ਭਰਜਾਈ ਬਣੀ ਦੁਸ਼ਮਣ PUNJABI BEST SHORT MOVIE 2024 | PUNJABI FILM VCR WALE JATT

แชร์
ฝัง
  • เผยแพร่เมื่อ 8 ม.ค. 2025

ความคิดเห็น • 78

  • @user-uq6li7cg1
    @user-uq6li7cg1 3 หลายเดือนก่อน +3

    ਸੱਚੀ ਗੱਲ ਹੈ ਜੀ ਇੱਕ ਮਾਂ ਆਪਣੇ ਬੱਚੇ ਤੋਂ ਦੂਰ ਨਹੀਂ ਰਹਿ ਸਕਦੀ ਹਾਂ ਦੁਨੀਆ ਦੀ ਤਮਾਮ ਦੁੱਖ ਝੱਲ ਲੈਂਦੀ ਹੈ❤

  • @gurjindersingh3638
    @gurjindersingh3638 3 หลายเดือนก่อน +6

    ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਆਲ ਟੀਮ ਗੁੱਡ ਅਕਟਿੰਗ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @boharsingh7725
    @boharsingh7725 3 หลายเดือนก่อน +5

    ਬਹੁਤ ਹੀ ਵਧੀਆ ਵੀਡੀਓ ਭੋਲ਼ੇ ਬਾਈ
    ਕਮਾਲ਼ ਜੀ
    👍👍👍👍👍
    👌👌👌👌👌

  • @SukhwinderSingh-wq5ip
    @SukhwinderSingh-wq5ip 3 หลายเดือนก่อน +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @naibsingh5273
    @naibsingh5273 3 หลายเดือนก่อน +23

    ਹਰਮਨ ਦੀ ਐਕਟਿੰਗ ਬਹੁਤ ਵਧੀਆ ਹੈ ਇੰਡ ਇਨ੍ਹਾਂ ਵਧੀਆ ਨਹੀਂ ਹੈ ਇਸ ਦੇ ਨਾਲੋਂ ਤਾਂ ਨਹਿਰ ਵਿੱਚ ਛਾਲ ਮਾਰਦੀ ਦਿਖਾ ਦਿੰਦੇ ਜਾਂ ਮਰੀ ਹੋਈ ਦਿਖਾਉਂਦੇ ਜ਼ਿਆਦਾ ਵਧੀਆ ਲੱਗਣਾ ਸੀ ਜ਼ਿਲ੍ਹਾ ਮੋਗਾ ਪਿੰਡ ਕੋਰੇ ਵਾਲਾ

    • @SurinderSingh-jb9kq
      @SurinderSingh-jb9kq 3 หลายเดือนก่อน +6

      Acting of Harman is very good.Very heart touching story

    • @NSChahal-d5r
      @NSChahal-d5r 3 หลายเดือนก่อน

      End is too good, jihra dona ne galti man ke Apna ghar Vasa Lia, death isn't the solution of life.Acting of Harman is very good.

  • @BaljinderSingh-po2ns
    @BaljinderSingh-po2ns หลายเดือนก่อน +1

    Acting is Excellent of all members
    Jitaa da roll bhole di sister da bahot jyada vadiya hai ji
    Vaisa ess kurri da roll bahot vadiya hai ji

