ਬੋਲ ਪਏ ਜੌਹਲ! ਅਫ਼ਸਰਾਂ ਮੈਨੂੰ ਨੀਵਾਂ ਵਿਖਾਇਆ! Dialogue with Hamir Singh | Guest: Sardara Singh Johl

แชร์
ฝัง
  • เผยแพร่เมื่อ 28 ธ.ค. 2024

ความคิดเห็น • 203

  • @makhansinghjohal1979
    @makhansinghjohal1979 ปีที่แล้ว +9

    ਸਰਦਾਰ ਹਮੀਰ ਸਿੰਘ ਜੀ ਆਪ ਜੀ ਇਸ ਤਰ੍ਹਾਂ ਦੇ ਵਿਦਵਾਨਾਂ ਨਾਲ ਪੰਜਾਬ ਦੇ ਭਲੇ ਲਈ ਇੰਟਰਵਿਊ ਕਰਦੇ ਰਿਹਾ ਕਰੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। 🙏

  • @yaar482
    @yaar482 ปีที่แล้ว +7

    ਸ੍ਰ ਹਮੀਰ ਸਿੰਘ ਜੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਜ਼ਿੰਮੇਵਾਰ ਤਰੀਕੇ ਨਾਲ ਆਪਣੀ ਬੁੱਧੀ ਅਨੁਸਾਰ ਖਬਰਾਂ ਦਾ ਵਿਸ਼ਲੇਸ਼ਣ ਕਰਦੇ ਹੋ ਜਿਸ ਦਾ ਕੋਈ ਸਾਨੀ ਨਹੀਂ,, ਮੈਂ ਪਹਿਲਾਂ ਜਤਿੰਦਰ ਪੰਨੂ ਜੀ ਨੂੰ ਬਹੁਤ ਵਧੀਆ ਵਿਸਲੇਸਕ ਮਨਦਾ ਸੀ ਉਨਾਂ ਦੀਆਂ ਖਬਰਾਂ ਇਕ ਖ਼ਬਰ ਇਕ ਨਜ਼ਰ ਦੇ ਪ੍ਰੋਗਰਾਮ ਨੂੰ ਬਹੁਤ ਚੁਣ ਕੇ ਸੁਣਦਾ ਸੀ ਹੁਣ ਜਦੋਂ ਉਨ੍ਹਾਂ ਦੀਆਂ ਰਚਨਾਵਾਂ ਲਿਖਤਾਂ, ਖਬਰਾਂ ਸੁਣਦੇ ਹਾਂ ਉਹ ਉਹੀ ਇਕ ਸੁਣਿਆ ਪੜਿਆ ਲਿਖਿਆ ਜਾਂ ਮਨ ਘੜਤ ਝੂਠੀਆਂ ਗੱਲਾਂ ਨਾਲ ਘੜਿਆ ਪਾਠਕਾਂ ਦੇ ਮਸਲੇ ਦੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਦੁਖ ਲਗਦਾ ਹੈ ਜਦੋਂ ਦਾ ਪ੍ਰਾਈਮ ਏਸ਼ੀਆ ਟੀਵੀ ਚੈਨਲ ਚਲਾਇਆ ਹੈ ਉਸ ਦੇ ਸੰਪਾਦਕ ਸ੍ਰੀ ਜਤਿੰਦਰ ਪੰਨੂ ਜੀ ਹਨ ਜਦੋਂ ਸੁਣਦੇ ਹਾਂ ਤਾਂ ਪਹਿਲਾਂ ਵਰਗਾ ਮਹਿਸੂਸ ਨਹੀਂ ਕਰਦਾ

  • @bishanjitmanshahia5416
    @bishanjitmanshahia5416 ปีที่แล้ว +29

    ਕਾਸ਼ ! ਸਾਡੀਆ ਸਮੇ ਸਮੇ ਦੀਆ ਸਰਕਾਰਾ ਇਹਨਾ ਦੇ ਤਜਰਬੇ ਦਾ ਫਾਇਦਾ ਨਹੀ ਲੈ ਸਕੇ ਅਗਰ ਇਹਨਾ ਦੀਆ ਸੇਵਾਵਾ ਲਈਆ ਹੁੰਦੀਆ ਤਾ ਪੰਜਾਬ ਅੱਜ ਆਰਥਿਕ ਤੌਰ ਤੇ ਇੰਨਾ ਪਛੜਿਆ ਨਾ ਹੁੰਦਾ ।

  • @rattandhaliwal
    @rattandhaliwal ปีที่แล้ว +11

    ਦੋਨੋਂ ਸਰਦਾਰ ਜੀ ਹੋਰੀਂ ਪੂਰੇ ਪੰਜਾਬ ਦੇ ਮੇਰੇ ਹਿਸਾਬ ਨਾਲ ਪੰਜਾਬ ਦੇ ਸਹੀ ਮਾਅਨਿਆਂ ਵਿੱਚ ਹਿਤੈਸ਼ੀ ਹਨ ਮੇਰੀ ਵੱਲੋਂ ਦੋਹਾਂ ਨੂੰ ਅਦਬ ਸਾਹਿਤ ਸਤਿ ਸ੍ਰੀ ਅਕਾਲ।From u.s.a.

  • @paramjitsingh-zg3jl
    @paramjitsingh-zg3jl ปีที่แล้ว +21

    ਹਮੀਰ ਸਿੰਘ ਜੀ ਮੰਨ ਗਏ ਤੁਹਾਨੂੰ ਬਹੁਤ ਨਪੇ ਤੁਲੇ ਲਫਜਾਂ ਨਾਲ ਇਕ ਬੇਹੱਦ ਪੜੇਲਿਖੇ ਤਜੁਰਬੇਕਾਰ ਇਨਸਾਨ ਨਾਲ ਇੰਟਰਵਿਉ ਕੀਤੀ । ਸਤਿ ਸ੍ਰੀ ਅਕਾਲ ਜੀ

