Haveli Built with 2 crore 40 lakh Bricks | part 1 | Batala Ran out of Iron | Kothi | Punjab History

แชร์
ฝัง
  • เผยแพร่เมื่อ 14 ม.ค. 2025

ความคิดเห็น • 580

  • @sandhusaab8734
    @sandhusaab8734 4 ปีที่แล้ว +88

    ਭਾਈ ਨਿਸ਼ਾਨ ਸਿੱਘ ਜੀ ਆਸਟਰੇਲੀਆ ਵਾਲੇ ਜੀ ਦਾ ਧੰਨਵਾਦ ।
    ਵਿਰਾਸਤ ਸਾਨੂੰ ਸਭਾਲਣੀ ਚਾਹੀਦੀ ਹੈ ।

  • @gurjantsingh5903
    @gurjantsingh5903 4 ปีที่แล้ว +27

    ਬਿਲਕੁਲ ਸੱਚ ਆ ਜੀ ਸਾਡੇ ਲੋਕਾਂ ਨੂ ਸਾਡੀਆਂ ਸਰਕਾਰਾਂ ਨੂੰ ਨਾ ਅਕਾਲ ਹੈ ਨਾ ਹੀ ਸ਼ੌਂਕ ਅਪਣੀ ਵਿਰਾਸਤ ਸਾਂਭਣ ਦਾ।

    • @desifun6363
      @desifun6363 4 ปีที่แล้ว +1

      ਬਾਈ ਜੀ ਅਸਲ ਤਾਂ ਆਪਣੇ ਲੋਕਾਂ ਦੀ ਅਕਲ ਦੀ ਗੱਲ ਆ ਨਿੱਜੀ ਹਿਤਾਂ ਲਈ ਵਿੱਕਦੇ ਨੇ

  • @gurmeetsingh-bb3xp
    @gurmeetsingh-bb3xp 4 ปีที่แล้ว +126

    ਇਸ ਵੀਰ ਨੇ ਪੁਰਾਣੀ ਵਿਰਾਸਤ ਬਾਰੇ ਜਾਣਕਾਰੀ ਦਿੱਤੀ ਹੈ । ਅਸੀ ਇਹਨਾ ਪਿੰਡਾ ਦੇ ਹੋ ਵੀ ਸਾਨੂੰ ਪਤਾ ਨਹੀ ਸੀ ।।

    • @jaskarandas8351
      @jaskarandas8351 4 ปีที่แล้ว

      Phalwan fkeer hunde a jado fakeera de malik sun landa fir eda de hi jadgari kam karde a

    • @punjabimusicworld9333
      @punjabimusicworld9333 4 ปีที่แล้ว

      👌

    • @harmanKhehra
      @harmanKhehra 4 ปีที่แล้ว +1

      ਵੀਰ ਜੀ ਮੇਰਾ ਚੈਨਲ ਵੀ ਦੇਖ ਲੋ ਮੈਂ ਗੁਰਬਾਣੀ ਦੀਆ ਵੀਡਿਓਜ਼ ਅੱਪਲੋਡ ਕਰਦਾ ਹਾਂ request ਈ ਆ no

    • @harjindergrewal3239
      @harjindergrewal3239 4 ปีที่แล้ว

      NB t555एररडी55औशाठ्₹्फ।।।छचममकं
      ःःः664w

    • @captainAmerika13
      @captainAmerika13 8 หลายเดือนก่อน

      Gurmeet singh ji assi tuhade pind akha te danda wastey camp lgaya c pichle saal

  • @ਤੂਫਾਨਸਿੰਘ-ਲ9ਸ
    @ਤੂਫਾਨਸਿੰਘ-ਲ9ਸ 4 ปีที่แล้ว +201

    ਜਦੋਂ ਇਹ ਇਮਾਰਤ ਬਣੀ ਉਸ ਸਮੇ ਪੰਜਾਬ ਅੰਗਰੇਜ਼ਾਂ ਦਾ ਗੁਲਾਮ ਸੀ ਪਰ ਅੰਗਰੇਜ਼ਾਂ ਏਨੀ ਵੱਡੀ ਇਮਾਰਤ ਚੋ ਹਿੱਸਾ ਨਹੀਂ ਮੰਗਿਆ ਬੇ ਫਾਲਤੂ ਟੈਕਸ ਨਹੀਂ ਲਾਏ ਪਰੇਸ਼ਾਨ ਨਹੀਂ ਕੀਤਾ ਪਰ ਅੱਜ ਦੇ ਗੁਲਾਮ ਪੰਜਾਬ ਚ ਬਾਦਲ ਤੇ ਹੋਰ ਰਾਜ ਕਰਨ ਵਾਲੇ ਹਵੇਲੀ ਤੇ ਢਾਬੇ ਪੰਪਾਂ ਚ ਹਿੱਸਾ ਮੰਗਦੇ ਨਹੀਂ ਮਿਲਦਾ ਤਾ ਧੱਕਾ ਕਰਦੇ ਟੈਕਸ ਲਾਉਦੇ ਜਾ ਫਿਰ ਆਪਣੀ ਸਰਕਾਰੀ ਤਾਕਤ ਵਰਤ ਕਿ ਅਗਲੇ ਨੂੰ ਮਜਬੂਰ ਕਰ ਦਿੰਦੇ ਹਿੱਸਾ ਦੇਣ ਲੀ ਲੋਕ ਕਹਿੰਦੇ ਅਸੀ ਅੰਗਰੇਜ਼ਾਂ ਦੇ ਗੁਲਾਮ ਸੀ ਤੇ ਹੁਣ ਅਜਾਦ ਹਾਂ ਪਰ ਇਹ ਅਜਾਦੀ ਅੰਗਰੇਜ਼ਾਂ ਦੀ ਗੁਲਾਮੀ ਤੋ ਵੀ ਕੀਤੇ ਘਟੀਆ ਲੱਗਦੀ