  • @championgamemap6485
    @championgamemap6485 3 หลายเดือนก่อน +2

    ❤ਭੋਲਾ ਵਾਈ ਜੀ ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤

  • @naibsingh5273
    @naibsingh5273 3 หลายเดือนก่อน +4

    ਸ਼ੈਲਜਾ ਐਨੀ ਭੈੜੀ ਕਿਵੇਂ ਹੋਗੀ ਦੇਖਣ ਨੂੰ ਤਾਂ ਲੱਗਦੀ ਨਹੀਂ ਸ਼ੈਲਜਾ ਪੋਜਿਟਿਵ ਰੋਲ਼ ਕਰਿਆ ਕਰ ਵਿਲੇਨ ਵਾਲਾ ਰੋਲ ਐਨੀ ਸੋਹਣੀ ਕੁੜੀ ਨੂੰ ਜੱਚਦਾ ਨਹੀਂ ਬਾਕੀ ਮੂਵੀ ਬਹੁਤ ਵਧੀਆ ਹੈ ਜਿਸ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੋਵੇ ਉਹ ਹੀ ਜਾਣਦਾ ਜ਼ਿਲ੍ਹਾ ਮੋਗਾ ਪਿੰਡ ਕੋਰੇ ਵਾਲਾ

  • @BaldevSingh-n7x
    @BaldevSingh-n7x หลายเดือนก่อน +1

    Bahut wadhiya video hai bholei bette jee 🌹❤️🌹❤️🌹❤️🌹❤️🌹❤️🌹❤️🌹❤️🙏🌹❤️🌹❤️🙏🙏🙏🙏

  • @GurmeetKaur-kl7zs
    @GurmeetKaur-kl7zs 3 หลายเดือนก่อน +2

    ਸੋਹਣੀ ਵੀਡੀਓ ਸੋਹਣੀ ਫੈਮਿਲੀ ❤❤

  • @mallmann8309
    @mallmann8309 3 หลายเดือนก่อน +2

    ਬਹੁਤ ਵਧੀਆ ਮੁਵੀ ਪੇਸ ਕੀਤੀ ਹੈ ਇਕ ਪੇਂਡੂ ਅਤੇ ਘਰੇਲੂ ਕਹਾਣੀ। ਜਿਸ ਵਿਚ ਬਹੁਤ ਹੀ ਬੇ- ਖੁਬੀ ਨਾਲ ਸਮੁਚੀ ਟੀਮ ਨੇ ਰੋਲ ਨਿਭਾਇਆ ਹੈ। ਕਿਨਾ ਸਬਦਾ ਨਾਲ ਮੈ ਤੁਹਾਡੀ ਸਮੁਚੀ ਟੀਮ ਦੀ ਵਡਿਆਈ ਕਰਾ। ਹਰ ਇਕ ਨੇ ਰੋਲ ਘੈਂਟ ਰੋਲ ਨਿਭਾਇਆ ਹੈ। ਚਾਹੇ ਹਰਮਨ ਹੈ ਚਾਹੇ ਸੈਲਜਾ. ਹੈ ਚਾਹੇ ਹਾਕਮ ਸਿੰਘ ਹੈ। ਪਰਮਾਤਮਾ ਟੀਮ ਨੂੰ ਹੋਰ ਤਰੱਕੀਆ ਵਖਸੇ ਅਤੇ ਚੜਦੀ ਕਲਾ ਵਿਚ ਰੱਖੇ। ਬਾਪੂ -- ਮਲ ਮਾਨ ਕਨੇਡਾ।

