Deep Dive #2 : ਬਗਾਨੇ ਨੇ ਪੰਜਾਬ ਦੇ ਹਿੰਦੂ ! ਸੁਣੋ ਪਰਦੇ ਫਿਰੋਲਦੀ ਗੁਫ਼ਤਗੂ ! Punjab Television

แชร์
ฝัง
  • เผยแพร่เมื่อ 16 ม.ค. 2025

ความคิดเห็น • 486

  • @jagdishchopra261
    @jagdishchopra261 ปีที่แล้ว +52

    I am a Panjabi Hindu living in Canada
    This interview reminded me of the following poem I wrote a few years back.
    I am a physician by profession I believe these feelings are shared by most if not all Panjabi Hindus living any where in the World.
    ਮੈਥੋਂ ਮੇਰਾ ਗੁਰੂ ਨਾ ਖੋਹ
    ਮੇਰੇ ਨਾਮ ਦੇ ਨਾਲ ਸਿੰਘ ਨਹੀਂ ਲੱਗਦਾ
    ਮੇਰੀ ਮਾਂ ਦੇ ਨਾਮ ਨਾਲ ਕੌਰ ਵੀ ਨਹੀਂ ਸੀ ਲੱਗਿਆ
    ਪਰ ਜਿਸ ਦਿਨ ਤੋਂ ਸੁਰਤ ਸੰਭਾਲ਼ੀ ਸੀ
    ਮਾਂ ਨੇ ਜਪੁਜੀ ਸਾਹਿਬ ਦੀਆਂ ਪੰਜ ਪੌੜੀਆਂ ਦਾ ਪਾਠ
    ਕੰਠ ਕਰਾਇਆ ਸੀ
    ਕਿਹਾ ਸੀ
    ਪੁੱਤ ਰੋਜ਼ ਕਰਿਆ ਕਰ
    ਬੜਾ ਸਕੂਨ ਮਿਲਦਾ ਸੀ ਉਸ ਜਾਪ ਵਿੱਚ
    ਸੱਤਰ ਸਾਲ ਬੀਤ ਗਏ
    ਅੱਜ ਵੀ ਓਨਾ ਹੀ ਸਕੂਨ ਮਿਲਦਾ ਹੈ
    ਵੱਡਾ ਭਰਾ ਦਿਨ ਵਿੱਚ ਕਈ ਵਾਰ ਪੂਰੇ ਜਪੁ ਜੀ ਸਾਹਿਬ
    ਦੇ ਕਈ ਪਾਠ ਕਰਦਾ ਸੀ
    ਮੱਝਾਂ ਨੂੰ ਪੱਠੇ ਪਾਉਂਦਾ ਜਾਂ ਧਾਰਾਂ ਕੱਢਦਾ ਬਾਣੀ ਦਾ ਸਿਮਰਨ ਕਰਦਾ ਰਹਿੰਦਾ
    ਬੜਾ ਸਕੂਨ ਮਿਲਦਾ ਸੀ
    ਰਾਤੀਂ ਸੌਣ ਤੋਂ ਪਹਿਲਾਂ ਜਦ ਉਸ ਨੇ “ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ
    ਸਤਿਗੁਰਿ ਤੁਮਰੇ ਕਾਜ ਸਵਾਰੇ “ ਦਾ ਸ਼ਬਦ
    ਗਾਇਨ ਕਰਨਾ ਤਾਂ ਲੋਰੀ ਵਾਂਗੂੰ ਲੱਗਣਾ
    ਨਾ ਮੇਰੀ ਮਾਂ ਨਾ ਮੇਰੇ ਭਰਾ ਜਾਂ ਘਰ ਦੇ ਕਿਸੇ ਹੋਰ ਜੀਅ ਨੇ ਕਦੀ ਕਿਹਾ ਸੀ ਕਿ ਇਹ
    “ਗੈਰਾਂ” ਦੀ ਬਾਣੀ ਹੈ ਜਾਂ ਗਵਾਂਢ ਵਿੱਚ ਰਹਿਣ ਵਾਲੇ “ਕੋਈ ਹੋਰ” ਹਨ
    ਫਿਰ ਪਤਾ ਨਹੀਂ ਕੀ ਹੋਇਆ, ਕੋਈ ਅਜੀਬ ਜਿਹੀ ਹਵਾ ਵਗ ਗਈ
    ਹਵਾ ‘ਚ ਜ਼ਹਿਰ ਘੁਲ ਗਿਆ
    “ਅਖੇ ਸਾਡੇ ਗੁਰੂਆਂ ਨੇ ਤੁਹਾਡੇ ਲਈ ਜਾਨਾਂ ਵਾਰੀਆਂ”
    ਇੱਕ ਦਮ ਇੰਜ ਲੱਗਾ
    ਮੈਥੋਂ ਕੋਈ ਮੇਰਾ ਗੁਰੂ ਖੋਹਣ ਲੱਗਾ ਹੈ
    ਨਾ ਵੀਰ ਇੰਜ ਨਾ ਕਰ
    ਮੇਰਾ ਗੁਰੂ ਤਾਂ ਖ਼ਲਕਤ ਦਾ ਗੁਰੂ ਸੀ
    ਉਹ ਤਾਂ ਮਜ਼ਲੂਮ ਦਾ ਰਾਖਾ ਸੀ
    ਸੱਚ ਦਾ ਪੁਜਾਰੀ ਸੀ
    ਹੱਕ ਸੱਚ ਲਈ ਆਪਾ ਵਾਰਦਾ ਸੀ
    ਕੁਝ ਵਰ੍ਹੇ ਪਹਿਲਾਂ
    ਉਹ ਧਰਤ ਜਿੱਥੇ ਨੌਂਵੇਂ ਪਾਤਸ਼ਾਹ ਦੇ ਆਖਰੀ ਪਲ ਗੁਜ਼ਰੇ ਸਨ
    ਮੇਰੇ ਕਦਮਾਂ ਦੇ ਨਜ਼ਦੀਕ ਆ ਗਈ
    ਮੇਰੀਆਂ ਲੱਤਾਂ ਕੰਬ ਉੱਠੀਆਂ
    ਲੂੰ ਕੰਡੇ ਖੜੇ ਹੋ ਗਏ
    ਕਦਮ ਰੁਕ ਗਏ
    ਅੱਖਾਂ ਡੁੱਲਕ ਪਈਆਂ
    ਬਾਹਰੋਂ ਹੀ ਸੀਸ ਝੁਕਾ ਕੇ ਪਰਤ ਆਇਆ
    ਮੇਰੇ ਵੀਰ
    ਤੂੰ ਆਪਣੇ ਨਾਮ ਨਾਲ ਸਿੰਘ ਲਗਾ ਕੇ
    ਗੁਰੂ ਦੀ ਮਲਕੀਅਤ ਸੰਭਾਲ਼ਣੀ ਹੈ
    ਸੰਭਾਲ਼ ਲੈ
    ਗੁਰੂ ਦੀਆਂ ਪੈੜਾਂ ਤੇ ਦੋ ਕਦਮ ਚੱਲ ਕੇ ਤਾਂ ਵੇਖ
    ਤੇਰ ਮੇਰ ਮੁੱਕ ਜਾਵੇਗੀ
    ਮੈਥੋਂ ਮੇਰਾ ਗੁਰੂ ਨਾ ਖੋਹ

    • @daljeetsandhu4197
      @daljeetsandhu4197 ปีที่แล้ว +1

      Eh ta sab sharati look da kam h ji hindu sikh kari jande ne asi Ganganagar district to ha othe sab mix communities ne te manu 18-19 di umar tak eh nahi pta laga ke hindu Kaun ne te sikh Kaun

    • @whitercat2302
      @whitercat2302 ปีที่แล้ว +2

      But you should also know the right way created by Delhi people who are not familiar with or don't care about Punjab culture. Punjabies only replied to those who call us attwadia, why you Hindus did not stand with Punjabies and said if you call should stay then we are also stay. We stand with Punjab and our should brothers. And where were you when 1984 , centre attached our Gurudewaras for you tell the centre , metho Mera Guru naa kho, this is the question. You people became blind and deaf to the massacre, how could you

    • @jagdeepsandhu9659
      @jagdeepsandhu9659 ปีที่แล้ว +2

      ​@@whitercat2302 we suffered 84 because of our own mistakes , we should have, as a people ,stood up to oppose vehemently the atwadis in 80's who were killing 1,hindus , prosperous sikhs farmers and business men alike, when Bhindrawale occupied our Darbar Sahib unnecessarily .

    • @gurdevsingh2188
      @gurdevsingh2188 ปีที่แล้ว +1

      I am agree with you, sanu ek hona chahida, Guru sarian de sanje ne.

    • @jagdishchopra261
      @jagdishchopra261 ปีที่แล้ว +4

      @@whitercat2302 ਬਹੁਤ ਦੁੱਖ ਹੁੰਦਾ ਹੈ
      ਜਦੋਂ ਕਿਸੇ ਸੀਤਾ ਦਾ ਅਪਹਰਣ ਹੁੰਦਾ ਹੈ, ਪਰ ਰਾਮ ਨਹੀਂ ਬਹੁੜਦੇ
      ਜਦੋਂ ਕਿਸੇ ਦਰੋਪਤੀ ਦਾ ਚੀਰਹਰਣ ਹੁੰਦਾ ਹੈ ਪਰ ਕਿ੍ਸ਼ਨ ਨੂੰ ਚੀਕ ਨਹੀ ਸੁਣਦੀ
      ਜਦੋਂ ਰਾਣੀ ਦੇ ਕਤਲ ਦਾ ਬਦਲਾ, ਬੇਦੋਸ਼ਿਆਂ ਦੇ ਗਲਾਂ ਵਿੱਚ ਬਲਦੇ ਟਾਇਰ ਪਾਕੇ ਲਿਆ ਜਾਂਦਾਂ ਹੈ
      ਤੇ ਰਾਜ ਕੁਮਾਰ ਇਹ ਕਹਿਕੇ ਧਰਵਾਸਾ ਦਿੰਦਾ ਹੈ ਕਿ ਤਕੜਾ ਰੁੱਖ ਡਿੱਗਣ ਤੇ ਧਰਤੀ ਕੰਬਦੀ ਹੈ
      ਬਹੁਤ ਦੁੱਖ ਹੁੰਦਾ ਹੈ
      ਜਦ ਲਾਬੂੰ ਲਾਉਣ ਵਾਲੇ ਹੀ, ਮਖੌਟੇ ਬਦਲ ਕੇ, ਸੁਆਹ ਤੇ ਪਾਣੀ ਛਿੜਕਦੇ ਹਨ
      ਤੇ ਕਾਤਿਲ ਹੀ ਮਕਤੂਲ ਦੀ ਯਾਦ ਵਿੱਚ ਨੀਂਹ ਪੱਥਰ ਰੱਖਦਾ ਹੈ
      ਬਹੁਤ ਦੁੱਖ ਹੁੰਦਾ ਹੈ
      ਜਦੋਂ ਸੱਤਅ ਮੇਵਅ ਜਅਇਤੇ ਇੱਕ ਨਾਹਰਾ ਹੀ ਬਣ ਕੇ ਰਹਿ ਜਾਂਦਾ ਹੈ
      ਜਾਂ ਦੀਵਾਰ ਤੇ ਲਿਖੇ ਕੁਝ ਹਰਫ਼
      ਬਹੁਤ ਦੁੱਖ ਹੁੰਦਾ ਹੈ .................

