Sohna Punjab ਸੋਹਣਾ ਪੰਜਾਬ Pavenjot Bhatia "Mini Yamla" ਪਵਨਜੋਤ - ਮਿੰਨੀ ਯਮਲਾ Heart Touching Performance
ฝัง
- เผยแพร่เมื่อ 4 ธ.ค. 2024
- ਪਵਨਜੋਤ ਸਿੰਘ ਭਾਟੀਆ ਕੈਨੇਡਾ ਦਾ ਜੰਮਪਲ ਹੈ ਅਤੇ ਨਿੱਕੇ ਹੁੰਦਿਆਂ ਆਪਣੇ ਡੈਡੀ ਨਾਲ ਜਦ ਵੀ ਕਾਰ ਵਿੱਚ ਜਾਂਦਾ ਸੀ ਤਾਂ ਯਮਲਾ ਜੀ ਦੇ ਹੀ ਗੀਤ ਚੱਲਦੇ ਹੁੰਦੇ ਸਨ, ਪਵਨਜੋਤ ਤੇ ਓਹਨਾ ਦਾ ਐਨਾ ਅਸਰ ਹੋਇਆ ਕਿ ਉਹ ਯਮਲਾ ਜੀ ਦੇ ਹੀ ਗਾਣੇ ਗੁਣਗੁਣਾਉਣ ਲੱਗ ਪਿਆ, ਹਰ ਇੱਕ ਨੇ ਸੁਣ ਕੇ ਹੈਰਾਨ ਹੋ ਜਾਣਾ, ਅੱਜ ਜਦ ਪਵਨਜੋਤ ਨੂੰ ਸੁਣਦੇ ਹਾਂ ਤਾਂ ਜਾਪਦਾ ਹੈ ਜਿਵੇਂ ਯਮਲਾ ਜੀ ਦੀ ਹੀ ਰੂਹ ਉਸ ਵਿਚ ਸਮੋਈ ਹੋਵੇ ! ਸਾਰੇ ਉਸ ਨੂੰ ਮਿੰਨੀ ਯਮਲਾ ਹੀ ਕਹਿੰਦੇ ਹਨ |
Music Waves Classics:
Instagram | / musicwavesclassics
TikTok | / musicwavesclassics
Facebook | / musicwavesclassics
Music Waves Productions:
Instagram | / musicwaves.official
TikTok | / musicwavesproductions
Facebook | / musicwaves
Music Label | Music Waves Productions Ltd
Website | musicwaves.ca
Like and Subscribe for more content!
#musicwaves #musicwavesclassics #punjabisong #classic #oldisgold #evergreen #yamlajatt #yamla
ਓ ਸ਼ੇਰਾ ਕਮਾਲ ਕਰ ਦਿੱਤੀ । ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ।
ਇਵੇਂ ਜਾਪ ਰਿਹਾ ਹੈ ਜਿਵੇਂ ਕਿ ਪੰਜਾਬ ਨੂੰ ਲਾਲ ਚੰਦ ਯਮਲਾ ਜੱਟ ਫੇਰ ਮਿਲ ਗਿਆ ਹੋਵੇ।
ਕਿਆ ਬਾਤ ਐ ਬੇਟਾ
ਬਹੁਤ ਵਧੀਆ ਗਾਇਆ
ਝਲਕ ਪੈਂਦੀ ਐ ਉਸਤਾਦ ਯਮਲਾ ਜੀ ਦੀ।
ਅੱਜ ਲੋੜ ਹੈ ਤੇਰੇ ਜਿਹੇ ਪਿਆਰੇ ਕਲਾਕਾਰਾਂ ਦੀ ਪੁੱਤ। ਬਹੁਤ ਖੂਬਸੂਰਤ ਗਾਇਆ
ਜਿਉਂਦਾ ਰਹਿ ਪੁੱਤਰਾ ਤੁਹਾਡੇ ਵਰਗੇ ਪੁੱਤਰਾਂ ਨੇ ਪੰਜਾਬੀ ਵਿਰਸਾ ਸਾਂਭ ਰੱਖਿਆ ਅੱਜ ਕੱਲ ਦੇ ਸਮੇਂ ਵਿੱਚ ਰੂਹ ਖੁਸ਼ ਕਰਤੀ
ਸਦਾ ਖੁਸ਼ ਰਹੋ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ
ਜਿੳਦਾ ਰਹਿ ਪੁੱਤਰ, ਬਹੁਤ ਸੋਹਣੀ ਅਵਾਜ਼ ਹੈ।
ਪੁਰਾਣੀ ਗਾਇਕੀ ਯਾਦ ਕਰਾ ਦਿੱਤੀ,
❤❤❤
ਦਿਨ, ਰਾਤ ਬੁਲੰਦੀਆਂ ਛੂਹ ਬੇਟਾ,ਯੁਗੋ-ਯੁਗ ਜੀਅ ਪੁਤਰਾ❤❤❤❤❤
USSÀF ALIE
ਯੁਗ -ਯੁੱਗ ਜੀਉ ਮਿਨੀ ਯਮਲਾ। ਵਾਹਿਗੁਰੂ ਲੰਮੀ ਉਮਰ ਕਰੇ।