  • @avtarsinghbilling4580
    @avtarsinghbilling4580 ปีที่แล้ว +1

    ਸ੍ਰ ਹਮੀਰ ਸਿੰਘ ਹੁਣ ਬਹੁਤ ਕਮਾਲ ਦੀ ਪੱਤਰਕਾਰੀ ਕਰ ਰਹੇ। ਡਾਕਟਰ ਜੌਹਲ ਸਾਹਿਬ ਨਾਲ ਕੀਤੀ ਮੁਲਾਕਾਤ ਉਹਨਾਂ ਦੀ ਪ੍ਰਾਪਤੀ ਹੈ। ਜੇ ਕਿਤੇ 2002-7ਦੀ ਸਰਕਾਰ ਇਹਨਾਂ ਦੀ ਖੇਤੀ ਦੀ ਫਸਲੀ ਭਿੰਨਤਾ ਵਾਲੀ ਰਿਪੋਰਟ ਲਾਗੂ ਕਰ ਦਿੰਦੀ ਤਾਂ ਅੱਜ ਪੰਜਾਬ ਦੀ ਕਿਰਸਾਣੀ ਦੀ ਇਹ ਹਾਲਤ ਨਾ ਹੁੰਦੀ। ਸਾਰੀਆਂ ਸਿਆਸੀ ਪਾਰਟੀਆਂ ਵੋਟ ਲੂੱਟੂ ਨੀਤੀ ਉਤੇ ਚਲਦੀਆਂ ਅੰਨ੍ਹੇਵਾਹ ਸਹੂਲਤਾਂ ਦਿੰਦੀਆਂ ਆਰਥਿਕ ਪੱਖੋਂ ਪੰਜਾਬੀ ਸਮਾਜ ਨੂੰ ਨਿਕੰਮਾ ਕਰੀ ਜਾਂਦੀਆਂ ਅਖੀਰ ਹਰੇਕ ਪਾਰਟੀ ਵੋਟ ਲੁਭਾਊ ਨੀਤੀਆਂ ਦੇ ਬਾਵਜੂਦ ਲੋਕਾਂ ਦੇ ਮਨੋਂ ਲਹਿ ਜਾਂਦੀ ਤੇ ਤੁਰਦੀ ਲੱਗਦੀ।ਇਹੋ ਕੁਝ ਹੁਣ ਵਾਲਿਆਂ ਨਾਲ ਹੋਣਾ ਜੇ ਠੋਸ ਨੀਤੀਆਂ ਨਹੀਂ ਲਾਗੂ ਕਰ ਸਕਦੇ। ਬਿਆਨਬਾਜ਼ੀ ਨਹੀਂ ਰੁਜ਼ਗਾਰ ਆਧਾਰਿਤ ਨੀਤੀਆਂ।

  • @GurwinderSingh-ki3dx
    @GurwinderSingh-ki3dx ปีที่แล้ว +2

    ਦੋਵੇਂ ਪੰਜਾਬ ਦਾ ਭਲਾ ਚਾਹੁਣ ਵਾਲੇ ਤੇ ਸੂਝਵਾਨ ਇਨਸਾਨ

  • @dr.paramjitsinghsumra179
    @dr.paramjitsinghsumra179 ปีที่แล้ว +4

    ਸ.ਸਰਦਾਰਾ ਸਿੰਘ ਜੌਹਲ ਖੇਤੀ ਵਿਗਿਆਨੀ ਹੈ ਪਰ ਮੋਦੀ ਸਰਕਾਰ ਦੇ ਬਣਾਏ ਤਿੰਨ ਖੇਤੀ ਕਾਨੂੰਨਾਂ ਦਾ ਪੱਖ ਪੂਰਨ ਨਾਲ ਇਕ ਵਾਰ ਤਾਂ ਸ. ਸਰਦਾਰਾ ਸਿੰਘ ਜੌਹਲ ਦੀ ਸਾਰੀ ਇੱਜ਼ਤ ਮਿੱਟੀ ਵਿੱਚ ਮਿਲ ਗਈ ਸੀ। ਪੰਜਾਬ ਸਰਕਾਰ ਪੰਜਾਬ ਨੂੰ ਕਰਜ਼ਾ ਮੁਕਤ ਕਰਵਾਉਣ ਲਈ ਜੌਹਲ ਦੀਆਂ ਸੇਵਾਵਾਂ ਦੀ ਤੁਰੰਤ ਲੋੜ੍ਹ ਹੈ। ਪੰਜਾਬ ਸਰਕਾਰ, ਕੇਂਦਰ ਸਰਕਾਰ ਤੇ ਨਿਰਭਰ ਹੋਣਾ ਛੱਡ ਕੇ ਆਪ ਹੀ ਕਿਸਾਨਾਂ ਦੀ ਬਾਂਹ ਫੜ੍ਹ ਲਵੇ, ਕਿਸਾਨ ਦੀ ਫਸਲ ਬੀਜਣ ਉਪਰੰਤ ਪਾਲਣ ਪੋਸ਼ਣ ਕਰਨ ਤੇ ਖਰੀਦਣ ਤੱਕ ਦੀ ਜ਼ਿੰਮੇਵਾਰੀ ਆਪ ਚੁੱਕ ਲਵੇ। ਫਿਰ ਲੋੜ੍ਹ ਸਮੇਂ ਦੂਸਰੇ ਰਾਜਾਂ ਨੂੰ ਵੇਚਣ ਦਾ ਕੰਮ ਭੀ ਆਪ ਹੀ ਕਰਨ। ਵੱਧ ਤੋਂ ਵੱਧ ਖੇਤਾਂ ਨੂੰ ਨਹਿਰੀ ਪਾਣੀ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ।
    ਲੋੜ੍ਹਵੰਦ ਕਿਸਾਨਾਂ ਨੂੰ ਵੱਧ ਤੋਂ ਵੱਧ ਟਿਊਬਵੈੱਲ ਕੁਨੈਕਸ਼ਨ ਲੈਣ ਲਈ ਪੋਰਟੇਬਲ ਸੋਲਰ ਪਾਵਰ ਪਲਾਂਟ ਲਗਾਉਣ ਲਈ ਦਫ਼ਤਰਾਂ ਦੇ ਧੱਕੇ ਨਾ ਖਾਣੇ ਪੈਣ ਪਰ ਟਿਊਬਵੈੱਲ ਚਲਾਉਣ ਲਈ ਬਿਜਲੀ ਸਪਲਾਈ ਦੀ ਮੀਟਰਿੰਗ ਹੋਣੀ ਜਰੂਰੀ ਹੈ ਜਿਸ ਨਾਲ ਬਿਜਲੀ ਦੇ ਯੂਨਿਟ ਗਿਣਤੀ ਮਿਣਤੀ ਵਿੱਚ ਆ ਜਾਵੇਗੀ ਤੇ ਬਿਜਲੀ ਚੋਰ ਸਾਹਮਣੇ ਲਿਆਦੇਂ ਜਾ ਸਕਦੇ ਹਨ। ਸਬਸਿਡੀਆਂ ਤੇ ਮੁਫ਼ਤ ਦਾ ਫੰਡਾ ਤੁਰੰਤ ਬੰਦ ਕਰ ਦੇਣਾ ਚਾਹੀਦਾ। ਕਿਸਾਨ ਦੀ ਫਸਲ ਦਾ ਖਰੀਦ ਮੁੱਲ ਕੁੱਲ ਲਾਗਤ ਤੋ 50% ਲਾਭ ਮਿਥਕੇ ਨਿਸ਼ਚਿਤ ਕਰਨਾ ਚਾਹੀਦਾ। ਇਸ ਤਰਾਂ ਕਰਨ ਨਾਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਵੀ ਬੰਦ ਹੋ ਜਾਣਗੀਆਂ ਤੇ ਕਿਸਾਨਾਂ ਦੀ ਮਾਲੀ ਹਾਲਤ ਵਿੱਚ ਵੀ ਸੁਧਾਰ ਆ ਜਾਵੇਗਾ।