  • @lakhbirsingh4351
    @lakhbirsingh4351 ปีที่แล้ว +50

    ਪੰਜਾਬੀ ਹਿੰਦੂਆਂ ਨੇ ਆਰੀਆ ਸਮਾਜੀਆਂ ਦੇ ਪਿਛਲੱਗ ਬਣ ਕੇ ਪੰਜਾਬੀ ਪਹਿਚਾਣ ਨੂੰ ਵਿਗਾੜ ਦਿੱਤਾ ਹੈ ਤੇ ਪੰਜਾਬੀ ਬੋਲੀ ਤੋਂ ਮੁਨਕਰ ਹੋ ਕੇ ਦਿੱਲੀ ਦੇ ਪਾਲੇ ਵਿੱਚ ਭੁਗਤਣ ਨਾਲ ਆਪਣੀ ਆਰਥਿਕਤਾ ਤੇ ਸਰਦਾਰੀ ਨੂੰ ਉਨ੍ਹਾਂ ਅੱਗੇ ਗਹਿਣੇ ਧਰ ਦਿੱਤਾ ਹੈ। ਹੁਣ ਮੰਜ਼ਰ ਇਹ ਕਿ ਦੋਵੇਂ ਕਮਿਊਨਿਟੀਆਂ ਦੇ ਸਿਆਸੀ ਲੀਡਰਾਂ ਦੀ ਦਿੱਲੀ ਦਰਬਾਰ ਵਿੱਚ ਕੋਈ ਜ਼ੋਰਦਾਰ ਭੂਮਿਕਾ ਨਹੀਂ ਰਹਿਣ ਦਿੱਤੀ ਤੇ ਨਾ ਹੀ ਪੁੱਛ ਪ੍ਰਤੀਤ ਹੀ ਰਹਿ ਗਈ ਹੈ। ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਵਾਲੀ ਕਹਾਵਤ ਉੱਲਟਾ ਹੋ ਕੇ ਸਿਆਣੇ ਵੀ ਕਮਲੇ ਬਣੇ ਹੋਏ ਨੇ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਆਪਣੇ ਰਾਜ ਕਾਲ ਵਿੱਚ ਬਨਾਰਸ ਦੇ ਮੰਦਰਾਂ ਵਿੱਚ ਸੋਨਾ ਚਾਂਦੀ ਦਾਨ ਕੀਤਾ ਹੈ। ਪਰ ਜਦੋਂ ਹਿੰਦੂਆਂ ਕੋਲ ਰਾਜ ਭਾਗ ਆਇਆ ਤਾਂ ਇਨ੍ਹਾਂ ਨੇ ਪਵਿੱਤਰ ਦਰਬਾਰ ਸਾਹਿਬ ਨੂੰ ਨੇਸਤੋਨਾਬੂਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਹਿੰਦੂ ਕਮਿਊਨਿਟੀ ਨੇ ਇਸ ਕਾਰਵਾਈ ਕਰਨ ਖੁਸ਼ੀਆਂ ਮਨਾਈਆਂ ਤੇ ਲੱਡੂ ਵੰਡੇ। ਇਹ ਕਿਹੋ ਜਿਹੀਆਂ ਵਿਸੰਗਤੀਆਂ ਨਾਲ ਵਾਹ ਪਿਆ ਹੈ ਸਿੱਖ ਕੌਮ ਨੂੰ।

    • @kbkb3449
      @kbkb3449 ปีที่แล้ว +2

      ਇਹ ਸਵਾਲ ਭਿੰਡਰਾਂਵਾਲੇ ਦੇ ਮੁੰਡਿਆਂ ਨੂੰ ਪੁੱਛੋ

    • @rupindersodhi6869
      @rupindersodhi6869 ปีที่แล้ว +4

      @@kbkb3449Indira nuh wi puch lai

    • @guris7447
      @guris7447 ปีที่แล้ว +1

      @@kbkb3449 arya samaj doing their shit way before bhindrawale was born

    • @avsingh1450
      @avsingh1450 ปีที่แล้ว +1

      @@kbkb3449 ਇਹੀ ਗਲਤੀ ਤੁਹਾਡੀ ਹਿੰਦੂ ਵੀਰ ਪੰਜਾਬ ਦੇ ਹੱਕਾਂ ਲਈ ਤੁਸੀਂ ਬੇਗਾਨੇ ਹੋ

    • @mandeepmandeep1347
      @mandeepmandeep1347 ปีที่แล้ว

      Hindu nu shiv shena wale na samjo

  • @CR-ou2oc
    @CR-ou2oc ปีที่แล้ว +130

    ਪੰਜਾਬੀ ਹਿੰਦੂ ਅੱਗੇ ਔਣ ਕਿਸੇ ਨੇ ਨਹੀਂ ਰੋਕਿਆ, ਪਿਆਰੇ ਲਾਲ ਗਰਗ ਵਰਗੇ ਲੋਕਾਂ ਨੂੰ ਸਾਰੇ ਪੰਜਾਬੀ ਪੂਰਾ ਮਾਣ-ਇੱਜ਼ਤ ਦਿੰਦੇ ਨੇ

    • @sanjeevlata7394
      @sanjeevlata7394 ปีที่แล้ว +18

      ਗਰਗ ਸਾਹਿਬ ਵਰਗੇ ਵਿਦਵਾਨ ਸਿੱਖ ਭਰਾਵਾਂ ਨੂੰ ਖੁਸ਼ ਕਰਨ ਵਿੱਚ ਜ਼ਿਆਦਾ ਧਿਆਨ ਦਿੰਦੇ ਹਨ ਬਜਾਏ ਸਹੀ ਗੱਲ ਕਰਨ ਦੇ। ਸਹੀ ਗੱਲ ਕੌੜੀ ਹੋ ਸਕਦੀ ਐ ਪਰ ਹਮੇਸ਼ਾਂ ਸਮਾਜ ਦਾ ਭਲਾ ਕਰਦੀ ਐ।

    • @harishgaba-hc7hp
      @harishgaba-hc7hp ปีที่แล้ว +9

      Garg ghor hindu virodhi

    • @BEATLESSPANNU
      @BEATLESSPANNU ปีที่แล้ว +5

      @@sanjeevlata7394 200%. Main is bande de muho Hindu bare kadi sunea nai kuch kadi.

    • @Worldpanjabi
      @Worldpanjabi ปีที่แล้ว +4

      Dr. Dharmveer Gandhi ji 👏
      Dr. Garg ji 👏
      🌹 Honest Punjabi Zindabad 🙏

    • @baljindersingh1184
      @baljindersingh1184 ปีที่แล้ว +5

      ​@@sanjeevlata7394 ਗਰਗ ਸਾਹਿਬ ਬਹੁਤ ਵਧੀਆ ਇਨਸਾਨ ਹਨ। ਸੌ ਪ੍ਰਤੀਸ਼ਤ ਸੱਚ ਬੋਲਦੇ ਹਨ। ਉਹ ਕਿਸੇ ਦੀ ਲਿਹਾਜ ਨਹੀਂ ਕਰਦੇ। ਸਾਰੇ ਨਿਰਪੱਖ ਲੋਕ ਗਰਗ ਸਾਹਿਬ ਨੂੰ ਦਿਲੋਂ ਪਿਆਰ ਕਰਦੇ ਹਨ। ਜੇ ਸੌ ਕੁ ਬੰਦੇ ਗਰਗ ਸਾਹਿਬ ਵਾਂਗ ਗੱਲ ਕਰਨ ਤਾਂ ਪੰਜਾਬ ਦਾ ਮਸਲਾ ਸੌਖਾ ਹੀ ਹੱਲ ਹੋ ਸਕਦਾ ਹੈ।ਪੰਜਾਬ ਵਿਰੋਧੀ ਲੋਕ ਹੀ ਪੰਜਾਬ ਦਾ ਬੇੜਾ ਗਰਕ ਕਰ ਰਹੇ ਹਨ।

  • @sukhwindersandhu2959
    @sukhwindersandhu2959 ปีที่แล้ว +71

    ਤੁਹਾਡਾ ਤਰਕ ਬਿਲਕੁੱਲ ਦਰੁੱਸਤ ਹੈ ਮੋਹਕਮ ਚੰਦ ਜੀ ਨੂੰ ਮਹਾਰਾਜਾ ਆਪਣੇ ਪਿਤਾ ਜਿਹਾ ਆਦਰ ਕਰਦੇ ਸਨ। ਰਾਜ ਦਰਬਾਰ ਚ ਹਿੰਦੂਆਂ ਦਾ ਬੋਲ ਬਾਲਾ ਸੀ ਪਰ ਪੂਰਬੀਆ ਤੇ ਡੋਹਰਿਆਂ ਨੇ ਗੱਦਾਰੀ ਕੀਤੀ ਪਿੱਛੇ ਸਿੱਖ ਵੀ ਨਹੀ ਰਹੇ ਸੰਧਾਵਾਲੀਏ ਸਰਦਾਰਾਂ ਨੂੰ ਵੀ ਲੋਕ ਨਫਰਤ ਕਰਦੇ ਹਨ। ਸਮਾਂ ਤਬਦੀਲ ਹੋਇਆ ਪਰ ਲੋਕਾਂ ਦੀਆਂ ਵਫ਼ਾਵਾਂ ਵੀ ਤਬਦੀਲ ਹੋ ਗਈਆਂ। ਹਿੰਦੂਆਂ ਦਾ ਬੇੜਾ ਡੋਬਣ ਚ ਹਿੰਦੂਪਤਰਕਾਰੀ ਦਾ ਬਹੁਤ ਵੱਡਾ ਰੋਲ ਰਿਹਾ। ਪੰਜਾਬੀ ਹਿੰਦੂ ਨੇ ਕਦੇ ਵੀ ਪੰਜਾਬ ਦੀਆਂ ਹੱਕੀ ਮੰਗਾਂ ਦਾ ਸਮਰਥਨ ਨਹੀਂ ਕੀਤਾ। ਪੰਜਾਬੀ ਇਲਾਕੇ ਬੋਲੀ ਤੇ ਪਾਣੀਆਂ ਬਾਰੇ ਖਾਮੋਸ਼ ਨੇ। ਜੇ ਗਵਾਂਢੀਆਂ ਦੇ ਘਰ ਸੋਗ ਹੋਵੇ ਤੇ ਨਾਲ ਦੇ ਨੂੰ ਖੁਸ਼ੀ ਨਹੀ ਮਨਾਉਣੀ ਚਾਹੀਦੀ ਬਲੂ ਸਟਾਰ ਵੇਲੇ ਪੰਜਾਬੀ ਹਿੰਦੂਆਂ ਦਾ ਵਤੀਰਾ ਸਚਾਰੂ ਨਹੀ ਸੀ। ਪੰਜਾਬੀ ਹਿੰਦੂ ਦਾਨਸ਼ਵਰ ਤੇ ਵਪਾਰੀ ਹਨ ਪੰਜਾਬ ਦੀ ਆਰਥਿਕਤਾ ਚ ਬਹੁਤ ਯੋਗਦਾਨ ਰਿਹਾ ਸਾਰੀ ਬਟਾਲੇ ਦੀ ਇੰਡਸਟਰੀ ਚ ਹਿੰਦੂ ਛਾਏ ਪਏ ਸਨ ਪਰ ਹਿੰਦੂ ਲੀਡਰਸ਼ਿੱਪ ਦਾ ਰੋਲ ਚੰਗਾ ਨਹੀ ਸੀ। ਲੋਕ ਚੰਗੇ ਹਨ ਪਰ ਨੇਤਾ ਭੱਠਾ ਬਿਠਾ ਰਹੇ ਹਨ।