ਬਹੁੁਤ ਵਧੀਆ ਗਾਇਆ ਨਿਕੇ ਨੇ ਚੜਦੀ ਕਲਾ ਚ ਰਹੋ
ਬਹੁਤ ਵਧੀਆ ਕਮਾਲ ਕਰਤੀ ਪਰਮਾਤਮਾ ਕਾਮਯਾਬ ਕਰੇ।
ਵਾਹ, ਪੁੱਤਰਾਂ
ਬਹੁਤ ਵਧੀਆ ਪ੍ਰਭੂ ਤੁਹਾਨੂੰ ਬਰਕਤਾਂ ਦੇਵੇ
Shabashey pawnjoy 👌👍🌈🌈 miny yamla
ਬਹੁਤਵਧੀਆ
ਬਹੁਤ ਵਧੀਆ ਪੁੱਤਰ ਜੀ
ਬਹੁਤ ਵਧੀਆ ਸੌਗ, ਜੁੱਗ ਜੁੱਗ ਜਿਊ ਸਰਦਾਰ ਜੀ,
ਵਾਹਿਗੁਰੂ ਜੀ ਕਿਰਪਾ ਕਰੋ ਚੜਦੀਕਲਾ ਵਿੱਚ ਰੱਖੋ, ਸਰਪੰਚ ਰਾਜਵੰਤ ਸਿੰਘ ਰਾਜ ਕੁੱਲੇ ਵਾਲਾ
ਜੁਗ ਜੁਗ ਜੀਉ ਬੇਟੇ।ਮਿੱਠੀ ਆਵਾਜ਼।
ਵਾਹੁ ਜੀ ਵਾਹ ਆਨੰਦ ਲਿਆ ਤਾਂ ਛੋਟੇ ਯਮਲਾ ਜੱਟ ਜੀ ਨੇ
ਬਹੁਤ ਵਧੀਆ ਜੀ ਪਰਮਾਤਮਾ ਚੜ੍ਹਦੀ ਕਲਾ ਰੱਖਣ
ਬਹੁਤ ਵਧੀਆ ਜਿਉਂਦਾ ਰਹਿ ਪੁਤਰਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ❤
ਬਹੁਤ ਵਧੀਆ ਹੈ ਵਾਹਿਗੁਰੂ ਮੇਹਰ ਕਰੇ ਬੱਚੇ ਤੇ
ਜੀਓ ਸੋਹਣਿਆਂ
Dil khush ho gaya sun ke❤❤❤❤❤eh asli bachea ne jehrrea Punjabi culture noo jeevat rakh rahe han👍👍👍👍👍🙏🙏🙏🙏. Love you very much
❤❤❤❤❤❤
ਯਮਲਾ ਸਾਹਿਬ ਦਾ ਨਵਾਂ ਰੂਪ ਜਲਦੀ ਪ੍ਰਮੋਟ ਕਰੋ ਜੀ।
ਪੁਰਾਣੀ ਗਾਇਕੀ ਦਾ ਯੁੱਗ ਪਰਤ ਰਿਹਾ ਹੈ।
ਮੇਰਾ ਵੱਸਦਾ ਰਹੇ ਪੰਜਾਬ ਮਾਂ ਬੋਲੀ ਜਿਉਂਦੀ ਵੱਸਦੀ ਰਹੇ 🙏
ਪੁਤ੍ਰ ਚੜ੍ਹਦੀ ਕਲਾ ਰਖੇ ਵਾਹਿਗੁਰੂ
ਜਿਊਂਦਾ ਵਸਦਾ ਰਹਿ ਪੁੱਤਰਾ ,ਜੁਆਂਨੀਆਂ ਮਾਣ ।
ਬਾ ਕਮਾਲ ਸਿੱਰਾ ਘੈਂਟ ਅੱਤ❤❤❤🎉🎉🎉🎉❤❤❤❤
ਸ਼ਾਬਾਸ਼ ਪੁੱਤਰਾ ਰੱਬ ਚੜਦੀ ਕਲਾ ਰੱਖੇ
ਜੁਗ ਜੁਗ ਜੀਉ ਬੇਟੇ। ਖ਼ੁਸ਼ ਰਹੋ।
बहुत सुन्दर प्रस्तुति लख लख बधाई खुश रहो पुतरा
ਮੁੰਡੇ ਦੀ ਅਵਾਜ਼ ਬਹੁਤ ਵਧੀਆ 👍❤ ਪਰ ਪੰਜਾਬ ਉਹ ਨਹੀਂ ਰਿਹਾ ਹੁਣ ਖਤਮ
Real Punjabi song Good keep it up ❤
ਬਹੁਤ ਵਧੀਆ
Bhut Vaddiya.chotti umr krke bhut Sohna sunakha lag reha munda
Very good Beta ji God bless you 💯
ਜਾ ਖੁਸ਼ ਕੀਤਾ
Asha❤🎉🇮🇳🍉👍
जय गुरुदेव धन्य गुरु देव जी बहुत ही सुन्दर प्रस्तुति बाह क्या बात है।
God bless you
Extremely well done 👍
ਜਿਉਂਦੇ ਵਸਦੇ ਰਹੋ
ਜੀਓਣਦਾ ਰਹੇ ਪੂਤਰਾ
Beautiful song, God bless you Mundia you brought back old memories. Those were the good old days.
❤ very nice 🎉🎉🎉❤
Very nice
Oh wow fantastic good boy from USA 🌹🌹🌹
