ਤਾਏ ਚਾਚੇ ਦੀਆ ਕੁੜੀਆ ਨੇ ਲੁਟਿਆ ਪਤੀ

แชร์
ฝัง
  • เผยแพร่เมื่อ 31 ม.ค. 2025

ความคิดเห็น • 181

  • @mandeepsekhon3582
    @mandeepsekhon3582 6 หลายเดือนก่อน +14

    ਇਸ ਔਰਤ ਨੂੰ ਇੰਡੀਆ ਪੰਜਾਬ ਸਾਡੇ ਕੋਲ ਭੇਜਿਆ ਜਾਵੇ ਅਸੀਂ ਇਸ ਦੇ ਭੂਤ ਕੱਢੀਆਂ ਬੱਸੀ ਸਾਹਿਬ ਜੀ

  • @baljitsandhu9449
    @baljitsandhu9449 5 หลายเดือนก่อน +5

    Bassi Sahib you are too good from California I listen to your show Every day Thanks 😂

  • @BittuSingh-fk2je
    @BittuSingh-fk2je หลายเดือนก่อน

    ਸੱਚੀਂ ਦਿਲੋਂ ਹਮਦਰਦੀ ਹੈ ਇਸ ਵੀਰ ਨਾਲ।

  • @ParamjitkaurBal-z1p
    @ParamjitkaurBal-z1p 7 หลายเดือนก่อน +22

    ਬਹੁਤ ਗਲਤ ਕੀਤਾ ਕੁੜੀਆ ਨੇ

  • @DeepGill-wg2ur
    @DeepGill-wg2ur 7 หลายเดือนก่อน +11

    ਮੁੰਡਾ ਕਿੰਨਾ ਬੇਵਕੂਫ਼ ਫੇਰ ਉਸ ਖਾਨਦਾਨ ਤੇ ਯਕੀਨ ਕਰ ਲਿਆ 🤣

  • @MLa-j7s
    @MLa-j7s 2 หลายเดือนก่อน +2

    Very sad story God gives blessings to the Guy

  • @ViRK-s7u
    @ViRK-s7u 6 หลายเดือนก่อน +3

    ਪਲਾਂਟ ਮਾਂ ਦੇ ਨਾਮ ਨਾਲ ਲੈਣਾ ਸੀ ਤੇ ਭਰਾ ਨੂੰ ਜ਼ਮੀਨ ਬਣਾ ਕੇ ਦੇਣੀ ਚਾਹੀਦੀ ਸੀ ਉਹ ਇੰਡੀਆ ਦੇ ਵਿੱਚ ਮਾਂ ਪਿਓ ਨਾਲ ਰਹਿੰਦਾ ਹੈ, ਇਸ ਤਰ੍ਹਾਂ ਦੀ ਨੌਬਤ ਆਉਣੀ ਨਹੀਂ ਸੀ। ਵਾਹਿਗੁਰੂ ਜੀ ਭਲਾ ਕਰਨ।

  • @CanadaKD
    @CanadaKD 7 หลายเดือนก่อน +26

    ਜਿਹੜੀ ਜ਼ਨਾਨੀ ਨੂੰ ਬਹਾਰ ਦਾ ਸਵਾਦ ਪੈ ਜਾਵੇ ਉਹ ਨੀ ਫੇਰ ਟਿੱਕਦੀ ਘਰ।

    • @punjabLover470
      @punjabLover470 7 หลายเดือนก่อน +3

      Shi gall ae lunn di bhukhi jnani ,,jisnl ਵਿਆਹ ਕਰਾਇਆ ਹੋਣਾ,,ਓਹਨੇ ਸੁਹਾਗਰਾਤ ਮਨਾ ਲਈ ਹੋਣੀ,,ਅਗਲੀ ਪਹਿਲੇ ਨੂੰ ਭੁੱਲ ਗਈ 😂,,ਜਦੋਂ ਇੰਡੀਆ ਚ ਗਲਤ c dasi janda eh chwl,,fer othe ee shadd dinda