  • @baldevsinghrandhawa1430
    @baldevsinghrandhawa1430 ปีที่แล้ว +19

    ਸਰਦਾਰ ਸਰਦਾਰਾ ਸਿੰਘ ਜੌਹਲ ਸਾਹਿਬ ਜੀ ਬਹੁਤ ਸਿਆਣੇ ਅਤੇ ਪੰਜਾਬ ਭਲਾ ਚਾਹਿਣ ਵਾਲੇ ਇਸ ਤਰਾ ਹਰ ਬੰਦੇ ਪੰਜਾਬ ਬਾਰੇ ਸੋਚਣਾ ਚਾਹੀਦਾ ਤਾ ਪੰਜਾਬ ਕਰਜਾ ਲਾਉਣਾ ਚਾਹੀਦਾ ਪੰਜਾਬ ਕਿਸਾਨਾ ਜਿਹਨੀਆ ਮੋਟਰਾ ਲੱਗੀਆ ਇਕ ਹਾਉਸ ਪਾਵਰ ਦੇ ਹਿਸਾਬ ਨਾਲ 75 ਰੁਪਏ ਬਿੱਲ ਲਗਾਉਣਾ ਚਾਹੀਦਾ ਹੈ ਇਹਨੇ ਤਾ ਕਿਸਾਨ ਪੱਠੇ ਕੁਤਰ ਲੈਦਾ ਹੈ ਇਹ ਜਰੂਰੀ ਹੈ

    • @rinkumanohar-un7ed
      @rinkumanohar-un7ed ปีที่แล้ว +1

      bai pani te meetar lagna chahida jo jina pani kaday ona bill bhaway 1000 letr da 1rs hi rakh den

  • @ranjitaujla3507
    @ranjitaujla3507 ปีที่แล้ว +4

    ਜੇਕਰ ਤੁਹਾਨੂੰ ਕੋਈ ਸੁਣਦਾ ਨੀ ਮੰਨਦਾ ਨਹੀਂ ਫੇਰ ਕੀ ਹੋਣਾ ਚਾਹੀਦਾ ਇਸਦਾ ਹੱਲ ਵੀ ਲੱਭਣਾ ਬਣਦਾ ਕਿ ਨਹੀਂ। ਮੈਂ ਕਾਫ਼ੀ ਸਮੇਂ ਤੋਂ ਜੌਹਲ ਸਾਹਿਬ ਸੁਣਦਾ ਆ ਰਿਹਾਂ ਹਾਂ ਬਹੁਤ ਵਧੀਆ ਅਰਥ ਸ਼ਾਸਤਰੀ ਨੇ ਖਾਸ ਤੌਰ ਤੇ ਖੇਤੀ-ਬਾੜੀ ਸੰਬੰਧੀ। ਮੈਨੂੰ ਲੱਗਦਾ ਸਾਡੇ ਕੋਲ ਦੂਰ- ਅਦੇਸ਼ੀ ਵਰਗੀ ਕੋਈ ਗੱਲ ਨਹੀਂ ਸਾਰਾ ਕੁੱਝ ਨੇੜ ਭਵਿੱਖ ਤੱਕ ਹੀ ਸੀਮਿਤ ਹੈ।

  • @kanwerjitsingh7181
    @kanwerjitsingh7181 ปีที่แล้ว +12

    ਬਹੁਤ ਸਹੀ ਗੱਲਾਂ ਨੇ ਜੀ ਜੋਹਲ ਸਾਹਿਬ ਦੀਆਂ,

  • @jaswindersingh6019
    @jaswindersingh6019 ปีที่แล้ว +27

    ਗੱਲਾਂ ਖਰੀਆਂ ਨੇ ਜੀ ਚਾਹੇ ਕਿਸੇ ਨੂੰ ਗੁਸਾ ਲਗੇ 94 95 % ਵਾਲੇ ਬੱਚੇ ਦੇਸ ਛੱਡ ਕੇ ਜਾ ਰਹੇ ਨੇ ਜਦੋਂ ਸਰਕਾਰ ਕੋਲ ਨਾ ਕੋਈ ਨੌਕਰੀ ਨਾ ਅੱਗੇ ਪੜਣ ਲਈ ਕੋਈ ਹੈਲਪ ਲੋਕ ਕੀ ਕਰਨ ਏਥੇ ਤਾਂ ਸਰਕਾਰਾਂ ਗੈਂਗਸਟਰ ਬਣਾਉਣ ਗੀਆਂ

    • @navkiratsingh3467
      @navkiratsingh3467 ปีที่แล้ว +1

      ਸੱਚ ਕੌੜਾ ਲਗੂਪਰਬੋਲਦੇਰਹੋਜੀ

  • @balbirkalia1697
    @balbirkalia1697 ปีที่แล้ว +1

    ਸ ਹਮੀਰ ਸਿੰਘ ਜੀ, ਜੌਹਲ ਸਾਹਿਬ ਦੀ ਇਹ ਗੱਲ ਬਿਲਕੁਲ ਠੀਕ ਹੈ ਕਿ ਪੰਜਾਬ ਦੀ ਖੁਸ਼ਹਾਲੀ ਵਾਸਤੇ ਕੋਈ ਵੀ ਸਰਕਾਰ ਸੁਹਿਰਦ ਨਜ਼ਰ ਨਹੀਂ ਆਈ। ਜੇ ਸਰਕਾਰ ਬੇਰੋਜ਼ਗਾਰੀ ਦੀ ਗੱਲ ਕਰਦੀ ਹੈ ਤੇ ਆਪ ਹੀ ਜਿੰਮੇਵਾਰੀ ਤੋਂ ਭੱਜਦੀ ਨਜ਼ਰ ਆਉਂਦੀ ਹੈ।

  • @tejindersingh890
    @tejindersingh890 ปีที่แล้ว +4

    ਬਹੁਤ ਹੀ ਸੁਲਝੇ ਹੋਏ ਵਿਦਵਾਨ

  • @sikandersidhu8881
    @sikandersidhu8881 ปีที่แล้ว +3

    ਬਹੁਤ ਵਧੀਆ ਇੰਟਰਵਿਊ ਹੈ ਜੀ ਜਿਥੇ ਮੂੰਗੀ ਦੇ ਪਾਣੀ ਦਾ ਸਵਾਲ ਹੈ ਮੂੰਗੀ ਜ਼ੀਰੋ ਤੋਂ ਲੈਕੇ ਇੱਕ ਜਾਂ ਦੋ ਤੋਂ ਵੱਧ ਪਾਣੀ ਨਹੀਂ ਲੈਦੀ ਪੱਕਣ ਲੲਈ