  • @BaljinderSingh-po2ns
    @BaljinderSingh-po2ns หลายเดือนก่อน +1

    Good work good job Bhola [Hakam Singh]🎉❤🎉❤❤🎉❤❤🎉❤❤🎉

  • @NirmalSingh-hn7lc
    @NirmalSingh-hn7lc 3 หลายเดือนก่อน +1

    ਬਹੁਤ ਵਧੀਆ 22g

  • @B-Happy89
    @B-Happy89 3 หลายเดือนก่อน +4

    Harman so cute 😊

  • @manpreetgill4173
    @manpreetgill4173 3 หลายเดือนก่อน +1

    Bhut vadya story a ver

  • @BoharDhillon-hw3uc
    @BoharDhillon-hw3uc 3 หลายเดือนก่อน +4

    Very Very nice video ji 👍👍👍👍👍
    👌👌👌👌👌

  • @KuldeepSingh-nu9ez
    @KuldeepSingh-nu9ez 3 หลายเดือนก่อน +3

    ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ

  • @BaljinderSingh-po2ns
    @BaljinderSingh-po2ns หลายเดือนก่อน +1

    Bacha da role bahot vadiya hai ji

  • @ArjunBallu-m4f
    @ArjunBallu-m4f 3 หลายเดือนก่อน +3

    Bhola good actor 🎉🎉🎉🎉❤❤ varry good video👍👍

  • @KamaljeetSingh-t4n
    @KamaljeetSingh-t4n 3 หลายเดือนก่อน +1

    ਬਹੁਤ.ਹੀ.ਵਧੀਆ.ਇਮੋਸ਼ਨਲ.ਸਟੋਰੀ.ਹੈ.ਤਕਰੀਬਨ.ਬਹੁਤ.ਘਰਾ.ਦੀ.ਕਹਾਣੀ.ਹੈ

  • @JasvinderSingh-yl8ir
    @JasvinderSingh-yl8ir 2 หลายเดือนก่อน +2

    Nice story

  • @seemabansal1671
    @seemabansal1671 3 หลายเดือนก่อน +2

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹

  • @jashansidhu9450
    @jashansidhu9450 3 หลายเดือนก่อน +3

    ਬਹੁਤ ਵਧੀਆ ਵੀਡੀਓ ਬਣਾਈਏ ਐਕਟਿੰਗ ਸਿਰਾਂ ਸਾਰੀਆਂ ਦੀ

  • @SurinderSingh-to8xm
    @SurinderSingh-to8xm 3 หลายเดือนก่อน +3

    Nice video ji

  • @ManiKalyan-fx2iw
    @ManiKalyan-fx2iw 3 หลายเดือนก่อน +1

    ਭੋਲੇ ਨੇ ਥੱਪੜ ਮਾਰਕੇ ਨਜ਼ਾਰਾ ਲਿਆਤਾ ਸੁਆਦ ਆ ਧਰਮ ਨਾਲ

  • @Babumaange
    @Babumaange 3 หลายเดือนก่อน +2

    Nice video 22 ge ❤❤❤❤

  • @BaljinderSingh-po2ns
    @BaljinderSingh-po2ns หลายเดือนก่อน +1

    Great job

  • @SitaSingh-s5k
    @SitaSingh-s5k หลายเดือนก่อน +1

    ❤❤❤❤❤❤❤❤❤❤❤❤❤❤ good movie poly 22 G

  • @magharsingh2673
    @magharsingh2673 3 หลายเดือนก่อน +1

    Kv Baljot kant kam 👍👍👌👌

  • @KamalSaini-oh2mo
    @KamalSaini-oh2mo 3 หลายเดือนก่อน +1

    Jaan paai a pori video ch ..super duper hitt video ❤❤❤❤❤ form Germany

  • @mandeepkhaira6567
    @mandeepkhaira6567 3 หลายเดือนก่อน +1

    End gallbaat❤❤

  • @surindersingh7094
    @surindersingh7094 3 หลายเดือนก่อน +1

    Great movie end very good

  • @reshamsingh7501
    @reshamsingh7501 3 หลายเดือนก่อน +1

    Very good 👍

  • @soniuppal161
    @soniuppal161 3 หลายเดือนก่อน +1

    Kaint video

  • @GurlalSinghKhivakalan
    @GurlalSinghKhivakalan 3 หลายเดือนก่อน +2

    Very nice video

  • @JotBoda2
    @JotBoda2 3 หลายเดือนก่อน +1

    ❤❤❤ good 🎉

  • @majorsingh1124
    @majorsingh1124 3 หลายเดือนก่อน +1

    Very nice vod ji🎉🎉❤❤

  • @AvtarSingh-hc6kf
    @AvtarSingh-hc6kf 3 หลายเดือนก่อน +1

    Vohat vadhia vedeo ji

  • @BaljinderSingh-po2ns
    @BaljinderSingh-po2ns หลายเดือนก่อน +1

    Very Nice

  • @sukhvirdhillon7099
    @sukhvirdhillon7099 3 หลายเดือนก่อน +1

    ਹਾਕਮਾਂ ਬਾਈ ਰਵਾ ਤਾ ਤੂੰ ਮੈਨੂੰ 😢

  • @TejwinderSingh-gp7cf
    @TejwinderSingh-gp7cf 3 หลายเดือนก่อน +1

    Nice ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SukveerSingh-i5t
    @SukveerSingh-i5t 3 หลายเดือนก่อน +1

