Many many thanks beta I watched all videos they were all wounderfull. Your parents must be very happy to see you back after long time. When you said my city Nurmahal's name I was so happy to hear it . God bless you my son ❤
veer ji tusi bhut vadiya video bnonde, bhut sohna msg v dinde, but, video de 21:00 mint tr tusi niche niche boln de, Niche nhi veer ji ( Thalle ) bolya kro Niche hindi da akhar wa
2008 model standard y 25 di dinda 2 warr hemkunt sahib 2 warr manali manikaran sahib...kde 25 toh vdh nhi ayi or swaad pura dinda standard pahada ch...tenki nal 320 km full krke ...bai next kdo jao ge tusi ..m sangrur toh aa ...dseyo jrur sydh plan bn je
Bai ji ohi main keh reha…. Guru gobind singh margh diyan sariyan video upload ne ji…. Anandpur sahib ton lai k sabo ki talwandi tk diyan v… tusi gurudwara saab da naam te mere naam likh k search kro video aa jani aa sahmne
ਤੁਹਾਡੇ ਹਰ ਟੂਰ ਦੀ ਤਰ੍ਹਾਂ ਇਸ ਟੂਰ ਦਾ ਵੀ ਅਸੀਂ ਘਰ ਬੈਠਿਆਂ ਪੂਰੀ ਜਾਣਕਾਰੀ ਅਤੇ ਆਨੰਦ ਲਿਆ ਤੁਹਾਡਾ ਬਹੁਤ ਧੰਨਵਾਦ। ਰੋਜ਼ਾਨਾ ਟੂਰ ਸ਼ੁਰੂ ਕਰਨ ਸਮੇਂ ਦਿਨ ਅਤੇ ਤਰੀਖ਼ ਜ਼ਰੂਰ ਦੱਸਿਆ ਕਰੋ।ਕਿੰਗ ਐਂਡ ਕਿਊਨ ਦੀ ਤਰ੍ਹਾਂ
ਤੁਹਾਡਾ ਬਹੁਤ - ਬਹੁਤ ਧੰਨਵਾਦ ਹਿਮਾਚਲ , ਲਦਾਖ ਅੱਤੇ ਕਸ਼ਮੀਰ ਦਾ ਟੂਰ ਸਾਨੂੰ ਘਰੇ ਬੈਠਿਆਂ ਨੂੰ ਦਖਾਓਣ ਲਈ । ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
ਧੰਨਵਾਦ ਵੀਰੇ ਸਾਨੂੰ ਵੀਡੀਓ ਦਾ ਹਿੱਸਾ ਬਣਾਉਣ ਲਈ ਅਸਲੀ ਜ਼ਿੰਦਗੀ ਵਿੱਚ ਵੀ ਐਂਵੇ ਦੇ ਹੀ ਹੋ ਬਿਲਕੁਲ ਜਿਵੇਂ ਵੀਡੀਓ ਵਿੱਚ ਹੁਨੇ ੳ ਮਿਲ ਕੇ ਬਹੁਤ ਚੰਗਾ ਲੱਗਾ ਜ਼ਰੂਰ ਟੂਰ ਕਰਾਂਗੇ ਮੋਟਰਸਾਈਕਲ ਤੇ ਤੁਹਾਡੇ ਨਾਲ
ਵੀਰੇ ਵਾਪਸ ਘਰ ਸਵਾਗਤ ਆ 😊👌👍 ਬੋਹਤ ਹੀ ਮਜ਼ਾ ਆਇਆ ਪੂਰੀ ਸੀਰੀਜ ਵੇਖ ਕੇ। ਆਪ ਦਾ ਦਿਲੋਂ ਧਨਵਾਦ 🙏🏻😊👍👌
ਬਹੁਤ ਖੂਬਸੂਰਤ ਵਲੌਗ ਚੜ੍ਹਦੀ ਕਲਾ ਰਹੇ
ਬਿਲ ਕੂਲ ਪਜਾਬ ਸਰਕਾਰ ਨੂ ਇਸ ਬਾਰੇ strick action ਲੈਣਾ ਜਾਇਦਾ ਹੈ in toll plaza ਤੋ ਪੰਜਾਬੀ ਹੋਣੀ ਜਰੂਰੀ ਹੈ
ਮਲੇਰਕੋਟਲਾ ਵਾਲੇ ਸ਼ੇਰ ਮੁਹੰਮਦ ਖਾਂ ਦੇ ਖਾਨਦਾਨ ਵਿਚੋਂ ਆਖ਼ਰੀ ਮਾਤਾ ਜੀ ਕੁਝ ਸਮਾਂ ਪਹਿਲਾਂ ਸਵਰਗਵਾਸ ਹੋ ਗੲਏ ਨੇ ਵੀਰ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ
Waheguru ji 🙏 kirpa kare
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਖੁਸ਼ ਰਹੋ ਬਾਈ ਜੀ , ਜੀਉਂਦੇ ਰਹੋ।
WELCOME ludhiana 22 ji , bohot hi vadiya vlog
❤️❤️❤️❤️
Thank you veerji sara tour bahut wadhia si wait rahogi next vlog di
