ਮੈਨੂੰ ਬਾਬਾ ਦੀਪ ਸਿੰਘ ਜੀ ਦੇ ਹੁੰਦੇ ਨੇ ਦਰਸ਼ਨ | Amandeep Kaur Khalsa | UP | SIKH | Khushboo | Shiddat

แชร์
ฝัง
  • เผยแพร่เมื่อ 2 ม.ค. 2025

ความคิดเห็น • 183

  • @SwaransinghrSwaransingh
    @SwaransinghrSwaransingh 23 ชั่วโมงที่ผ่านมา +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @LovelyLovely-mu6mt
    @LovelyLovely-mu6mt 15 ชั่วโมงที่ผ่านมา +1

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏🙏🙇🙇🙇🙇🙇🙇

  • @ManjitSingh-hq5wn
    @ManjitSingh-hq5wn 2 วันที่ผ่านมา +4

    ਧੰਨ ਧੰਨ ਬਾਬਾ ਦੀਪ ਸਿੰਘ ਜੀ ਇਸ ਧੀ ਦਾ ਦਿਲੋਂ ਸਤਿਕਾਰ ਕਰਦੇ ਹਾਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @LovelyLovely-mu6mt
    @LovelyLovely-mu6mt 16 ชั่วโมงที่ผ่านมา +1

    🙏 Waheguru ❤️ ji 👏 waheguru 💐 ji 🙏 waheguru ❤️ ji 👏 waheguru 💐 ji 🙏 waheguru ❤️ ji 👏 waheguru 💐 ji 🙏 waheguru ❤️ ji 👏 waheguru 💐 ji 🙏 waheguru ❤️ ji 👏 waheguru 💐 ji 🙏 waheguru ❤️ ji 👏 waheguru 💐 ji 🙏 waheguru ❤️ ji 👏 waheguru 💐 ji 🙏❤️👏💐

  • @surjeetkaur4585
    @surjeetkaur4585 7 วันที่ผ่านมา +28

    ਧੰਨ ਧੰਨ ਬਾਬਾ ਦੀਪ ਸਿੰਘ ਜੀ ਤੂਸੀ ਬੜੇ ਕਿਰਪਲੌ ਦਿਆਲੂ ਹੋ ਤੂਸੀ ਮੇਰੇ ਤੇ ਬੜੀ ਕਿਰਪਾ ਕੀਤੀ ਹੈ

  • @LovelyLovely-mu6mt
    @LovelyLovely-mu6mt 16 ชั่วโมงที่ผ่านมา +1

    🙏 dhan ❤️ dhan 👏 baba 💐 deep 🙏 Singh ❤️ ji 👏 dhan 💐 dhan 🙏 baba ❤️ deep 👏 Singh 💐 ji 🙏 dhan ❤️ dhan 👏 baba 💐 deep 🙏 Singh ❤️ ji 👏 dhan 💐 dhan 🙏 baba ❤️ deep 👏 Singh 💐 ji 🙏 dhan ❤️ dhan 👏 baba 💐 deep 🙏 Singh ❤️ ji 👏 dhan 💐 dhan 🙏 baba ❤️ deep 👏 Singh 💐 ji 🙏❤️👏💐

  • @happyjohal9044
    @happyjohal9044 20 ชั่วโมงที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ਵਾਹਿਗੁਰੂ ਜੀ

  • @SatnamSingh-kz8xr
    @SatnamSingh-kz8xr 3 วันที่ผ่านมา +4

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻🙏🏻🙏🏻🙏🏻🙏🏻

  • @Akpunjabikahaniya
    @Akpunjabikahaniya 5 วันที่ผ่านมา +7

    bahut vadiya
    ਭੈਣ ਦੀਆਂ ਗੱਲਾਂ ਸੁਣ ਕੇ ਬਹੁਤ ਵਦੀਆਂ ਲੱਗੇ
    ਵਾਹਿਗੁਰੂ ਕਾਸ਼ ਹਰ ਇੱਕ ਭੈਣ ਏਦਾਂ ਦੀ ਹੋਵੇ
    ਵਾਹਿਗੁਰੂ