    Good veer g sukha hamlr gad

  • @TejwinderSingh-gp7cf
    @TejwinderSingh-gp7cf 3 หลายเดือนก่อน +1

    Nice video 👍👍👍👍👍👍👍👍👍👍👍👍👍👍👍👍👍👍👍👍👍👍👍👍

  • @suchasingh3466
    @suchasingh3466 3 หลายเดือนก่อน +1

    Very nice video🎉🎉❤❤

  • @Dharamsingh-g2r
    @Dharamsingh-g2r 3 หลายเดือนก่อน +2

    Nice video fasat comment apna g

  • @rinkusainirinkusaini5331
    @rinkusainirinkusaini5331 3 หลายเดือนก่อน +2

    ਸੈਲਜ਼ਾ ਕਿਹੋ ਜੀ ਹੋ ਗ਼ੲੀ ਭਟੂੂਰੇ ਵਰਗ਼ੀ

  • @fazalhussain5013
    @fazalhussain5013 3 หลายเดือนก่อน +1

    Aj is video ne rawa ditta😢

  • @sukhbitkaursukhbitkaur4113
    @sukhbitkaursukhbitkaur4113 3 หลายเดือนก่อน +1

    Very very nice viedo ji

  • @daljeetjeeti383
    @daljeetjeeti383 3 หลายเดือนก่อน +2

    ਬਹੁਤ ਹਈ ਵਧੀਆ ਵੀਡੀਓ ਬਣਾਈ ਹੋਈ ਹੈ ਭੋਲੇ ਬਾਈ ਤੇ ਚੰਨੋ

  • @SurjitSingh-sz2cb
    @SurjitSingh-sz2cb 3 หลายเดือนก่อน +1

    ❤❤❤❤❤❤❤❤❤❤

  • @sahibsingh4519
    @sahibsingh4519 3 หลายเดือนก่อน +1

    Very nice video bhole veer

  • @harvinderdhumi1370
    @harvinderdhumi1370 3 หลายเดือนก่อน +1

    ❤❤❤❤❤❤🎉🎉🎉🎉🎉

  • @TejwinderSingh-gp7cf
    @TejwinderSingh-gp7cf 3 หลายเดือนก่อน +1

    Good Video 🙏👌🙏👌🙏👌🙏👌🙏👌🙏👌🙏👌🙏👌🙏👌🙏👌🙏👌🙏👌

  • @SnehLata-ed3bm
    @SnehLata-ed3bm 3 หลายเดือนก่อน +1

    Very nice video ❤❤❤❤

  • @avtarmaan6736
    @avtarmaan6736 3 หลายเดือนก่อน +1

    Nice ❤️❤️

  • @kiranjitbhangu8872
    @kiranjitbhangu8872 3 หลายเดือนก่อน +1

    very nice 👍👍

  • @TejwinderSingh-gp7cf
    @TejwinderSingh-gp7cf 3 หลายเดือนก่อน +1

    Video 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @surindersingh7094
    @surindersingh7094 3 หลายเดือนก่อน +1

    Wry good acting Herman in America mother have custody for kids not father even father owner of home police throw you out you can’t stay there this is 100 percent true usa