    • @jagdeepjagdeep4247
      @jagdeepjagdeep4247 4 ปีที่แล้ว +9

      ਤੁਸੀਂ ਸੱਚ ਬੋਲਿਆ ਵੀਰ ਜੀ

    • @VikramSingh-ut6mp
      @VikramSingh-ut6mp 4 ปีที่แล้ว +5

      Yes vir

    • @GurdeepSingh-fj9ff
      @GurdeepSingh-fj9ff 4 ปีที่แล้ว

      00

    • @gurnishanguri9787
      @gurnishanguri9787 4 ปีที่แล้ว +2

      Veer a sahi aa a hagi Aa sada pind kol e aa

    • @desifun6363
      @desifun6363 4 ปีที่แล้ว +2

      ਹਰ ਇੱਕ ਦੇਸ਼ ਚ ਟੈਕਸ ਲਗਦੈ, ਬਾਕੀ ਜੋ ਅੰਗਰੇਜ਼ ਦੇ ਚਾਕਰ, ਪਿੱਠੂ ਮੁਲਾਜਮ ਸਨ ਉਹ ਸਗੋਂ ਗੁਲਾਮਾਂ ਨੂੰ ਵੱਧ ਤੰਗ ਕਰਦੇ ਸਨ। ਅਤੇ। ਬਥੇਰੇ ਸਰਮਾਏਦਾਰਾ ਦੇ ਟੱਬਰ ਅੱਜ ਵੀ ਰਾਜ ਕਰ ਰਹੇ ਹਨ ਜੋ ਅੰਗਰੇਜ਼ਾਂ ਦੇ ਚਮਚੇ ਸਨ

  • @B.S.Singhania
    @B.S.Singhania 4 ปีที่แล้ว +53

    ਹੁਣ ਤਾ ਇਸ ਪਿੰਡ ਵਾਲਿਆਂ ਨੂੰ ਹੀ ਬੇਵਕੂਫ ਕਹਿ ਸਕਦੇ ਆ ਜਿਨ੍ਹਾਂ ਨੇ ਇਕ ਇਤਿਹਾਸ ਤੇ ਆਪਣੇ ਪਿੰਡ ਦੀ ਸ਼ਾਨ ਨੂੰ ਸੰਭਾਲ ਕੇ ਨਹੀਂ ਰੱਖਿਆ ...ਅੱਜ ਇਸ ਪਿੰਡ ਦੀ ਕੋਈ ਪਹਿਚਾਣ ਨਹੀਂ... ਜੇ ਇਸ ਹਵੇਲੀ ਨੂੰ ਸਾਂਭਿਆ ਹੁੰਦਾ ਤਾ ਇਸ ਪਿੰਡ ਦਾ ਦੁਨੀਆਂ ਚ ਨਾਮ ਤੇ ਪਹਿਚਾਣ ਹੋਣੀ ਸੀ

    • @batthgaming1140
      @batthgaming1140 4 ปีที่แล้ว +1

      Tu aake sambhal lai

    • @jashandeepsingh4344
      @jashandeepsingh4344 3 ปีที่แล้ว +1

      😂😂

    • @Diamond.wood.works99
      @Diamond.wood.works99 3 ปีที่แล้ว

      ਸੱਚ ਕੌੜਾ 😂🙏🙏

    • @RaviSharma-ux9kw
      @RaviSharma-ux9kw ปีที่แล้ว

      ਇਸ ਪਿੰਡ ਦੇ ਲੋਕ ਮਹਾ ਕੂਸੇ ਲੋਕ ਨੇ ਜਿਹਨਾਂ ਇਹ ਵਿਰਾਸਤ ਨਹੀਂ ਸਾਂਭੀ

    • @BATALA_ELECTRICAL_WORKS
      @BATALA_ELECTRICAL_WORKS ปีที่แล้ว

      Veer ji eh pind kera va kithe pind da naam dseyo

  • @BalwinderSingh-ql1de
    @BalwinderSingh-ql1de 4 ปีที่แล้ว +36

    ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਇ।।ਕਿਤਹੀ ਕਾਮਿ ਨ ਧਉਲਹਰ ਜਿਤੁ ਹਰਿ ਬਿਸਰਾਇ ।।੧।।ਰਹਾਉ।।
    ਸੂਹੀ ਮਹਲਾ ੫ ਅੰਗ ੭੪੫)
    ਊਚੇ ਮੰਦਰ ਸੁੰਦਰ ਨਾਰੀ।।
    ਰਾਮ ਨਾਮ ਬਿਨੁ ਬਾਜੀ ਹਾਰੀ।।
    ਸੋਰਠਿ ਰਵਿਦਾਸ ਜੀ ( ਅੰਗ 659 )