  • @narinderpalsingh5349
    @narinderpalsingh5349 ปีที่แล้ว +3

    ਪੰਜਾਬ ਦੀਆਂ ਸਰਕਾਰਾਂ ਨੇ ਇਸ ਤਜਰਬੇਕਾਰ ਅਤੇ ਮਹਾਨ ਸ਼ਖਸੀਅਤ ਦਾ ਕਦੀ ਵੀ ਲਾਹਾ ਨਹੀਂ ਲਿਆ ❤

  • @nirmaljitsingh537
    @nirmaljitsingh537 ปีที่แล้ว +7

    ਜੌਹਲ ਸਾਹਬ ਸਾਰੇ ਪੁਆੜੇ ਦੀ ਜੜ ਤੇਰਾ ਕੈਰੋਂ ਸਾਹਬ ਸੀ, ਜਿਸਦੀ ਮਿਲੀਭੁਗਤ ਨਾਲ ਪੰਜਾਬ ਦਾ ਦਰਿਆਈ ਪਾਣੀ ਨਹਿਰੂ-ਇੰਦਰਾ ਲਾਣਾ ਰਾਜਸਥਾਨ ਨੂੰ ਲੈ ਗਏ

    • @srchumber2733
      @srchumber2733 ปีที่แล้ว +1

      Bas kado. SRdAr g

    • @strangersingh598
      @strangersingh598 ปีที่แล้ว

      'A little knowledge is dangerous to health' ,eh gal sade punjabian te puri tra lagoo hundi ae.History de har ik pakh nu iko chashme nal na dekho.Har ik cheez da analysis kro.

    • @jugsingh2006
      @jugsingh2006 ปีที่แล้ว

      @Nirmaljit singh,Rajastan nu pani 13:10 Kairon ton pehlan janda si.Kairon tan Sriganganagar te Bikaner Punjab lyee mung rahe si.

    • @lakhwinderbrar6560
      @lakhwinderbrar6560 ปีที่แล้ว

      Kaka Rajasthan bhi toh BHARAT INDIA ka beta hai ....koi alag toh nahi ? Bhai ko paani Dena kaun sa Paap hai ?? 🏆🏆

  • @NinderGhugianvi
    @NinderGhugianvi ปีที่แล้ว

    ਸਾਰੀ ਗੱਲਬਾਤ ਹੀ ਬਹੁਤ ਖੂਬਸੂਰਤ ਹੈ। ਸੋਚਣ ਲਾਉਣ ਵਾਲੀ। ਫਿਕਰ ਕਰਨ ਵਾਲੀ।

  • @hardeepmangat9035
    @hardeepmangat9035 ปีที่แล้ว +5

    ਜੋ ਸਮੇਂ ਦਾ ਸੱਚ ਸਰਦਾਰ ਜੌਹਲ ਸਾਬ ਦੱਸ ਰਹੇ ਹਨ
    ਲੋਕ ਸਰਕਾਰ ਨੂੰ ਘੇਰ ਕੇ ਪੁੱਛਣ ਕਿ ਇਹਨਾਂ ਦੀ ਸਲਾਹ ਅਤੇ ਮਿਹਨਤ ਕਰਕੇ ਤਿਆਰ ਕੀਤੀਆਂ ਰਿਪੋਰਟਾਂ ਕਿਉਂ ਨਹੀਂ ਲਾਗੂ ਕਰਦੇ

  • @prabhjitsinghbal
    @prabhjitsinghbal ปีที่แล้ว +2

    ਜੋਹਲ ਸਾਬ੍ਹ ਅੱਜ ਵੀ ਉਸੇ ਜਗ੍ਹਾ ਅੜੇ ਤੇ ਖੜ੍ਹੇ ਹਨ ਕੇ ਖੇਤੀ ਕਨੂੰਨ ਸਹੀ ਸਨ ਕਿਸਾਨਾਂ ਦੇ ਫਾਇਦੇ ਵਾਲੇ ਸਨ

  • @pargatbal4108
    @pargatbal4108 ปีที่แล้ว +1

    🙏🙏🙏👍👍👍👍ਜੀ ਆਇਆ🙏🙏🙏🙏.

  • @HarmandeepSingh-x4k
    @HarmandeepSingh-x4k ปีที่แล้ว

    ਬਹੁਤ ਵਧੀਆ ਤੇ ਖਰੀਆਂ ਗੱਲਾਂ

  • @baljitsingh6957
    @baljitsingh6957 ปีที่แล้ว +8

    ਬਹੁਤ ਹੀ ਕਾਬਲੇ ਤਾਰੀਫ਼ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ। ਦੋਵੇਂ ਹੀ ਸ਼ਖ਼ਸੀਅਤਾਂ ਸਨਮਾਨ ਯੋਗ ਹਨ

  • @nirmaljitsingh537
    @nirmaljitsingh537 ปีที่แล้ว +7

    ਸੱਚੇ ਬੰਦੇ ਤੇ ਪੰਜਾਬ ਪੱਖੀ ਅਫਸਰਾਂ ਨੂੰ ਦਿੱਲੀ 60 ਸਾਲ ਵੀ ਸਰਵਿਸ ਚ ਸੌਖੇ ਨਹੀਂ ਕੱਟਦੇ,
    ਪਰ ਸਦਕੇ ਜਾਈਏ ਜੌਹਲ ਸਾਹਬ ਦੀ ਗਿੱਦੜਸਿੰਗੀ ਦੇ ਜਿਹੜੀ ਇਕੱਠੇ ਹੀ ਦੋ ਦੋ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਲਵਾ ਦਿੰਦੀ ਆ, ਤੇ ਉਹ ਵੀ 80-90 ਸਾਲ ਦੀ ਉਮਰ ਚ ਵੀ

  • @balrajsingh488
    @balrajsingh488 ปีที่แล้ว +4

    ਸਰਦਾਰ ਜੀ ਇਹ ਤ੍ਰਾਸਦੀ ਪੰਜਾਬ ਦੀ ਹੈ ਕਿ ਇਸ ਦੇ (ਪੰਜਾਬ ) ਲੀਡਰ ਤਕਰੀਬਨ ਕੇਂਦਰੀ ਸ਼ਾਸਕਾਂ ਦੇ ਕੋਲੀ ਚੱਟ ਰਹੇ ਹਨ ਰੀਹ ਸਿਰਫਸਤਾ ਦੇ ਭੂਖੜ ਹਨ ਪੰਜਾਬ ਦੀ ਭਲਾਈ ਇਹਨਾਂ ਦੇ ਜ਼ਿਹਨ ਚ ਨਹੀਂ
    ਕੇਂਦਰੀ ਸ਼ਾਸਕ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਹਨ ਇਕ ਪੰਜਾਬੀ ਲੀਡਰ ੳਹਨਾ ਦਾ ਸਾਥ ਦੇ ਰਹੇ ਹਨ
    ਪੰਜਾਬੀਆਂ ਨੂੰ ਜਾਗਰੂਕ ਹੋਣਾ ਪਵੇਗਾ

