ਆਜੋ ਦੇਖੀਏ ਅੰਗਰੇਜ਼ ਕਿੱਥੇ ਰੱਖਦੇ ਸੀ ਖ਼ਜ਼ਾਨਾ 'ਤੇ ਕਿਵੇਂ ਨਾਪ ਦੇ ਸੀ ਮੀਂਹ? Harbhej Sidhu|British building|

แชร์
ฝัง
  • เผยแพร่เมื่อ 8 ก.ย. 2024
  • #harbhejsidhu #oldestbuilding
    #britishruleinindia

ความคิดเห็น • 140

  • @JaspalSingh-ul6ys
    @JaspalSingh-ul6ys 2 ปีที่แล้ว +11

    ਰੱਬ ਨੇ ਗੋਰੇ ਭੇਜੇ ਸੀ ,ਸਾਡਾ ਭਲਾ ਕਰਨ ਲਈ
    ਭਗਤ ਸਿੰਘ ਤੇ ਗਾਂਧੀ ਵਰਗਿਆ ਨੂੰ ਅੱਗ ਲਗੀ ਸੀ
    ਅਜਾਦੀ ਦੀ । ਕੀ ਲੈ ਲਿਆ ਅਜਾਦ ਹੋਕੇ ।
    ਗਰੀਬੀ ਬੇਰੋਜਗਾਰੀ ਧੱਕੇ
    ਹੁਣ ਵੀ ਪੂਰੇ ਪੰਜਾਬ ਦਾ ਜੋਰ ਲੱਗਾ ਪਿਆ
    ਗੋਰਿਆਂ ਕੋਲ ਭੱਜ ਰਹੇ ਹਾਂ । ਗੋਰੇ india ਵਿਚ ਹੁੰਦੇ ਗੱਲ ਹੋਰ ਹੀ ਹੁਣੀ ਸੀ
    ਲੋਕ ਘਰੋ ਵੇਘਰ ਨਾ ਹੁੰਦੇ । ਪੰਜਾਬ ਖਾਲੀ ਨਾ ਹੁੰਦਾ
    ਇਨਾ ਚੀਜਾ ਨੂੰ ਦੇਖਕੇ ਲੱਗਦਾ ।ਉਹ ਲੁੱਟਣ ਆਏ ਹੋਣਗੇ
    ਲੁਟਿਆ ਉਨਾ ਨੇ ਉਦੋ । ਜਦੋ ਅਸੀ ਫੋਕੀ ਅਜਾਦੀ ਦੇ ਨਾ ਤੇ ਉਨਾ ਨੂੰ ਉਜਾੜਿਆ
    ਇਹ ਰੱਬ ਭਾਣਾ ਹੀ ਹੈ ।
    ਸਾਨੂੰ ਉਨਾ ਕੋਲ ਹੀ ਜਾਣਾ ਪਿਆ
    ਜਿਨਾ ਨੂੰ ਅਸੀ ਧੱਕੇ ਮਾਰੇ

    • @chanchalmasih8925
      @chanchalmasih8925 2 ปีที่แล้ว

      pajje tuchi 100"/,,right fist asi goria dakaa da ka India cho bahar kadia ta hon amir log ta pasa laa ka goria kol ja raha na ta garib log India cha ee pokh mari shaa raha na ja sada chaa anai ankh c .ta hon qq goria kol ja raha haa jaa gora India cha hodaa taa hon India na kini tarke karne cc

  • @narinderkaur2798
    @narinderkaur2798 2 ปีที่แล้ว +7

    ਸਭ ਤੋਂ ਵੱਡੀ ਗੱਲ ਅੰਗਰੇਜ ਈਮਾਨਦਾਰ ਸੀ ਜੌ ਵੀ ਚੀਜ ਬਣਾਉਂਦੇ ਸੀ 100 ਸਾਲ ਦੀ ਮਨੇਆਦ ਰੱਖਦੇ ਸੀ ਸਾਡੇ ਤਾਂ ਸਾਰਾ ਕੁਝ ਲੀਡਰਾ ਦੇ ਹੱਥ ਹੈ ਬਣਨ ਤੋਂ ਪਹਿਲਾਂ ਹੀ ਟੁੱਟ ਜਾਂਦਾ ਤਾਂ ਹੀ ਪੈਸਾ ਬਰਬਾਦ ਹੁੰਦਾ ਦੇਸ਼ ਦਾ

    • @deep_grover7860
      @deep_grover7860 2 ปีที่แล้ว

      ਸਹੀ ਗੱਲ ਏ ਸਾਡਾ ਪਿੰਡ ਖਿੜਕੀਆਂ ਵਾਲਾ ਵਿੱਚ ਨਵੀਂ ਬਣੀ ਨਹਿਰ ਦੌ ਵਾਰੀ ਟੁੱਟਗੀ...