  • @prabjit7425
    @prabjit7425 4 ปีที่แล้ว +36

    ਵੱਸਦਿਆਂ ਦੇ ਘਰ ਤੇ ਵਾਹੁਂਦਿਆਂ ਦੀ ਭੋਏਂ ।
    ਘਰ ਵਿੱਚ ਰਹਿਣ ਵਾਲੇ ਜਦੋਂ ਉਸਨੂੰ ਸਦਾ ਲਈ ਛੱਡ ਕੇ ਚਲੇ ਜਾਂਦੇ ਹਨ ਤਾਂ ਘਰ ਵੀ ਬੀਮਾਰ ਵਾਂਗੂੰ ਉਦਾਸ ਹੋ ਜਾਂਦਾ ਹੈ । ਘਰ ਦੀ ਰੂਹਾਨੀਅਤ ਅਤੇ ਖੂਬਸੂਰਤੀ ਹੀ ਚਲੀ ਜਾਂਦੀ ਹੈ । ਉਜੜੀਆਂ ਹਵੇਲੀਆਂ ਨੂੰ ਵੇਖ ਕੇ ਦਿੱਲ ਬਹੁਤ ਉਦਾਸ ਹੁੰਦਾ ਹੈ ।

    • @farminglover1656
      @farminglover1656 4 ปีที่แล้ว +3

      ਦਿਲ ਦੀ ਗੱਲ ਕਿਹ ਦਿੱਤੀ ।

    • @hssingh1051
      @hssingh1051 4 ปีที่แล้ว +1

      👌

  • @ਕਹਾਣੀਸਫ਼ਰਾਂਦੀ
    @ਕਹਾਣੀਸਫ਼ਰਾਂਦੀ 4 ปีที่แล้ว +9

    ਇਤਿਹਾਸਕ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਬਾਬਾ ਜੀਓ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ਣ ਜੀਓ ਬਹੁਤ ਬਹੁਤ ਸ਼ੁਕਰੀਆ ਬਾਬਾ ਜੀਓ

  • @manjitsoni9676
    @manjitsoni9676 4 ปีที่แล้ว +18

    ਬਹੁਤ ਦੁਰਲੱਭ ਕੋਠੀ ਬਣੀ ਹੋਈ ਹੈ ਵੀਰ ਜੀ ਪ੍ਰਸਾਰਣ ਨੂੰ ਇਸ ਕਿੰਮਤੀ ਹਵੇਲੀ ਦੀ ਸੰਭਾਲ ਕਰਨੀ ਚਾਹੀਦੀ ਹੈ ਜੀ ਵੀਡੀਓ ਸ਼ੇਅਰ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @ranakaler7604
    @ranakaler7604 7 หลายเดือนก่อน +1

    ਸਰਦਾਰ ਸਾਹਿਬ ਜੀ ਪੁਰਾਣੀ ਇਮਾਰਤ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ,ਵਲੋਂ ਰਾਣਾ ਰਾਣੀਪੁਰੀਆ , 11,,,6,,,2024,,

  • @gurpalsinghbrar4283
    @gurpalsinghbrar4283 4 ปีที่แล้ว +2

    ਇਕ ਗੱਲ ਸੋਚਣ ਵਾਲੀ ਆ ਵੀਰ ਜੀ ਇੰਨਾ ਧਨੀ ਸੀ ਉਸ ਟਾਈਮ ਬੰਦਾ ਪਰ ਅੱਜ ਦੇਖ ਲੋ ਸਭ ਕੁਝ ਇਥੇ ਹੀ ਰਹਿ ਜਾਣਾ ਇਨਸਾਨ ਐਵੇ ਮੇਰੀ ਮੇਰੀ ਕਰਦਾ ਰਹਿੰਦਾ ਮੋਤ ਨੂੰ ਭੁੱਲ ਕੇ

  • @jasbirsingh4631
    @jasbirsingh4631 4 ปีที่แล้ว +29

    ਇਸਹਵੇਲੀ ਨੂੰ ਇਤਹਾਸਕ ਯਾਦਗਰੀਦੇ ਤੌ ਤੇ ਸੰਭਾਲਣਾ ਚਾਹੀਦਾ ਹੈ

  • @pushwindersingh4009
    @pushwindersingh4009 4 ปีที่แล้ว +17

    ਬਹੁਤ ਵਧੀਆ ਗਲਬਾਤ ਖਾਲਸਾ ਜੀ।ਅੱਗੇ ਹੋਰ ਕਹਾਣੀਆਂ ਖੋਜੋ ਤਰੱਕੀ ਕਰੋ

  • @sukhmanpreetSingh-iu6lr
    @sukhmanpreetSingh-iu6lr 3 หลายเดือนก่อน

    ਨਈਂ ਵੀਰੇ ਏਹ ਝੂਠ ਨਹੀਂ ਬਿਲਕੁਲ ਸਹੀ ਤੇ ਸੱਚੀ ਕਹਾਣੀ ਏ ਅਸੀ ਖੁਦ ਦੇਖਿਆ ਮਹਿਲ ਸਾਡੇ ਕੋਲ ਏ ❤

  • @tajinderkaur5761
    @tajinderkaur5761 4 ปีที่แล้ว +26

    ਸਾਡੇ ਪਿੰਡ ਚ ਹੈ ਇਹ ਹਵੇਲੀ ।। ਸਾਡੇ ਘਰ ਦੇ ਬਿਲਕੁਲ ਨੇੜੇ।।

  • @sukhdeepsinghjalalusman972
    @sukhdeepsinghjalalusman972 4 ปีที่แล้ว +1

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਵਿਰਾਸਤ ਚੀਜ਼ਾਂ ਨੂੰ ਅੱਗੇ ਲਿਆਉਣ ਵਾਸਤੇ 🙏🙏🙏🙏🙏