  • @baldevsinghrandhawa1430
    @baldevsinghrandhawa1430 ปีที่แล้ว +3

    ਸਹੀ ਹੀ ਗੱਲਾ ਕੀਤੀ ਸਰਦਾਰ ਜੀ ਨੇ

  • @Sanghera-pe1wu
    @Sanghera-pe1wu ปีที่แล้ว +6

    ਜੌਹਲ ਸਾਹਿਬ ਦੀ ਲਿਆਕਤ ਦਾ ਫਾਇਦਾ ਨਹੀਂ ਉਠਾ ਸਕੇ ਪੰਜਾਬੀ ਅਤੇ ਪੰਜਾਬ ਦੀਆਂ ਸਰਕਾਰਾਂ

    • @rinkumanohar-un7ed
      @rinkumanohar-un7ed ปีที่แล้ว

      bai eh ta kenday si kheti kanun sodh karkay jarur aunay chahidy aa main v ena di gal nal sehmat aa 5 ,10 saal baad kisan aap minta karngay bill dubara lai ke ayo

  • @harmindersinghrandhawa6880
    @harmindersinghrandhawa6880 ปีที่แล้ว

    ਧਨਵਾਦ ਜੀ

  • @surindersingh22katoch99
    @surindersingh22katoch99 ปีที่แล้ว +12

    2027 ਤੱਕ ਇਸ ਮੋਜੂਦਾ ਝਾੜੂ ਸਰਕਾਰ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦੇਣਾ ਇਸ ਵਿਚ ਕੋਈ ਸ਼ੱਕ ਨਹੀਂ ਅੱਜ ਹਰ ਇੱਕ ਸਿਆਸੀ ਪਾਰਟੀ ਵੋਟ ਤੇ ਨੋਟ ਦੀ ਰਾਜਨੀਤੀ ਕਰ ਰਹੀ ਹੈ ਪੰਜਾਬ ਦੇ ਹਿੱਤਾਂ ਲਈ ਕੋਈ ਨਹੀਂ ਜੋ ਕੰਮ ਇਹ ਮੁਫ਼ਤ ਮੁਫ਼ਤ ਵਾਲੀ ਰਾਜਨੀਤੀ ਦਾ ਅਕਾਲੀ ਤੇ ਕਾਂਗਰਸੀਆਂ ਨੇ ਸ਼ੁਰੂ ਕੀਤਾ ਸੀ ਇਹ ਝਾੜੂ ਸਰਕਾਰ ਉਨ੍ਹਾਂ ਤੋਂ ਵੀ ਅੱਗੇ ਨਿਕਲ ਗਈ ਜਦੋਂ ਤੱਕ ਇਹ ਮੁਫ਼ਤ ਵਾਲੀ ਰਾਜਨੀਤੀ ਬੰਦ ਨਹੀਂ ਹੁੰਦੀ ਉਦੋਂ ਤੱਕ ਪੰਜਾਬ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ

    • @ikodapasara8143
      @ikodapasara8143 ปีที่แล้ว +1

      ਮੈਂ ਵੀ ਰਾਤ ਨੂੰ ਬਿਜਲੀ ਚੋਰੀ ਕਰਦਾਂ ਤੇ ਦਿਨੇ ਵਧੀਆ comment ਪਾਉਨਾ .
      ਜੈ ਹੋ ਨਿੱਕੂ ਮਹਾਰਾਜ ਕੀ ?

  • @sikhjosan5878
    @sikhjosan5878 ปีที่แล้ว +3

    Nice interview. Full of facts .

  • @jasmailsingh7520
    @jasmailsingh7520 10 หลายเดือนก่อน

    Wonderful discussion with S.johal ,S. Hamir Singh it's really useful for agriculture farmers .

  • @harjinderkaur3978
    @harjinderkaur3978 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    🙏🙏

    • @harpreetaulakh9713
      @harpreetaulakh9713 ปีที่แล้ว

      ਜੀ ਸਤਿ ਸ਼੍ਰੀ ਆਕਾਲ ❤❤

  • @psjassowal3060
    @psjassowal3060 ปีที่แล้ว +4

    ਪਹਿਲੀ ਵਾਰ ਮਹਿਸੂਸ ਕਰ ਰਿਹਾਂ ਕਿ ਜੌਹਲ ਸਾਬੵ ਵਰਗੇ ਗਿਆਨ ਦੇ ਖ਼ਜ਼ਾਨੇ ਦਾ ਫ਼ਾਇਦਾ ਸਰਕਾਰਾਂ ਨੇ ਨਾ ਲੈਕੇ ਪੰਜਾਬ ਨਾਲ਼ ਗੱਦਾਰੀ ਹੀ ਕੀਤੀ ਹੈ।ਹੁਣ ਮਾਨ ਸਰਕਾਰ ਦਾ ਫ਼ਰਜ਼ ਐ ,ਫ਼ਾਇਦਾ ਜ਼ਰੂਰ ਲੈਣ ਵਰਨਾ ਇਹ ਸਰਕਾਰ ਵੀ "ਗੱਦਾਰ ਸਰਕਾਰਾਂ" ਦੀ ਸੂਚੀ 'ਚ ਗਿਣੀ ਜਾਵੇਗੀ।ਮਾਲਕ ਸੁਮੱਤ ਬਖ਼ਸ਼ੇ।

    • @psjassowal3060
      @psjassowal3060 ปีที่แล้ว

      ਖ਼ੇਤੀ ਕਨੂਨਾਂ ਬਾਬਤ ਕੀਤੀ ਗੱਲ ਜਚੀ ਨਹੀਂ।

  • @AvtarSingh-or6ig
    @AvtarSingh-or6ig ปีที่แล้ว +1

    ਜੌਹਲ ਸਾਹਿਬ ਅਤੇ ਸ੍ਰ ਹਮੀਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ। ਬੇਨਤੀ ਆ ਕਿ ਮੋਹਾਲੀ ਵਿਖੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਲੱਗਿਆ ਹੈ, ਕੁਝ ਸਮਰੱਥ ਲੋਕ ਜਿਹੜੇ ਧੋਖੇ ਨਾਲ ਗਰੀਬਾਂ ਦੇ ਹੱਕਾਂ ਉਪਰ ਡਾਕਾ ਮਾਰ ਰਹੇ ਹਨ, ਉਹਨਾਂ ਬਾਰੇ ਬੋਲੋ ਜੀ, ਅਸੀਂ ਇੰਤਜ਼ਾਰ ਚ ਹਾਂ।