    • @ravneetsingh7176
      @ravneetsingh7176 2 ปีที่แล้ว

      Yaar inj lagda ke je 50 ku saal hor reh jaande ta bahut tarrki honi c. Duji gall anrej bahut imaandari naal kamm karde c te sirrra la dinde c. Hun ta sarkaara chor ne

    • @amarjitsingh2745
      @amarjitsingh2745 2 ปีที่แล้ว

      Very nice bedeo

  • @satinderpalsinghbhatia5030
    @satinderpalsinghbhatia5030 2 ปีที่แล้ว +13

    ਸ ਹਰਭੇਜ ਸਿੰਘ ਜੀ।
    ਬਹੁਤ ਵਧੀਆ ਲੱਗਾ।
    ਮੇਰੀ ਇੱਕ ਬੇਨਤੀ ਹੈ। ਤੁਸੀ Ferozepur, ਰੇਲਵੇ DRM office ਦੇ lawn ਵਿੱਚ Steam road roller 1908 ਦਾ ਇੰਗਲੈਂਡ ਵਿਚ ਬਣਾਇਆ, video ਬਣਾਓ। ਏਹ ਰੋਡ roller ਦਾ ਪੂਰਾ ਇਤਹਾਸ ਮੈਂ ਤੁਹਾਨੂੰ ਦੇਵੇਗਾ।
    ਮੈ ਰੇਲਵੇ ਦਾ ਹੈਰੀਟੇਜ ਅਫਸਰ ਸੀ। ਹੁਣ ਚੰਡੀਗੜ੍ਹ ਪੋਸਟ ਹਾਂ।

  • @SSDeol
    @SSDeol 2 ปีที่แล้ว +12

    ਬਹੁਤ ਵਧੀਆ ਵੀਡਿਓ ਬਾਈ, ਆਪਣੇ ਸਾਹਮਣੇ ਹੁੰਦਿਆ ਵੀ ਲੋਕਾਂ ਨੂੰ ਇਹਨਾ ਵਿਰਾਸਤੀ ਇਮਾਰਤਾਂ ਬਾਰੇ ਜਿਆਦਾ ਨਹੀ ਪਤਾ । ਬਹੁਤ ਵਧੀਆ ਉਪਰਾਲਾ।

  • @sarvjitdeol9622
    @sarvjitdeol9622 2 ปีที่แล้ว +4

    ਹਰਭੇਜ ਸਿਹਾਂ ਤੇਰਾ ਅਤੇ ਤੇਰੇ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ

  • @Shinda1824
    @Shinda1824 2 ปีที่แล้ว +5

    ਬਹੁਤ ਹੀ ਵਧੀਆ ਵੀਡੀਓ ਗੁਰਭੇਜ ਵੀਰ। ਤੁਹਾਡੀ ਮਿਹਨਤ ਅਤੇ ਖੋਜ ਨੂੰ ਸਲਾਮ। ਬੜੀ ਹੀ ਦਿਲਚਸਪ ਅਤੇ ਇਤਿਹਾਸਕ ਜਾਣਕਾਰੀ

  • @yashsidhu6652
    @yashsidhu6652 2 ปีที่แล้ว +8

    Veer jo Banda tuhade nal gal karda hai usse mic 🎤 lagaya karo avaj ta sune nai rhe