    • @jaswantsinghsingh4675
      @jaswantsinghsingh4675 ปีที่แล้ว +4

      Panjabi hindu should stand by with panjab on major panjab issues

    • @amardeepsingh3302
      @amardeepsingh3302 ปีที่แล้ว +2

      ਬਿਲਕੁਲ ਠੀਕ

    • @amritpalSingh-gd6ki
      @amritpalSingh-gd6ki ปีที่แล้ว +4

      ਇਹ ਬਿਲਕੁਲ ਠੀਕ ਹੈ ਜੀ,ਕਿ ਪੰਜਾਬੀ ਹਿੰਦੂ ਵੀ ਪੰਜਾਬ ਦੇ ਹਿੱਤਾਂ ਲਈ ਮੋਢੇ ਨਾਲ ਮੋਢਾ ਲਾ ਕੇ ਖੜੇ।ਜਦੋ ਲੀਡਰ ਹਿੰਦੂ ਦਾ ਏਜੰਡਾ ਲੈ ਕੇ ਵੱਖਵਾਦ ਦੀ ਗੱਲ ਕਰਦੇ ਹਨ ਤਾਂ ਹਿੰਦੂਆਂ ਨੂੰ ਵੀ ਬੋਲਣਾ ਚਾਹੀਦਾ ਹੈ।ਪੰਜਾਬ ਦੇ ਹਰ ਪੱਖ ਦੀ ਅਵਾਜ ਹਿੰਦੂ ਭਰਾਵਾਂ ਨੂੰ ਵੀ ਬਰਾਬਰ ਉਠਾਉਣੀ ਚਾਹੀਦੀ ਹੈ।

    • @jimmyshergill9086
      @jimmyshergill9086 ปีที่แล้ว +2

      Bhut deep thut full anylisis msg

    • @sarbjeetsingh9014
      @sarbjeetsingh9014 ปีที่แล้ว

      :::

  • @rajkumarkhunda4244
    @rajkumarkhunda4244 ปีที่แล้ว +60

    ਬੰਗਾਲੀ ਹਿੰਦੂ ਅਤੇ ਬੰਗਾਲੀ ਮੁਸਲਿਮ ਬੰਗਲਾ ਬੋਲੀ ਅਤੇ ਬੰਗਲਾ ਭਾਸ਼ਾ ਨੂੰ ਇੱਕੋ ਜਿਹਾ ਪਿਆਰ ਕਰਦੇ ਹਨ ਉਹਨਾਂ ਦੇ ਧਾਰਮਿਕ ਅਸਥਾਨਾਂ ਮੰਦਰ ਅਤੇ ਮਸੀਤਾਂ ਦੇ ਬਾਹਰ ਬੰਗਲਾ ਲਿਪੀ ਲਿਖੀ ਹੁੰਦੀ ਹੈ ,ਬੰਗਲਾ ਦੇਸ਼ ਬੰਗਲਾ ਬੋਲੀ ਕਰਕੇ ਵੱਖ ਹੋਇਆ, ਸਾਰੇ ਪੰਜਾਬੀਆਂ ਦੇ ਦਿਲਾਂ ਵਿਚ ਗੁਰਮੁਖੀ ਲਿਪੀ ਲਈ ਉਹ ਖਿੱਚ ਕਿਉਂ ਨਹੀਂ,

    • @Kang-21081
      @Kang-21081 ปีที่แล้ว +1

      ਬਿਲਕੁੱਲ ਜੀ

    • @harmeet412
      @harmeet412 ปีที่แล้ว +2

      ਬਿਲਕੁੱਲ ਭਾਜੀ ਏਹ ਪਾੜਾ ਕੱਦੋਂ ਖ਼ਤਮ ਹੋਏ ਗਾ

    • @hazaracheema925
      @hazaracheema925 ปีที่แล้ว

      ਬਹੁਤ ਹੀ ਸਾਰਥਿਕ ਵਿਚਾਰ ਵਟਾਂਦਰਾ

    • @kbkb3449
      @kbkb3449 ปีที่แล้ว

      ਵੱਖ ਕਿੰਦਾ ਹੋਇਆ ਭਾਜੀ

    • @harjinderbharaj2055
      @harjinderbharaj2055 ปีที่แล้ว +2

      ਪੰਜਾਬੀ ਹਿੰਦੂ ਨੂੰ ਇਸ ਗੱਲ ਕਰਕੇ ਗਿੱਲਾ ਹੈ ਕਿ ਗੁਰੂ ਗ੍ਰੰਥ ਹਿੰਦੀ ਲਿਪੀ ਵਿੱਚ ਕਿਊਂ ਨਹੀਂ ਲਿਖਿਆ ਗਿਆ….
      ਜੇ ਕਰ ਗੁਰੂ ਗ੍ਰੰਥ ਹਿੰਦੀ ਵਿੱਚ ਲਿਖਿਆ ਹੰਦਾ ਤਾਂ ਪੰਜਾਬ ਵੰਡਿਆ ਨਹੀਂ ਸੀ ਜਾਣਾ॥ ਬੰਗਾਲੀ ਮਰਾਠੀ ਤਾਮਿਲ ਸਭ ਆਪਣੀ ਆਪਣੀ ਜ਼ੁਬਾਨ ਬੋਲ ਕੇ ਹਿੰਦੂ ਹੋ ਸਕਦੇ ਹਨ , ਪਰ ਪੰਜਾਬੀ ਹਿੰਦੂ ਨੂੰ ਪੰਜਾਬੀ ਤੋਂ ਨਫ਼ਰਤ ਹੈ॥…

  • @rajwantkaur5031
    @rajwantkaur5031 ปีที่แล้ว +52

    ਪੰਜਾਬ ਦੇ ਹਿੰਦੂ ਵੀਰਾਂ ਨੂੰ ਵੀ ਆਪਣੇ ਆਪ ਨੂੰ ਪੰਜਾਬੀ ਸਮਝਣਾ ਚਾਹੀਦਾ ਹੈ ਨਾ ਕਿ ਦਿੱਲੀ ਦੇ ਵਫ਼ਾਦਾਰ

    • @kumarindi3059
      @kumarindi3059 ปีที่แล้ว +10

      Assi kisse de vafadaar nhi assi punjabi pehla assi indian haan esse kr k tuhanu Delhi de vaffadar lgde assi vaffadar apni mitti de haan🙏👍

    • @munishchopra5002
      @munishchopra5002 ปีที่แล้ว +1

      Punjab da pehla Gaddar oh jinne isnu Tinn hisseyaan wich wandeya...

    • @mandeepmandeep1347
      @mandeepmandeep1347 ปีที่แล้ว +2

      Ma hindu aa ma ta Kade v ni samjiya bhan ji sade pariyar vch mama ji ta Mami amrat shakya ta fufad ji na v shakya ta hindu sikh di nafrat tuci pagal gla karde oo Mera bapu pagg banda te ma v

    • @Arvinder0008
      @Arvinder0008 ปีที่แล้ว +1

      ​@gurdip4704punjab ena Chhota hon kyu dita??

    • @PAL-jb2zv
      @PAL-jb2zv ปีที่แล้ว +1

      Tu ta samjhe la pahla punjab hindu da he aa hor tu kuar khatri ne he bane aa

  • @balwinderkaurnanda4017
    @balwinderkaurnanda4017 ปีที่แล้ว +30

    ਸੱਤ ਸ਼੍ਰੀ ਅਕਾਲ ਵੀਰ ਜੀਓ ਤੁਹਾਡੇ ਵਿਚਾਰ ਬਹੁਤ ਵਧੀਆ ਹਨ ਪੰਜਾਬੀ ਹਿੰਦੂਆਂ ਨੂੰ ਸਿੱਖਾਂ ਨਾਲੋਂ ਕੋਈ ਨ੍ਹੀ ਤੋੜ ਸਕਦਾ ਭਾਵੇਂ ਕੁਝ ਸ਼ਰਾਰਤੀ ਲੋਕ ਬਹੁਤ ਕੋਸ਼ਿਸ਼ ਕ੍ਰ ਚੁੱਕੇ ਹਨ. Sanu ਮਾਣ ਹੈ ਅਪਣੇ ਹਿੰਦੂ ਵੀਰਾਂ ਤੇ. ਪੰਜਾਬ ਚ ਸਾਰੇ ਧਰਮ ਮਿਲਕੇ ਰਹਿੰਦੇ ਹਨ ਏਹ ਮਿਸਾਲ ਹੋਰ ਕਿਤੇ ਨ੍ਹੀ ਮਿਲਦੀ l ਪੰਜਾਬੀ ਹਿੰਦੂਆਂ ਨੂੰ ਖੁੱਲ ਕੇ ਪੰਜਾਬ ਦੇ ਭਲੇ ਲਈ ਬੋਲਣਾ ਚਾਹੀਦਾ ਹੈ l

    • @sandeep335singh7
      @sandeep335singh7 ปีที่แล้ว

      th-cam.com/video/xhGbrCbdnRM/w-d-xo.html

    • @bholakumar-rg2pq
      @bholakumar-rg2pq ปีที่แล้ว

      Hindus are sworn enemies of Sikhs. Never trust a brahmanwadi Hindus of Punjab

    • @ranbirsingh9171
      @ranbirsingh9171 ปีที่แล้ว +1

      ਭੈਣ ਮੇਰੀਏ। ਪੰਜਾਬ ਦੇ ਕੁੱਝ ਕੁ ਹਿੰਦੂ ਵੀਰ ਨੇ ਜੋ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਹੱਕ ਦੀ ਗੱਲ ਕਰਦੇ ਨੇ ਬਾਕੀ ਸਾਰੇ ਤਾਂ ਪੰਜਾਬ ਦੇ ਉਲਟ ਭੁਗਤਦੇ ਹਨ ਉਹ ਰਹਿੰਦੇ ਪੰਜਾਬ ਚ ਨੇ ਕਮਾਉਂਦੇ ਪੰਜਾਬ ਚ ਨੇ ਬੋਲਦੇ ਪੰਜਾਬੀ ਨੇ ਪਰ ਮਾਤਭਾਸ਼ਾ ਹਿੰਦੀ ਲਿਖਾਉਦੇ ਨੇ ਅਸੀਂ ਕਿਸਾਨ ਅੰਦੋਲਨ ਵੇਲੇ ਵੇਖਿਆ ਪਿੰਡਾਂ ਚ ਜਿਹੜਾ ਹਿੰਦੂ ਕਿਸਾਨ ਸੀ ਉਹ ਵੀ ਨਾਲ ਨੀ ਤੁਰਿਆ

    • @bholakumar-rg2pq
      @bholakumar-rg2pq ปีที่แล้ว

      @ranbirsingh9171 Brahman brahmanwadi hindu hamesha sikhan da virodhi riha hai. Eh saray Brahman aur brahmanwadi hindua ne mugal musalmana nal mil k saday 10th Guru sahib de Mata ji aur do putar shaheed keetay c 1704 vich. Hindu divan chandu ne 5th Guru Arjun dev ji nu shaheed keeta c. Ehna opar kadi trust na karo.