  • @satindersangha1435
    @satindersangha1435 ปีที่แล้ว +3

    High quality discussion! 👍 Thanks

  • @surjeetsinghguliani3601
    @surjeetsinghguliani3601 ปีที่แล้ว

    ਸ੍ਰ ਹਮੀਰ ਸਿੰਘ ਜੀ ਤੁਹਾਡੀ ਸ੍ਰ ਸਰਦਾਰਾ ਸਿੰਘ ਜੋਹਲ ਨਾਲ ਇੰਟਰਵਿੳ ਬਹੁਤ ਹੀ ਵਧੀਆ ।ਜਨਤਾ ਨੂੰ ਬਹੁਤ ਵਧੀਆ ਜਾਨਕਾਰੀ ਮਿਲੀ ਹੈ ।ਜੋਹਲ ਸਾਹਿਬ ਪੰਜਾਬ ਬਾਰੇ ਬਹੁਤ ਚਿੰਤਤ ਹਨ ।

  • @gurjantmakhamakha572
    @gurjantmakhamakha572 ปีที่แล้ว +5

    ਜੇਕਰ ਫੁਹਾਰਾ ਤੇ ਤੁਪਕਾ ਸਿਸਟਮ ਰਾਹੀਂ ਸਿੰਜਾਈ ਕੀਤੀ ਜਾ ਦੇ ਤਾਂ ਕਾਫੀ ਹੱਦ ਤੱਕ ਪਾਣੀ ਦਾ ਮਸਲਾ ਹੱਲ ਹੋ ਸਕਦਾ ਹੈ

    • @lakhwinderbrar6560
      @lakhwinderbrar6560 ปีที่แล้ว

      Agricultural Laws vich Eh system see , aapa Faaltu virodh keeta

  • @jagsel89
    @jagsel89 ปีที่แล้ว +3

    Very good interview; thought provoking. Best wishes!

  • @KulwantSingh-nr3xy
    @KulwantSingh-nr3xy ปีที่แล้ว

    Nice sir g very Nice g

  • @zulfkarali735
    @zulfkarali735 ปีที่แล้ว +1

    ਸਤਿ ਸਤਿ ਸ੍ਰੀ ਅਕਾਲ ❤ਜੀ ।ਬਹੁਤ ਵਧੀਆ ਜਾਣਕਾਰੀ

  • @rajwindersingh4962
    @rajwindersingh4962 ปีที่แล้ว +3

    World Bank, ਤਾਂ ਪੈਸੇ ਦਿਊ, ਜੇ ਮੁੜਨ ਦੀ ਗਰੰਟੀ ਹੋਵੇ ਭਾਵ ਸਰਕਾਰਾਂ ਹੌਲੀਆਂ ਹੋਣ ਵਿਆਜ ਅਸਾਨੀ ਨਾਲ਼ ਮੋੜ ਸਕਣ ਜੇ ਫ੍ਰੀ ਦੇਣਾ ਜਿੰਨਾ ਵਿਆਜ ਮੋੜਨਾ ਸੀ 2 billions ਜਾਣੀ 200ਕਰੋੜ ਡਾਲਰ ਭਾਵ ਅੱਜ ਦੇ 16000 ਕਰੋੜ ਜਿਸਦਾ ਵਿਆਜ ਹੀ 150 ਕਰੋੜ ਦੇ ਨੇੜੇ ਤੇੜੇ ਸੀ ਕਿੱਥੋਂ ਮੋੜਨਾ ਸੀ ਘਾਟਾ ਨੀ ਖਾਣ ਆਉਂਦਾ ਕੋਈ ਪੱਛਮ ਚੋਂ।

  • @giansingh4918
    @giansingh4918 ปีที่แล้ว

    ਬਹੁਤ ਹੀ ਮਹੱਤਵਪੂਰਣ ਤੇ ਲਾਭਦਾਇਕ ਵਿਚਾਰ ਚਰਚਾ

  • @Bakhtawarsingh-t3p
    @Bakhtawarsingh-t3p ปีที่แล้ว +2

    ਸ ਹਮੀਰ ਸਿੰਘ ਜੀ ਅਤੇ ਸ ਸਰਦਾਰਾ ਸਿੰਘ ਜੌਹਲ ਜੀ ਸਤਿ ਸ੍ਰੀ ਅਕਾਲ। ਸ ਹਮੀਰ ਸਿੰਘ ਜੀ ਬਹੁਤ ਹੀ ਵਧੀਆ ਤਜਰਬੇਕਾਰ ਇੰਟੈਲੀਜੈਂਟ ਇਨਸਾਨ ਨੂੰ ਲੋਕਾਂ ਸਾਮ੍ਹਣੇ ਪੇਸ਼ ਕੀਤਾ ਹੈ ਅਤੇ ਇਸ ਬੰਦੇ ਨੂੰ ਦੁਨੀਆਂ ਸਲੂਟ ਕਰਦੀ ਹੈ।

  • @royalcab4448
    @royalcab4448 ปีที่แล้ว

    Very good information jee

  • @gurmeetsingh8793
    @gurmeetsingh8793 ปีที่แล้ว

    ਵਧੀਆ ਪ੍ਰੋਗਰਾਮ ਜੀ

  • @gurdeepchahal2378
    @gurdeepchahal2378 ปีที่แล้ว

    ਬਹੁਤ ਵਧੀਆ ਵਿਚਾਰ ਵਿਚਾਰ ਚਰਚਾ

  • @amritsandhu3761
    @amritsandhu3761 ปีที่แล้ว +1

    What an interview……Bitter truth…..👌👌👌👌👌

  • @GurnekSingh-xc6ux
    @GurnekSingh-xc6ux ปีที่แล้ว +2

    Sardar. Johal shab ji nu Waheguru ji Lambe bakshin.🙏🙏🙏🙏💚💚💚☝️☝️☝️☝️☝️☝️

  • @satindersangha1435
    @satindersangha1435 ปีที่แล้ว +2

    What a courageous person Mr Jahal. Keep it up Johal Sahib 🙏

  • @amritpalSingh-gd6ki
    @amritpalSingh-gd6ki ปีที่แล้ว +5

    ਵਧੀਆ ਲੱਗਿਆ ਜੌਹਲ ਸਾਹਿਬ ਦੀਆਂ ਗੱਲਾਂ ਸੁਣ ਕੇ ਪਰ ਕਿਸਾਨੀ ਅੰਦੋਲਨ ਬਾਰੇ ਜੋ ਜੌਹਲ ਸਾਹਿਬ ਕਹਿ ਰਹੇ ਹਨ ,ਮੈਂ ਸਹਿਮਤ ਨਹੀਂ ।ਕੀ ਐਸ ਡੀ ਐਮ ਜਾਂ ਡੀ ਸੀ ਭਰੋਸੇ ਯੋਗ ਹਨ ਕਿ ਉਹ ਇੰਨਸਾਫ ਕਰਦੇ ਹਨ?