  • @deepmalhiludhiana6052
    @deepmalhiludhiana6052 2 ปีที่แล้ว +4

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

  • @parvinder_singh_babbar
    @parvinder_singh_babbar 2 ปีที่แล้ว +13

    ਬਾਈ ਜੇ ਤੁਸੀਂ ਮੇਰਾ ਮੈਸਜ਼ ਵੇਖੋ ਜਵਾਬ ਜਰੂਰ ਦਿਉ ਦਰਦ ਬਹੁਤ ਆ ਤੁਸੀਂ ਇੱਕ ਵੀਡੀਓ ਕੀਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਕਿਲ੍ਹੇ ਦੀ ਮੇਰੀ ਹੱਥ ਬੰਨ੍ਹ ਕੇ ਬੇਨਤੀ ਮੇਰਾ ਵੀਰ ਤੁਸੀਂ ਉਸ ਕਿਲ੍ਹੇ ਦੀ ਸਾਭ ਸੰਭਾਲ ਲਈ ਕੁਝ ਕਰੋ ਮੈਂ ਆਪਣਾ ਬਣਦਾ ਸਹਿਯੋਗ 10.0000 ਜਰੂਰ ਕਰਾਗਾਂ ਕਰਦੇ ਮਜਦੂਰੀ ਹੀ ਹਾਂ ਪਰ ਇੱਕ ਸਿੱਖ ਹੋਣ ਤੇ ਮੇਰਾ ਧਰਮ ਮੈਨੂੰ ਕੋਈ ਜਾਣਦਾ ਨਹੀਂ ਪਰ ਜੇ ਤੁਸੀਂ ਅਵਾਜ਼ ਮਾਰੋ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਜੇ ਕੁਝ ਨਾ ਕੀਤਾ ਤਾ ਗੁਰੂ ਸਾਹਿਬ ਕਦੀ ਮਾਫ ਨਹੀਂ ਕਰਨਗੇ!

    • @pardeepgillpardeepgill1763
      @pardeepgillpardeepgill1763 2 ปีที่แล้ว

      Harbej sidhu da m nochahia

    • @parvinder_singh_babbar
      @parvinder_singh_babbar 2 ปีที่แล้ว

      @@pardeepgillpardeepgill1763 ਕਿ ਬੋਲ ਰਿਹਾ ਵੀਰੇ

    • @JaswinderSingh-dq1ki
      @JaswinderSingh-dq1ki 2 ปีที่แล้ว +1

      Bilkul 👍right 🙏🏿

    • @ggill1530
      @ggill1530 2 ปีที่แล้ว

      @@parvinder_singh_babbar number chahida hai
      ਇਹਦੀ ਬੋਲੀ ਮੈਨੂੰ ਹੀ ਸਮਝ ਆਉਂਦੀ ਹੈ ਬਾਈ ਜੀ
      ਬੰਦਾ ਪੱਕਾ ਸਿੰਘ ਹੈ ਲੱਖ ਰੁਪਏ ਦੀ ਸੇਵਾ ਕਰਨਾ ਚਾਹੁੰਦਾ ਹੈ ਭਾਵੇਂ ਕਹਿੰਦਾ ਕਰਦਾ ਮਜ਼ਦੂਰੀ ਹੀ ਹਾਂ ਪਰ ਵਿਰਾਸਤ ਲਈ ਜੇਰਾ ਹੈ ਬੰਦਾ ਦਾ

