SHARE MARKET ਵਿੱਚ ਆਇਆਂ ਜ਼ਬਰਦਸਤ ਕੰਪਨੀਆਂ
ฝัง
- เผยแพร่เมื่อ 4 ก.ค. 2024
- SHARE MARKET ਵਿੱਚ ਆਇਆਂ ਜ਼ਬਰਦਸਤ ਕੰਪਨੀਆਂ
ਇਸ VIDEO ਵਿਚ ਤੁਹਾਨੂੰ ਮਿਲੇਗੀ SHARE MARKET ਦੀਆਂ 14 ਕੰਪਨੀਆਂ ਦੀ DETAILED ਜਾਣਕਾਰੀ
ਇਸ ਇੱਕ VIDEO ਵਿੱਚ ਤੁਹਾਨੂੰ ਮਿਲੇਗੀ SHARE MARKET ਦੀਆਂ 30 ਤੋਂ ਜ਼ਿਆਦਾ ਕੰਪਨੀਆਂ ਬਾਰੇ ਜਾਣਕਾਰੀ
ਸਤਿ ਸ਼੍ਰੀ ਅਕਾਲ ਜੀ
ਮੈਂ ਰਵਿੰਦਰ ਸਿੰਘ ਬਰਾੜ ਇਸ video ਵਿੱਚ ਇਹ ਜਾਣਕਾਰੀ ਦਵਾਂਗਾ:-
ਸਟਾਕ ਮਾਰਕੀਟ ਵਿਚ ਨਿਵੇਸ਼ ਕਰਨ ਦੇ ਫਾਇਦੇ | ਤੁਸੀਂ ਵੀ ਘਰ ਬੈਠ ਕੇ ਆਪਣਾ ਕੰਮ ਕਰ ਸਕਦੇ ਹੋ
ਮੈਂ ਰਵਿੰਦਰ ਸਿੰਘ ਬਰਾੜ ਇਸ video ਵਿੱਚ ਇਹ ਜਾਣਕਾਰੀ ਦਵਾਂਗਾ:-
ਤੁਸੀਂ ਬਹੁਤ ਥੋੜ੍ਹੇ ਪੈਸੇ ਤੋਂ ਸ਼ੁਰੂਆਤ ਕਰ ਸਕਦੇ ਹੋਂ, ਸਫਲ ਹੋਣ ਲਈ ਬਹੁਤ ਵੱਡੀ investment ਦੀ ਲੋੜ ਨਹੀਂ
ਤੁਹਾਡਾ ਪੈਸਾ waste ਹੋਣ ਦੀ ਬਜਾਏ, ਇਕ ਚੰਗੀ ਜਗਾਹ invest ਹੋ ਜਾਵੇਗਾ
ਤੁਹਾਨੂੰ ਕਿਸੇ ਉੱਪਰ ਨਿਰਭਰ ਹੋਣ ਦੀ ਲੋੜ ਨਹੀਂ
ਤੁਸੀਂ ਵੀ ਘਰ ਬੈਠ ਕੇ ਆਪਣਾ ਕੰਮ ਕਰ ਸਕਦੇ ਹੋ
stock market ਵਿੱਚ ਕਯੋਂ ਕਰਨਾ ਚਾਹੀਦਾ ਹੈ ?
ਸਟਾਕ ਮਾਰਕੀਟ ਵਿਚ ਨਿਵੇਸ਼ ਕਰਨ ਦੇ ਫਾਇਦੇ
share market ਕਿਸੇ ਵੀ ਹੋਰ ਤਰਾਂ ਦੀ ਇਨਵੈਸਟਮੈਂਟ ਤੋਂ ਬੇਹਤਰ ਕਯੋਂ ਹੈ ?
My other stock market videos:-
1.DIVIDENDS- • top ਸਟਾਕ ਮਾਰਕੀਟ ਕੰਪਨੀਆ...
2.SHARE MARKET ਕਿਓਂ ਸਾਡੇ ਲਈ ਇੱਕ ਰਹੱਸ ਬਣੀ ਰਹਿੰਦੀ ਹੈ - • SHARE MARKET ਕਿਓਂ ਸਾਡੇ...
3.Top 5 ਸਟਾਕ ਮਾਰਕਿਟ ਕੰਪਨੀਆਂ ਜਿਹੜੀਆਂ ਕਿੰਨੇ ਗੁਣਾਂ ਵੱਧ ਗਈਆਂ : • Top 5 ਸਟਾਕ ਮਾਰਕਿਟ ਕੰਪਨ...
4.Top 3 ਸਟਾਕ ਮਾਰਕਿਟ ਕੰਪਨੀਆਂ 50 ਰੁਪਏ ਤੋਂ ਥੱਲੇ:- • Top 3 ਸਟਾਕ ਮਾਰਕਿਟ ਕੰਪ...