  • @KalaG-cb5qu
    @KalaG-cb5qu 3 หลายเดือนก่อน +1

    👌👌👌👌

  • @SandeepGerwal-in8fs
    @SandeepGerwal-in8fs 3 หลายเดือนก่อน +1

    Nice

  • @KamalDas-i4c
    @KamalDas-i4c 3 หลายเดือนก่อน +1

    ਭੋਲੇ ਬਹੁਤ ਵਧੀਆ ਵੀਡੀਓ ਐ

  • @RajeshSingh-df8do
    @RajeshSingh-df8do 3 หลายเดือนก่อน +1

    ਹਰਮਨ ਭੈਣੇ ਤੂੰ ਤਾਰੋ ਵਣਜਾਰਨ ਫਿਲਮ ਚ ਵੀ ਹੈ

  • @AvtarSingh-hc6kf
    @AvtarSingh-hc6kf 3 หลายเดือนก่อน +1

    Kahani vadhia c bhole par end te channo de ik vaar fer chante jarur lagde dekhone c

  • @KalaG-cb5qu
    @KalaG-cb5qu 3 หลายเดือนก่อน +1

    🎉

  • @Sita-c2n
    @Sita-c2n 3 หลายเดือนก่อน +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤V good vedo❤❤❤

  • @AmarjitSingh-x9w
    @AmarjitSingh-x9w 3 หลายเดือนก่อน +1

    Chnogiginaapnagharsamgahoyoheyassakda😁😁😁👍👍👍👌💘💘💘

  • @ManiKalyan-fx2iw
    @ManiKalyan-fx2iw 3 หลายเดือนก่อน +1

    ਸ਼ੈਲਜਾ ਜੀ ਐਕਟਿੰਗ ਤਾ ਬਹੁਤ ਵਧੀਆ ਪਰ ਚਰਬੀ ਬਾਹਲੀ ਚਾੜੀ ਜਾਂਦੀ ਹੈ ਮੋਟੀ ਬਹੁਤ ਹੋਗੀ ਦੇ ਪਹਿਲਾਂ ਵਰਗੀ ਬਣ ਜਾਵੇ ਤਾਂ ਬਹੁਤ ਘੈਂਟ ਸਿਰਾ ਲੱਗੇ

  • @ManiKalyan-fx2iw
    @ManiKalyan-fx2iw 3 หลายเดือนก่อน +1

    ਭੋਲੇ ਮਾਰ ਸ਼ੈਲਜਾ ਦੇ ਗਿਟਿਆਂ ਚ ਡਾਂਗ ਹਰਾਮਖੋਰੁ ਬਣੀ ਫਿਰਦੀ ਐਂ ਇਸ ਰੋਲ ਚ ਨੀ ਵਧੀਆ ਲੱਗਦੀ ਕੋਈ ਹੋਰ ਰੋਲ ਲੈ ਲਿਆ ਕਰ ਪਿਆਰ ਸ਼ਿਅਰ ਵਾਲਾ ਦੁਗਣੀ ਸੋਹਣੀ ਲੱਗੇ

  • @Ankitwadhwa21
    @Ankitwadhwa21 2 หลายเดือนก่อน +1

    ❤❤❤❤❤❤❤❤❤❤❤❤❤❤❤❤❤❤😊😊😊😊😊😊😊😊😊😊😊😊😊😊😊😊😊😊😊😊❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @HarpreetSingh-ux3oy
    @HarpreetSingh-ux3oy 3 หลายเดือนก่อน +3

    ਬਹੁਤ ਵਧੀਆ ਵੀਡੀਓ ਭੋਲੇ ਬਾਈ

  • @BaljinderSingh-po2ns
    @BaljinderSingh-po2ns หลายเดือนก่อน +1

    Good work good job Bhola [Hakam Singh]🎉❤🎉❤❤🎉❤❤🎉❤❤🎉

  • @manjitvirk8548
    @manjitvirk8548 3 หลายเดือนก่อน +1

    Very nice video ji ji❤

  • @ajitpalsingh8052
    @ajitpalsingh8052 3 หลายเดือนก่อน +1

    Very nice video

  • @Gurjeetsingh-mx9ic
    @Gurjeetsingh-mx9ic 3 หลายเดือนก่อน +1

    Very nice video ❤❤❤