  • @sukhrajsingh1422
    @sukhrajsingh1422 2 ปีที่แล้ว +5

    Your blog deserves millions of view

  • @GurmeetSingh-hm3rv
    @GurmeetSingh-hm3rv 2 ปีที่แล้ว +3

    Very good effort. Carry on bro.
    Knowledge Full video

  • @gsantokhsinghgill8657
    @gsantokhsinghgill8657 2 ปีที่แล้ว +1

    Khoji banda a Harbhej good job aa khas chija labh E Lainda a jawan🙏🏻

  • @gurrajchahal402
    @gurrajchahal402 2 ปีที่แล้ว +4

    ਬਹੁਤ ਵਧੀਆ ਲੱਗੀ ਵੀਡੀਓ ਬਾਈ ਜੀ

  • @SukhwinderSingh-wq5ip
    @SukhwinderSingh-wq5ip 2 ปีที่แล้ว +2

    ਬਹੁਤ ਵਧੀਆ ਬਾਈ

  • @HarpreetSingh-jf8zu
    @HarpreetSingh-jf8zu 2 ปีที่แล้ว

    ਬਹੁਤ ਵਧੀਆ ਹੀ ਬਾਈ ਜੀ

  • @sunnyladhar645
    @sunnyladhar645 2 ปีที่แล้ว +1

    ਅੰਗਰੇਜ਼ ਹੀ ਚੰਗੇ ਸੀ ਹੁਣ ਤਾਂ ਇਹੀ ਕਹਿ ਸਕਦੇ ਹਾਂ

  • @jaswindersingh6410
    @jaswindersingh6410 2 ปีที่แล้ว +1

    ਬਾਈ ਜੀ ਸਾਡੇ ਇਲਾਕੇ ਚ ਜੈਤੋ,ਫਰੀਦਕੋਟ ਦੇ ਨੇੜੇ ਚੰਦਭਾਨ ਦਾ ਸਭ ਤੋਂ ਪਹਿਲਾ ਅਤੇ ਪੁਰਾਤਨ ਰੇਲਵੇ ਸਟੇਸ਼ਨ ਹੈ ਜੋ ਕਿ ਜਿਆਦਤਰ ਲੋਕਾਂ ਨੇ ਦੇਖਿਆ ਹੀ ਨਹੀਂ ਹੋਵੇਗਾ!ਉਹ ਵੀ ਦਿਖਾਉਣ ਦੀ ਕਿਰਪਾ ਕਰੋ ਜੀ!

  • @somnath9781
    @somnath9781 2 ปีที่แล้ว

    ਬਹੁਤ ਵਧੀਆ ਵੀਡੀਉ ਬਾਈ ਜੀ

  • @theredleo4936
    @theredleo4936 2 ปีที่แล้ว +1

    ਬਹੁਤ ਵਧੀਆ Video ਆ, ਹਰਭੇਜ ਸਿਆਂ 👍🏻

  • @chaudhary8085
    @chaudhary8085 2 ปีที่แล้ว

    ਹਰਭੇਜ ਬਾਈ ਸਾਰੀ ਵੀਡੀਓ ਦੇਖਕੇ ਅੈਂ ਲੱਗਿਆ ਜਿਵੇਂ ਓਹੀ ਟਾਈਮ ਚ ਚਲੇਗਏ ਬਾਈ ਬਹੁਤ ਵਧੀਆ 🙏

  • @narinderkaur2798
    @narinderkaur2798 2 ปีที่แล้ว +1

    ਅੰਗਰੇਜ ਇਕ ਵਾਰ ਪੈਸੇ ਲਾਉਂਦੇ ਸਾਡੇ ਲੀਡਰ ਓਹੀ ਕੰਮ ਹਰ ਪੰਜ ਸਾਲ ਵਾਦ ਕਰੀ ਜਾਂਦੇ

    • @chanchalmasih8925
      @chanchalmasih8925 2 ปีที่แล้ว

      gora India ch hoda ta India hon kini tarke karni cc fist goria no dakha da ka kadia hon isi pasa la ka goria kol qq ja raha rich log ta pasa la ka ja raha na ta garib lok Europe jan da supna la raha na

  • @JagwinderSingh-sd1fi
    @JagwinderSingh-sd1fi 2 ปีที่แล้ว +2

    ਹਰਭੇਜ ਪਤਾ ਨੀ ਕਿਵੇ ਲੱਭ ਲੈਦਾ ਇਹ ਸਭ ਕੁਝ

    • @Kamalsingh-qi3zl
      @Kamalsingh-qi3zl 2 ปีที่แล้ว

      ਜੇ ਕਿਸੇ ਨੂੰ Job ਦਾ Work Experience ਚਾਹੀਦਾ ਹੈ *(Many Trades Available in Punjab)* ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ

