ਉਗਰਾਹਾਂ ਨੂੰ ਗਾਲ੍ਹਾਂ ਕੱਢਣ ਵਾਲਿਆਂ ਦੀ ਇਸ ਵੀਰ ਨੇ ਬਣਾਈ ਰੇਲ, ਕਹਿੰਦਾ ਫੇਸਬੁੱਕ ਤੇ ਬੈਠੇ ਸਰਕਾਰ ਦੇ ਪਿੱਠੂ ਨੇ

แชร์
ฝัง
  • เผยแพร่เมื่อ 16 ม.ค. 2025

ความคิดเห็น • 48

  • @SukhwinderSingh-wq5ip
    @SukhwinderSingh-wq5ip 16 วันที่ผ่านมา +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @PB50-wale
    @PB50-wale 17 วันที่ผ่านมา +4

    ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @KarnailSidhu-l5v
    @KarnailSidhu-l5v 18 วันที่ผ่านมา +5

    ਸਹੀ ਵਿਆਖਿਆ ਦਲੇਰੀ ਅਤੇ ਦਲੀਲ ਨਾਲ ਕੀਤੀ ਹੈ

  • @Avtarsingh-p6p8f
    @Avtarsingh-p6p8f 18 วันที่ผ่านมา +12

    ਕਿਸੇ ਵੇਲੇ ਉਗਰਾਹਾਂ ਜਥੇਬੰਦੀ ਤੇ ਸਾਨੂੰ ਬੜਾ ਮਾਣ ਹੁੰਦਾ ਸੀ ਪਰ ਬਾਅਦ ਵਿੱਚ ਦੇਖਿਆ ਕਿ ਇਹ ਕਾਮਰੇਡ ਧਰਨੇ ਵੇਲੇ ਗੁਰੂਘਰਾਂ ਤੋਂ ਦੱਬਕੇ ਲੰਗਰ ਛੱਕਦੇ ਹਨ ਤੇ ਮਾੜਾ ਵੀ ਸਾਡੇ ਹੀ ਗੁਰੂਘਰਾਂ ਨੂੰ ਕਹਿੰਦੇ ਹਨ । ਕਿਸਾਨ ਏਕਤਾ ਜਿੰਦਾਬਾਦ। ਡੱਲੇਵਾਲ ਜ਼ਿੰਦਾਬਾਦ

  • @gurchransingh5674
    @gurchransingh5674 18 วันที่ผ่านมา +11

    ਅਸੀ ਕਿਸੇ ਜਥੇਬੰਦੀ ਵਿੱਚ ਨਹੀ ਪਰ ਡੱਲੇਵਾਲ ਸਾਹਿਬ ਕੋਲ 17 ਦਿਨ ਲਾਕੇ ਆਏ ਹਾ ਮੰਗਾ ਸਰਕਾਰ ਮੰਨੇ ਭਾਵੇ ਨਾ ਮੰਨੇ ਡੱਲੇਵਾਲ ਸਾਹਿਬ ਇਮਾਨਦਾਰੀ ਨਾਲ ਲੜ ਤਾ ਰਹੇ ਹਨ ਪਰ ਰੂਲਦੁ ਰਾਮ ਤੇ ਯੋਗਿੰਦਰ ਉਗਰਾਹਾ ਮਨਜੀਤ ਧਨੇਰ ਅਤੇ ਕੁੱਝ ਹੋਰ ਕਾਮਰੇਡ ਆਗੂਆ ਨੇ ਗੱਦਾਰੀ ਦਲਾਲੀ ਸਰਕਾਰ ਦੇ ਹੱਕ ਵਿੱਚ ਖੜਨ ਦੀਆ ਹੱਦਾ ਪਾਰ ਕਰ ਦਿੱਤੀਆ ਤੁਸੀ ਸਮਰਥਨ ਕਰਦੇ ਨਾ ਕਰਦੇ ਪਰ ਚੁੱਪ ਤਾ ਰਹਿ ਸਕਦੇ ਸੀ ਸਰਕਾਰ ਦੇ ਹੱਕ ਵਿੱਚ ਕਿਉ ਖੜੇ