  • @kanwerjitsingh7181
    @kanwerjitsingh7181 ปีที่แล้ว +6

    ਬਹੁਤ ਹੀ ਵਧੀਆ ਲੱਗਿਆ,ਪੰਜਾਬ ਨੂੰ ਅੱਗੇ ਲਿਜਾਣ ਲੲਈ ਹਰ ਪੰਜਾਬੀ ਨੂੰ ਅੱਗੇ ਆਉਣਾ ਪਵੇਗਾ,ਮੈਂ ਹੁਣ ਕਹਿ ਸਕਦਾਂ ਜਿੱਤੇਗਾ ਪੰਜਾਬ,

  • @GurpreetSINGHOZSIKH
    @GurpreetSINGHOZSIKH ปีที่แล้ว +1

    ਬਾਈ ਆਪਣੀ ਤਰੀਫ਼ ਕਰੀ ਜਾਂਦਾ । ਸਾਰਾ ਸਿਹਰਾ ਇੱਕ ਪਾਸੇ ਹੀ ਦੇ ਰਿਹਾ ਵੀਰ ।ਮੇਰੇ ਸਾਰੇ ਹਿੰਦੂ ਦੋਸਤ ਕਦੇ ਵੀ ਸਿੱਖਾਂ ਲਈ ਇੱਕ ਹਾਂ ਦਾ ਨਾਹਰਾ ਵੀ ਨੀ ਮਾਰਦੇ , ਇੱਥੇ ਤੱਕ ਕਿਸਾਨ ਅੰਦੋਲਨ ਦੇ ਵਿਰੋਧ ਚ ਸੀ ਸਭ ।
    ਸਿੱਖਾਂ ਦੇ ਹਜ਼ਾਰਾਂ ਤਰੀਕੇ ਨਾਲ ਸਰਕਾਰ ਨਸਲਕੁਸ਼ੀ ਕਰ ਰਹੀ ਹੈ , ਉਹਦੇ ਤੇ ਇੱਕ ਗੱਲ ਨੀ ਲਿਖੀ । ਬੱਸ ਆਪਣੀ ਲੱਤ ਉੱਪਰ ਰੱਖਣੀ ਆ ।
    ਸਾਡੇ ਆਲੇ ਭੋਲ਼ੇ ਆ ਹਰੇਕ ਦੇ ਪਿੱਛੇ ਲੱਗ ਜਾਂਦੇ ਆ । ਵਾਹਿਗੁਰੂ ਸਮੱਤ ਬਖ਼ਸ਼ਣ । ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ ।🙏🙏

  • @gurneklail2881
    @gurneklail2881 ปีที่แล้ว +28

    ਅਜੋਕੇ ਸਮੇ ਵਿਚ ਹੁਣ ਪੁਂਜਾਬ ਦਾ ਹਿੰਦੂ ਸਮਾਜ ਪੰਜਾਬ ਦੇ ਪਾਣੀਆਂ ਡੈਮ ਦੀ ਖੁਦ ਮੁਖਤਿਆਰੀ ਪੰਜਾਬੀ ਭਾਸ਼ਾ ਤੇ ਪੰਜਾਬ ਦੀ ਰਾਜਧਾਨੀ ਲੈਣ ਵਾਸਤੇ ਆਵਾਜ਼ ਕਿਥੇ ਹੈ ਮੋਦੀ ਦੇ ਕੇਂਦਰੀ ਕਰਨ ਦੀਆ ਨੀਤੀਆਂ ਦੇ ਖਿਲਾਫ ਕਿ ਕੋਈ ਹਿੰਦੂ ਸੰਸਥਾ ਨੇ ਆਵਾਜ਼ ਉਠਾਈ ਕੀਤੇ

    • @balwindersinghjattana5770
      @balwindersinghjattana5770 ปีที่แล้ว +1

      ਕਦੀ ਵੀ ਨੀ ਕੱਦੀ ਵੀ ਨੀ

    • @mandeepmandeep1347
      @mandeepmandeep1347 ปีที่แล้ว

      ​@@balwindersinghjattana5770Modi da sath ta sikh v dinda na fr oo v gadar na

  • @romeshkumar7908
    @romeshkumar7908 ปีที่แล้ว +37

    One of the best, realistic, informative and educative episodes of Punjab Television.
    I have personally been facing this bitter truth of Sikhs doubting our loyalty towards Punjab while non-Punjabi Hindus mistaking us for being Sikhs.

    • @harmeet412
      @harmeet412 ปีที่แล้ว +3

      We love you bhaji from core of our hearts

    • @devkamal7705
      @devkamal7705 ปีที่แล้ว +1

      and i was asked if i am a hindu or a sikh on time of joining Govt job then i was refused similarly my sikh fallow was selected. Alas ! My Punjab.

    • @SAVIOUR1947
      @SAVIOUR1947 ปีที่แล้ว +1

      ​@@devkamal7705 🤣 bas kar ehna di majority tah hai nhi panjab ch

    • @baldevsinghdhillon3845
      @baldevsinghdhillon3845 ปีที่แล้ว +4

      ​@@devkamal7705 ji , your knowledge and spelling shows that you are certainty unfit for job in Punjab

    • @chtanveerahmad6115
      @chtanveerahmad6115 ปีที่แล้ว

      👍

  • @jobanpreetsingh4758
    @jobanpreetsingh4758 ปีที่แล้ว +1

    ਬਿਲਕੁਲ ਸਹੀ ਗਲ ਹੈ ਚਾਹੇ ਧਰਨੇ ਪੰਜਾਬ ਦੇ ਪਾਣੀਆ ਬਾਰੇ ਚਾਹੇ ਨਛੇ ਖਿਲਾਫ ਬਿਜਲੀ ਸੰਕਟ ਕੋਈ ਵੀ ਪਜਾਬ ਦਾ ਮੁਦਾ ਹੋਵੇ ਹਰ ਥਾ ਪੁਲਿਸ ਦੀਆਂ ਡਾਗਾ ਸਿਖ ਹੀ ਖਾਦੇ ਹਨ ਪਰਦਾਨਗੀ ਤੇ ਮੰਤਰੀ ਪਦ ਲੈਣ ਲਈ ਸੈਂਟਰ ਨਾਲ ਹਥ ਇਹ ਮਿਲਾਉਦੇ ਹਨ ਤੇ ਹਿਦੀ ਦਾ ਪਰਚਾਰ ਵੀ ਇਹੀ ਕਰਦੇ ਹਨ ਜੋ ਪਜਾਬ ਦੇ ਹਕਾ ਵਿਚ ਨਹੀ ਸਾਡੀ ਮਾਤਰ ਭਾਸ਼ਾ ਪਜਾਬੀ ਹੈ ਸਿਖਾ ਦਾ ਸਾਥ ਨਹੀਂ ਦਿੱਤਾ ਇਹਨਾਂ

  • @kewalsinghthandi4086
    @kewalsinghthandi4086 ปีที่แล้ว +14

    ਸ਼ਾਬਾਸ਼ ਸਹਿਤ ਸ਼ੁਕਰੀਆ ਦੋਨਾ ਬਾਈਆਂ ਦਾ। ਇਸ਼ੂ ਜੋ ਤੁਸੀ ਇਸ ਵੇਲ਼ੇ ਲੈਕੇ ਆਏ ਹੋ ਸਲੂਟ ਹੈ। ਵੀਰ ਜੀਓ ਇਹੋ ਜਿਹੇ ਇਸ਼ੂ ਮੌਕੇ ਦੀ ਜਰੂਰਤ ਹੈ ਤੇ ਚਾਹੀਦਾ ਵੀ ਹੈ। ਇਹੋ ਜਿਹੀ ਡਿਸਕਸ਼ਨ ਜਲਦੀ ਜਲਦੀ ਲੈਕੇ ਆਇਆ ਕਰੋ,ਮੌਕੇ ਦੀ ਜਰੂਰਤ ਹੈ। ਧੰਨਵਾਦ।

  • @rattandhaliwal
    @rattandhaliwal ปีที่แล้ว +5

    ਬਹੁਤ ਵਧੀਆ ਗੱਲਬਾਤ ਹੈ, ਸਾਨੂੰ ਸਾਰਿਆਂ ਨੂੰ ਇਤਫਾਕ ਨਾਲ ਰਹਿਣਾ ਚਾਹੀਦਾ।

  • @poonambrar9482
    @poonambrar9482 ปีที่แล้ว +19

    We are proud of our punjabi Hindus brothers, please come forward and play active role to save our punjab....we value you...🙏🙏

    • @bholakumar-rg2pq
      @bholakumar-rg2pq ปีที่แล้ว

      Punjabi Hindus are sworn enemies of Sikhs and traitors of Punjab

    • @parmjitsingh87
      @parmjitsingh87 ปีที่แล้ว +1

      55.

    • @AmanPreet-ww3gm
      @AmanPreet-ww3gm ปีที่แล้ว +1

      i taught past has told you their stand ..

    • @Arvinder0008
      @Arvinder0008 ปีที่แล้ว +1

      But don't know why people always comment them as mootpeene ?

    • @bholakumar-rg2pq
      @bholakumar-rg2pq ปีที่แล้ว

      @@Arvinder0008 never trust Hindus of Punjab haryana himachal jammu Delhi UP bihar madhpradesh..