  • @manjitsoni9676
    @manjitsoni9676 2 ปีที่แล้ว

    ਦੇਖਣ ਨਾਲ ਹੀ ਪਤਾ ਲੱਗ ਗਿਆ ਵੀਰੇ ਨਹਿਰੀ ਕੋਠੀ ਇਹਨਾਂ ਦਾ ਲਗਭਗ ਇਕੋ ਨਕਸ਼ਾ ਹੋ ਕਈ ਤਾਂ ਖੰਡਰ ਬਣ ਚੁਕੀਆਂ ਨੇ ਕਈ ਅਜੇ ਵੀ ਵਧੀਆ ਹਾਲਾਤਾਂ ਵਿਚ ਨੇ ਇੱਕ ਪਾਸੇ ਰਸੋਈ ਇਕ ਪਾਸੇ ਘੋੜਿਆਂ ਲਈ ਤਬੇਲਾ ਬਣਿਆ ਦੇਖਣ ਨੂੰ ਮਿਲਦਾ ਸੀ ਪਰ ਇਸ ਦਾ ਆਕਾਰ ਕਾਫੀ ਜਿਆਦਾ ਹੈ । ਹਰਭੇਜ ਵੀਰ ਜੀ ਆਪ ਜੀ ਦਾ ਧੰਨਵਾਦ ਜੀ 🙏

  • @TarsemSingh-my6lf
    @TarsemSingh-my6lf 2 ปีที่แล้ว

    Very nice 👍 waheguru Chardikala Kar 🙏

  • @DECENTMANSHORTS
    @DECENTMANSHORTS 2 ปีที่แล้ว

    वाहेगुरु जी आप के माध्यम से बहुत ही सटीक जानकारी इतिहास के हमें मिल पा रही है जय हिंद जय भारत वाहेगुरु जी🇮🇳🇮🇳🌲🇮🇳🙏🇮🇳🌲🇮🇳🇮🇳🌲🇮🇳🌲🇮🇳🌲

  • @thakurpurea_velog256
    @thakurpurea_velog256 ปีที่แล้ว +1

    Old british house and pul bnaya hoya a 1937 da “Haryana, yamunanagar, vill. Tajevala, very amejing location

  • @former646
    @former646 2 ปีที่แล้ว +2

    Video bahut hi wadia a jankari bharbhoor thanks
    Par gopi nu Khang di dawai laini chahi de a

  • @Shinda1824
    @Shinda1824 2 ปีที่แล้ว +1

    ਗੋਪੀ ਵੀਰ ਨੂੰ ਖੰਗ ਦੀ ਦਵਾਈ ਦਿਓ ਯਾਰ ਪਲੀਜ਼, ਬਹੁਤ ਜ਼ਿਆਦਾ ਡਿਸਟਰਬ ਕਰਦੀ ਹੈ।

  • @makhansinghmakhansingh1329
    @makhansinghmakhansingh1329 2 ปีที่แล้ว

    Nice video

  • @surinderkumar8821
    @surinderkumar8821 2 ปีที่แล้ว +1

    👌👌💯

  • @kulvirram9929
    @kulvirram9929 2 ปีที่แล้ว +1

    Nice video borthe waheguru ji meher karan ji

  • @chanichauhan5155
    @chanichauhan5155 2 ปีที่แล้ว +1

    ਜੇ ਸਰਕਾਰ ਚਾਹੇ ਤਾਂ ਹਾਲੇ ਵੀ ਇਨ੍ਹਾਂ ਦੀ ਸੰਭਾਲ ਕੀਤੀ ਜਾ ਸਕਦੀ ਹੈ

  • @randhawasingh9051
    @randhawasingh9051 2 ปีที่แล้ว

    बहुत मेहनत करते हैं आप, बेस्ट

  • @raa643
    @raa643 2 ปีที่แล้ว +1

    ਮੇਰੇ ਪਿੰਡ ਦੀ ਕਹਾਣੀ ਆ I love my vlage

  • @mohindergill7478
    @mohindergill7478 2 ปีที่แล้ว

    Very nice video amazing thanks

  • @SomalSony
    @SomalSony 2 ปีที่แล้ว +3

    I hope you can upload these skills and add english caption to the video and then share old triditional skills on fb n other aocial media channels. It's good thing tht you're recording obsolete things and skills but will need the right audience that appreciate it or will keep it