Bahut vadiya beta ..
Jeyoda reh .....
Jawaniyan maane .....
Tohadi sifet karan layi sacchi koi sabad nai ....
Bahut vadiya awaz hai tohadi.......
Parrrr............
Afsos jis punjab di sifet tusi sunai hai.
Hun aaj Dey time ch kuj bhi eiho jaha nahi riya..........😢
Putra.kamal.kr.diti.mere.yamle.bai.ji.yaad.taza.kr.diti.jio
ਕਮਾਲ ਹੋ ਗਿਆ
Shabash Puttra.
Wah ji Wah keep it Dil khush ho gaya
Very Best Singer ji Be Happy ji
ਜੁਗ ਜੀ ਬੇਟਾ ਰੱਬ ਤੈਨੂੰ ਤਰੱਕੀਆਂ ਬੱਖਸ਼ੇ
Wah kia baat🎉 hai.
Bahut badhiya Gaya Putra ji
Panjab Panjabi te panjabiat zindabad
Excellent👍👍👍
Jug jug jio mere Lal 🎉🎉🎉
Very good performance. He will be star singer one day
Very good 👍 👏 👌 🎉🎉
Very nice nice wahguru ji Maher karna kush raho lambi umer hova
Very good
Waheguru ji very nice bir ji ❤❤❤❤❤❤❤❤❤❤❤
Nice💓🍉🇮🇳👍
Very nice singer ❤
Baba MHA Sher Punjab Daya
May vaheguru ji bless you 🙏🏽🙏🏽
Beta ,Khush karta. 🎉
God bless you❤
Waheguruji chardikala rakhni ji
Very very nice beta ji.😊
🌹♥️🌹♥️👌♥️👍 bohut bohut badiya gaya hai ji
Very good very nice ji 👍👍
Jaberdast ❤
तूती बा कमाल है
बहुत👍👍👍👍👍👍👍❤❤❤खूब
Old is Gold ❤❤❤❤❤❤❤❤❤❤❤❤❤❤
ਬੱਲੇ ਸ਼ੇਰਾ ਫ਼ਕੀਰ ਹੋਇਆ ਲਗਦਾ ਕਿਰਪਾ ਕਰਨ ਗੇ ਮਾਲਕ
Ustad Yamla jatt ji 🙏🙏🙏
❤❤❤
Very good 👍 ❤❤🙏🙏
Ok bata ji both badia
Excellent
Good..god.blees.you
Very nice🎉❤
Wahaguru.ji
Very. Good. Song
Wah wah kya bat hai
Waheguru ji
Very nice video and song and voice betta God bless you
Very nice ji
Good bless you
Nice performance bro 👏
Wah good
Very 2 good putt
Jai sai
Bhai ji vary Vary nice video song
Ba-Kamal.
Good 👍 very good ji
God bless you put ji