  • @GurjeetSingh-cj6pm
    @GurjeetSingh-cj6pm 17 วันที่ผ่านมา

    ਡਾਲੇਵਾਲ ਸਹਿਬ ਜੀ ਜ਼ਿੰਦਾਬਾਦ ਹੈ ਵਾਹਿਗੁਰੂ ਮੇਹਰ ਕਰੋ ਕਿਸਾਨ ਬਾਪੋਰੀ ਦੁਕਾਨ ਦਾਰ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਲੀਡਰ ਦੀ ਸੱਚੇ ਬੰਦੇ ਬੁਹਤ ਲੋੜ ਹੈ ਡਾਲੇਵਾਲ ਜ਼ਿੰਦਾਬਾਦ

  • @meetmallan307
    @meetmallan307 18 วันที่ผ่านมา +3

    ਬੱਬੂ ਮਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ❤ ਮੋਦੀ ਮਨਪ੍ਰੀਤ ਬਾਦਲ ਮੁਰਦਾਬਾਦ 👎

  • @user-lt2rs1fp1j
    @user-lt2rs1fp1j 18 วันที่ผ่านมา +6

    ਅੱਗ ਲੱਗੀ ਪਈ ਆ ਬਈ ਇਹਨਾਂ ਨੇਂ ਅੱਜ ਸਾਡੇ ਤੋਂ ਬਿਨਾਂ ਪੰਜਾਬ ਬੰਦ ਕਿਵੇਂ ਸਫ਼ਲ ਕਰ ਲਿਆ। ਤੁਸੀਂ ਨਾਂ ਚੱਲੋ ਨਾਲ ਪਰ ਜੋ ਸੱਚ ਝੂਠ ਜਾਣਦੇ ਨੇਂ ਓਹ ਸਭ ਨਾਲ਼ ਤੁਰ ਪਏ ਕਾਫ਼ਿਲੇ ਬੰਨ ਕੇ

    • @JaswantBrar-uw9fn
      @JaswantBrar-uw9fn 17 วันที่ผ่านมา +1

      Punjab Bai ji sarian jathebandian di support naal kita aiwe jathebandian vich farak pake na vekho ladai jitni hai ta

  • @HarryJangra-tn7lj
    @HarryJangra-tn7lj 17 วันที่ผ่านมา

    Sadde kisan veer jinadabad ❤❤❤❤❤

  • @GurjeetSingh-cj6pm
    @GurjeetSingh-cj6pm 17 วันที่ผ่านมา +1

    ਕਾਮਰੇਡ ਜੋਗਿੰਦਰ ਦੇ ਆਸੀ ਵੀ ਨਾਲ ਸੀ ਪਰ ਹੁਣ ਨਹੀਂ ਏ ਸੱਜੇ ਖੱਬੇ ਪਾਸੇ ਵੱਲ ਧਿਆਨ ਦਵਾ ਕੇ ਡੀ ਸੀ ਦਫਤਰ ਵਿਚ ਧਰਨੇ ਦਾਵਾ ਕੇ ਆਪਣੀ ਚੌਧਰ ਕਾਇਮ ਰੱਖਣ ਲਈ ਲੋਕਾਂ ਨੂੰ ਪਕਲ ਬਣਾਇਆ ਹੈ ਜਿਥੇ ਲੋੜ ਹੁੰਦੀ ਜਾਵੋ। ਇਹਨਾਂ ਨੂੰ ਫੰਡ ਵੀ ਨਾ ਦਵੋ। ਡਾਲੇਵਾਲ ਸਹਿਬ ਦੇਸ਼ ਦੇ ਕਿਸਾਨਾਂ ਨੂੰ ਬਹੁਤ ਲੋੜ ਹੈ ਵਾਹਿਗੁਰੂ ਮੇਹਰ ਕਰੋ

  • @NabhaPatiala
    @NabhaPatiala 18 วันที่ผ่านมา +3

    Dalhaval sahib zindabaad kisan ekta zindabaad kisan ekta zindabaad

  • @GursewakSingh-bv7uj
    @GursewakSingh-bv7uj 18 วันที่ผ่านมา +5

    ਤੈਨੇ ਕਹ ਪਤਾ ਧਰਨੇੲ ਕੀ ਹੁਦਾ ਏ 27 ਬੱਦੇ 300 ਸੋ ਕਰੋੜ ਆਗਿਆ ਟੱਕਰ ਕਿਮੇ ਮਾਰੂਗੇ ਕਾਕਾ

  • @bsr840
    @bsr840 18 วันที่ผ่านมา +2

    ਐਮ ਐਲ ਏ ਨੂੰ ਇਸ ਤਰ੍ਹਾਂ ਬੁਰਾ ਬੋਲ ਰਹੇ ਹੋ ਓਧਰ ਝਾਕ ਕੇ ਵੇਖੋ।ਬੂਥੜ ਭੰਨ ਦੇਵੇਗੀ ਸਰਕਾਰ। ਉਨ੍ਹਾਂ ਦੇ ਸਮਰਥਕ