  • @chanichauhan5155
    @chanichauhan5155 2 ปีที่แล้ว

    ਬਾਈ ਸਾਡੇ ਧੂਰੀ ਮਿੱਲ ਵਿੱਚ ਵੀ ਬਹੁਤ ਬਿਲਡਿੰਗ ਹਾਲੇ ਪੁਰਾਣੀ ਚੂਨੇ ਮਿੱਟੀ ਨਾਲ ਬਣੀ ਹੋਈ ਹੈ

  • @navdeepmaini667
    @navdeepmaini667 2 ปีที่แล้ว

    bahut vadiya tu kam karda bai

  • @SandeepKumar-lm9ge
    @SandeepKumar-lm9ge 2 ปีที่แล้ว

    ਜ਼ਬਰਦਸਤ ਵੀਡੀਓ ਹਰਭੇਜ ਵੀਰੇ

  • @ravinderbraich7628
    @ravinderbraich7628 2 ปีที่แล้ว

    Very nice video 👍

  • @pannalal9686
    @pannalal9686 2 ปีที่แล้ว

    Bahut hi la-jawaab jaankari

  • @davindersandhu840
    @davindersandhu840 ปีที่แล้ว

    V nice

  • @thind1705
    @thind1705 2 ปีที่แล้ว

    Nyc

  • @_Gurukirp_Designer_Boutique
    @_Gurukirp_Designer_Boutique 2 ปีที่แล้ว +1

    Waheguru ji

  • @RajpalSingh-ni7fw
    @RajpalSingh-ni7fw 2 ปีที่แล้ว

    Good y

  • @gurpreetkhatak09
    @gurpreetkhatak09 2 ปีที่แล้ว

    Asi shot kar k aye c ethe 🥰 movie da,

  • @navtejsinghkhosa8705
    @navtejsinghkhosa8705 2 ปีที่แล้ว

    Very nice

  • @beantmajhu6040
    @beantmajhu6040 2 ปีที่แล้ว +1

    Sade pind di vedio love u ji

    • @SimranjeetSingh-sl2kb
      @SimranjeetSingh-sl2kb 2 ปีที่แล้ว

      Veer kehra pond and district kehra hai

    • @beantmajhu6040
      @beantmajhu6040 2 ปีที่แล้ว

      @@SimranjeetSingh-sl2kb Pind Shaina brother district Barnala bro

  • @gurmukhsingh5385
    @gurmukhsingh5385 2 ปีที่แล้ว

    Super hit

  • @balwindersinghjattana5770
    @balwindersinghjattana5770 2 ปีที่แล้ว +1

    ਵੈਸੇ ਤਾਂ ਅੰਗਰੇਜਾਂ ਦੀ ਕਿਸੇ ਵੀ ਚੀਜ ਦਾ ਜਵਾਬ ਨੀ ਪਰ ਕਨਟਕਸਨ ਦਾ ਤਾਂ ਕੋਈ ਵੀ ਜਵਂਣਣਂਣਣਣਮਮ

    ਮਮਣ
    ਮਮਮ
    ਣਣਂ
    ਣਂਂਂਣ

  • @JaswinderSingh-dq1ki
    @JaswinderSingh-dq1ki 2 ปีที่แล้ว +2

    Punjab tourism wadh sakda je sarkar es nu renovation kar per year rent te de dewe 🙏🏿

  • @karanbaraich2300
    @karanbaraich2300 2 ปีที่แล้ว

    Good

  • @dreamfulfillingmotivation2708
    @dreamfulfillingmotivation2708 2 ปีที่แล้ว

    Oh baii , sarii soch ta apne lokaa dii c , angrej ta apne lokaa de mind da use karde c

  • @nephewromanroman4962
    @nephewromanroman4962 2 ปีที่แล้ว

    Harbhej Paji Zila Jrur Dsya Kro 🙏🏼🙏🏼
    Eda Pta Ni Lgda Pind Da

  • @ManpreetSingh-cd5qh
    @ManpreetSingh-cd5qh 2 ปีที่แล้ว

    Nice gal-batt y g

  • @Samra-saab
    @Samra-saab ปีที่แล้ว

    #Justiceforsidhumoosewala

  • @Universal_truth13
    @Universal_truth13 2 ปีที่แล้ว

    Good job.. Bro

  • @jagmohitsingh8711
    @jagmohitsingh8711 2 ปีที่แล้ว +1

    bai thodi awaaj brabir aondi bkiya di nhi aundi

  • @hsg3729
    @hsg3729 2 ปีที่แล้ว

    1:23 cool lip time 😁

  • @grewal3153
    @grewal3153 2 ปีที่แล้ว +4

    First like and comment

  • @Ashok.kumar.khunda
    @Ashok.kumar.khunda 2 ปีที่แล้ว +1

    Veer g dhariwal disst gurdaspur v ek angreja de time di mill hai o v same Ida di hai othe v bahut rest house ne kadi jaoge oss side te othe v ghum k aana