  • @tejinderchahal6431
    @tejinderchahal6431 4 ปีที่แล้ว

    ਬਿਲਕੁਲ ਠੀਕ ਆ ਜੀ ਪੁਰਾਤਨ ਸੱਭਿਅਤਾ ਨੂੰ ਸਾਂਭਣ ਦੀ ਲੋੜ ਹੈ ਕੋਈ ਵੇਲਾ ਆਉਗਾ ਜਦੋ ਸਾਡੇ ਕੋਲ ਇਕ ਵੀ ਨਿਸ਼ਾਨੀ ਨਹੀ ਬਚਣੀ

  • @shehbazsingh7314
    @shehbazsingh7314 4 ปีที่แล้ว +52

    ਮੇਰਾ ਨਾਨਕਾ ਪਿੰਡ ਹੈ ਜੀ ਚੋਣੇ
    ਅਸਲ ਚ ਸ਼ਰੀਕ ਬਹੁਤ ਮੇਹਣੇ ਮਾਰਦੇ ਹੁਂਦੇ ਸਨ ਦੋਵਾਂ ਭਰਾਵਾ ਨੂੰ ਕਿੳੁ ਕਿ ਦੋਵੇ ਭਰਾ ਬਹੁਤ ਗਰੀਬ ਸਨ ਫਿਰ ਜਦ ਪ੍ਰਮਾਤਮਾ ਦੀ ਕਿਰਪਾ ਹੋਰੀ ਤਾਂ ਦੋਵਾਂ ਭਰਾਵਾਂ ਨੇ ੲਿਹ ਕੋਠੀ ਬਣਾ ਕੇ ਸ਼ਰੀਕਾਂ ਨੂੰ ਦਸਿਅਾ ਸੀ ਕਿ ਸ਼ਰੀਕੋ ਸੜੋ ਹੁਣ

    • @desifun6363
      @desifun6363 4 ปีที่แล้ว

      ਗਰੀਬ ਬਾਰੇ ਵੀ ਸੋਚੀ ਰੱਖੋ ਜਿਸ ਕੋਲ ਮਰਲਾ ਵੀ ਨਹੀਂ

    • @shehbazsingh7314
      @shehbazsingh7314 4 ปีที่แล้ว +2

      @@desifun6363 ਗਰੀਬ ਅਾਂਡਿਅਾਂ ਤੇ ਬੈਠਾ ਗਰੀਬ ਮਿਹਨਤ ਕਰੇ ਤੇ ਫਿਰ ਭਾਵੇ ਮਰਲਾ ਛਡ ਕਿਲਾ ਖਰੀਦ ਲਵੇ

    • @desifun6363
      @desifun6363 4 ปีที่แล้ว

      @@shehbazsingh7314 ਅੰਡਿਆਂ ਤੇ ਬੈਠ ਸਰਕਾਰ ਤੋਂ ਚੂਚੇ ਜੋ ਮੰਗਦਾ ਸਭਨਾ ਨੂੰ ਪਤਾ

    • @palsingh5212
      @palsingh5212 4 ปีที่แล้ว

      @@shehbazsingh7314 👌👌👌👌👌👌

  • @prabjit7425
    @prabjit7425 4 ปีที่แล้ว +10

    ਬਾਦਲਾਂ ਨੂੰ ਦੱਸ ਦਿਉ ਉਹ ਆਪੇ ਕਬਜਾ ਕਰ ਲੈਣਗੇ । ਉਹ ਤਾਂ ਜੰਗਲਾਂ ਨੂੰ ਨਹੀਂ ਛੱਡ ਰਹੇ ।

  • @bhupinderkaurmangat6640
    @bhupinderkaurmangat6640 4 ปีที่แล้ว +3

    ਬਹੁਤ ਵਧੀਆ ਹੈ ਜੀ ਤੁਸੀਂ ਬਹੁਤ ਵਧੀਆ ਵਧੀਆ ਪੁਰਾਣੀਆਂ ਇਤਿਹਾਸਕ ਚੀਜ਼ਾਂ ਭਾਲ ਕੇ ਲੈਂ ਕੇ ਆਉਂਦੇ ਹੋ

  • @Sukh0080
    @Sukh0080 4 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਖਾਲਸਾ ਜੀ