  • @surkhmandermaanmaan3935
    @surkhmandermaanmaan3935 17 วันที่ผ่านมา

    ਡੱਲੇਵਾਲ ਸਾਹਿਬ ਜੀ ਸੱਚੇ ਸੁੱਚੇ ਆਦਮੀ ਹਨ ਜਿਹੜੇ ਇੱਥੇ ਬੈਠੇ ਇਹ ਵਿੱਕੇ ਹੋਏ ਹਨ

  • @harmankullar6639
    @harmankullar6639 18 วันที่ผ่านมา +5

    Eve bonki janda ……janda ehnu chgi trah main kine k pani ch a

  • @SukhwinderSingg-l9d
    @SukhwinderSingg-l9d 18 วันที่ผ่านมา +2

    ਪੰਜਾਬ ਤੋ ਬਗੈਰ ਹੋਰ ਕੋਈ ਸਟੇਟ ਵਾਲਾ ਮਗਰ ਨਹੀਂ ਲਗਦਾ ਸਾਰੀਆਂ ਸਟੇਟਾਂ ਦੇ ਕਿਸਾਨ ਖੁਸ਼ ਹਨ ਉਹਨਾਂ ਦੇ ਕੋਈ ਨਜੈਜ਼ ਖਰਚਾ ਨਹੀਂ

  • @gillparvinder8571
    @gillparvinder8571 17 วันที่ผ่านมา

    Ni wery.wery.good

  • @SahilGoyal7812
    @SahilGoyal7812 18 วันที่ผ่านมา

    Right

  • @gurpreetwarech5588
    @gurpreetwarech5588 18 วันที่ผ่านมา +1

    Jaroor aa pr Hun Ogeraa nu bukha Hertal te bonaa sale nu

  • @AmrikSingh-tt6ni
    @AmrikSingh-tt6ni 18 วันที่ผ่านมา +1

    Good veer ji

  • @BrarSidhu-np1iq
    @BrarSidhu-np1iq 18 วันที่ผ่านมา +2

    Aj tuci sath na dita kal lok thoda sath kive danga mallan alia asi sath ne dina

  • @blessing9986
    @blessing9986 18 วันที่ผ่านมา +1

    Thoda sabar hi kha gia punjab nu dogli gallan

  • @blessing9986
    @blessing9986 18 วันที่ผ่านมา +1

    Kehna sabar khodni kabar

  • @DIMPLETelicom
    @DIMPLETelicom 18 วันที่ผ่านมา +2

    Ethe mri jao othe na jaeo pgl bik gye tusi pta lgg gya

  • @blessing9986
    @blessing9986 18 วันที่ผ่านมา +1

    Tusi sarkar de hi o time oun te pith dikhoun vali tathebandi ugrahhan

  • @MrSingh-ii6yl
    @MrSingh-ii6yl 18 วันที่ผ่านมา

    ਫੇਸਬੁੱਕ ਤੇ ਜਾਂ ਯੂ ਟਿਊਬ ਤੇ ਪਾਏ ਗਏ ਜਬਾਬਾਂ ਤੋਂ ਇੱਝ ਜਾਪਦਾ ਜਿਵੇਂ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਮੁਲਜ਼ਮਾਂ ਨੌਜਵਾਨਾਂ ਤੇ ਸਾਰੇ ਕਿਰਤੀ ਵਰਗਾਂ ਦੀਆਂ ਮੰਗਾਂ ਉਗਰਾਹਾਂ ਜਥੇਬੰਦੀ ਨਹੀਂ ਮੰਨ ਰਹੀ ਓਨਾ ਮੰਦਾ ਸਰਕਾਰਾਂ ਨੂੰ ਨਹੀਂ ਬੋਲਿਆ ਜਾਂਦਾ ਜਿਨ੍ਹਾਂ ਉਗਰਾਹਾਂ ਜਥੇਬੰਦੀ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਮੰਦਾ ਸ਼ਬਦ ਨਾ ਵਰਤਿਆ ਜਾਵੇ ਬਾਕੀ ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕੈ ਹੋਏ। ਗੁਰੂ ਨਾਨਕ ਜੀ।ਚੰਗਾ ਬੋਲਣ ਵਾਲਿਆਂ ਦਾ ਧੰਨਵਾਦ ਮੰਦਾ ਬੋਲਣ ਵਾਲਿਆਂ ਦਾ ਸੌ ਵਾਰ ਧਨਵਾਦ ਜੁਗ ਜੁਗ ਜੀਵੋ ਜਵਾਨੀਆਂ ਮਾਣੋਂ ।