    • @rinkumanohar-un7ed
      @rinkumanohar-un7ed ปีที่แล้ว

      bai bill vich kamia si maday nahi si baki 5,10 saal baad pata lagu billa da jado punjab nu kisay ne karza na ditta pakistan wala haal hona apna upro saria govt subsidy nal punjab nu barbad kar rahia

  • @KaramjitSingh-o3k
    @KaramjitSingh-o3k ปีที่แล้ว +2

    Good discussion

  • @GagandeepSingh-yb8gj
    @GagandeepSingh-yb8gj ปีที่แล้ว +7

    ਸ ਹਮੀਰ ਸਿੰਘ ਜੀ ਦਾ ਮੈਂ ਪੱਤਰਕਾਰਤਾ ਤੌਰ ਸਤਿਕਾਰ ਕਰਦਾ ਹਾਂ ਜੀ, ਜਗਜੀਤ ਸਿੰਘ ਕੁੱਬੇ

  • @harpreetbains8035
    @harpreetbains8035 ปีที่แล้ว

    Bahut Vadhia Debate Aa Sardarji Dhanwad Ji

  • @spgndu
    @spgndu ปีที่แล้ว +1

    Congratulations for free frank and bold discourse

  • @KuldeepSingh-ex6ht
    @KuldeepSingh-ex6ht ปีที่แล้ว +1

    Johal sahib May u live long. Punjab needs u

  • @RavinderSingh-qw7yp
    @RavinderSingh-qw7yp ปีที่แล้ว

    very good discusion

  • @devinderpal8807
    @devinderpal8807 ปีที่แล้ว

    Very fruitful

  • @sarabjeetkaur7211
    @sarabjeetkaur7211 ปีที่แล้ว +1

    Respected personally

  • @sahibsinghcheema4151
    @sahibsinghcheema4151 ปีที่แล้ว

    Thank you s Hamir sing sahib ji ❤️🙏

  • @KulwantSingh-nr3xy
    @KulwantSingh-nr3xy ปีที่แล้ว +1

    Nice vir g very Nice g

  • @sahibsinghcheema4151
    @sahibsinghcheema4151 ปีที่แล้ว

    Thank you s sardara Singh johal ji ❤️🙏

  • @NirmalSingh-ft6pn
    @NirmalSingh-ft6pn ปีที่แล้ว +1

    Very honest advice of Dr SS Johal

  • @shallysingh829
    @shallysingh829 ปีที่แล้ว +4

    ਸਰਦਾਰਾ ਸਿੰਘ ਜੌਹਲ ਜੀ ਨੇ ਜਦੋਂ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਸੀ ਕੇਂਦਰ ਸਰਕਾਰ,,, ਉਸ ਟਾਇਮ ਤੁਸੀਂ ਉਹਨਾਂ ਦਾ ਵਿਰੋਧ ਕਿਉਂ ਨਹੀਂ ਕੀਤਾ,,,,?? ਸਰਦਾਰਾ ਸਿੰਘ ਜੌਹਲ ਵੀ ਪੰਜਾਬ ਸਰਕਾਰ ਦੇ ਪੱਖ ਵਿੱਚ ਭੁਗਤਿਆ,,,??

    • @jattmoosewala83
      @jattmoosewala83 ปีที่แล้ว +1

      ਖੇਤੀ ਕਾਨੂੰਨਾਂ ਚ ਗਲਤ ਹੈ ਨੀ ਕੁਝ

  • @charanjitsinghgumtala2232
    @charanjitsinghgumtala2232 ปีที่แล้ว

    Good views

  • @npsingh2540
    @npsingh2540 ปีที่แล้ว +1

    Wonderful Johl Sahib

  • @dansinghmannmann3456
    @dansinghmannmann3456 ปีที่แล้ว

    ਜੌਹਲ ਸਾਹਿਬ ਕਿਤੇ ਐਮ ਐਲ ਏ ਦੀ pelsn ਵਾਰੇ ਬੋਲੇ ਹਨ ਨਹੀ ਬੋਲੇ ਕਿਸਾਨਾਂ ਵਿਰੁੱਧ ਬੋਲੇ ਜਰੂਰ ਹਨ

  • @jagtarsinghpandher3651
    @jagtarsinghpandher3651 ปีที่แล้ว +1

    very excellent interview 😢

  • @rupsingh8153
    @rupsingh8153 ปีที่แล้ว

    ਬਹੁਤ ਸਿਆਣੇ ਤੇ ਤਜਰਬੇਕਾਰ ਨੇ ਜੋਹਲ ਸਾਹਿਬ ਪਰ ਸਿਆਣੇਆ ਦੀ ਗੱਲ ਸੁਣਨ ਵਾਲੇ ਵੀ ਸਿਆਣੇ ਤੇ ਤਜਰਬੇਕਾਰ ਹੋਣੇ ਚਾਹੀਦੇ ਹਨ ਪਰ ਇੱਥੇ ਦਾ ਰਬ/ ਵਾਹਿਗੁਰੂ ਹੀ ਰਾਖਾ ਹੈ

  • @gurmeetsingh7652
    @gurmeetsingh7652 ปีที่แล้ว +1

    ਜੌਹਲ ਸਾਬ ਬਿਲਕੁਲ ਸੱਚ ਬੋਲੇ ਹਨ ਪਰ ਬਹੁਤ ਜ਼ਿਆਦਾ ਦੇਰ ਨਾਲ ਬੋਲੇ ਹਨ
    ਸੱਪ ਲੱਗ ਗਿਆ ਕੀ ਫਾਇਦਾ ਲੀਹ ਕੁੱਟਣ ਦਾ

  • @dhandafarm6055
    @dhandafarm6055 ปีที่แล้ว +2

    ਸਰਦਾਰ ਜੀ ਕੁਰਸੀ ਉਪਰ ਬੈਠ ਕੇ ਰਿਪੋਰਟ ਲਿਖਣੀ ਸੋਖੀਆ ਖੇਤ ਦੇ ਬੰਨੇ ਤੇ ਬੈਠ ਕੇ ਲਿਖਣੀ ਬਹੁਤ ਔਖੀਆ ਕਿਸਾਨ ਨੰ ਤਨਖਾਹ ਨਹੀ ਮਿਲਦੀ। ?