  • @SukhbirSingh-pb6zu
    @SukhbirSingh-pb6zu 4 ปีที่แล้ว +3

    ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।। ਮੈਂ ਆਸਟ੍ਰੇਲੀਆ NSW ਦੇ MUSWELLBROOK ਸ਼ਹਿਰ ਤਕਰੀਬਨ 4 ਸਾਲ ਕਲੀਨਿੰਗ ਕਰਦਾ ਸੀ, ਤੇ ਜਿਹੜੇ ਘਰ ਵਿਚ ਅਸੀਂ ਰੈੰਟ ਤੇ ਰਹਿੰਦੇ ਰੇਲਵੇ ਸ਼ਟੇਸ਼ਨ ਦੇ ਲਾਗੇ 40 Street ਵਿੱਚ, ਉਹ ਘਰ ਤਕਰੀਬਨ 100 ਕੁ ਸਾਲ ਪੁਰਾਣਾ ਸੀ,ਪਰ ਗੋਰਿਆਂ ਨੇ ਉਸ ਘਰ ਨੂੰ Heritage building ਦਾ ਨਾਮ ਦੇਕੇ ਤੋੜਨਾ ਮਨਾਹ ਕਰ ਦਿੱਤਾ ਸੀ ।ਸਾਡੇ ਸਿੱਖ ਕਾਰ ਸੇਵਾ ਵਾਲੇ ਬਾਬੇ ਸਿੱਖ ਵਿਰਾਸਤੀ ਬਿਲਡਿੰਗਾਂ ਨੂੰ ਐਂ ਤੋੜਨ ਲੱਗੇ ਹੋਏ ਜਿਵੇਂ ਇਨਾਂ ਨੂੰ RSS ਨੇ ਚੁਣਿਆ ਹੀ ਸਿੱਖੀ ਦਾ ਘਾਣ ਕਰਨ ਲਈ ਹੈ।😢😢

  • @Jjkkfjklffjkllkgfdfdddddr7631
    @Jjkkfjklffjkllkgfdfdddddr7631 2 ปีที่แล้ว

    ਵਾਹਿਗੁਰੂ ਜੀ ਲਾਗਲਾ ਪਿੰਡ ਦਾਸ ਦਾ ਜੀ ਬੱਦੋਵਾਲ।

  • @GS-qr5ji
    @GS-qr5ji 4 ปีที่แล้ว

    ਬਹੁਤ ਵਧੀਆ ਜਾਣਕਾਰੀ

  • @baljitsidhu8912
    @baljitsidhu8912 ปีที่แล้ว

    ਬਹੁਤ ਵਧੀਆ ਜੀ ਧੰਨਵਾਦ ਜੀਓ।

  • @kuljitsingh7563
    @kuljitsingh7563 2 ปีที่แล้ว +1

    Sir, I belong to BATALA, was born &became Doctor. I never knew about this Historical fact. THANKS FOR. SHARING. 🙏During my next visit to India, I will go & see all with my own eyes.👌

  • @f.bpunjab8520
    @f.bpunjab8520 4 ปีที่แล้ว

    Mere veer video dekh ke te tuhadiya galla sun ke dil moshnal ho gya ...thinku veer G.

  • @Ranjeetsingh-hr5fg
    @Ranjeetsingh-hr5fg ปีที่แล้ว

    Bhuhat vdia vichar aa ji tuhade

  • @gandasikamal9708
    @gandasikamal9708 4 ปีที่แล้ว

    Good job Nishan paji bhut hi vdia lgda jdo tusi sanu eni vdia vdia cheeja dikhounde ho Dhanwad ji

  • @gurvindersidhugermany1509
    @gurvindersidhugermany1509 4 ปีที่แล้ว

    Khalsa ji video dekh ke bhuat changa lga ji

  • @MANAVSIDHU785
    @MANAVSIDHU785 4 ปีที่แล้ว +1

    ਬਹੁਤ ਵਧੀਆਂ ਜਾਣਕਾਰੀ ਵੀਰ ਜੀ

  • @kuldeepbutter1968
    @kuldeepbutter1968 4 ปีที่แล้ว

    ਬਹੁਤ ਸੋਹਣਾ ਸ਼ਾਨਦਾਰ ਵੀਰ

  • @AmanDeep-zi3oi
    @AmanDeep-zi3oi 4 ปีที่แล้ว +1

    Pyera sigh darji ladha Munda Sare like kro video nu

  • @AmritpalSingh-dm7sz
    @AmritpalSingh-dm7sz 4 ปีที่แล้ว

    Bohat acha lga veer g video dekh k

  • @kamal3471
    @kamal3471 4 ปีที่แล้ว +11

    ਸਹੀ ਐ ਭਾਜੀ

  • @GS-kj7ej
    @GS-kj7ej 4 ปีที่แล้ว +1

    Mera pind chone aa g. Asi dekhi e kothi. Bhut sohni aa. Bhut vadia os di bnayi jo k aj v eda da km nhi ho sakda. Ek adbud cheez aa