  • @gurvanshdeepsingh-m5f
    @gurvanshdeepsingh-m5f วันที่ผ่านมา +1

    ਵਾਹਿਗੁਰੂ ਜੀ ਮੇਹਰ ਬਣਾਈ ਰੱਖਣਾ

  • @NARINDERKAUR-p4m
    @NARINDERKAUR-p4m 4 วันที่ผ่านมา +5

    ਨਿਹੰਗ ਸਿੰਘ ਫ਼ੌਜਾਂ ਚੜ੍ਹਦੀ ਕਲਾ 🙏

  • @sikhpanth96
    @sikhpanth96 8 วันที่ผ่านมา +14

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ

  • @Balvir_Issapuria
    @Balvir_Issapuria 3 วันที่ผ่านมา +4

    Dhan dhan amer sheed baba deep singh ji 🙏🏻 dhan mera khande ala bapu ji 🙏🏻

  • @BhupinderKaur-xq7ld
    @BhupinderKaur-xq7ld 2 วันที่ผ่านมา +3

    Dhan dhan baba deep singh ji meher kro ma bhut dkhuihameher kro

  • @Harshaan777
    @Harshaan777 3 วันที่ผ่านมา +4

    Bht vadia eve dia vedio Changi sedh dindia mera ta path karn da MN karn lag peya Dhan Baba Deep Singh Ji Dhan guru Ramdas ji 🙏

  • @RanjitSinghSingh-d2l
    @RanjitSinghSingh-d2l 2 วันที่ผ่านมา +3

    Waheguru ji ka khalsa waheguru ji ke Fateh

  • @ManjitSingh-hq5wn
    @ManjitSingh-hq5wn 2 วันที่ผ่านมา +6

    ਭਾਰਤ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਆਪਣੇ ਆਪਣੇ ਧਰਮ ਮੁਤਾਬਕ ਰੋਜ਼ ਸੇਵਾ ਸਿਮਰਨ ਨਿੱਤਨੇਮ ਅਰਦਾਸ ਪਾਠ ਕਥਾ ਕੀਰਤਨ ਭਜਨ ਬੰਦਗੀ ਦੁਆ ਇਬਾਦਤ ਪ੍ਰਾਥਨਾ ਕਰੋ ਸੁਣੋਂ ਤੇ ਮੰਨੋਂ ਜ਼ਿੰਦਗੀ ਬਦਲ ਜਾਵੇਗੀ ਹਰ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜ਼ਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਆਪਣਾਂ ਜੀਵਨ ਕਰੈਕਟਰ ਉਚਾ ਸੁੱਚਾ ਤੇ ਪਵਿੱਤਰ ਰੱਖੋ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜ੍ਹਾਈ ਤਕ ਸੀਮਤ ਰਹੋ ਚੰਗਾ ਗਿਆਨ ਪ੍ਰਾਪਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਉ ਦਾ ਨਾਂ ਰੌਸ਼ਨ ਕਰੋ ਮਾਂ ਪਿਉ ਨਾਲ ਧੋਖਾ ਨਾ ਕਰੋ ਮੋਬਾਇਲ ਦੀ ਗ਼ਲਤ ਵਰਤੋਂ ਨਾ ਕਰੋ ਬੁਰੀ ਸੰਗਤ ਤੋਂ ਬਚੋ ਮਾਂ ਪਿਉ ਦੀ ਇਜ਼ਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਮਾਂ ਪਿਉ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਇਹ ਬਾਜ਼ਾਰਾਂ ਚ ਮੁਲ ਨਹੀਂ ਮਿਲਦੇ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਸਿਗਰਟ ਤੰਬਾਖੂ ਅਫੀਮ ਚਿੱਟਾ ਰਿਸ਼ਵਤ ਪਰਾਇਆ ਹੱਕ ਨਾਚ ਗਾਣੇ ਚੋਰੀ ਯਾਰੀ ਨਸ਼ੇ ਸਦਾ ਵਾਸਤੇ ਛੱਡ ਦਿਉ ਕਿਉਂਕਿ ਧਰਮ ਅਤੇ ਸਮਾਜ ਤੇ ਬੁਰਾ ਅਸਰ ਪੈਂਦਾ ਹੈ ਜ਼ਿੰਦਗੀ ਬਹੁਤ ਕੀਮਤੀ ਹੈ ਇਸ ਕਰਕੇ ਵਧ ਤੋਂ ਵਧ ਬਾਣੀ ਪੜੋ ਸੁਣੋਂ ਤੇ ਮੰਨੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Ap____kaur-k
      @Ap____kaur-k 2 วันที่ผ่านมา