    • @deepk230
      @deepk230 7 หลายเดือนก่อน

      B😮 😮

    • @gursharandeepkaur7124
      @gursharandeepkaur7124 7 หลายเดือนก่อน

      eho jehi aorat nu kere pene ne vere rovo na

  • @shaganindia858
    @shaganindia858 7 หลายเดือนก่อน +22

    ਬਹੁਤ ਦਿਲ ਦੁਖੀ ਹੋਇਆ ਸੁਣ ਕੇ

    • @HarjitSingh-zw2hu
      @HarjitSingh-zw2hu 7 หลายเดือนก่อน +2

      😮😢😮😢😊

    • @hundalsaab3706
      @hundalsaab3706 7 หลายเดือนก่อน +1

      kina k hoya bugge 😊

    • @SikanderdhindsaKala
      @SikanderdhindsaKala 2 หลายเดือนก่อน +1

      Hlo ji

    • @shaganindia858
      @shaganindia858 2 หลายเดือนก่อน

      @SikanderdhindsaKala ਹਾ ਜੀ

    • @shaganindia858
      @shaganindia858 2 หลายเดือนก่อน

      @SikanderdhindsaKala ਹਾ ਜੀ

  • @rinkusingh-tf8hq
    @rinkusingh-tf8hq 27 วันที่ผ่านมา

    Waheguru ji

  • @maninderkaur6323
    @maninderkaur6323 7 หลายเดือนก่อน +27

    ਿੲਹੋ ਜਿਹੀ ਨੂੰ ਿੲੰਡੀਆ ਡੀਪੋਟ ਕਰਵਾਉਣਾ ਚਾਹੀਦਾ ਜਿਹਨੂੰ ਕੋਈ ਕਦਰ ਨਹੀ ਹੇਗੀ

    • @madhosingh9158
      @madhosingh9158 7 หลายเดือนก่อน +1

      ਇਹ ਬੰਦਾ ਕੁੰਜ ਨੀ ਕਰ ਸਕਦਾ ਬਸ ਮਿੱਟੀ ਪੱਟ ਸਕਦਾ ਕਸੂਰਵਾਦ ਅਸੀ ਆਪ ਆ

  • @balwinderpal3386
    @balwinderpal3386 7 หลายเดือนก่อน +4

    Real story of Punjab.

  • @DeepGill-wg2ur
    @DeepGill-wg2ur 7 หลายเดือนก่อน +4

    ਜੋ ਬੰਦਾ ਮਾਂ ਨੂੰ ਭੁੱਲ ਗਿਆ ਓਹਦੇ ਨਾਲ ਤੇ ਫੇਰ ਇਹੋ ਕੁਝ ਏ ਹੋਣਾ

  • @HardevsinghSihra-br2yy
    @HardevsinghSihra-br2yy 7 หลายเดือนก่อน +9

    ਇਹ,, ਕਸੂਰ ਸਰਬਜੀਤ ਸਿੰਘ,,ਦਾ ਹੀ ਹੈ, ਅਮਰੀਕਾ ਪਹੁੰਚ ਗਏ ਸਨ,, ਮਾਤਾ ਨੂੰ, ਭਰਾ ਨੂੰ, ਪੈਸੇ ਭੇਜਦੇ, ਘਰ , ਜਾਇਦਾਦ, ਬਣਾਉਂਦੇ,, ਬੇਟਾ ਜਵਾਨ ਹੋ ਗਿਆ, ਸੰਭਾਲ ਲੈਂਦਾ,,,,, ਜਾਂ ,,੍ਹ ਜੇਕਰ ਵਿਆਹ ਕਰਵਾ ਲਿਆ ਸੀ,, ਤਾਂ ਜਨਾਬ,, ਆਪਣੀ ਜ਼ਨਾਨੀ,, ਕਦੇ ਵੀ,, ਇਕੱਲੀ‌ ਨਾ ਛੱਡੀ ਜਾਵੇ,,,,,,
    ਔਰਤ ,, ਪੈਸੇ ਨਾਲ ਹੀ,, ਨਹੀਂ,,,, ਉਮਰ,,ਲੰਘਾ ਸਕਦੀ ਬਾਈ ਜੀ,,,,‌ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ ਜੀ। ਧੰਨਵਾਦ ਜੀ,, ਬਾਸੀ ਸਰ,, ਸਿੱਧੂ ਸਾਹਿਬ ਜੀ।

  • @sanjugautam7793
    @sanjugautam7793 5 หลายเดือนก่อน +4

    ਇਹ ਹਿਜੜਾ ਠਰਕੀ ਆਂ ਬਾਸੀ ਹਿਜੜਾ ਯਾ ਗੇ ਹੈ ਇਹ ਕਮੀਨਾ ਬਾਸੀ ਅਗਰ ਮੇਰੀ ਗੱਲ ਤੋਂ ਸਹਿਮਤ ਓ ਤਾਂ ਤੁਸੀਂ ਸਿਰਫ ਕੰਮੈਂਟ like ਹੀ ਕਰਨਾ ਮੈਂ ਸਮਝ ਜਾਊਗਾ