  • @gursharansra015
    @gursharansra015 4 ปีที่แล้ว +13

    ਬਾਈ ਇਸ ਨੂੰ restore ਕਰਵਾਉਣਾ ਚਾਹੀਦਾ।

  • @SatnamSingh-fq5iu
    @SatnamSingh-fq5iu 4 ปีที่แล้ว +4

    भाई साहब आप जी दा बहुत बहुत धन्यवाद
    वाहेगुरु जी आप जी नूं चडदीं कलां बखसन

  • @laddiladhemundewala953
    @laddiladhemundewala953 4 ปีที่แล้ว

    ਬਹੁਤ ਚੰਗੀ ਜਾਣਕਾਰੀ ਦਿੱਤੀ ਵੀਰੇ

  • @noor-bq6kg
    @noor-bq6kg 4 ปีที่แล้ว

    ਸਰਦਾਰ ਜੀ ਦੀ ਗੱਲ ਬਿਲਕੁਲ ਸਹੀ ਆ

  • @pardeepnath5229
    @pardeepnath5229 4 ปีที่แล้ว

    Anmol galla dasan lyi tuhada bhot bhot dhanwad veer ji waheguru ji🙏

  • @unknowncreator786
    @unknowncreator786 4 ปีที่แล้ว

    Nice baba g... Awesome knowledge shared...our old history

  • @gurudibani7475
    @gurudibani7475 4 ปีที่แล้ว

    Bhut vadia jankari

  • @Jatindersingh-my8tj
    @Jatindersingh-my8tj 3 ปีที่แล้ว

    🌹🙏Waho Waho Bani Nirankar 🌹🙏 📢 Bravo 🏹 🏹 veer ji

  • @RANJITSINGH-sj7is
    @RANJITSINGH-sj7is 4 ปีที่แล้ว +1

    Very beautiful ji wonderful historical 👌🏻🙏🏻

  • @khalsa8426
    @khalsa8426 4 ปีที่แล้ว +1

    Bahut sohni video khalsa g.....

  • @amarjitsinghji2533
    @amarjitsinghji2533 4 ปีที่แล้ว

    बहुत सुन्दर खूबसूरत फोटो है जी खालसा जी वहै गुरु जी बहुत सुन्दर बाना है जी

  • @kirandeep1855
    @kirandeep1855 2 ปีที่แล้ว

    Eh haveli sade pind vall hi hai pr kde v asi kise toh Ena visthar vich nhi sunea es bare thnku baba g

  • @bhumidimension9855
    @bhumidimension9855 4 ปีที่แล้ว

    Mere veer bahut ache information share kiti tusee.Respect for you

  • @iqbalsingh8977
    @iqbalsingh8977 3 ปีที่แล้ว

    Our lage lage pinda di v poori shan ban jave

  • @suchasingh2663
    @suchasingh2663 4 ปีที่แล้ว

    Bahut achha g

  • @karnbirvirk878
    @karnbirvirk878 4 ปีที่แล้ว

    Main v chona si kli sach dase eh haweli bare ajj pata laga thanks veer ji 🙏

  • @gursewakjitsingh4630
    @gursewakjitsingh4630 4 ปีที่แล้ว

    Waah ji waahh...jeonde raho singh saab

  • @supanbatth
    @supanbatth 4 ปีที่แล้ว

    Very nice veer g

  • @nitiatraders8259
    @nitiatraders8259 4 ปีที่แล้ว

    ਬੋਤ ਬੋਤ ਧੰਨਵਾਦ ਜੀ। ਵਾਹੇਗੁਰੂ ਜੀ ਸਭ ਦਾ ਭਲਾ ਕਰਨ।

  • @dharam600
    @dharam600 4 ปีที่แล้ว

    Waheguru ji ka khalsa waheguru ji ki fathe veer ji bht ashi video hai

  • @pargatsingh1382
    @pargatsingh1382 4 ปีที่แล้ว +10

    ਮੈਂ ਵੀ ਵਿਖੀ ਹੈ ਜੀ

  • @harjotsingh2158
    @harjotsingh2158 4 ปีที่แล้ว +10

    Boht dukh hunda ini kimti viraasat nu ainve rulde vekh k😔😔

  • @singhtarlochan3463
    @singhtarlochan3463 4 ปีที่แล้ว

    Great Vidio And Great Think👌

  • @sukhjeetdhillon7534
    @sukhjeetdhillon7534 4 ปีที่แล้ว +2

    Koi gareeb parwar ithe reh lainde tan vadhia si

  • @ManjinderSingh-zi2vv
    @ManjinderSingh-zi2vv 4 ปีที่แล้ว

    ਖਾਲਸਾ ਜੀ ਵੀਰ ਜੀ ਆਪ ਜੀ ਨੇ ਦਿਲ ਖੁਸ ਹੁੰਦਾ ।

  • @dhaliwalsukhrajdeep
    @dhaliwalsukhrajdeep 4 ปีที่แล้ว

    ਜਾਣਕਾਰੀ ਲਈ ਧੰਨਵਾਦ ਜੀ

  • @MAFIAMAJHAILRECORDS
    @MAFIAMAJHAILRECORDS 4 ปีที่แล้ว

    Bohat vdia documentary

  • @gurpreetrandhawa4417
    @gurpreetrandhawa4417 4 ปีที่แล้ว

    Gall sahi aa singh sahib

  • @AkhilSharma-mn9pc
    @AkhilSharma-mn9pc 3 ปีที่แล้ว

    Bhout bhout dhanwaad ji

  • @fizufizusheikh2099
    @fizufizusheikh2099 4 ปีที่แล้ว

    Bahut vadiya haveli a ji ehh te

  • @jasvirjutla2490
    @jasvirjutla2490 4 ปีที่แล้ว

    Baut Baut baut Dhanbad TUHADA KHALSA SINGH JI CHARDI KALA BAKSNA APNE SARBAT NU SARBANSDANI WAHEGURU ji waheguru ji waheguru ji waheguru ji