      ਧੰਨਵਾਦ ਵੀਰ ਜੀ ❤

    • @ManjitSingh-hq5wn
      @ManjitSingh-hq5wn 2 วันที่ผ่านมา +1

      @@Ap____kaur-k ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਜੀ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @simranjeetkaur3437
    @simranjeetkaur3437 7 วันที่ผ่านมา +8

    ਵਾਹਿਗੁਰੂ ਜੀ ਰਹਿਤ ਤਾ ਹੈ ਤੁਹਾਡੀ ਪਰ ਹੱਥ ਤੇ ਮਹਿੰਦੀ ਲੋਣ ਦੀ ਕੋਈ ਰਹਿਤ ਕੋਈ ਨੀ ਹੁੰਦੀ ਵਾਹਿਗੁਰੂ ਜੀ

    • @Gurayafatehgarhsahib
      @Gurayafatehgarhsahib 5 วันที่ผ่านมา +3

      ਸਿਰ ਢੱਕ ਕੇ ਦਰਸਨ ਹੁੰਦੇ ਤੇ ਛਾਤੀ ਤੇ ਚੁੰਨੀ ਰੱਖਣੀ ਚਾਹਿਦੀ ਹੈ ॥ ਹੱਥ ਉਤੇ ਮਿਹਦੀ ਬਾਬਾ ਲੋਣ ਤੋ ਮਨਾ ਨਹੀ ਕਰਦੇ

  • @jujharsingh-zz8ok
    @jujharsingh-zz8ok 2 วันที่ผ่านมา +3

    DHAN DHAN BABA DEEP SINGH JI 🙏🏻

  • @NARINDERKAUR-p4m
    @NARINDERKAUR-p4m 4 วันที่ผ่านมา +7

    ਇੰਟਰਵਿਊ ਲੈਣ ਵਾਲੀ ਬੀਬੀ ਵੀ ਬੁਹਤ ਸਿਆਣੀ ਸਿਰ ਤੇ ਚੁੰਨੀ ਲੀਤੀ ਹੋਈ ਬੁਹਤ ਪਿਆਰ ਨਾਲ ਬੋਲਦੇ 🙏🌹

    • @rajkumarikumari2997
      @rajkumarikumari2997 22 ชั่วโมงที่ผ่านมา

      Very nice Talking God bless you

  • @rajinderkour9805
    @rajinderkour9805 3 วันที่ผ่านมา +3

    Dhan dhan baba deep singh ji sheed 🙏💕🙏💕🙏💕🙏💕🙏💕

  • @SukhwinderSinghBhinder
    @SukhwinderSinghBhinder 7 วันที่ผ่านมา +7

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਼਼਼਼਼਼਼

  • @dilsinhg9851
    @dilsinhg9851 18 วินาทีที่ผ่านมา

    Waheguru ji 🙏🙏✈️✈️

  • @JkHundal
    @JkHundal 6 วันที่ผ่านมา +5

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏

  • @AmarjitKaur-yt5re
    @AmarjitKaur-yt5re 2 วันที่ผ่านมา +1

    Dhan Baba Deep Singh ji. Dhan Waheguru ji

  • @AmarjitKaur-yt5re
    @AmarjitKaur-yt5re 2 วันที่ผ่านมา +1

    Waheguru ji. Waheguru ji Waheguru ji Waheguru ji Waheguru ni

  • @NARINDERKAUR-p4m
    @NARINDERKAUR-p4m 4 วันที่ผ่านมา +3

    ਬੁਹਤ ਸੋਹਣੇ ਵਿਚਾਰ ਸਾਰੀ ਵੀਡਿਓ ਦੇਖੀ
    ਪਰ ਬੁਹਤ ਸਾਰੇ ਨਿਹੰਗ ਸਿੰਘ ਬੁਹਤ ਰਹਿਤ ਰੱਖਦੇ ਹਨ ਬਾਕੀ ਥੁਹਾਡੇ ਵਿਚਾਰ ਬੁਹਤ ਵਦੀਆ
    🙏🙏🙏🙏🙏🙏🙏🙏🙏🙏🙏🥀🥀🥀🥀🥀🥀🥀🥀🥀🥀🥀

  • @sikhpanth96
    @sikhpanth96 8 วันที่ผ่านมา +5

    ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ

  • @sksandeepkaur89601
    @sksandeepkaur89601 4 วันที่ผ่านมา +2

    Dhan Dhan Baba Deep Singh ji kirpa kro Waheguru Ji ❤🙏

  • @gursewaksingh2515
    @gursewaksingh2515 5 วันที่ผ่านมา +3

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @tarwindersingh4409
    @tarwindersingh4409 5 วันที่ผ่านมา +3

