ਸਾਈਕਲ 'ਤੇ ਲੇਹ ਜਾ ਰਿਹਾ ਹਾਂ 🚲 Travelling on cycle | Bathinda to Leh Day 51 to 54

แชร์
ฝัง
  • เผยแพร่เมื่อ 25 ส.ค. 2024
  • ਸਾਈਕਲ 'ਤੇ ਲੇਹ ਜਾ ਰਿਹਾ ਹਾਂ 🚲 Travelling on cycle | Bathinda to Leh Day 51 to 54
    #traveling #punjabivlogs #punjabisong

ความคิดเห็น • 60

  • @jasssidhuindianarmy4075
    @jasssidhuindianarmy4075 หลายเดือนก่อน +8

    Jdo ਖਲਸੀ ਪਹੁੰਚ ਗਏ ਬਾਈ ਹਨਾ,, ਤਾਂ ਉੱਥੇ ਸਿਲਾ ਜੀਤ ਦਾ ਪਹਾੜ ਆ,, ਜਮਾ ਪਿਓਰ ਸਿਲਾਜੀਤ ਮਿਲਦਾ ਓਥੇ,, ਜਦੋ ਸਾਡੀ ਯੂਨਿਟ ਸੀ ਉੱਥੇ ਤਾਂ ਬਹੁਤ ਵਾਰ ਲੈਕੇ ਆਇਆ ਮੈਂ, ਮੇਰਾ ਪਿੰਡ ਮਹਿਰਾਜ ਆ ਬਾਈ ਰਾਮਪੁਰਾ ਫੂਲ ਕੋਲੇ

  • @davindersidhu2736
    @davindersidhu2736 หลายเดือนก่อน +7

    ਪੰਜਾਬ ਮੁੜਨ ਤੌ ਪਹਿਲਾ ਮਨੀਕਰਨ ਜ਼ਰੂਰ ਜਾਇਓ

    • @harnimvlogs6420
      @harnimvlogs6420 หลายเดือนก่อน +1

      ਮਨੀਕਰਨ ਸਾਹਿਬ

  • @akashgill9088
    @akashgill9088 หลายเดือนก่อน +1

    Nice very nice 🎉mansa🎉🌸🌸🌸🌸🌸🌸🌸

  • @sandaurwalekabooter5812
    @sandaurwalekabooter5812 หลายเดือนก่อน +1

    Good job brother

  • @LoveGill.2024
    @LoveGill.2024 หลายเดือนก่อน +1

    Bohat sohna vlog ❤ keep it up ☀️🙌

  • @JagdevSingh-vx9os
    @JagdevSingh-vx9os หลายเดือนก่อน +1

    👍👍

  • @BalwinderSingh-rd7wc
    @BalwinderSingh-rd7wc หลายเดือนก่อน +2

    ਗੁਰੀ ਬਹੁਤ ਵਧੀਆ ਯਾਰਾ ਬਹੁਤ ਮਿਹਨਤ ਕਰਦੇ ਹੋ ਬਾਈ। ਵਾਹਿਗੁਰੂ ਮੇਹਨਤ ਦਾ ਮੁੱਲ ਪਾਵੇ

  • @gillmanpreetsingh1990
    @gillmanpreetsingh1990 หลายเดือนก่อน +2

    ਬਹੁਤ ਬਹੁਤ ਧੰਨਵਾਦ ਉਸ ਪਰਮਾਤਮਾ ਦਾ ਜਿਹੜਾ ਸਾਨੂੰ ਆਪੇ ਹੀ ਚੀਜ਼ਾਂ ਦੇਈ ਜਾਂਦਾ❤

  • @user-eg3iq9tn2p
    @user-eg3iq9tn2p หลายเดือนก่อน +1

    ਬਹੁਤ ਵਧੀਆ ਇਲਾਕਾ ਹੈ ਕੈਮਰੇ ਵਿੱਚ ਐਨੇ ਸੋਹਣੇ ਪਹਾੜ ਦਿਖਾਈ ਦੇ ਰਹੇ ਹਨ ਅਸਲੀਅਤ ਵਿੱਚ ਕਿੰਨੇ ਸੋਹਣੇ ਹੋਣਗੇਂ ਉਤਰਾਖੰਡ ਤਾਂ ਗਏ ਹਾਂ ਇਹ ਉਸਤੋਂ ਵੀ ਸੋਹਣਾ ਇਲਾਕਾ ਲੱਗਦਾ ਹੈ।

  • @Cricket_shorts_Boss
    @Cricket_shorts_Boss หลายเดือนก่อน +1

    Siraaaaa vlog guri bai.