ਲੱਦਾਖ ਵਾਲੀ ਸਾਰੀ ਸੀਰੀਜ ਦੇਖੀ ਤੁਹਾਡੇ ਨਾਲ ਨਾਲ ਹੀ ਘੁੰਮੇ ਅਸੀ ਵੀ ਬਹੁਤ ਨਜਾਰੇ ਦਾਰ ਸਫਰ ਰਿਹਾ
ਜਿਲਾ ਸ਼ੀ ਮੁਕਤਸਰ ਸਾਹਿਬ ਤੋਂ❤🎉🎉❤🎉🎉❤🎉❤🎉❤🎉❤🎉❤
ਵਾਹਿਗੁਰੂ ਜੀ ਕਾ ਖਾਲਸਾ 🌹🌹
ਵਾਹਿਗੁਰੂ ਜੀ ਕੀ ਫਤਿਹ 🌹🌹
🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
Agla tour di video kad aaugi vire
Very Nice tour 👍
Sat Shri akal ji 🙏
Thank you for showing the awesome places❤❤❤❤❤
ਸਤਿ ਸ੍ਰੀ ਆਕਾਲ ਜੀ
ਤੁਹਾਡੇ ਵਾਂਗ ਅਸੀਂ ਵੀ ਸੁਰੂ ਕਰਨ ਲੱਗੇ youtube Chennal ਸਾਰੇ ਭੈਣ ਭਰਾ ਸਮਰਥਨ ਕਰੋ
Many many thanks beta I watched all videos they were all wounderfull.
Your parents must be very happy to see you back after long time.
When you said my city Nurmahal's name I was so happy to hear it .
God bless you my son ❤
Bhaji tuci great ho 👍👍👍👍👍👍 God bless you always
ਟੂਰ ਤੇ ਮੈਂ ਵੀ ਜਾਣਾ ਚਾਹੁੰਦਾ ਬਾਈ ਜੀ
veer ji tusi bhut vadiya video bnonde, bhut sohna msg v dinde, but, video de 21:00 mint tr tusi niche niche boln de, Niche nhi veer ji ( Thalle ) bolya kro
Niche hindi da akhar wa
Good ride and nice tour veer ji thank
Waheguru Ji Khalsa Harsimranjeet Singh Waheguru Ji Fateh
Dhan Guru Nanak Dev g Chadikala Rakhna 🙏
Hun khali khali lagna sanu wait rahegi nawe vlogs di.
ਬਹੁਤ ਸੋਹਣਾ ਸਫ਼ਰ
Good luck veer ji for your further plan.
God bless you beta ji
Waheguru ji 🙏🙏🙏🙏🇮🇳👍🇮🇳🙏🙏🙏🙏
Bbt wadiya tour c thada bro ❤❤❤
Waheguru ji 🙏 ❤❤❤❤
ਜਲੰਧਰ ਫਗਵਾੜਾ ਗੁਰਾਇਆ ਫਿਲਰ ਲੁਧਿਆਣਾ
SatSriakal paaji u r G R E A T heads off to you my dear bro… kde saanu v naal lai chaloo ji
God Bless u Bai Malerkotle aao kde v Time kadd ke ❤❤
Waheguru ji 🙏
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
well done paaji 👌👌👌 next time pathankot stay karna veeji GOOD LUCK
Jogian di battery wali been sun k haasa hi aa gya.
Waiting bro ❤
Main v tyar aa y g Jaan layi tour te from Ludhiana sahnewal
ਤੁਸੀ ਮੇਰੇ ਪਿੰਡ ਦੇ ਨੇੜੇ ਦੀ, ਜੰਗੇੜੇ ਵਾਲੇ ਪੁੱਲ ਤੋ ਨਿਕਲੇ ਹੋ
Great
Phagwara to agge goraya city sadi c ho ske ta next time mil jaaio
Mai v reha si pichle manine Sharma ji kol.. bde pyar naal roti khwai
Vir ji iam your big fan from amritsar.