  • @BittuSingh-fk2je
    @BittuSingh-fk2je หลายเดือนก่อน

    God bless Veer

  • @NathasinghDeol
    @NathasinghDeol 7 หลายเดือนก่อน +26

    ਕੁੜੀ ਨੂ ਡਪੋਟ ਕਰਨਾ ਚਾਹੀਦਾ india😊

  • @gursharandeepkaur7124
    @gursharandeepkaur7124 7 หลายเดือนก่อน +1

    eho jehi orat nu sajja milni chadi Bassi sahib

  • @shaganindia858
    @shaganindia858 7 หลายเดือนก่อน +8

    ਤੁਸੀਂ ਰੋਵੋ ਨਾ ਵਾਹਿਗੁਰੂ ਜੀ ਜ਼ਰੂਰ ਸਜ਼ਾ ਦੇਣ ਗੇ ਇਹੋ ਜਿਹੀ ਆ ਔਰਤ ਨੂੰ

  • @kuldipsingh8072
    @kuldipsingh8072 7 หลายเดือนก่อน +1

    ਬਹੁਤ ਵਧੀਆ ਹੋਇਆ ਜੀ ਹੋਰ ਵੀ ਹੋਣਾ ਹਾਲੇ ਦੇਖਦੇ ਜਾਓ

  • @JatinderSinghTiwana-m5z
    @JatinderSinghTiwana-m5z 7 หลายเดือนก่อน +18

    ਕੁੜੀ ਨੂੰ ਡਿਪੋਟ ਕਰਨਾ ਚਾਹੀਦਾ ਇੰਡੀਆ

  • @chanchalsingh9938
    @chanchalsingh9938 5 หลายเดือนก่อน +1

    ਇਹੂ ਜਿਹੀਆ ਜਨਾਨੀਆ ਨੂੰ ਰਁਬ ਕੀੜੇ ਪਾਏ ਕਿਸ ਵਿਦੇਸੀਆ ਨਾਲ ਪੇਸੈ ਦੇ ਚੰਕਰ ਚ ਬਹੁਤ-ਬਹੁਤ ਧੌਖਾ ਹੌ ਰਿਆ
    ਜਿਹੜੀਆ ਕੁੜੀਆ ਜਾ ਮੁੰਡੇ ਵਿਦੇਸ ਦੇ ਨਾਮ ਤੇ ਧੌਖੇ ਕਰਦੇ ਨੇ ਉਨਾ ਦਾ ਕਁਖ ਨਹੀ ਰਹਿੰਦਾ ਏ ਆਮ ਗੰਲ ਹੈ
    ਅਁਖੀ ਦੇਖਿਆ ਜਿੰਨਾ ਜਿਨਾ ਧੌਖਾ ਦਿਤਾ ਉਨਾ ਦਾ ਨਾਮ ਨਿਸਾਨ ਨਹੀ ਰਿਆ
    ਨਾ ਕਿਸ ਨਾਲ ਧੌਖਾ ਕਰੁ ਰਁਬ ਮਾਫ ਨਹੀ ਕਰੇਗਾ

  • @rajwinderbinning4544
    @rajwinderbinning4544 7 หลายเดือนก่อน +2

    Eh paji mere pind to hi his brother dad and he is very very good man can ask from village lsherwall

    • @RamanShergill-v2f
      @RamanShergill-v2f 7 หลายเดือนก่อน

      Tusi jande Inna nu g

    • @RamanShergill-v2f
      @RamanShergill-v2f 7 หลายเดือนก่อน

      Munda ta nice lgda aa g

    • @KulveerSingh-cy5lh
      @KulveerSingh-cy5lh 7 หลายเดือนก่อน

      Je 50 saal da Hooke 25 saal Di naal viah karayu bhajuu a phir taan

    • @RamanShergill-v2f
      @RamanShergill-v2f 7 หลายเดือนก่อน

      Dsya ni tusi kinna k jande is mundey nu g

    • @desibande14
      @desibande14 6 หลายเดือนก่อน

      ​@@RamanShergill-v2fhun tu krona viha as nall

  • @gill-punjab
    @gill-punjab 7 หลายเดือนก่อน +7

    ਜਿਸ ਬੰਦੇ ਦੇ ਧੀ/ਪੁੱਤਰ ਬਰਾਬਰ ਦੇ ਹੋਣ ਉਸ ਨੂੰ ਦੂਜਾ ਵਿਆਹ ਨਹੀ ਕਰਵਾਉਣਾ ਚਾਹੀਦਾ ਸੀ, ਬੰਦਾ ਵੀ ਠਰਕੀ ਲੱਗਦਾ ਏ

    • @MandeepKaur-be2hh
      @MandeepKaur-be2hh 6 หลายเดือนก่อน +1

      ਵੀਰ ਉਸ ਨੂੰ ਵੀ ਕੋਈ ਸਹਾਰਾ ਤਾਂ ਚਾਹੀਦਾ ਹੈ ਜਿਸ ਨਾਲ ਇਨ੍ਹਾਂ ਕੁੱਝ ਹੋਇਆ ਹੋਵੇ ਬੰਦਾ ਸੱਚਾ ਹੈ ਜਿਹੜੇ ਬਾਹਰ ਵਿਆਹ ਕਰਾ ਕੇ ਬਾਹਰ

  • @JagdishKaur-cc7yb
    @JagdishKaur-cc7yb 7 หลายเดือนก่อน +12

    ਦੇਵੇ ਲੇਡੀਜ ਡਿਪੋਰਟ ਕੈਰੋ

  • @GurmeetSingh-iv8gg
    @GurmeetSingh-iv8gg 5 หลายเดือนก่อน +1

    ਇਹ ਜ਼ਨਾਨੀ ਨਹੀਂ ਘੋੜੀ ਆ ਜਿਹੜੀ ਆਪਣੇ ਬੱਚੇ ਤੇ ਬੰਦਾ ਛੱਡ ਦਿੱਤਾ

  • @paramjeetkaur2475
    @paramjeetkaur2475 7 หลายเดือนก่อน +2

    Bassi saab da

  • @currentpointsfact9747
    @currentpointsfact9747 14 วันที่ผ่านมา

    सही व्यक्ति सकारात्मक सोचता है और चालाक अपने आप को आगे रखता है। इनके साथ बहुत बुरा हुआ।

  • @J33TAA
    @J33TAA 7 หลายเดือนก่อน +4

    19:34 ਆਰ ਜੂ ਕੁੱਕੂ 😂😂

    • @punjabLover470
      @punjabLover470 7 หลายเดือนก่อน

      Bassi sab ton vadda ਕੁੱਕੂ ਆ😂😂😂😂😂😂😂common baby

  • @NAVIGILL-es7os
    @NAVIGILL-es7os 7 หลายเดือนก่อน +6

    Aah bani gall

  • @jagjeetsinghsraa6848
    @jagjeetsinghsraa6848 7 หลายเดือนก่อน +1

    I see her truck plaza in restaurant inside kitchen 😂😂

  • @sukhdeepdhindsa6157
    @sukhdeepdhindsa6157 6 หลายเดือนก่อน +1

    ਹੇ ਔਤਰੀ😂😂😂😂ਹੇ ਕਲੇਣੀ

  • @KuldeepKaur-oc8cn
    @KuldeepKaur-oc8cn 7 หลายเดือนก่อน +2

    Munda Bhola and Scha Ha Both Lady’s Nay Najaaj Fada uthaiya

  • @ashusharma6573
    @ashusharma6573 7 หลายเดือนก่อน +2

    Ehh jehrde pind dee gal kr rahe ney bhatha dhua mere othe dost rehnde ney mere ghar to thoddi durrr ehh pind hai agr kuch pta krna hove taa jrur dseo