  • @jasssidhuindianarmy4075
    @jasssidhuindianarmy4075 หลายเดือนก่อน +3

    Bai ji leh ਤੋਂ 20 ku km ਪਿੱਛੇ ਇਕ ਛੋਟਾ ਜਾ ਪਿੰਡ ਆ ਨਿੰਬੂ,, ਓਥੇ ਮੈ ਦੋ ਸਾਲ ਡਿਊਟੀ ਕੀਤੀ ਆ,, ਸਾਡੀ ਯੂਨਿਟ ਸੀ ਉੱਥੇ,, ਪੱਥਰ ਸਾਹਿਬ ਗੁਰਦੁਆਰਾ ਦੇ ਕੋਲ

  • @HarjinderSingh-fp6ed
    @HarjinderSingh-fp6ed หลายเดือนก่อน +1

    Zindagi jindabad ❤ luv u from Muktsar 😊

  • @gurpreetsinghbuttar5760
    @gurpreetsinghbuttar5760 หลายเดือนก่อน +1

    gud bro

  • @vinaykkp12345
    @vinaykkp12345 หลายเดือนก่อน +1

    ❤❤❤

  • @jassidhaliwalsehna3120
    @jassidhaliwalsehna3120 หลายเดือนก่อน +1

    ਸਤਿ ਸੀ ਆਕਲ ਬਾਈ ਜੀ ਹੋਰ ਠੀਕ-ਠਾਕ ਹੋ

  • @chilloutcheema
    @chilloutcheema หลายเดือนก่อน

    Keep it up bro.. Proud of you.

  • @ManpreetSingh-jm4dg
    @ManpreetSingh-jm4dg หลายเดือนก่อน +1

    ਤੁਹਾਡੀ ਹਿਮਤ ਨੂ ਸਲਾਮ ❤ blessings form malout ❤

  • @amandeepmaan3721
    @amandeepmaan3721 หลายเดือนก่อน +2

    ਮੇਰਾ ਪਿੰਡ ਬੀੜ ਤਲਾਬ ਬਠਿੰਡਾ ਤੇਰਾ ਗਵਾਂਢੀ ਬਾਈ

  • @nappybrar8356
    @nappybrar8356 หลายเดือนก่อน +1

    Gory bai good

  • @singhjuvraj6876
    @singhjuvraj6876 หลายเดือนก่อน +1

    mai sbto to pihla vlog dekhne ghude and dev bai de dekhne suru kite c cyclel vale hun thuade vdiya cyclel vlog ❤

  • @Plebianboy-mg2vx
    @Plebianboy-mg2vx หลายเดือนก่อน +2

    22 ਜੀ ਮੈਂ ਵੀ traveling ਦੀ ਵੀਡੀਓ ਪਾਉਣਾ I am from budhlada

  • @harpinderbhangu9635
    @harpinderbhangu9635 หลายเดือนก่อน +1

    Guri bai tere thumbnail nu improve krne di lod a , vadde size ch text likho , ohnu highlight kro back ch colour kr k , face di emotion wali photo lao , click through rate vaddo

  • @KamalSingh-bx8xr
    @KamalSingh-bx8xr หลายเดือนก่อน +1

    Khich ke Rakh Bhai ❤bhot vadia vlog SE ❤❤❤

  • @RavinderSingh-su4by
    @RavinderSingh-su4by หลายเดือนก่อน +2

    Ik gal vadia lgi bai. Jehdi kehda bolna Sikh rhe a ..bai TUC bhut vadia bol rhe ho khich k rkho kam