    Bilkul sahi keha aaj kal ehi kuj ho riha jo k galat guruduwara sahib sair sapata hi bna chadiya waheguru ji sumat bakhashan

  • @noblesinghraina
    @noblesinghraina วันที่ผ่านมา +1

    WAHEGURUJI DHAN SHIRI GURU NANAK DEV MAHARAJ JI DHAN GURU AMARDASS JI DHAN GURU RAMDASS JI DHAN DHAN DHAN SAHIB SHiRI GURU GRANTHSAHIBJIMAHARAJJI DHAN BABA DEEP SINGH JI DA KOTAN KOT SHUKRANA JI 🙏❤️❤️🙏🙏❤️

  • @muditkatyal9441
    @muditkatyal9441 6 วันที่ผ่านมา +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
    Dhan Dhan Baba Deep Singh Ji Shaheed Waheguru Waheguru

  • @sikhpanth96
    @sikhpanth96 8 วันที่ผ่านมา +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Kuldeepsingh-ej2es
    @Kuldeepsingh-ej2es 8 วันที่ผ่านมา +3

    Waheguru ji bahut vadia vichar aw ji 🙏

  • @NPB9513
    @NPB9513 6 วันที่ผ่านมา +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @karamjitsingh3441
    @karamjitsingh3441 8 วันที่ผ่านมา +5

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru 🙏🏻

  • @AmandeepSingh-bu4wn
    @AmandeepSingh-bu4wn 8 วันที่ผ่านมา +4

    ਬਹੁਤ ਵਧੀਆ ਵਿਚਾਰ ਜੀ

  • @SandeepKaur-pj1gb
    @SandeepKaur-pj1gb 7 วันที่ผ่านมา +2

    Waheguruji waheguru ji da Khalsa waheguru ji di fateh

  • @SunilKumar-gv6fy
    @SunilKumar-gv6fy 5 วันที่ผ่านมา +2

    ਬਿਲਕੁਲ ਸਹੀ ਗੱਲ ਏ ਬੀਬਾ ਜੀ

  • @Ranjit_Singh1984
    @Ranjit_Singh1984 7 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jaspalkaur7110
    @jaspalkaur7110 7 วันที่ผ่านมา +7

    ਬਹੁਤ ਵਧੀਆ ਪੁੱਤ

    • @simranjit2048
      @simranjit2048 5 วันที่ผ่านมา

      Ki vdiya ihde ch. jhuth to ilava kuj ni aa podcast ch.

    • @Gurayafatehgarhsahib
      @Gurayafatehgarhsahib 5 วันที่ผ่านมา +1

      @@simranjit2048 ਸਿਰ ਢੱਕ ਕੇ ਦਰਸਨ ਹੁੰਦੇ ਤੇ ਛਾਤੀ ਤੇ ਚੁੰਨੀ ਰੱਖਣੀ ਚਾਹਿਦੀ ਹੈ ॥ ਹੱਥ ਉਤੇ ਮਿਹਦੀ ਬਾਬਾ ਲੋਣ ਤੋ ਮਨਾ ਕਰਦੇ ਹਨ

    • @Gurayafatehgarhsahib
      @Gurayafatehgarhsahib 5 วันที่ผ่านมา +1

      ਸਿਰ ਢੱਕ ਕੇ ਦਰਸਨ ਹੁੰਦੇ ਤੇ ਛਾਤੀ ਤੇ ਚੁੰਨੀ ਰੱਖਣੀ ਚਾਹਿਦੀ ਹੈ ॥ ਹੱਥ ਉਤੇ ਮਿਹਦੀ ਬਾਬਾ ਲੋਣ ਤੋ ਮਨਾ ਕਰਦੇ ਹਨ

    • @jasmeetkour2321
      @jasmeetkour2321 5 วันที่ผ่านมา +1

      ​@@Gurayafatehgarhsahibitha ina simran koi ni nehi kar reha jo darshan ho jeya 🙏

    • @Gurayafatehgarhsahib
      @Gurayafatehgarhsahib 5 วันที่ผ่านมา

      @ haji. Right.