5.SHARE MARKET ਨਾਲ ਜੁੜੀ ਇੱਕ ਬਹੁਤ ਵੱਡੀ ਖ਼ਬਰ | ਜਾਣੋ ਕਿਹੜੀਆਂ TOP ਕੰਪਨੀਆਂ ਨੂੰ ਹੋਣ ਵਾਲਾ ਹੈ ਵੱਡਾ ਫਾਇ:- • SHARE MARKET ਨਾਲ ਜੁੜੀ ...
9 points ਸਟਾਕ ਮਾਰਕੀਟ ਵਿਚ ਨਿਵੇਸ਼ ਕਰਨ ਦੇ ਫਾਇਦੇ
Information of biggest companies of stock market to invest in.
online share market class in punjabi
how to earn big profits in punjabi
stock market for beginners in punjabi
stock market tutorials
Top ਸਟਾਕ ਮਾਰਕਿਟ ਕੰਪਨੀਆਂ ਨਿਵੇਸ਼ ਲਈ
ਲੰਬੇ ਸਮੇਂ ਲਈ TOP ਸਟਾਕ ਮਾਰਕਿਟ ਕੰਪਨੀਆਂ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਇਹ ਗੱਲਾਂ ਦਾ ਧਿਆਨ ਰੱਖੋ |
Social Media Platforms ਉੱਪਰ ਮੈਨੂੰ follow ਕਰਨਾ ਨਾ ਭੁੱਲਣਾ:-
Instagram :- / ravindersbrar
Facebook:- profile.php?...
Share , Support and Subscribe my channel @stock market di duniya
ਧੰਨਵਾਦ |
#stockmarket #stocks #punjabstockmarket #stockmarkettutorial #punjabistockmarket #punjabitrader
Disclaimer-
We , “STOCK MARKET DI DUNIYA” , are not stock investment advisor . We do not make any recommendation for investing in any stock, or sales or purchase of any stock. All content ,views, information and opinions on this channel named “STOCK MARKET DI DUNIYA ” is my personal interpretation based on information on my personal research . I do not take any responsibility , or I cannot be held responsible for any mis-communication, mis-information and any action taken by any individual or group based on the information provided in this video .
The content provided on this channel is solely for education and learning purpose . Therefore , this channel’s content should not be considered for making investment decision. Please seek expert opinion from your investment advisor, certified financial planner, financial advisor before acting on anything mentioned on this channel. I take no liability/responsibilty for decision taken by anyone solely based on the information provided on this channel. I am not responsible for any loss or implications arising out of any decision taken by the viewers after watching any content on this channel.
By using the content of our channel you agree that use of any information at our channel in any of your investment is entirely at your own risk. you understand and acknowledge that there is very high degree of risk involved in stock investment. All companies , brands , stocks services and product names mentioned in this video are trademarks of their respective owner , holder , individual parent companies.
By accessing or viewing this information , you accept, without limitation or qualification, this “DISCLAIMER ”.
👌👍
Always Best
Thank you
Great information paji 🎉
Your commitment to going above and beyond is commendable. Your hard work will be recognised and valued in the history
thanks a lot Navdeep Bai ❤❤
ਬਹੁਤ ਵਧੀਆ ਜਾਣਕਾਰੀ ❤
ਬਹੁਤ ਮੇਹਰਬਾਨੀ ਗਗਨਦੀਪ ਜੀ
👍
ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਵੀਰ ਜੀ ਤੁਸੀਂ
Nice information bro ❤
Tx for giving ur valuable time 💐
Very knowledgeable, Thank you sir.
🎉🎉🎉
Sat sari akal g
👍👍👍👍
Very nice and very simple way of analysis about stock selection... thanks veer
thanks a lot sir
❤❤❤❤
🎉❤
Tuhadi har video da intzar rehnda hai ji tnxxx for ur priceless information💐
ਬਹੁਤ ਮੇਹਰਬਾਨੀ makhan ram ਜੀ
ਵੀਰ ਜੀ Question de ANS vi de diya karo ji😊
Nice information for both companies
thanks jaspal ji
F&O stocks and index baare v dsso ji 🌻🙏
Good job 👏
thanks harwinder ji
Well done 👍…u try touch every point of new listed companies..good job…
thank you sir.....
ਸਤਿ ਸ਼੍ਰੀ ਅਕਾਲ sir
ਸਤਿ ਸ਼੍ਰੀ ਅਕਾਲ ਗੁਰਦੀਪ ਸਿੰਘ ਜੀ
❤❤👌👌👌👌🙏🙏
Gujarat ambuja explore ware jarur dasio ji
ਬਹੁਤ ਬਹੁਤ ਧੰਨਵਾਦ ਜੀ ਵੀਰ ਜੀ
🎉❤
I've been making a lot of losses trying to make profit trading. I thought trading on a demo account is just like trading the real market. Can anyone help me out or at least advise me on what to do...?
I will advice you should stop trading on your own if you keep losing.