  • @Jatt__saab0
    @Jatt__saab0 7 หลายเดือนก่อน +1

    Kotla sade pind kol ha

  • @JagBassi-c2h
    @JagBassi-c2h 6 หลายเดือนก่อน

    Ma sari story dasda munda ne bahut sturgle kite😊

  • @ramanhans9409
    @ramanhans9409 7 หลายเดือนก่อน +4

    Eh jo munde di gal krde a baithe dhue da oh danger doctor a sukhjinder singh gill

  • @8899striker
    @8899striker 5 หลายเดือนก่อน +1

    All this fo4 $$$

  • @punjabLover470
    @punjabLover470 7 หลายเดือนก่อน +1

    Plz rovo na bassi ਕਹਿ ਦੇ common baby 😂😂😂😂😂,,,avde ਪੈਰਾ ਤੇ ਆਪ khwadi ਮਾਰੀ ਆ ਇਹਨੇ 😂😂

  • @harbanskaur4126
    @harbanskaur4126 6 หลายเดือนก่อน

    Ajj kal ehi ho riha ji

  • @punjabLover470
    @punjabLover470 7 หลายเดือนก่อน +7

    Hun tu v ਤੜਫ ਭਾਈ ,, ਘੜੀ ਗੋਲ ਆ,,ਰੋ ਹੁਣ ਸਾਰੀ ਉਮਰ

  • @jagdishkaur4810
    @jagdishkaur4810 7 หลายเดือนก่อน

    How old he is

  • @melasinghsandhusandhu
    @melasinghsandhusandhu 6 หลายเดือนก่อน

    ਬਹੁਤ ਰੀਅਲ ਸਟੋਰੀ🎉😢🤙

  • @jagdishkaur4810
    @jagdishkaur4810 7 หลายเดือนก่อน

    Bassi sahib ess munde daa ph sen kreo please

  • @nickbajwa7159
    @nickbajwa7159 7 หลายเดือนก่อน +8

    ਹਵਸ ਦੀ ਭੁੱਖੀ ਸੀ

  • @kanhaiyalalrajpurohit5963
    @kanhaiyalalrajpurohit5963 7 หลายเดือนก่อน

    Basee sahab .dono

  • @karmjeetsingh1916
    @karmjeetsingh1916 7 หลายเดือนก่อน +3

    NANK DUKHIA SABH SANSAR

  • @fuffad254
    @fuffad254 7 หลายเดือนก่อน +1

    ਭੱਠਾ ਧੁਆ ਹੰਬੜਾਂ ਦੇ ਨਾਲ ਹੈ 1km ਤੇ ਹੰਬੜਾਂ ਲੁਧਿਆਣਾ dmc hospital to ਸਿੱਧਾ 15km ਦੂਰੀ ਤੇ ਹੈ ।।।।

  • @jasmarsingh69
    @jasmarsingh69 7 หลายเดือนก่อน +2

    22g😢😢😢😢

  • @kanhaiyalalrajpurohit5963
    @kanhaiyalalrajpurohit5963 7 หลายเดือนก่อน

    Dono dayna hi dono ko jaldi gerfhdar karvao ..basee ji

  • @harbanskaur4126
    @harbanskaur4126 6 หลายเดือนก่อน

    Sachi gal bassi sahib ghar ch kulahni aurt na ave,ghar barbad kar dindiya ne

  • @mandeepsekhon3582
    @mandeepsekhon3582 6 หลายเดือนก่อน +1

    ਬੱਸੀ ਸਾਹਿਬ ਜੀ ਜੋਂ ਵੀ ਕੇਸ ਤੁਹਾਡੇ ਕੋਲ ਆਉਂਦਾ ਹੈ ਚਾਹੇ ਔਰਤ ਚਾਹੇ ਮਰਦ ਹੈ ਉਹਨਾਂ ਦੋਵਾਂ ਦੀਆ ਫੋਟੋਆ ਜਨਤਕ ਕਰਿਆ ਕਰੋ ਕਿਉਂਕਿ ਇਹਨਾਂ ਦੇਸ਼ਾਂ ਵਿੱਚ ਸੰਗ ਸ਼ਰਮ ਨਹੀਂ ਹੈ ਤਾਂ ਫਿਰ ਤੁਸੀਂ ਅਪਣੇ ਚੈਨਲ ਤੇ ਔਰਤਾਂ ਦੀਆਂ ਫੋਟੋਆਂ ਕਿਉਂ ਜਨਤਕ ਨਹੀਂ ਕਰਦੇ