  • @Ranjit_Singh1984
    @Ranjit_Singh1984 7 วันที่ผ่านมา +4

    God bless you sister 🙏

  • @surinderjitkaur7821
    @surinderjitkaur7821 3 วันที่ผ่านมา +3

    Bot bot hy vadhia sauch vichar ke sachian te kharyian galan batan nal ajkal ki ho riha hai, te Parmatma nal kiven jurna hai sabjuj Das dita 17 year old bhujhaghan ne. Ek ek gal sawa lakh di keeti ai….waheguru ji ehna nu hamesha chardi kala ch rakhe…🪯🙏

  • @CheemaGursewak
    @CheemaGursewak 6 วันที่ผ่านมา +1

    Waheguru ji mehar karn phene love from up

  • @kajalmahey199
    @kajalmahey199 3 วันที่ผ่านมา +2

    Wmk ji 🙏🏻❤️

  • @ranjitjattana3038
    @ranjitjattana3038 6 วันที่ผ่านมา +1

    Dhan waheguru ji dhan waheguru waheguru waheguru waheguru waheguru jio

  • @harpreetsinghkhalsa8674
    @harpreetsinghkhalsa8674 4 วันที่ผ่านมา +1

    ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥
    isnu hunde darshan jis nu darshan hunde o dasan joge ni rahne

  • @AIO1699
    @AIO1699 7 วันที่ผ่านมา +1

    Dhanyawad waheguru waheguru ji dhan baba deep Singh ji koti koti dhanyawad waheguru ji waheguru waheguru waheguru ji 🙇🙇🙏🙏💞🌹🌹🌹🌹🌹💯💯💯💯💯💯🙇🙇🙏🙏

  • @AishleenKaur-hx3tk
    @AishleenKaur-hx3tk 7 วันที่ผ่านมา +2

    Dhan Dhan Baba Deep singh ji ❤🙏🙏

  • @Ap____kaur-k
    @Ap____kaur-k 8 วันที่ผ่านมา +7

    Dhan baba deep singh ji ❤

    • @SimxrKxur
      @SimxrKxur 8 วันที่ผ่านมา +5

      Bhut Vaddia podcast si meri bhen ❤

    • @OfficialIshu-x9h
      @OfficialIshu-x9h 8 วันที่ผ่านมา +1

      ❤❤❤

    • @Ap____kaur-k
      @Ap____kaur-k 8 วันที่ผ่านมา

      @@SimxrKxur thanku g

    • @Ap____kaur-k
      @Ap____kaur-k 8 วันที่ผ่านมา +1

      @@OfficialIshu-x9h ❤️

    • @simranjit2048
      @simranjit2048 5 วันที่ผ่านมา

      Bau tenu ki lgda tera a jhuth sun k loka te ki parbaw pwe ga. A te oh husab ho gya jida punjab ch budiya sir ghuma k khna kdi mere ch baba vadbhag singb aa gya. Kdi koi peer aa gya. Mainu lgda hor thode sme tak tuhi v sir ghmon lag jana k mere ch baba deep singh ji aa gye. Ki aa a sab. Tu bau akal de ryi aa loka. Nu. App tu mehndi layi aa. Maryada ch a v loni bhut glt aa.

  • @VipanKumar-w7p
    @VipanKumar-w7p 4 วันที่ผ่านมา +1

    Vahe guru g

  • @jitsingh9214
    @jitsingh9214 5 วันที่ผ่านมา +1

    ਵਾਹਿਗੁਰੂ

  • @VirenderKaur-t7y
    @VirenderKaur-t7y 6 วันที่ผ่านมา +1

    Wahegurujii dhan baba deepsingh ji 🙏🙏

  • @baldevkang2991
    @baldevkang2991 8 วันที่ผ่านมา +9

    ਤੁਸੀਂ ਜੇਹੜੀ ਹੱਥ ਤੇ ਮੇਹਂਦੀ ਲਾਈ ਇਹਦਾ ਕੀ ਮਤਲਬ ਏਵੀ ਦੱਸ ਦੋ ।

  • @gurdavsingh9825
    @gurdavsingh9825 7 วันที่ผ่านมา +1

    Waheguru Ji Waheguru Ji Waheguru Ji ,🌹🌹🌹🙏🙏 Waheguru Ji🌹🌹🙏🙏🙏🙏

  • @manusingh2597
    @manusingh2597 4 วันที่ผ่านมา +1

    Wonderful interview

    • @Surjeetharjeet.SinghKhalsa
      @Surjeetharjeet.SinghKhalsa 2 วันที่ผ่านมา

      Bhen ji ap ji da interwiew sun k bhut man chardikala masoos kr reha god bless you sister ji ❤❤