  • @profarmer9087
    @profarmer9087 ปีที่แล้ว +8

    ਸਿੱਖ ਤਾਂ ਵਿਸਥਾਪਿਤ ਹੋ ਰਹੇ ਹਨ ਪਰ ਹਿੰਦੂ ਕਾਰੋਬਾਰ ਵੀ ਪੰਜਾਬ ਵਿੱਚ ਪੈਸਾ ਕੱਢਕੇ ਦੂਜੇ ਸੂਬਿਆਂ ਵਿੱਚ ਹੀ ਇਨਵੈਸਟਮੈਂਟ ਕਰ ਰਹੇ ਹਨ ਇਹ ਵੀ ਪੱਖ ਹੈ

  • @rajwantkaur5031
    @rajwantkaur5031 ปีที่แล้ว +34

    ਸਾਨੂੰ ਪਿੰਡਾਂ ਵਾਲਿਆਂ ਨੂੰ ਕਦੇ ਫ਼ਰਕ ਨਹੀਂ ਲੱਗਾ ਸ਼ਹਿਰੀਆਂ ਦਾ ਪਤਾ ਨਹੀਂ

    • @Gagandeepbawa2652
      @Gagandeepbawa2652 ปีที่แล้ว +2

      ਫ਼ਰਕ ਤਾਂ ਹੈ ਮੈਂ ਪਿੰਡ ਵਿੱਚ ਹੀ ਰਹਿੰਦਾ ਹਾਂ

    • @rajwantkaur5031
      @rajwantkaur5031 ปีที่แล้ว +1

      ਮੇਰਾ ਪਿੰਡ ਅਮ੍ਰਿਤਸਰ ਜ਼ਿਲੇ ਵਿਚ ਮੁਹਾਵਾ ਹੈ ਸਾਡੇ ਕੋਈ ਫ਼ਰਕ ਨਹੀਂ

    • @Nareshkumar-n9v2n
      @Nareshkumar-n9v2n ปีที่แล้ว +1

      You are right

    • @dilshadsingh2852
      @dilshadsingh2852 ปีที่แล้ว

      Punjabi hindu gaddaar hai

    • @bikkarsidhu2693
      @bikkarsidhu2693 ปีที่แล้ว

      What.is.the.deffination.of.nation.

  • @sukhwindesingh572
    @sukhwindesingh572 ปีที่แล้ว +4

    ਵਿਨਾਇਕ ਦੱਤ ਜੀ ਵਧਾਈ ਦੇ ਪਾਤਰ ਹਨ ਜਿੰਨਾ ਨੇ ਸਹੀ ਸਮੇਂ ਤੇ ਇਹ ਖੋਜ ਭਰਪੂਰ ਕਿਤਾਬ ਲਿਖੀ ਹੈ, ਜੋ ਕੇ ਤੱਥਾਂ ਤੇ ਅਧਾਰਿਤ ਹੈ। ਜੋ ਤਿੰਨ, ਚਾਰ ਸਦੀਆਂ ਦੇ ਪੰਜਾਬੀ ਤੇ ਪੰਜਾਬ ਦੇ ਲੋਕਾਂ ਬਾਰੇ ਸਚਾਈ ਪੇਸ਼ ਕਰਦੀ ਹੈ। ਬਹੁਤ ਹੀ ਸ਼ਲਾਘਾ ਯੋਗ ਯਤਨ ਹੈ। ਜੇ ਹੁਣ ਵੀ ਅਸੀਂ ਇਕੱਠੇ ਹੋ ਕੇ ਹੰਭਲਾ ਨਾ ਮਾਰਿਆ ਤਾਂ ਸਮਾਂ ਸਾਨੂੰ ਮੁਆਫ਼ ਨਹੀਂ ਕਰੇ ਗਾ, ਇਹ ਨਾ ਹੋਵੇ ਕੇ ਪੰਜਾਬ ਮਾਰੂ ਤਾਕਤਾਂ ਸਾਡੀ ਹੋਂਦ ਹਸਤੀ ਹੀ ਮਿਟਾ ਦੇਣ, ਜਿਸ ਤੇ ਬੜੀ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਪੰਜਾਬੀਓੋ ਜਾਗ ਉਠੋ ਤੇ ਆਪਣਾ ਫ਼ਰਜ਼ ਪਛਾਣੋ। ਦੋ ਸੂਝਵਾਨ ਪੰਜਾਬ ਦੇ ਪੁੱਤਰਾਂ ਦੀ ਗੱਲਬਾਤ ਸੁਣ ਕੇ ਬਹੁਤ ਹੀ ਚੰਗਾ ਲੱਗਾ ਹੈ, ਹਮੀਰ ਸਿੰਘ ਜੀ, ਤੇ ਵਿਨਾਇਕ ਜੀ ਵਧਾਈ ਦੇ ਪਾਤਰ ਹਨ।

  • @KIAAGENT
    @KIAAGENT ปีที่แล้ว +1

    ਹਿੰਦੂ ਪੰਜਾਬੀਆਂ ਨਾਲ ਪਿਆਰ ਸਾਰਿਆਂ ਦਾ ਆ.

  • @LotayConstructions
    @LotayConstructions ปีที่แล้ว +3

    ਪੰਜਾਬ ਦਾ ਬਹੁਤਾ ਸੰਨਅਤੀ ਕਰਨ ਪੰਜਾਬ ਦੇ ਹਿੱਤ ਵਿਚ ਨਹੀਂ... ਕਿਉਂਕਿ ਸੰਨਅਤੀ ਕਰਨ, ਭਇਆ ਕਰਨ ਦਾ ਦੂਜਾ ਰੂਪ ਹੈ...

  • @JaspalSingh-ul6ys
    @JaspalSingh-ul6ys ปีที่แล้ว +2

    ਹਿੰਦੂ ਕਿਉ ਕਰੇ
    ਏ ਮੰਗਾ ਸਾਰੇ ਪੰਜਾਬੀ ਸਿਖ ਜਾ ਹਿੰਦੂ ਆ ਦੀਆ ਨਹੀ ਕੇਵਲ ਜੱਟਾ ਦੀਆ ਹਨ ਨਹੀ ਯਕੀਨ ਤੇ ਭਿੰਡਰਾਵਾਲਾ ਬਰਾੜ ਤੋ ਲੈਕੇ ਜਿਨਿਆ ਨੇ ਵੀ ਹਥਿਆਰ ਚੱਕੇ ਤੇ ਚੱਕ ਰਹੇ
    ਸਾਰਿਆ ਦੀ ਕਾਸਟ ਗੋਤ ਤੇ ਕਿੱਤੇ ਦੀ ਲਿਸਟ ਬਣਾਉ ਸਾਰੇ ਜੱਟ ਤੇ ਕਿਸਾਨ ਹੋਣ ਗੇ ਆਪ ਅਮੀਰ ਹੋਣ ਲਈ ਬਾਮਣ ਦੀ ਜਗ੍ਹਾ ਧਰਮ ਦੇ ਠੇਕੇਦਾਰ ਬਣਨ ਲਈ ਸਭ ਕੁਝ ਕਰ ਰਹੇ ਨੇ
    ਪੰਜਾਬ ਦਾ ਹਿੰਦੂ ਸਭ ਤੋ ਪੁਰਾਣਾ ਹੈ ਜਦੋ ਪੰਜਾਬ ਦਾ ਨਾਮ ਅਜੇ ਪੰਜਾਬ ਨਹੀ ਸੀ

  • @JaswantSingh-uu5us
    @JaswantSingh-uu5us ปีที่แล้ว +6

    ਬਹੁਤ ਵਧੀਆ ਵਿਚਾਰ ਜੀ ਪੰਜਾਬ ਬਚਾਓ ਰਲ ਮਿਲ ਕੇ

    • @RakeshKumar-ni6pf
      @RakeshKumar-ni6pf ปีที่แล้ว

      Sai a ji app di gal punjab hai ta punjabi han

  • @BittuSingh-fk2je
    @BittuSingh-fk2je ปีที่แล้ว +20

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ਼ ਕਰਦੇ ਹਨ।

  • @InderjitSingh-bn6hm
    @InderjitSingh-bn6hm ปีที่แล้ว +1

    ਵਧੀਆ ਵਿਚਾਰ ! ਕਿਤਾਬ ਵੱਧ ਤੋਂ ਵੱਧ ਪੰਜਾਬੀ ਪੜਨ ! ਅਜੇ ਡੁਲੇ ਬੇਰਾਂ ਦਾ ਕੁਝ ਨਹੀ ਵਿਗੜਿਆ !!

  • @amardeepsingh3302
    @amardeepsingh3302 ปีที่แล้ว +5

    ਇਹ ਸਾਰੀਆਂ ਕਿਤਾਬਾ ਪੰਜਾਬੀ ਵਿੱਚ ਕਿਉ ਨਹੀ ਛਪਦਿਆਂ.

  • @jogindersingh-mn1tz
    @jogindersingh-mn1tz ปีที่แล้ว +3

    ਬਹੁਤ ਹੀ ਵਧੀਆ,ਡੂੰਘੀ ਸੋਚ ਦੀ ਉਸਾਰੂ ਜਾਣਕਾਰੀ ਤੇ ਮਿੱਠੀ ਇੰਟਰਵਿਉ/ਵਿਸ਼ਲੇਸ਼ਣ ਐ।ਰਹੀ ਗੱਲ ਕੌਣ ਕੀ ਸੋਚ ਰੱਖਦੈ,ਜਦੋਂ ਸੋਚ ਵਿਚਾਰ ਬਾਜ਼ਾਰੂ ਤੇ ਵਪਾਰਕ ਹੋ ਜਾਣ ਉਦੋਂ ਕੋਈ ਇੱਕ ਫਿਰਕਾ ਮਾੜਾ ਚੰਗਾ ਨਹੀਂ ਕਿਆਸਿਆ ਜਾ ਸਕਦਾ ਧਾਰਮਿਕ, ਰਾਜਨੀਤਕ ਲੀਡਰਾਂ ਦੇ ਲੁੱਕਵੇਂ ਸਵਾਰਥੀ ਏਜੰਡੇ ਨੀਵੇਂ ਆਈ,ਕਿਊ ਲੈਵਲ ਦੇ ਲੋਕਾਂ ਨੂੰ ਭਰਮਾ ਕੇ ਵੰਡੀਆਂ ਤੇ ਵਿਰੋਧ ਵਿੱਚ ਖੜਾ ਕਰ ਦਿੰਦੇ ਨੇ।ਅੱਜ ਜੇ ਇਲੈਕਟ੍ਰਾਨਿਕਸ ਮੀਡੀਆ ਦੌਰ ਵਿੱਚ ਜਿੱਥੇ ਵੱਡੇ ਮੀਡੀਆ ਅਦਾਰੇ ਪੈਸੇ ਨਾਲ ਜ਼ਮੀਰ ਵੇਚ ਰਹੇ ਨੇ ਓਥੇ ਖੇਤਰੀ ਚੈਨਲ,ਕਮਅਕਲ ਯੂ ਟਿਉਬਰ ਤੇ ਫੇਸਬੁੱਕੀਏ ਸਮਝ,ਅਕਲ ਤੇ ਵਿਦਵਤਾ ਪਿੱਛੇ ਡਾਂਗ ਚੁੱਕੀ ਫਿਰਦੇ ਨੇ,ਹੋਰ ਕੋਈ ਫਿਰਕੇ ਤੇ ਜਿਆਦਾ ਰੋਸਾ ਕਿਸੇ ਆਮ ਬੰਦੇ ਨੂੰ ਜ਼ਿਆਦਾ ਨਹੀਂ ਜੀ।ਧੰਨਵਾਦ ਜੀ।

  • @sandeepsinghgill7066
    @sandeepsinghgill7066 ปีที่แล้ว +8

    This discussion is a balm for the soul of every true punjabi. Both panelist’s deserve utmost respect for their coherence and maturity of thought process.