Waheguru ji
ਬਹੁਤ ਸੋਹਣਾ ਸਫ਼ਰ ਰਿਹਾ
2008 model standard y 25 di dinda 2 warr hemkunt sahib 2 warr manali manikaran sahib...kde 25 toh vdh nhi ayi or swaad pura dinda standard pahada ch...tenki nal 320 km full krke ...bai next kdo jao ge tusi ..m sangrur toh aa ...dseyo jrur sydh plan bn je
So nice video
🙏🙏 sat Shri akal veer ji God bless you 🙌🙌😊😊
Nice video 💯
Sat Shri akal ji very good
Very nice 👍👍👍
ਸਾਤਿ ਸ੍ਰੀ ਆਕਾਲ ਵੀਰ ਜੀ❤❤❤❤❤
ਡਰੈਵਰ ਮੈਕਮਾ ਗਰਾੲਿਅਾ ਫਗਵਾੜਾ ਤੋ ਦੇਖ ਦੇ
Very nice ❤
Nice bro 👌
Love u a bai Malerkotle Toun
Nice video
Very Very nice bro
ਬਾਈ ਜੀ। ਤੁਹਾਡੇ ਕੋਲ ਬੁਲਟ ਮੋਟਰਸਾਈਕਲ ਦਾ ਕਿਹੜਾ ਮਾਡਲ ਹੈ।
I want to go with you in next trip
Nice bro ji0 ❤️❤️👌👌👍👍
Welcome to ludhiana veer gi ❤
ਅਗਲੀ ਵੀਡੀਓ ਦੀ ਉਡੀਕ ਵਿੱਚ ਰਹਾਗੇ ਵੀਰ
Distt sangrur ❤
Sat shri akal paji ji
Well come beta ji
❤❤❤
Malerkotly wale mata ji pure huo gye ny veer
Sat Sri Akal Ji 🙏 ✨️ ❤️ 💕 👌 💙 🙏 ✨️
Bhai ji aab video kido aaegi
ਬਾਈ ਜੀ ਬਲੌਗ on line ਪਾਈਆ ਕਰੋ
👍🏻👍🏻👍🏻👍🏻❤️
Maler Kotla Malerkotka mill ke jnda jii😊
ਬਾਈ ਜੀ ਬਲੋਗ daly ਪਾਈਆ ਕਾਰੇ ਜੀ
ਬਾਈ ਜੀ ਹੁਣ ਕਦੋ ਜਾਣਾ ਅਗਲੇ ਟੂਰ ਤੇ
Remember me i always say balle shera ❤
Bai mai vi karaga tour tohade nal
Bai ji video ni aah rhi
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਵਾਲੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਓ ਚਮਕੌਰ ਸਾਹਿਬ ਤੋਂ ਲੈ ਕੇ ਸਰਦੂਲਗੜ੍ਹ ਤੱਕ ਦੇ ਸਾਰੇ ਗੁਰਦੁਆਰਿਆਂ ਦੇ ਕਿਹੜੇ ਕਿਹੜੇ ਪਿੰਡਾਂ ਵਿੱਚਦੀ ਹੁੰਦੇ ਹੋਏ ਗੁਰੂ ਸਾਹਿਬ ਹਜੂਰ ਸਾਹਿਬ ਪਹੁੰਚੇ ਉਹ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਓ ਮੈਂ ਤੁਹਾਨੂੰ ਗੁਰਦੁਆਰਿਆਂ ਦੀ ਇੰਫੋਰਮੇਸ਼ਨ ਪਿੰਡਾਂ ਦੀ ਇਤਿਹਾਸਾਂ ਦੀ ਜਾਣਕਾਰੀ ਦੇ ਦੂਗਾ ਭਾਜੀ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਾਓ ਕਿੱਥੋਂ ਕਿੱਥੋਂ ਮਹਾਰਾਜ ਹੋ ਕੇ ਹਜੂਰ ਸਾਹਿਬ ਗਏ
ਸਾਡਾ ਸਾਰਾ ਚੈਨਲ ਚੈੱਕ ਕਰੋ ਜੀ।।।। sariyan video upload ne
ਭਾਜੀ ਤੁਸੀਂ ਮੈਨੂੰ ਸਮਝੇ ਨਹੀਂ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਪਿੰਡਾਂ ਦੀ ਲਿਸਟ ਗੁਰਦੁਆਰਿਆਂ ਦੀ ਲਿਸਟ ਬਣਾ ਕੇ ਸੈਂਡ ਕਰੂਗਾ ਜਿਥੋਂ ਗੁਰੂ ਗੋਬਿੰਦ ਸਿੰਘ ਜੀ ਹਜੂਰ ਸਾਹਿਬ ਵਾਲੇ ਨੂੰ ਗਏ ਦਸਵੇਂ ਪਿਤਾ ਜੀ ਦੇ ਗੁਰਦੁਆਰੇ ਤਾਂ ਛੋਟੇ ਨੇ ਪਰ ਮੇਲੇ ਬਹੁਤ ਵੱਡੇ ਲੱਗਦੇ ਨੇ
Bai ji ohi main keh reha…. Guru gobind singh margh diyan sariyan video upload ne ji…. Anandpur sahib ton lai k sabo ki talwandi tk diyan v… tusi gurudwara saab da naam te mere naam likh k search kro video aa jani aa sahmne
ਸਾਡੇ ਵਾਲੇ ਫੁੱਕਰ ਪੁਣੇ ਨੇ ਮਾਰ ਲਏ
JILA SRI MUKTSAR SAHIB TO ❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤
Thik eeaa ji😂
Zillah Malerkotla bhai
Sat Sri Akal veere
❤❤❤❤🎉🎉🎉🎉
Nice
🎉
Bai 1 block apne friend nall ve karyo okg
September da dseo fer program bna k
Insta te reho bai update sade naal
@@thesikhtraveller5052 theek a ji
ਫਗਵਾੜਾ ਸਾਡਾ ਸਾਹਿਰ
Bhaji sanu v daseo