  • @karmjeethans6194
    @karmjeethans6194 2 ปีที่แล้ว

    ਬਾਬਾ ਜੀ ਤਹਾਡਾ ਤੇਹਦਿਲੋ ਧੰਨਬਾਦ ਐਨੀ ਜਾਣਕਾਰੀ ਦਿੱਤੀ ਮੈਨੂੰ। ਬਹੁਤ ਚੰਗਾ ਲੱਗਦਾ ਹੈ ਪੁਰਾਣਾ ਇਤਿਹਾਸ ਸੁਣ ਕੇ ਦੇਖ 👍🙏🏻❤️🌹

  • @SurinderSingh-dq4lu
    @SurinderSingh-dq4lu 4 ปีที่แล้ว

    Thanks.veer.ji.bahot.sohni.virast.vikhai

  • @rupsam9800
    @rupsam9800 4 ปีที่แล้ว

    Good job Singh saab

  • @prabjit7425
    @prabjit7425 4 ปีที่แล้ว +1

    I subscribed your channel today.
    This is a very nice video. Thanks . 🚩🙏

  • @ramgarhiaboys5896
    @ramgarhiaboys5896 4 ปีที่แล้ว

    Bahut vadia 22 g

  • @vipinkumar-xx9uc
    @vipinkumar-xx9uc 4 ปีที่แล้ว

    NIhan Singh....thanks gg......nice vedio ....

  • @ManpreetSingh-hk5fl
    @ManpreetSingh-hk5fl 4 ปีที่แล้ว +3

    ਭਾਈ ਸਾਹਿਬ ਜੀ ਮੈ ਏ ਥਾਂ ਦੇਖੀ ਏ ਮੇਰੇ ਨਾਲ ਮੇਰਾ ਦੋਸਤ ਸੀ ਤੇ ਮੈ ਫੌਜ ਵਿੱਚ ਵਾ ਲੇਕਿਨ ਸਾਡੇ ਨਾਲ ਜੋ ਹੋਇਆ ਪਤਾ ਨਹੀ ਕੋਈ ਵਿਸ਼ਵਾਸ ਕਰੇ ਜਾ ਨਾ ਕਰੇ ਮੈ ਉਹਨਾ ਚੀਜ਼ਾਂ ਨੂੰ ਨਹੀ ਮਨ ਦਾ ਲੇਕਿਨ ਜੋ ਹੋਇਆ ਉਹ ਸੱਚ ਏ ਜੀ ਮੇਰਾ ਪਿੰਡ ਬਾਟਾਲੇ ਕੋਲ ਏ ਜੀ

    • @shermaan6124
      @shermaan6124 4 ปีที่แล้ว

      Ki hoaa bro

    • @GurcharanDhillon
      @GurcharanDhillon 4 ปีที่แล้ว +2

      @@shermaan6124
      Bro?? ਅਾਲਸੀ ਲੋਕ Brother ਨੂੰ short ਚ Bro ਲਿਖਦੇ ਨੇ I ਪਹਿਲਾਂ ਪਹਿਲ ੲਿਹ ਸ਼ਬਦ ਕਾਲਿਅਾਂ ਨੇ ਅਾਪਣੇ ਹੁਡ (Hood) ਚ ਵਰਤਿਅਾ ਅਤੇ ਫੇਰ ੳੁਹਨਾਂ ਗੀਤਾਂ (RAP) ਚ ਵਰਤਿਅਾ I
      ਅਸੀਂ ਕੋੲੀ ਚੰਗੀ ਚੀਜ਼ ਨਹੀਂ ਸਿੱਖਦੇ ਮਾੜੀ ਨੂੰ ਭਜ ਕੇ ਜਫਾ ਮਾਰਦੇ ਹਾਂ I
      ਪੰਜਾਬੀ ਭਾਸ਼ਾ ਚ ਬਹੁਤ ਹੀ ਮਿਠਾ ਲ਼ਫਜ਼ ਹੈ "ਵੀਰਜੀ" I
      ਜੇ ਅੰਗੇ੍ਜੀ ਲਿਪੀ ਚ ਵੀ ਲਿਖਨਾ ਹੈ ਤਾਂ Veerji ਲਿਖ ਲਓ I ਅਾਪਣੀ ਮਾਂ ਬੋਲੀ ਬਹੁਤ ਅਮੀਰ ਹੈ I ਸਾਨੂੰ ਅਾਪਸ ਵਿੱਚ ੲਿਹਦੇ ਮਿਠੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ I
      ਗੁਸਾ ਕਰਨਾ ਤਾਂ ਵੀਰ ਜਿੰਨਾ ਮਰਜੀ ਕਰ ਲਵੀਂ I ਪਰ ਮੈਂ ਗੱਲਾਂ ਖਰੀਅਾਂ ਹੀ ਕਰਦਾ I

    • @shermaan6124
      @shermaan6124 4 ปีที่แล้ว +2

      Thanks veer g.god bless you

    • @ibadatpura2392
      @ibadatpura2392 4 ปีที่แล้ว

      Ki hoya c bhai Saab g

    • @raysahota6033
      @raysahota6033 4 ปีที่แล้ว

      Ki hoya Manpreet Singh g

  • @parivartan6697
    @parivartan6697 4 ปีที่แล้ว

    I love u Nishan Singh Ji ur working to keep Sikh records. May God bless u with healthy wealthy long life

  • @baljit_raipuria
    @baljit_raipuria 4 ปีที่แล้ว

    ਸਰਕਾਰ ਇਸਦੀ ਮੁਰੰਮਤ ਕਰਾਵੇ ਤਾਂ ਚੰਗਾ ਹੋਉ

  • @gaganrandhawa5098
    @gaganrandhawa5098 4 ปีที่แล้ว +12

    The history of Punjab is great but our new generations are leaving punjabi .