  • @ajwantsingh3712
    @ajwantsingh3712 ปีที่แล้ว +3

    ਭਾਈ ਦੀਪ ਦੇਵਾ ਜੀ ਇਹ ਤੁਸੀ ਕਿਤਾਬ ਤੁਸੀ ਲਿਖੀਆ ਤੇ ਟੈਲੀ ਵਿਜਨ ਨਾਲ ਆਪਣੀਆ ਗਲਾਂ ਦਸ ਰਹੇਉ ਬਹੁਤ ਈ ਚੰਗੀਆਂ ਤੇ ਸਚੀਆਂ ਗਲਾਂ ਹਨ ਪਰ ਬਾਕੀ ਦੇ ਹਿੰਦੂ ਭਰਾਵਾਂ ਨੂੰ ਸ਼ਾਇਦ ਨਾ ਪਤਾ ਹੋਵੇ

  • @rajsingh-of1uh
    @rajsingh-of1uh ปีที่แล้ว +2

    ਪੰਜਾਬੀ ਹਿੰਦੂ ਜਿੰਦਾਬਾਦ

  • @thindthind6700
    @thindthind6700 ปีที่แล้ว +2

    ਵਿਨਾਇਕ ਜੀ ਤੁਹਾਡੇ ਵਿਚਾਰ ਵਧੀਆ ਹਨ
    ਸੁਣਕੇ ਵਧੀਆ ਲੱਗਾ ਤੁਹਾਨੂੰ ਮੈਂ ਇੱਥੇ ਪੰਜਾਬ ਦੇ ਕੁਝ ਹਿੰਦੂ ਵੀਰਾਂ ਦੀਆਂ ਗੱਲਾਂ ਦੱਸਾ ਤੁਸੀਂ ਵੇਖੋ ਕਿ ਹਰਿਮੰਦਰ ਸਾਹਿਬ ਦੇ ਦੁਆਲੇ ਜਿੱਥੇ ਕਿ ਅੱਜ ਦੇ ਦਿਨ ਵਿੱਚ ਸਭ ਤੋਂ ਵੱਧ ਟੂਰਿਸਟ ਆਉਂਦਾ ਹੈ ਉਸ ਦਾ ਸਭ ਤੋਂ ਵੱਧ ਫਾਇਦਾ ਸਾਡੇ ਹਿੰਦੂ ਵੀਰਾਂ ਨੂੰ ਮਿਲਦਾ ਹੈ ਪਰ ਜਦੋਂ ਪੰਜਾਬ ਬਾਰੇ ਕੋਈ ਵੀ ਮੁੱਦਾ ਹੁੰਦਾ ਹੈ ਤਾਂ ਪੰਜਾਬੀ ਹਿੰਦੂਆ ਦੀ ਵੱਡੀ ਧਿਰ ਪੰਜਾਬ ਦੇ ਖਿਲਾਫ਼ ਹਰਿਆਣਾ ਜਾਂ ਦਿੱਲੀ ਦੇ ਹੱਕ ਵਿੱਚ ਹੁੰਦੀ ਹੈ
    ਪੰਜਾਬ ਦੀ ਭਾਜਪਾ ਦਾ ਇੱਕ ਲੀਡਰ ਹੈ ਜੋ ਅੱਜ ਕੱਲ ਬਲਿਊਸਟਾਰ ਦਿਹਾੜਾ ਚੱਲ ਰਿਹਾ ਹੈ ਓਹ ਹਰ ਸਾਲ ਇਨ੍ਹਾਂ ਦਿਨਾਂ ਵਿੱਚ ਖੁਸ਼ੀ ਮਨਾਉਂਦੇ ਹਨ ਤੇ ਲੱਡੂ ਕੜਾਹ ਪੂੜੀ ਛੋਲਿਆਂ ਦਾ ਲੰਗਰ ਲਗਾ ਕੇ ਢੋਲ ਵਜਾਕੇ ਖੁਸ਼ ਹੁੰਦੇ ਹਨ ਕਿ ਅੱਜ ਦੇ ਦਿਨ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ ਅਕਾਲ ਤਖਤ ਸਾਹਿਬ ਢਾਹ ਦਿੱਤਾ ਉਨ੍ਹਾਂ ਨੂੰ ਇਸ ਵਿੱਚ ਬਹੁਤ ਸ਼ਾਂਤੀ ਤੇ ਠੰਡਕ ਮਹਿਸੂਸ ਹੁੰਦੀ ਹੈ
    ਇਸਦੇ ਉਲਟ ਜਦੋਂ ਵੀ ਦੇਸ਼ ਦੁਨੀਆਂ ਤੇ ਕੋਈ ਵੀ ਮੁਸ਼ਕਿਲ ਆਉਂਦੀ ਹੈ ਸਿੱਖ ਸਭ ਤੋਂ ਪਹਿਲਾਂ ਅਤੇ ਸਭ ਤੋਂ ਅੱਗੇ ਹੋ ਕੇ ਉਸ ਮੁਸ਼ਕਿਲ ਦਾ ਸਾਮ੍ਹਣਾ ਕੀਤਾ ਹੈ
    ਤਾਜ਼ਾ ਮਿਸਾਲ ਤੁਸੀਂ ਕਰੋਨਾ ਵੇਲੇ ਕੀਤੀ ਲੰਗਰਾਂ ਦੀ ਆਕਸੀਜਨ ਗੈਸ ਦੀ ਜਾ ਮੁਸੀਬਤਾਂ ਵਿੱਚ ਘਿਰੇ ਹੋਏ ਲੋਕਾਂ ਦੀ ਬਿਨਾ
    ਕਿਸੇ ਭੇਦਭਾਵ ਦੇ
    ਤਾਜ਼ਾ ਮਿਸਾਲ ਯੂਕਰੇਨ ਰੂਸ ਜੰਗ ਦੀ ਲੈ ਲਵੋ

    • @bholakumar-rg2pq
      @bholakumar-rg2pq ปีที่แล้ว

      Hindu pakkay dushman hn sikhan de. Khas taur te Brahman and brahmanwadi hindu .ehna Brahman aur brahmanwadi hindua opar kadi trust na karo

  • @bhajankaur1829
    @bhajankaur1829 ปีที่แล้ว +5

    ਸਤਿ ਸੀ੍ ਅਕਾਲ ਵੀਰਾਂ ਨੂੰ ਜੀ ,ਬਹੁਤ ਵਧੀਅਾ ਜੀ ,ਮੈਂ ਅਾਪ ਜੀ ਦੇ ਵਿਚਾਰਾਂ ਦੀ ਕਦਰ ਕਰਦੀ ਹਾਂ ਜੀ ਅਤੇ ਧੰਨਵਾਦ ਜੀ।

  • @harishchoudhary3249
    @harishchoudhary3249 ปีที่แล้ว +4

    Thanks to show Hindu contribution to Punjab we love you guys

  • @SATNAMSINGH-ee5te
    @SATNAMSINGH-ee5te ปีที่แล้ว +5

    Very progressive and professional discussion. God bless the writer

  • @DarshanBhullar
    @DarshanBhullar ปีที่แล้ว +1

    ਵਿਧਾਇਕ ਦੱਤ ਜੀ ਨੇ ਜਿਸ ਗੱਲ ਦੀ ਪੰਜਾਬ ਨੂੰ ਲੋੜ ਸੀ ਉਹ ਗੱਲ ਛੋਹੀ ਹੈ । ਬਹੁਤ ਜ਼ਰੂਰੀ ਹੈ ਕਿ ਹਰ ਪੰਜਾਬੀ ਭਾਵੇ ਹਿੰਦੂ, ਮੁਸਲਿਮ, ਸਿੱਖ, ਇਸਾਈ ਜਾਂ ਕੁੱਝ ਵੀ ਹੋਵੇ ਉਸਨੂੰ ਗਰਭ ਨਾਲ ਅਪਣੇ ਆਪ ਨੂੰ ਪੰਜਾਬੀ ਕਹਿਣਾ ਚਾਹੀਦਾ ਹੈ । ਪੰਜਾਬ ਦੇ ਜੋ ਵੀ ਮਸਲੇ ਨੇ ਉਹਨਾਂ ਨੂੰ ਸਾਰਿਆ ਲਈ ਸਭ ਪੰਜਾਬੀ ਬੋਲਣ ।

  • @sanjeevlata7394
    @sanjeevlata7394 ปีที่แล้ว +2

    ਬਹੁਤ ਸਹੀ ਮੁੱਦਾ ਚੁੱਕਿਆ ਤੁਸੀ ਆਪਣੀ ਕਿਤਾਬ ਵਾਸਤੇ। ਇਸ ਤਰ੍ਹਾਂ ਦਾ ਮੁੱਦਾ ਚੱਕਣ ਲਈ ਬਹੁਤ ਹਿੰਮਤ ਚਾਹੀਦੀ ਐ, ਖਾਸ ਕਰਕੇ ਅੱਜ ਪੰਜਾਬ ਦਾ ਹਿੰਦੂ ਪੰਜਾਬ ਤੇ ਭਾਰਤ ਵਿੱਚ ਫਸਿਆ ਮਹਿਸੂਸ ਕਰਦਾ।
    ਬਾਕੀ ਦੂਜਿਆਂ ਨੂੰ ਛੱਡੋ ਹਮੀਰ ਸਿੰਘ ਜੀ ਵੀ ਬਹੁਤ ਵਾਰ ਅਸਲੀਅਤ ਤੇ ਨਹੀ ਪ੍ਰੋਪੇਗੰਢੇ ਦੇ ਅਧਾਰ ਤੇ ਹੀ ਵਿਸ਼ਲੇਸ਼ਣ ਕਰਦੇ ਨੇ।

  • @Baljitghai
    @Baljitghai ปีที่แล้ว +1

    Thank you Vinayak Dutt Jee for writing this book and providing a new perspective on our State.

  • @snjoshi6945
    @snjoshi6945 ปีที่แล้ว +4

    Interesting & enlightening talk. I wish Punjabis listen to Mr. Vinayak Dutts enlightened thought.
    S N Joshi

  • @baljeetkaur2072
    @baljeetkaur2072 ปีที่แล้ว +2

    Bahut khoob gallbat ji shukria

  • @mohanaujlainfotainmentlive7422
    @mohanaujlainfotainmentlive7422 6 วันที่ผ่านมา

    ਬਹੁਤ ਵਧੀਆ ਤਰੀਕੇ ਨਾਲ ਜ਼ਿੰਮੇਵਾਰੀ ਨਾਲ ਪੰਜਾਬੀ ਸਾਇਕੀ ਨੂੰ ਬੁਲੰਦ ਕੀਤਾ ਗਿਆ ਆ!!!

  • @gursimratkaurcheema6000
    @gursimratkaurcheema6000 4 วันที่ผ่านมา

    ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਜੀ ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @baljitbrar2370
    @baljitbrar2370 ปีที่แล้ว

    GREAT TALK
    SOLUTE TO S. HAMIR SINGH AND VINAYAK..
    WE YEARN FOR MORE SUCH TALKS.