  • @KakaSingh-n3p
    @KakaSingh-n3p 18 วันที่ผ่านมา

    Bai ge ne sahi kha joginder.singh ugraha asi delleeal.de.jathebandi ge c kehde dellewal app passa.kena hi.deo .sidhu pur phundu union.hi passe. Kmoun gya.c bhukha passe da.sub karan de bhog de passe.kha gya tatee phar leo.ugraha de sidhu pur union waleo delleyo

  • @rajvirsidhu351
    @rajvirsidhu351 17 วันที่ผ่านมา

    ਤੁਸੀਂ ਕਿਹੜਾ ਕੱਲਿਆਂ ਨੇ ਭਾਰਤ ਮਾਲਾ ਦੇ ਰੁਪਏ ਦਵਾ ਦਿੱਤੇ

  • @blessing9986
    @blessing9986 18 วันที่ผ่านมา +1

    Hun tusi pith ch churra Marta dallewal de

  • @blessing9986
    @blessing9986 18 วันที่ผ่านมา +1

    Drame na kro naal ao

  • @TaranvirBains
    @TaranvirBains 17 วันที่ผ่านมา

    Ik gal ta pakki pardhan sab ess war cahe jo marji krlo modi ne Punjab de kisana nu Punjab to bahar ni aunn dena keo ohna nu b pta a je Punjab hariana ch a geya ta hariana waliya ne b nal chal pauge uda ta bjp ne hariana de kisana ni kush kr leya a oh ta cm da dhanbad krke aye a kisan

  • @KulwinderSingh-hw6tx
    @KulwinderSingh-hw6tx 17 วันที่ผ่านมา

    ਕਣਕ ਦਾ ਰੇਟ ਹਜ਼ਾਰ ਰੁਪਏ ਹੋਣਾ ਚਾਹੀਦਾ ਕਿ ਗਰੀਬ ਵੀ ਸੌਖੇ ਹੋ ਜਾਣ ਹੋਰ ਬਾਕੀ ਝੋਨਾ ਜੋ ਹੋਰ ਫਸਲਾਂ ਦਾ ਮਹਿੰਗਾ ਉਜੂ ਰੇਟ ਕੋਈ ਗੱਲ ਨਹੀਂ

  • @DIMPLETelicom
    @DIMPLETelicom 18 วันที่ผ่านมา +1

    Tusi hle benti krdeo k eda ni hona sarm krlo ki tusi sath detta ghtia lok ta tusi o mrde insan nl khadna chynda sbb bhul k

  • @harrypreet3846
    @harrypreet3846 17 วันที่ผ่านมา

    Aa tusi chawel hee hai bokan wale hee ho ghar bethe je sarkar nu boader te bethe nhi sarkar nu koi tension nhi,te gahr bethe ja pind putle Balan nal kuch nhi hơna

  • @KakaSingh-n3p
    @KakaSingh-n3p 18 วันที่ผ่านมา

    Dellewal r.s s comraid.hi phundu union pinda witch inna nu koi waran nahi denda hi.rupees kmaun gya c. O.gal..bani.nahi hun bhukha.marda cheeka mari janda betha rh ethe.bond te marage dellya s k m nu.kamjor.karta.bakeumal modi.da

  • @Manisarao5911
    @Manisarao5911 17 วันที่ผ่านมา

    ਬਿੱਟੂ ਆਕੱਲ ਜੀਦਾ ਬਾਦ ਵਾਹਿਗੁਰੂ ਹਮੇਸ਼ਾ ਲਈ ਚੜਦੀਕਲਾ ਵਿੱਚ ਰੱਖੇ ਮੇਰੇ ਆਕੱਲ ਨੂੰ