  • @OfficialIshu-x9h
    @OfficialIshu-x9h 8 วันที่ผ่านมา +1

    Wah didi.. wmk..❤❤

  • @GurjantSingh-i6m
    @GurjantSingh-i6m 7 วันที่ผ่านมา +1

    DHAN DHAN BABA DEEP SINGH JI MAHARAJ

  • @kulwantsingh-df3pu
    @kulwantsingh-df3pu 6 วันที่ผ่านมา +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji dhan dhan baba deep singh ji meher kare

  • @NARINDERKAUR-p4m
    @NARINDERKAUR-p4m 4 วันที่ผ่านมา

    ਥੁਹਾਡੇ ਵਿਚਾਰ 🙏🙏👍👍

  • @newsandeducation3799
    @newsandeducation3799 7 วันที่ผ่านมา +1

    Harjinder zinda.. Great myrtyer... Pranaam

  • @charanjeetsingh2274
    @charanjeetsingh2274 6 วันที่ผ่านมา +1

    Wahiguru ji super

  • @amarjitsingh845
    @amarjitsingh845 5 วันที่ผ่านมา +1

    Very good ji

  • @GurjeetSingh-jk9rp
    @GurjeetSingh-jk9rp 6 วันที่ผ่านมา +1

    Waheguru ji

  • @JagtarSingh-ym1lp
    @JagtarSingh-ym1lp วันที่ผ่านมา +1

    ❤❤❤🎉🎉🎉🎉

  • @HoneyBathinda
    @HoneyBathinda 6 วันที่ผ่านมา +1

    Waheguru ji🙏

  • @manpreetsandhu7858
    @manpreetsandhu7858 8 วันที่ผ่านมา +1

    Waheguru ji ❤

  • @kamaljitdosanjh907
    @kamaljitdosanjh907 วันที่ผ่านมา +1

    🙏🙏🙏🙏🙏

  • @RanjotSingh-g8g
    @RanjotSingh-g8g 6 วันที่ผ่านมา +1

    Waheguru g u p ❤

  • @harikhm454
    @harikhm454 5 วันที่ผ่านมา +1

    Waheguru

  • @NARINDERKAUR-p4m
    @NARINDERKAUR-p4m 4 วันที่ผ่านมา +1

    🙏🙏

  • @Serial_Kahani
    @Serial_Kahani 5 วันที่ผ่านมา +1

    Waheguru ji jinu dasshan hude ne o dasde nai aa maf karo mein nai mandi

  • @SatnamSingh-i8x
    @SatnamSingh-i8x 8 วันที่ผ่านมา +18

    ਏਨਾ ਵੀ ਨਹੰਗ ਸਿੰਘ ਮਾੜੇ ਨਹੀਂ।। ਬਹੁਤ ਜਤੀ ਤਪੀ ਵੀ ਨੇ

    • @Ap____kaur-k
      @Ap____kaur-k 7 วันที่ผ่านมา +1

      Nihang singha nu glt nhi bolya ji

    • @Ap____kaur-k
      @Ap____kaur-k 7 วันที่ผ่านมา

      Asi app Nihang aa me ohna nu kya jhre sade bane da glt use krde ne jii👏

    • @LuckySingh-j3f
      @LuckySingh-j3f 6 วันที่ผ่านมา

      Right ji

    • @simranjit2048
      @simranjit2048 5 วันที่ผ่านมา

      Phla te suni da c panjab de lok e paisa kmon di khatir tra tra de jhuth marde aa. Hun te jhuth up ch v chln lag pya. Loka ne tan sosa e bna lya saheed singha da. Oho je nikame poscast krn vale jhre iho jiya galan te yakin krde aa. Bau mainu tu sirf nitnem sudh snona va. Baki te galan e bad diya ne

    • @simranjit2048
      @simranjit2048 5 วันที่ผ่านมา

      Saaf saaf te bol ryi aa bau tu. Hor kida bolna. Asal ch na tu apni jgah shi aa. Kyu k lok jhuth sun k e khush hinde aa. Sach ni sun skda koi. Jdo baba deep singh de darsan hunde aa. Fr baba ji khre vastra ch aunde aa. Khre khre shstar paye hunde aa. Dso jra. Tuhi te baba deep singh ji nu te bss ik serail e smjya. K oh te bss mamuli ji gal aa. Oho je podcast krn vale nikame