  • @kulwantsingh9563
    @kulwantsingh9563 ปีที่แล้ว +5

    wow …..episode of the week
    thanks to both of you
    🙏🙏

  • @sudarshansingh4402
    @sudarshansingh4402 ปีที่แล้ว +3

    ਇਹ ਇਕ ਸਚਾਈ ਹੈ ਕਿ ਪੰਜਾਬ ਦੇ ਹਿੰਦੂ ਨੇ ਕਦੀ ਵੀ ਆਪਣੇ ਆਪ ਨੂੰ ਪੰਜਾਬੀ ਨਹੀਂ ਸਮਝਿਆ । ਹਮੇਸ਼ਾਂ ਬੇਗਾਨੇ ਬਣ ਕੇ ਪੰਜਾਬ ਵਿੱਚ ਰਹਿੰਦੇ ਆਏ ਹਨ ਤੇ ਅੱਜ ਵੀ ਰਹਿ ਰਹੇ ਹਨ। ਸਬੂਤ ਸਾਡੇ ਸਾਹਮਣੇ ਹਨ ਕਿ ਅੱਜ ਤੱਕ ਪੰਜਾਬ ਦੇ ਹਿੰਦੂਆਂ ਨੇ ਕਦੀ ਵੀ ਪੰਜਾਬ ਦੇ ਹੱਕਾਂ ਲਈ ਕੀਤੀ ਗਈ ਕਿਸੇ ਵੀ ਐਜੀਟੇਸ਼ਨ ਵਿੱਚ ਪੰਜਾਬ ਦੇ ਸਿੱਖਾਂ ਨਾਲ ਬਰਾਬਰ ਖਲੋ ਕੇ ਕਦੀ ਵੀ ਸ਼ਾਮਲ ਨਹੀਂ ਹੋਏ ਤੇ ਨਾ ਹੀ ਅੱਜ ਕਦੀ ਸ਼ਾਮਲ ਹੁੰਦੇ ਵੇਖੇ ਗਏ ਹਨ। ਇਹ ਹੀ ਕਾਰਨ ਹੈ ਕਿ ਪੰਜਾਬ ਦੇ ਖੋਹੇ ਜਾ ਰਹੇ ਹੱਕਾਂ ਲਈ ਸਿਰਫ ਸਿੱਖ ਹੀ ਐਜੀਟੇਸ਼ਨਾਂ ਕਰਦੇ ਹਨ। ਹਿੰਦੂ ਕਦੀ ਵੀ ਸ਼ਾਮਲ ਨਹੀਂ ਹੁੰਦੇ ਹਨ । ਇਸ ਦਾ ਸਾਫ ਮਤਲਬ ਤਾਂ ਇਹ ਹੀ ਹੈ ਕਿ ਪੰਜਾਬ ਦੇ ਹਿੰਦੂ ਪੰਜਾਬ ਲਈ ਬਿਗਾਨੇ ਬਣ ਕੇ ਹੀ ਪੰਜਾਬ ਵਿੱਚ ਰਹਿ ਰਹੇ ਹਨ ਏਸੇ ਲਈ ਉਹ ਕਿਸੇ ਵੀ ਪੰਜਾਬ ਦੇ ਹੱਕਾਂ ਲਈ ਕੀਤੀ ਗਈ ਜਾਂ ਕੀਤੀ ਜਾ ਰਹੀ ਸਟਰੱਗਲ ਵਿੱਚ ਨਹੀਂ ਹੁੰਦੇ ਹਨ। ਪੰਜਾਬੀ ਬੋਲਦੇ ਹੋਏ ਵੀ ਪੰਜਾਬ ਦੇ ਹਿੰਦੂ ਆਪਣੀ ਬੋਲੀ ਹਿੰਦੀ ਲਿਖਦੇ ਹਨ। ਕੌਣ ਗਲਤ ਹੈ ਕੌਣ ਸਹੀ ਹੈ, ਕੌਣ ਆਪਣਾ ਹੈ ਕੌਣ ਬਿਗਾਨਾ ਹੈ ਪੰਜਾਬ ਲਈ, ਖ਼ੁਦ ਫੈਸਲਾ ਕਰ ਲਵੋ। ਅੱਜ ਵੀ ਅਗਰ ਪੰਜਾਬ ਦੇ ਹਿੰਦੂੰ ਪੰਜਾਬ ਨੂੰ ਆਪਣਾ ਸਮਝ ਕੇ ਪੰਜਾਬ ਦੇ ਹੱਕਾਂ ਲਈ ਸਿੱਖਾਂ ਨਾਲ ਰਲ ਕੇ ਡਟ ਜਾਣ ਤਾਂ ਸਾਡਾ ਪੰਜਾਬ ਅੱਜ ਵੀ ਪਹਿਲਾਂ ਵਰਗੀ ਸ਼ਾਨ ਵਿੱਚ ਆ ਸਕਦਾ ਹੈ। ਹਿੰਦੂ ਭਾਈਚਾਰੇ ਨੂੰ ਇਸ ਚੀਜ਼ ਨੂੰ ਸਮਝ ਕੇ ਸਾਰੇ ਫਰਕ ਮਿਟਾ ਕੇ ਸਿੱਖ ਭਾਈਚਾਰੇ ਨਾਲ ਖਲੋ ਜਾਣਾ ਚਾਹੀਦਾ ਹੈ।

    • @sarbteji3510
      @sarbteji3510 ปีที่แล้ว

      Ohna nu begane vi tusi aap feel karande ho
      Hindu sikha da bahut pyar si te rahega vi es vich koi shak nahi par kujh dharam de thekedar ih nahi chaunde.
      Oh sanjhivalata di jagah kattarpune da parchar karde.
      Ohna dia dukana ese naa te chaldia ne.

  • @GurpreetSingh-so1bu
    @GurpreetSingh-so1bu ปีที่แล้ว +3

    Very rational discussion, well done Dutt ji

  • @baldevsingh-rb7bi
    @baldevsingh-rb7bi ปีที่แล้ว +4

    Panjabio you are the real backbone of Panjab do not break your unity on the ground of panjab please make your loyalty for panjab state it would not based on religion but it should favour the panjab

  • @HarjinderSingh-nl1fo
    @HarjinderSingh-nl1fo ปีที่แล้ว +3

    Good

  • @JaswantSingh-uu5us
    @JaswantSingh-uu5us ปีที่แล้ว +3

    ਦੀਪ ਜੀ ਡਾਂਕਟਰ ਗਰਗ ਸਾਹਿਬ, ਦੀਪਕ ਚਨਾਰਥਲ ਜੀ ਹੋਰ ਆਗੂ ਅੱਗੇ ਆਉ ਜੀ ਰਲ ਕਿ ਪੰਜਾਬ ਬਚਾਈਏ ਜੀ

  • @sukhjitsingh8562
    @sukhjitsingh8562 ปีที่แล้ว +2

    Very healthy talk show. Thanks

  • @jagjitsingh7647
    @jagjitsingh7647 ปีที่แล้ว +1

    Bohat vadia program hai Thaxs

  • @devindermehan7922
    @devindermehan7922 ปีที่แล้ว +2

    Appreciate Punjab TV for giving voice to Punjabi Hindus.

  • @gursimratsinghguram
    @gursimratsinghguram ปีที่แล้ว

    ਕਿਸਾਨੀ ਸੰਘਰਸ਼ ਵਿਚ ਸਵਰਨ ਜਾਤੀ ਤੇ ਸਰਮਾਏਦਾਰਾਂ ਦੀ ਸ਼ਮੂਲੀਅਤ ਸਿੱਧੇ ਤੇ ਅਸਿੱਧੇ ਤੌਰ ਤੇ ਬਹੁਤ ਘੱਟ ਸੀ ਜਨਾਬ। ਪੰਜਾਬ ਤੋਂ ਬਾਹਰ ਦੇ ਸਭ ਵਰਗਾ ਨੇ ਖੁੱਲ ਕੇ ਸਾਥ ਦਿੱਤਾ।

  • @baljindersinghdullat
    @baljindersinghdullat ปีที่แล้ว +1

    ਪੰਜਾਬ ਅੰਦਰ ਹਰ ਜਾਤ ਧਰਮ ਦਾ
    ਇਨਸਾਨ ਪਹਿਲਾ ਪੰਜਾਬੀ ਆ ..

  • @Ranglapunjab103
    @Ranglapunjab103 ปีที่แล้ว +5

    Good job. Keep it up.

  • @pukhrajgoindwal5030
    @pukhrajgoindwal5030 ปีที่แล้ว +3

    No. One intellectual in Punjab

    • @rajbau-ee5co
      @rajbau-ee5co ปีที่แล้ว

      Ur thinking is absolutely wrong.

  • @VinodVerma-ik7vg
    @VinodVerma-ik7vg ปีที่แล้ว +1

    Very very good discussion

  • @baljindersingh1184
    @baljindersingh1184 ปีที่แล้ว +2

    ਪੰਜਾਬੀ ਹਿੰਦੂਆਂ ਨੇ ਪੰਜਾਬ ਲਈ ਕਦੇ ਕੁੱਝ ਨਹੀਂ ਮੰਗਿਆ ਦਿੱਲੀ ਸਰਕਾਰ ਤੋਂ।ਕੋਈ ਧਰਨਾ ਮੁਜ਼ਾਹਰਾ ਵੀ ਨਹੀਂ ਕੀਤਾ ਪੰਜਾਬਦੀਆਂ ਲੋੜਾਂ ਲਈ।ਬੋਲੀ ਵੀ ਹਿੰਦੀ ਲਿਖਾਈ।

    • @nitinsharma8918
      @nitinsharma8918 ปีที่แล้ว

      kite nhi likhayi, punjabi hindu sab punjabi bolde ne mai tan kise hindu nu hindi bolde dekheya nhi. haan ajjkal de bache hindi bolde ne but oh te sikha de bache vi bolde ne ki oh vi gaddar ne

    • @PremSingh-vz9fy
      @PremSingh-vz9fy ปีที่แล้ว

      ​@@nitinsharma8918ਮਰਦਮਸ਼ੁਮਾਰੀ ਚ ਲਿਖਾਈ ਹਿੰਦੀ

  • @BittuSingh-fk2je
    @BittuSingh-fk2je ปีที่แล้ว +3

    Very nice program

  • @Nitin-Dogra
    @Nitin-Dogra ปีที่แล้ว +4

    Vinayak ji i am going to get your book. This interview is a great initiative. I am thankful to host and the guest and the channel. I look forward to listen to such intellectual conversations.

  • @atamjeetsingh4916
    @atamjeetsingh4916 ปีที่แล้ว +4

    Great initiative !!

  • @satindersonu4649
    @satindersonu4649 ปีที่แล้ว +1

    Dutt sahib good

  • @kumarraj1339
    @kumarraj1339 ปีที่แล้ว

    Bahut shandaar soch hain

  • @Worldpanjabi
    @Worldpanjabi ปีที่แล้ว +1

    🌹❤️Honest Punjabi Zindabad 👏🙏

  • @jasmersahota6840
    @jasmersahota6840 ปีที่แล้ว +2

    Thank god a punjabi Hindu has written on a very logical subject.