  • @BaljinderSingh-xz7js
    @BaljinderSingh-xz7js 7 หลายเดือนก่อน +3

    Bashi Saab ehna dova Ledis nu deport karvao

  • @kuldipsingh8072
    @kuldipsingh8072 7 หลายเดือนก่อน +1

    ਬਹੁਤ ਵਧੀਆ ਭੈਣ ਚੋਦੋ ਥੋਡੇ ਨਾਲ ਏਦਾ ਹੀ ਬਣਨੀ ਚਾਹੀਦੀ ਇਹ ਗਸ਼ਤੀੋਆ ਬਣ ਜਾਦੀਆਂ ਨੇ ਕਾਲਿਆਂ ਦੀ ਤਾਰੀਫ ਸੁਣੀ ਹੁੰਦੀ ਹੈ ਓਹ ਫੇਰ ਇੱਛਾ ਪਰਨ ਕਰਦੀਆਂ ਨੇ

  • @harbanskaur4126
    @harbanskaur4126 6 หลายเดือนก่อน

    Very sad, rabb kado saja devega,

  • @Dxb-88
    @Dxb-88 2 หลายเดือนก่อน

    Adampur de lagg paas waley sb kudiya waley froud e ne Munda Sahi aa eho Kuch mere nl v Hoya aa

  • @RanjitSandhu-wx6vd
    @RanjitSandhu-wx6vd 5 หลายเดือนก่อน

    😢😢😢😢🙏🙏🙏

  • @JarnailKaur-r6t
    @JarnailKaur-r6t 7 หลายเดือนก่อน +1

    Very sad story

  • @Dhindsa518
    @Dhindsa518 5 หลายเดือนก่อน

    ਕਿਸੇ ਨੂੰ ਇਨਸਾਫ ਵੀ ਮਿਲਿਆ ਜਿੱਸ ਨੂੰ ਮਿਲਿਆ ਦਸਿਓ ਜਰੂਰ ਜਾ ਫ਼ਿਰ ਡਰਾਮਾ ਹੀ ਹੈ

    • @raviarora1787
      @raviarora1787 5 หลายเดือนก่อน

      ਬਿਲਕੁੱਲ ਸਹੀ ਮੈਂ ਤਾਂ ਜਿਆਦਾਤਰ ਇਹਦੇ ਸ਼ੋਅ ਵਿੱਚ ਲੋਕੀ ਜਲੀਲ ਹੁੰਦੇ ਈ ਦੇਖੇ

  • @ManojBhagat-ur8ru
    @ManojBhagat-ur8ru 7 หลายเดือนก่อน

    Vasi Saab kuku ki jai

  • @KamalpreetSingh-hf8hm
    @KamalpreetSingh-hf8hm 11 วันที่ผ่านมา

    Are u kukoo 😂😂

  • @rattannain9014
    @rattannain9014 7 หลายเดือนก่อน

    Khanauri Mandi which BA kam chal raha hai jila Sangrur

  • @harpalsandhu9242
    @harpalsandhu9242 7 หลายเดือนก่อน +1

    ਸੰਦੀਪ ਕੌਰ ਤੇ ਅਜੇ ਆਪ ਪੱਲ੍ਹੇ ਫੜ ਰਹੀ ਆ

  • @jinderpreet7621
    @jinderpreet7621 7 หลายเดือนก่อน

    Bassi ji ona kurhi kise tra vaar ghalni c,kurhi da ethe india c koi boy friend howeyga,ja baar hi howeyga,ode kol chli gai honi a,kithey bhalaa howeyga eho jea da,o my god,wchareya veer da ghar baar sara lootey geya,

  • @JagBassi-c2h
    @JagBassi-c2h 6 หลายเดือนก่อน

    Bro

  • @GurtejSingh-cd5ji
    @GurtejSingh-cd5ji 7 หลายเดือนก่อน +2

    ਬਾਈ ਜੀ ਤੁਸੀ ਦੂਜੀ ਕੁੜੀ ਵੀ ਕਿਸੇ ਨਾਲ ਵਿਆਹ ਕਰਕੇ ਮੰਗਾਈ ਤੁਸੀ ਤਾ USA ਪੱਕੇ ਨਹੀ …😮

  • @AvtarSingh-pw7fv
    @AvtarSingh-pw7fv 7 หลายเดือนก่อน +4

    ਸਿਰੇ ਦੀਆਂ ਠੱਗ ਟੱਕਰ ਗਈਆਂ

  • @JagdishKaur-cc7yb
    @JagdishKaur-cc7yb 7 หลายเดือนก่อน +8

    ਦੇਵੇ ਲੇਡੀਜ ਡਿਪੋਰਟ carow

  • @JagdishKaur-cc7yb
    @JagdishKaur-cc7yb 7 หลายเดือนก่อน +8

    ਦੋਵਾਂ ਨੂੰ ਡਿਪੋਰਟ carow

  • @gurbhejsingh6705
    @gurbhejsingh6705 7 หลายเดือนก่อน +1

    Same meri story 😢g.bt asi apne undera marr gy ha.tv ta ni ay

    • @RamanShergill-v2f
      @RamanShergill-v2f 7 หลายเดือนก่อน

      Usi tusi kitho

    • @Gurpreet1957
      @Gurpreet1957 6 หลายเดือนก่อน

      @@RamanShergill-v2f। ਦੁਨੀਆ ਤੇ ਕੋਈ ਵੀ ਸੁਖੀ ਨੀ ਬੱਸ ਵਾਹਿਗੁਰੂ ਵਾਹਿਗੁਰੂ ਜੀ ਕਰਿਆ ਕਰੋ

  • @HarjinderkaurSidhu-w4s
    @HarjinderkaurSidhu-w4s 7 หลายเดือนก่อน

    Ludhana dist near phada thuhu

  • @kamalkaur9663
    @kamalkaur9663 7 หลายเดือนก่อน +3

    Roti, roti kri janda. Pehlan 10 saal roti kinney pakai 20019 takk. Hun ehdi 19 saal di kudi te ehnu roti da fijar peya. Oh bachi nhi adult eh.