  • @UKtonhor
    @UKtonhor หลายเดือนก่อน

    Bahi ਆਪਣੇ ਸਿਰ ਨੂੰ tak ਕੇ ਰੱਖਿਆ ਕਰੋ ਗਰਮੀ ਅਤੇ ਪਹਾੜਾ ਦੇ ਪੱਥਰ ਤੋਂ ਬੱਚਾ ਰਹਿੰਦਾ

  • @yadwindersingh2253
    @yadwindersingh2253 หลายเดือนก่อน +1

    ਸਾਈਕਲ ਤਾਂ ਪੁੱਤਰੋ ਚੱਜਦੇ ਲੈ ਆਉਣੇ ਸੀ

    • @fitnessclub767
      @fitnessclub767 หลายเดือนก่อน

      Bai tusi kardo sewa cycle di

  • @gurpalsinghsingh3210
    @gurpalsinghsingh3210 หลายเดือนก่อน +1

    Good bro

  • @greengolden7050
    @greengolden7050 หลายเดือนก่อน

    ❤❤

  • @BalwinderSingh-ex9hl
    @BalwinderSingh-ex9hl หลายเดือนก่อน

    Parmatma bhla khre

  • @Kanwarnau-nihal-singh70
    @Kanwarnau-nihal-singh70 หลายเดือนก่อน

    ਗੁਰੀ ਬੇਟਾ ਹੁਣ ਤੁਸੀਂ ਕਿੱਥੇ ਪਹੁੰਚ ਗਏ ਹੋ? ਕੋਈ ਵੀ ਚਿੰਤਾ ਨਹੀਂ ਕਰਨੀ, ਅਸੀਂ ਵੀ 6 ਜਣੇ ਸਾਈਕਲਾਂ ਤੇ ਅੰਮ੍ਰਿਤਸਰ ਤੋਂ ਰਾਮੇਸ਼ਵਰਮ (ਤਮਿਲਨਾਡੂ) 1994 ਸੰਨ ਚ ਗਏ ਸੀ, ਅਸੀਂ ਵੀ ਚੱਪਲਾਂ ਪਾ ਕੇ ਹੀ ਸਫ਼ਰ ਕੀਤਾ ਸੀ, ਸਾਨੂੰ 2 ਮਹੀਨੇ ਲੱਗ ਭੱਗ ਲੱਗ ਗਏ ਸੀ, ਸਾਡੇ ਕੋਲ ਵੀ ਦੇਸੀ ਸਾਈਕਲ ਸਨ, ਤੁਹਾਡੀ ਉਮਰ ਅਜੇ ਸਫ਼ਰ ਵਾਲੀ ਨਹੀਂ, ਕਿਉਂਕਿ ਲੱਦਾਖ਼ ਜਾਣ ਲਈ ਬਹੁਤ ਸਾਰੀਆਂ ਜਾਣਕਾਰੀਆਂ ਚਾਹੀਦੀਆਂ ਹਨ, ਪਰ ਮੈਂ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਦੇ ਸਕਦਾ ਹਾਂ, ਤੁਹਾਡੀ ਖੁਰਾਕ ਵਧੀਆ ਹੈ, ਛੋਲੇ ਤੇ ਮੁੰਗਫਲੀ ਜਦੋਂ ਕੁਝ ਖਾਣ ਵਾਸਤੇ ਨਾ ਹੋਵੇ ਤਾਂ ਇਸਨੂੰ ਪਾਣੀ ਚ ਪਿਓਂ ਕੇ ਰੱਖ ਲਵੋ ਜਦੋਂ ਖਾਣ ਲਾਇਕ ਹੋ ਜਾਣ ਤਾਂ ਖਾ ਲਵੋ, ਅਸੀਂ ਛੋਲੇ ਤੇ ਮੱਕੀ ਭੁੰਨਕੇ ਤੇ ਪੀਸਕੇ ਲੈ ਗਏ ਸੀ ਜਦੋਂ ਭੁੱਖ ਲੱਗਣੀ ਤਾਂ ਆਟੇ ਵਾਂਗ ਗੁੱਨਕੇ ਲੂਣ ਮਿਲਾਕੇ ਖਾ ਲੈਂਦੇ ਸੀ, ਸੋ ਮੇਰਾ ਫੋਨ ਨੰਬਰ 98551-12066 ਹੈ ਜਿਲਾ ਅੰਮਿਤਸਰ, ਫੋਨ ਜਰੂਰ ਕਰਿਓ, ਧੰਨਵਾਦ From Dr. K. N. S. Aulakh. ਸਿੱਖ ਮਿਸ਼ਨਰੀ ਗਰੁੱਪ ਪੰਜਾਬ!!

  • @ramandeepsingh1401
    @ramandeepsingh1401 หลายเดือนก่อน +1

    ਦੱਬੀ ਚੱਲੋਂ ਪਿਆਰਿਓ

  • @gagansidhu007
    @gagansidhu007 หลายเดือนก่อน +1

    khich k rakho kmm nu ,
    good aa

  • @BalwinderSingh-ex9hl
    @BalwinderSingh-ex9hl หลายเดือนก่อน

    God bless u veere

  • @BalwinderSingh-ex9hl
    @BalwinderSingh-ex9hl หลายเดือนก่อน

    Veere bhut yada thand aa is area ch main 2 sall lae c leh tu agge c meri unit china di tarf changla top to paar pangoon leak tu agge bhut thand aa ithe veere dhyan nal mera bhar garm pani da istmal kareyo pta ni lagda bnda khere time bhimar oh jnda sab tu vaadi medicine ithe pani hi aaa vaad tu vaad pani peyo baki leh city ch eni than ni o aa oper khadogla top tu paar bhut thand aa leh tu agge karu v tik aa kerri v gumn o bhut kuch aa leh jorwar fort aa main do saal rehi c meri unit ithe jado v kade leh ai da c ena gumn no nhi milda c kyon