  • @sidhu8505
    @sidhu8505 2 ปีที่แล้ว

    Nice 👌👌👌👌👌

  • @mehralucky7866
    @mehralucky7866 2 ปีที่แล้ว

    22 g gila gurdaspur dhariwal city ch dhariwal mill a angreja walay di oda ree vew karo bahut khass cheeja milll sakdiya a tanu othay hi akshay di gold movie da short v hoya c

  • @saadbodla
    @saadbodla 2 ปีที่แล้ว +1

    Pankha ( ceiling fan ) ko chalany waly ko JHALARA , kehtay thay ...

  • @gurjantsinghguri7588
    @gurjantsinghguri7588 2 ปีที่แล้ว

    Es traa diya 8 10 kothiya hegiya nehri te vdda head office all punjab nehri mehkma da ferozepur cantt de nal British time da te ik work shop jithe puraniya busa te hor v saman bht

  • @mukeshchohan8009
    @mukeshchohan8009 2 ปีที่แล้ว

    Bhai ji bahut samay kam karte Hain Punjab sarkar ne kaho kaho ya a jao tours list bnao Shambhu Virasat

  • @jaswindergill3978
    @jaswindergill3978 2 ปีที่แล้ว

    👍👍👍👍

  • @ggill1530
    @ggill1530 2 ปีที่แล้ว +2

    ਬਾਈ ਪੁੱਛਦੈ ਭਾਰਤ ਵੇਲੇ ਕੀ ਬਣਿਆ ਹੈ?
    ਜਵਾਬ : ਭਾਰਤ ਵੇਲੇ ਇਹਨਾਂ ਦੀਆਂ ਇੱਟਾਂ ਤਾਂ ਵੇਚੀਆਂ ਹੋਣੀਆਂ ਹਨ ਬਣਿਆ ਤਾਂ ……….
    ਬਾਬੇ ਦਾ ਠੁੱਲੂ

  • @balrajsandhu8084
    @balrajsandhu8084 2 ปีที่แล้ว

    A rindi de oil to Mari Dadi ji te mare mother ji Saban aam hi bana lainde San.

  • @manjotvirk6080
    @manjotvirk6080 ปีที่แล้ว

    Ok

  • @darshanpalkaur9020
    @darshanpalkaur9020 2 ปีที่แล้ว

    Thanks

  • @user-pn4yp6iy9i
    @user-pn4yp6iy9i 2 ปีที่แล้ว

    ਥਰਮੋਸ ਟਾਇਪ ਇੱਟ ਐ ਇਹ

  • @sunitakalia1670
    @sunitakalia1670 2 ปีที่แล้ว

    Harbej veer nice video parmatma chardi kala ch rakhe eh ta kujh v ni apni India di purani technology dekhni hai ta south de mandir dekhao kade apni videos de rahi, Aurangabaad ch ajanta elora diyan gufaman, kailashnath mandir,
    Parveen mohan naam da chanel dekho 1500 1200
    Saal puranian buildings
    Meharbaani veer

  • @gurjantsinghguri7588
    @gurjantsinghguri7588 2 ปีที่แล้ว

    Harbhej veer kise din tym kadh k aavo ferozepur canal colony

  • @bootadreger4540
    @bootadreger4540 2 ปีที่แล้ว

    ਬਾਈ ਜੀ ਸਾਂਭਿਆ ਗਿਆ ਨਹੀਂ ਜਿਹੜੀਆਂ ਚੀਜ਼ਾਂ ਸਾਂਭਣ ਵਾਲੀ ਸਨ

  • @gopishena1921
    @gopishena1921 2 ปีที่แล้ว

    My Gurpreet shena

  • @jupindersingh1020
    @jupindersingh1020 2 ปีที่แล้ว +1

    ohde gal vich kyu adaea hoia mike jehr awe khangii jmda vaar vaar .. sari video da faaha vaddi jnda oh 3rd person

  • @hargunsingh6808
    @hargunsingh6808 2 ปีที่แล้ว

    rai k kalain beautiful kothi
    Filmaun lai..