  • @Bahadurpurijagdish
    @Bahadurpurijagdish ปีที่แล้ว

    ਹਾਂ ਇਹ ਇਕ ਕੌੜਾ ਸੱਚ ਹੈ ਕਿ ਪੰਜਾਬ ਦਾ ਜਿਆਦਾ ਹਿੰਦੂ ਵਰਗ ਪੰਜਾਬ ਦਾ ਹਿਤੈਸ਼ੀ ਨਹੀਂ ।ਉਹ ਸਿੱਖਾਂ ਤੋਂ ਇਕ ਫਰਕ ਬਣਾ ਕੇ ਰਖਦੇ ਨੇ। ਆਪਣਾ ਭਵਿੱਖ ਉਹ ਪੰਜਾਬ ਚ ਨਹੀਂ ਦਿੱਲੀ ਚ ਦੇਖਦੇ ਨੇ।ਸਾਰੇ ਨਹੀਂ ਪਰ ਜਿਆਦਾ ।ਪੰਜਾਬ ਦੀਆਂ ਮੰਗਾਂ ਪ੍ਰਤੀ ਉਹ ਹਮੇਸ਼ਾਂ ਕਿਰਿਆਹੀਣ ਰਹੇ ।

  • @baljitpalsinghghuman8368
    @baljitpalsinghghuman8368 5 วันที่ผ่านมา

    Harmeet Singh Ji, good conversation👌🏻

  • @mohinderbhumbla1334
    @mohinderbhumbla1334 ปีที่แล้ว +1

    Superb episode of discussion.very rightly &well said Vinayak ji.God bless you.Ameen.

  • @BittuSingh-fk2je
    @BittuSingh-fk2je ปีที่แล้ว +2

    Very good discussion

  • @rajindersingh5552
    @rajindersingh5552 ปีที่แล้ว

    Bahut hi khoobsurat discussion.vinayak veer bahut suljya sacha punjabi hai.punjab hindu Sikhs dono to bina kadi bhi kaamyaab ni ho sakda.

  • @shergill4301
    @shergill4301 ปีที่แล้ว +1

    That is actually beauty of India including Punjab.....it's diversity

  • @DaljeetSingh-h7c
    @DaljeetSingh-h7c ปีที่แล้ว +1

    Good discussion

  • @amarjitsingh5575
    @amarjitsingh5575 ปีที่แล้ว +1

    Positivity and reality is reflected in the talks between two journalists

  • @gurdeep7404
    @gurdeep7404 ปีที่แล้ว +2

    ਮੇਰੇ ਪਿਤਾ ਜੀ,ਸਾਰੀ ਉਮਰ ਪੱਗ ਬੰਨਦੇ ਰਹੇ ਹਨ ਅਤੇ ਆਪਣੇ ਨਾਂਅ ਨਾਲ ਵੀ ( ਸਿੰਘ) ਲਿਖਦੇ ਸਨ।

  • @harmindersingh2992
    @harmindersingh2992 ปีที่แล้ว

    Very Thoughtful Discussion about whole of punjabi people, Thanks to punjab tv

  • @s.rtundwall7076
    @s.rtundwall7076 ปีที่แล้ว +1

    ❤❤❤❤Mr Dutt

  • @csingh9554
    @csingh9554 ปีที่แล้ว +2

    Very nice

  • @mohindersidhu3270
    @mohindersidhu3270 ปีที่แล้ว +2

    Well-meaning thought & may this proliferate. God bless & Godspeed Vinayak Dutt.

  • @harnekriar9069
    @harnekriar9069 ปีที่แล้ว

    Constructive thoughts

  • @harinderpreethani8147
    @harinderpreethani8147 ปีที่แล้ว

    Thank hamir Singh ji and dutt Saab ji

  • @HARJITSINGH-dv4fj
    @HARJITSINGH-dv4fj ปีที่แล้ว

    ਪੰਜਾਬੀ ਬੋਲੀ ਦੀ ਜਗ੍ਹਾ ਜਗਤ ਨਰਾਇਣ ਵਰਗੇ ਲੋਕਾ ਨੇ ਹਿੰਦੀ ਮਾ ਬੋਲੀ ਲਿਖਵਾਈ ਹਿੰਦੂਆਂ ਕੋਲੋ ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿ ਗਏ ਪੰਜਾਬ ਦੇ ਪਾਣੀ ਬਿੱਜਲੀ ਡੈਮਾਂ ਦਾ ਕੰਟਰੋਲ ਦਿੱਲੀ ਕੋਲ ਹੈ ।ਪੰਜਾਬ ਦੇ ਹਿੰਦੂ ਨੂੰ ਦਿੱਲੀ ਪਿਆਰੀ ਰਹੀ ਪੰਜਾਬ ਦੇ ਮੁਕਾਬਲੇ ।

  • @subasinghkhairajatiwal4060
    @subasinghkhairajatiwal4060 ปีที่แล้ว

    Bai ji very good interview

  • @gshamsharma9069
    @gshamsharma9069 ปีที่แล้ว +1

    I feel, the Writer has raised very valid point from the actual perspective of pre Independence era...and Outlook of his fore fathers...

  • @manjitchahal6422
    @manjitchahal6422 ปีที่แล้ว +2

    Very nice 👍

  • @harjitlitt1375
    @harjitlitt1375 ปีที่แล้ว +1

    This book should read by all Punjabis

  • @santokhsingh4122
    @santokhsingh4122 ปีที่แล้ว

    Good information about Punjab history.

  • @kumarraj1339
    @kumarraj1339 ปีที่แล้ว

    ❤️❤️❤️❤️❤️❤️❤️

  • @amanchahal3800
    @amanchahal3800 ปีที่แล้ว

    Bht vadhia gallan te galbat

  • @jagsirkhara3209
    @jagsirkhara3209 ปีที่แล้ว +1

    Hamir Singh ji, God bless you 🙏🏻

  • @simarjitgarcha3873
    @simarjitgarcha3873 ปีที่แล้ว

    ਅਸਲ ਚ ਇਕ ਕੁਲੀਨ ਹਿੰਦੂ ਵਰਗ ਕਾਫੀ ਹੱਦ ਤੱਕ ਇਸ ਧਰੂਵੀਕਰਨ ਲਈ ਜਿੰਮੇਵਾਰ ਸੀ, ਖਾਸ ਤੌਰ ਤੇ ਆਰੀਆ ਸਮਾਜ ਤੇ ਸੰਘ ਨਾਲ ਜੁੜੇ ਹੋਏ ਲੋਕ ਸੀ, ਅੱਜ ਅਕਾਲੀਆਂ ਨੂੰ ਹਰ ਕੋਈ ਪੰਜਾਬ ਦੀ ਵੰਡ ਲਈ ਜਿੰਮੇਵਾਰ ਸਮਝਦਾ ਪਰ ਉਹ ਵੀ ਘੱਟ ਜਿੰਮੇਵਾਰ ਨਹੀਂ ਜਿਹਨਾਂ ਨੇ ਮਾਤਭਾਸ਼ਾ ਪੰਜਾਬੀ ਲਿਖਵਾਉਣ ਤੋਂ ਰੋਕਿਆ, ਕੁਲੀਨ ਹਿੰਦੂ ਵਰਗ ਇਕੱਲੇ ਰਣਜੀਤ ਸਿੰਘ ਦੇ ਦਰਬਾਰ ਚ ਹੀ ਮੁਖ ਨਹੀਂ ਸਨ ਉਹ ਮੁਗ਼ਲ ਕਾਲ ਤੋਂ ਹੀ ਸੱਤਾ ਨਾਲ ਇਕਮਿਕ ਰਹੇ ਨੇ, ਸਭ ਤੋਂ ਵੱਡਾ ਪੰਗਾ ਉਦੋਂ ਵਧਿਆ ਜਦ ਦਰਬਾਰ ਸਾਹਿਬ ਤੇ ਹਮਲੇ ਸਮੇਂ ਇਹ ਖ਼ਬਰਾਂ ਆਉਣ ਲੱਗੀਆਂ ਕੇ ਬਾਹਰ ਕੁਝ ਲੋਕ ਲੱਡੂ ਵੰਡ ਰਹੇ ਨੇ ਫੌਜ ਨੂੰ ਵਧਾਈਆਂ ਦੇ ਰਹੇ ਨੇ

  • @navinansal7879
    @navinansal7879 ปีที่แล้ว

    Very good clear minded

  • @gsdeol8827
    @gsdeol8827 ปีที่แล้ว

    ਵਧੀਆ ਲੇਖਕ।

  • @navinansal7879
    @navinansal7879 ปีที่แล้ว +1

    Good program 👍👍

  • @kulwantsing3490
    @kulwantsing3490 ปีที่แล้ว +1

    ਹਾਮੀਰ ਜੀ ਹੁਣ ਵੀ ਪਿੰਡਾਂ ਵਿੱਚ ਰਮਇਣ ਹੁੰਦੀ ਹੈ ਤੇ ਸਾਰੇ ਪਿੰਡ ਵਾਲੇ ਸ਼ਾਮਲ ਹੁੰਦੇ ਨੇ।

  • @harrysharma6941
    @harrysharma6941 ปีที่แล้ว +1

    ਕਿ ਇਸ ਬੁੱਕ ਦ‍ਾ ਤਰਜਮਾਨਾ ਪੰਜਾਬੀ ਨਹੀ ਕੀਤਾ ਜਾਣਾ ਚਾਹੀਦੀ...ਗੱਲ ਪੰਜਾਬ ਦ‍ਾ ਪੰਜਾਬੀ ਵਿੱਚ ਹੋਊ

  • @pardeepsharma3927
    @pardeepsharma3927 ปีที่แล้ว +6

    HAMIR SINGH JI SAT SRI AKAL SALUTE AAP KI PUNJAB DE HINDU BARE DISCUSSION ANALYSIS LAE SALAAM SALUTE

  • @PARVINDERSINGH-vi9yb
    @PARVINDERSINGH-vi9yb ปีที่แล้ว

    The realistic thoughts. Very good brother..

  • @chananrayat7267
    @chananrayat7267 ปีที่แล้ว +2

    Hindus must say that they are first Punjabi then Indian. Sikh should never unwanted say anything against hindus. We can progress only if we all punjabi are united. Hindus Sikhs in Punjab are one and will remains one. Waheguru ji.

  • @VinodVerma-ik7vg
    @VinodVerma-ik7vg ปีที่แล้ว

    Dutt ji very good thoughts and real picture presented by you Thank You

  • @jaswantsinghsingh4675
    @jaswantsinghsingh4675 ปีที่แล้ว +7

    Panjabi hindu should stand with panjab on major panjab issues.

  • @BaljeetSingh-fr3by
    @BaljeetSingh-fr3by ปีที่แล้ว

    👍👍👍👍👍

  • @sukhvirsingh9082
    @sukhvirsingh9082 ปีที่แล้ว +1

    ਕੌਣ ਕਹਿੰਦਾ ਬਕਵਾਸ ਆ,ਸਾਰੇ ਪਾਸੇ ਹਿੰਦੂ ਅੱਗੇ ਨੇ