  • @JagdeepSinghDhillon-nt1gv
    @JagdeepSinghDhillon-nt1gv ปีที่แล้ว +1

    ਕਦਰ ਨਹੀ ਕੀਤੀ ਸੰਸਥਾ ਵਰਗੇ ਲੋਕ ਕਦੇ ਕਦੇ ਆਉਦੇ ਨੇ

  • @karamcheema9280
    @karamcheema9280 ปีที่แล้ว +1

    ਡਾ ਸ: ਜੋਹਲ ਜੀ ਮੁੰਗੀ ਨੂੰ ਇੱਕ ਜਾ ਤੋ ਦੋ ਹੀ ਪਾਣੀ ਲੱਗਦੇ ਨੇ।

  • @swaranchuhan4296
    @swaranchuhan4296 ปีที่แล้ว +1

    👍👍👍

  • @arvindersingh710
    @arvindersingh710 ปีที่แล้ว

    Very constructive interview

  • @baljindersingh7802
    @baljindersingh7802 9 หลายเดือนก่อน

    Waheguru ji

  • @hardeshkaplish3398
    @hardeshkaplish3398 ปีที่แล้ว

    S.Saradara Singh Johal is a gem of Punjab. Our tragedy ( tragedy of Punjab), is no government of Punjab or farmer unions never listened to his wise counsel. I am regular watcher of Punjab Television.This is one of rare program where set narrative being normally followed has been eclipsed by brilliance of Johal Saheb.Iran govt. Followed his advice but not Punjab govts. respectively. S.Hamir Singh deserves praise for such a sober and enlightening interview.

  • @mohindersingh1435
    @mohindersingh1435 ปีที่แล้ว

    Very good discussion. Appreciate Dr Sahib You have golden thoughts

  • @SatishKumar-ht7be
    @SatishKumar-ht7be ปีที่แล้ว

    Though i have listened Johal Saab many times before, but fr such long duration it is for the first time.Johal Saab truely is a genious.Interaction shows,that our dirty, shortsighted,unintelligent politics not only wasted talent of such a visionery but also made a big loss specially of punjab. Politicians r very shrewd, they knew it very well , when they can easily befool people to get power by using opium of religion and freebies why should they read such lengthy reports of public welfare .S.Hamir sng ji it looks u have few other views on religion and farmer laws than Sardar saab, still thanks fr taking this crucial topic. This also reflect ur concerns fr punjab and Punjabiat.

  • @nanuusingh2886
    @nanuusingh2886 ปีที่แล้ว +1

    Thank God someone actually thinking and talking about Punjab's issues. People are using punjab's name for commercialisation only. Prblm of PB are very serious

  • @lakhwinderbrar6560
    @lakhwinderbrar6560 ปีที่แล้ว

    🎉🎉🎉
    S. Johal ne Agricultural laws nu Bilkul sahi kiha si ....Kheti Law 2019 bahut Zaroori si agricultural Reforms layi
    Punjab, India di gareebi Door Ho jaani Si ......
    💛🙏💛🙏💛🙏💛🙏
    ..

  • @surinderpalsingh4828
    @surinderpalsingh4828 ปีที่แล้ว

    Right waheguru ji

  • @harmelsroa5102
    @harmelsroa5102 ปีที่แล้ว +2

    Sir regards.what is utilization /record of expenditure for last 10 yrs.there was huge pilfrage / leakgae of Rural development funds in pb.stabilization of ponds is big source of income for dept.

  • @premkumar-he2wl
    @premkumar-he2wl ปีที่แล้ว

    ਪੰਜਾਬ ਵਿੱਚ ਸਿਆਣੇ ਲੋਕਾਂ ਦੀ ਘਾਟ ਨਹੀਂ।ਪਰ ਸਰਕਾਰ ਨੂੰ ਅਜਿਹੇ ਲੋਕਾਂ ਦੀ ਲੋੜ ਨਹੀਂ ਲਗਦੀ।ਲੋਕ ਲੁਭਾਊ ਸਕੀਮਾਂ ਨੇ ਪੰਜਾਬ ਦਾ ਭੱਠਾ ਬਿਠਾ ਦਿੱਤਾ ਹੈ।

  • @gurpreetsingh-jc6jy
    @gurpreetsingh-jc6jy ปีที่แล้ว

    One of the best interview I heard . Sir vich humour vee ha
    . Raj nahi sewa dandia naal

  • @narinderbrah4409
    @narinderbrah4409 ปีที่แล้ว

    ਏਨੇ ਸਿਆਣੇ ਬੰਦੇ ਕਿੱਥੇ ਲੁਕੇ ਰਹੇ ਜਦੋ ਪੰਜਾਬ ਸਿਰ ਕਰਜਾ ਚੜ ਰਿਹਾ ਸੀ

  • @giansingh4918
    @giansingh4918 ปีที่แล้ว

    ਸਰਕਾਰਾਂ ਨੂੰ ਸ ਸਰਦਾਰਾ ਸਿੰਘ ਜੌਹਲ ਵਰਗੇ ਦਾਰਸ਼ਨਿਕ ਦੇ ਤਜਰਬੇ ਦਾ ਫਾਇਦਾ ਉਠਾਉਣਾ ਚਾਹੀਦਾ।

  • @karamjitsinghsalana4648
    @karamjitsinghsalana4648 ปีที่แล้ว +1

  • @DarshanSingh-l2d
    @DarshanSingh-l2d 3 หลายเดือนก่อน

    Vgood

  • @jasmersahota6840
    @jasmersahota6840 ปีที่แล้ว

    S Hamir Singh ji ur choice of experts is commendable.

  • @inderjitsinghsekhon4146
    @inderjitsinghsekhon4146 ปีที่แล้ว

    You are right we don't a leader.

  • @dr.maninder
    @dr.maninder ปีที่แล้ว

    Can anyone plz post link to his diversification report ? Wanna read it

  • @sukhjindersingh4147
    @sukhjindersingh4147 ปีที่แล้ว

    Both are noble men

  • @gillsukhjinder8939
    @gillsukhjinder8939 ปีที่แล้ว

    Great personality sardar ji

  • @surindersingh-lk3lb
    @surindersingh-lk3lb ปีที่แล้ว

    very nice Hamir Singh g

  • @googleuser120
    @googleuser120 ปีที่แล้ว

    Very good nd serious discussion, SARDARA SINGH JOHAL can solve problem of punjab ,if government consult to him

  • @AHUJASS
    @AHUJASS ปีที่แล้ว

    Highly impressive suggestions hopefully Bhagwant Mann listen this.

  • @googleuser120
    @googleuser120 ปีที่แล้ว

    Dr Hamir Singh upright journalist ,nd pro punjab man ,Salute to him dhanyabad

  • @jagjitsingh5212
    @jagjitsingh5212 ปีที่แล้ว

    Good views thanks Hamir saab and johal saab God bless you long life ❤🙏🙏👌👌👍👍✌️💯

  • @angrejsingh-zk5lj
    @angrejsingh-zk5lj ปีที่แล้ว

    🙏🙏👍

  • @satindersangha1435
    @satindersangha1435 ปีที่แล้ว +9

    What a privilege to hear Johal Sahib. It's our bad luck that such experts are being ignored and bureaucrats and politicians are ruling the roost unfortunately.

    • @jeetasingh9510
      @jeetasingh9510 ปีที่แล้ว +1

      When u entrust every technical issues to bureaucrats ignoring experts on such matters these things r bound to happen