੇ ਹਨ ਜਿਨਾਂ ਗੁਦਾਰਾ ਨੇ ਸਿੱਖੀ ਸੰਘਰਸ਼ ਵਿੱਚ ਸ਼ਹੀਦ ਹੋਏ ਪ੍ਰੀਵਾਰਾਂ ਅਤੇ ਸਿੱਖੀ ਸੰਘਰਸ਼ ਵਿੱਚ ਸੇਵਾ ਕਰਨ ਵਾਲੇ ਪ੍ਰੀਵਾਰ ਨੂੰ ਇਹਨਾਂ ਗੁਦਾਰਾ ਨੇ ਪੁੱਛਿਆ ਤੱਕ ਨਹੀਂ ਇਹਨਾਂ ਗੁਦਾਰਾ ਨੇ ਆਪਣੇ ਹੀ ਚਾਚੇ ਤਾਏ ਮਾਮੇ ਫੁੱਫੜ ਨੂੰ ਹੀ ਅੱਗੇ ਰੱਖਿਆ ਹੈ ਅਤੇ ਜਿਨਾਂ ਨੇ ਕੁਝ ਵੀ ਨਹੀਂ ਕੀਤਾ ਇਹਨਾਂ ਗੁਦਾਰਾ ਦਾ ਕਰਕੇ ਸਿੱਖ ਗਰੀਬ ਸਿੱਖ ਡੇਰਿਆਂ ਜਾਂ ਹੋਰ ਧਰਮਾਂ ਵੱਲ ਜਾ ਰਹੀ ਹੈ ਇਹਨਾਂ ਨੇ ਆਪਣਿਆ ਨੂੰ ਹੀ ਅੱਗੇ ਰੱਖਿਆ ਹੈ ਜੇ ਤੁਹਾਨੂੰ ਮੇਰਾ ਝੂਠ ਲੱਗਦਾ ਹੈ ਤਾਂ ਤੁਸੀਂ ਸਰਵੇਖਣ ਜਾ ਚੰਗੀ ਤਰਾਂ ਧਿਆਨ ਦੇਕੇ ਵੇਖੋ ਜੀ।
ਬਾਈ ਜੀ ਜਾਤ ਪਾਤ ਵਿੱਚ ਵਿਸਵਾਸ ਨਹੀਂ ਨਾ ਰਖੋ
ਕਿਓਂ ਨਾ ਰੱਖੋ। ਸਿੱਖ ਧਰਮ ਤੇ ਜਦ ਤੱਕ ਜੱਟਵਾਦ ਦਾ ਕਬਜਾ, ਉਦੋਂ ਤੱਕ ਸਿੱਖ ਧਰਮ ਦਾ ਕੁਝ ਨਹੀ ਹੋ ਸਕਦਾ।
@@NirmalSingh-fs3us ਹਰੇਕ ਗੱਲ ਨੂੰ ਜਾਤ ਪਾਤ ਨਾਲ ਨਾ ਜੋੜਿਆ ਕਰੋ, ਕੁਰਬਾਨੀ ਕਰਕੇ ਨੌਕਰੀਆਂ ਦੀ ਆਸ ਰੱਖਣਾ ਸਿੱਖੀ ਭਾਵਨਾ ਨਹੀਂ। ਬਾਕੀ ਇਸ ਬੰਦੇ ਦੀਆਂ ਗੱਲਾਂ ਤੋਂ ਹੀ ਲੱਗ ਰਿਹਾ ਕਿ ਇਸਨੂੰ ਪੈਸੇ ਦੀ ਝਾਕ ਆ। ਭਾਈ ਬੇਅੰਤ ਸਿੰਘ ਦਾ ਪੁੱਤਰ ਹੋ ਕੇ ਮੰਗਤਾ ਬਣਿਆ ਰਹਿਣਾ ਚੰਗੀ ਗੱਲ ਨਹੀਂ
What SGPC did to Bhai Nirmal Singh Khalsa can be imagined, only if u belong to certain.caste.
Bhai beant singh julahe ramdasia sikh julahe
Guru Maharaj kirpa karange
Ramdasye Sikh caste naal blong krde c bahi beant singh ta krke koi spot nahi kiti ik guru govind singh ji ne sanu gal naal laya pta ni kyu lok jaata paata vich ullje Pye a
Bilkul veer bhai beant singh ravidasia see par majbi enna takke naal majbi bna rhe va tanu virod karna chaida
ਭਾਈ ਜੀ ਤੁਹਾਡੇ ਪਿਤਾ ਜੀ ਦੀ ਕੁਰਬਾਨੀ ਬੜੀ ਮਹਾਨ ਹੈ, ਇਸ ਨੂੰ ਜਾਤੀ ਨਾਲ ਨਾ ਜੋੜੋ ਜੀ। ਸ਼ਹੀਦ ਭਾਈ ਸਤਵੰਤ ਸਿੰਘ ਜੀ ਜਨਰਲ ਕਾਸਟ ਨਾਲ ਸੰਬੰਧਿਤ ਹਨ, ਉਨ੍ਹਾਂ ਲਈ ਕੌਮ ਦੇ ਅਖੌਤੀ ਲੀਡਰਾਂ ਨੇ ਕੀ ਕੀਤਾ।
Gal sikh de aa kisa nata de nhi kom nu ta dakhna chaida
Bant singh da ta jikar bhi nhi hunda
ਭਾਊ ਜੀ ਕਿਸੇ ਲਈ ਕੁਰਬਾਨੀ ਨਹੀਂ ਦੲਈ ਜਾਦੀ ਆਪ ਲੲੀ ਸਭ ਕੁਝ ਕਰੀ ਦਾ
ਸਾਬਾਸ ਪਿੱਛੇ ਜਾਹੇ ਪਰਿਵਾਰ ਰੁਲ ਜਵੇ
ਇਸ ਨਾਲੋਂ ਤਾਂ ਫਿਰ ਉਹੀ ਚੰਗੇ ਨੇ ਜਿਹੜੇ ਇਹਨੇ ਦੇ ਸਿਰੋ mla mp bnde ne
Rajinder Kaur ਭੱਠਲ ਜੈ ਹੋ
Very sad story
Sun ke bahut dukh lagya ji.