  • @GurmeetSingh-v1e
    @GurmeetSingh-v1e 7 หลายเดือนก่อน +3

    ਲੋਕਾ ਦਿਮਾਗ ਵੇਖ ਵੇਖ ਲਾਓ ਕਿਵੇ ਅਪਣਾ ਐਡਰੇਸ ਦੱਸ ਕਿ ਜਲੂਸ ਕਢਾ ਰਿਹਾ

  • @KuldeepKaur-oc8cn
    @KuldeepKaur-oc8cn 7 หลายเดือนก่อน

    My Brother IS Sacond Marrage Wife The Umer 19 Sall Ghat Ha Ta VPyar Nal Rahnday Hn Dona To Ak Baita Ha Jo K 11 Sall Da Ha She Is Very Nice and Hard worker Saray U S A in Hn Nanana Di V Bahut Respect Kardi Ha

  • @daljitsingh7980
    @daljitsingh7980 7 หลายเดือนก่อน +4

    42:28 ਡੁੰਡਿਆ ਦਾ ਲੀਟਰ ਵੀ ਕੇ ਇਦਾਂ ਦੀ ਜਨਾਨੀ ਤੇ ਼਼਼਼਼਼਼

  • @madhosidhupb31wale71
    @madhosidhupb31wale71 7 หลายเดือนก่อน +3

    50 di Umar ch kachi bhalda

  • @Maninderjit_
    @Maninderjit_ 7 หลายเดือนก่อน +1

    bassi veer tusi es aadmi di help jarur kro es diya dono thug biwiya nu jo marji kar ke diport karwao take ohna nu thodi akal aa jawe v ik shreef aadmi nu dhokha den nal ki ho sakda tusi v ehna di story to money kma ke chup kar ke na beth jaeo

  • @randeepsingh7315
    @randeepsingh7315 7 หลายเดือนก่อน +3

    ਵੀਰ ਇਹਦੇ ਕੋਲ ਕੇਸ ਲਿਆ ਕੇ ਤਾ ਆਪਣੀ ਬੇਇਜਤੀ ਆਪ ਕਰਵਾਉਣ ਵਾਲੀ ਗੱਲ ਹੈ ਇਹ ਤਾ ਸਗੋ ਆਪਣਾ ਸੋਅ ਚਲਾਉਣ ਲਈ ਮਸਾਲਾ ਭਾਲਦਾ ਰਹਿੰਦਾ ਹੈ ਇਨਸਾਫ ਤਾ ਕੋਰਟ ਚ ਹੋਵੇਗਾ

  • @jasdeepsingh8757
    @jasdeepsingh8757 7 หลายเดือนก่อน +3

    Yaar tusi aap janani nu ikla shad k gaye o ta aa kuj hona hi si sareerik bookh hai gasti janani 😡

  • @GagandeepSingh-zu6li
    @GagandeepSingh-zu6li 7 หลายเดือนก่อน +1

    Kirandeep di mother nall gall karu

  • @devindersidhu4105
    @devindersidhu4105 7 หลายเดือนก่อน +1

    v sad sun k dukh Hoya

  • @KamalSandhu-l8y
    @KamalSandhu-l8y 7 หลายเดือนก่อน +1

    50 saal d naal viah kyu nhi krvaya ?
    Fer me dekhdi kida bhaj jandi?
    Mard har vaar jwaan kudi naal hi sona chahunda

  • @raviarora1787
    @raviarora1787 5 หลายเดือนก่อน

    ਪੰਜਾਬੀ ਤਾਂ ਸਹੀ ਲਿਖਿਆ ਕਰੋ ਬਾਸੀ ਜੀ ਲੁੱਟਿਆ ਹੁੰਦਾ ਨਾ ਕਿ ਲੁਟਿਆ ।
    ਤੇ ਮੈਨੂੰ ਇਹ ਸਮਝ ਨੀ ਆਉਂਦੀ ਲੋਕੀ ਬਦਨਾਮ ਹੋਣ ਕਿਉਂ ਆਉਂਦੇ ਆਮ ਖਬਰਾਂ ਦੇ ਚੈਨਲ ਵਾਲੇ ਵੀ ਕਿਸੇ ਦੀ ਜਿੰਦਗੀ ਨਾਲ ਰਿਲੇਟੜ ਜੇਕਰ ਸ਼ਟੋਰੀ ਕਰਦੇ ਨੇ ਔਹ ਵੀ ਔਹਨਾਂ ਦੇ ਪਿੰਡ ਦਾ ਨਾਂਅ ਮਾਂ ਪਿਉ ਦਾ ਨਾਂਅ ਗੁਪਤ ਰੱਖਦੇ ਨੇ ਤਾਂ ਕਿ ਆਲੇ ਦੁਆਲੇ ਦੇ ਲੋਕ ਤੇ ਸਮਾਜ ਵਿੱਚ ਔਹਨਾਂ ਦਾ ਮਖੌਲ ਨਾ ਬਣੇ ।
    ਪਰ ਬਾਸੀ ਜੀ ਤੁਸੀਂ ਧੀ ਦੀ ਇੱਜ਼ਤ ਬਾਰੇ ਜਦੋਂ ਗੱਲ ਕਰਦੇ ਔ ਇੱਕ ਬਾਰ ਆਪ ਸੁਣਿਉ ਕਿ ਤੁਸੀਂ ਸਵਾਲ ਕਿ ਕੀਤਾ ਸੀ ਤੇ ਅੱਗਿਉ ਤੁਸੀ ਰਿਏਕਟ ਕਿ ਕੀਤਾ ।
    ਏਦਾ ਤਾਂ ਜੱਜ ਸਾਬ ਵੀ ਜੱਗ ਜਾਹਰ ਨੀ ਕਰਦੇ ਨਾ ਵਕੀਲ ਔਹ ਵੀ ਦੂਜੇ ਲੋਕਾਂ ਨੂੰ ਕੋਰਟ ਰੂਮ ਵਿੱਚੋ ਬਾਹਰ ਭੇਜ ਦਿੰਦੇ ਨੇ ਅੱਖੋ ਦੇਖਿਆ ਦ੍ਰਿਸ਼ ਦੱਸਿਆ ਜੀ ਮੈਂ ਇਹ ਕੋਰਟ ਰੂਮ ਦਾ ।