  • @sikhpanth96
    @sikhpanth96 8 วันที่ผ่านมา +2

    ❤❤❤❤❤❤❤❤❤❤❤❤❤

  • @balkarsinghsingh2177
    @balkarsinghsingh2177 7 วันที่ผ่านมา +1

    ❤❤

  • @RamanpreetMehra-ds6sy
    @RamanpreetMehra-ds6sy 7 วันที่ผ่านมา +1

    ❤❤❤❤❤❤❤

  • @SarbajeetKour-j8m
    @SarbajeetKour-j8m 7 วันที่ผ่านมา +1

  • @kawargill9771
    @kawargill9771 5 วันที่ผ่านมา

    That’s all related to me man 🎉

  • @kaurbkhushi9662
    @kaurbkhushi9662 3 วันที่ผ่านมา +1

    Sardar Harjinder singh ji zidd

  • @jaswindersingh1432
    @jaswindersingh1432 6 วันที่ผ่านมา +6

    Jinna nu darshan hunde aa ohh dasde ni kisse nu v

    • @Beautiful_indian_sikh
      @Beautiful_indian_sikh 6 วันที่ผ่านมา

      hmmm

    • @Ap____kaur-k
      @Ap____kaur-k 5 วันที่ผ่านมา

      Me kya ni mnu darsan hunde wheguru ji ohna likhya zrur a per me ik vaar v nhi kya darsan bare 👏🏻👏🏻 kismat valiya nu hunde ne sanu papiya nu kithe hone darsan

  • @RamanRaman-z1o
    @RamanRaman-z1o 6 วันที่ผ่านมา +1

    💯✅

  • @ArmaanSingh-ks1yl
    @ArmaanSingh-ks1yl 4 วันที่ผ่านมา

    🙏

  • @kamalbhullarbhullar185
    @kamalbhullarbhullar185 7 วันที่ผ่านมา +2

    Bilkul ji up panjab nalo vadia

  • @kaurkalvinder8247
    @kaurkalvinder8247 วันที่ผ่านมา +1

    Asi v u.p to aa beta ji palia to

  • @Inder777-b2e
    @Inder777-b2e 7 วันที่ผ่านมา

    Konsa Shabad dasa tusi Di pl reply ❤ WAHEGURU JI

  • @ManjitKaur-f5y
    @ManjitKaur-f5y 6 วันที่ผ่านมา

    ਗਲਤ ਊੰਬਰ ਤੋੰ ਪਹਿਲਾਂ ਕਦੇ ਕੋਈ ਮਰਿਆ ਨ੍ਹੀ ਜਿੰਨੇ ਸ਼ਾਹ ਲਿਖੇ ਆ ਉਹ ਨੇ ਹੀ ਲੈਂਣੇ ਆਂ ਵਧ ਨ੍ਹੀ ਭਾਈ

  • @ekamjotsingh8159
    @ekamjotsingh8159 7 วันที่ผ่านมา

    Bhan ji dso na m ds k pshtani

  • @NarenderSingh-tw6rd
    @NarenderSingh-tw6rd 7 วันที่ผ่านมา +1

    Jinay pala tinay shupaia loka nay tanmakhoul bana rakhia

  • @Gurayafatehgarhsahib
    @Gurayafatehgarhsahib 5 วันที่ผ่านมา

    23:56

  • @Dineshkumargoyal-b5q
    @Dineshkumargoyal-b5q 5 วันที่ผ่านมา +1

    Bhai jinda ji di dohti hai eh beti es gall wal kise da dhyaan gaya he nahi jisne Ajay makan and Vaidya nu marya si

  • @SandeepKhalsa
    @SandeepKhalsa 8 วันที่ผ่านมา +2

    Bhena jheri hth te mhendi layi aa?