If you can, then get a professional to trade for you I think that way your assets are more secure.
I'd recommend stephanie Antoni her profit is great even when there's a dip
I thought I was the only one who knew her well. I guess her reputation speaks for her now...
She has changed my life and the lives of my colleagues since she took over our company.
Veer g abdl da pe bht mehnga aa.. Dso kuch
Bai thodi speed increase kar
ਧੰਨਵਾਦ ਬਰਾੜ ਸਾਹਿਬ ਜੀ 😂
ਬਹੁਤ ਮੇਹਰਬਾਨੀ ਹਰਵਿੰਦਰ ਜੀ
Tusi DEE company vare kiha c, good a
Your recommendation to have sufficient number of different shares in portfolio to balance the return. It is highly useful to get better returns.My folio was having limited number of scrips of large cap and return was stagnant and now with your strategy, it is quite helpful.
it is really good to know that you found my work useful Kashmir Singh ji
Edi ta pe ratio sirf 5731 hai .. es toh uper PE wali company hor nai hai koi .. 😅
😂😂😂
Ssakaal bhaji, coforge, ofscc ,ethos de share price are quiet high now, should we buy them or wait for sometime.
harpreet ji..if your approach is to invest for long term eg.10,15,20 yrs, then price should not be an issue..as these are really good companies......
ਸਤਿ ਸ਼੍ਰੀ ਅਕਾਲ ਵੀਰ ਜੀ 89 ਵਾਲਾ ਕੀ ਹੋਇਆ ਇਹ ਤਾ ਪੈਸੇ ਟਰਾਂਸਫਰ ਕਰਨ ਲਈ ਕਹਿ ਰਿਹਾ ਹੈ ਜੀ ਤੁਸੀ ਬੋਲਿਆ ਸੀ ਮੈ ਇਸ ਨੂੰ ਕੈਂਸਲ ਕਰਦਾ ਹਾ ਦਿਲ ਆਗਿਆ ਨਹੀ ਦੇ ਰਿਹਾ, ਤੇ ਦੂਜਾ ਕਮੈਂਟ ਦਾ ਰਿਪਲਾਈ ਕੋਈ ਲੇਡੁਜੀ ਦੇ ਰਹੀ ਹੈ ਇਸ ਨੂੰ ਚੈਕ ਕਰੋ ਜੀ ਜਾਣਕਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
ਬਲਜਿੰਦਰ ਜੀ ਕੁਛ join ਕਰਨ ਦੀ ਲੋੜ ਨਹੀਂ....ਉਹ join ਵਾਲਾ button ਪਹਿਲਾਂ ਦਾ ਹੀ ਲੱਗਿਆ ਹੋਇਆ ਹੈ...ਉਸਨੂੰ ਵੀ ਹਟਾ ਦੇਣਾ ਹੈ
No 1 ratting Wali 5 company dso plz bai
Hanji ਬਿਲਕੁੱਲ
ਵੀਰ ਜੀ ਆਪ ਜੀ ਕਿਸ ਐਪ ਦਾ ਇਸਤੇਮਾਲ ਕਰਦੇ ਹੋ ਜੀ
ਕਿਹੜੀ ਐਪ ਸਾਡੇ ਲਈ ਸੇਫ ਹੈ ਜੀ
ਸੁਖਵਿੰਦਰ ਜੀ ਮੈਂ app use ਨਹੀਂ ਕਰਦਾ...ਮੇਰੇ ਕੋਲ "sharekhan" ਦਾ demat account ਹੈ..ਕਿਸੇ ਵੀ ਚੰਗੀ company ਤੋਂ demat account open ਕਰਵਾ ਲਵੋ..ਉਹ safe ਰਹੇਗਾ
Sir reply ni kita tusin?
ਕਿਸ ਗੱਲ ਦਾ ਗੁਰਪ੍ਰੀਤ ਜੀ??..... ਤੁਸੀ ਕੁਛ ਪੁੱਛਿਆ ਸੀ??....ਮਾਫ ਕਰਨਾ ਮੈਂ ਭੁੱਲ ਗਿਆ ਹੋਵਾਂਗਾ
Tuhada chenal join nahi ho riha ji❤
ਸੁਖਵਿੰਦਰ ਜੀ join ਕਰਨ ਦੀ ਲੋੜ ਨਹੀਂ ....ਮੈਂ ਸਾਰੀ information ਇਥੇ videos ਉੱਪਰ ਹੀ ਦੇ ਦਿੰਦਾ ਹਾਂ...ਕੋਈ especial payment ਕਰਨ ਦੀ ਜਰੂਰਤ ਨਹੀਂ ਹੈ
Very very thanks ji ❣️❣️
ਬਈ ਥੋੜ੍ਹੀ ਬੋਲਣ ਦੀ ਸਪੀਡ ਤੇਜ ਕਰ।
You tube te option hegi eh wali veer.