  • @punjabson5991
    @punjabson5991 7 หลายเดือนก่อน

    ਕੰਮ ਹੀ ਇਹੀ ਹੈ ਤੁਹਾਡਾ ਲੋਕਾਂ ਨੂੰ ਬਦਨਾਮ ਕਰਨਾ, ਨਸ਼ਰ ਕਰਨਾ , ਜੱਜ ਬਣਨਾ ਪੋਤੜੇ ਫੋਲਨੇ ਤੇ ਮੁਸ਼ਟੰਡਿਆਂ ਦਾ ਮਨੋਰੰਜਨ ਕਰਨਾ, U ਟਿਊਬ ਤੋਂ ਚੈੱਕ ਲੈਣੇ । ਤੁਸੀ ਲੋਕ ਗਧੇ ਬਣ ਕੇ ਭੂਆ ਮਾਮੇ ਚਾਚੇ ਤਾਏ ਤੇ ਅਪਣੇ ਭੈਣ ਭਾਈ ਇਥੋ ਤੱਕ ਕਿ ਆਪਣੀ ਪਤਨੀ ਜਿਸਨੂੰ ਜੁਆਨ ਉਮਰ ਵਿਚ ਛੱਡ ਕੇ ਪ੍ਰਦੇਸ਼ ਆ ਗਏ ਹੋ, ਇਹ ਖਿਆਲ ਨਹੀਂ ਰੱਖਿਆ ਕਿ ਇਹਨੇ ਪੁੱਠੇ ਬੰਨੇ ਤੁਰ ਹੀ ਪੈਣਾ ਹੈ ਤੁਹਾਡੀ ਲੋੜ ਕਿਸੇ ਹੋਰ ਵੱਲ ਝਾਕ ਕੇ ਪੂਰੀ ਕਰੇਗੀ। ਹੁਣ ਤੁਸੀਂ ਉਸਦੇ ਯਾਰਾਂ ਦੇ ਨਾਂ ਪਤੇ ਨਾ ਦੱਸੋ ਤੁਸੀਂ ਬਦਨਾਮ ਕਰ ਕੀ ਖੱਟਣਾਂ ਹੈ ? ਤੁਹਾਡੇ ਬੱਚੇ ਨੇ ਉਹਨਾਂ ਨੇ ਜ਼ਿੰਦਗੀ ਕਿੱਦਾਂ ਗੁਜ਼ਾਰਨੀ ਹੈ ਕਿ ਇਹ ਸਾਡੀ ਮਾਂ ਦਾ ਯਾਰ ਰਿਹਾ ਹੈ, ਉਹਨਾਂ ਨੂੰ ਇਸ ਤਰ੍ਹਾਂ ਦੇ ਜ਼ਿੰਦਗੀ ਤੋਂ ਬਚਾਉ , ਤੁਹਾਡਾ ਤਾਂ ਸਰ ਗਿਆ ਇਹਨਾਂ ਦਾ ਜੀਵਨ ਬੱਚਾ ਲਉ , ਇਹ ਖੁਆਰ ਨਾ ਹੋਣ। ਕਿਹੜਾ ਰਿਸ਼ਤੇ ਦਾਰ ਰਹਿ ਗਿਆ ਜੋ ਨਹੀਂ ਛੱਟੈਆ ? ਇਹ ਦੇਖੋ ਕਿੱਦਾਂ ਜਾਣ ਦੀ ਆਗਿਆ ਦਿੰਦੇ , ਨਾਲ਼ ਹੀ ਮਸ਼ਹੂਰੀਆਂ ਵੀ ਕਰਦਾ ਚੰਗੇ ਆਟੇ ਦੀਆਂ ਬੇ- ਅਕਲੋ ਅਕਲ ਕਰੋ ਤੁਸੀਂ ਲੋਕ।
    ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਦਾ ਹੈ ਤੁਸੀ ਕਿਓਂ ਨਹੀਂ ਗੁਰੂ ਅੱਗੇ ਅਰਦਾਸ ਕਰਦੇ ਖਿਮਾਂ ਮੰਗਦੇ ਕਿ ਪਾਤਸ਼ਾਹ ਭੁੱਲ ਹੋ ਗਈ ਹੈ ਝੂਠ ਮੂਠ ਦਾ ਵਿਆਹ ਤੁਹਾਡੇ ਨਾਲ ਵੀ ਧੋਖਾ ਕਰਨ ਦੀ ਕੋਸ਼ਿਸ਼ ਵਿੱਚ ਕੀਤਾ।
    ਜਿਨਾਂ ਚਿਰ ਗੁਰੂ ਗ੍ਰੰਥ ਸਹਿਬ ਜੀ ਤੋਂ ਖਿਮਾਂ ਨਹੀਂ ਮੰਗਦੇ ਇਹ ਮਸਲੇ ਸੂਤਰ ਨਹੀਂ ਹੋਣੇ ਤੇ ਜਿਨ੍ਹਾਂ ਨੂੰ ਤੁਸੀਂ ਜੱਜ ਬਣਾ ਕੇ ਸਾਰਾ ਦੱਸ ਰਹੇ ਹੋ ਇਹ ਕੋਈ ਹੱਲ ਨਹੀਂ ਸਿਰਫ ਨਸ਼ਰ ਕਰੇਗਾ। ਲੋਕੋ ਇਹ ਇੱਕ ਲਈ ਨਹੀਂ ਕਿਹਾ ਮੈਂ , ਸਾਡੀ ਸੱਭ ਦੀ ਹਾਲਤ ਇਹੀ ਹੈ, ਸਾਰਿਆਂ ਵਾਸਤੇ ਹੈ ਤੇ ਆਪਾਂ ਅਕਲ ਕਰੀਏ। bachoo sad ਸਟੋਰੀ ਚੈਨਲ ਤੋਂ