  • @toxicbaby1
    @toxicbaby1 หลายเดือนก่อน +1

    😍😍😍

  • @PremNation-b2q
    @PremNation-b2q หลายเดือนก่อน

  • @KamalSingh-bx8xr
    @KamalSingh-bx8xr หลายเดือนก่อน +1

    I am here bro❤

    • @UKtonhor
      @UKtonhor หลายเดือนก่อน

      @@KamalSingh-bx8xr ਬਾਹੀ ਯੂ ਆਰ ਹੀਰੋ

  • @gsinghsran3008
    @gsinghsran3008 หลายเดือนก่อน +1

    channel share kr reha tera

  • @Dhaliwal140
    @Dhaliwal140 หลายเดือนก่อน +1

    video kerde phone ch record krdeo bai

  • @jassidhaliwalsehna3120
    @jassidhaliwalsehna3120 หลายเดือนก่อน +1

    ਬਾਈ ਜੀ Google play ਨੰਬਰ video ਵਿੱਚ ਬੋਲ ਜੇ video ਦਾ ਅਖੀਰ ਵਿੱਚ ਪਿਆ

    • @GurriNaruana
      @GurriNaruana  หลายเดือนก่อน

      Dhanwad bai pushan lai ❤️🔥

  • @sufi567
    @sufi567 หลายเดือนก่อน +1

    ਵੱਟ ਕੱਢੀ ਆਉ

  • @SandhuTravel
    @SandhuTravel หลายเดือนก่อน +1

    Is tym kithe puje dost??

    • @GurriNaruana
      @GurriNaruana  หลายเดือนก่อน +1

      Leh

    • @SandhuTravel
      @SandhuTravel หลายเดือนก่อน

      @@GurriNaruana leh vich kehdi jgah ?

    • @gsinghsran3008
      @gsinghsran3008 หลายเดือนก่อน

      full sport veer bathinde tu

    • @SandhuTravel
      @SandhuTravel หลายเดือนก่อน

      Dost sim kehdi chldi uthe?

  • @jaspreetsingh-hx1yq
    @jaspreetsingh-hx1yq หลายเดือนก่อน +1

    𝑽𝒆𝒆𝒓 𝒂𝒑𝒏𝒂 𝒏𝒐 𝒔𝒆𝒏𝒅 𝒌𝒓𝒐 𝒈𝒆

  • @Kafkaesque1965
    @Kafkaesque1965 หลายเดือนก่อน

    Bai ji aapna number de do

    • @Kafkaesque1965
      @Kafkaesque1965 หลายเดือนก่อน

      @GurriNaruana bai aapna number jaroor dedo

  • @Kafkaesque1965
    @Kafkaesque1965 หลายเดือนก่อน

    Bai je koyi insta ID haigi taa dassdawo, tuhadi profile aali insta ID nahi chaldi, je number de davo taa bhut vadiya hovega bai

  • @kamalphotostudiohariana1171
    @kamalphotostudiohariana1171 หลายเดือนก่อน

  • @singhpb03traveller
    @singhpb03traveller หลายเดือนก่อน +1

    ❤❤❤

  • @jaspreetsingh-hx1yq
    @jaspreetsingh-hx1yq หลายเดือนก่อน +2

    𝑩𝒂𝒊 𝒕𝒖𝒉𝒂𝒅𝒂 𝒗𝒍𝒐𝒈 𝒃𝒉𝒖𝒕 𝒗𝒂𝒅𝒊𝒂 𝒍𝒂𝒈𝒂

  • @jaspreetsingh-hx1yq
    @jaspreetsingh-hx1yq หลายเดือนก่อน +1

    𝑩𝒂𝒊 𝒂𝒔𝒔𝒊 𝒕𝒆𝒓𝒊 𝒉𝒂𝒓 𝒗𝒊𝒅𝒆𝒐 𝒗𝒆𝒌𝒉𝒅𝒂 𝒉𝒂𝒂𝒂𝒂𝒂