  • @pamajawadha5325
    @pamajawadha5325 2 ปีที่แล้ว

    Eh kuj mohrana near amargrh vich c hun cia police wala .nu bitha dita

  • @puneetnursinghomecare24hou19
    @puneetnursinghomecare24hou19 2 ปีที่แล้ว

    Paji meri dadi ji 125 saal di a Ona nu v video ch leh ayo ji

  • @BalwinderSingh-fr8sg
    @BalwinderSingh-fr8sg 2 ปีที่แล้ว

    Baba ji nu mike dedo clear sound nahi thanks

  • @gopishena1921
    @gopishena1921 2 ปีที่แล้ว

    22 ji tusi mere pind kado ayaa

  • @jagtarchahal2541
    @jagtarchahal2541 2 ปีที่แล้ว

    ਇਹ ਬਾਈ ਅਜੇ ਰਿਟਾਇਰ ਨੀ ਹੋਇਆ ਤੂੰ ਬਾਬਾ ਜੀ ਕਹੀ ਜਾਨੈ।

  • @ghotramandeep8142
    @ghotramandeep8142 2 ปีที่แล้ว

    Maharaja ranjit singh ji bare v kuj daso

  • @ajaibkhokhar1204
    @ajaibkhokhar1204 2 ปีที่แล้ว

    Dhafydar da matbal ha havldar army da ajy vi ha

  • @harrysaini4234
    @harrysaini4234 2 ปีที่แล้ว

    Video ta vadiya par bai apna gopi bai nu dawei ta lehda 😊😊😊

  • @user-kl6fz2hl2j
    @user-kl6fz2hl2j 2 ปีที่แล้ว

    nll de bnde sira e ne

  • @SewakSingh-nn6yg
    @SewakSingh-nn6yg 2 ปีที่แล้ว

    Bai ahh nal de bnde de Khang htao koi

  • @harmandhaliwal5589
    @harmandhaliwal5589 2 ปีที่แล้ว

    Sarkar nou car karni chaida is di

  • @pannalal9686
    @pannalal9686 2 ปีที่แล้ว

    Bhaji eh building kithe hei?

  • @meetbrar9211
    @meetbrar9211 2 ปีที่แล้ว

    Nalde 1 bande nu cough di medicine den wali c.

  • @iamronny7412
    @iamronny7412 2 ปีที่แล้ว

    L pra ment wali gal a mic dekh lea kar kithe lande o 🙏🙏🙏🙏

  • @dharmindersandhu5760
    @dharmindersandhu5760 2 ปีที่แล้ว

    DAFADAR ਹੋਲਦਾਰ ਦੇ ਬਰਾਬਰ ਦਾ ਰੈਕ
    ਆਰਮਡ ਟੈਕਾਂ ਵਾਲੀ ਫੌਜ ਅੱਜ ਵੀ। DAFADAR ਹੀ ਬੋਲਦੇ ਨੇ ਹੋਲਦਾਰ ਨਹੀਂ

  • @Punjabithoughts
    @Punjabithoughts 2 ปีที่แล้ว

    Gurpreet bamar lgda

  • @amarjeetchaudhary1555
    @amarjeetchaudhary1555 2 ปีที่แล้ว

    Place da name ki hai

  • @sidhuvlogs6615
    @sidhuvlogs6615 2 ปีที่แล้ว

    Oldman voice not listened to seener

  • @iamronny7412
    @iamronny7412 2 ปีที่แล้ว

    Yr o 22 da mic bad karde bimar a vicara

  • @karamjeetdhaliwal8898
    @karamjeetdhaliwal8898 2 ปีที่แล้ว

    Harbhej veer pind da nam nal tec and District v dasia karo plz

    • @beantmajhu6040
      @beantmajhu6040 2 ปีที่แล้ว

      Pind Shaina district Barnala. Tapa

  • @harmandhaliwal5589
    @harmandhaliwal5589 2 ปีที่แล้ว

    Sarkar nou pani da rupees lana chaida a or munda nou job dani chaidi a

  • @ouchiaoudariajatdia3028
    @ouchiaoudariajatdia3028 2 ปีที่แล้ว

    Gopi y dway le la 🙏🏻🙏🏻🙏🏻 khanglu bnea firda 😄😄😄