  • @narinderkumar4333
    @narinderkumar4333 7 หลายเดือนก่อน +1

    In 50+ years of age he must have to understand his own Physical Body Particularly with his Sex Power .He is no fit for new marriage , but his own age group is good

  • @Sunnyk_14
    @Sunnyk_14 2 หลายเดือนก่อน

    Eh tan sada guwandi niklya😅

  • @Ranglapunjab103
    @Ranglapunjab103 7 หลายเดือนก่อน +4

    18-20 ਸਾਲ ਦੇ ਬੱਚਿਆਂ ਲਈ ਮਤਰੇਈ ਮਾਂ ਦੀ ਕੀ ਲੋੜ ਆ।ਬੱਚੇ ਤਾਂ ਖੁਦ ਬਾਲਗ ਨੇ।

    • @Gurpreet1957
      @Gurpreet1957 6 หลายเดือนก่อน

      ਇਹ ਖੇਖਣ ਕਰਦਾ ਜੀ ਪਰ ਗਲਤ ਜ਼ਨਾਨੀ ਨੇ ਵੀ ਕੀਤਾ ਬੱਚਿਆਂ ਬਾਰੇ ਕਿਸੇ ਨੇ ਵੀ ਨੀ ਸੋਚਿਆ

  • @KuldeepKaur-oc8cn
    @KuldeepKaur-oc8cn 7 หลายเดือนก่อน +1

    Umer Di Gl Nhi vivah Kria Thik Keeta But Kuri Dill Vich Baimani C Ih Vichara Ki Kray

  • @jattworld1984
    @jattworld1984 7 หลายเดือนก่อน +1

    RCMP nu teport kro dova nu 😂

  • @jinderpreet7621
    @jinderpreet7621 7 หลายเดือนก่อน

    Kurhi nu dipot karwao ji,fer sort aa je gi.

  • @GurmitGurmitsingh-ir7zp
    @GurmitGurmitsingh-ir7zp 7 หลายเดือนก่อน +1

    Mere nal v eh sb kuj hoia e

  • @g1thiarathiara467
    @g1thiarathiara467 7 หลายเดือนก่อน

    3 caror lake ve sunshna haat ch hi reh geya 😂😂

  • @madhosidhupb31wale71
    @madhosidhupb31wale71 7 หลายเดือนก่อน +2

    Kudia galat aa eh vi shi nhi 50 di Umar ch kachi bhalde aa bahar ja ke

  • @sanjugautam7793
    @sanjugautam7793 5 หลายเดือนก่อน

    ਤੈਨੂੰ ਤਾਂ ਸ਼ਕਤੀ ਨਹੀਂ ਦਿਤੀ ਇਹ ਆਟਾ ਨੇ ਬਾਸੀ ਤੈਨੂੰ ਤਾਂ ਗੇ ਬਣਾਤਾ

  • @AmarjitSingh-rt2cz
    @AmarjitSingh-rt2cz 5 หลายเดือนก่อน

    Jo apne Desh punjab nu chad gai jis desh lai sahib jade niha wich chune bhahat singh udham Singh di kurbani yaad nahi apni tisri pidi nu sikho sawal nahi puchna

  • @manpreetkaur5471
    @manpreetkaur5471 7 หลายเดือนก่อน +1

    Ki jrurat c duabara viah kron di apni maa nu hi bula lende apne bro bhbi maa ohna nu bulaonde apneya te dhyan nhi dita

  • @jinderpreet7621
    @jinderpreet7621 7 หลายเดือนก่อน +1

    Edean dian jnanian kise dian v sakian nai hundian,ant nu kalian hi rah jandian ne

  • @basudevmandal8458
    @basudevmandal8458 6 หลายเดือนก่อน

    Sare omer de kamae la hn bela ho ke bhat

  • @paramjeetkaur2475
    @paramjeetkaur2475 7 หลายเดือนก่อน

    Num mil sakda

  • @balwinderpal3386
    @balwinderpal3386 7 หลายเดือนก่อน +1

    Bassi kadhda raj ke jaloos.