    • @Prabhsimran----------33
      @Prabhsimran----------33 5 วันที่ผ่านมา

      Ohna ne mehndi nhi lyi ji dyan nalla dekhlo ode brother mtlb taye de bete se marrige C ohne apne pra de rasam puri kiti C t ode pra ne ode hath t mzak ch dholti mehndi t odi ode hath t rng chdyaa C thik oda oh nhi londi kuj v rabb t jnda aa sbbb tuc ewe boln lgg jnde sb

    • @SandeepKhalsa
      @SandeepKhalsa วันที่ผ่านมา

      @@Prabhsimran----------33 guru shib di maryata to bhd ke rasm nhi hundi chote veer

  • @baldevkang2991
    @baldevkang2991 6 วันที่ผ่านมา +3

    ਪਾਗਲ ਕਿਸੇ ਥਾਂ ਦੀ
    ਵਾਸੀਆਂ ਔਣ ਦਾ ਮਤਲਬ ਕਿਸੇ ਦੇ ਅੰਦਰ ਭੂਤ ਪ੍ਰੇਤ ਆ ?

  • @Gurpreet-q3k
    @Gurpreet-q3k 5 วันที่ผ่านมา +1

    Tu kadeli dasi jani

  • @ManpreetKaur-hk7nr
    @ManpreetKaur-hk7nr 5 วันที่ผ่านมา +1

    Eh sb ta khnde dasna ni hunda

    • @simranjit2048
      @simranjit2048 5 วันที่ผ่านมา +1

      Jhuth khra kise de pyo da aa. Jina mrji mari jao. Saheed singh nu apni fauj piyari hundi aa. Onha ch nhi aunde baba ji te inha vrgya ch baba ji aun lag pye aa sun lo

    • @Prabhsimran----------33
      @Prabhsimran----------33 5 วันที่ผ่านมา

      ​@@simranjit2048Ohna ne ithaas dsya ki sb nu nhi darsan hunde jive ohna nu smjhaya gya hauga oh t jina podcast payi ohna de glti a ohna likhya darsan hunde aman bhen ne t ik vaar v nhi kya podcast ch ki mnu darsan hunde faltu ch kisse na bolya kro gll sun lya kro phliya baki ohna de family ch bott jne akali fauj ch be thik tuc nhi jnde hjeee okkk good wmkk

  • @GurmailSingh-p7v
    @GurmailSingh-p7v วันที่ผ่านมา

    ਕੁੜੀ ਤੁਕੇ ਲਾ ਰਹੀ ਹੋਰ ਕੁਛ ਨਹੀਂ ਦਰਸ਼ਨ ਕਰਨ ਤੇ ਅੱਖਾਂ ਚ ਗਿਦ ਆ ਜਾਂਦੀ ਗੈਬੀ ਗੱਲਾਂ ਕਿਸੇ ਦੀਆਂ ਪਤਰਕਾਰਾਂ ਕੋਲ ਕਿਵੇਂ ਪਹੁੰਚ ਜਾਂਦੀਆਂ ਕੀ ਇਹ ਦਿਖਾਵਾ ਜ਼ਰੂਰੀ ਹੈ ਜੇ ਇਹ ਜ਼ਰੂਰੀ ਤਾਂ ਫਿਰ ਬੀਬਾ ਤੂੰ 100%ਝੁਠ ਹੈ

    • @Ap____kaur-k
      @Ap____kaur-k วันที่ผ่านมา

      Ajj kll sach jhuth lgda t jhuth sach lgdaa wmk 🙌🏻 maffi chone thode to mharaj ji 🙏🏻

  • @ARTISTSINGHNI
    @ARTISTSINGHNI 22 ชั่วโมงที่ผ่านมา

    bhaine mehndi na laoo plz

  • @jasmeetkour2321
    @jasmeetkour2321 5 วันที่ผ่านมา

    Menu ni lagda seheed singh darshan dean ardaas jaruri puri karde aa

  • @jaspreetsingh5353
    @jaspreetsingh5353 4 วันที่ผ่านมา

    ਅਸੀਂ ਤਾਂ ਕਦੇ ਦੇਖੀ ਨੀ ਬਾਣਾ ਪਾਕੇ ਬੀੜੀ ਪੀਂਦਾ,ਇਦਾ ਆਪ ਹੀ ਬਦਨਾਮ ਨਾ ਕਰੋ

    • @Ap____kaur-k
      @Ap____kaur-k 4 วันที่ผ่านมา

      Agar dekhna tuc mnu Instagram t mcg kro me Vedio bhejde thanu ji

  • @Come_learntogether
    @Come_learntogether 8 วันที่ผ่านมา +1

    Kirpa karke akhi ghatta wala poora shabad Dass deo

    • @hardeepkaur8536
      @hardeepkaur8536 7 วันที่ผ่านมา

      Net te search kro mil ju g you tube te v