  • @ohigill
    @ohigill 4 ปีที่แล้ว

    Very nice videos 👍🏻 khalsa ji 🙏🏻

  • @radharani8190
    @radharani8190 4 ปีที่แล้ว

    Buht Vdia Paji

  • @paradoxically1984
    @paradoxically1984 4 ปีที่แล้ว

    Very well explained

  • @nishansingh-tt8wx
    @nishansingh-tt8wx 4 ปีที่แล้ว

    Very nice video

  • @pcbullet5361
    @pcbullet5361 4 ปีที่แล้ว

    Bhut vaar cross kita ehe pind pr hun jd jawa ge ta dekh k awa ge eh veer ji pr hje ta mai bahhr aw india akke jrur jawa ge malk sumat dewe sbnu

  • @meregeettemain2058
    @meregeettemain2058 4 ปีที่แล้ว +1

    Good veer jio aap g di ਸਾਦਗੀ

  • @gaytribakripkcakestudio
    @gaytribakripkcakestudio ปีที่แล้ว

    God bless you good job

  • @syedalighadeertirmizi3110
    @syedalighadeertirmizi3110 2 ปีที่แล้ว

    Sardar jee kalanaur gurdaspur di vi video bna deyo gali subaydara di...

  • @harjot5491
    @harjot5491 3 ปีที่แล้ว

    Paaji please share location also..

  • @tarsemsingh810
    @tarsemsingh810 4 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਸਾਹਿਬ ਜੀਓ ਮੇਰੇ ਗੁਰੂ ਪਿਆਰੇ ਵੀਰ ਜੀਓ

  • @pritpalsingh3128
    @pritpalsingh3128 4 ปีที่แล้ว

    Nice ji

  • @DilbagSingh-jm7nt
    @DilbagSingh-jm7nt 4 ปีที่แล้ว

    ਠੀਕ.ਜੀ.ਮੈ.ਵੇਖੀ.ਜੀ

  • @babaveer.uk.148
    @babaveer.uk.148 4 ปีที่แล้ว +7

    ਇਸ ਹਵੇਲੀ ਦੇ ਮਾਲਕ ਹੁਣ ਕਿੱਥੇ ਨੇ ਜੀ.......

    • @jyotijohal911
      @jyotijohal911 4 ปีที่แล้ว

      Daso ki gul hai ji asi unha d beti dae bache haan ji a gul kr k acha lage ga ji

    • @Sukhfootballeditz
      @Sukhfootballeditz 4 ปีที่แล้ว

      Jyoti Johal ssa g tuc is haveli di repair karao ta jo aaon valiya peedia tak tuhada naam roshan rhe te punjabia da ithaas

    • @babaveer.uk.148
      @babaveer.uk.148 4 ปีที่แล้ว

      @@jyotijohal911 ....
      ....................jyoti johal ji ....part 2 dekhya.......nahi tan dekh lavo ji .
      Ohna da te koi bacha hi nahi c ..
      Tusi ohna di beti de bete kitho paida hoge ji........

  • @himalayanamansinghchoudhar8751
    @himalayanamansinghchoudhar8751 4 ปีที่แล้ว

    Thanks for sharing our great sikh history

  • @charanjeetsingh2276
    @charanjeetsingh2276 4 ปีที่แล้ว

    Wa bhtbkhoob khalsa ji

  • @ujjwalmishra473
    @ujjwalmishra473 4 ปีที่แล้ว

    I am from Haryana, working in batala in bank.. will visit this place once lockdown ends...

  • @rajkumarsingh-hd5yt
    @rajkumarsingh-hd5yt 4 ปีที่แล้ว

    Nice covering Khalsa g

  • @lovepreetgill774
    @lovepreetgill774 4 ปีที่แล้ว +1

    Jae.peer.lalan.wala.jee

  • @harinderkaur1624
    @harinderkaur1624 4 ปีที่แล้ว +5

    bahut dukh hunda veere jadon asi aapnia ameer virasat nu luttde te damm tordde dekhdy has.😥😭 kaash mai ehna lai kuj kr paundi 😥😥🙏🙏🙏🙏😭

  • @rimpyrai3821
    @rimpyrai3821 4 ปีที่แล้ว

    Thanks for sikh history

  • @rintu4244
    @rintu4244 4 ปีที่แล้ว

    Bahut wadhia video he ji

  • @sirfsimran482
    @sirfsimran482 4 ปีที่แล้ว

    Batale aale♥️♥️

  • @vaneetkumar3911
    @vaneetkumar3911 4 ปีที่แล้ว

    Babeyo dhan ho tusi virasat ithehass waah